ਪ੍ਰਧਾਨ ਨੇ ਦੱਬ ਲੈ ਪੈਸੇ ,ਚੰਦ ਨੇ ਦਵਾਈ ਸੀ ਪ੍ਰੀਤਮ ਤੋ ਮੱਝ //new video jatt babe bandra to //2024

  Рет қаралды 60,832

jatt babe bandra to

jatt babe bandra to

Күн бұрын

ਪ੍ਰਧਾਨ ਨੇ ਦੱਬ ਲੈ ਪੈਸੇ ,ਚੰਦ ਨੇ ਦਵਾਈ ਸੀ ਪ੍ਰੀਤਮ ਤੋ ਮੱਝ //new video jatt babe bandra to //2024
#new
#punjabi
#bandra
#trending
#viral
#shortvideo
#funny
#comedy
#funnyvideo
#subscribe
#youtube
#youtuber
#tranding
#viralvideo
#video
#comedyvideo
#fun
#india
#new punjabi short movie
#new punjabi trending short movie
#punjabi short film
#2024

Пікірлер: 187
@SukhwinderSingh-wq5ip
@SukhwinderSingh-wq5ip 6 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@LovepreetArmy
@LovepreetArmy 6 ай бұрын
ਬਹੁਤ ਵਧੀਆ ਵੀਡਿਓ ਬਣਾਉਣੇ ਓ ਬਾਈ ਤੁਸੀ ਮੈਂ ਆਰਮੀ ਵਿਚ ਆ ਡਿਊਟੀ ਤੋਂ ਬਾਦ ਤੁਹਾਡੀ ਵੀਡਿਓ ਦੇਖਣ ਦੀ ਆਦਤ ਪੈ ਗਈ
@ParminderSingh-yg1qh
@ParminderSingh-yg1qh 6 ай бұрын
ਚੰਦਾਂ ਸਿਆਂ ਬੰਤਾ ਸਿਉ ਨਾਥਾ ਸਿਉਂ ਨੂੰ ਸਤਿ ਸ਼੍ਰੀ ਆਕਾਲ ਭਰਾ ਜੀ 🙏🌹 ਯਾਰ ਨਾਥਾ ਕਿਥੇ ਹੈ ਹੱਦ ਹੋਇਆ ਹੈ ਵੀਡੀਓ ਵਿੱਚ ਲਿਆਉਣ ਚਾਹੀਦਾ ਨਾਥੇ ਨੂੰ ਬੇਨਤੀ ਹੈ ਸਾਡੀ ਤਾਂ ਬਸ ਨਾਲ਼ੇ ਵੀਡੀਓ ਤੁਸੀਂ ਛੇਤੀ ਕਿਉਂ ਨਹੀਂ ਪਾਉਂਦੇ ਤੁਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ ਹਰ ਰੋਜ਼ ਰਾਤ ਨੂੰ ਚਾਹੇ 1ਵਜੇ ਵੀਡੀਓ ਜਰੂਰ ਦੇਖਣੀਆਂ ਨਗਾਂ ਨਾਂ ਪਾਇਆ ਕਰੋ ਹਰ ਰੋਜ਼ ਨਵੀਂ ਵੀਡੀਓ ਜਰੂਰ ਪਾਇਆ ਕਰੋ ਨਾਥੇ ਨੂੰ ਵੀ ਬੇਨਤੀ ਕਰਦਾ ਹਾਂ ਚੰਗਾ ਭਾਈ ਸਾਹਿਬ ਜੀ ਸਾਰੀਆਂ ਭਾਸ਼ਾਵਾਂ ਨੂੰ 🌹💝 ਸਤਿ ਸ਼੍ਰੀ ਆਕਾਲ ਭਰਾ ਜੀ 🙏🌹🌺🌻🙏
@parmjeetromana1576
@parmjeetromana1576 6 ай бұрын
ਆਹਾ ਜਿਹੜਾ ਗਮਦੂਰ ਹੈ ਨਾ ਇਸ ਨੂੰ ਲੱਨ ਫੜਨ ਦਾ ਪਤਾ ਹੈਨੀਗਾ ਇਹ ਤਾਂ ਮਗਰ ਮਗਰ ਹਾਂ ਹਾਂ ਕਰਨ ਵਾਲਾ ਹੈ ਕਿਦਰੋੋ ਇਹ ਐਕਟਰ ਭਾਲ ਲਿਆ
@avtar-f1f
@avtar-f1f 6 ай бұрын
Jva sahi aahi note krde aa roj
@gurpreet-yad1av
@gurpreet-yad1av 5 ай бұрын
Teri bhan bhej de video vich
@namansahu0976
@namansahu0976 Ай бұрын
Theek ae vichara Gamdoot greeb da roti Pani cli jau
@HarpreetSingh-lt9vh
@HarpreetSingh-lt9vh 6 ай бұрын
ਨੰਬਰਦਾਰਾ ਸਰਦੂਲਗੜ੍ਹ ਥਾਣੇ ਤੋ ਹਰਪ੍ਰੀਤ ਸਿੰਘ ਬੇਨਤੀ ਕਰਦਾ ਹਾ 🙏 ਕਿ ਹਰ ਰੋਜ ਇੱਕ ਵੀਡਿਓ ਜਰੂਰ ਅੱਪਲੋਡ ਕਰ ਦਿਆ ਕਰੋ । ਨਹੀ ਤਾ ਫੇਰ ਸਾਨੂੰ ਪਵਾਉਣੀ ਆਉਦੀ ਹੈ 😅
@KulwendraSingh-c6z
@KulwendraSingh-c6z Ай бұрын
Tanfadla Bai da
@Harpinder_Singh_Maan
@Harpinder_Singh_Maan 6 ай бұрын
🖤_ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)___🔝❤️
@PalaAULAKH
@PalaAULAKH 6 ай бұрын
ਬਾਂਦਰਾ ਆਲਾ ਚੰਦ ਤੇ ਬੰਤ ਆ ਗਏ ਉਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਚੰਦ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰੀ ਟੀਮ ਨੂੰ❤❤👍👍
@gurtejsingh4226
@gurtejsingh4226 6 ай бұрын
ਆਹ ਤਾਂ ਬਾਈ ਪ੍ਰੀਤਮ ਨੇ ਗਾਲਾਂ ਕੱਢ ਕੇ ਚੰਦ ਨੂੰ ਹੈਂਗ ਕਰਕੇ ਰੱਖ ਦਿੱਤਾ
@jagsirTungwali041
@jagsirTungwali041 6 ай бұрын
ਚੰਦ ਸਿੰਘ ਬੰਤ ਬਿਨਾਂ ਗੱਲ ਨਹੀਂ ਬਣਦੀ ਇਹ ਪ੍ਰੀਤਮ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਨੂੰ ਐਕਟਿੰਗ ਹੀ ਨਹੀਂ ਕਰਨੀ ਆਉਂਦੀ
@gurjeetgill1882
@gurjeetgill1882 6 ай бұрын
ਕਿਸੇ ਵੀਰ ਨੂੰ ਪਤਾ ਇਹ ਬਾਂਦਰਾ ਪਿੰਡ ਕਿੱਥੇ ਐ,
@Titu.punjabi
@Titu.punjabi 6 ай бұрын
Sardulgarh kole
@rajindersharma5008
@rajindersharma5008 6 ай бұрын
ਚੰਦ, ਨਸ਼ਾ(ਪੋਸਤ) ਫੇਰ ਮਹਿੰਗਾ ਹੋ ਗਿਆ ਭੈਣ ਦਿਆ ਯਾਰਾ ਮਾਰਤੇ।
@jagsirTungwali041
@jagsirTungwali041 6 ай бұрын
ਪ੍ਰੀਤਮ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
@chamkaurkharoud9065
@chamkaurkharoud9065 6 ай бұрын
ਆਗੇ ਵੀ ਆਗੇ ਚੰਦ ਤੇ ਬੰਤ ਗਮਦੂਰ ਕਿਆ ਬਾਤ ਹੈ ❤😂
@KulwantsinghKulwantsingh-c9m
@KulwantsinghKulwantsingh-c9m 6 ай бұрын
ਬਹੁਤ ਵਧੀਆ ਖਿੱਚੀ ਰੱਖੋ ਕੰਮ ਕੁਲਵੰਤ ਕੋਟ ਭਾਰਾ
@sukhchahal8891
@sukhchahal8891 6 ай бұрын
Thoda pind da Munda mera nal army aa bro gurdas nam aa ous da bro bathinda duty aaa veer
@ParminderSingh-yg1qh
@ParminderSingh-yg1qh 6 ай бұрын
ਨਹੀਂ ਯਾਰ ਪੈਸੇ ਦੇਣੇ ਚਾਹੀਦੇ ਤੁਹਾਨੂੰ ਪੈਸੇ ਲਈ ਯਾਰ ਤੁਹਾਡੇ ਨਾਲ ਮਾੜੀ ਹਾਲਤ ਹੋਵੇਗੀ ਤੁਹਾਡੀ ਭਾਈ ਗੱਲ ਗਲਤ ਹੈ
@gurjeetgill1882
@gurjeetgill1882 6 ай бұрын
ਬਠਿੰਡੇ ਵੀ ਦੋ ਪਿੰਡ ਨੇ ਕਾਲੇ ਬਾਂਦਰ ਅਤੇ ਭਾਗੀ ਬਾਂਦਰ
@officialsonybhangu12
@officialsonybhangu12 6 ай бұрын
Bhut sirra bhai pind malwala bathinda
@chhindasinghaulakh6815
@chhindasinghaulakh6815 6 ай бұрын
Preetam apne aap nu Darminder samjh baitha
@jagdeepgill8096
@jagdeepgill8096 6 ай бұрын
Chand ji ਬੰਤ ਸਿੰਘ ਕਿੱਦਾ ਹੈ ❤❤
@harvendersidhu4617
@harvendersidhu4617 6 ай бұрын
A.kro.pahla.pind.aale.te.ristedhar.maro
@SamSra007
@SamSra007 6 ай бұрын
Ohh mamma maikkk ta lelo chjjda uto sarir vale bne ch bala achhi boldeo voice de v pad te kuj smjni lgdi chand bai krdeo 5 k hjaar
@HarwinderSingh-me1tr
@HarwinderSingh-me1tr 6 ай бұрын
ਬਹੁਤ ਵਧੀਆ ਵੀਡੀਓ ਬਣਾਉਦੇ ਭਰਾ ਇਸ ਤੌ ਜਿਆਦਾ ਵਧੀਆ ਵੀਡੀਓ ਬਣਾਉ ਭਰਾ ।ਹਰਵਿੰਦਰ ਜਗਰਾਉਂ
@beyantsingh668
@beyantsingh668 6 ай бұрын
ਲਨ ਫੜਨ ਦਾ ਪਤਾ ਨੀ ਗਮਦੂਰ ਨੂੰ
@GurpreetSingh-eu8to
@GurpreetSingh-eu8to 6 ай бұрын
ਪੑੀਤਮ ਨੂੰ ਲਿਆ ਕਰੋ ਵਿਡਿਓ ਚ 😂😂😂😂
@SatnamSingh-sk1tm
@SatnamSingh-sk1tm 6 ай бұрын
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ
@harjeet_maan_
@harjeet_maan_ 6 ай бұрын
ਚੰਦ ਦੀ ਤੁਰਨ ਵਾਲੀ ਐਕਟਿੰਗ ਬਹੁਤ ਵਧੀਆ ਆ ਮਾਲਕ ਕਿਸੇ ਕਿਸੇ ਇਨਸਾਨ ਮਾਲਕ ਦਿੰਦਾ ਰਾਜਾ ਚੁੱਘੇ ਕਲਾਂ ਬਠਿੰਡਾ
@vakhipaad2455
@vakhipaad2455 6 ай бұрын
Att jatt 😂😂🎉🎉😢😢😢😮😮😮😮😮😮😮😮😮😮😮😮🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@Dhillonamerica
@Dhillonamerica 6 ай бұрын
🐃 Mar gyi ,😂😂😂😂😂😂
@budhusingh3404
@budhusingh3404 6 ай бұрын
Pritam nu bahar kro video cho bekar acting
@brarmuktsar7138
@brarmuktsar7138 6 ай бұрын
ਚੰਦ ਸਿਰਾ ਕਰਾ ਦਿਨਾਂ ਬਹੁਤ ਬੇਸਬਰੀ ਨਾਲ ਉਡੀਕ ਕਰ ਦੇ ਆ ਵੀਡੀਓ ਦੀ
@BhupinderSingh-yg8cg
@BhupinderSingh-yg8cg 6 ай бұрын
ਆ ਗਏ ਜੀ,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,, ਚੰਦ ਸਿੰਘ,,, ਪ੍ਰੀਤਮ ਸਿੰਘ,,, ਗਮਦੂਰ,,, ਪਾਲਾ (ਪ੍ਰਧਾਨ),,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@RupinderSingh-rg1zi
@RupinderSingh-rg1zi 6 ай бұрын
ਬਾਈ ਪਿੰਡ ਚੰਦ ਤੇਰੇ ਆਉਣਾ ਮੈਂ ਮਿਲਣਾ ਵੀਰ ਫੈਨ ਆ
@gurtejsingh4226
@gurtejsingh4226 6 ай бұрын
ਅੱਜ ਟੱਕਰਿਆ ਸੇਰ ਨੂੰ ਸਵਾ ਸੇਰ
@khokharvlogs4732
@khokharvlogs4732 6 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@avtar-f1f
@avtar-f1f 6 ай бұрын
Gmdur da roll bekar aa jva
@gippychhajla3954
@gippychhajla3954 6 ай бұрын
Y aw nawe bande di acciting vdia ni over acting Kari janda purane bnde vdia ne yar bant hi Lena c yr ehdi jgha
@RajaSingh-oi5bw
@RajaSingh-oi5bw 6 ай бұрын
ਚੰਦ ਬਾਈ ਸਿੱਧਾ ਬੰਦੈ ਯਾਰ ਆਹ ਪ੍ਰੀਤਮ ਐਵੇਂ ਈ ਲੱਨ ਤੇ ਚੜ੍ਹ ਰਿਹੈ ਚੰਦ ਦੇ 😅😅
@Youtuber-001-f5b
@Youtuber-001-f5b 6 ай бұрын
Y bne yr babe blakiya te ik video bnao dobare bala sira kroneyo ode ch 😂😂😂😂 bda ji karda prawa blackiye dekhn nu
@CharanjitSingh-ws3se
@CharanjitSingh-ws3se 6 ай бұрын
ਓ ਯਾਰ ਬੰਤ ਬਿਨਾਂ ਕੋਈ ਹੋਰ ਬੰਦਾ ਗੱਲ ਨਹੀਂ ਬਣਾ ਸਕਦਾ ਬਾਈ ਕੀ ਐ ਇਹ ਪਾਪੜੀ ਪਾਪੜੀ ਗੱਲ ਨੀ ਬਣੀ
@JagpalSingh-w6n8n
@JagpalSingh-w6n8n 6 ай бұрын
Very good love you. Hasannpur to
@tejindersharma4893
@tejindersharma4893 6 ай бұрын
ਗਾਲਾ ਘੱਟ ਕਰੋ ਜੀ ਕਈ ਵਾਰ ਬਿਨਾ ਗੱਲ ਤੋਂ ਗਾਲ ਸੋਹਣੀ ਨੀ ਲਗਦੀ ਬਾਕੀ ਸਬ ਸਿਰਾ ਵੀਰ ਦਬ ਕੇ ਰੱਖੋ ਕੰਮ S S A
@Dhillonamerica
@Dhillonamerica 6 ай бұрын
Super acting 😂😂😂😂
@jagtarsinghsodhi6019
@jagtarsinghsodhi6019 6 ай бұрын
ਗਾਲਾਂ ਕੱਢ ਕੇ ਵੀ ਬਹੁਤ ਵੱਡਾ ਸੁਨੇਹਾ ਦੇ ਦਿੱਤਾ ਚੰਦ ਤੇ ਬੰਤ ਦੀ ਪੂਰੀ ਟੀਮ ਨੇ ❤🌹👍🏻
@Laddidon302
@Laddidon302 Ай бұрын
Chand ਬੰਤ ਪਾਲਾ ਡਰਾਇਵਰ att ਬੰਦੇ ਨੇ sirraaa
@Punjab59
@Punjab59 6 ай бұрын
Pritam di overacting aa
@vakhipaad2455
@vakhipaad2455 6 ай бұрын
❤❤🎉
@Laddi_Wraich_UK
@Laddi_Wraich_UK 6 ай бұрын
ਪ੍ਰੀਤਮ ਆ ਗਿਆ 😂
@airpunjab750
@airpunjab750 6 ай бұрын
Bant v end bnda yaar
@Satyamrox786
@Satyamrox786 5 ай бұрын
Menu ve video vich lelo
@gurlalsingh-bh9fn
@gurlalsingh-bh9fn 6 ай бұрын
ਬਹੁਤ ਵਧੀਆ ਵਿਡੀਓ ਬਾੲੀ ਹਰ ਰੋਜ਼ ਵਿਡੀਓ ਪਾਊ ਗੁਰਲਾਲ ਸਿੰਘ ਫੁੱਲੋ ਖਾਰੀ ਜਿਲਾ ਬਠਿੰਡਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@shingarasingh5839
@shingarasingh5839 28 күн бұрын
ਪਿੰਡਾਂ ਚ ਇਹੀ ਕਹਾਣੀਆਂ ਹਰ ਰੋਜ਼ ਬਾਪਰ ਦੀਆਂ ਨੇ
@SukhpreetBrar-u8z
@SukhpreetBrar-u8z 6 ай бұрын
❤❤❤❤ best video
@jagpaldhaliwaljagpaldhaliw4821
@jagpaldhaliwaljagpaldhaliw4821 6 ай бұрын
OK y
@avtargill5627
@avtargill5627 6 ай бұрын
Very nice
@jagmeetteona6186
@jagmeetteona6186 6 ай бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ
@SukvirSukvirsingh
@SukvirSukvirsingh 6 ай бұрын
Very nice
@mangasinghmanga208
@mangasinghmanga208 6 ай бұрын
Ehnu pritam nu lan ghardhari nu ਨਵੀਦੀਓ
@KulveerSingh-wj6mt
@KulveerSingh-wj6mt 6 ай бұрын
ਹੁਣ ਕੋਈ ਬੌਂਡ ਮਾਰਦੀ 😂😂😂
@jagseersingh4506
@jagseersingh4506 6 ай бұрын
SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛 BHAR K
@rahisingh-oo1rk
@rahisingh-oo1rk 6 ай бұрын
ਯਾਰ ਚੰਦ ਸੋਡੇ ਪਿੰਡ ਘਰ ਲੈਣਾ
@KuldeepSingh-lx6bk
@KuldeepSingh-lx6bk 6 ай бұрын
Love you bai ji sari team nu❤❤
@jaspreetsingh9222
@jaspreetsingh9222 6 ай бұрын
bhai harolii to
@chhindasinghaulakh6815
@chhindasinghaulakh6815 6 ай бұрын
Gamdoor rapitar aa 😅😅😅😅😅jehdi gal Chand karda ohi rapeet Gamdoor kar dinda
@Dhillonamerica
@Dhillonamerica 6 ай бұрын
👍👍👍👍👍👍👍👍👍
@gaganbrar2670
@gaganbrar2670 6 ай бұрын
Good
@sangha4236
@sangha4236 6 ай бұрын
ਆ ਗਏ ਵਾਦਰਾਂ ਆਲੇ👌👌👌👌👍👍👍👍
@SandeepDhaliwal-ko9zf
@SandeepDhaliwal-ko9zf 6 ай бұрын
Bant end galbaat aa Chand Sirra Acting
@lovelydhaliwal4166
@lovelydhaliwal4166 6 ай бұрын
Bant bina gal ni bandi 22
@AmritpalSingh-in3lg
@AmritpalSingh-in3lg 6 ай бұрын
ਵਾਹ.ਪਰੀਤਮਾ.ਬੁਹਤ.ਵਧੀਅਾ
@airpunjab750
@airpunjab750 6 ай бұрын
Baaba tuhadi e w8 c yaara
@parveenstudio5884
@parveenstudio5884 6 ай бұрын
❤❤❤❤❤❤❤❤❤❤❤a gi mere jan Chand😂😂😂😂😂😂😂😂😂😂😂
@HarmolSingh-o4b
@HarmolSingh-o4b 6 ай бұрын
गुरमीत।सिह20चक।वाला
@gurpreetgopy8222
@gurpreetgopy8222 6 ай бұрын
Siraaa bai ji
@Shashidhillon-o4z
@Shashidhillon-o4z 6 ай бұрын
Jma craa ❤
@kamaldipbrar9297
@kamaldipbrar9297 6 ай бұрын
ਸਿਰਾ ਗੱਲ ਬਾਤ 👌
@travelwithme771
@travelwithme771 6 ай бұрын
Chand ver bant nu lea kr video ch, bant te teri jodi vadia lagdi aa, eh jehda paise lain ayea c bai bilkul v vadia ni lagi ehdi acting, ਉੱਚੀ ਬਹੁਤ ਬੋਲਦਾ c, sir dukhan lata ehne kalle ne e kan bole karte bht uchi bolda c
@GURDEEPSINGH-gi7zf
@GURDEEPSINGH-gi7zf 6 ай бұрын
😂😂😂😂😅😅😅😅😅😂😂😂
@sarbjeetsinghsarbjeetsikgh9756
@sarbjeetsinghsarbjeetsikgh9756 6 ай бұрын
ਬਾਈ ਚੰਦ ਬਹੁਤ ਵਧਿਆ ਸਿਰਾ ਗੱਲ ਬਾਤ
@mr.gurpreetsingh9589
@mr.gurpreetsingh9589 6 ай бұрын
Love u from Canada 🇨🇦
@gurpreetsharma4058
@gurpreetsharma4058 6 ай бұрын
ਮੇਸਾ ਆਲੀ ਵੀਡੀਉ ਬਹੁਤ ਵਧੀਆ ਹੁੰਦੀ ਆ
@deepakkumar8967
@deepakkumar8967 6 ай бұрын
👍👍👌👌😝😝🤪🤪😜😜💕
@BabbuSidhu-v9q
@BabbuSidhu-v9q 6 ай бұрын
ਬਾਈ ਜਿਨਾ ਨੀ ਗੱਲਾ ਨਹੀਂ ਵਦੀਆ ਲਗਦੀ ਆ ਓਹ ਨਾ ਦੇਖੋ
@airpunjab750
@airpunjab750 6 ай бұрын
Haaallllaaaa laaaallllaaa kraa diti oyee
@ekambagri1670
@ekambagri1670 6 ай бұрын
Bagri
@JagmeetSingh-ty1bx
@JagmeetSingh-ty1bx 2 ай бұрын
Yrr bai pritam di acting haini ehni oui lan te chdi jnda
@jagseersingh4506
@jagseersingh4506 6 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤❤❤❤
@GurpreetSingh-yj2mx
@GurpreetSingh-yj2mx 6 ай бұрын
ਅਚਾਰ ਨਾ ਪਾਊ ਮੱਝਾ ਫਿਰ ਜਾਂਦੀਆਂ
@JaspalSingh-wi4vq
@JaspalSingh-wi4vq 6 ай бұрын
Wah kya baat hai 🎉🎉
@JagdevSingh-x8q
@JagdevSingh-x8q 6 ай бұрын
Badai bedo ji chand Singh ji pind plot to asi ji
@CheatuSidhu
@CheatuSidhu 6 ай бұрын
ਸਾਡੇ ਤਾਂ ਆਪ ਪੈਂਦੀਆਂ ਵਾਹ ਚੰਦ ਬਾਈ ਜੀ 🎉🎉
@SonuyadaySonuyaday-v1g
@SonuyadaySonuyaday-v1g 6 ай бұрын
❤❤❤❤❤atta
@Đãľjęêt-p4c
@Đãľjęêt-p4c 6 ай бұрын
❤❤❤ good acting
@Youtuber-001-f5b
@Youtuber-001-f5b 6 ай бұрын
End galbat😂😂
@AmarjitSingh-r9l
@AmarjitSingh-r9l 6 ай бұрын
GOOD.VIDEO
@surindersinghjyoti
@surindersinghjyoti 6 ай бұрын
👍
@jagrajgrewal4155
@jagrajgrewal4155 6 ай бұрын
Chand zindabad
@KulwinderSinghDhaliwal-x4g
@KulwinderSinghDhaliwal-x4g 6 ай бұрын
very nice vido pace fan shaina ala kulwinder singh g b h❤😢
@mr.gurpreetsingh9589
@mr.gurpreetsingh9589 6 ай бұрын
ਬੰਤਾ ਕਿੱਥੇ ਅੱਜ
@Gurleen-ho5pj
@Gurleen-ho5pj 6 ай бұрын
ਆ ਗਏ ਵਾਈ ਹੁਣੀ ❤❤❤❤🎉🎉🎉🎉
@bhullarjatt6504
@bhullarjatt6504 6 ай бұрын
Love you Chand Bai and all team all the best ❤❤❤❤❤
Крутой фокус + секрет! #shorts
00:10
Роман Magic
Рет қаралды 22 МЛН
Players vs Corner Flags 🤯
00:28
LE FOOT EN VIDÉO
Рет қаралды 73 МЛН
Please Help This Poor Boy 🙏
00:40
Alan Chikin Chow
Рет қаралды 22 МЛН
ACORDARAM O ANÃO COM COBRA VENENOSA 🤣 #comedia #pililiu #humor #pegadinha
1:00
“Мақтаншақ жігіттер ұнамайды!”
22:58
QosLike / ҚосЛайк / Косылайық
Рет қаралды 211 М.
“Мақтаншақ жігіттер ұнамайды!”
22:58
QosLike / ҚосЛайк / Косылайық
Рет қаралды 211 М.