Prepaid Meter ਹੈ ਕੀ ? ਇਸਦਾ ਕੀ ਫਾਇਦਾ ਤੇ ਕੀ ਨੁਕਸਾਨ, ਸੁਣੋ ਹਰ ਸਵਾਲ ਦਾ ਜਵਾਬ

  Рет қаралды 180,422

TV Punjab

TV Punjab

Күн бұрын

What are the advantages and disadvantages of Prepaid Meter?
#PrepaidMeter #SmartMeter #PSPCL #JaswantRai #TVpunjab #PunjabiNews #Manpreetkahlon
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Пікірлер: 294
@shindatakhar9585
@shindatakhar9585 2 жыл бұрын
ਭਾਖੜਾ ਡੈਮ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲਿਆ ਜਾਵੇ।ਇਸ ਤੇ ਪੰਜਾਬ ਦਾ ਹੱਕ ਹੈ।
@jasvirkhosla3772
@jasvirkhosla3772 2 жыл бұрын
Chalan layi paise kithon leyu punjab sarkar 😎
@jasvirkhosla3772
@jasvirkhosla3772 2 жыл бұрын
Bill maaf karke eh vi tan socho
@shindatakhar9585
@shindatakhar9585 2 жыл бұрын
@@jasvirkhosla3772 bill maf karke ni Sri man ki senter sarkar valo Punjab nu bmb bichho hisedari khatm karn karke
@shindatakhar9585
@shindatakhar9585 2 жыл бұрын
@@jasvirkhosla3772 jo bijlee ehty paida hundi hey usnu dusre raja nu vechke
@SRajputana248
@SRajputana248 2 жыл бұрын
Yes....but who will, bjp/ Akali can't. then who? If we unite against centre then .
@santokhsingh6343
@santokhsingh6343 2 жыл бұрын
ਇਹ ਬਿਜਲੀ ਮੀਟਰ ਲਗਾਉਣ ਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ ਕਰਨਾ ਅਤੇ ਅੰਬਾਨੀ ਤੇ ਅਡਾਨੀ ਦੇ ਹਥਾਂ ਵਿੱਚ ਬਿਜਲੀ ਸੈਕਟਰ ਨੂੰ ਕੇਦਂਰ ਸਰਕਾਰ ਵੱਲੋਂ ਮੁਫਤ ਵਿਚ ਵੇਚਣ ਦਾ ਰਾਹ ਪੱਧਰਾ ਕਰਨਾ ਹੈ
@dineshoberoi8890
@dineshoberoi8890 2 жыл бұрын
a a
@RavinderSingh-hd2ct
@RavinderSingh-hd2ct 2 жыл бұрын
Koii
@RavinderSingh-hd2ct
@RavinderSingh-hd2ct 2 жыл бұрын
Onooonoooo
@preloadlever5222
@preloadlever5222 2 жыл бұрын
ki logic ha is comment da ? duniya agge ja rhe ha te tuse piche
@PawanKumar-vh7vc
@PawanKumar-vh7vc 2 жыл бұрын
@@preloadlever5222 paaji pehla tusi apne ghair lavo phir desh di gall karo jo greev nu prasheen karna hove te o desh aga badana ni hunda i am right ...karni hai ta barti mehangai nu charcha karo sade desh nu barbad na karo asi hath jod de ha tude hagi
@takhigeeta8798
@takhigeeta8798 2 жыл бұрын
ਘਰ ਘਰ ਵਿਚ ਸੋਲਰ ਪਾਵਰ ਪਲਾਂਟ ਸਥਾਪਤ ਕੀਤੇ ਜਾਣ ਸਰਕਾਰਾਂ ਕਿਸੇ ਦੀਆ ਸਕੀਆ ਨਹੀਂ ਹੁਣ
@guri9813
@guri9813 2 жыл бұрын
Sahi gal aw veer g
@SRajputana248
@SRajputana248 2 жыл бұрын
Solar panels are not successful
@SRajputana248
@SRajputana248 2 жыл бұрын
@All DTH tech first too expensive 2nd. Solar panels needs cleaning mostly 3rd. battery has life.4th. It will not work under clouds. 5th. It doesn't produce require ectricity. YES for street light will be the best option only.
@jagseersingh4855
@jagseersingh4855 2 жыл бұрын
ਸੋਲਰ ਵੀ ਮਹਿੰਗਾ ਪੈਂਦਾ
@malkitghai4314
@malkitghai4314 2 жыл бұрын
ਚਿੰਤਾ ਦਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜ਼ੋ ਦੇਸ਼ ਅੰਦਰ ਬਿਜਲੀ ਦੀ ਸਬਸਿਡੀ ਦਾ ਅਨੰਦ ਮਾਣ ਰਹੇ ਹਨ, ਜਿਸ ਤਰ੍ਹਾਂ ਇਹ ਰਿਟਾਇਰ ਅਧਿਕਾਰੀ ਦੱਸ ਰਹੇ ਨੇ ਕਿ ਆਉਣ ਵਾਲੇ ਤਿੰਨ ਸਾਲਾਂ ਦੇ ਅੰਦਰ ਅੰਦਰ ਦੇਸ਼ ਵਿਚੋਂ ਬਿਜਲੀ ਤੇ ਸਬਸਿਡੀ ਬਿਲਕੁਲ ਬੰਦ ਹੋ ਜਾਵੇਗੀ, ਜ਼ਰੂਰਤ ਹੈ ਬਿਜਲੀ ਦੇ ਇਸਤੇਮਾਲ ਤੇ ਕੰਟਰੋਲ ਕਰਨ ਦੀ, ਤਾਂ ਜ਼ੋ ਭਵਿੱਖ ਵਿੱਚ ਬਿਜਲੀ ਦੇ ਬਿੱਲ ਆਸਾਨੀ ਨਾਲ ਭਰ ਸਕੀਏ,।
@jasvirkhosla3772
@jasvirkhosla3772 2 жыл бұрын
Jadon apan paji pay karna hi hai fir pehlan ki te baad ki salon baad ch pay karan di taan tension hi rehandi hai late few vi lagdi hai je time sir lay na hove
@ashthindvlogs5373
@ashthindvlogs5373 2 жыл бұрын
Je tuc solar lgwao tan ik solution hai kzbin.info/www/bejne/pKnbgK14esuGg5I
@sandhugold8689
@sandhugold8689 2 жыл бұрын
ਲੋਕਾਂ ਦਾ ਘਾਣ,ਪ੍ਰਾਈਵੇਟ ਕਰ ਦੇਣਾ,ਗੁਲਾਮੀ ਦੀਆਂ ਨਿਸ਼ਾਨੀਆਂ,ਸੱਭ ਗ਼ਲਤ,ਅਸੀਂ ਸਹੀ ਜਾਣਾ।ਜਿਨ੍ਹਾਂ ਸਹੀ ਜਾਵਾਂਗੇ, ਉਹਨਾਂ ਹੋਰ ਸਾਡਾ ਗਲਾ ਦਬਾਈ ਜਾਣਗੇ
@preloadlever5222
@preloadlever5222 2 жыл бұрын
canada ve sab pvt ha
@PawanKumar-vh7vc
@PawanKumar-vh7vc 2 жыл бұрын
@@preloadlever5222 te tusi ve punjab nu canada banao karo greev naal taka
@shindatakhar9585
@shindatakhar9585 2 жыл бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸੋਲਰ ਪਲਾਂਟ ਸਥਾਪਤ ਕੀਤੇ ਜਾਣ। ਤਾਂ ਕਿ‌ ਮੋਦੀ ਨੂੰ ਅਕਲ ਆਵੇ।
@GurvinderSingh75
@GurvinderSingh75 2 жыл бұрын
Bijli free nahi sasti honi chahidi hai Rs 3/- by unit.
@jasvirkhosla3772
@jasvirkhosla3772 2 жыл бұрын
Sahi hai Eh taan hi possible hai je sab pay karan jehre bill nahin pay kar rahe indirectly sade ton hi janda hai
@alfabeta6817
@alfabeta6817 2 жыл бұрын
je biji sasti gou ta petrol mega hou,sarkar kol pasia darakth te nhi lagda
@knowledgeplus206
@knowledgeplus206 2 жыл бұрын
2rupees per unit
@gyanhindi86297
@gyanhindi86297 2 ай бұрын
​@@alfabeta6817theek ka fudua sarkara kol paisa drakhta te nahi lagda je free de rahe aa fir us time drakht nu lag rahe aa dasio, jado sasti mili sarkar kol kuj na kuj ta miluga.
@Amritpalsingh-oj2eq
@Amritpalsingh-oj2eq 2 жыл бұрын
25 करोड़ मीटर लगे तो समझ लो अरबों रुपये बिजली की खपत से पहले ही सरकारी खजानों में जमा होगा.... दूसरे कि जिस किसी को स्मार्ट मीटर की मैन्यूफैक्चरिंग का काम मिलेगा उस से भी नामालूम कितने पैसे लिए जाएंगे । सबसे बड़ी बात की हर किसी को इंटरनेट लेना ही होगा । इसे कहते हैं पांचों उंगली घी में और सिर कड़ाही में ।
@nirbhaisingh3806
@nirbhaisingh3806 2 жыл бұрын
ਇਹ ਸਭ ਖ਼ਰਚਾ ਲੋਕਾਂ ਤੇ ਹੀ ਪੈਣਾ।
@sgrewal3019
@sgrewal3019 2 жыл бұрын
ਵੀਰ ਜੀ ਇਹ ਪਤਾ ਕਰਨ ਦੀ ਲੋੜ ਹੈ ਕਿਤੇ ਮੀਟਰ ਬਨਾਉਣ ਵਾਲੀਆਂ ਕੰਪਨੀਆਂ ਭਾਜਪਾਈਆਂ ਦੀਆਂ ਤਾਂ ਨਹੀਂ ਹਨ
@sonyk4198
@sonyk4198 2 жыл бұрын
Yes, Relience
@gurveg6487
@gurveg6487 2 жыл бұрын
Bhai hun ta Sara kush hi unna da ho gia kioke assi time rehnde jage ni sutte reh gai
@GurpreetSingh-by5ih
@GurpreetSingh-by5ih 2 жыл бұрын
Hor pau apne fufar kejriwal nu vote. Gaand maarni a modi ne tuhadi punjabian di😁😁😁😁
@preloadlever5222
@preloadlever5222 2 жыл бұрын
tu bna la ghar
@preloadlever5222
@preloadlever5222 2 жыл бұрын
@@gurveg6487 proof de
@VickyKumar-sf4ht
@VickyKumar-sf4ht 2 жыл бұрын
ਬਿਜਲੀ ਵਿਭਾਗ ਚ ਨੋਕਰੀ ਖਤਮ ਕਰਨੀ ਸਰਕਾਰ ਨੇ
@KulwinderSingh-vd8fu
@KulwinderSingh-vd8fu 2 жыл бұрын
ਫਿਰ ਬਿਜਲੀ ਬੋਰਡ ਵਿਚ ਨੌਕਰੀ ਵੀ ਕਿਸੇ ਨੂੰ ਨਹੀਂ ਮਿਲੇਗੀ ਇੱਕ ਬੰਦਾ ਹੀ ਕੰਟਰੋਲ ਕਰਲੂ,,,,
@sumersinghsaran5598
@sumersinghsaran5598 2 жыл бұрын
ਗੱਲ ਖ਼ਤਮ ਦੁਨੀਆ ਦਾ ਗਲ ਘੁਟਣਾ
@onkarmaan2695
@onkarmaan2695 2 жыл бұрын
Ryt veer g
@suchasingh2663
@suchasingh2663 2 жыл бұрын
Very good information for the public
@KuldipSingh-bc5pp
@KuldipSingh-bc5pp 2 жыл бұрын
ਰੇੜੀਆਂ ਵੱਧ ਜਾਣਗੀਆਂ ਜਿਹਨਾਂ ਦੀ ਨੌਕਰੀ ਛੁੱਟ ਜਾਣੀਂ ਹੈ ਹੋਰ ਕੀ ਕਰਨਗੇ 🤔
@kuldipsra8232
@kuldipsra8232 2 жыл бұрын
Smart meter is all over the world. It saves electricity and less wastage. Best thing you can have.
@bavneetbains7227
@bavneetbains7227 2 жыл бұрын
O fuddia tu BJP gaddhe Modi da bhagat aa aapne piyu nu keh pehla UP ,Bihar ,Madh Pardesh ,Gujrat vich eh Meter lagave
@sadhusingh5497
@sadhusingh5497 2 жыл бұрын
Prepaid meter service is good service. Current service is defective. But question arises 1 all other charges will debit first ?2 if net system fails will these meters work??3 if meter is stolen from outside house who will responsible?4 if meter is destroyed what will happen to the money present in account?will meter rent be taken forever?
@MohanSingh-bx2vy
@MohanSingh-bx2vy 2 жыл бұрын
A
@preloadlever5222
@preloadlever5222 2 жыл бұрын
is this things happening now ? no
@gurpreetgir9100
@gurpreetgir9100 2 жыл бұрын
Every technology comes with merit and demerits. It doesn't mean we should not adopt it
@JaswinderSingh-zq5df
@JaswinderSingh-zq5df 2 жыл бұрын
ਜਦੋਂ ਪਰੀਪੇਡ ਹੋ ਗਿਆ ਤਾਂ ਬਿੱਲ ਦਾ ਕੀ ਕਰਨਾ ਇਹ ਨੌਕਰੀਆਂ ਤਾਂ ਦੇ ਨਹੀਂ ਸਕਦੇ ਸਬਸਿਡਆਂ ਖਤਮ ਕਰਨੀਆਂ ਸਾਮਰਾਜ ਵੱਲ ਕਦਮ ਹੈ ਸਪੌਸਰਡ ਪ੍ਰੋਗਰਾਮ
@narindersamrai1321
@narindersamrai1321 2 жыл бұрын
Bilkul sahi, loltantar da sab to vadda hamla loka te
@mandeep4540
@mandeep4540 2 жыл бұрын
ਕੀ ਇਹ ਮੀਟਰ ਮੋਦੀ ਦੇ ਘਰ ਵੀ ਲੱਗਣਾ ਚਾਹੀਦਾ
@gulshansingh781
@gulshansingh781 2 жыл бұрын
ਸਭ ਤੋਂ ਪਹਿਲਾਂ ਮੰਤਰੀਆਂ ਦੇ ਘਰੇ ਲਗਾਓ
@balsingh3700
@balsingh3700 2 жыл бұрын
ਪਹਿਲਾ ਨੌਕਰੀ ਦਿੳ ਇਹ ਅੰਬਾਨੀ ਤੇ ਅੰਡਾਨੀ ਵਾਸਤੇ ਹੈ
@jagseersingh387
@jagseersingh387 2 жыл бұрын
ਵੀਰ ਕੇਂਦਰ ਸਰਕਾਰ ਦਾ ਪੰਜਾਬ ਨਾਲ ਵੈਰ ਆ ਜੇ ਪੰਜਾਬ ਦੇ ਲੋਕ ਚੰਗੇ ਨੀ ਲਗਦੇ ਤਾ ਕੇਦਰ ਨੂੰ ਚਾਹੀਦਾ ਪੰਜਾਬੀਆਂ ਨੂੰ ਖਤਮ ਕਰਨ ਲਈ ਬੇਹੁਦੀਆ ਗੱਲਾਂ ਕਰ ਰਹੇ ਹਨ
@pardeeppassi8385
@pardeeppassi8385 2 жыл бұрын
ਸਬਸਿਡੀ ਰਾਜ ਸਦਕਾਰ ਨੇ ਦੇਣੀ ਹੈ .ਪਾਵਰਕਾਮ ਨੇ ਨਹੀ .ਪਹਿਲਾ ਵੀ ਕਿਸਾਨਾ ਦਾ ਬਿੱਲ ਸਰਕਾਰ ਭਰਦੀ ਹੈ .ਸਮਾਰਟ ਮੀਟਰ ਨਾਲ ਬਿਜਲੀ ਚੋਰੀ ਅਤੇ ਬਕਾਏ ਨਹੀ ਰਹਿਣਗੇ.300 ਯੂਨਿਟ ਪੰਜਾਬ ਸਰਕਾਰ ਨੇ ਦੇਣੀ ਹੈ ਜਦੋ ਸਰਕਾਰ ਅਨਾ ਉਸ ਕਰੇਗੀ ਉਦੋ ਮਿਲਣੀ ਸੁਰੂ ਹੋ ਜਾਵੇਗੀ.
@nsjugait
@nsjugait 2 жыл бұрын
ਚੰਗੀ ਜਾਣਕਾਰੀ..
@ranvirsingh2260
@ranvirsingh2260 2 жыл бұрын
Free honi hi nhi chahidi Rate ghat krdo but free na kro 🙏
@vijaykn3251
@vijaykn3251 2 жыл бұрын
ਜਦੋਂ ਘੜੀ ਜਾ ਮੋਬਾਈਲ ਨੂੰ ਬੰਦ ਕੀਤਾ ਜਾਂਦਾ ਹੈ ਸਕਰਿਨ ਬੰਦ ਹੋ ਜਾਂਦੀ ਹੈ । ਪਰ ਟਾਇਮ ਚਲਦਾ ਰਹਿੰਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਿਟਰ ਵਿਚ ਟਾਈਮ ਯੁਨੀਟ ਚੱਲਦਾ ਰਵੇ ਗਾ ਬਿਜਲੀ ਬੰਦ ਰਹਿਣ ਵਾਲੇ ???? ਪਰ ਸੈਂਟਰ ਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਲਈ ਤਿਆਰ ਹੈ
@ssingh4432
@ssingh4432 2 жыл бұрын
ਜੇ ਸਰਕਾਰ ਨੇ ਵਾਅਦਾ ਪੂਰਾ ਕਰਨਾ ਤਾ ਰੀਚਾਰਜ ਦੇ ਪੈਸੇ ਸਰਕਾਰ ਦ ਦੇਵੇਗੀ ਜੇ
@jasvirkhosla3772
@jasvirkhosla3772 2 жыл бұрын
Hahaha
@BalkarSingh-og4xb
@BalkarSingh-og4xb 2 жыл бұрын
ਇਕ ਚਾਰਜ ਸਿਮ ਕਿੰਨੇ ਸਮੇਂ ਲਈ ਵੈਲਿਡ ਹੋਵੇਗੀ ਤੇ ਸਿਮ ਰਾਤ ਦੇ ਸਮੇਂ ਬੰਦ ਹੋ ਸਕਦੀ ਹੈ ਫਿਰ ਕੀ ਹੋਵੇਗਾ।
@herdeepkaur7341
@herdeepkaur7341 2 жыл бұрын
@@sonyk4198 🙄
@herdeepkaur7341
@herdeepkaur7341 2 жыл бұрын
@@sonyk4198 G
@preloadlever5222
@preloadlever5222 2 жыл бұрын
is tra nhe hunda
@SurenderSingh-sg9hr
@SurenderSingh-sg9hr 2 жыл бұрын
से पहले यह जो नए मीटर आए हैं मंत्रियों एम एल ए स के घरों पर लगने चाहिए जहां से शुरू करो एमएलए और मंत्रियों के घरों से
@aubmaintenance7571
@aubmaintenance7571 2 жыл бұрын
Right
@jasvirkhosla3772
@jasvirkhosla3772 2 жыл бұрын
Right hai aur fir kisi aam public ko koi objection bhi nahin hogi
@rajindersingh-xw2or
@rajindersingh-xw2or 2 жыл бұрын
ਸਿਮ ਕਾਰਡ ਦੇ ਉੱਤੇ ਹੋਣ ਵਾਲੇ ਡਾਟਾ ਦਾ ਖਰਚਾ ਕਿਸਦੇ ਸਰ ਪਾਯਾ ਜਾਏਗਾ ਜਾ ਇਸ ਨੂੰ ਗ੍ਰਾਹਕ ਦੀ ਜਾਣਕਾਰੀ ਤੋਂ ਬਿਨਾ ਹੈ ਉਸਦੇ ਬਿੱਲ ਵਿਚ ਜੋੜ ਦਿੱਤਾ ਜਾਵੇਗਾ ਇਹ ਸਵਾਲ ਵੀ ਜਰੂਰੀ ਹੈ ਜਿਸ ਤਾਰਾ ਇੰਟਰਨੇਟ ਕੰਪਨੀਆਂ ਇੰਟਰਨੇਟ ਨੂੰ ਮਹਿੰਗਾ ਕਰ ਰਹੀਆਂ ਹਨ ਇਹ ਤੇ ਨਾਵੈ ਖਰਚਾ ਪੰਜਾਬ ਦੀ ਜਨਤਾ ਤੇ ਪਵੇਗਾ , ਮੈਂ ਨਹੀਂ ਸਮਝਦਾ ਕਿ ਕੇਂਦਰ ਸਰਕਾਰ ਇਹ ਖਰਚਾ ਆਪਣੀ ਜੇਬ ਵਿੱਚੋ ਦਵੇਗੀ . ਇਹ ਖਰਚਾ ਕਿਸੇ ਨਾ ਕਿਸੇ ਰੂਪ ਚ ਪੰਜਾਬ ਦੀ ਜਨਤਾ ਕੋਲੋਂ ਹੈ ਲਿਆ ਜਾਵੇਗਾ
@sandhugold8689
@sandhugold8689 2 жыл бұрын
ਅੰਬਾਨੀ ਅਦਾਨੀ ਦਾ ਪਸਾਰਾ
@GURCHARANSINGH-mn1sx
@GURCHARANSINGH-mn1sx 2 жыл бұрын
Pore punjab vich bijli diya tara da buhat Bora haal hai transfers da buhat bora haal hai roj tara sar jandiyan ne fiyoj od Jande ne pehla a Sab ta theek kralo.....
@Dr.SurajGupta
@Dr.SurajGupta 2 жыл бұрын
Weaker section nu he do sub kuj. Assi marr jaiye? Kaahde weak ne??? Kai kisaan lakh lakh kama rahe mahinne de. SC wale sarkari Naukri ch lagge. Baakiya ne ghar kiraaye te ditte, kaahde weak ne eh????
@Bhawna______maan
@Bhawna______maan 5 ай бұрын
Sir grib lokA nal ta tka ho reha jena day gar wich koe kma n wala nahi ona da ke hove ga
@GurmeetSingh-jm6uy
@GurmeetSingh-jm6uy 2 жыл бұрын
metar de redding apni marji nal wadha ghata sakede aa.. jeven internet de speed ghat wadh hundi oven hi metar di redding vich farkk punaa hai inaa ne
@BalkarSingh-og4xb
@BalkarSingh-og4xb 2 жыл бұрын
ਲੋਕ ਦੂਸਰੇ ਮੀਟਰ ਦੀ ਸਿਮ ਕੱਢਕੇ ਆਪਣੇ ਮੀਟਰ ਚ ਪਾ ਲਿਆ ਕਰਨਗੇ ਤੇ ਜਾਂ ਮੀਟਰ ਖਪਤਕਾਰ ਦੇ ਘਰ ਅੰਦਰ ਲਾਇਆ ਜਾਵੇ।
@RameshKumar-tb9yz
@RameshKumar-tb9yz 2 жыл бұрын
😆 shi gal e
@armanhanda6301
@armanhanda6301 2 жыл бұрын
ਵਿਰੋ ਪਹਿਲਾਂ ਤਾ ਲੱਗਣ ਹੀ ਨਾ ਦਿਊ ਇਹੈ ਮਿਟਰ ਛਿੱਤਰ ਚੱਕਲੋ ਜਦੋ ਕੋਈ ਲਗਾਣ ਆਇਆ ਮਿਟਰ
@lakhbirsingh9498
@lakhbirsingh9498 2 жыл бұрын
Yaar ikk j iss nal kamm thik challega fer ikk kamm Hor krwaao govt to ki salary and pension har ikk bande nu pehlan Devo. Fer pta challega govt kis nal hai corporate nal ya public nal.
@ROYAN711
@ROYAN711 2 жыл бұрын
Center Government nu Punjab to kisa n kisa trika tklif hundi ha
@preloadlever5222
@preloadlever5222 2 жыл бұрын
meter all over india ch lag rhe ne, dimag use kareya karo 2021 ch rule passs hoyea se
@amolaksingh1022
@amolaksingh1022 2 жыл бұрын
ਪਹਿਲਾਂ ਨਾਗਰਿਕ ਨੂੰ ਕਮਾਈ ਦੇ ਸਾਧਨ ਦਿਉ। ਨਹੀਂ, ਤਾਂ ਮਨਜ਼ੂਰ ਨਹੀਂ।ਮੁਫਤ ਸਹਾਇਤਾ ਬੰਦ ਕਰ ਦਿੱਤੀ ਜਾਵੇ।ਇਹ ਲੋਕਾਂ ਦੀ ਮੰਗ ਨਹੀਂ ਬਲਕਿ ਸਿਆਸੀ ਲੋਕਾਂ ਨੇ ਵੋਟਾਂ ਵਟੂਰਨ ਲਈ ਮਾੜੀਆਂ ਆਦਤਾਂ ਬਣਾਈਆਂ ਹਨ।
@baldeepkaur3564
@baldeepkaur3564 2 жыл бұрын
Bijli chori band kern di bhi gal karo.
@rajwantkaur1408
@rajwantkaur1408 2 жыл бұрын
ਅਜੇ ਤਾਂ ਸਰਕਾਰ ਨਵੀ ਬਣੀ ਆ ਤੇ ਮੀਟਰ ਲੱਗ ਰਹੇ ਨੇ ਅਜੇ ਵੇਖੀ ਜਾਉ ਕੇਜਰੀਵਾਲ 'ਤੇ ਮੋਦੀ ਨੇ ਪਜਾਬੀਆ ਨੂੰ ਕੇਹੜੇ ਕੇਹੜੇ ਤੋਹਫੇ ਦੇਣੇ ਆ ਹੋਸਲਾ ਰੱਖੋ ਅਜੇ
@makeupcreater5411
@makeupcreater5411 2 жыл бұрын
Sarkar loka nu free ch dende hai .loka nu free ch mngn Di aadat pai gyi hai ..sarkar nu chahida hai rate ghtan 10 wali bijli 5 ch mile ..sb nu bill dena pve .fir hi vikas hovega ..sade ithe loka nu free kank mildi hai ..te oh hora nu bechde hai .2 rs killo lainde hai te 18 rs bechde hai .sarkara nu chahida loka nu free Di aadat shdan ...sb nu equal krn kank da rate ght krn 2rs dende hai 10 rs dedo sariya nu brabr rkhlo ..sb roti khan .roti ta sb nu hi chahidi hai .pave gariv hon pave ameer ..
@pardeepkular2460
@pardeepkular2460 2 жыл бұрын
ਵਧਆ ਕੰਮ ਕਰੋ ਮੀਟਰ ਛੇਤੀ ਲਾਵੋ ਜੀ ਚੋਰੀ ਘਟੇਗੀ
@bavneetbains7227
@bavneetbains7227 2 жыл бұрын
Aapne pio nu keh pehla UP,Bihar,Gujrat,Madh Pardesh vich lagave eh Meter
@ROYAN711
@ROYAN711 2 жыл бұрын
First Gujarat ch UP ch prepaid meter lgao
@preloadlever5222
@preloadlever5222 2 жыл бұрын
lag chuke ne
@narindersingh5060
@narindersingh5060 2 жыл бұрын
How many subsidies Punjabi are getting in UK, CANADA AMERICA etc.
@PritamSingh-wt7jx
@PritamSingh-wt7jx 2 жыл бұрын
ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿਚੋਂ ਭਾਜਪਾ ਨੂੰ ਵੋਟਾਂ ਪਾਉਣ ਤੋਂ ਫਰੀ ਕਰ ਦੇਣ ।।
@santoshrai8437
@santoshrai8437 2 жыл бұрын
MAN CM SAAB JI ,,,SOLLER ,,,PALANT LAO , ,, ,,MODI DA DIMAG THIK HOWEGA ,,ADANI AMBANI COMPANY NU FAIDA HOWEGA ,
@jasbirsingh1879
@jasbirsingh1879 2 жыл бұрын
Jhede lokka da bill maff ha 200 unit phle hi fr o v bnd hoje ga ???
@manjitkaur6153
@manjitkaur6153 2 жыл бұрын
ਐਂਕਰ ਮਹਾ ਨਲਾਇਕ ਲਗਦਾ ਬਿਲਕੁਲ ਬਚਕਾਨਾ ਸਵਾਲ ਪੁੱਛ ਰਿਹਾ ਹਾਲਾਂਕਿ ਜਵਾਬ ਸ਼ੀ ਹਨ
@hearttouchboy7886
@hearttouchboy7886 2 жыл бұрын
ਅੱਛਾ ਫਿਰ ਨਲਾਇਕ ਤੋਂ ਪਹਿਲਾਂ ਤੁਸੀਂ ਇੰਟਰਵਿਊ ਕਿਉ ਨਾ ਲੈ ਆਏ 😂😂 ਬੈਠੇ ਗਲਤੀਆਂ ਕੱਢਣ ਤੋਂ ਬਿਨਾਂ ਹੋਰ ਆਉਂਦਾ ਕੁਝ
@66740
@66740 2 жыл бұрын
22 ਮਾੜੇ ਬੰਦੇ ਲਯੀ ਤਾਂ ਮਾੜਾ ਹੀ ਅੰ ਇਹ ਮੀਟਰ ਜਿੰਦੇ ਕੋਲ ਹੈਗੇ 2ਪੈਸੇ ਓਹਦੇ ਲਯੀ ਕੋਈ ਦਿੱਕਤ ਨੀ 400 ਰੁਪਏ ਦਿਹਾੜੀ ਜਾਣ ਵਾਲੇ ਨੂੰ ਕਿ ਇਸ ਮੀਟਰ ਦਾ ਫਾਇਦਾ ਰੋਟੀ ਤਾਂ ਮਸਾਂ ਖਾਂਦਾ ਅਗਲੇ ਮੋਦੀ ਚੱਟਲੇ ਇਹਨਾਂ ਮਿੱਟਰਰਾਂ ਨੂੰ ।
@ravindarsingh3002
@ravindarsingh3002 2 жыл бұрын
ਗੁਮਰਾਹ ਕਰ ਰਿਹਾ ਮਾਹਰ ਬਣ ਕੇ l ਬਹੁਤ ਸਾਰੇ ਸਟੇਟ ਵਿਚ ਲੱਗੇ ਹੋਏ ਆ ਐਸੀ ਕੋਈ ਚਿੰਤਾ ਦੀ ਗੱਲ ਨਈ l ਜਿਨ੍ਹਾਂ ਨੇ ਚੋਰੀ ਕਰਨੀ ਆ ਓਨਾ ਦੇ ਤੇ ਟਿਡ ਪੀੜ ਹੋਣੀ-ਹੋਣੀ ਆ l
@tirathsingh246
@tirathsingh246 2 жыл бұрын
Prepaid meter lagoun naal sare meter reader v berojgaar ho jange PB Govt nu sochna chàhida hai
@gurpreetgir9100
@gurpreetgir9100 2 жыл бұрын
WhatsApp use na kro. Postman nu use kro
@preloadlever5222
@preloadlever5222 2 жыл бұрын
vadiya ha , har var galat reading lende ne
@preloadlever5222
@preloadlever5222 2 жыл бұрын
@@gurpreetgir9100 😁🤣
@ranjeetmahal1359
@ranjeetmahal1359 2 жыл бұрын
Explain its internal construction, how it is work .
@richman_5911
@richman_5911 2 жыл бұрын
ਅੱਜ ਪੰਜਾਬ ਭਾਲਦਾ ਭਿੰਡਰਾਂਵਾਲਿਆਂ ਵਰਗਾ ਯੋਧਾ ਕੋਈ .
@LaxmiDevi-nq9nj
@LaxmiDevi-nq9nj 2 жыл бұрын
Theek hai asii meter lagva linde aa. Ate recharge v krva dine aa. pr fir light 24×7 bijli Ave gi ?? je by chance cut ho jaye gi ta Sanu refund milega jine time di bijli cuti gayi hai ....... Punjabiyon jago eh gal sochan jog hai. ....
@amritsingh3894
@amritsingh3894 2 жыл бұрын
O prava unit de sab nal bill onda
@lovepreetsinghgill1715
@lovepreetsinghgill1715 2 жыл бұрын
Punjab nu Khan de nve nve tarike ne kithe te kehri state te laga miter dasso
@aharkiratsingh4301
@aharkiratsingh4301 2 жыл бұрын
ਸਬ ਤੋਂ ਪਹਿਲਾ ਕਿਸੇ ਹੋਰ ਸੂਬੇਆ ਦੇ ਵਿਚ ਚਾਲੂਕੀਤਾ ਜਾਵੇ
@Jota7218
@Jota7218 2 жыл бұрын
ਜਲਦੀ ਲਗਾਓ ਇਹ ਮੀਟਰ ਲੱਗਣੇ ਚਾਹੀਦੇ ਹਨ
@AbC-jn3ix
@AbC-jn3ix 2 жыл бұрын
ਮੀਟਰ ਲਗਾਉਣ ਚਾਹੀਦੇ ਹਨ
@neerajkumar-lh8ox
@neerajkumar-lh8ox 2 жыл бұрын
Good information
@balrajsingh8901
@balrajsingh8901 2 жыл бұрын
ਬਿਜਲੀ ਚੋਰੀ ਕਰਨੀ ਹੈ ਤਾਂ ਪਰੀਪੇਡ ਮੀਟਰ ਨਾ ਲੱਗਣ ਦਿਓ
@technologyloversss5236
@technologyloversss5236 2 жыл бұрын
ਲਗਦੇ ਸਰਵਰਾਂ ਦੇ ਇੰਟਰਨੈੱਟ ਤੁਹਾਡਾ ਵੈਸੇ ਇ ਨਹੀ ਚੱਲਦਾ ਸਰਵਰ ਡਾਊਨ ਰਹਿੰਦੇ ਅਗਰ recharge transection ਵਿੱਚ pending ਰਹਿਗੀ ਬੰਦਾ ਤਾਂ ਫਸਗਿਆ। ਦੁਜੀ ਗੱਲ ਮੀਟਰ pre-paid ok ਪਰ ਉਸ ਨਾਲ਼ ਜੇੜੇ postpaid ਦੇ ਟੈਕਸ ਓਹਨਾ ਦੀ ਗੱਲ ਵੀ ਕਰੋ ਕਿ ਮਾਫ਼ ਹੋਣਗੇ।
@swarnjeet8128
@swarnjeet8128 2 жыл бұрын
ਮੀਟਰ ਵਿੱਚ ਕੁੰਡੀ ਲਾਵਾਂਗੇ ਕੋਈ ਜੁਗਾੜ ਤਾ ਲਾਵਾਂਗੇ
@nirvehdeep4820
@nirvehdeep4820 2 жыл бұрын
Purane meter sahi kum kar rhe hn.tusi galt kar rhe ho. Ek sirf sadi bijli katen vaste mahajal paia ja riha. Lina, gridd,transfarmer na badleo?meter jaldi jaldi badldeo. Rab kolo dar sajna.
@preloadlever5222
@preloadlever5222 2 жыл бұрын
kundi system band
@PritamSingh-wt7jx
@PritamSingh-wt7jx 2 жыл бұрын
ਮੀਟਰ ਚੈੱਕ ਕਰਨ ਵਾਲੇ ਵੀ ਬੇ ਰੁਜ਼ਗਾਰ ਹੋ ਜਾਣਗੇ ।
@chananrayat7267
@chananrayat7267 2 жыл бұрын
There is no problem, bill will come only if you crossed the 300 units. Deposit RS. 1000/- and use less units then no problems.
@gurpreetsamra1
@gurpreetsamra1 2 жыл бұрын
Free vaali aadat jaandi kyu nahi punjab de loka d. J aapa free da hi khaan d aadat pa lai ta kive punjab da bhala hou. Koi unit free nahi hona chaihda kise nu v Tubewell te v electricity charge hona chaihda, kyu punjab govt ena bojh chuk rahi aa
@HOMKITCHN
@HOMKITCHN 2 жыл бұрын
@@gurpreetsamra1 koi free nhi jine paise nal free chez dendi h ohh paisa punjab de loka da h jo tax de roop ch sarkar n janda h
@chananrayat7267
@chananrayat7267 2 жыл бұрын
@@gurpreetsamra1 infact nothing is given free, they give free one way and more that in orher way. It is only to satisfy the people that 300 units are free. No MLA will give us anything from his own pocket. See tha Delhi MLA pension is 7200/- only and punjab MLA take 75000/- and then keep on adding 50000/-. They give house rent ony Rs. 209/- at chandigarh. They take 15000/- telephone allownce now even. It is very astonishing. They pay 10600/- to our qualified person boy for many years keeping him on thekka. Badals and Captain made all the MLA looteras. If the give us 300 units too its not unfair.
@prithvipal1539
@prithvipal1539 2 жыл бұрын
SADA SWAL EH HAI U.P/BIHAR HOR STATES NU CHHD KEY PUNJAB NU PEHLAN TARGET KYON KITA.JANDA HAI NEWS WALEY TAN EHEY EX ENG TON WDDA SWAL EAH HAI AIDA JWAB DWO ???
@preloadlever5222
@preloadlever5222 2 жыл бұрын
sare india ch lag rhe ne
@AmritpalSingh-bd6or
@AmritpalSingh-bd6or 2 жыл бұрын
ਇਹ ਮੋਦੀ ਨੂੰ ਬਹੁਤ ਮੋਂਟੀ ਰਕਮ ਭੇਜੀ ਹੋਈ ਹੈ ਅ਼ਡਾਨੀ ਨੇ ਕੀ ਇਹਨਾਂ ਮੀਟਰਾਂ ਵਿੱਚ ਸਾਡੀ ਕੰਪਨੀ ਦੇ ਸਿਮ ਚਲਣ ਇੱਕ ਗੱਲ ਮੰਨ ਲਵੋਂ ਕਿ ਅਡਾਨੀ ਨੇ ਮੋਦੀ ਨੂੰ 200 ਕਰੋੜ ਦਿੱਤਾ ਹੋਵੇ ਗਾ ਪਰ ਇਸ ਤੋਂ ਵੱਧ ਤਾਂ ਇਕ ਮਹੀਨੇ ਵਿੱਚ ਹੀ ਬਣਾ ਲਵੇਗਾ ਕਿਉਂਕਿ ਕੀ ਪਤਾ ਸਾਨੂੰ ਕਿਸ ਰੇਟ ਯੂਨਟ ਦਿੱਤੀ ਜਾਵੇਗੀ
@PawanKumar-vh7vc
@PawanKumar-vh7vc 2 жыл бұрын
paaji je sikandr khali hath gya si te asi bho khali hath hi jana hai jine pura samaj jita hoye si ih gaal yaad rakhne veer ji
@HarbansSingh-mv2bw
@HarbansSingh-mv2bw 2 жыл бұрын
Elevtronic Metre lagian aje kuj sali hoe han ehe metre kabarr ho jange te new metres da boj v Public te pe javega
@barjindersingh4238
@barjindersingh4238 2 жыл бұрын
ਮੀਟਰ ਅੰਦਰ ਲਗਣੇ ਆ ਕਿ ਬਾਹਰ ਜੇ ਬਾਹਰ ਲੱਗੇ ਤਾਂ ਕੋਈ ਸਿਮ ਨਾਂ ਕੱਢਕੇ ਲੈ ਗਿਆ ਫੇਰ?
@Livejankaritv
@Livejankaritv 2 жыл бұрын
ਮੈਨੂੰ ਏਹ dso ਕੇ ਏਸ prepaid ਮੀਟਰ ਤੇ ਕਾਲਰ tune ਲਗ ਸਕਦੀ ਆ ਕੇ ਨਹੀ
@baldeepkaur3564
@baldeepkaur3564 2 жыл бұрын
Prepaid toh bina bijli chori nahi ruk sakdi.
@harjinderkaurgill8394
@harjinderkaurgill8394 2 жыл бұрын
ਰਿਪੋਰਟ ਬੇਤੁਕੇ ਸਵਾਲ ਪੁੱਛ ਰਿਹਾ
@brakingnew420
@brakingnew420 2 жыл бұрын
ਜਿਨਾ ਕੋਲ ਫੂਨ ਨਹੀਂ ਉਨ੍ਹਾਂ ਤੁਸੀਂ ਦਿਉ ਵਾ ਲੋੳਕੋ
@Sham49116
@Sham49116 2 жыл бұрын
Kya rate Sare bharat mein ek hi honge ya alg alg honge. Please tell
@Roopchand5552
@Roopchand5552 2 жыл бұрын
ਸ੍ਰੀ ਮਾਨ ਜੀ, ਬੇਨਤੀ ਹੈ ਕਿ ਜਿਨ੍ਹਾਂ ਸੂਬੇ ਆ ਵਿੱਚ ਭਾਜਪਾ ਦੀ ਸਰਕਾਰ ਹੈ ਪਹਿਲਾਂ ਉਨ੍ਹਾਂ ਸੂਬੇਆ ਵਿਚ ਕੇਂਦਰ ਸਰਕਾਰ ਲਾਗੂ ਕਰੇ
@singhsalaria
@singhsalaria 2 жыл бұрын
Jede free bijli fukde ohnaa nu problem ho skdi
@pamajawadha5325
@pamajawadha5325 2 жыл бұрын
Asi veer salar pind to pama salaria maler kotla
@singhsalaria
@singhsalaria 2 жыл бұрын
@@pamajawadha5325 love you asi punjab pakistan toon uth ke aay c hun asi Gurdaspur rhnde
@singhsalaria
@singhsalaria 2 жыл бұрын
@@pamajawadha5325 tuhade jthere saade pind aw
@pamajawadha5325
@pamajawadha5325 2 жыл бұрын
Dhanvad veer ji
@sukhpalbatth5807
@sukhpalbatth5807 2 жыл бұрын
ਭਗਵੰਤ ਮਾਨ ਸੋਲਰ ਲਾਈਟਾਂ ਘਰ ਘਰ ਵਿੱਚ ਲਵਾਂਗੇ ਗਾ ਹੁ
@BalwinderSingh-rg1sv
@BalwinderSingh-rg1sv 2 жыл бұрын
300unit di payment har ek de khate bich pa dewega
@gurpreetsamra1
@gurpreetsamra1 2 жыл бұрын
Free kyu bhaalde ho
@gurmindersingh5908
@gurmindersingh5908 2 жыл бұрын
Veeray eh Modi govt a pehla gas te sabcity dinday c oh v bnd krti c gas400 ton 950 tak laky gye Han hun dekhiyo eh gas1500 tk lai ke jangay
@Baazsingh12
@Baazsingh12 2 жыл бұрын
Sahi hai
@avtaravi-vm9im
@avtaravi-vm9im 3 ай бұрын
ਮੀਟਰ ਰੀਡਰ ਬੇਰੁਜਗਾਰ ਹੋ ਜਾਣਗੇ
@PardeepKumar-ni2rw
@PardeepKumar-ni2rw 9 ай бұрын
ਬਿਜਲੀ ਚੋਰਾ ਨੇ ਪ੍ਰਾਈਵੇਟ ਕਰਵਾਉਣਗੇ ਮਹਿਕਮਾ ਨਾ ਕਿ ਸਰਕਾਰਾਂ
@rajdeol1758
@rajdeol1758 2 жыл бұрын
Thanks sir
@harleengrewal6321
@harleengrewal6321 2 жыл бұрын
subsidy band karni hai tho private karne ki kya jarurat, phis tho sarkar ko profit hi profit hai
@happyfamilyvlogs446
@happyfamilyvlogs446 2 жыл бұрын
Love it.do this fast.no corruption
@gurvindersinghmann6304
@gurvindersinghmann6304 2 жыл бұрын
Electricity free naa kro… Minimum rate possible krdo.. free kush ni milna chahidaa until unless state govt bahut profit vich chl rahi hove.. pehla punjab nu financialy strong bnao.. fer benefits dein di gall honi chahidi aa…J ajj v apa free electricity, paani, rashan de piche bhaj de rhe.. taa fer apnaa v aunnn waale time vich hor v bedaa garak honaa…
@yadwindersinghbrar4967
@yadwindersinghbrar4967 2 жыл бұрын
Virod Karo prepaid meters da
@amarpalsinghamarpalsingh5719
@amarpalsinghamarpalsingh5719 2 жыл бұрын
Key eh miter vi tar nal hechlange
@GulabSingh-sy9yc
@GulabSingh-sy9yc 2 жыл бұрын
Babuyje eh india hai eh department totly crupt hai 200-200 per meter collection hundi hai
@pardeepsinghkalsi3549
@pardeepsinghkalsi3549 2 жыл бұрын
These meter should be installed in government deptt firstly
@akmarsh8942
@akmarsh8942 2 жыл бұрын
Vadha hi e ji bs
@pamajawadha5325
@pamajawadha5325 2 жыл бұрын
Free bijli band honi chidia
@manmohansharma8429
@manmohansharma8429 2 жыл бұрын
पब्लिक को अपने आप में सुधार करना पड़ेगा, फ्री चीज़ के वादों का स्वागत करने से पहले उसकी रूप रेखा समझें क्या इन हालातों में संभव है ये कोई शादी वाली मिठाई का डब्बा नहीं है जो फ्री सोच कर स्वीकार करें indirect उसका भी भुगतान करते हो वो तो यदा कदा मिलता है बिजली तो हर समय हर रोज़ चाहिए
@SinghRanjit-13
@SinghRanjit-13 2 жыл бұрын
Employment khatam karn ja ryi aa o thode b age bache na ohna nu b jobs di need aa eh meters nal kini k employment khatam honi aa te new generation da future te ki aser pana aa ah ik meter wala ni hor b bhut kuj aa ada da e fr kehde aa youth baher ja rya youth kare b ki
@KuljitSingh-qm1og
@KuljitSingh-qm1og 5 ай бұрын
Good
@tilakraj-pc4so
@tilakraj-pc4so 2 жыл бұрын
jhere Bande time sir bill Nahi dinde una de prepaid metter la deyo
@anikanoor8916
@anikanoor8916 2 жыл бұрын
Bhut acha hai.
@BinderJawandha-es6er
@BinderJawandha-es6er 6 ай бұрын
2:38
@sanjeevkumar-hz4zj
@sanjeevkumar-hz4zj 2 жыл бұрын
Every body should be charged no subsidiary should be given
@prits4157
@prits4157 2 жыл бұрын
Miter which comission b khana..company kina passa bna k modi Hitler da gharr barru ..
@akelectronic5879
@akelectronic5879 2 жыл бұрын
Detail berojgari digital berojgari
@akelectronic5879
@akelectronic5879 2 жыл бұрын
Digital berojgari ?
“Don’t stop the chances.”
00:44
ISSEI / いっせい
Рет қаралды 62 МЛН
Леон киллер и Оля Полякова 😹
00:42
Канал Смеха
Рет қаралды 4,7 МЛН
“Don’t stop the chances.”
00:44
ISSEI / いっせい
Рет қаралды 62 МЛН