Preet Ladhu ਕਬੱਡੀ ਦਾ ਚੜਦਾ ਸੂਰਜ Gopi Frandipuria ਦੀ ਉਸਤਾਦੀ ਹੇਠ ਕਬੱਡੀ ਦੇ ਵੱਡੇ-ਵੱਡੇ ਥੰਮ ਸੁੱਟ ਲੈਂਦਾ ਏ।

  Рет қаралды 213,198

RMB Television

4 жыл бұрын

ਪ੍ਰੀਤ ਲੱਧੂ ਖੁੱਲ ਕੇ ਬੋਲਿਆ ਕਬੱਡੀ ਵਿੱਚ ਹੁੰਦੇ ਧੋਖੇ ਬਾਰੇ।
#PreetLadhu #GopiFrandipur #StarJaffi #KabaddiPlayers #Kabaddi2019 #RmbTelevision

Пікірлер: 407
@brownboy1993
@brownboy1993 4 жыл бұрын
ਆਉਣ ਆਲਾ ਸਟਾਰ ਪਲੇਅਰ ਆ ਪ੍ਰੀਤ, ਗੋਪੀ ਫਰੰਦੀਪੁਰੀਆ ਨੇ ਬਹੁਤ ਸੁਪੋਟ ਕੀਤੀ ਆ ਪ੍ਰੀਤ ਦੀ, ਵਾਹਿਗੁਰੂ ਗੋਪੀ ਤੇ ਪ੍ਰੀਤ ਨੂੰ ਤਰੱਕੀਆਂ ਬਖ਼ਸ਼ੇ 🙏🙏🙏
@aulakh9276
@aulakh9276 4 жыл бұрын
ਗੋਪੀ ਫਰੰਦੀਪੁਰੀਆ ਦਾ ਸਗਿੰਰਦ ਪ੍ਰੀਤ ਲਧੂ ਅੱਜਕਲ ਸਿਰਾਂ ਕਰਾਉਦਾ । ਵਾਹਿਗੁਰੂ ਜੀ ਮੇਹਰ ਕਰਨ
@Gulfheem7033
@Gulfheem7033 4 жыл бұрын
ਬਹੁਤ ਵਧੀਆ ਸੋਚ ਆ ਪ੍ਰੀਤ ਦੀ,,,, ਬਸ ਵੀਰ ਧਰਤੀ ਤੇ ਪੈਰ ਰੱਖੀ ਤੇ ਉਸਤਾਦਾਂ ਦੇ ਕਹਿਣੇ ਚ ਰਹੀ, ਹਾਲੇ ਬਹੁਤ ਕਬੱਡੀ ਖੇਡਣੀ ਆ,,,
@inderjeet7281
@inderjeet7281 4 жыл бұрын
ਗੋਪੀ ਤਾ ਸਭ ਦਾ ਭਲਾ ਕਰਦਾ ਹੈ💪🏽💪🏽💪🏽💪🏽💘💘💘💘
@gurpreetsinghsandhu4251
@gurpreetsinghsandhu4251 4 жыл бұрын
Lok mull nhi ponde veer bad ch
@zorazaildar9008
@zorazaildar9008 3 жыл бұрын
Ok
@pind877
@pind877 3 ай бұрын
​@@gurpreetsinghsandhu4251😂
@gill7450
@gill7450 4 жыл бұрын
Kon kon akhda k gopi frandipuria de interview Karo 💪💪
@bharpurbrar2308
@bharpurbrar2308 4 жыл бұрын
ਬਾਈ ਮੁੰਡਾ ਛੋਟਾ ਵਿਚਾਰ ਬਹੁਤ ਵਧੀਆ ਦੂਜੀ ਵੱਡੀ ਗੱਲ ਆਪਣੇ ਉਸਤਾਦ ਗੋਪੀ ਨੂੰ ਮਾਣ ਸਤਿਕਾਰ ਵੀ ਪੂਰਾ ਦਿੱਤਾ ਹਾ ਇਹ ਪਤਾ ਇਹ ਮੁੰਡਾ ਜੇ ਪੈਰ ਨਾ ਛਡੇ ਤਾ ਦੇਖਣਾ ਕੱਲ ਦਾ ਹੀਰੋ ਹੋਵੇਗਾ !! ਗੋਪੀ ਨੇ ਹੀਰਾ ਲਭਿਆ ਹੁਣ ਗੋਪੀ ਇਸ ਨੂੰ ਪੰਜਾਬ ਦੀ ਅਮਾਨਤ ਸਮਝ ਕੇ ਸੰਭਾਲ ਕੇ ਰੱਖੀ ਤੇਰਾ ਨਾਮ ਹੋਰ ਵੀ ਉਚਾ ਕਰੇਗਾ ਸਾਡੀ ਦਿਲੋਂ ਦੁਆ ਇਸ ਬਚੇ ਵਾਸਤੇ ਅਸੀਂ ਕੈਨੇਡਾ ਵਾਲੇ ਇਸ ਬਚੇ ਦੀ ਉਡੀਕ ਕਰਦੇ ਇਹ ਕਦੋ ਕੈਨੇਡਾ ਆਵੇਗਾ
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਖਿਡਾਰੀ ਪ੍ਰੀਤ ਲੱਧੂਵਾਲਾ
@gurvailsingh9044
@gurvailsingh9044 3 жыл бұрын
ਇਹ ਖਿਡਾਰੀ ਮੇਰੇ ਅਲਾਕੇ ਦਾ ਮੈਂ ਬਹੁਤ ਮਾਣ ਕਰਦਾ ਪ੍ਰੀਤ ਤੇ ਵਹਿਗੂਰੁ ਚੱੜਦੀ ਕਲਾ ਕਰਨ ਗੇ
@sonasinghsonasingh3985
@sonasinghsonasingh3985 3 жыл бұрын
Love you Preet bro waheguru ji tenu chardi kla vich rakhan ❤️❤️👍👍
@skproduction9758
@skproduction9758 4 жыл бұрын
ਮਾਝੇ ਦਾ ਜੱਗਾ ਚਿੱਟੀ ਆ ਪ੍ਰੀਤ ਵਾਹਿਗੁਰੂ ਲੰਬੀਆਂ ਉਮਰਾਂ ਤਰੱਕੀਆਂ ਦੇਵੇ
@PrabhjotSingh-yv9up
@PrabhjotSingh-yv9up 4 жыл бұрын
Pji jaga doaba de aa
@parmindercheema8711
@parmindercheema8711 4 жыл бұрын
Sahi gal ha
@bikramsingh5756
@bikramsingh5756 4 жыл бұрын
O doaba da bro
@bikramsingh5756
@bikramsingh5756 4 жыл бұрын
Hanji baht vadia
@dugdug3101
@dugdug3101 4 жыл бұрын
ਖੁਸ਼ੀ ਦੁੱਗਾਂ ਦੀ ਇੰਟਰਵਿਊ ਲਵੋ ਵਰਡ ਕੱਪ ਦੇ ਮਾਮਲੇ ਚ ਬਾਈ ਪਲੀਜ ਯਾਰ 🙏🙏🙏
@deepgillmusic
@deepgillmusic 4 жыл бұрын
Mere pind da aa bai khushi duggan
@dugdug3101
@dugdug3101 4 жыл бұрын
Khushi Kithe khedu y Hun dsi
@manibrar395
@manibrar395 4 жыл бұрын
@@dugdug3101 kotla mher singh Wla.. Ethe ah
@harpaldhillon9830
@harpaldhillon9830 4 жыл бұрын
Nice
@jotonlinegyan3581
@jotonlinegyan3581 3 жыл бұрын
ਸਾਡੀ ਏ ਅਰਦਾਸ ਆ ਪ੍ਰੀਤ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇ
@Singh-ou5tb
@Singh-ou5tb 4 жыл бұрын
ਪਹਿਲਵਾਨਾਂ ਤੂੰ ਆਪਣਾ ਕੰਮ ਜਾਰੀ ਰਖ ਇਹ ਜਵਾਬ ਟਾਈਮ ਦੱਸੋਗਾ ਕੀ ਸਹੀ ਕੀ ਗਲਤ ਬਾਕੀ ਵਾਹਿਗੁਰੂ ਤੈਨੂੰ ਚੜਦੀਕਲਾ ਬਖਸੇ
@manindersingh8917
@manindersingh8917 4 жыл бұрын
ਗੋਪੀ ਦੀ ਇੰਟਰਵਿਊ ਕਰੋ
@SandeepSingh-mr6iu
@SandeepSingh-mr6iu 3 жыл бұрын
ਵੀਰ ਜੀ ਕਬੱਡੀ ਖੇਡਣ ਨੂੰ ਬਹੁਤ ਦਿਲ ਕਰਦਾ ਹੈ ਬਹੁਤ ਸ਼ੌਕ ਏ ਕਬੱਡੀ ਖੇਡਣ ਦਾ ਪਰ ਜਿੰਮੇਵਾਰੀਆ ਘਰ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀਆਂ
@officialsukh7715
@officialsukh7715 4 жыл бұрын
kash Kite Sanu V Gopi ustad mil Jnda ta Ajj Asi V Kabaddi Vich Apna Pardarshan dekhaunde Am Big Fan of Gopi Frandipuria
@ਮਾਝੇਅਾਲੇਭਾਊ-ਫ2ਵ
@ਮਾਝੇਅਾਲੇਭਾਊ-ਫ2ਵ 4 жыл бұрын
Gopii Frandipuria 🔥🔥 Preet 👌👌
@sukhalasukhala9081
@sukhalasukhala9081 4 жыл бұрын
Frandipur ha kithe pind veer
@gurlalmalhi3433
@gurlalmalhi3433 4 жыл бұрын
tarn taran sursing kol
@Crick_302
@Crick_302 2 жыл бұрын
ਬਹੁਤ ਵਧੀਆ ਜੁਵਾਬ ਦਿੰਦਾ ਗੱਲ ਦਾ ਪਰੀਤ
@bhagwantsinghbhagwantsingh8421
@bhagwantsinghbhagwantsingh8421 4 жыл бұрын
Jionda reh vr preet ladhu..guru sahib g kirpa krn ji
@varinderalipur7945
@varinderalipur7945 3 жыл бұрын
ਵੀਰ ਤੇਰਾ ਪਹਿਲਾ ਉਸਤਾਦ ਸੰਮਾ ਵਰਨਾਲਾ ਸੀ ਉਸਦਾ ਦਾ ਵੀ ਜ਼ਿਕਰ ਕਰਨਾ ਚਾਹੀਦਾ ਸੀ ਇਕ ਵਾਰ ਇਟਰਵਿਊ ਵਿਚ
@bikkersingh4735
@bikkersingh4735 4 жыл бұрын
But vadia c interview, preet y nu rab hor taraki bakse
@gurwindersingh1350
@gurwindersingh1350 4 жыл бұрын
Preet laddu bhuut nice pleyar va Ji 💪💪💪💪
@nikkamehlan2909
@nikkamehlan2909 4 жыл бұрын
ਵਾਹਿਗੁਰੂ ਜੀ ਮੇਹਰ ਕਰੇ 22 ਤੇ
@sandhujatt3553
@sandhujatt3553 3 жыл бұрын
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ
@happysidhu4249
@happysidhu4249 4 жыл бұрын
Bhut vadia interview bai g Goppy farndipuria di interview karo
@pringalpringal1104
@pringalpringal1104 4 жыл бұрын
Baout hi vadiya player a preet god bless you
@sukhagujjar6085
@sukhagujjar6085 4 жыл бұрын
ਸਹੀ ਕਿਆ ਬਈ ਬਾਂਹ ਕੋਈ ਨੀ ਫੜਦਾ 👍👍
@happyusa7266
@happyusa7266 4 жыл бұрын
Bhut sohni game a bai g di waheguru meher kre
@karanbirsarkaria
@karanbirsarkaria 4 жыл бұрын
Gopi frandipur di interview kro jrorr paji requst aa paji pls....
@jantsandhu184
@jantsandhu184 3 жыл бұрын
Waheguru sade veer nu tarakkiyan bakshan 🙏
@charanjotsingh2806
@charanjotsingh2806 4 жыл бұрын
Jagga chitti 2 aa preet laddu ala ✅👍
@dalwinderdhaliwal7129
@dalwinderdhaliwal7129 4 жыл бұрын
jagga jatt ni kise ban janaa
@bharpurbrar2308
@bharpurbrar2308 4 жыл бұрын
ਵੀਰੇ ਆਹ ਛੋਟਾ ਜੇਹਾ ਮੁੰਡਾ ਅਜੇ ਗੇਮ ਸਟਾਰਟ ਕੀਤੀ ਤੇ ਵਡੇ ਵਡੇ ਰੇਡਰ ਇਸ ਨੇ ਮੂਧੇ ਕਰ ਦਿਤੇ ਕਿਵੇਂ ਲਤ ਲਾ ਕੇ ਪੁੱਠਾ ਸੁੱਟਦਾ ਕੱਲ ਨੂੰ ਦੇਖਣਾ ਇਹ ਬਹੁਤ ਵੱਡਾ ਸਟਾਰ ਬਣੇਗਾ ! ਰੱਬ ਸਾਰਿਆਂ ਨੂੰ ਸੱਟ ਫੇਟ ਤੋਂ ਬਚਾਵੇ !! ਮੁੰਡੇ ਦੇ ਵਿਚਾਰ ਬਹੁਤ ਹੀ ਵਧੀਆ ਬਸ ਐਵੇ ਤਰੱਕੀ ਨੂੰ ਸਿਰ ਤੇ ਚੜ੍ਹਾਵੇ ਨੀਵਾਂ ਹੋ ਕੇ ਚਲੀ ਵੀਰੇ
@dharmindergill9823
@dharmindergill9823 3 жыл бұрын
@@bharpurbrar2308 hnji veer neewa ho k chlna cahida enni jldi vadda naam naa devo mehnat kari jawey bss pair naa shdey .thora jiha jada over confidence hundey kyi vaar dekhyea m preet nu kyi vaar
@chanakabaddi9905
@chanakabaddi9905 3 жыл бұрын
@@dharmindergill9823 sahi gal aa vr
@KuldeepSingh-ly5me
@KuldeepSingh-ly5me 3 жыл бұрын
Waheguru Ji 🙏 Kirpa krn 🙏
@manpreetgill3970
@manpreetgill3970 4 жыл бұрын
Vadia soch da malak hai preet parmatma sat pit to bachave love preet vere
@mukhtarsingh9432
@mukhtarsingh9432 3 жыл бұрын
Very good 👍 Interview Very good 🌹 Boy Very good 💪Player Waheguru ji 🙏 bless U (Preet) always
@angrejbossmusic
@angrejbossmusic 3 жыл бұрын
Good think ਪ੍ਰੀਤ
@deepsandhu2518
@deepsandhu2518 4 жыл бұрын
preet Ladhu love you jatta wmk 🙇‍♂️🙇‍♂️
@lakhvindersingh8574
@lakhvindersingh8574 4 жыл бұрын
ਗੇਜੀ ਕਪੂਰਾ ਵਾਲੇ ਦੀ ਇੰਟਰਵਿਊ ਕਰੋ ਵੀਰ ਜੀ ਉਸ ਨਾਲ ਬਹੁਤ ਕੁੱਝ ਹੋਇਆ ਹੈ। ਲੋਕਾਂ ਦੇ ਸਾਹਮਣੇ ਬਹੁਤ ਕੁੱਝ ਆਉਣਾ ਆ
@jagjitsinghgill2380
@jagjitsinghgill2380 4 жыл бұрын
Ok ok pa doo
@ਪੰਜਾਬੀਕੌਮਏਸ਼ੇਰਾਂਦੀ
@ਪੰਜਾਬੀਕੌਮਏਸ਼ੇਰਾਂਦੀ 4 жыл бұрын
ਵਾਹਿਗੁਰੂ ਜੀ ਮੇਹਰ ਰੱਖੀ
@dreamgabru6587
@dreamgabru6587 4 жыл бұрын
Vadia soch da player aa preet..mauka dena chaida pakistan kabaddi cup ch baaki mohtwaara di marzi
@palwindersingh8942
@palwindersingh8942 3 жыл бұрын
Veer hi asi army duty karde ha asi preet ladhu de fen par ek interview majhe da star Redar aakash Mastgharye nal jarur karo aakash buhat vidhya Redar aa ek din majhe da star Rader banega Preet& aakash dono da me fen ha
@ravindersandhu2845
@ravindersandhu2845 4 жыл бұрын
Gopi frandipur di interview kro bhaji
@virksarkariya2177
@virksarkariya2177 4 жыл бұрын
ਫੂਲੇ ਸ਼ੂਸ਼ਕ ਦੀ ਵੀ ਇੰਟਰਵਿਊ ਵੀ ਜਰੂਰ ਕਰੋ ਬਾਈ ਜੀ
@luckyd951
@luckyd951 4 жыл бұрын
boht vadiyan interview. Preet veer bhot vaidyan gala karda hai
@sukhshah5907
@sukhshah5907 4 жыл бұрын
bhut vdia soch vr de
@dullajatt8080
@dullajatt8080 4 жыл бұрын
ਇੱਕ ਦੱਮ ਸਟਾਰ ਨਹੀਂ ਬਣ ਹੁਣਾ ਵਾਈ ਜਿਹੜੇ ਅੱਜ ਸਟਾਰ ਉਨ੍ਹਾਂ ਦੀ ਮਿਹਨਤ ਦੇਖ ਵਾਈ ਜਲੇਸ ਕਿਉ ਕਰਦਾ
@sandhusandhu515
@sandhusandhu515 4 жыл бұрын
Dulla Jatt ehne ki jealousy krni. jhra marji star ds sare star fad hatya e munda
@PreetLadhuWala
@PreetLadhuWala 4 жыл бұрын
Veer mai apne aap nu star nhi mnda mai ek player aa bs
@parmindercheema8711
@parmindercheema8711 4 жыл бұрын
Veer Ji preet ne koi jelsi nhi kiti
@harmeshsinghharmesh2301
@harmeshsinghharmesh2301 4 жыл бұрын
Pareet veere WAHEGURU tere te mehar bhara hath rakhe
@pawangill8058
@pawangill8058 3 жыл бұрын
Preet bai maher kre waheguru thude te
@simranjeetsingh8933
@simranjeetsingh8933 4 жыл бұрын
ਜੱਗਾ ਅਲਗੋ ਦੀ ਇੰਟਰਵਿਊ ਕਰੋ ਵੀਰ ਜੀ
@nishangharkasingh2213
@nishangharkasingh2213 4 жыл бұрын
Jeevan Gharka interview ji
@BaljinderSingh-mn6zs
@BaljinderSingh-mn6zs 4 жыл бұрын
ਆਉਣ ਵਾਲੇ ਸਮੇ ਦਾ ਵਧੀਆਂ ਪਲੇਅਰ ਆ
@pammazaildarusa9854
@pammazaildarusa9854 4 жыл бұрын
Sirra bro wmk love you
@baljindergill9071
@baljindergill9071 4 жыл бұрын
ਰੀਤਾ ਸੂਸਕ ਦੀ ਇੰਟਰਵਊ ਕਰ ਜੀ
@nachhattarsingh4395
@nachhattarsingh4395 3 жыл бұрын
ਵੀਰੇ ਪੈਰਾ ਤੇ ਰਹੀ ਹੰਕਾਰ ਨਾ ਕਰੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਗੇ
@gurbhejsingh8338
@gurbhejsingh8338 4 жыл бұрын
Bahut wadia ji
@amritpalsingh8619
@amritpalsingh8619 4 жыл бұрын
19 January 2020 nu Sirra karta preet ne👍
@gurjitsandhu3607
@gurjitsandhu3607 4 жыл бұрын
preet god bless u
@harmeshsinghharmesh2301
@harmeshsinghharmesh2301 4 жыл бұрын
Pareet veere WAHEGURU tery Labiya umra kre
@bohar6584
@bohar6584 4 жыл бұрын
Manna lalpuria di aj tak ikk v interview ni hoi plz onnaaa di interview kro
@fatehdhillon6670
@fatehdhillon6670 4 жыл бұрын
Bhut Vdiaa laga Eh player rabb mehar kre Agge bhut Vdiaa bnu
@sukhwindersingh3436
@sukhwindersingh3436 3 жыл бұрын
Preet ladhu veer vadia insaan and future of kabadi
@b.t9125
@b.t9125 4 жыл бұрын
Vadiya soch bhai dee
@hrkitsingh7503
@hrkitsingh7503 4 жыл бұрын
Boht wadia preet 💪🏼super star
@fansidhumossewalada2176
@fansidhumossewalada2176 3 жыл бұрын
Taba mahwa sira banda wa te deep daburaji❤️❤️❤️❤️
@karanbirsarkaria
@karanbirsarkaria 4 жыл бұрын
Bai gopi da interview kro frandipur da.jrorr
@fanjalalpuridasattuchabba8882
@fanjalalpuridasattuchabba8882 4 жыл бұрын
Siraaaa vr preet
@doctoriqbal3788
@doctoriqbal3788 4 жыл бұрын
Ratan veer inderjeet kalsian wale de interview karo appa bhai de dilo fan ha sade ilake de saan hai kalsian wala dr khan nathowal disstak ludhiana
@ramgrewal4299
@ramgrewal4299 3 жыл бұрын
Gud thinking 👌👌
@tejbirdhilon2036
@tejbirdhilon2036 2 жыл бұрын
ਸਾਡੇ ਜਿਲੇ ਤਰਨਤਾਰਨ ਤੇ ਅੰਮ੍ਰਿਤਸਰ ਵਿਚ ਪੂਰਾ ਮੰਨਿਆ ਸਟਾਪਰ ਪ੍ਰੀਤ ਹੋਵੇ ਗਾ ਜੇ ਸਖਤ ਮਿਹਨਤ ਕਰਦਾ ਰਿਹਾ ਤਾਂ ਪੂਰੀ ਖੁਰਾਕ ਲੈਦਾ ਰਿਹਾ
@jaskarnsingh2122
@jaskarnsingh2122 4 жыл бұрын
Y rAtan g sandep doda da interview kyu ni karda bahut lamma samay to kharda aya raha
@sukhjeetgill6936
@sukhjeetgill6936 3 жыл бұрын
Nice ustaad
@lovebhullar5816
@lovebhullar5816 4 жыл бұрын
Jagge algo wale di vi interview kro veere oh vi new player aa te bahut vdia player aa
@jasvirsarpanch1071
@jasvirsarpanch1071 4 жыл бұрын
preet veer Nyccc player e 👌👌
@hrmngill7802
@hrmngill7802 4 жыл бұрын
Siraa Gopi Att preet
@vvvvvbbbbbnnnnn
@vvvvvbbbbbnnnnn 3 жыл бұрын
Very good preet
@deeparsh_4622
@deeparsh_4622 4 жыл бұрын
Jagge algon wale di v interview karo bai ji
@baljitmalakkabaddi3699
@baljitmalakkabaddi3699 3 жыл бұрын
wmk vr tai
@amritsarvlogs2670
@amritsarvlogs2670 4 жыл бұрын
ਤਾਬਾ ਮਾਹਵੇ ਵਾਲਾ ਦੀ ਇੰਟਰਵਿਊ ਕਰੋ ਜੀ
@kuldeepmahlakotli6010
@kuldeepmahlakotli6010 4 жыл бұрын
ਮਾਝੇ ਦਾ ਮਝੈਲ ਬੱਬਰ ਸੇਰ ਬਣਾਉਣਗਾ ਪ੍ਰੀਤ ਲੱਧੂ
@ARSH_UDHOKE
@ARSH_UDHOKE 4 жыл бұрын
Arsh chohla ustaad di interview kro
@rupinderjitsingh4339
@rupinderjitsingh4339 2 жыл бұрын
Bahut wadiya bolda baba chardi kala rakhe
@kuljinderwaraich9516
@kuljinderwaraich9516 4 жыл бұрын
Preet sriaa player aun wale sma da charde surj rab trakki bakshe
@lakshya6761
@lakshya6761 4 жыл бұрын
Bai fariyad Ali or inderjeet kalsiya da v new interview kro
@factvlog698
@factvlog698 4 жыл бұрын
Siraaàaaa bhi ji
@satpalsingh8667
@satpalsingh8667 3 жыл бұрын
Sahi te sach bolya 22
@karajkaraj2543
@karajkaraj2543 4 жыл бұрын
Good veer
@raghbirsingh1274
@raghbirsingh1274 3 жыл бұрын
Good y ji god bless u 👍👍
@sewaksingh1951
@sewaksingh1951 3 жыл бұрын
Waheguru mehar kare
@karan_mahal2003
@karan_mahal2003 3 жыл бұрын
Bnda dil da bhot clean aa ❤️
@HarpreetSingh-qm4yg
@HarpreetSingh-qm4yg 4 жыл бұрын
Pji Bhuri Bulle nangal Wale Di interview Karo
@ManpreetSingh-wf5lg
@ManpreetSingh-wf5lg 3 жыл бұрын
Siraaa bhraa love you aa
@gaganjandoke6371
@gaganjandoke6371 4 жыл бұрын
Bhut vadia jaffi aa mazjhe da
@takhigeeta8798
@takhigeeta8798 3 жыл бұрын
ਪ੍ਰੀਤ ਵਾਹਿਗੁਰੂ ਨਾਲ ਆਪਣੇ ਗੁਰੂ ਨਾਲ ਹਮੇਸਾ ਪ੍ਰੀਤ ਰੱਖਣੀ ਓਹ ਦਿਨ ਦੂਰ ਨਹੀਂ ਜਦੋਂ ਕਾਮਯਾਬੀ ਆਪ ਦੇ ਕਦਮ ਚੁੰਮੇਗੀ
@ravindersinghkabaddi6090
@ravindersinghkabaddi6090 3 жыл бұрын
Shi keha 22
@harmangill4230
@harmangill4230 4 жыл бұрын
ਸੋਨਾ ਘੱਲ ਕਲਾਂ ਦੀ interweave ਲਉ
@honeykabaddi3208
@honeykabaddi3208 4 жыл бұрын
ਬਹੁਤ ਵਧੀਆ ਗੱਲਾ ਕਹੀਆ ਵੀਰ
@stephenjersey8927
@stephenjersey8927 3 жыл бұрын
Preet y De ਸਿਰਾ ਇਟਰਵੀਊ
@sukhasandhu7864
@sukhasandhu7864 3 жыл бұрын
Good 💪💪🙏🙏🙏
@karanpreetsingh8847
@karanpreetsingh8847 4 жыл бұрын
Good interview
@oiooutdoor8300
@oiooutdoor8300 3 жыл бұрын
Waheguru ji mehar rakhan
@gurshabbhullar3180
@gurshabbhullar3180 4 жыл бұрын
Welldone bro Gurshab ladhu....