ਪ੍ਰਯੋਗ ਪਨੀਰੀ ਦੇ ਨੇ ਕਰਾਈ ਬਹਿਸ / ਲੱਗ ਗੀ ਸ਼ਰਤ ਜੰਮ ਪਰ / ਜੱਗੇ ਨੇ ਲਿਆਦਾ ਟਰਾਲਾ /

  Рет қаралды 18,349

Malkeet Bai

Malkeet Bai

Күн бұрын

#punjab #malkeetbai #farming #farminginpunjab

Пікірлер: 136
@sarbjit353
@sarbjit353 4 ай бұрын
ਫੁੱਲ ਜੰਮਦੀ ਜਿਦਾ ਮਲਕੀਤ ਵਿਜਣ ਲੱਗਾ ਸਾਡੇ ਪਿੰਡ ਬੁੱਢੇ ਹੋ ਗਏ ਏਦਾ ਵਿਜਦੇ ਬੰਦੇ ਪਟਣ ਨੂੰ ਵੀ ਇਕ ਨੰਬਰ ਤਿਆਰ ਹੁੰਦੀ
@kulvinderhappy8671
@kulvinderhappy8671 4 ай бұрын
ਹਰਸ਼ ਤੇ ਮਲਕੀਤ ਬਾਈ ਦਾ ਪਿਆਰ ਦੇਖ਼ ਕੇ ਅਜ ਆਪਣਾਂ ਲਾਣੈ ਦਾਰ ਯਾਦ ਆ ਗਿਆ ਦੱਸ ਸਾਲ ਕੱਠੀਆਂ ਖੇਤੀ ਵਿੱਚ ਇਸੇ ਤਰ੍ਹਾਂ ਕਰਦੇ ਉਹਦੇ ਕੰਮ ਬੜੇ ਰਿਸਕੀ ਹੁੰਦੇ ਸੀ। ਨੁਕਸਾਨ ਜੇ ਹੋਇਆ ਗੱਲ਼ਤੀ ਹੱਸ ਕੇ ਸਾਰ ਦਿੰਦਾਂ ਉਹਨੇ ਆਪ ਸਕੂਲ ਜਾਣਾ ਮੈਨੂੰ ਲੋਕ ਟਿੱਚਰਾਂ ਕਰਦੇ ਆ ਕਿ ਕਰਤਾ। ਬੱਸ ਹਰਸ਼ ਆਲ਼ਾ ਹਾਲ ਮੇਰਾ‌ਹੋਣਾ ।। ਪਰ ਮੈਂ ਕਦੇ ਟੋਕੀਆ ਨੀਂ।। ਪੰਜ ਸਾਲ ਹੋ ਗਏ ਉਹ ਰੱਬ ਕੋਲ ਖੇਤੀ ਕਰਨ ਚਲੇ ਗਿਆ।। ਅੱਜ਼ ਝਾੜ ਵੀ ਦੁੱਗਣਾ ਲੇ ਰਿਹਾ ਸੱਭ ਠੀਕ ਪਰ ਯਾਰ ਦਸਣਾਂ ਕਿਹਨੂੰ ਸਾਲੀ ਖੁਸ਼ੀ ਨੀ ਹੁੰਦੀ ਯਾਰ ਬਾਪੂ ਆਲੀ ਤਜਰਬੇ ਘਾਟੇ ਆਲੀ ਖੇਤੀ ਚੰਗੀ ਸੀ । ਪਰ ਬਾਈ ਮਾਂਣ ਮੈਨੂੰ ਮੇ ਕਦੇ ਚੂ ਨੀ ਕੀਤੀ ਸਾਹਮਣੇ ਮੈਨੂੰ ਪਤਾ ਤੁਸੀਂ ਵੀ ਆਪਸ ਵਿੱਚ ਬਹੁਤ ਪਿਆਰ ਕਰਦੇ। ਪਰ ਯਾਰ ਕਦੇ ਲਾਣੈ ਦਾਰ ਨੂੰ ਟੋਕੀ ਨਾਂ ਕਿਉਂ ਕੇ ਫ਼ਸਲ ਦੇ ਪੈਸੇ ਉਹਨੇ ਵੀ ਘਰ ਲਜਾਣੇ ਤੇ ਤੂੰ ਵੀ।👍
@daljitsingh7980
@daljitsingh7980 4 ай бұрын
ਹਰਸ਼ਵੀਰ ਜੇ ਖੇਤੀ ਕਰਦੇ ਆ ਦਿਲ ਵੱਡੇ ਰੱਖਣ ਪੈਦਾ ਆ ਤਜਰਬੇ ਕਰਨ ਪੈਂਦਾ ਆ
@harjindersingh6184
@harjindersingh6184 4 ай бұрын
ਅਸੀਂ ਹਰ ਸਾਲ ਸੁਕੇ ਵਿਚ ਪਨੀਰੀ ਬੀਜਦੇ ਆ ਤੰਗਲੀ ਫੇਰ ਕੇ ਰਲਾ ਦਿੰਦੇ ਹਾਂ
@jassichahal4266
@jassichahal4266 4 ай бұрын
ਹਰਸਵੀਰ ਬਹੁਤੀ ਐਕਟੀਗ ਕਰੀ ਜਾਂਦਾ ਲੋਕੀ 40,50 ਕਿੱਲੇ ਦੀ ਪਨੀਰੀ ਜਿਵੇ ਮਲਕੀਤ ਬਾਈ ਲੱਗਾ ਸੀ ਕਿੰਨੇ ਕਿੰਨੇ ਸਾਲਾਂ ਤੋਂ ਭੀਜ ਦੇ ਨੇ ਪਨੀਰੀ
@HarpreetSingh-we6dt
@HarpreetSingh-we6dt 4 ай бұрын
ਹਰਸਵੀਰ ਟੈਂਸ਼ਨ ਨਾਂ ਲੈ ਪਨੀਰੀ ਵਧੀਆ ਤਿਆਰ ਹੋਵੇਗੀ ਇਸ ਢੰਗ ਨਾਲ
@singh_amolak3600
@singh_amolak3600 4 ай бұрын
1 no. Paniri Hooni aa ,Bapu da tujarba ,Price less ....hunda harsh veer vr... koi ni yr jinea mehgha hove beej....❤
@KashmirToor-o1l
@KashmirToor-o1l 4 ай бұрын
Malkeet Bhaji very hard working God bless him
@pardeepkumarrana9336
@pardeepkumarrana9336 4 ай бұрын
Malkeet chacha mehnti hai...bless you chache... dil khush karta...
@Cricketnews13063
@Cricketnews13063 4 ай бұрын
ਬਾਈ ਸਾਡੇ ਬਠਿੰਡਾ ਮਾਨਸਾ ਇਸ ਤਰ੍ਹਾਂ ਹੀ ਬੀਜਦਾ ਨੋ ਟੈਸਨ
@ManjeetSingh-ho3bj
@ManjeetSingh-ho3bj 4 ай бұрын
ਸੰਗਰੂਰ, ਬਰਨਾਲਾ ਸਾਰੇ ਇਸ ਤਰ੍ਹਾਂ ਬੀਜਦੇ ਆ, ਕਿਓਂ ਟੈਨਸਨ ਲਈ ਆ ਦੂਜੀ ਨਾਲੋਂ ਵਧੀਆ ਹੋਓ
@inderjitsinghjawanda6396
@inderjitsinghjawanda6396 4 ай бұрын
ਜੇ ਹਵਾ ਤੇਜ ਚੱਲੇ ਫੇਰ ਪਨੀਰੀ ਇਕ ਸਾਈਡ ਕੱਢੀ ਹੁੰਦੀ ਆ, ਦੂਜੇ ਦਿਨ ਵੀ ਜਦੋਂ ਪਾਣੀ ਲਾਉਣੇ ਆ
@inderjitsinghjawanda6396
@inderjitsinghjawanda6396 4 ай бұрын
ਅਸੀਂ ਪਾਣੀ ਭਰ ਕੇ ਪਾਣੀ ਵਿੱਚ ਸ਼ੱਟਾ ਦਿੰਦੇ ਆ, ਤੰਗਲੀ ਨੀ ਫੇਰ ਦੇ
@NirvairSekhon-ir4gu
@NirvairSekhon-ir4gu 4 ай бұрын
Nice 👍🏻👍🏻👍🏻👍🏻👍🏻👍🏻👍🏻🎉🎉🎉
@HarpreetSingh-we6dt
@HarpreetSingh-we6dt 4 ай бұрын
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉🎉❤❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
@inderjit748
@inderjit748 3 ай бұрын
BAI AASI VE SUKE WICH CHITTA DE KE TANGLI FER KE BIJDE HA BOHAT WADIA HUNDI HAI MUNDE APNE AAP NU JIADA SIANE SAMAJ DE NE
@varindersinghsingh
@varindersinghsingh 4 ай бұрын
Ssa 22 G ਸਾਰਿਆ nu ਮਲਕੀਤ ਸਿੰਘ 22 kaint banda full 🎉🎉🎉vapari ਲੱਗਦੇ ਨੇ 22 e.
@amardeepsinghbhattikala189
@amardeepsinghbhattikala189 4 ай бұрын
Sat shri akal ji sarea nu congratulation mubarka vadhian jagge nu waheguru ji chardikla tandrusti wakshan sarbat da bhla wakshan
@dharminderdhaliwal4491
@dharminderdhaliwal4491 4 ай бұрын
ਬਾਈ ਜੀ ਤਰਕੈਨ ਦੀ ਛਟੀ ਲੈ ਕੇ ਪਾਣੀ ਦੇ ਨਾਲ ਨਾਲ ਬੀਜ ਨੂੰ ਧਾਪੜੀ ਜਾਵੋ ਜੋ ਉਪਰ ਤੈਰਦਾ
@Rupanjotsingh
@Rupanjotsingh 4 ай бұрын
Harsh vir ta har km da ustaad bn jnda😂
@JagjotJagjotgil
@JagjotJagjotgil 4 ай бұрын
Ah malkeet bai vala idea sb ton vdia tangli vala sade har sal eda bejde aa
@GurvinderSingh-jg4nn
@GurvinderSingh-jg4nn 4 ай бұрын
ਸਤਿ ਸ੍ਰੀ ਅਕਾਲ ਜੀ ਮੁਬਾਰਕਾਂ ਜੱਗੇ ਵੀਰ ਨੂੰ 🙏🙏
@saab7205
@saab7205 4 ай бұрын
Gal harshveer di b thk a ena mehnga beez a tazraba krna ta ghr de beez te kar lo
@manveengill1993
@manveengill1993 4 ай бұрын
ਆ ਪਨੀਰੀ ਬੀਜਣ ਦਾ ਤਰੀਕਾ ਬਹੁਤ ਵਧੀਆ ਹੈ ਸਾਡੇ ਫਿਰੋਜ਼ਪੁਰ ਫਾਜਲਿਕਾ ਜਿਲੇ ਆ ਤਰੀਕਾ ਹੀ ਹੈ
@sandhubai2634
@sandhubai2634 4 ай бұрын
Pind de name ki aa
@ravindergill40
@ravindergill40 4 ай бұрын
ਹੁਣੀ ਭੁੱਖ ਰੱਖ ਕੇ ਖਾਣਾ ਸ਼ੁਰੂ ਕਰ ਦਿਓ ਪੰਜ ਕਿਲੋ ਪਨੀਰ ਦੇ ਪਕੌੜੇ ਵੇਖੋ ਬਾਪੂ ਖੁਆਉਂਦਾ ਕਿ ਪੁੱਤਰ।
@GurdeepSingh-oe2tj
@GurdeepSingh-oe2tj 4 ай бұрын
ਧਰਤੀ ਨਾ ਗਰਮ ਨਾ ਹੋਵੇ ਸਵੇਰ ਸਾਮ ਨੂੰ ਵਿਚਲੀ
@PalwinderSingh-fc9lo
@PalwinderSingh-fc9lo 4 ай бұрын
Sade area vich sare hi eda beej Diya pehla shitta deke fer Paani londe ne. Sade lok 50 70 k.. de harshveer da Dil hai ne . chawla marn ch sab to mohre honda
@urmalpreetsinghvirk3783
@urmalpreetsinghvirk3783 4 ай бұрын
Har sal suke vich biji di a ek nabr pniri hudi h
@maninderpalsingh1847
@maninderpalsingh1847 4 ай бұрын
ਮਲਕੀਤ ਬਾਈ ਬਡਿਆਲ ਪਿੰਡ ਨੇੜੇ ਗੜਦੀਵਾਲ ਤੋਂ ਲੱਖੀ ਹੋਰਾ ਤੋਂ ਟਰਾਲਾ ਲਿਆ ਤੁਸੀ ਮੰਨੇ ਵਪਾਰੀ ਨੇ
@sukhchetsandhu3716
@sukhchetsandhu3716 4 ай бұрын
ਬਠਿੰਡਾ ਬਰਨਾਲਾ ਮਾਨਸਾ ਫਰੀਦਕੋਟ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਹੀ ਬੀਜ਼ ਦੇ ਆ
@Rana_saab_HR22
@Rana_saab_HR22 4 ай бұрын
Asi sukke ch bijde aa bhra .20 killeya di bijde aa hrek saal,tuc bahut back ho yr ajje,saade pani v maade aa fr v jhaad 38-40 qntl aaunda h😊
@splendor2988
@splendor2988 4 ай бұрын
Asin v edan he vijayi kiti paneeri di sukke vich chatta maar k krandi fer ditti te pani chad dita c bhut vdia hoi paneeri…..
@khushdeepsingh8104
@khushdeepsingh8104 4 ай бұрын
ਵੀਰ ਜੀ ਅਸੀਂ ਸੋਕੇ ਵਿੱਚ ਬੀਜ ਦਾ ਸਿਟਾ ਦੇ ਕੇ ਆਪਾ ਪਾਣੀ ਲਾ ਤਾ ਬੁਹਤ ਸੋਹਣੀ ਓਗਰੀ ਅ
@Yashssandhu88
@Yashssandhu88 4 ай бұрын
Harshveer honsla rakh dena rabb ne aa pichle vaar ve sabar kita c jehdi panni nal kharab hogi c fasal
@mandipjosan1454
@mandipjosan1454 4 ай бұрын
ਛੇਤੀ ਬੀਜ਼ ਤੀ ਪਨੀਰੀ ਤੁਸੀ ਯਰ 5ਦਿਨ ਹੋਰ ਲੇਟ ਬੀਜੇਣੀ ਸੀ ਫੇਰ ਤੁਸੀਂ ਕਹਿਣਾ charr ਨਹੀ ਦਿੱਤਾ ਏ ਬੀਜ਼ ਮਾਰਾ ਆ
@pammazaildarusa330
@pammazaildarusa330 4 ай бұрын
ਚਾਚੇ ਨੇ ਸ਼ਰਤ ਜਿੱਤੇ ਜਾਣਾ❤wmk
@gurmailbassi3382
@gurmailbassi3382 4 ай бұрын
ਬਾਈ ਅਸੀ 100 ਕਿਲੇ ਦੀ ਹਰੇਕ ਸਾਲ ਇਸੇ ਤਰਾ ਬੀਜਦੇ ਪਨੀਰੀ
@kulwantsingh9625
@kulwantsingh9625 4 ай бұрын
Bai asi sari omr aive hi beji hai full jumogi tension na lai hashvir
@mandeepsingh-ur3el
@mandeepsingh-ur3el 4 ай бұрын
ਉਹ ਵੀਰ ਜੀ ਇਹਦੇ ਤੇ ਇਦਾਂ ਹੀ ਪਾਣੀ ਲਾ ਦੋ ਪੰਜੀ ਮਾਰਨ ਦੀ ਕੋਈ ਲੋੜ ਨਹੀਂ ਪਰ ਪਾਣੀ ਅੱਧਾ ਹੀ ਛੱਡਿਓ ਪਨੀਰੀ ਇਕ ਨੰਬਰ ਹੋਵੇਗੀ ਉੱਪਰ ਮਿੱਟੀ ਵੀ ਨਾ ਪਾਓ ਸਾਡੇ ਵੀਰੇ ਬਜ਼ੁਰਗ ਇਸੇ ਤਰ੍ਹਾਂ ਹੀ ਬੀਜਦੇ ਰਹੇ ਨੇ ਬਈਏ ਹੱਸ ਕੇ ਤੁਹਾਡੀ ਪਨੀਰੀ ਪੁੱਟਣਗੇ,,ਪਾਰ ਉੱਪਰ ਇਹ ਪੰਜੀ ਨਾ ਫੇਰੋ ਮਲਕੀਤ ਬਾਈ ਮੁੰਡਾ ਤੇਰਾ ਨਵਾਂ ਨਵਾਂ ਖੇਤੀ ਕਰਨ ਲੱਗਾ ਇਹਨੂੰ ਕੋਈ ਨੌਲੇਜ ਨਹੀਂ ਖੇਤੀ ਬਾਰੇ ਅਜੇ ਵੀਰ ਗੁੱਸਾ ਨਾ ਕਰਿਓ ਮੈਂ austria Europa ਵਿੱਚ ਆਏ ਨੂੰ 15 ਸਾਲ ਹੋ ਗਏ ਹਨ ਪਹਿਲਾਂ ਮੈਂ ਖੇਤੀ ਕਰਤਾ ਸੀ
@farmerjatt236
@farmerjatt236 4 ай бұрын
Factory ct mildi a jhri ch agg nl kuj bnda hva 500de raili mil jandi a
@jaswindersinghjohal1867
@jaswindersinghjohal1867 4 ай бұрын
Malkit bai nice and hardworking
@Yashssandhu88
@Yashssandhu88 4 ай бұрын
Kujh nhi hunda bro sade pehlo ee chetta dinde aa Waheguru Waheguru kri daa hunda navi kheti lyi
@amardeepsinghbhattikala189
@amardeepsinghbhattikala189 4 ай бұрын
Dalvir nu dur toh sat shri akal
@uppalsadhuppalsadh8200
@uppalsadhuppalsadh8200 4 ай бұрын
Assi 50 killeya di paniri eve e beejde ha tangli maar k bhut saal hoge . Ikk number pneeri hundi aa nale pattni sokhi ahda upper e jala bann janda
@amritdhanoa2502
@amritdhanoa2502 4 ай бұрын
ਮਲਕੀਤ ਬਾਈ ਜਿੰਦਾਬਾਦ
@agamveersinghsandhu2952
@agamveersinghsandhu2952 4 ай бұрын
Harsh veer brva 5kg pokodye tyar rakh
@laddigill6045
@laddigill6045 4 ай бұрын
Y sade area ch bathinda barnale ch sare hi eda beejdea pehla shitta deke fr pani
@khokharsaab2266
@khokharsaab2266 3 ай бұрын
Harshveer nu kise kmm krn da ni pta bss boln da pta sara punjab haryana ehda sukki bhejda sbb to best rhende pneri
@SandeepSingh-dj2uw
@SandeepSingh-dj2uw 4 ай бұрын
Harshveer vadda ਕਿਸਾਨ aa
@jujharsingh4883
@jujharsingh4883 4 ай бұрын
Malkeet bai ne shi big bigia 1 nuber paneri honi aa harsveer nu kia pta nale 735 nu kia pta Siane da kehawa olee da khada bad vich pta lagda shote veer
@babbusidhu613
@babbusidhu613 4 ай бұрын
Har saal I yy ji sitta da k tagle frr dina puri vadia hunde aa ji pinire
@narinderheer7136
@narinderheer7136 4 ай бұрын
Nice video
@PB10DEOL
@PB10DEOL 4 ай бұрын
Phela seta vdia hundi nala kathi ne hunda eh meh nerri nal duzi pani ch setta wali khrab hundi a ji
@SandhuSatveer
@SandhuSatveer 4 ай бұрын
oh yrr assi sari umar estra beej de a shitta de k uparo panji mari di phela ek side fir dusri side toh hala vango fir pani la daida sira jamdi a te frr 2 3 din badh pani lai jaida jive lord anusar frr shi rhendi a j roj ja ek din badh pani lavo g ta kardi ho jandi a
@harmanstatuslove2303
@harmanstatuslove2303 4 ай бұрын
Veery nice video ji mubarka jagge nu tralle Diya first comment Harman singh kurali
@user-pc8pr2om2k
@user-pc8pr2om2k 4 ай бұрын
Bij iktha ho janda ahda asi kita se tajrba bujje bujje Ogden bai
@jagsirgill7695
@jagsirgill7695 4 ай бұрын
ਸਤਿ ਸੀ੍ ਅਕਾਲ ਬਾਈ ਜੀ ❤❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍🙏🙏👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉🎉🎉🎉
@GursewakSingh-wm7gt
@GursewakSingh-wm7gt 4 ай бұрын
ਮਲਕੀਤ ਬਾਈ ਸਹੀ ਆ ਪਨੀਰੀ ਪੁੱਟਣੀ ਬਹੁਤ ਪੋਲ਼ੀ ਰਹਿਦੀ ਏ
@BIKRAMxLONGIA
@BIKRAMxLONGIA 4 ай бұрын
Na yar puri jamdi aa tangli nal
@saab7205
@saab7205 4 ай бұрын
Tazraba krna thk but ghr de beez te tazrba krna chihda
@parminderdhanda5409
@parminderdhanda5409 4 ай бұрын
Malkeet bai ghant banda aa
@daljitsingh7980
@daljitsingh7980 4 ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@PB10DEOL
@PB10DEOL 4 ай бұрын
Tagli wali meh hawa ch khus ne hunda
@rupinderdhaliwal9484
@rupinderdhaliwal9484 4 ай бұрын
Satsirakal ji
@Rana_saab_HR22
@Rana_saab_HR22 4 ай бұрын
Kon kahnda licence nhi banda,paise lgde aa,bahmna da eda dil kithe
@HarpreetsinghJosan-oo9xx
@HarpreetsinghJosan-oo9xx 4 ай бұрын
22 hr Sal bejde a asi eda
@raoisrar1741
@raoisrar1741 4 ай бұрын
sat shri akaal ji. 🙏🙏🙏
@SurendraSinghSirohi
@SurendraSinghSirohi 4 ай бұрын
Beautiful vlog veere
@ibnibn5005
@ibnibn5005 4 ай бұрын
ਓ ਬਾਈ. ਇਕ ਦੂਜੈ ਉਪਰ ਪਰਚਾ ਨ ਦੇ ਦਿਉ ਕੀਤੇ ॥
@arshsran3736
@arshsran3736 4 ай бұрын
Sahi aaaa malkit bai asi ehda e bhij deaaa
@HarpreetsinghJosan-oo9xx
@HarpreetsinghJosan-oo9xx 4 ай бұрын
Shama nu dharti thandi hove
@pawanpreetsingh5792
@pawanpreetsingh5792 4 ай бұрын
Bai vdia jmdi eda jida malkit khnda sade area ch lok beej de eda fdk area aapna
@KashmirSingh-xg7oi
@KashmirSingh-xg7oi 4 ай бұрын
Veerji hosla rakho
@balrajsingh6962
@balrajsingh6962 4 ай бұрын
20 ਸਾਲ ਹੋਗੇ ਬਾਈ ਏਦਾ ਹੀ ਪਨੀਰੀ ਬੀਜਦੇ ਅਸੀਂ 1ਨੰਬਰ ਜੰਮਦੀ ਆ
@SandeepSingh-dj2uw
@SandeepSingh-dj2uw 4 ай бұрын
Sara ਪੰਜਾਬ eda e veejda
@farmerjatt236
@farmerjatt236 4 ай бұрын
Y rakh pka but vadiya jmdi a
@sugr80
@sugr80 4 ай бұрын
25:21 te Malkeet Bai 😂
@amritpalsandhu9348
@amritpalsandhu9348 4 ай бұрын
❤❤🎉🎉
@babbusidhu613
@babbusidhu613 4 ай бұрын
Pusa 44 viji aa ji i
@farmerjatt236
@farmerjatt236 4 ай бұрын
Nhi koi kbar huda
@RohitKumar-tr5po
@RohitKumar-tr5po 4 ай бұрын
Nice ❤❤❤
@mandeepsingh3755
@mandeepsingh3755 4 ай бұрын
Kise da koi kasoor nhi temp hi 45 te firda Harsveer v kya kre vichara😊
@harjikaur6482
@harjikaur6482 4 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@mandipjosan1454
@mandipjosan1454 4 ай бұрын
Mubaraka trali deya veer
@jassichahal4266
@jassichahal4266 4 ай бұрын
Sandhu farm jodha ਵਾਲੇ ਵੀਰ ਨੇ ਚੈਨਲ ਹੈ ਇਸੇ ਨਾਮ ਤੇ ਦੇਖੋ ਕਲ ਉਸ ਨੇ ਵੀ ਏਦਾਂ ਹੀ ਬਿਜ਼ੀ ਹੈ ਪਨੀਰੀ 400ਕਿਲੇ ਦੇ ਨੇੜ ਖੇਤੀ ਕਰਦਾ
@AmarjotSingh-vc3lx
@AmarjotSingh-vc3lx 4 ай бұрын
Yes
@jattinformation5698
@jattinformation5698 4 ай бұрын
Koi chaker n bot bdiya pniri honi asi eda hi bijde hunde aa har bar
@JaswinderSingh-tp6me
@JaswinderSingh-tp6me 4 ай бұрын
Harsveer ava machi jnda vadia pnere ho u
@SandeepSingh-dj2uw
@SandeepSingh-dj2uw 4 ай бұрын
Malkit is legend
@HappySandhu-fr9ph
@HappySandhu-fr9ph 4 ай бұрын
Market Bai ok va asi av he bajda va Haryana Sirsa 💯 right
@jujharsingh4883
@jujharsingh4883 4 ай бұрын
Harsveer khenda ke look da bewkuf aa jhere slah dede aa Je kheti karni aa ta dil vadhe rakhne pende aa veer kheti tadhe hi hundi aa
@GurpreetDhillon-zf7cp
@GurpreetDhillon-zf7cp 4 ай бұрын
ਫੁੱਲ ਜਪਣੀ ਹਾਂ
@jaspreetsingh9276
@jaspreetsingh9276 4 ай бұрын
Malkit Bai sira
@amritdhanoa2502
@amritdhanoa2502 4 ай бұрын
ਮਲਕੀਤ ਬਾਈ ਜਿ
@user-ts1et6si2h
@user-ts1et6si2h 4 ай бұрын
ਸਾਰੀ ਜੰਮੂ ਗਈ ਇਹਦਾ ਹੀ ਬੀਜ ਦੇ ਹਾਂ
@AmarjotSingh-vc3lx
@AmarjotSingh-vc3lx 4 ай бұрын
Sirra blod malhan walea daa
@JaggiDulay
@JaggiDulay 4 ай бұрын
Sai ta eda e beegde a paneere tangli phir ke
@JaspreetSingh-hb3ie
@JaspreetSingh-hb3ie 4 ай бұрын
Kuch ne hunda y 30 sal ho Eve krde nu y ji
@ranavlogger
@ranavlogger 4 ай бұрын
Koi ni jmdi vdiya bro
@ranjitbrar146
@ranjitbrar146 4 ай бұрын
👍
@harpreetrurki2373
@harpreetrurki2373 4 ай бұрын
Hanji
escape in roblox in real life
00:13
Kan Andrey
Рет қаралды 74 МЛН
How Strong is Tin Foil? 💪
00:26
Preston
Рет қаралды 74 МЛН
Dady Bangea Jaggi Milo Navjind Nu 😍 | Jaggie Tv
26:43
Jaggie Tv
Рет қаралды 40 М.
Ufff Itni Mehngai😱😱| It Cost Soo High | Hamza sidhu
11:17
Hamza Sidhu
Рет қаралды 2,7 М.