President । ਰਾਸ਼ਟਰਪਤੀ । Master Cadre Sst Preparation । President of India । in Punjabi

  Рет қаралды 32,422

VARINDER EDUCATION

VARINDER EDUCATION

Күн бұрын

Пікірлер: 73
@jaspreetsingh9401
@jaspreetsingh9401 2 жыл бұрын
Thanks from core of my hearth....so peaceful voice and good explaination....lot of thanks.....
@ManpreetKaur-mb8hw
@ManpreetKaur-mb8hw 4 жыл бұрын
Thanks mam 🙏🙏 Tuhada teaching way bhot effective hai g
@lovelythind2031
@lovelythind2031 4 жыл бұрын
Very nice video It's very helpful for us Lot of thanks
@Kmlpreetk.5
@Kmlpreetk.5 3 күн бұрын
thnx mam.God bless you
@VARINDER-EDUCATION
@VARINDER-EDUCATION 2 күн бұрын
Political Science ( ਰਾਜਨੀਤੀ): kzbin.info/aero/PLNpZZK88vgQEeFNxG31v6U4b3skPpAT9x
@ek_viillian
@ek_viillian 3 жыл бұрын
Mam rule ਆ ਕੀ ਸਰਕਾਰੀ ਅਹੁਦੇ ਵਾਲਾ ਆਦਮੀ ਰਾਸ਼ਟਰਪਤੀ ਨਹੀਂ ਬਨ ਸਕਦਾ ਫਿਰ ਸਰਵਉੱਚ ਅਦਾਲਤ ਦਾ ਜੱਜ ਸਰਕਾਰੀ ਹੁੰਦਾ ਓਹ ਕਿਵੇਂ ਰਾਸਟਰਪਤੀ ਬਣ ਗਿਆ, ਮੁਹੰਮਦ ਹਿਦਾਯਤੁੱਲਾ
@VARINDER-EDUCATION
@VARINDER-EDUCATION 3 жыл бұрын
ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਗੈਰ ਮੌਜੂਦਗੀ ਵਿੱਚ ਸਰਵ ਉੱਚ ਅਦਾਲਤ ਦਾ ਮੁੱਖ ਜੱਜ ਰਾਸ਼ਟਰਪਤੀ ਦੇ ਅਹੁਦੇ ਨੂੰ ਸੰਭਾਲਦਾ ਹੈ । ਗੈਰ ਮੌਜੂਦਗੀ ਤੋਂ ਭਾਵ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਕਿਸੇ ਕਾਰਨ ਦੇਸ਼ ਤੋਂ ਬਾਹਰ ਗਏ ਹੋਣ ਜਾਂ ਉਹਨਾਂ ਦੀ ਮੌਤ ਹੋ ਗਈ ਹੋਵੇ ਤਾਂ ਕੁੱਝ ਸਮੇਂ ਲਈ ਰਾਸ਼ਟਰਪਤੀ ਦੇ ਅਹੁਦੇ ਉੱਪਰ ਕੰਮ ਕਰਦਾ ਹੈ , ਜਦੋਂ ਤੱਕ ਨਵੇਂ ਰਾਸ਼ਟਰਪਤੀ ਦੀ ਚੋਣ ਨਹੀਂ ਹੋ ਜਾਂਦੀ ।
@PassiBakhshiwal
@PassiBakhshiwal 3 жыл бұрын
ਛੋਟੀ ਵੀਡੀਓ ਵਿਚ ਬਹੁਤ ਵਧੀਆ ਗਿਆਨ ਜੀ
@sandeepkaur-wv2us
@sandeepkaur-wv2us 3 жыл бұрын
Bht vadia way aa thoda padhon da Thanks 🥰
@Sardarji680
@Sardarji680 4 жыл бұрын
Thanx...Bahut vdiya class vedio lgi h...madam pehla detail vich krwa diya kro fir aese nal related MCQ end te pus liya kro g. Madam fir question di revision v nal nal ho jani aw.
@VARINDER-EDUCATION
@VARINDER-EDUCATION 4 жыл бұрын
Welcome g Mcq's diya video v upload ne g, channel di playlist check kro
@kamaljitkaur2473
@kamaljitkaur2473 4 жыл бұрын
Thanks mam for helpful videos 👍👍🙏
@harjinderTeona
@harjinderTeona Жыл бұрын
Use full video thank U ji
@VARINDER-EDUCATION
@VARINDER-EDUCATION Жыл бұрын
Welcome ji
@kuldeepkaur-wp8jm
@kuldeepkaur-wp8jm 3 жыл бұрын
Very very nice...thanks mam
@sukhdeepkaur9758
@sukhdeepkaur9758 3 жыл бұрын
Dil se thank you so much mam
@HarpreetKaur-or1gk
@HarpreetKaur-or1gk 4 жыл бұрын
Very good . thanks mam ✴️✴️
@AmanDeep-il2uy
@AmanDeep-il2uy Жыл бұрын
Bhut clear way nl pda rahe o mam
@charnjeetkaur4477
@charnjeetkaur4477 2 жыл бұрын
Thanks g...
@rajdeepkaur6154
@rajdeepkaur6154 Жыл бұрын
Superb mam
@ashusingla4317
@ashusingla4317 4 жыл бұрын
Very nice and important video
@sunitarani4692
@sunitarani4692 3 жыл бұрын
Great 👌👌
@veerpalkaur922
@veerpalkaur922 3 жыл бұрын
Thnku so much
@SandeepKaur-hz7ez
@SandeepKaur-hz7ez 4 жыл бұрын
bhut vdia g thnx
@honey-dh2nl
@honey-dh2nl 3 жыл бұрын
Thanks mam your hard work impress candidates to study hard
@SunilKumar-jr8uh
@SunilKumar-jr8uh 3 жыл бұрын
Best teching👍
@gurbinderkaur9714
@gurbinderkaur9714 3 жыл бұрын
Bht vadai mam
@harpreetkaur4876
@harpreetkaur4876 2 жыл бұрын
Awesome video
@buddharani2068
@buddharani2068 2 жыл бұрын
V nice video
@NirmalSingh-jh5of
@NirmalSingh-jh5of 3 жыл бұрын
Thank you mam
@RKKAMAL_77
@RKKAMAL_77 2 жыл бұрын
Tqqq madam 🙏
@ashusingla4317
@ashusingla4317 3 жыл бұрын
Charan sprash mam ji
@chankaur7076
@chankaur7076 Жыл бұрын
Nice mam
@charnjeetkaur4477
@charnjeetkaur4477 2 жыл бұрын
Thanks g....
@MOHDASIF-yt7jo
@MOHDASIF-yt7jo 3 жыл бұрын
Great mam
@parwindersingh3802
@parwindersingh3802 3 жыл бұрын
Very helpful
@majorsingh464
@majorsingh464 3 жыл бұрын
Thankhu so much mam
@AmanDeep-kk7xw
@AmanDeep-kk7xw 3 жыл бұрын
Nice video g
@kanchankittu8150
@kanchankittu8150 2 жыл бұрын
Mam 104th amendment nal anglo Indian seats removed kar ditia gyia ne
@VARINDER-EDUCATION
@VARINDER-EDUCATION 2 жыл бұрын
ਹਾਂਜੀ Explanation ਐਗਲੋਂ ਇੰਡੀਅਨ ਸੁਮਦਾਇ ??? ਆਪਣਾ ਦੇਸ਼ ਲੰਮੇ ਸਮੇਂ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ , ਕੁਝ ਭਾਰਤੀ ਪੁਰਸ਼ਾਂ ਨੇ ਅੰਗਰੇਜ਼ ਔਰਤਾਂ ਨਾਲ ਵਿਆਹ ਕਰਵਾਏ ਅਤੇ ਕੁਝ ਅੰਗਰੇਜ਼ੀ ਪੁਰਸ਼ਾਂ ਨੇ ਭਾਰਤੀ ਔਰਤਾਂ ਨਾਲ ਵਿਆਹ ਕਰਵਾਏ, ਇਸ ਤਰਾਂ ਇਹਨਾਂ ਦੇ ਪੈਦਾ ਹੋਏ ਬੱਚਿਆਂ ਨੂੰ ਐਗਲੋਂ ਇੰਡੀਅਨ ਕਿਹਾ ਜਾਣ ਲੱਗਾ , ਉਹਨਾਂ ਨੇ ਆਪਣਾ ਇੱਕ ਵੱਖਰਾ ਸੁਮਦਾਇ ਬਣਾ ਲਿਆ ਸੀ । *Constitution 126th Amendment Bill 2019* Implement - 26 ਜਨਵਰੀ 2020 ਪਹਿਲਾਂ ਲੋਕ ਸਭਾ ਵਿੱਚ ਐਗਲੋਂ ਇੰਡੀਅਨ ਸੁਮਦਾਇ ਦੇ ਦੋ ਮੈਂਬਰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਸਨ ਲੋਕ ਸਭਾ ਵਿੱਚ ਹੁਣ ਐਗਲੋਂ ਇੰਡੀਅਨ ਸੁਮਦਾਇ ਦੇ ਦੋ ਮੈਂਬਰ ਨਿਯੁਕਤ ਨਹੀਂ ਕੀਤੇ ਜਾਂਦੇ ਕਿਉਂਕਿ ਸਰਕਾਰ ਦੁਆਰਾ ਇਹਨਾਂ ਦੋ ਰਾਖਵੀਆਂ ਸੀਟਾਂ ਨੂੰ ਖਤਮ ਕਰ ਦਿੱਤਾ ਹੈ । ਇਸ ਨਾਲ ਸਬੰਧਿਤ ਆਰਟੀਕਲ ਵੀ ਖਤਮ ਹੋ ਗਏ। ਕਾਰਨ - ਸਰਕਾਰ ਦੁਆਰਾ ਕਿਹਾ ਗਿਆ ਕਿ ਇੰਡੀਅਨ ਸੁਮਦਾਇ ਦੇ ਲੋਕ ਇੱਕ ਥਾਂ ਇੱਕਠੇ ਨਹੀ ਰਹਿੰਦੇ , ਉਹ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਚਲੇ ਗਏ ਹਨ । ਉਹਨਾਂ ਦੀ ਅਸਲ ਗਿਣਤੀ ਘੱਟਦੀ ਜਾ ਰਹੀ ਹੈ ਅਤੇ ਇਹ ਦੂਜੇ ਲੋਕਾਂ ਵਿੱਚ ਰਲ - ਮਿਲ ਗਏ ਹਨ । ਇਸ ਲਈ ਐਗਲੋਂ ਇੰਡੀਅਨ ਸੁਮਦਾਇ ਲਈ ਰਾਖਵੀਆਂ ਸੀਟਾਂ ਰੱਖਣ ਦੀ ਜ਼ਰੂਰਤ ਨਹੀਂ ਹੈਂ । ਕੇਂਦਰ ਸਰਕਾਰ ਅਨੁਸਾਰ ਜੇਕਰ ਵਰਤਮਾਨ ਸਮੇਂ ਵਿੱਚ ਰਾਖਵੇਂਕਰਨ ਦੀ ਲੋੜ ਪੈਂਦੀ ਹੈ ਤਾਂ ਇਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ ।
@MalkitSingh-st2px
@MalkitSingh-st2px 4 жыл бұрын
Mam rashtarpati bnn lai age 30 saal honi cahidi aa 35. Plz clear krdo dubt aa
@VARINDER-EDUCATION
@VARINDER-EDUCATION 4 жыл бұрын
ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ ਜੀ
@MalkitSingh-st2px
@MalkitSingh-st2px 4 жыл бұрын
@@VARINDER-EDUCATION thnku mam for rep.tuhadi teaching bhut vadiya.
@parry337
@parry337 4 жыл бұрын
Thank you mam❤️
@nimratkaur7142
@nimratkaur7142 3 жыл бұрын
Tnku mam
@LearningPunjabiWithJyoti
@LearningPunjabiWithJyoti 2 жыл бұрын
Mam tusi notes provide kar sakde ho?
@VARINDER-EDUCATION
@VARINDER-EDUCATION 2 жыл бұрын
Nahi ji
@ashusingla4317
@ashusingla4317 4 жыл бұрын
Mam Aapne UNO ,guthnirpeksh,par bhi videos bnayi hai kya???
@VARINDER-EDUCATION
@VARINDER-EDUCATION 4 жыл бұрын
Jaldi bna ditiya jangiya video g
@ashusingla4317
@ashusingla4317 4 жыл бұрын
@@VARINDER-EDUCATION thanks mam.
@janvi311
@janvi311 Ай бұрын
👍👌
@VARINDER-EDUCATION
@VARINDER-EDUCATION Ай бұрын
Political Science ( ਰਾਜਨੀਤੀ): kzbin.info/aero/PLNpZZK88vgQEeFNxG31v6U4b3skPpAT9x
@BalwinderSingh-qt5mw
@BalwinderSingh-qt5mw 4 жыл бұрын
Very Nice Video.
@kaifsingh1113
@kaifsingh1113 4 жыл бұрын
Nice lecture mam but use of 356 article krvaa dio ji with fully detail .
@VARINDER-EDUCATION
@VARINDER-EDUCATION 4 жыл бұрын
Tuhanu exam wich basic level hi pusheya javega g 356 da use vakh - vakh states wich hoya hai g
@kaifsingh1113
@kaifsingh1113 4 жыл бұрын
@@VARINDER-EDUCATION thx for reply mam .
@sianhardeep5342
@sianhardeep5342 4 жыл бұрын
nyc video👍
@vikaskambojzz4015
@vikaskambojzz4015 3 жыл бұрын
Txc you mam
@jasdeepbeautyofnatureworld8736
@jasdeepbeautyofnatureworld8736 3 жыл бұрын
Uprashtrapati ta video
@VARINDER-EDUCATION
@VARINDER-EDUCATION 3 жыл бұрын
👇 kzbin.info/www/bejne/f5SXn42qnd9rj7c ਹੋਰ ਟੋਪਿਕ ਕਵਰ ਕਰਨ ਲਈ ਚੈਨਲ ਦੀ Playlists ਚੈੱਕ ਕਰੋ ਜੀ ।
@amdeep335
@amdeep335 2 жыл бұрын
ਨਾ ਮਾਤਰ ਤੇ ਜੀ ਅਸਲ ਮਾਤਰ daso ji plz plz
@VARINDER-EDUCATION
@VARINDER-EDUCATION 2 жыл бұрын
ਨਾ ਮਾਤਰ ਤੋਂ ਭਾਵ ਜਿਸ ਦੇ ਨਾਮ ਉੱਪਰ ਭਾਰਤ ਦਾ ਸ਼ਾਸਨ ਚਲਾਇਆ ਜਾਂਦਾ ਹੈ, ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਕਾਰਜਪਾਲਿਕਾ ਹੈ ਜਿਸ ਨਾਮ ਉੱਪਰ ਭਾਰਤ ਦਾ ਸ਼ਾਸਨ ਚਲਾਇਆ ਜਾਂਦਾ ਹੈ । ਅਸਲੀ ਕਾਰਜਪਾਲਿਕਾ ਤੋਂ ਭਾਵ ਜੋ ਅਸਲ ਵਿੱਚ ਸ਼ਕਤੀਆਂ ਦੀ ਵਰਤੋਂ ਕਰਦਾ ਹੈ, ਭਾਰਤ ਦਾ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਹੈ ।
@amdeep335
@amdeep335 2 жыл бұрын
🙏🙏 ji
@lovejeet4674
@lovejeet4674 3 жыл бұрын
Thamks mam
@lavisogal9059
@lavisogal9059 4 жыл бұрын
Good
@varindersandhumanesh1091
@varindersandhumanesh1091 4 жыл бұрын
Thanks mam
@pushpindergera3492
@pushpindergera3492 4 жыл бұрын
Thanks mam
@nehachaudhary5625
@nehachaudhary5625 3 жыл бұрын
Thanks 🙏 mam
@jasvinderkaur4606
@jasvinderkaur4606 4 жыл бұрын
Thanks mam ji
@harkimehak4605
@harkimehak4605 4 жыл бұрын
Thanks mam ji
@HappySingh-mo6zl
@HappySingh-mo6zl 4 жыл бұрын
Thanks mam g
@baazbhathal9180
@baazbhathal9180 3 жыл бұрын
Thanks mam
@gagansidhu2679
@gagansidhu2679 3 жыл бұрын
Thanks mam
OCCUPIED #shortssprintbrasil
0:37
Natan por Aí
Рет қаралды 131 МЛН
GIANT Gummy Worm #shorts
0:42
Mr DegrEE
Рет қаралды 152 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Powers of President of India | Hindi
10:03
Basic Gyaan
Рет қаралды 1,5 МЛН
MASTER CADRE 2025 ।
13:19
VARINDER EDUCATION
Рет қаралды 2,9 М.
OCCUPIED #shortssprintbrasil
0:37
Natan por Aí
Рет қаралды 131 МЛН