Baba Garja Baba Botta Ji (Official Audio)- Prem Dhillon || Snappy

  Рет қаралды 7,320,067

Prem Dhillon

Prem Dhillon

Күн бұрын

Пікірлер: 6 300
@Ryder41
@Ryder41 Жыл бұрын
" ਮਜ਼ਬੀ ਸਿੰਘ ਤੇ ਸੰਧੂ ਜੱਟ ਗਏ ਮੈਦਾਨ ਦੇ ਵਿੱਚ ਆ ਡੱਟ " Babe eh line sunde saar hi energy aa jandi 🔥🔥🔥🔥
@jmax259
@jmax259 Жыл бұрын
eh gall ya te ... apne vadeya de paye poorneya te chalo .... sajao Dumala ... ohna de Dumale diya rehndi duniya tak, lokkan varran gauniya hai ...
@gurindersingh2577
@gurindersingh2577 Жыл бұрын
Baht.vadia
@ravindermattu4036
@ravindermattu4036 2 жыл бұрын
ਰੰਘਰੇਟੇ ਗੁਰੂ ਕੇ ਬੇਟੇ ,"ਮਜ਼ਬੀ ਸਿੱਖ ਗੁਰੂ ਕੀ ਲਾਡਲੀ ਫ਼ੌਜ ਹਰਿ ਮੈਦਾਨ ਫਤਹਿ ਕਰਨ ਵਾਲੀ ਫੌਜ , ਮਜ਼ਬੀ ਸਿੰਘ ਕੌਣ ਸਨ ਹੁਣ ਪਤਾ ਲੱਗੂ ਇਸ ਗੀਤ ਰਾਹੀਂ। ਬਹੁਤ ਵਧੀਆ ਲੱਗਾ ਸਬਦ ਸੁਣ ਕੇ , welldone ਪ੍ਰੇਮ ਢਿੱਲੋਂ ਗੁਰੂ ਸਾਹਿਬ ਤੈਨੂੰ ਹੋਰ ਤਰੱਕੀ ਬਖਸੇ।🙏🙏 ਸੁਣ ਕੇ ਮਨ ਖ਼ੁਸ਼ ਹੋ ਗਿਆ
@vodafone2116
@vodafone2116 Жыл бұрын
Don't you compare with caste
@Sandhu_dairy20
@Sandhu_dairy20 Жыл бұрын
ਅੱਗੇ ਕਿਸੇ ਨੂੰ ਨਹੀਂ ਪਤਾ ਕਿ ਮਜ਼ਬੀ ਸਿੱਖ ਕੋਣ ਹਨ
@gamingsquarestudios7968
@gamingsquarestudios7968 Жыл бұрын
Je ehne hi guru ke sikh ho tah isai kyu ban rahe ho
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@punia137
@punia137 Жыл бұрын
🤣🤣🤣🤣🤣kon ki har sikh nu pta bass tuhanu hi nahi ci pta
@bovysingh7461
@bovysingh7461 2 жыл бұрын
ਪ੍ਰੇਮ ਢਿੱਲੋਂ ਵੀਰ ਜੀ ਤੁਹਾਡਾ ਸਿੱਖੀ ਇਤਿਹਾਸ ਵਿੱਚ ਬਹੁਤ ਹੀ ਵਧੀਆ ਸੋਂਗ ਆਇਆ ਜਿਸ ਵਿੱਚ ਤੁਸੀਂ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖਾਂ ਦੇ ਇਤਿਹਾਸ ਨੂੰ ਉਪਰ ਉਠਾ ਕੇ ਇੱਕ ਬਹੁਤ ਹੀ ਵਧੀਆ ਸੋਂਗ ਗਾਇਆ ,,,,,, ਬਹੁਤ ਬਹੁਤ ਧੰਨਵਾਦ ਵੀਰ ਜੀ...🙏
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@Kisan-tz3pj
@Kisan-tz3pj Жыл бұрын
Baba bota ji jatt Sikh sn
@King-qe2vr
@King-qe2vr Жыл бұрын
@@Ryder41 b inka
@abhidalhod6228
@abhidalhod6228 Жыл бұрын
@@Kisan-tz3pj majbi sikh aa done❤
@gursewaksingh6824
@gursewaksingh6824 Жыл бұрын
ਰੰਗਰੇਟੇ ਗੁਰੂ ਦੇ ਬੇਟੇ .......ਧੰਨਵਾਦ ਬਾਈ
@HarpreetSingh-pq5zq
@HarpreetSingh-pq5zq Жыл бұрын
ਇਹ ਪਹਿਲਾਂ ਜੱਟ ਸਿੱਖ ਕਾਲਕਾਰ ਹੈ ਜਿਸ ਨੇ ਮੱਜਾਬੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸਿੰਘ ਸਹੀਦ ਬਾਈ ਤੇ ਮਹਿਰ ਰੱਖਣ ਜੀ ਵਾਹਿਗੁਰੂ ਮੱਜਾਬੀ ਸਿੱਖ ਕੌਮ ਨੂੰ ਚੜਦੀ ਕੱਲਾ ਚ ਰੱਖ ਜੀ
@gurlalsinghbuttar3855
@gurlalsinghbuttar3855 2 жыл бұрын
ਸੱਚ ਬੋਲਣ ਦੀ ਹਿੰਮਤ ਵੀ ਕੋਈ ਵਿਰਲਾ ਹੀ ਰੱਖਦਾ… ਬਹੁਤ ਵਧੀਆ ਵਾਰ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪ੍ਰੇਮ ਵੀਰ 🙏
@ajaykaul3107
@ajaykaul3107 2 жыл бұрын
bilkul sahi kiha veer
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@SukhdevSinghkhasa
@SukhdevSinghkhasa 9 ай бұрын
Good job bro
@FACTPUNJAB
@FACTPUNJAB 2 жыл бұрын
ਮਾਝੇ ਦੇ ਮਝੈਲ ਸਿੰਘ ਸੂਰਮੇ 🚩 Prem ਭਾਜੀ ਬਹੁਤ ਸੋਹਣੀ ਗਾਈ ਅਾ ਵਾਰ 🔥
@surbkour8901
@surbkour8901 2 жыл бұрын
Vr ji baba garja ji te baba botta ji di history te video jroor bnao ji Hun thodi vari aw vr ji 🙏🏻🙏🏻🙏🏻🙏🏻🙏🏻
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@singh88920
@singh88920 Жыл бұрын
Koi jaatan ch bandea hai koi maza malwa ch murakh loka di nishani hai ye Khali bartan eda hi karde ne eh bandh kade nahi mukni eh Kam Naa karo maze toh Bina dusre jagah toh koi soorma nahi hoya ???????
@7172_crack_mahekama
@7172_crack_mahekama 6 ай бұрын
Nice
@sarbdeepsingh534
@sarbdeepsingh534 6 ай бұрын
ਸਹੀ ਕਿਹਾ ਜੀ ਇਹ ਮਾਝੇ ਆਲਿਆਂ ਨੂੰ ਕੁਝ ਜ਼ਿਆਦਾ ਹੀ ਭੁਸ ਸਵਾਰ ਆ ਆਪਣੇ ਮੂੰਹ ਮੀਂਆਂ ਮਿੱਠੂ ਬਣਨ ਦਾ ਜਦੋਂ ਕਿ ਕੁਰਬਾਨੀਆਂ ਸਮੁੱਚੀ ਕੌਮ ਨੇ ਕੀਤੀਆਂ ਨੇ।ਇਹ ਪਤਾ ਨੀਂ ਕਿਉਂ ਖਿੱਤਿਆਂ ਚ ਵੰਡਣ ਲਗਦੇ ਆ ਕੌਮ ਨੂੰ।।​@@singh88920
@chhinachhina432
@chhinachhina432 2 жыл бұрын
ਮਜ੍ਹਬੀ ਸਿੱਖਾਂ ਦਾ ਬਹੁਤ ਮਜਾਕ ਬਣਾਇਆ ਜਾਦਾ. ਪਰ ਏਦਾਂ ਦੇ ਗਾਣਿਆਂ ਨਾਲ ਸਾਰਾ ਨੂੰ ਪਤਾ ਲਗੋ ਮਜ੍ਹਬੀ ਸਿੱਖ ਕੌਣ ਆ . ਬਹੁਤ ਬਹੁਤ ਧੰਨਵਾਦ ਢਿੱਲੋਂ ਵੀਰ 🙏🏻🙏🏻🙏🏻
@sandhugaming2083
@sandhugaming2083 Жыл бұрын
ChhinA bidhi Chand tu a
@chhinachhina432
@chhinachhina432 Жыл бұрын
@@sandhugaming2083 hnjii
@sandhugaming2083
@sandhugaming2083 Жыл бұрын
@@chhinachhina432 tusi kon o maivi ChhinA tu e a
@singh88920
@singh88920 Жыл бұрын
Kithe majak banaya janda hai daso ????? Sikh di te jaat hi nahi hundi
@AbcAbc-hx6zs
@AbcAbc-hx6zs Жыл бұрын
Nalia saaf karn wale aa majbi
@fenmoose5806
@fenmoose5806 Жыл бұрын
ਢਿੱਲੋਂ ਵੀਰ ਸਾਰੇ ਹੀ ਮਜ਼ਵੀ ਸਿੱਖਾਂ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ
@bantyaman2000
@bantyaman2000 7 ай бұрын
Dhrhgdnntrj❤
@bachitervirk
@bachitervirk Жыл бұрын
ਸਿੱਖੀ ਵਿੱਚ ਜਾਤ ਪਾਤ ਲਈ ਕੋਈ ਜਗਾਹ ਨਹੀਂ।ਸਾਨੂੰ ਸਾਰੇ ਹੀ ਸਿੱਖ ਯੋਧਿਆਂ ਉੱਤੇ ਮਾਣ ਆ। ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਸਿੱਖ ਕੌਮ ਦੀ ਸ਼ਾਨ ਨੇ।🙏
@HarpreetSingh-ro3lk
@HarpreetSingh-ro3lk Жыл бұрын
ਇਹ ਸਭ ਕਹਿਣ ਦੀਆਂ ਗੱਲਾਂ ਹਨ। ਸਿੱਖ ਦੀ ਕੋਈ ਜਾਤ ਨਹੀਂ ਕਈਆ ਦਾ ਜ਼ੋਰ ਲੱਗਾ ਪਿਆ ਕਿਵੇਂ ਦੱਸ ਗੁਰੂਆਂ ਨੂੰ ਵੀ 2ਵਾ ਜਾਤਾਂ ਦੇ ਵਿੱਚ ਵੰਡ ਲਈਏ
@alltopics...6188
@alltopics...6188 Жыл бұрын
ਮਹਜਬੀ ਸਿੱਖ ਕੋਈ ਜਾਤ ਨੀ ਏ ਕੌਮ ਆ ਇਕ ਓਕ 🙏👌
@JASKARANSINGH0082
@JASKARANSINGH0082 Жыл бұрын
​@@HarpreetSingh-ro3lkਵੀਰ ਸਾਰੇ ਇਕੋ ਵਰਗੇ ਨਹੀਂ ਮੈਂ ਵੀ ਜੱਟ a ਪਰ ਸਿੱਖ ਪਹਿਲਾ ਤੇ ਸਿੱਖ ਹੀ ਰਵਾਗਾ ਤੇ ਮਜ਼ਬੀ ਵੀਰਾ ਨੂੰ ਵੀ ਦਿਲੋ ਪਿਆਰ a ਆਪਾ ਸਾਰੇ ਸਿੱਖ ਆ ਤੇ ਸਿੱਖ ਰਵੱਗਾ
@bsmaan8432
@bsmaan8432 Жыл бұрын
A sale guru gobind g nu v tich samjde aa jdo guru g ne jaat paat nu nikar k singh sajia fir koi jaat ni apa sab ek hi aaaa
@jivanjivan9658
@jivanjivan9658 Жыл бұрын
ਹਮ ਮਜ਼੍ਹਬੀ ਮਝਬ ਹਮਾਰਾ ਹਿੰਦੁ ਤੁਰਕ ਸੁਬ ਸੇ ਨਯਾਰਾ
@GurpreetSingh-er4vm
@GurpreetSingh-er4vm 2 жыл бұрын
ਬੱਲੇ ਜੱਟਾਂ ਦਿਲ ਖੁਸ਼ ਕਰਤਾ ਯਾਰ ਬਾਬਾ ਏਦਾ ਚੜਦੀ ਕਲਾ ਬਖਸ਼ੇ ਤੇਨੂੰ love you yaar ਏ ਗਾਣਾ ਮਜ੍ਹਬੀ ਸਿੱਖ ਤੇ ਜੱਟ ਸਿੱਖਾਂ ਵਿੱਚ ਏਕਤਾ ਵਧਾਉਗਾ
@singh88920
@singh88920 Жыл бұрын
Pehle ekta nahi? Ajj de jawak jina nu Naa sikhi da pata Naa history da Dujea de hath chade hoye ne lok te toadan nu hi phirde ne sikha nu bandh ke apas vich
@singh88920
@singh88920 Жыл бұрын
Jede asal Sikh ne ohna ch jaat rehndi hi nahi Jede nakali Sikh ne oh sirf jaat jaat karange eh mera experience hai
@punia137
@punia137 Жыл бұрын
8m veer🙏🙏🦁🦁🐯🐯👈dove sher Kom de
@Veerinder
@Veerinder Жыл бұрын
ki mazvi sikh ki hunda siraf ek chij hundi a khalsa nale guru sahib ne jaat paat to inkaar kita magar sayed tere warge hi lok karde a. Comment de vich aha kuch bolan ge te real vich pta ni kuch. message thik a magar tenu hale ghat pta kaka sikhi bare
@ABCDEF-rp3zq
@ABCDEF-rp3zq Жыл бұрын
@@Veerinder fuddi maa di jatt sikh ki hunda fir
@sidhumosse4972
@sidhumosse4972 2 жыл бұрын
ਅਸਲ ਖਾਲਸੇ ਦੀਆ ਵਾਰਾਂ ਗਾਉਣ ਲਈ ਪ੍ਰੇਮ ਢਿੱਲੋਂ ਨੂੰ ਮੁਬਾਰਕਾਂ.. ਸ਼ਹੀਦਾਂ ਸਿੰਘਾਂ ਦੇ ਇਤਿਹਾਸ ਤੇ ਹੋਰ ਵਾਰਾਂ ਚਾਹੀਦੀਆਂ ਨੇ.. ਵਾਹਿਗੁਰੂ ਤਰੱਕੀ ਬਕਸ਼ੇ ਵੀਰੇਆ.. ਧਨ ਧਨ ਬਾਬਾ ਬੋਤਾ ਸਿੰਘ ਨਿਹੰਗ.. ਬਾਬਾ ਗਰਜਾ ਸਿੰਘ ਨਿਹੰਗ ਚੱਕਰਵਰਤੀ 🙏
@lovejotsingh2355
@lovejotsingh2355 2 жыл бұрын
Akalllllllooo
@butagill9880
@butagill9880 2 жыл бұрын
Bahut vdia ji 🥰🥰🥰🥰❤️❤️❤️❤️❤️❤️❤️❤️❤️❤️❤️❤️❤️🥰🥰🤗🥰🥰🤗🤗🤗🤗🤗🤗
@AmrikSingh-xt6jr
@AmrikSingh-xt6jr Жыл бұрын
🧓🧓👵👵❤❤❤❤🎉🎉🎉❤❤❤❤
@pinkpreet007q
@pinkpreet007q 9 ай бұрын
ਮਜ਼ਬੀ ਜੱਟ ਤਰਖਾਣ ਲੋਹਾਰ ਆਦਿ ਸਭ ਮੀਰ ਮਨੂੰ ਦੇ ਦਿੱਤੇ ਨਾਮ‌ ਨੇ ਪਰ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਨਾਮ ਦਿੱਤਾ ਐ ਇੱਕੋ ਜਾਤ ਦਿੱਤੀ ਐ ਓ ਐ ਸਿੱਖ ਤੇ ਗੋਤ ਸਿੰਘ ਬਾਬਾ ਗਰਜਾ ਬਾਬਾ ਬੋਤਾ ਜੀ ਇਤਿਹਾਸ ਦੇ ਬਹੁਤ ਤਕੜੇ ਸੂਰਮੇ ਹੋਏ ਨੇ ਵਾਹਿਗੁਰੂ ਜੀ ਪ੍ਰੇਮ ਮੇਰੇ ਪਿੰਡ ਦੌਲੋ ਨੰਗਲ ਦਾ ਨਿਵਾਸੀ ਐ ਬਹੁਤ ਵਧੀਆ ਗਾਣਾ ਗਾਇਆ ਇਸ ਵੀਰ ਨੇ ❤
@sukhpreet2491
@sukhpreet2491 2 жыл бұрын
ਪਹਿਲਾ ਸਟਾਰ ਜਿਸ ਨੇ ਮਜ਼ਬੀ ਸਿੰਘ ਦਾ ਆਪਣੇ ਸ਼ਬਦਾਂ ਰਾਹੀਂ ਇਤਿਹਾਸ ਪੇਸ਼ ਕੀਤਾ ਬਹੁਤ ਵਧੀਆ ਢਿੱਲੋਂ ਵੀਰ ਹੋਰ ਮਜ਼ਬੀ ਸਿੰਘਾਂ ਦਾ ੲਿਤਿਹਾਸ ਪੇਸ਼ ਕਰ ਫੁੱਲ ਸਪੋਰਟ ਆ ਤੈਨੂੰ
@navnirmaansingh6150
@navnirmaansingh6150 2 жыл бұрын
Prem veer ਮੈਨੂੰ ਲੱਗਦਾ ਏ ਅੱਜ ਪਹਿਲੀ ਵਾਰ ਕਿਸੇ ਕਲਾਕਾਰ ਨੂੰ ਕਮੈਂਟਸ ਵਿੱਚ ਦਿਲੋਂ ਦੂਵਾਵਾ ਮਿਲੀਆਂ ਨੇ, ਵਾਹੇਗੁਰੂ ਥੋਨੂੰ ਖੁਸ਼ ਰੱਖੇ ,🙏🙏🤘🤘
@moneysheenmar9635
@moneysheenmar9635 Жыл бұрын
Dhillon prem jeonda vasda reh love u so much
@jobansarpanchnaharsarpanch6579
@jobansarpanchnaharsarpanch6579 2 жыл бұрын
ਤੁਸੀਂ ਤਾ ਢਿੱਲੋਂ ਸਾਬ ਸਾਡਾ ਦਿਲ ਹੀ ਜਿੱਤ ਲਿਆ ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ 🙏
@gagangagandeepsingh9068
@gagangagandeepsingh9068 Жыл бұрын
Bai da song hor koi nahi shona lagyaa par aa gany ne dil jit lyaa Key baat va siraa karvata majbi sikh keh k💯❤❤❤❤❤❤
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@abijeetsingh3811
@abijeetsingh3811 Жыл бұрын
Vr tuda nahar got a tusi kada pind Tu ha
@amansingh-dz6qk
@amansingh-dz6qk Жыл бұрын
Majhbi sikh Sher Kom hai .Sher Kom
@jarnailsinghsingh9460
@jarnailsinghsingh9460 Жыл бұрын
@@amansingh-dz6qk gfgdgdzjd💂💂‍♀️🚗🏎
@JASKARANSINGH0082
@JASKARANSINGH0082 Жыл бұрын
ਜੱਟਾ ਤੇ ਪਰਿਵਾਰ ਵਿਚ ਜਮ ਕੇ ਕਦੀ ਆਪਣੇ ਆਪ ਨੂੰ ਜੱਟ ਨੀ ਕਿਹਾ ਹਰ ਵਾਰੀ ਜੈ ਕੋਈ ਪੁੱਛੇ ਤਾਂ ਇਕ ਹੀ ਜਵਾਬ ਹੁੰਦਾ ਸੀ ਸਿੱਖ a ਸਿੱਖ ਹੀ ਰਵਗਾ ਜਾਤ ਪਾਤ ਸਿੱਖੀ ਵਿਚੋਂ ਖਤਮ ਕਰਨੀ ਚਾਹੀਦੀ proud to be sikh 🚩🚩 ਸਿੱਖਾਂ ਤੋਂ ਅੱਜ ਵੀ ਸਰਕਾਰਾਂ ਦਰਦੀਆਂ nai
@JassJi-mp2cd
@JassJi-mp2cd 9 ай бұрын
❤️💕HARYANA DE VI SIKH VEER HAMESHA TYAR PAR TYAR A ❤ RAJ KAREGA KHALSA
@somnathsaini1732
@somnathsaini1732 28 күн бұрын
Bai ji sahi gall Sheikhs if Dubai and mecca kade vi aapne aap nu Sheikh nhi kende lok ke de ne ina da ritba ohi ha Je Jatt nu Jatt khe taan doora osda ritba te idi sikhi wekh k mahe Jida Islam ne boojadh anpadh horseriders nu teerchents nu Sheikh bnaya te ajj sari duniya jhuki pay Jattan d a ritba hoy
@sahilsabharwal6593
@sahilsabharwal6593 2 жыл бұрын
ਧੰਨਵਾਦ ਪੰਜਾਬ ਦੇ ਲੱਖਾਂ ਮਜ਼੍ਹਬੀ ਸਿੱਖਾਂ ਪਰਿਵਾਰਾਂ ਵੱਲੋ ਪ੍ਰੇਮ ਵੀਰ ਦਿਲ ਜਿੱਤ ਲਿਆ ਅੱਜ ❤❤
@rubaldeepsingh3650
@rubaldeepsingh3650 2 жыл бұрын
Ryt veer
@sang_gurbani_de1912
@sang_gurbani_de1912 Жыл бұрын
Sahi gll a vr
@gaganchahal8969
@gaganchahal8969 Жыл бұрын
Dil ehne jitia ke guru ne jine sabnu avdi hiq nal laya
@jmax259
@jmax259 Жыл бұрын
Bano fir apne hero varge .... sajjao dumale ....
@SinghSingh-dw2hf
@SinghSingh-dw2hf Жыл бұрын
Veer sab ik aw apa kuj lok apa nu vekh jarde n
@kawaltej9152
@kawaltej9152 2 жыл бұрын
ਦਿਲੋਂ ਧੰਨਵਾਦ ਪ੍ਰੇਮ ਢਿੱਲੋਂ ਵੀਰ ਦਾ ਜਿਸ ਨੇ ਮਜ਼ਬੀ ਸਿੱਖ ਕੌਮ ਦਾ ਜ਼ਿਕਰ ਕੀਤਾ 🙏
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@romanjaura2275
@romanjaura2275 2 жыл бұрын
ਪਹਿਲਾ ਬੰਦਾ ਜਿੰਨੇ ਸੱਚ ਬੋਲਣ ਦੀ ਹਿੰਮਤ ਕੀਤੀ,, ਪ੍ਰੇਮ ਵੀਰ ਜਿਉਂਦਾ ਰਹਿ,,,
@vishavesandhu282
@vishavesandhu282 2 жыл бұрын
🎉
@jasbhatti9257
@jasbhatti9257 Жыл бұрын
Right bruhh i also never believe in castism but etihaas padhnn toon baad pta chlda hai kee mazbi singhaaan ne hmesha dushman da datt ke virodhh kitaaa hai 🚩🚩
@SandeepSingh-xr2yr
@SandeepSingh-xr2yr Жыл бұрын
ਸਿੱਖ ਦੀ ਕੋਈ ਜਾਤ ਨਹੀਂ , ਜਿਸਦੀ ਜਾਤ ਹੈ ਉਹ ਸਿੱਖ ਨਹੀਂ baaki song absoluty good ❤
@ramanmasih2932
@ramanmasih2932 Жыл бұрын
ਮੇਰੀਆਂ ਅੱਖਾਂ ਨਮ ਹੋ ਗਈਆਂ ਗੀਤ ਸੁਣ ਕੇ ਪਹਿਲੀ ਵਾਰ ਕਿਸੇ ਸਾਡੇ ਕਲਾਕਾਰ ਸਾਡੇ ਗੁਰੂਆਂ ਜਿਕਰ ਕੀਤਾ, ਧਨਵਾਦ dhillon saab
@kuldeepfdk7
@kuldeepfdk7 Жыл бұрын
Akaaal he akaal
@arshfateh1948
@arshfateh1948 Жыл бұрын
Veera guru te tera e aa but tuc raman masih likh k vdia ni kita eho raman singh hunda ta gal hor e hooni c
@MandeepSingh-kk6jy
@MandeepSingh-kk6jy Жыл бұрын
Guru de yodhe
@sahilsabharwal6593
@sahilsabharwal6593 Жыл бұрын
ਪਹਿਲਾ ਆਪਣੀ ਕੌਮ ਵਿੱਚ ਵਾਪਸ ਆ ਜਾਓ ਜੀ ਮਹਾਨ ਕੌਮ ਮਜ਼੍ਹਬੀ ਸਿੱਖਾਂ ਦੀ
@NavjotSingh-pb8bn
@NavjotSingh-pb8bn Жыл бұрын
Brother bht kalakara ne kita... Tuc sayad hun dekhya
@ravleensandhu2348
@ravleensandhu2348 2 жыл бұрын
ਦਿਲ ਜਿੱਤ ਲਿਆ ਅੱਜ .... ਅੱਜ ਪ੍ਰੇਮ ਢਿੱਲੋ ਵੀਰੇ 🙏🙏🙏🙏🙏 🔥🔥🔥🔥🔥🔥🔥🔥🔥🔥🔥🔥🔥🔥🔥🔥🔥
@deepanmol8356
@deepanmol8356 2 жыл бұрын
Sahi bai bhut sohna likhya bolya ❤💫
@navvshooter7530
@navvshooter7530 2 жыл бұрын
hnji vr
@sandeepalgon8508
@sandeepalgon8508 2 жыл бұрын
ਬਹੁਤ ਹੀ ਵਦੀਆਂ ਵਾਰ ਗਾਈਏ ਪਰੇਮ ਢਿਲੋਂ ਵੀਰ 👍 ਮਜਬੀ ਸਿੱਖ ਤੇ ਜੱਟ ਸਿੱਖ ਭਰਾਵਾਂ ਦਾ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੇ 🤝🤝
@nirbhainahar8655
@nirbhainahar8655 Жыл бұрын
ਇਹ ਪਹਿਲਾ ਕਲਾਕਾਰ ਆ ਜਿਹਨੇ ਮਜ੍ਹਬੀ ਸਿੱਖ ਅਤੇ ਜੱਟ ਸਿੱਖ ਦਾ ਨਾਂ ਉੱਚਾ ਕੀਤਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਇਸ ਵੀਰ ਨੂੰ ਸਲੂਟ ਆ ਦਿਲੋਂ❤❤❤❤❤
@GagansidhuBholath
@GagansidhuBholath 2 жыл бұрын
ਬਹੁਤ ਸੋਹਣੀ ਵਾਰ, ਮਜ਼ਬੀ ਸਿੰਘ, ਗੱਜਦੇ ਵੈਰੀ ਭੱਜਦੇ, ਪ੍ਰੇਮ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ🎉🎊
@chamkorsinghbeas88
@chamkorsinghbeas88 2 жыл бұрын
ਬਹੁਤ ਬਹੁਤ ਮਬਾਰਕਾਂ ਪ੍ਰੇਮ ਵੀਰ, ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖੀ, ਨਹੀਂ ਮਜ਼੍ਹਬੀ ਸਿੰਘਾਂ ਦੇ ਮਾਣਮੱਤੇ ਇਤਿਹਾਸ ਬਾਰੇ ਕੋਈ ਵੀ ਲਿਖ ਕੇ ਗਾ ਕੇ ਖੁਸ਼ ਨਹੀਂ। ਭਾਈਚਾਰਕ ਸਾਂਝ ਵਧਾਉਣ ਲਈ ਇਹੋ ਜਿਹੇ ਹੋਰ ਗੀਤ ਗਾਉਣ ਦੀ ਲੋੜ ਹੈ।
@manindermannu3575
@manindermannu3575 2 жыл бұрын
Sahi keha veere
@mangalsingh-ku7od
@mangalsingh-ku7od 2 жыл бұрын
👍💯
@sinrecord2113
@sinrecord2113 2 жыл бұрын
💯❣️💯
@Ranjitsingh-315
@Ranjitsingh-315 2 жыл бұрын
❤❤❤
@Manoharsoni9258
@Manoharsoni9258 2 жыл бұрын
I am sony behram writer ne v likhia hai
@voice.of.punjab
@voice.of.punjab 2 жыл бұрын
ਬਾਈ ਏਦਾ ਹੀ ਗਾਣੇ ਲਿਖਦੇ ਰਹੋ ਤੇ ਗਾਉਂਦੇ ਰਹੋ। ਨੌਜਵਾਨੀ ਨੂੰ ਸਿੱਧੇ ਰਾਹ ਪਾਓ🙏⚔️
@harmansandhu6806
@harmansandhu6806 2 жыл бұрын
Sahi gall j
@maanNishan
@maanNishan 2 жыл бұрын
Views ch frk ta dekho
@harjitpal-82
@harjitpal-82 2 жыл бұрын
Ta hi view jada aa veer sachi sade loka da kujh ni ho skda eh eda de songs nu support hi ni krde
@sukhaulakh1874
@sukhaulakh1874 2 жыл бұрын
👍👌🙏
@HarrySingh-ch4sw
@HarrySingh-ch4sw 2 жыл бұрын
Veer ji ewe hee gaaeya te likheya te sunaeya kro 🙏🏻🙏🏻🙏🏻🙏🏻
@SherSinghJr
@SherSinghJr 3 ай бұрын
ਪ੍ਰੇਮ ਵੀਰ ਦਿਲ ਜਿੱਤ ਲਿਆ ਅੱਜ
@kn-et1ob
@kn-et1ob 2 жыл бұрын
ਵਾਹ ਢਿੱਲੋਂ ਵੀਰ ਬੁਹਤ ਵਧੀਆ ਲਿਖਿਆ ਤੇ ਗਾਇਆ ਕਿੰਨੇ ਮਹਾਨ ਸੂਰਮੇ ਹੋਣਗੇ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ 🙏 ਸਾਨੂੰ ਸਿੱਖੀ ਇਤਿਹਾਸ ਹੋਰ ਜਾਣੂ ਕਰਵਾਉ ਗੀਤਾਂ ਰਾਹੀਂ ਹਰ ਇੱਕ ਨੂੰ ਚਾਹੀਦਾ ਹੈ ⚔️🙏 ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏
@SP-bo2hg
@SP-bo2hg 2 жыл бұрын
ਇਹ ਪਹਿਲਾ ਕਲਾਕਾਰ ਹੈ ਜਿੰਨ੍ਹਾਂ ਮਜਬੀ ਸਿੱਖ ਦਾ ਗੀਤ ਵਿਚ ਜ਼ਿਕਰ ਕੀਤਾ 💪❣️💪 ਬਹੁਤ ਵਧੀਆ ਗੀਤ 👌ਅਸਲੀ ਹੀਰੋ ਪ੍ਰੇਮ ਢਿੱਲੋਂ 👌💪👌
@khalsaforcekhalsaforce764
@khalsaforcekhalsaforce764 2 жыл бұрын
Baki jaat got singhn ki danga na mjbi koyi na tarkhan te nhi koyi jatt so jaat paat toh door raho
@RanjeetSingh-qq3vg
@RanjeetSingh-qq3vg 2 жыл бұрын
Sahi aa
@robinkalyani759
@robinkalyani759 2 жыл бұрын
Pehla v aaya c......Je Kanda Na lawaiya ni mai takkra nii mazbi da putt na kahi 😁
@sukhsukh8083
@sukhsukh8083 2 жыл бұрын
Sahi e yrr
@jatindersinghmultani
@jatindersinghmultani 2 жыл бұрын
😂 ਚੱਲੋ ਤੁਸੀਂ ਵੀ ਚਾਹੁੰਦੇ ਸੀ ਅੱਜ ਤੁਸੀਂ ਜਾਤ ਹੋਗੇ ਮੈ ਲੁਬਾਣਾ ਛੋਟੀ ਜਾਤ ਦਾਸ ਆ ਮਜ਼ਬੀ ਮਤਲਬ ਮਜਬ ਨਜ਼ਰ ਵਿੱਚ ਪੱਕਾ ਤੁਸੀਂ ਵੀ ਲੇ ਲਵੋ ਅਵਾਰਡ 🎉 ਨੱਚੋ ਕਾਸ਼ ਲੁਬਾਣੇ ਤੁਹਾਡੀ ਸੋਚ ਨਈ ਨਾਨਕ ਦੇ ਦਾਸ ਰਹਿਣ ਰੱਬਾ ਅਰਦਾਸ ਮੰਨੀ ਨੌਕਰ ਦੀ ਇਹ ਜਾਤਾ ਉੱਪਰ ਈ ਰੱਖ ਤੇ ਸਾਨੂੰ ਝੋਲੀ ਚ
@arshgill__0296
@arshgill__0296 2 жыл бұрын
ਅੱਜ ਵਾਰ 2 ਸੁਣ ਕੇ ਬਹੁਤ ਵਧੀਆ ਲੱਗੀਆਂ ਮਜ਼੍ਹਬੀ ਜੱਟ ਇਹਨਾਂ ਦੋਨਾ ਜਾਤਾ ਨੇ ਪੰਜਾਬ ਲਈ ਬਹੁਤ ਖੂਨ ਡੋਲੀਆ ਹੈ ਇਹਦਾ ਦੇ ਗਾਣੇ ਅਾਉਂਦੇ ਰਹੇ ਪੰਜਾਬ ਫੇਰ ਇਕੱਠਾ ਹੋ ਸਕਦਾ ਹੈ ⚔️✍️👌⛳
@kamaljeet9415
@kamaljeet9415 2 жыл бұрын
Sahi gal veer
@jattanajot2423
@jattanajot2423 2 жыл бұрын
Vrr na jatta ne na kisi hor jaat ne sirf singha ne
@honeysingh2922
@honeysingh2922 2 жыл бұрын
Bilkul sehi gal kiti veer g tusi🙏
@LegenDDD
@LegenDDD 2 жыл бұрын
singha ne jattan ne ni
@sran1852
@sran1852 2 жыл бұрын
@@LegenDDD singha ne mazbhia ne ya jatta ne ni ya ta ae poora keh ya sirf jatta nu v na keh
@VarinderSingh-wt5lj
@VarinderSingh-wt5lj Жыл бұрын
🙏🏻ਬਾਬਾ ਦੀਪ ਸਿੰਘ ਜੀ ਮਹਾਰਾਜ 🙏🏻ਬਾਬਾ ਗਰਜਾ ਸਿੰਘ ਜੀ 🙏🏻ਬੋਤਾ ਸਿੰਘ ਜੀ 🙏🏻ਬਾਬਾ ਹਨੂੰਮਾਨ ਸਿੰਘ ਜੀ 🙏🏻ਬਾਬਾ ਜੀਵਨ ਸਿੰਘ ਜੀ ਸਾਰਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਸਾਰੀ ਉਮਰ ਨੀ ਕਰਜ਼ਾ ਦੇ ਸਕਦੇ।
@ਡੀਮਨਮੁੰਡਾ
@ਡੀਮਨਮੁੰਡਾ 9 ай бұрын
ਬਾਬਾ ਅਕਾਲੀ ਫੂਲਾ ਸਿੰਘ ਜੀ ਬਾਬਾ ਹਰੀ ਸਿੰਘ ਨਲੂਆ ਜੀ❤❤❤❤
@inderjitsingh-ox2bw
@inderjitsingh-ox2bw Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਮਜ਼ਬੀ ਸਿੱਖ ਸੀ 🙏🏻🙏🏻💯💯💯
@Amandeepkaur-ux5xg
@Amandeepkaur-ux5xg Жыл бұрын
@karampalsingh3794
@karampalsingh3794 Жыл бұрын
ਵਾਹਿਗੁਰੂ ਜੀ🙏🙏🙏💪💪💪👍
@jagjitsingh5712
@jagjitsingh5712 Жыл бұрын
Paji baba Garza ji te baba bota Singh Ragrete Sikh Hoye j
@sukhbirsinghdollar8705
@sukhbirsinghdollar8705 Жыл бұрын
🤣🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu
@sukhbirsinghdollar8705
@sukhbirsinghdollar8705 Жыл бұрын
​@@jagjitsingh5712 🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu
@deepgobindgarh4795
@deepgobindgarh4795 Жыл бұрын
ਘੈਂਟ ਬਾਈ ਇਨ੍ਹਾਂ ਸਨਮਾਨ ਦਿੱਤਾ ਮਜ਼੍ਹਬੀ ਸਿੱਖ ਭਰਾਵਾਂ ਨੂੰ 👌👍🙏
@udhayveer_singh
@udhayveer_singh 2 жыл бұрын
As a hindu I fully support this song 💜💕 Finally some singers are coming forward and gloryfying Sikh history 💪🙏
@ajeebdastan1152
@ajeebdastan1152 Жыл бұрын
Panjabi Hindu te Muslman, tuc dovein sadde apne hi ho, vaapis aajo, ghar vaapsi, tuc Dilli wal te Muslman Turkey wal dekhna band karo! Asi tuade apne aan 🙌
@nusratali6687
@nusratali6687 Жыл бұрын
Exactly 💯
@mrjuttgaming4150
@mrjuttgaming4150 Жыл бұрын
Ha hindo te sport marn gy he us ne ek gall Jo boli ha
@chanddudhalia4493
@chanddudhalia4493 Жыл бұрын
ਵਧੀਆ ਲਿਖਤ ਲਿਖਾਰੀ ਵੀਰ ਦੀ ਮਜ਼ਬੀ ਸਿੱਖ ਪਹਿਲੀ ਵਾਰੀ ਸ਼ਬਦ ਆਇਆ ਇੰਨੇ ਮਸਹੂਰ ਗਾਇਕ ਦੇ ਮੂੰਹ ਤੋਂ ਖੁਸ਼ੀ ਦੀ ਗੱਲ
@Tanveer_Singh47
@Tanveer_Singh47 Жыл бұрын
majhabi sikh kaum de heere..salute ehna veera nu
@LOVEPREETSINGH-ud6lt
@LOVEPREETSINGH-ud6lt Жыл бұрын
ਰੰਘਰੇਟੇ ਗੁਰੂ ਕੇ ਬੇਟੇ ਹਮੇਸ਼ਾ ਚੜਦੀਕਲਾ ਵਿੱਚ ਰਹਿਣਗੇ
@moviesforyou8134
@moviesforyou8134 2 жыл бұрын
ਸਾਡਾ ਲਾਕਾ ਮਾਝਾ ਸੁਣੀਦਾ ਪਾਰੋ ਦਿਸੇ ਲਾਹੌਰ 🙏 ਅਸੀਂ ਢਾਈਏ ਦਿੱਲੀ ਦੇ ਕਿੰਗਰੇ ਪਰਖਣ ਲਈ ਆਪਣਾ ਜੋਰ 💪 ਰਾਜਸਥਾਨ ਤੋਂ ❤️
@nishangill4926
@nishangill4926 2 жыл бұрын
ਕਰਾ ਕੇਰਾਂ ਬੈਜਾ ਬੈਜਾ
@gursewaksinghrandhawa4011
@gursewaksinghrandhawa4011 2 жыл бұрын
Balle bhau gaadi vekhi ki ki hunda hjy majha fr uth da 10 k saal e kad de patandar masa
@Officialmalkeet
@Officialmalkeet 2 жыл бұрын
Khoob
@simratsingh9210
@simratsingh9210 2 жыл бұрын
Wah
@ShreyaMalik-p3b
@ShreyaMalik-p3b 11 күн бұрын
M really speechless after this minu nhi pta kmi sade schooling system ch aa ya kis chij ch but jdo hun pta lg rya pd re aa ta hor v proud hunda janda ki asi sikh aa t awe de ganne bnon walya nu t salute aa🙏🏻 baba twanu eda hi trakiya bkshde rhn
@nishansingh-lr5hv
@nishansingh-lr5hv Жыл бұрын
ਐਥੇ ਰੱਖ ਉਏ, ਮਾਙੇ ਦੇ ਸਾਊ ਪੁੱਤਰਾ ਨਜਾਰਾ ਆ ਗਿਆ ਦਿਲਾ 😍👏🙌👐🤲
@munda_sandhua_da9116
@munda_sandhua_da9116 2 жыл бұрын
ਪ੍ਰੇਮ ਬਾਈ ਮੈਂ ਵੈਸੇ ਕਦੇ ਤੈਨੂੰ ਸੁਣਿਆ ਨਹੀ ਸੀ, ਪਰ ਅਹ ਸੋਂਗ ਮੈ ਪੂਰਾ ਸੁਣਿਆ, ਬਹੁਤ ਵਦੀਆ ਆ ਯਾਰ, ਸਿਰਾ ਕੀਤੀ ਪੂਰੀ.🤟 💔Legends never die 🌸🐊@sidhu
@writermaan1805
@writermaan1805 2 жыл бұрын
ਵੀਰ ਜੀ ਬਹੁਤ ਹੀ ਵਧੀਆਂ ਉਪਰਲਾ ਜੇਕਰ ਇਸੇ ਤਰਾ ਦੇ ਗੀਤ ਮਜ਼ਬੀ ਵੀਰਾ ਤੇ ਜੱਟ ਵੀਰਾ ਦੇ ਆਉਂਦੇ ਰਹੇ ਤਾਂ ਪੰਜਾਬ ਨੂੰ ਕੋਈ ਵੀ ਹਕੂਮਤ ਖ਼ਤਮ ਨਹੀ ਕਰ ਸਕਦੀ✍️✍️👏👏👏
@GurpreetSingh-wd6mq
@GurpreetSingh-wd6mq Жыл бұрын
Pehle word to leke last word tak ....... sukoon. ❣️ Dil krda eh shabad kde khatam hi naa hove eve hi chldaa rve..... Eda de shabad ghato ghat 9-10 mint de hone chahide ne.
@GR-zg2qr
@GR-zg2qr Жыл бұрын
ਧੰਨਵਾਦ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਾਉਣ ਲਈ🙏🙏🙏🙏🙏💝💝
@BaljinderSingh-hf2fy
@BaljinderSingh-hf2fy 2 жыл бұрын
ਨਹੀਂ ਰੀਸਾ preem dhillon ਵੀਰੇ ਤੇਰੀਆਂ ❤ ❤ ਦਿਲੋ ਸਲੂਟ ਵੀਰੇ ਰੂਹ ਖੁਸ਼ ਹੋ ਗਈ 💯 Love you Bro
@gurleenkaurtung9145
@gurleenkaurtung9145 2 жыл бұрын
Hun bhout janne enaa da itehaas prrnge jina ne ena da naam v peli vari suneya es gaane de through Hats of to you Shah jii♠️🚩✨️ Baba Garja/ Baba Botta
@sukhan_kahlon_
@sukhan_kahlon_ 2 жыл бұрын
I agree veere mai khud phli vaar suneys tế research kri itihaas baare ehna de
@Vikram-855
@Vikram-855 2 жыл бұрын
@@sukhan_kahlon_ ਪੜੋ ਫਿਰ ਬਾਬਾ ਬਾਘੜ ਸਿੰਘ, ਬਾਬਾ ਰਣ ਸਿੰਘ, ਰਾਵਨ ਸਿੰਘ, ਬਾਬਾ ਹੱਠ ਸਿੰਘ ਦੱਸਿੳ ਕਿਵੇਂ ਨੇ🙏
@Jattmajheda
@Jattmajheda 2 жыл бұрын
Sade lage gurdwara baba garja singh ji te baba botta singh ji da jdo jdo kde tuc Babe budhe sahib jao gye rah ch gurdwara aoo ga vada sara nal ode ch school v a ander othe sikh bache hi lende a sikh mean k jhde pag ja patki bande a ho skda tuc v majhe to hove gye thnu v pta hona baki jo tuc likhia a gal thodi bilkul shi a bhot loka nu Nhi pta o hun padan gye ena bare 🙏
@amarjitrandhawa9952
@amarjitrandhawa9952 2 жыл бұрын
Sachi Praa Rab Karke Edda de Song @premdhillon Vrr Kad da Rave Itihaas Pata lagna bhut jroori aa
@gurleenkaurtung9145
@gurleenkaurtung9145 2 жыл бұрын
@@Jattmajheda Naa g Mea Malwayii aa
@h.b.tmovieshub3512
@h.b.tmovieshub3512 Жыл бұрын
baai ne aaj dil jeet liyaa ...❤1st kalaakar jine mahjbi sikh daa jeekar kitta
@harpindersinghlubana1024
@harpindersinghlubana1024 2 жыл бұрын
ਖ਼ੁਸ਼ੀਆਂ ਦੇ ਜੈਕਾਰੇ ਗਜਾਏ ਫਤਹਿ ਪਾਵੇ ਨਿਹਾਲ ਹੋ ਜਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਆਕਾਲ ।।
@alltopics...6188
@alltopics...6188 2 жыл бұрын
ਬਾਈ ਮਜ੍ਹਬੀ ਕਹਿ ਕੇ ਗਾਣੇ ਚ ਜਾਨ ਪਾਤੀ 🔥🔥🔥🙏🙏🙏🙏🙏🙏🙏🙏🙏
@ashurapstar8340
@ashurapstar8340 2 жыл бұрын
Rangrete guru ke bete 🙏💐 Proud to be Balmiki-mazhabi sikh Thanks Prem Dhillon 🙏💐 Sach koyi koyi bolda 🙏💐
@akashgill5687
@akashgill5687 2 жыл бұрын
Tu sikh ta ni ho sakda tu koi hor hi aa
@grewal2202
@grewal2202 2 жыл бұрын
Waheguru. Sab Guru ke Sikh ne 22 g. Jaat paat baad vich pehla maharaj de sikh aapa sab. ❤️🙏🙏🙏 Dhan Dasmesh pita.
@vickysinghbal6122
@vickysinghbal6122 2 жыл бұрын
Majhbi sikh da valmiki naal ki jod
@YuvrajSingh-gy2ry
@YuvrajSingh-gy2ry 2 жыл бұрын
@@vickysinghbal6122 hmm
@pargatsingh5868
@pargatsingh5868 2 жыл бұрын
O. Veer ahi balmiki nai ea. Tu ho sakda valmiki asi majbi Sikh ha. Baba Jevan singh manger na jai. Valmiki de manger jao. Asi mix nai hege. Ik peo de put.ha. tu dable hovega. Eh soch apne parivaar tak rakh
@Ranjit.singh699
@Ranjit.singh699 Жыл бұрын
ਆਪਣੇ ਗੁਰੂ ਸਾਹਿਬਾਨਾਂ ਨੇ ਜਾਤਾਂ ਖਤਮ ਕਰਕੇ ਸਿੱਖੀ ਸ਼ੁਰੂ ਕੀਤੀ ਸੀ। ਪਰ ਆਪਾਂ ਜੱਟ ਸਿੱਖ, ਮਜਹਬੀ ਸਿੱਖ ਵਗੈਰਾ ਕਰ ਕਰ ਕੇ ਉਨਾਂ ਨੂੰ ਵੀ ਜਾਤਾਂ ਵਿੱਚ ਵੰਡ ਹੀ ਲਿਆ। ਬਚਪਨ ਤੋਂ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਨੂੰ ਮੈਂ ਸਿਰਫ ਸਿੱਖ ਕਰਕੇ ਹੀ ਜਾਣਦਾ ਆਇਆ ਹਾਂ, ਉਨਾਂ ਨੂੰ ਜਾਤ ਕਰਕੇ ਜਾਨਣਾ ਮੈਂ ਤਾਂ ਸਿੱਖੀ ਅਸੂਲ ਨਹੀਂ ਸਮਝਦਾ।
@kuljeetsinghkuljeetsingh9240
@kuljeetsinghkuljeetsingh9240 Жыл бұрын
ਬਹੁਤ ਬਹੁਤ ਧੰਨਵਾਦ ਪ੍ਰੇਮ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਲੌਣ ਲਈ ਇਹ ਵਾਰ ਸੁਣ ਕੇ ਰੁਹ ਖੁਸ਼ ਹੋ ਗਈ,, ਦਿਲੋਂ ਸਲੂਟ ਆ ਬਾਈ ਜੀ🙏🙏
@Hardeepsinghi
@Hardeepsinghi Жыл бұрын
Iam majhabi Sikh Waheguru ji da Khalsa waheguru ji di Fateh Jai jai ravidas ji Maharaj
@RanjeetSinghhanjra
@RanjeetSinghhanjra Жыл бұрын
ਵਾਹਿਗੁਰੂ ਵਾਹਿਗੁਰੂ 🙏🏻😊😊
@ajaykumar-vn3hb
@ajaykumar-vn3hb Жыл бұрын
❤❤
@GameLover-oh1zd
@GameLover-oh1zd 2 жыл бұрын
First time in Punjabi music industry A Singer Singh a song for Majbhi Singh thanks to be Proud us . Thanks Prem dhilon huge fan.
@vodafone2116
@vodafone2116 Жыл бұрын
Did god tell you he was sending you in majbi family
@jasbhatti9257
@jasbhatti9257 Жыл бұрын
@@vodafone2116 I think bro you re not from india
@xenon_59
@xenon_59 Жыл бұрын
​@@jasbhatti9257yes he is from parallel universe
@sardeepsingh4667
@sardeepsingh4667 Күн бұрын
ਪ੍ਰੇਮ ਢਿੱਲੋ ਵਿਰੇ ਸਾਡੇ ਸਾਰੇ ਮਜ਼੍ਹਬੀ ਸਿੰਘਾ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ❤
@gurcharansingh9035
@gurcharansingh9035 Жыл бұрын
" Rangrette Guru k Bete " Bahaut Vadhiya , Dhillon Bhaji, Waheguru Tenu Charrdi Kala Ch Rakhe.
@jaskaranpawar5245
@jaskaranpawar5245 2 жыл бұрын
Sikh community vich agar idda de songs aun ta hi lok baba garja tr baba bota warge boht hi sikha nu janan lagan gye❤
@Chaklo_Dharlo271
@Chaklo_Dharlo271 2 жыл бұрын
Hanji baai
@jasssahota2914
@jasssahota2914 2 жыл бұрын
ਮਜ੍ਹਬੀ ਸਿੱਖ ਕੌਮ ਅਤੇ ਜੱਟ ਸਿੱਖ ਕੌਮ ਜਿੱਦਾਬਾਦ। ।🌿🙏🏻
@Lahoriya_satpreet
@Lahoriya_satpreet 2 жыл бұрын
Vaise veer khalsa koi ਜਾਤ nhi hundii
@Sattubrar_pbx1
@Sattubrar_pbx1 2 жыл бұрын
Only khalsa no Jatt no mazbi no or just singh
@zeeessskayyy
@zeeessskayyy 2 жыл бұрын
Fuckk jatt brooo
@tandeepsingh553
@tandeepsingh553 2 жыл бұрын
ਸਿੱਖ ਕੌਮ ਜ਼ਿੰਦਾਬਾਦ
@jksweetjas
@jksweetjas 2 жыл бұрын
Bilkul sare Guru de khalse aa🙏
@SheeraMallhi-bh6fi
@SheeraMallhi-bh6fi Жыл бұрын
ਸਤਨਾਮ ਵੀਹਗੁਰੂ ਗੁਰੂ ਸਾਹਿਬ ਜੀ ਜਦ ਖਾਲਸਾ ਪੰਥ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀ ਤਾਂ ਇਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤😊😊🎉
@SheeraMallhi-bh6fi
@SheeraMallhi-bh6fi Жыл бұрын
❤❤❤
@SheeraMallhi-bh6fi
@SheeraMallhi-bh6fi Жыл бұрын
😊😊 ਵਾਹਿਗੁਰੂ
@ajgill8360
@ajgill8360 Жыл бұрын
Thanks Prem Dhillon veer for showing respect towards our beloved Majbi SINGHS otherwise it’s all about Jatts and Jatts we need to respect all and every person who adopts Sikhism for GURUJI THANKS A LOT AGAIN HUGE RESPECT FOR YOU AND PLS CONTINUE TO UNITE OUR SIKH COMMUNITY WE ALL ARE EQUAL NO MATTER WHAT 🙏👌
@Inkulabi
@Inkulabi Жыл бұрын
All backgrounds played important roles in revolution throughout history including the 5 Pyareh.
@kamalsardarsaabji7490
@kamalsardarsaabji7490 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ ਹੀਰੇ 🙏🙏🙏🙏🙏🙏🌹 ਹੁਣ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਮਜ਼੍ਹਬੀ ਸਿੱਖ ਅਤੇ ਜੱਟ ਸਿੱਖ ਕੌਮ ਦੋਹਾਂ ਦਾ ਆਪਸ ਵਿੱਚ ਸੰਬੰਧ ਕਿੰਨੀ ਮਹਾਨ ਏ ਦੋਨੋਂ 🙏🙏🙏🌹🌹
@surjitsingh3109
@surjitsingh3109 Жыл бұрын
Nice g
@ravideepsingh813
@ravideepsingh813 2 жыл бұрын
ਮਜ਼ਬੀ ਸਿੱਖ ਤੇ ਜੱਟ ਸਿੱਖ ਦਾ 🤝ਏਕਾ ਰਾਜ ਤੇ ਹਰ ਮੈਦਾਨ ਫਤਿਹ ਦੀ ਨਿਸ਼ਾਨੀ ਆ🚩🙏🙏🙏 ਬਹੁਤ ਸੋਹਣਾ ਲਿਖਿਆ ਤੇ ਗਾਆ ਬਈ
@happyusa0777
@happyusa0777 Жыл бұрын
ਜਦ ਅਸੀ ਉਹਨਾ ਗੁਰੂਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣਾ ਨੂੰ ਆਪਣਾ ਈਸਟ ਗੁਰਬਾਣੀ ਰੋਜਾਨਾ ਸਰਵਣ ਕਰਦੇ ਉਸ ਉਦੇਸ਼ ੴ ਦਾ ਉਹਨਾ ਕੋਈ ਜਾਤ ਪਾਤ ਨਹੀ ਰਾੱਖੀ ਅਸੀ ਵੀ ਵਹਿਗੁਰੂ ਮੇਹਰ ਸਦਕਾ ਇਨਸਾਨੀਅਤ ਨੂੰ ਸਮਝ ਪਿਆਰ ਮੁੱਹਬਤ ਨਾਲ ਇਕ ਹੋ ਰਹੀਏ ਵਹਿਗੁਰੇ ਮੈਨੂੰ ਪਾਪੀ ਨੂੰ ਸੁਮੱਤ ਬਖਸ਼ਣ ਵਹਿਗੁਰੂ ਚੜਦੀਕਲਾ ਬਖਸ਼ੇ
@Indiantrue1947
@Indiantrue1947 Жыл бұрын
ਢਿੱਲੋ ਸਾਬ ਇਕ ਦਿਲ ਆ ❤️❤️। ਕਿੰਨੀ ਵਾਰੀ ਜਿੱਤੋਗੇ। ਜਿਉਂਦਾ ਰਹਿ ਪੰਜਾਬ ਦਿਆ ਸ਼ੇਰਾ। ਕੀ ਮਜ਼ਬੀ ਕੀ ਜੱਟ, ਸਭ ਇਕ ਨੇ। ਗੁਰੂ ਦੇ ਸਿੱਖ ਨੇ।
@diljeetadiwal9634
@diljeetadiwal9634 2 жыл бұрын
dil jitt lya jatta mazbi sikh bol k ❤🎉
@chahal7461
@chahal7461 2 жыл бұрын
Mere majbhi veeran nu hath jodh k benti aa bapis mud aayo tusi baba garja singh baba bota singh de waris ho … naa jayo hor kidhye veero 🙏🏻🙏🏻🙏🏻
@arshumental5149
@arshumental5149 2 жыл бұрын
Bai Ji gal sahi aa taadi Pr pahila Enna Loka naal Bahut Dhakkaa Hoya h taan hi eh bande hor dharma Ch bde c
@arshumental5149
@arshumental5149 2 жыл бұрын
Ehnaa nu ennaa Di Bandi Respect Jis din miln Lag gayi Os din Sb Vaapis Aa jaane h 🙏🙏
@damanaulakh7192
@damanaulakh7192 2 жыл бұрын
@@arshumental5149 dhakka guru sahib ne kita???
@kamaljitsingh6286
@kamaljitsingh6286 Жыл бұрын
ਕੋਈ ਕਿਤੇ ਨੀ ਗਿਆ ਵੀਰੋ ਸਿੱਖੀ ਲਈ ਹਰ ਸਿੱਖ ਡਟਿਆ ਆ ਆਪਾ ਤਾਂ ਹਾ ਈ ਸਿੱਖ ਆ ਦੂਸਰੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਦੀਵਾਨ ਟੋਡਰ ਮੱਲ ਜੀ ਮੋਤੀ ਰਾਮ ਮਹਿਰਾ ਜੀ ਬਹੁਤ ਵੱਡੀ ਉਦਾਹਰਨ ਆ 🙏 🙏
@HarpreetSingh-kd6dx
@HarpreetSingh-kd6dx Жыл бұрын
Bhout ❤ khushi hoyi sunnkkk ਮਜਬੀ ਸਿੱਖ
@Panjab_
@Panjab_ 2 жыл бұрын
ਧੰਨ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਗਰਜਾ ਸਿੰਘ ਜੀ 🙏
@Theupdets
@Theupdets 2 жыл бұрын
Nice.
@punia137
@punia137 Жыл бұрын
Shukriya kise ne ta Dona bhadura da naam lya nahi ta ikala majbhi hi comments vich Nazar aa reha🙏🙏🐯🦁🐯🦁👈dove sher ci Kom de . bhai satwant singh te Bhai Beant singh, 🦁🦁🦁🦁v Kom de sher
@arshvirk2046
@arshvirk2046 Жыл бұрын
@@punia137 ff
@arshvirk2046
@arshvirk2046 Жыл бұрын
@@punia137 ffff
@arshvirk2046
@arshvirk2046 Жыл бұрын
@@punia137 fffc
@Laugh.out.loud..
@Laugh.out.loud.. 2 жыл бұрын
Shukar a bai kise ne majbi sikha da naam vi leya ❤️❤️
@navdeepsingh9169
@navdeepsingh9169 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏
@rajdeepgill9376
@rajdeepgill9376 Жыл бұрын
Bahut vadia dhillon bai tere ty maan aa sanu ky tusi majhe toh ho love you bro Sabh nu ly chlo nal Best of luck
@jagandeepsingh9768
@jagandeepsingh9768 2 жыл бұрын
ਬਹੁਤ ਮਾਣ ਵਾਲੀ ਗੱਲ ਵਾ 🙏ਵਾਹਿਗੁਰੂ ਜੀ ਪ੍ਰੇਮ ਢਿੱਲੋਂ ਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਚ' ਰੱਖਣ
@meetgoodjogsingh6119
@meetgoodjogsingh6119 2 жыл бұрын
ਰੰਘਰੇਟੇ ਗੁਰੂ ਕੇ ਬੇਟੇ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ 🙏
@gagananupgarhwala9825
@gagananupgarhwala9825 2 жыл бұрын
❤️❤️❤️
@sahotasaab1329
@sahotasaab1329 2 жыл бұрын
Wmk 🙏🙏🙏
@poojapoojapooja865
@poojapoojapooja865 Жыл бұрын
🙏🙏🙏
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@harmanpreetsingh1070
@harmanpreetsingh1070 Жыл бұрын
@@gagananupgarhwala9825 AaaaaaaaaaaaaaàaaaaàaaàààààaaàaààààaaaaaaaaaaaààaaAaaaaàaàaaaaaaaAAaaaAzàa
@ShamsherSingh-ef5ck
@ShamsherSingh-ef5ck 2 жыл бұрын
ਵਾਹ ਬਹੁਤ ਵਧੀਆ ਵੀਰ ਦਿਲ ਜਿੱਤ ਲਿਆ ❤️❤️🤗
@swarnjeetkour4111
@swarnjeetkour4111 Жыл бұрын
ਧੰਨ ਧੰਨ ਬਾਬਾ ਗਰਜਾ ਸਿੰਘ ਜੀ ਧੰਨ ਧੰਨ ਬਾਬਾ ਭੋਤਾ ਸਿੰਘ ਜੀ 🙏🙏🙏
@jaskaranpawar5245
@jaskaranpawar5245 2 жыл бұрын
Sikh community need songs like this ❤
@jaspreetgill3576
@jaspreetgill3576 2 жыл бұрын
Dil Khush ho gya brother.... goosebumps
@ballisticrifle2559
@ballisticrifle2559 Жыл бұрын
yes bhra
@jaysawant6049
@jaysawant6049 Жыл бұрын
Veer thoda surname pawar kada hea
@kuldeepkaur1459
@kuldeepkaur1459 Жыл бұрын
Bhot wadhyia Veer.............veer chardi kala bkshe thunu.........I feel proud to be a majbhi sikh......Dhan guru nanak
@skm1016
@skm1016 2 жыл бұрын
ਕਲਾਕਾਰੀ ਓਹ ਹੀ ਜੋ ਆਪਣੀਂ ਕੌਮ ਦਾ ਅੱਜ ਤੇ ਕੱਲ ਦਾ ਹਾਲ ਪੇਸ਼ ਕਰੇ👍 ਵਧਾਈ ਦੇ ਪਾਤਰ ਇਸ ਵਾਰ ਤੇ। ਜਾਰੀ ਰਖੋ।।।।
@ajaypalsingh.majhail
@ajaypalsingh.majhail Ай бұрын
ਸਫ਼ਰ~ਏ~ਸ਼ਹਾਦਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ॥ 👏🏻🪯⛳️
@inderjitsingh-zj5sx
@inderjitsingh-zj5sx 2 жыл бұрын
💯💯💯🙏ਬਹੁਤ ਵਧੀਆ ਜੀ ......ਬਹੁਤ ਸੋਹਣਾ ਗੀਤ ਮਾਣ ਨਾਲ ਆਖਦੇ ਮਜਬੀ ਆ🙏🙏🙏💯💯ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 💯💯
@palwinderkaurkhalsa3750
@palwinderkaurkhalsa3750 Жыл бұрын
Proud to be majhbi sikh Boht tarakki bakshe malk Prem Dhillon nu Waheguru ji ka khalsa Waheguru ji ki Fateh 🙏
@AmrikSingh-cg6um
@AmrikSingh-cg6um 2 жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻 ਮਜ਼ਬੀ ਸਿੱਖ ਕੌਮ ਦੇ ਹੀਰੇ 🙏🏻
@Gagandeep-yz6ww
@Gagandeep-yz6ww 2 жыл бұрын
Waheguru ji 🙏
@baljitthind4919
@baljitthind4919 2 жыл бұрын
ਤੁਸੀ ਜਾਤਾ ਵਿਚ ਵੰਡਣਾ ਨਾ ਛੱਡੇ ਓ ਅੰਬਦਕਰੀਓ
@sukhsukh8083
@sukhsukh8083 2 жыл бұрын
@@baljitthind4919 o o had ch reh apni
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 2 жыл бұрын
ਬਾਬਾ ਦੀਪ ਸਿੰਘ ਸੰਧੂ ਜੱਟ ਵਾਂ
@gagandeep8931
@gagandeep8931 2 жыл бұрын
@iPhone Everything madrchod kutte de bee oo baba deep singh g na c majbi na c jatt o guru de sche sikh c
@pabloescobar-cj3mk
@pabloescobar-cj3mk Жыл бұрын
Proud to be sikh ਖੱਤਰੀ sikh क्षत्रिय 🙏💪
@Punjab_things
@Punjab_things 8 ай бұрын
sikh sikh hunda khatri ja koi hor jaat ni
@kawalsingh6246
@kawalsingh6246 2 ай бұрын
Right 👍 ​@@Punjab_things
@Charannnkaurrrrrr
@Charannnkaurrrrrr 2 жыл бұрын
Much needed song for Punjab's youth today... Congrats PREM dhillon ❤
@Amandeep.605
@Amandeep.605 2 жыл бұрын
Moosewale pra da asr ho gya shukr a rab da🔥🔥🔥🔥💯 Legend never die 💔
@AUJLA_ONTOP1
@AUJLA_ONTOP1 2 жыл бұрын
Har gl ch moosewala nhi hunda.... Duniya bhut vadi aa
@arjitkanwar4413
@arjitkanwar4413 2 жыл бұрын
@@AUJLA_ONTOP1 truu veere hun sidhu de fan n eh makhaul bnaya Hoya hr video de thlle sidhu krke eh ohde krke oh ..ohte tk hi seemat ho gye n eh look...
@gurjitgobindpuria
@gurjitgobindpuria 2 жыл бұрын
Moosewale ne likh k diti vaar ohnu das ohi Gallan fir
@sinrecord2113
@sinrecord2113 2 жыл бұрын
@@AUJLA_ONTOP1 shi gl veer
@Amandeep.605
@Amandeep.605 2 жыл бұрын
@@AUJLA_ONTOP1 sidhu ne bhout badlaw dita Punjab vich a pra mno ja na mno
@princepreetsingh5043
@princepreetsingh5043 2 жыл бұрын
ਬਹੁਤ ਸੋਹਣੀ ਵਾਰ, ਇਦਾਂ ਦੀਆਂ ਵਾਰਾਂ ਹੋਰ ਕਡੋ ਤਾਂ ਕਿ ਅੱਜ ਦੀ ਪੀੜੀ ਨੂੰ ਇਤਿਹਾਸ ਯਾਦ ਰਹੇ🙏
@SagarSingh-z3p
@SagarSingh-z3p Жыл бұрын
Love you veere shukar a kisse ne ta majbi sikhan da itihass foliyaan waheguru ji Mehar bhrya hath rakhan tuhade te vr
@gurdevsinghpannu9101
@gurdevsinghpannu9101 2 жыл бұрын
Hun hoi majha majha ..proud to be a majhail sikh
@karanjitsingh1341
@karanjitsingh1341 2 жыл бұрын
🙏Chamkour sahib di jang vich v bhut Bahadari dikhai c Rangrete singha ne 🙏Dhan Dhan Guru Gobind singh Ji Dhan Dhan Baba jivan singh ji🙏
@kashmirsingh3340
@kashmirsingh3340 2 жыл бұрын
Eh pehla banda jihne Jaat paat to upr uthh Bhedbhav nu shadd nu Ik jutt hon da ik msg kita👌 Shukriya shah ji
@BalrajGrewal-g6t
@BalrajGrewal-g6t 3 ай бұрын
This war must be listened to new generations.History of Sikhi.
@pett3236
@pett3236 Жыл бұрын
I’m proud to be a Sikh ⚔️ And specially such songs which represents our history as well as sacrifices which have been made by our community it’s such a inspiration to our upcoming younger generations
@judgeshergillnumbardar7996
@judgeshergillnumbardar7996 2 жыл бұрын
🙏🏻ਬਹੁਤ ਬਹੁਤ ਧੰਨਵਾਦ Prem dhillon ਵੀਰ ਮਜਬੀ ਸਿੱਖਾਂ ਦਾ ਇਤਿਹਾਸ ਬੋਲਣ ਲਈ 🙏🏻
@Punjabihub5911
@Punjabihub5911 2 жыл бұрын
ਬਾਬਾ ਗਰਜਾ ਜੀ ਬਾਬਾ ਬੋਤਾ ਜੀ 🙏 ਬੋਹਤ ਸੋਨੀ ਵਾਰ 👌👍
@GurpreetSingh-jz3vv
@GurpreetSingh-jz3vv Жыл бұрын
I am proud to be Majabi Sikh Waheguru ji 🙏 ♥️
@kirkwalker141
@kirkwalker141 Жыл бұрын
I am Jatt Sikh, but without Majabi Sikhs, Sikh Koum would feel incomplete. Waheguru Naam Bakshe Sabko 🙏♥
@GurpreetSingh-jz3vv
@GurpreetSingh-jz3vv Жыл бұрын
@@kirkwalker141 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@a1myt457
@a1myt457 Жыл бұрын
Khalsa is one cast which is Khalsa
@majha_block78
@majha_block78 2 жыл бұрын
ਬਹੁਤ ਸੋਹਣੀ ਲਿਖਤ ਅਤੇ ਬਹੁਤ ਸੋਹਣਾ ਗਾਇਆ ਪ੍ਰੇਮ ਢਿੱਲੋਂ ਵੀਰ ਨੇ ਏਦ੍ਹਾ ਦੀ ਲਿਖ਼ਤ ਦੀ ਲੋੜ ਪੰਜਾਬ ਨੂੰ ਵਾਹਿਗੁਰੂ ਮਿਹਰ ਕਰੇ 🙏
@ravleensandhu2348
@ravleensandhu2348 2 жыл бұрын
Eh majbhi sikh Veera lyii bout vadda gift। Hai 🔥🔥🙏🔥🔥🔥🔥🔥 bout bout dhanvaad
@ravneetkaur58
@ravneetkaur58 Жыл бұрын
ੴ ਬਹੁਤ ਬਹੁਤ ਵਧਾਈਆਂ ਮੇਰੇ ਮਜ਼ਬੀ ਸਿੰਘ ਸਿੱਖ ਵੀਰਾਂ ਨੂੰ ਏਨਾ ਮਾਣ ਦੇਣ ਲਈ ਮੇਹਰਬਾਨੀ ਗੀਤਕਾਰ ਤੇ ਗਾਇਕ ਸਾਡੇ ਵੀਰ ਪੇ੍ਮ ਢਿਲੋਂ ਦੀ🙏
@SandeepKaur-w5r
@SandeepKaur-w5r 4 ай бұрын
prem Dhillon veer thx majbi aa bare gall krn lai WMK❤