Prime Must Watch || Mandeep Manna ਨੇ ਚੱਕਤੇ ਪਰਦੇ - ਕਿਹੜੇ ਅਫਸਰ ਚਾਹੁੰਦੇ ਸੀ AAP ਜਲੰਧਰ ਹਾਰੇ

  Рет қаралды 294,313

Prime Asia TV

Prime Asia TV

Күн бұрын

Пікірлер: 679
@satishnandrajog4815
@satishnandrajog4815 Жыл бұрын
ਬੋਲਿਆ ਗਿਆ ਹਰ ਸ਼ਬਦ ਸੱਚ ਹੈ, ਬਹੁਤ ਵਧੀਆ ਹੈ
@nirmalsingh864
@nirmalsingh864 Жыл бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤।
@udeshsharma-gn7xi
@udeshsharma-gn7xi Жыл бұрын
Thank you veer ji
@yaad1959
@yaad1959 Жыл бұрын
ਅੱਜ ਪਹਿਲੀ ਬਾਰ ਕਿਸੇ ਚੈਨਲ ਤੇ ਆਮ ਆਦਮੀ ਪਾਰਟੀ ਦੀ ਇੰਨੀ ਸਿਫਤ ਸੁਣੀ ਹੈ ਜੀ। ਧੰਨਵਾਦ ਮੰਨਾ ਸਾਬ🙏🙏
@harkamaldhillon4017
@harkamaldhillon4017 Жыл бұрын
ਮਾਨ ਸਰਕਾਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਚ ਹੈ, 🙏🏽ਆਓ ਸਹਿਯੋਗ ਦੇਈਏ।
@lakhwinderdhillon8710
@lakhwinderdhillon8710 Жыл бұрын
ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੰਨਾ ਸਾਹਿਬ ਜੀ ਤੁਹਾਡੀ ਚੰਗੀ ਸੋਚ ਕਰਕੇ, ਨਹੀਂ ਤਾਂ ਹੁਣ ਤੱਕ ਸਾਰੇ ਮਾਨ ❤ਸਾਹਿਬ ਦੀ ਨਿੰਦਿਆ ਕਰਦੇ ਆਏ ਆ, ਪਰੰਤੂ ਚੰਗੇ ਨੂੰ ਈ ਚੰਗਾ ਕਿਹਾ ਜਾਂਦਾ🙏
@samshersingh41
@samshersingh41 Жыл бұрын
ਮੰਨਾ ਸਹਿਬ ਜੀ ਦਾ ਸਚਾਈ ਬੋਲਣ ਲਈ ਧੰਨਵਾਦ
@samshersingh41
@samshersingh41 Жыл бұрын
ਮੰਨਾ ਸਹਿਬ ਡਰ ਜਰੂਰ ਹੈ ਵਿਜੀਲੈਂਸ ਦਾ ਪਰ ਹੁਣ ਰਿਸ਼ਵਤ ਦਾ ਰੇਟ ਵਧ ਗਿਆ ਹੈ ਮੈ ਇਕ ਬੇਟੇ ਦੀ ਪਾਸਪੋਰਟ ਵਾਲੀ ਪੀ ਸੀ ਸੀ ਬਣਾਉਣ ਲਈ ਗਿਆ ਜਿਸਦੀ ਫੀਸ ਕੁੱਲ ਪੰਜ ਸਤ ਸੋ ਹੈ ਪਰ ਜਿਸ ਦਾ ਰੇਟ ਪੰਦਰਾਂ ਅਠਾਰਾਂ ਹਜਾਰ ਰੁਪਏ ਮੰਗ ਰਹੇ ਹਨ
@pritamsingh4660
@pritamsingh4660 Жыл бұрын
ਇਹ ਸੋਚ ਹੁੰਦੀ ਹੈ ਕਿ ਚੰਗੇ ਕੀਤੇ ਕੰਮਾਂ ਦੀ ਤਾਰੀਫ਼ ਕੀਤੀ ਜਾਏ ਮੰਨਾ ਵਧਾਈ ਦਾ ਹੱਕਦਾਰ ਹੈ
@shivanisharma5562
@shivanisharma5562 Жыл бұрын
ਸਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@RajivKumar-ty2qk
@RajivKumar-ty2qk Жыл бұрын
ਲਾਲਚ ਦੇਤਾ ਹੋਣਾ ਜੇਹੜਾ ਪਰਚਾਰ ਕਰ ਰਿਹਾਂ ਨਸ਼ਾ ਤੇ ਰਿਸਵਤ ਸਗੋ ਡਬਲ ਹੋਗੀ ਅਗੇ ਤੋ ਏਨੁ ਕੀ ਪਤਾ
@ManjinderSingh-dq5xj
@ManjinderSingh-dq5xj Жыл бұрын
@GSN407
@GSN407 Жыл бұрын
@manjitsinghkhalsa558
@manjitsinghkhalsa558 Жыл бұрын
ਲੋਕਾਂ ਦੇ ਘਰਾਂ ਤੇ ਬੁਲਡੋਜ਼ਰਾਂ ਨੂੰ ਚਾੜ ਦਿੱਤਾ ਜਲੰਧਰ, ਬਠਿੰਡਾ ਵਿਖੇ ਇਹ ਕਰਪਸ਼ਨ ਘਟਣ ਦਾ ਕਾਰਨ ਨਹੀਂ ਕਿਸੇ ਹੋਰ ਲ‌ਈ ਪੈਸੇ ਲੈਕੇ ਜ਼ਮੀਨਾਂ ਖਾਲੀ ਕਰਵਾਇਆ ਗ‌ਇਆਂ ਪੰਜਾਬ ਨੂੰ ਹੋਰ ਕਰਜ‌ਈ ਕਰਤਾ ਇਹ ਕਰਪਸ਼ਨ ਘੱਟੀ ਕਿ ਵੱਧੀ ਸੋਚੋ ਨਿੰਦ ਤੋਂ ਜਾਗੋ
@chahalsingh4892
@chahalsingh4892 Жыл бұрын
ਮਨਦੀਪ ਮੰਨਾ ਜੀ ਤੁਸੀਂ ਵਧੀਆ ਗੱਲ ਕੀਤੀ। ਤੁਸੀਂ ਠੀਕ ਕਿਹਾ ਕਿ ਚੰਗਾ ਕਰਦਿਆਂ ਤੋਂ ਮਾੜਾ ਵੀ ਹੋ ਜਾਂਦਾ। ਪਰ ਇਹ ਲੋਕ ਇੰਨੇ ਬੇ-ਸਰਮ ਨੇ ਕਿ ਨੜਿਨਵੇਂ ਚੰਗੇ ਕੀਤੇ ਨੀ ਵੇਖਦੇ ਇੱਕ ਮਾੜੇ ਨੂੰ ਗਾਈ ਜਾਣਗੇ।
@ChardaPunjab-p6e
@ChardaPunjab-p6e Жыл бұрын
ਮਾਨ ਸਾਬ ਸਹੀ ਕਿਹਾ ਮੱਨਾ ਜੀ ਨੇ ਬਿਲਕੁਲ ਇਮਾਨਦਾਰ ਨੇ
@satpaldhami7751
@satpaldhami7751 Жыл бұрын
ਕੈਪਟਨ ਤੇ ਬਾਦਲ ਦੇ ਯਾਰ ਨੇ ,ਕੋਈ ਵੀ ਬਕਵਾਸ ਕਰੇ ਤਾਂ ਕੋਈ ਪੁਲਸ ਫੜਦੀ ਨੀ ,ਹੁ ਇਕ ਸਾਲ ਤੋਂ ਕੁੱਝ ਨੀ ਭੌਂਕੀਆ ਪਤਾ ਟੰਗੀਆ ਜਾਣਾ 😁😁
@educati693punjabknowledge
@educati693punjabknowledge Жыл бұрын
Badal te congras jini gapi
@RajivKumar-ty2qk
@RajivKumar-ty2qk Жыл бұрын
ਪੈਸਾ ਲੈਣਾ ਕੋਈ ਲੇ ਸਕਦਾ ਭੈਣ ਘਰਵਾਲੀ ਜੀਜਾ ਪੂਰਾ ਪਰਿਵਾਰ ਇਸੇ ਕਮ ਤੇ ਰਖਿਆ ਕਰੋੜਾ ਅਰਬਾ ਦਿੱਲੀ ਵਾਲਿਆ ਤੇ ਲਾ ਰਿਹਾ ਓਹ coruption ਨੀ
@HARMANDIRSINGH-y6b
@HARMANDIRSINGH-y6b Жыл бұрын
ਮੰਨਾ ਸਾਬ ਬਹੁਤ ਵਧੀਆ ਵਿਚਾਰ। Very good job salute
@harmeshsinghgill-ip1ws
@harmeshsinghgill-ip1ws Жыл бұрын
❤ ਮਾਨ ਸਾਬ੍ਹ ਜ਼ਿੰਦਾਬਾਦ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ‌‌‌ ਰਹੀ ਹੈ ਜੀ ਧੰਨਵਾਦ ❤
@harinderpalsingh8400
@harinderpalsingh8400 Жыл бұрын
zbardast comment ji. Thanks very much ji
@AmrikSingh-sc3xd
@AmrikSingh-sc3xd Жыл бұрын
Mann zindabad
@hcsharma330
@hcsharma330 Жыл бұрын
Man Sahib and Manna ji Zindawad !!!
@hcsharma330
@hcsharma330 Жыл бұрын
Manna ji you are a honest man of almighty God !!!
@hcsharma330
@hcsharma330 Жыл бұрын
God bless you and family Manna ji !!!
@dancingqueenbarnala4742
@dancingqueenbarnala4742 Жыл бұрын
ਵਾਹ ਜੀ ਵਾਹ ਮੰਨਾ ਸਾਬ ਜੀ,ਬਹੁਤ ਵਧੀਆ ਸੋਚ ਆ ਤੁਹਾਡੀ
@mukhtiarsingh8933
@mukhtiarsingh8933 Жыл бұрын
ਮੰਨਾ ਸਾਹਿਬ ਬਹੁਤ ਖੂਬ!! ਖੁਸ਼ ਰਹੋ।
@satpaldhami7751
@satpaldhami7751 Жыл бұрын
ਇਹ ਅਵਾਰਾ ਉਹ ਕੁਤਾ ਹੈ ਜੋ ਗਲੀ ਸੜਕ ਤੇ ਹਰ ਆਉਦੇ ਜਾਂਦੇ ਸਾਈਕਲ ਸਕੂਟਰ ਮਗਰ ਦੌੜ ਵਿਰ ਆਪਣੇ ਥਾਂ ਆ ਸੌਂ ਜਾਂਦਾ ਹੈ😅
@jagatkamboj9975
@jagatkamboj9975 Жыл бұрын
ਸਹੀ ਕੰਮ ਕਰਨ ਲਈ ਸਰਕਾਰ ਦੀ ਤਾਰੀਫ ਕੀਤੀ ਜਾਣੀ ਚਾਹੀਦੀ 🙏🙏
@amarjeetkaur2927
@amarjeetkaur2927 Жыл бұрын
ਜਿਹੜਾ ਚੰਗਾ ਕੰਮ ਕਰਨ ਉਸ ਦੀ ਸਿਫਤ ਕਰਨ ਨੂੰ ਆਪੇ ਦਿਲ ਕਰਦਾ❤
@surjitseet797
@surjitseet797 Жыл бұрын
ਸਾਰਥਿਕ ਚਰਚਾ । ਮੰਨਾ ਜੀ ਨਿਰਪੱਖਤਾ ਨਾਲ ਗੱਲ ਕਰਨ ਲਈ ਵਧੀਆ ਸੋਚ ਦਾ ਇਜਹਾਰ ਕੀਤਾ ।
@RanjitKumar-jw4gi
@RanjitKumar-jw4gi Жыл бұрын
ਮੈ ਆਪਣਾ ਸਰਟੀਫਿਕੇਟ ਲੈਣਾ ਸੀ।2 ਸਾਲ ਪਹਿਲਾ ਮੇਰੇ ਕੋਲੋ ਉਸ ਦੇ ਪੈਸੇ ਮੰਗੇ ਜਾਦੇ ਸੀ। ਜਦੌ ਭਗਵੰਤ ਮਾਨ ਸਾਬ ਦੀ ਸਰਕਾਰ ਆਈ ਮੇਰਾ ਓਹੀ ਕੰਮ ਬਿਨਾ ਪੈਸੇ ਤੋ ਹੋਇਆ। ਇਸ ਲਈ ਮਾਨ ਸਾਬ ਸਰਕਾਰ ਦਾ ਧੰਨਵਾਦ 🙏
@tinusiag3888
@tinusiag3888 Жыл бұрын
Right now time going
@simran9613
@simran9613 Жыл бұрын
kissan lii kuj ne kar rhe
@rajwantkaur9639
@rajwantkaur9639 Жыл бұрын
ਕਿੱਤੇ ਮਾਮੂਲੀ ਕੰਮ ਕਰਵਾ ਰਹੇ, ਬਾਕੀ ਪੰਜਾਬ ਓਥੇ ਹੀ ਖੜਾ ਇਨਸਾਫ ਲਈ ਜਿੱਥੇ ਪਹਿਲ਼ਾ ਸੀ, ਕੀ ਗਲਤ ਹੈ ਅੰਮਿ੍ਰਤ ਛਕਾ ਕੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨਾ, ਕਿਓ ਆਮ ਪਾਰਟੀ ਦੇ ਮੁੱਖਮੰਤਰੀ ਭਗਵੰਤ ਨੇ ਸਿੰਘ ਜੇਲ ਵਿੱਚ ਰੱਖੇ ਨੇ?
@JagdishSingh-hl6zd
@JagdishSingh-hl6zd Жыл бұрын
ਮੰਨਾ ਸਾਬ ,, ਚੰਗਾ ਕੰਮ ਨੂੰ ਸਲਾਹੁਣਾ ਚਾਹੀਦਾ ਹੈ,ਜਿਸ ਨੇ ਕੰਮ ਕਰਨਾ ਗਲਤੀ ਵੀ ਹੋ ਸਕਦੀ ਹੈ ਧੰਨਵਾਦ ਜੀ 🙏
@DaljitSingh-zv2ir
@DaljitSingh-zv2ir Жыл бұрын
ਦੂਜੀਆਂ ਸਰਕਾਰਾਂ ਨਾਲੋਂ ਕਿਤੇ ਵਧੀਆ ਕੰਮ ਕਰ ਰਹੀ ਭਗਵੰਤ ਮਾਨ ਸਰਕਾਰ
@MayankKumar-hk3ud
@MayankKumar-hk3ud Жыл бұрын
*AAP is best for Punjab.* *Arvind kejriwal, Bhagwant Mann doing very good work.*
@harbanssingh3365
@harbanssingh3365 Жыл бұрын
ਨਿਰਪੱਖ ਵਿਚਾਰ ਚਰਚਾ ਅਤੇ ਬਾਰੀਕੀ ਛਾਣਬੀਣ ਕਰਕੇ ਤੱਥ ਰੱਖਣੇ ਵਾਲੇ ਪੰਜਾਬੀ ਮੰਨਾ ਜੀ ਸਲਾਮ ਕਰਦਾ ਹਾਂ ਜੀ।
@deepchand6605
@deepchand6605 Жыл бұрын
ਇਹ ਹੈ ਇਨਸਾਨ ਜੌ ਸੱਚੀ ਗੱਲ ਕਰਦਾ। 100% ਸਹੀ ਗੱਲ ਹੈ।
@jagatkamboj9975
@jagatkamboj9975 Жыл бұрын
ਮਾਨ ਇਮਾਨਦਾਰ ਬੰਦਾ ਯਾਰ 🙏💚🙏
@Balwindersingh-ls9ni
@Balwindersingh-ls9ni Жыл бұрын
Acha
@KuldipSingh-vz4xi
@KuldipSingh-vz4xi Жыл бұрын
Mana sigh Good job 👏
@manjitsinghkhalsa558
@manjitsinghkhalsa558 Жыл бұрын
ਤਾਂ ਹੀ ਪੰਜਾਬ ਦਾ ਪਾਣੀ ਲੁਟਾਉਣ ਵਿੱਚ ਕੋਈ ਕਮੀਂ ਨਹੀਂ ਛੱਡ ਰਿਹਾ ਜਦਕਿ ਪੰਜਾਬ ਕੋਲ ਖੁੱਦ ਵਰਤਣ ਲਈ ਪਾਣੀਂ ਦੀ ਕਮੀਂ ਹੈ ਇਹ ਰਾਜਸਥਾਨ ਵਿੱਚ ਅਪਣੇ ਬਾਪ ਕੇਜਰੀਵਾਲ ਦੀ ਸਰਕਾਰ ਬਣਾਉਣ ਲਈ ਉਹਨਾਂ ਨੂੰ ਪਾਣੀਂ ਦੇਣ ਲਈ ਤਿਆਰ ਬੈਠਾ ਹੈ ਇਹ ਇਮਾਨਦਾਰੀ ਹੈ ਕਿ ਪੰਜਾਬ ਨਾਲ ਧੋਖਾ ਇਸ ਮੰਨੇ ਨੂੰ ਪੁੱਛਿਆ ਜਾਵੇ ਪੱਕੇ ਸਬੂਤ ਦੇ ਕਰਪਸ਼ਨ ਘੱਟੀ ਹੈ ਜੇ ਘੱਟੀ ਹੈ ਤਾਂ ਚਿੱਟੇ ਦਾ ਵਪਾਰ ਅੱਗੇ ਨਾਲੋਂ ਵੀ ਵੱਧ ਗਿਆ ਹੈ ਇਹ ਕਰਪਸ਼ਨ ਘਟਣ ਦੇ ਸਬੂਤ ਹਨ ਜਾਂ ਵੱਧਣ ਦੇ
@jagatkamboj9975
@jagatkamboj9975 Жыл бұрын
@@manjitsinghkhalsa558 ਚਲ ਚਲ ਇਹ ਸਵਾਲ ਦੂਖਬੀਰ ਪਾਗਲ ਨੂੰ ਵੀ ਪੁਛ
@JAGTARSINGH-ug1ro
@JAGTARSINGH-ug1ro Жыл бұрын
@@manjitsinghkhalsa558 6000 ਬੱਸਾਂ ਸੁਖਬੀਰ ਬਾਦਲ ਨੇ ਪਾ ਲੀਆ ਰੋਡਵੇਜ਼ ਖਤਮ ਕਰ ਦਿੱਤੀ।ਬੱਸ ਪਾਸ ਬੰਦ
@bittusingh7513
@bittusingh7513 Жыл бұрын
ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਬਾਈ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ
@friendsphotography9859
@friendsphotography9859 Жыл бұрын
ਮੰਨਾ ਜੀ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ , ਮਾਨ ਸਰਕਾਰ ਹੁਣ ਤੱਕ ਦੀ ਸਭ ਤੋ ਇਮਾਨਦਾਰ ਸਰਕਾਰ ਆ
@gopi4173
@gopi4173 Жыл бұрын
ਬਿਲਕੁਲ ਸਹੀ ਕਿਹਾ ਜੀ ਆਪ ਪਾਰਟੀ ਵਧੀਆ ਕੰਮ ਕਰਦੀ ਪਈ ਆ
@harinderpalsingh8400
@harinderpalsingh8400 Жыл бұрын
zbardast comment ji. Thanks very much ji
@raovarindersingh7038
@raovarindersingh7038 Жыл бұрын
ਮੰਨਾਂ ਸਾਹਿਬ ਨੇ ਬਿਲਕੁਲ ਸਹੀ ਕਿਹਾ very good 👍👍great job 👌👌
@GurmailSingh-qf7ni
@GurmailSingh-qf7ni Жыл бұрын
ਪਿਛਲੀਆਂ ਸਰਕਾਰਾਂ ਦੇ ਬਹਿਰੂਪੀਏ ਸਿੱਖਾਂ ਨੂੰ ਇੱਕ ਗੱਲ ਵਾਰ ਵਾਰ ਆਉਦੀ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਪਰ ਅੱਜ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਦੇ ਵੀ ਕਿਸੇ ਨੂੰ ਭੰਡਦੇ ਨਹੀਂ ਪੰਜਾਬ ਨੂੰ ਆਪਣੇ ਪੈਰਾਂ ਸਿਰ ਕਰ ਰਹੇ ਹਨ
@RajivKumar-ty2qk
@RajivKumar-ty2qk Жыл бұрын
ਜਿਨਾ ਏਹ ਭੰਡ ਪੁਣਾ ਕਰਦਾ ਓਨਾ ਪੇਹਲਾ 70 ਸਾਲ ਚ ਨੀ ਦੇਖਿਆ ਕਰੋੜਾਂ ਅਰਬਾਂ ਦਿੱਲੀ ਵਾਲਿਆ ਤੇ ਲਾ ਰਿਹਾ ਓਹ coruption ਤੋ ਵੀ ਓਪਰ ਅਹ ਏਨੁ ਕੀ ਲੋੜ ਅਹ 92 ਦੇ ਰਹੇ ਇਕੱਠੇ ਕਰਕੇ
@famousclips4404
@famousclips4404 Жыл бұрын
ਬਿਲਕੁਲ ਸਹੀ ਗੱਲ ਐ,ਜੇ ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਸਲਾਘਾ ਕਰਨੀ ਚਾਹੀਦੀ ਹੈ।
@GurmailSingh-qf7ni
@GurmailSingh-qf7ni Жыл бұрын
ਸਰਦਾਰ ਮਨਜੀਤ ਸਿੰਘ ਮੰਨਾ ਜੀ ਇੱਕ ਬਹੁਤ ਹੀ ਸਮਝਦਾਰ ਤੇ ਦਲੇਰ ਇਮਾਨਦਾਰ ਵਿਅਕਤੀ ਹਨ ਨੇਕ ਸੁਭਾ ਦੇ ਹਨ ਸੱਚ ਬੋਲਦੇ ਨੇ
@RameshKumar-uz9mm
@RameshKumar-uz9mm Жыл бұрын
Bai eh mana bhji nu cm chida bnauona punjab da bhla hoju punjab da
@satpaldhami7751
@satpaldhami7751 Жыл бұрын
ਦਲੇਰ ਹੈ ਤਾਂ ਹੀ 84 ਵਿੱਚ ਘਰ, ਜਾ ਸੌਂ ਗਿਆ ਸੀ😂 ਨ ਹੀ ਕਦੇ ਕਿਰਪਾਨ ਲੈ ਕਿਸੇ ਦੇ ਹਕ ਵਿੱਚ ਖੜੀਆ 😂 ਸਿਰਫ ਵੋਟਾਂ ਵਕਤ ਕਿਰਪਾਨ ਲੈ ਆਉਂਦਾ ਕਿ ਗੁਰੂ ਸਾਹਿਬ ਲਈ ਵੋਟਾਂ ਪਾ ਦਿਓ 😂
@GUR-13
@GUR-13 Жыл бұрын
@@satpaldhami7751 exactly
@singh2251
@singh2251 Жыл бұрын
ਮੰਨਾ ਜੀ ਤੁਸੀ ਠੀਕ ਕਿਹਾ ਅਸੀ ਡੇਰਾ ਬਾਬਾ ਨਾਨਕ ਤੋ । ਧੰਨਵਾਦ ਜੀ
@baldevbhullar3062
@baldevbhullar3062 Жыл бұрын
ਵਿਰੋਧੀ ਪਾਰਟੀਆਂ ਬਹੁਤ ਔਖੀਆਂ ਨੇ। AAP ਦੇ ਚੰਗੇ ਕੰਮਾਂ ਨੂੰ ਵੀ ਭੰਡੀ ਜਾਂਦੇ ਨੇ। ਸਹੀ ਗਲਾਂ ਕਹੀਆਂ।
@tannusandhu8700
@tannusandhu8700 Жыл бұрын
ਸਰਕਾਰ ਵਲੋ ਕੋਈ ਕਸਰ ਨਹੀ ਲੋਕ ਸਾਥ ਨਹੀ ਦਿੰਦੇ ਲੋਕ ਅੱਜ ਵੀ ਅਫਸਰਾ ਦੀ ਜੈਬ ਵਿੱਚ ਰਿਸ਼ਵਤ ਪਾ ਰਹੈ
@rashpalsandhu8088
@rashpalsandhu8088 Жыл бұрын
Ryt bola apne ji👍
@nandinisharma3090
@nandinisharma3090 Жыл бұрын
Manna sahib, tussin sachi gall kahi hei ,tuhadi meharbani .rab mehar kare
@joginderkaur4703
@joginderkaur4703 Жыл бұрын
ਸਤਿ ਸ੍ਰੀ ਅਕਾਲ ਜੀ 🙏ਮੰਨਾ ਵੀਰ ਸੱਚੀ ਗੱਲਾਂ ਬਹੁਤ ਸੱਚੀਆਂ ਕਰਦੇ ਐ, ਸਾਫ ਦਿਲ ਦਾ ਬੰਦਾ ਐ ਮੰਨਾ ਵੀਰ , ਐਹੋ ਜਿਹੇ ਲੀਡਰ ਹੋਣੇ ਚਾਹੀਦੇ ਐ ਪੰਜਾਬ ਚ , ਮੰਨੇ ਵੀਰ ਤੁਸੀ ਪਲੀਜ ਪੰਜਾਬ ਦੀ ਰਾਜਨੀਤੀ ਚ ਹਿੱਸਾ ਲਵੋ 🙏ਮੰਨੇ ਵੀਰ ਦੀ ਸਮਝ ਵੀ ਬਹੁਤ ਵਧੀਆ ਐ ਰਾਜਨੀਤੀ ਬਾਰੇ 👍
@godisone5728
@godisone5728 Жыл бұрын
Bilkul sach mandeep manna ji , AAP zindabad
@DaljitSingh-zv2ir
@DaljitSingh-zv2ir Жыл бұрын
ਵਿਜੀਲੈਂਸ ਬਿਊਰੋ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਡਰ ਪਿਆ ਹੈ ਪੌਲੀਟੀਸਨਾ ਨੂੰ 🎉
@yaad1959
@yaad1959 Жыл бұрын
ਪਹਿਲਾਂ ਰਾਜੇ ਹੀ ਚੋਰ ਹੁੰਦੇ ਸੀ।
@Sardars001
@Sardars001 Жыл бұрын
ਆਹ ਹੁੰਦੀ ਐ ਚੰਗੀ ਸੋਚ । ਮੰਨੇ ਦੇ ਦਿਲ ਵਿੱਚ ਕੋਈ ਈਰਖਾ ਜਾਂ ਸਾੜਾ ਹੈਣੀਂ । ਇਹ ਹੁੰਦੀ ਐ ਪੜੇ ਲਿਖੇ ਬੰਦੇ ਦੀ ਸੋਚ । ਦੂਜੇ ਪਾਸੇ ਕੁਝ ਫਟੀਚਰ ਕਿਸਮ ਦੇ ਬੰਦੇ ਜਿਵੇਂ ਲੱਖਾ ਤੇ ਭਾਨਾ । ਇਹ ਹੈਗੇ ਆ ਫੁਕਰੇ ਬੰਦੇ । ਇਹਨਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਅਕਲ ਹੈਣੀਂ । ਇਹਨਾਂ ਨੂੰ ਮੋਬਾਇਲ ਚਲਾਉਣਾ ਆ ਗਿਆ ਏ । ਇਹ ਦਿਨ ਰਾਤ ਲਾਈਵ ਹੋਕੇ ਬਿਨਾਂ ਕਿਸੇ ਸਿਰ ਪੈਰ ਦੀ ਬਕਵਾਸ ਕਰਦੇ ਰਹਿੰਦੇ ਐ ।
@manjeetdevi543
@manjeetdevi543 Жыл бұрын
ਮਾਨ ਸਾਹਿਬ ਤੋਂ ਸਾਨੂੰ ਇਹੋ ਉਮੀਦ ਸੀ 👍
@shamshersingh6842
@shamshersingh6842 Жыл бұрын
ਬਹੁਤ ਵਧੀਆ ਵੀਰ ਮੰਨਾ ਜੀ ਦਿਲੋਂ ਧੰਨਵਾਦ ਜੀ Aap Honest party good thinking 🙏🙏
@ravinderbansal1128
@ravinderbansal1128 Жыл бұрын
Thx god someone speak truth. Actual reality
@hardipsingh7339
@hardipsingh7339 Жыл бұрын
ਸਰਦਾਰ ਮਨਦੀਪ ਸਿੰਘ ਮੰਨਾ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@gurmeetsngh3948
@gurmeetsngh3948 Жыл бұрын
ਕਿਤਾਬਾਂ ਅਜੇ ਤਕ ਨਹੀਂ ਹਨ ਸਕੂਲ ਵਿਚ,ਅਸੀ ਸਕੂਲ ਵਾਲੇ ਆ,ਡਰਦਾ ਕਿਉ ਸਚ ਬੋਲਣ ਤੋ😂😂😂 0:04
@kamalharman9045
@kamalharman9045 Жыл бұрын
ਮੰਨਾ ਸੱਚ ਬੋਲਣ ਲੱਗਿਆਂ ਨਹੀਂ ਡਰਦਾ ਵਾਹਿਗੁਰੂ ਹੋਰ ਹਿੰਮਤ ਦੇਵੇ
@narinder2631gh
@narinder2631gh Жыл бұрын
Maan Sahab Zindabad !!! ਮਾਨ ਜੀ ਨੇ ਇੱਕ ਕੰਮ ਬਹੁਤ ਵਧੀਆ ਕੀਤਾ ਹੈ ਕਿ ਹੁਣ ਰਾਜ ਮਾਰਗਾਂ ਤੇ ਸ਼ਰਾਬ ਦੇ ਠੇਕੇ ਹੀ ਠੇਕੇ ਇਸ ਸਾਲ ਤੋਂ ਨਜ਼ਰ ਆਉਂਦੇ ਹਨ ਅਤੇ ਸ਼ਰਾਬ ਦੀ ਸਪਲਾਈ ਹੀ ਹੁਣ ਛੋਟੀਆਂ ਗੱਡੀਆਂ ਰਾਹੀਂ ਨਹੀਂ ਸਗੋਂ ਵੱਡੇ ਟਰੱਕਾਂ ਰਾਹੀਂ ਠੇਕਿਆਂ ਨੂੰ ਹੋਣ ਲੱਗੀ ਹੈ !!! ਇਸ ਨਾਲ ਸ਼ਰਾਬ ਦੀ ਖ਼ਪਤ ਵਿੱਚ ਵੱਡੇ ਪੱਧਰ ਤੇ ਤੇਜ਼ੀ ਆਈ ਹੈ।। ਇਸ ਕਾਰਨ ਹਰ ਤਰ੍ਹਾਂ ਦਾ ਜੁਰਮ ਵਧ ਰਿਹਾ ਹੈ ਤੇ ਨਿਸ਼ਚਿਤ ਹੀ ਨਵਾਂ ਪੰਜਾਬ ਬਣੇਗਾ !!!!🌹🌹🌹🌹🌹
@rameshlal8307
@rameshlal8307 Жыл бұрын
Very good maan saab jindabad
@bhurasinghchahal244
@bhurasinghchahal244 Жыл бұрын
ਬਹੁਤ ਵਧੀਆ ਵਿਚਾਰ ਹਨ ਮੰਨਾਂ ਜੀ ਦੇ। ਧੰਨਵਾਦ ਜੀ
@sardoolsingh996
@sardoolsingh996 Жыл бұрын
ਸਰਕਾਰ ਕੰਮ ਵਧੀਆ ਕਰ ਰਹੀ ਆ ਸਾਰੀ ਦੁਨੀਆਂ ਤਾਂ ਬਾਬੇ ਨਾਨਕ ਤੋਂ ਖੁਸ਼ ਨੀ ਹੋਏ
@manmohansingh9488
@manmohansingh9488 Жыл бұрын
Thanks manna g , such bolan di himat kiti ❤
@tannusandhu8700
@tannusandhu8700 Жыл бұрын
ਬਿਲਕੁੱਲ ਸਹੀ ਗੱਲ ਕਰਦੇ ਮੰਨਾ ਬਾਈ
@NirbhaySingh-sr5ee
@NirbhaySingh-sr5ee Жыл бұрын
Honest CM
@jasmelkaur4211
@jasmelkaur4211 Жыл бұрын
ਸੱਚ ਕਹਿਣ ਦੀ ਹਿੰਮਤ ਹੈ ਮੰਨਾ ਜੀ ਵਿਚ।ਸਹੀ ਗਲ ਕਹਿੰਦਾ ਹੈ।ਕੀਤੇ ਕੰਮਾਂ ਦੀ ਸਿਫਤ ਕਰਨੀ ਬਣਦੀ ਹੈ।
@bittusingh7513
@bittusingh7513 Жыл бұрын
ਮੰਨਾ ਜੀ ਸਵਾਦ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ
@Major.Singh69
@Major.Singh69 Жыл бұрын
ਗਲ ਸਹੀ ਆ ਮੰਨੇ ਦੀ ਬਿਲਕੁਲ , ਪੰਜਾਬ ਹੁਣ ਦਿੱਲੀ ਤੋਂ ਬੱਚਾੳਣ ਦੀ ਲੋੜ ਆ ,
@amritpaldhanoa6391
@amritpaldhanoa6391 Жыл бұрын
ਬਹੁਤ ਵਧੀਆ ਮਾਨ ਸਾਬ🌹🌹🌹🌹🌹🌹🌹🌹🌹🌹🌹🌹🌹🌹
@jindabholath2553
@jindabholath2553 Жыл бұрын
Manna speaks ground reality
@sikheksoch3013
@sikheksoch3013 Жыл бұрын
ਬਹੁਤ ਬਹੁਤ ਵਧੀਆ ਵੀਚਾਰਾ ਕੀਤੀਆਂ ਮੰਨਾ ਸਾਹਿਬ ਜੀ ❤️❤️🙏
@khushibaath3903
@khushibaath3903 Жыл бұрын
Bhagwant Maan ji Jindabaad ❤God bless you 🙏
@pardeepkhurmi2224
@pardeepkhurmi2224 Жыл бұрын
ਦੂਸਰਿਆਂ ਪਾਰਟੀਆ ਦੇ ਅੰਦਭਗਤ ਤੇ ਜਿੰਨਾਂ ਦਾ ਵਚਾਲਿਓ ਪੈਸੇ ਖਾਣ ਦਾ ਧੰਦਾ ਬੰਦ ਹੋ ਗਿਆ ਓਹ ਹੀ ਰੌਲਾ ਰਾ ਰਹੇ ਨੇ ਉਂਜ ਤਾਂ ਕਰਪਸ਼ਨ 90%ਬੰਦ ਹੋ ਚੁੱਕੀ ਹੈ ਏ ਗੱਲ ਸਹੀ ਹੈ
@sanjogtarani3997
@sanjogtarani3997 Жыл бұрын
ਮੰਨਾ ਵੀਰ ਜੀ ਸੱਚ ਬੋਲਦੇ ਹਨ ਰੱਬ ਲੰਬੀ ਉਮਰ ਕਰੇ ਇਸ ਇਮਾਨਦਾਰ ਵੀਰ ਦੀ
@moodavathgamesingh6725
@moodavathgamesingh6725 Жыл бұрын
Vote for aam aadmi party only one 🤗✊🤝🤗✊
@rajansharma1111
@rajansharma1111 Жыл бұрын
ਕਿਆ ਬਾਤਾਂ ਜੀ ਬਹੁਤ ਹੀ ਵਧੀਆ ਉਸਾਰੂ ਸੋਚ ।
@pritpalsingh5325
@pritpalsingh5325 Жыл бұрын
AAP is doing Good job. 😃👌👍🙏🙏🙏🙏🙏🙏🙏🙏🙏🙏
@sukhchainsingh6563
@sukhchainsingh6563 Жыл бұрын
Dear Mandeep Manna. Mandeep. Bhagwant and you are very true, outstanding and resolute. Bhagwant Singh Maan has acquitted himself in an exemplary manner. No doubt, 90% corruption has been controlled by AAP govt under the dynamic leadership of Bhagwant Singh Maan who has been performing as CM Punjab with unquestionable loyalty towards Punjab. Indeed, Bhagwant and Manna are Kohinoor Dimonds and very honest persons.
@mansiratkaur8989
@mansiratkaur8989 Жыл бұрын
Maan imandar cm hai punjab da
@kulwantkauraustralia7882
@kulwantkauraustralia7882 Жыл бұрын
Manna always telling truth
@rahuldhupper2966
@rahuldhupper2966 Жыл бұрын
Vry vry Honest CM Saab Punjab di Shaan ji
@sachdevahsp
@sachdevahsp Жыл бұрын
Manna ji, Always speaking to the point and logically.
@oldisgold.....realityhai505
@oldisgold.....realityhai505 Жыл бұрын
ਅਜਿਹੀ ਸੋਚ ਵਾਲੇ ਪੰਜ ਦਸ ਇਨਸਾਨ ਹੋਰ ਪੈਦਾ ਹੋ ਜਾਣ ਤਾਂ ਪੰਜਾਬ ਦੀ ਆਨ ਅਤੇ ਸ਼ਾਨ ਕਾਇਮ ਹੋ ਸਕਦੀ ਐ।
@harbhajansingh2374
@harbhajansingh2374 Жыл бұрын
ਮੰਨਾ ਸਾਹਿਬ very nice👍👍
@savepunjab1997
@savepunjab1997 Жыл бұрын
Correct assessment of Manna ji Now only corrupt officers, politicians & dishonest businessman are not comfortable. If this govt. bring drastic reforms in revenue record/department, that will solve 90% problems of the peoples. Long live Bhagwant Mann
@tejinderahuja7095
@tejinderahuja7095 Жыл бұрын
Bilkul sahi gal g
@JaswantSingh-ru3dt
@JaswantSingh-ru3dt Жыл бұрын
Good ਜਿਹੜਾ500000 ਲੱਖ ਦੀ ਰਿਸਵਤ ਦਿੰਦਾ ਉਹ ਗਲਤ ਕੰਮ ਕਰਦਾ ਉਹ ਹੀ ਦਿੰਦਾ ਜਨਤਾ ਬਚ ਗਈ
@jatindersingh9255
@jatindersingh9255 Жыл бұрын
ਮੰਨਾ ਸਾਬ੍ਹ ਬਿਲਕੁਲ ਠੀਕ ਕਹਿ ਰਹੇ ਨੇ
@hardipsingh7339
@hardipsingh7339 Жыл бұрын
ਮਨਦੀਪ ਸਿੰਘ ਜ਼ਿੰਦਾਬਾਦ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@chamanlal4263
@chamanlal4263 Жыл бұрын
Gd work done by CM maan👌
@shingarasinghkaler3105
@shingarasinghkaler3105 Жыл бұрын
Very good… Manna you’re a honest person… Now App Govt good work …
@harbanssingh3943
@harbanssingh3943 Жыл бұрын
ਮੇਰੀ ਗੱਡੀ ਦੀ ਪਾਸਿਗ ਕਰਾਉਣੀ ਸੀ ਮਿਤੀ 01/1/2023 ਸੀ ਮੈ 15ਨਵੰਬਰ 2022ਨੂੰ ਅਰਜੀ ਦਿੱਤੀ ਪਰ 03ਜੂਨ 2023ਤੱਕ ਮੈਨੂੰ ਕਾਪੀ ਨਹੀ ਮਿਲੀ ਮੰਨਾ ਜੋ ਮੂੰਹ ਆਇਆ ਬੋਲੀ ਜਾਦਾ ਕਮਲੇ ਲੋਕ ਤਾੜੀਆਂ ਮਾਰੀਆਂ ਜਾਦੇ ਹਨ ਇਹ ਕੇਸ ਫਰੀਦਕੋਟ ਦਾ ਹੈ
@budhsingh9931
@budhsingh9931 Жыл бұрын
ਸਰਦਾਰ ਭਗਵਾਨ ਸਿੰਘ ਮਾਨ ਇਮਦਾਦ ਮੁਖ ਮੰਤਰੀ ਐ❤❤❤❤🎉🎉🎉🎉
@punjabimunde28
@punjabimunde28 Жыл бұрын
❤ਭਗਵੰਤ ਮਾਨ ❤
@progressivefarm3212
@progressivefarm3212 Жыл бұрын
ਚੰਗੇ ਕੀਤੇ ਕੰਮਾਂ ਦੀ ਸਿਫ਼ਤ ਕਰਨ ਦੀ ਜੁਰਅਤ ਕਰੋ ਦੋਸਤੋ, ਬਸ ਈਰਖਾ ਹੀ ਨਾ ਕਰੀ ਜਾਓ ਕਿ ਇਹ ਬਣ ਕਿਉਂ ਗਏ ਨੇ।
@sukhjindersinghsandhu2288
@sukhjindersinghsandhu2288 Жыл бұрын
I have retired from Govt job last year. I have got all my retirement benefits without any bribe. Before AAP Govt a retired person spends at least Rs 20000-25000 to get his/her benefits.
@kulwindersingh-r6o
@kulwindersingh-r6o Жыл бұрын
ਮੰਨੇ ਵੀਰ ਵਰਗੇ ਆਮ ਆਦਮੀ ਪਾਰਟੀ ਵਿੱਚ ਆਉਣੇ ਚਾਹੀਦੇ ਹਨ
@mansaab2705
@mansaab2705 Жыл бұрын
ਬਿਲਕੁਲ ਸਹੀ ਹੈ ਮੰਨਾਂ ਸਾਹਿਬ ਜੀ। ਬਹੁਤ ਬਹੁਤ ਧੰਨਵਾਦ।👌🙏
@kulwindersingh-r6o
@kulwindersingh-r6o Жыл бұрын
ਨਹੀਂ ਰੀਸਾ ਤੇਰੀਆਂ ਮੰਨਾ ਸਿੰਘ ਜੀ ਮੰਨਾ ਸਿੰਘ ਜੀ ਇਕ ਇਕ ਗੱਲ ਤੋਲ ਤੋਲ ਕੇ ਕਰਦੇ ਹਨ
@arjansingh2798
@arjansingh2798 Жыл бұрын
Maan sahib jindabad Ji 🙏🙏🙏🙏
@vickysingh-cp2iq
@vickysingh-cp2iq Жыл бұрын
Very good👍🙏
@satwindersingh3216
@satwindersingh3216 Жыл бұрын
Balle o bhaoo manna Sahab bager kisi lalach to sach Bolan d himmat te kiti
@hardipsingh7339
@hardipsingh7339 Жыл бұрын
ਇਮਾਨਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@ParvinderSingh-lr9jy
@ParvinderSingh-lr9jy Жыл бұрын
Manna Sahib, you are right, my personal experience that the during the regime of previous Governments, the officers and official did not afraid and take bribes without any fear, now police personal are hesitate to take. Now, my son has been appointed as clerk and electricity bill has been waived.
@sewasingh4542
@sewasingh4542 Жыл бұрын
ਮੰਨਾ ਵੀਰ ਸਹੀ ਬੋਲ ਰਿਹਾ
@sardarsaab1007
@sardarsaab1007 Жыл бұрын
22 ਜੀ ਤੁਸੀਂ ਵਧਾਈਆ ਤਾਂ ਦੇ ਰਹੇ ਹੋ ਨੇਤਾ ਲੋਕਾਂ ਨੂੰ ਜਿਸ ਸਾਈਡ ਦਾ ਪੱਲੜਾ ਭਾਰੀ ਦਿਖਦਾ ਹੈ ਇਹ ਉਧਰ ਲੇ ਪਾਸੇ ਬੈਠ ਜਾਂਦੇ ਨੇ ਹੁਣ ਇਸ ਦਾ ਝਾੜੂ ਪਾਰਟੀ ਵਿੱਚ ਆਉਣ ਨੂੰ ਜੀ ਕਰਦਾ ਹੋਣਾ
@ramandeeppannu9160
@ramandeeppannu9160 Жыл бұрын
vadia vichar.....
@ersingh6936
@ersingh6936 Жыл бұрын
ਜਿਹੜਾ ਸ਼ਨੀਵਾਰ ਤੇ ਐਤਵਾਰ ਨੂੰ ਸੁਵਿਧਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਲਿਆ ਉਹ ਵੀ ਬਹੁਤ ਵਧੀਆ।
@HarjinderSingh-ir7vs
@HarjinderSingh-ir7vs Жыл бұрын
ਮੰਨਾ.ਸਾਬ.ਜੀ.ਦੇ.ਵਧੀਅਾ.िਵਚਾਰ.ਨੇ.ਤੇ.ਮਾਨ..ਸਰਕਾਰ.ਦੇ.ਕੰਮ.ਵੀ.100.ਪਰਸ਼ੈਟ.ਸਹੀ.ਨੇ..ਬਾਕੀ.ਵਰੋਧੀਅਾ.ਨੇ.ਤਰੀਫ.ਨਹੀ.ਕਰਨੀ..ਮਾਨ.ਸਰਕਾਰ.िਜੰਦਾਬਾਦ.ਹੈ👍
@SukhdevSingh-rq7ph
@SukhdevSingh-rq7ph Жыл бұрын
ਮੰਨਾ ਸਾਬ ਬਹੁਤ ਵਧੀਆ ਵਿਚਾਰ। very good job cm sab
@jaswindersinghsingh5286
@jaswindersinghsingh5286 Жыл бұрын
Good speech 👍👍
@sukhdevkamboj2418
@sukhdevkamboj2418 Жыл бұрын
Good. Manna. Ji
@jasvirkaur1590
@jasvirkaur1590 Жыл бұрын
ਭਾਜੀ ਹੁਣ ਸਿਹਤ ਵਿਭਾਗ ਦੀਆਂ ਬਦਲੀਆਂ ਹੋ ਰਹੀਆਂ ਨੇ anm ਦੀ ਪੋਸਟ ਦਾ 100000Rs ਚਲ ਰਿਹਾ ਆ ਡਾਕਟਰਾਂ ਦੇ ਤੇ ਬਾਕੀਆਂ ਦੇ ਤਾਂ ਪਤਾ ਨੀ kine ਕਿੰਨੇ ਚਲ ਰਹੇ ਨੇ
@preemsssingggg375
@preemsssingggg375 Жыл бұрын
ਹੋਰ ਕੰਮ ਕਰਨ ਦੀ ਲੋੜ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ
@GurdeepSingh-sc4ft
@GurdeepSingh-sc4ft Жыл бұрын
Maan. Jindabad
Turn Off the Vacum And Sit Back and Laugh 🤣
00:34
SKITSFUL
Рет қаралды 11 МЛН
VIP ACCESS
00:47
Natan por Aí
Рет қаралды 16 МЛН