Prime Discussion (2747) || ਠੀਕ ਨਹੀਂ ਕੀਤਾ ਗਿਆ ਮਨਮੋਹਨ ਸਿੰਘ ਨਾਲ, ਹੱਲ ਨਹੀਂ ਲੱਭ ਰਿਹਾ ਡੱਲੇਵਾਲ ਦੇ ਮੁੱਦੇ ਦਾ

  Рет қаралды 74,486

Prime Asia TV

Prime Asia TV

Күн бұрын

Пікірлер: 146
@Karmjitkaur-gk1xq
@Karmjitkaur-gk1xq 16 сағат бұрын
ਡਾਕਟਰ ਮਨਮੋਹਨ ਸਿੰਘ ਨੇਕ ਇਨਸਾਨ ਸਨ ਉਹ ਹਮੇਸ਼ਾ ਇਤਿਹਾਸ ਦਾ ਚਮਕਦਾ ਸਿਤਾਰਾ ਸੀ ਤੇ ਰਹਿਣਗੇ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ ਜੀ ❤❤
@SharmaKumarRamesh1
@SharmaKumarRamesh1 2 сағат бұрын
Babe da ghanta.
@User.YouTube_creaters
@User.YouTube_creaters 17 сағат бұрын
ਏਹ ਤਾਂ ਮੌਤ ਨੇ ਸਭਨੂੰ ਹਿਤੈਸ਼ੀ ਬਣਾ ਦਿੱਤਾ *ਯਕ਼ੀਨ ਮੰਨੋ ਏਹ ਸਾਰੇ ਲੋਕ ਖਿਲਾਫ ਸਨ ਮੇਰੇ* 😍🙏 ਮਨਮੋਹਨ ਸਿੰਘ ਜੀ 🙏😍
@User.YouTube_creaters
@User.YouTube_creaters 17 сағат бұрын
ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ... *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SharmaKumarRamesh1
@SharmaKumarRamesh1 2 сағат бұрын
Oh Punjab da putt ? usnu punjabi bolni vee nahi se aandhi.
@palgill5041
@palgill5041 2 сағат бұрын
ਦੁਸ਼ਮਣ ਹੁੰਦਾ ਤਾ ਜਰ ਲੈਂਦੇ ਖਤਰਾ ਆਪਣਿਆ ਤੋ ਹੈ
@SidhuSahibSidhuSahib
@SidhuSahibSidhuSahib 16 сағат бұрын
ਮਨਮੋਹਨ ਸਿੰਘ ਨੂੰ 2 ਗਜ਼ ਜ਼ਮੀਨ ਨਹੀਂ ਮਿਲੀ ਅੰਤਿਮ ਸੰਸਕਾਰ ਔਰ ਸਮਾਰਕ ਲਈ ਬੀਜੇਪੀ ਸਰਕਾਰ ਨੂੰ ਇਤਿਹਾਸ ਮਾਫ ਮਾਫ ਨਹੀਂ ਕਰੇਗਾ 😂
@SharmaKumarRamesh1
@SharmaKumarRamesh1 2 сағат бұрын
History padna sikho sardar ji.
@bhupindersinghmann5096
@bhupindersinghmann5096 16 сағат бұрын
ਦੁਨੀਆ ਦਾ ਕੋਈ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਖਸੀਅਤ ਦਾ ਮੁਕਾਬਲਾ ਨਹੀ ਕਰ ਸਕਦਾ ਸੌ ਸਾਲ ਦੇ ਇਤਹਾਸ ਵਿੱਚ ਕਿਸੇ ਵੀ ਸਖਸ।ਨੇ ਗਰੀਬੀ ਘਰੋ ਉਠਕੇ ਇਨੇ ਅਹੁਦਿਆ ਉਪਰ ਕਸ਼ਮ।ਨਹੀ ਕੀਤਾ
@TransportNDTCCompany
@TransportNDTCCompany 13 сағат бұрын
ਬੀਜੇਪੀ ਨੇ ਆਪਣਾ ਫਿਰਕੁਪਰਸਤੀ ਵਾਲਾ ਰੂਪ ਦਿਖਾ ਦਿੱਤਾ , ਇੱਕ ਸਿੱਖ ਪ੍ਰਧਾਨਮੰਤਰੀ ,ਜਿਸਦਾ ਪੂਰੇ ਵਿਸ਼ਵ ਵਿੱਚ ਕੋਈ ਵੀ ਅਰਥਸ਼ਾਸ਼ਤਰੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਸੀ, ਇਹੋ ਕੁਝ ਇਹਨਾਂ ਫਿਰਕਾਪ੍ਰਸਤ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇਆ , ਇਹ ਲੋਕ ਕਦੇ ਵੀ ਸਰਦਾਰ ਮਨਮੋਹਨ ਸਿੰਘ ਦੀ ਬਰਾਬਰੀ ਨਹੀਂ ਕਰ ਸਕਦੇ
@harjindersinghThind4507
@harjindersinghThind4507 16 сағат бұрын
ਜਿਸ ਤਰ੍ਹਾਂ ਸੂਬੇ ਸਰਹੰਦ ਨੇ ਹੰਕਾਰ ਦੇ ਕਾਰਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਜਗ੍ਹਾ ਨਹੀਂ ਸੀ ਦਿੱਤੀ। ਉਸੇ ਤਰ੍ਹਾਂ ਮੋਦੀ ਸਰਕਾਰ ਨੇ ਹੰਕਾਰ ਦੇ ਕਾਰਨ ਇੱਕ ਸਿੱਖ ਪ੍ਰਧਾਨਮੰਤਰੀ ਮਨਮੋਹਨ ਸਿੰਘ ਜੀ ਦੇ ਸਸਕਾਰ ਲਈ ਜਗ੍ਹਾ ਨਹੀਂ ਦਿੱਤੀ 👍👍🥱🥱
@narindersharma8310
@narindersharma8310 10 сағат бұрын
@@harjindersinghThind4507 you can’t compare these two incidents You can’t forget what congress did with Sikhs in 1984 BJP declared to set up a memorial for Manmohan singh During his life Sikh organizations didn’t give recognition to Manmohan singh Now everyone is shedding crocodile tears . Rahul Gandhi torn out the copy of bill in public, introduced by Manmohan singh BJP is also promoting the sane economic pattern of free and open market initiated and privatization K
@User.YouTube_creaters
@User.YouTube_creaters 17 сағат бұрын
ਅਮੀਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਬਲਕਿ ਅਮੀਰ ਹੋ ਕੇ *ਇੱਕ ਗਰੀਬ ਦੀ ਤਕਲੀਫ ਸਮਝਣਾ ਵੱਡੀ ਗੱਲ ਹੈ*
@RavinderKumar-bf8hv
@RavinderKumar-bf8hv 17 сағат бұрын
ਬਹੁਤ ਹੀ ਵਧੀਆ ਵਿਚਾਰ ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ
@User.YouTube_creaters
@User.YouTube_creaters 16 сағат бұрын
@@RavinderKumar-bf8hv😍🙏 ਜੀ
@ranjitsinghchhabra1165
@ranjitsinghchhabra1165 16 сағат бұрын
ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਦਰਅਸਲ ਸੁਪਰੀਮ ਕੋਰਟ ਕੇਂਦਰ ਦੀ ਹਦਾਇਤ ਤੇ ਸਾਰਾ ਭਾਂਡਾ ਪੰਜਾਬ ਸਰਕਾਰ ਤੇ ਭੰਨਣਾ ਚਾਹੁੰਦੀ ਹੈ। ਡੱਲੇਵਾਲ ਜੀ ਦੀ ਮੌਤ ਤੋਂ ਬਾਅਦ ਸੁਪਰੀਮ ਕੋਰਟ ਕੇਂਦਰ ਨੂੰ ਹਦਾਇਤ ਕਰੇਗੀ ਕਿ ਪੰਜਾਬ ਵਿੱਚ ਗਵਰਨਰ ਰਾਜ ਲਾਇਆ ਜਾਵੇ।
@shinderbrar
@shinderbrar 16 сағат бұрын
❤❤🤙🤙
@paramjit5435
@paramjit5435 16 сағат бұрын
Bilkul sahi coment
@sukhi3077
@sukhi3077 16 сағат бұрын
ਜੀ ਬਿਲਕੁਲ
@harvindersingh8234
@harvindersingh8234 15 сағат бұрын
¹111111ml please😅
@baljindersingh1184
@baljindersingh1184 14 сағат бұрын
ਹੁਣ ਵੀ ਤਾਂ ਉਹਨਾਂ ਦੀ ਹੀ ਚਲਦੀ ਹੈ ।ਸਿਰਫ ਕੈਪਟਨ ਤੋਂ ਬਿਨਾਂ ਕਿਸੇ ਨੇ ਵੀ ਪੰਜਾਬ ਦੇ ਹਿਤਾਂ ਲਈ ਡਟਣ ਦੀ ਕੋਸ਼ਿਸ਼ ਨਹੀਂ ਕੀਤੀ । ਦੂਜੀ ਟਰਮ ਵਿੱਚ ਕੈਪਟਨ ਵੀ ਮੂਤ ਗਿਆ।
@User.YouTube_creaters
@User.YouTube_creaters 17 сағат бұрын
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। *ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ*
@harjindersinghThind4507
@harjindersinghThind4507 16 сағат бұрын
ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਆਦੇਸ਼ ਦੇਣ ਦੀ ਬਜਾਏ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ।🙏🙏🙏
@sukhi3077
@sukhi3077 15 сағат бұрын
ਜੀ ਬਿਲਕੁਲ, ਥਿੰਧ ਸਾਹਬ
@GurnamSingh-nd5yt
@GurnamSingh-nd5yt 15 сағат бұрын
ਮੇਰੀ ਬੇਨਤੀ ਹੈ ਪੰਨੂੰ ਸਹਿਬ ਅਕਾਲੀ ਸਰਕਾਰ ਕਹਿ ਕਰ ਅਕਾਲੀਆਂ ਦਾ ਸਿਰ ਨੀਵਾਂ ਨਾ ਕਰੋ ਬਾਦਲ ਅਕਾਲੀ ਦਲ ਕਹੋ ਬਾਕੀ ਤੁਸੀਂ ਆਪ ਸਮਦਾਰ ਹੋ ਜੀ
@ParamjitSingh-pb1cv
@ParamjitSingh-pb1cv 16 сағат бұрын
ਮਰਨ ਵਰਤ ❌❌❌❌ਨਹੀਂ ਰੱਖਣਾ ਚਾਹੀਦਾ🟩🟩🟩 ਲੰਬੀ ਜਿੰਦਗੀ ਜੀਓ 🟩🟩🟩ਠੋਕ ਕੇ ਰੱਖੋ ਸਰਕਾਰਾਂ ਨੂੰ 🟩🟩🟩🟩
@gurdialsinghsandhu5997
@gurdialsinghsandhu5997 16 сағат бұрын
ਸ੍ਰ ਦਰਸ਼ਨ ਸਿੰਘ ਜੀ ਫੇਰੂਮਾਨ ਸਾਹਿਬ 74 ਦਿਨ ਦੀ ਭੁੱਖ ਹੜਤਾਲ ਮਗਰੋਂ ਸ਼ਰੀਰ ਤਿਆਗ ਗਏ ਸਨ ਮੈਂ ਉਸ ਵੇਲੇ ਪਰਾੲਮਰੀ ਸਕੂਲ ਵਿੱਚ ਪੜ੍ਹਦਾ ਸੀ ਸਾਨੂੰ ਛੁੱਟੀ ਕੀਤੀ ਸੀ
@rattandhaliwal
@rattandhaliwal 11 сағат бұрын
ਪ੍ਰਾਇਮਰੀ ਇਸ ਤਰਾਂ ਲਿਖਿਆ ਜਾਂਦਾ ਹੈ।
@gurdialsinghsandhu5997
@gurdialsinghsandhu5997 5 сағат бұрын
@rattandhaliwal ਲਿਖਣਾ ਏਸ ਤਰ੍ਹਾਂ ਹੀ ਸੀ ਪਰ ਪੈਰ ਵਿੱਚ ਰ ਨਹੀਂ ਲੱਭਾ ਨਜ਼ਰ ਘੱਟ ਹੋਣ ਕਾਰਨ ਧੰਨਵਾਦ
@rattandhaliwal
@rattandhaliwal 5 сағат бұрын
@@gurdialsinghsandhu5997 ਮਾਫ਼ ਕਰਨਾ।
@iqbalsingh5034
@iqbalsingh5034 14 сағат бұрын
ਬਹੁਤ ਧੰਨਵਾਦ ਪੰਨੂੰ ਸਾਹਿਬ ਜੀ। ਬਿਲਕੁੱਲ ਸਹੀ ਕਿਹਾ ਆਪ ਜੀ ਨੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਦੇਸ਼ ਦੀ ਜਨਤਾ ਦੀ ਨਾਂ ਹੋ ਕਿ ਮੋਦੀ ਦੀ ਕਠਪੁਤਲੀ ਬਣਕੇ ਕੰਮ ਕਰ ਰਹੀ ਹੈ। ਸਭਤੋਂ ਵੱਧ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਰਾਸ਼ਟਰਪਤੀ ਮੁਰਮੂ ਵੀ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠੀ ਹੈ ਤੇ ਕਹਿਣ ਨੂੰ ਇਕ ਆਦਿ ਵਾਸੀ ਔਰਤ ਦਾ ਢੰਡੋਰਾ ਪਿੱਟਦੀ ਹੈ ਤੇ ਦੇਸ਼ ਲਈ ਅੰਨਦਾਤੇ ਸੜਕਾਂ ਤੇ ਧੱਕੇ ਖਾਣ ਤੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ।
@satnamsinghsatnamsingh5217
@satnamsinghsatnamsingh5217 15 сағат бұрын
ਸਰਦਾਰ ਮਨਮੋਹਨ ਸਿੰਘ ਦੀ ਯਾਦਗਾਰ ਸਿੱਖਾਂ ਦੇ ਕਾਤਲ ਮਾਂ ਪੁੱਤਰ ਕੋਲ ਨਹੀਂ ਬਣੀ ਚੰਗਾ ਹੋਇਆ
@ajaibsinghpanesarCanada
@ajaibsinghpanesarCanada 2 сағат бұрын
S S A 🙏🙏 Navjit ji and Pannu Sahib ji
@Karmjitkaur-gk1xq
@Karmjitkaur-gk1xq 16 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@kulwantKalra-u6r
@kulwantKalra-u6r 17 сағат бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤
@rajinderparshad614
@rajinderparshad614 15 сағат бұрын
भारत में इस से घटिया सरकार नहीं आ सकती।
@Davindergill1313
@Davindergill1313 13 сағат бұрын
ਹੁਣ ਤਾਂ ਸੁਪਰੀਮ ਕੋਰਟ ਵੀ ਲੱਗਦਾ ਹੈ, ਬਸ ਕਿਸੇ ਦੇ ਇਸ਼ਾਰੇ ਤੇ ਹੀ ਚੱਲ ਰਹੀ ਹੈ,
@vanshdeep6452
@vanshdeep6452 4 сағат бұрын
ਨਵਜੀਤ ਜੀ ਅਤੇ ਪੰਨੂ ਸਾਬ੍ਹ ਸਤਿ ਸ਼੍ਰੀ ਆਕਾਲ ਜੀ
@gurwinderbatth9511
@gurwinderbatth9511 16 сағат бұрын
Dalywal g jindabad jindabad jindabad jindabad rab mehar kary h
@sukhi3077
@sukhi3077 15 сағат бұрын
ਸਤਿ ਸ੍ਰੀ ਅਕਾਲ ਬਾਪੂ ਜੀ ਪੰਨੂ ਸਾਹਬ ਤੇ ਸਮੂਹ ਪ੍ਰਾਇਮ ਏਸ਼ੀਆ ਦੇ ਸੱਜਣਾਂ ਨੂੰ ਜੀ 🙏🙏
@harjindersinghThind4507
@harjindersinghThind4507 16 сағат бұрын
ਲੱਗਦਾ ਹੈ ਕਿ ਸੁਪਰੀਮ ਕੋਰਟ ਵੀ ਸੈਂਟਰ ਸਰਕਾਰ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ 👍👍🥱🥱
@Gill-56-6k
@Gill-56-6k 17 сағат бұрын
ਪੰਨੂੰ ਸਾਹਿਬ ਬਹੁਤ ਵੱਡੀ ਸ਼ਖਸ਼ੀਅਤ ਨੇ। ਹਰ ਗੱਲ ਸੱਚੀ ਤੇ ਸਾਫ਼ ਸੁੱਥਰੀ ਕਰਦੇ ਨੇ। ਅੰਗਰੇਜ਼ੀ ਦੀ ਹਰ ਹਾਲਤ ਵਿੱਚ ਪੰਜਾਬੀ ਵਿਚ ਵਿਆਖਿਆ ਕਰਦੇ ਨੇ। ਹਰ ਗੱਲ clear ਕਰਦੇ ਨੇ। ਸਰਕਾਰਾਂ ਚੰਗੀਆਂ ਹੋਣ ਤਾਂ ਇਹਨਾਂ ਦੀ ਸਲਾਹ ਹਰ ਮੁਸੀਬਤ ਦੀ ਲੈਅ ਸੱਕਦੇ ਨੇ । ਪਰ ਸੱਚੇ ਬੰਦੇ ਨੂੰ ਸਰਕਾਰਾਂ ਆਪਣੇ ਨਾਲ਼ ਨਹੀਂ ਰੱਖਦੀਆਂ।
@ParamjitSingh-pb1cv
@ParamjitSingh-pb1cv 16 сағат бұрын
❤❤❤❤❤
@gillpower
@gillpower 10 сағат бұрын
Supreme court looks highly biased and unreasonable. Why it is not taking the issue with union govt who negotiated settlement with farmers.
@narinderjeetsingh3994
@narinderjeetsingh3994 6 сағат бұрын
Sat Sri akaal to all 🙏🙏🌺
@KuldeepSingh-qq9ds
@KuldeepSingh-qq9ds 4 сағат бұрын
पन्नू साब 👍👍🌹🌹🙏🙏
@daljitsingh7980
@daljitsingh7980 17 сағат бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@sharmatenthouse1848
@sharmatenthouse1848 2 сағат бұрын
Navjit Jatinder Pannu g sat shri akal
@mohansinghwarval87
@mohansinghwarval87 17 сағат бұрын
ਮਰਨ ਵਰਤ ਰੱਖਣਾਂ ਬਹੁਤ ਦਲੇਰੀ ਭਰਿਆ ਕਦਮ ਹੈ
@reshamlalbittu3948
@reshamlalbittu3948 15 сағат бұрын
Sat shiri Aakal to all prime Asia team members
@charanjitsingh4437
@charanjitsingh4437 17 сағат бұрын
ਸਤਿ ਸ੍ਰੀ ਅਕਾਲ ਸਰ❤❤❤
@tarsemsingh5903
@tarsemsingh5903 2 сағат бұрын
ਭਗਵੰਤ ਮਾਨ ਰੋਟੀ ਦਾ ਹੱਕ ਅਦਾ ਕਰਦਾ ਹ ਪਰੋਪਰ
@GaganDeepSingh-nk4wg
@GaganDeepSingh-nk4wg 11 сағат бұрын
Pannu Saab ji di Jai 🎉🎉
@gamdoorgamdoorsra
@gamdoorgamdoorsra 7 сағат бұрын
Satshreea. Akal.ji
@surjeetshokar517
@surjeetshokar517 14 сағат бұрын
☀️Good Evening from Morocco 🇲🇦🇮🇳❤️👍
@tejpalpannu2293
@tejpalpannu2293 13 сағат бұрын
Waheguru ji 🙏 🙏 🙏 🙏 🙏
@RavinderKumar-bf8hv
@RavinderKumar-bf8hv 17 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 988824788 1 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@paramjitmalhi6543
@paramjitmalhi6543 16 сағат бұрын
Waheguru ji meaher Karni ji Punjab te
@nachhattarsingh4890
@nachhattarsingh4890 13 сағат бұрын
Sat shri akal ji pannu shaib and all priam asias TV workers good work good news
@sukhwindersandhu2959
@sukhwindersandhu2959 14 сағат бұрын
ਪੰਨੂ ਜੀ ਸਰਕਾਰ ਨੇ ਕਾਨੂੰਨ ਬਣਾਕੇ ਨੋਟੀਫ਼ਿਕੇਸ਼ਨ ਜਾਰੀ ਨਹੀ ਕੀਤਾ ਸੁਪਰੀਮ ਕੋਰਟ ਕਿਉਂ ਨਹੀਂ ਕੇਂਦਰ ਦੇ ਕੰਨ ਖਿੱਚਦੀ। ਕੇਂਦਰ ਤਾਂ ਨਹੀਂ ਪਰਵਾਹ ਕਰਦੀ ਇਹ ਪਾਟੇ ਹੋਏ ਹਨ। ਪਿਛਲੀ ਐਜੀਟੋਸ਼ਨ ਵਿਲੇ ਸ਼ਾਢੇ ਸੱਤ ਸੌ ਮਾਰੇ ਗਏ ਸਰਕਾਰ ਫਿਰ ਸੱਤਾ ਚ ਆ ਗਈ। ਸ਼ਹੀਦ ਫੇਰੂਮਾਨ ਜੀ ਨੂੰਅਕਾਲੀਆਂ ਵਿਰੁੱਧ ਵਰਤ ਕੇ ਕਾਂਗਰਸ ਸਰਕਾਰ ਬਣਾ ਲਈ ਗਿਆਨੀ ਜੈਲ ਸਿੰਘ ਜੀ ਕਮੇਟੀ ਦੇ ਸਰਪ੍ਰਸਤ ਸਨ ਸਰਕਾਰ ਬਣਾ ਕੇ ਮੰਗਾਂ ਪ੍ਰਤੀ ਚੁੱਪ। ਅੰਨਾਂ ਨੂੰ ਵਰਤ ਕੇ ਸਰਕਾਰ ਬਣਾ ਲਈ। ਨੇਤਾਵਾਂ ਨੂੰ ਸਿਰਫ਼ ਸੱਤਾ ਚਾਹੀਦੀ ਹੈ ਹੰਕਾਰ ਤੇ ਮਾਇਆ ਦੀ ਖਾਹਿਸ਼ ਨੂੰ ਸੰਤੁਸ਼ਟ ਕਰਨਾ।
@Jasmeetandharsirat
@Jasmeetandharsirat 6 сағат бұрын
Pannu sab isvele sadia insaf provide karn valia bhave oh judiciary hove cbi hove nia hoves saria bhagve rang vich rangia za chukia han
@gurcharnsingh-n2p
@gurcharnsingh-n2p 17 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@GurkeertSandhu
@GurkeertSandhu 10 сағат бұрын
Shri Krishna Murti jindabad kisanon Ki Baat Ko Sarkar ko jald se jald sunkar HAL karna chahie
@jeetasingh9510
@jeetasingh9510 3 сағат бұрын
Real face of BJP is out. People should be aware of future of this country.
@narindersinghbagga5156
@narindersinghbagga5156 4 сағат бұрын
Good memorial of S. Manmohan Singh would be good institute in his name for giving free education to students preparing for competition of IAS and IPS . Instead of statue or samadhi , institute is good memorial for great education is.
@kuldeepsingh-xh6jv
@kuldeepsingh-xh6jv 16 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@bhupindergill6629
@bhupindergill6629 17 сағат бұрын
ਸਤਿ ਸ੍ਰੀ ਆਕਾਲ ਜੀ
@HariSingh-sx3vq
@HariSingh-sx3vq 14 сағат бұрын
🙏🙏
@harbantsingh1522
@harbantsingh1522 16 сағат бұрын
ਸਰ ਪੱਨੂ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
@balkarsingh4416
@balkarsingh4416 16 сағат бұрын
Sat Shri Akal Pannu Sahib and Navjit ji Very good information
@balkaransidhu5334
@balkaransidhu5334 12 сағат бұрын
ਸਿੱਖਾਂ ਨਾਲ ਕਿਹੜਾ ਵਿਤਕਰਾ ਹੁੰਦਾ..
@MustaqKhan-q6l
@MustaqKhan-q6l 15 сағат бұрын
ਤੂੰ ਟੈਨਸਨ ਨਾਂ ਲੈ ਇਹਨਾਂ ਨੂੰ ਪਤਾ
@KanwaljitSingh-n5e
@KanwaljitSingh-n5e 13 сағат бұрын
ਪ੍ਰਕਾਸ਼ ਬਾਦਲ ਨੇ 1996 ਵਿੱਚ ਆਪਣੇ ਘਰੇਲੂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਭਾਜਪਾ ਨੂੰ ਸਿਰਫ ਉੱਤੇ ਬੈਠਾ ਲਿਆ ਅਤੇ ਅੱਜ ਵੀ ਬਾਦਲ ਮਜੀਠੀਆ ਬਿਆਸ ਬਾਬਾ ਸਿਰਸਾ ਸਾਧ ਅਤੇ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਦੇ ਪੈਰਾਂ ਵਿੱਚ ਬੈਠਾਉਣ ਦੀਆਂ ਸਾਜ਼ਿਸ਼ਾਂ ਰੱਚ ਰਿਹੇ ਹਨ ਜੀ। ਨਤੀਜਾ ਇਹ ਨਿਕਲਿਆ ਦੁਨੀਆਂ ਦੇ ਮਹਾਨ ਵਿਦਵਾਨ, ਬੁੱਧੀਜੀਵੀ, ਅਰਥਸ਼ਾਸਤਰੀ ਅਤੇ ਸਾਬਕਾ ਪ੍ਰਧਾਨਮੰਤਰੀ ਸਰਦਾਰ ਮਨਮੋਹਣ ਸਿੰਘ ਜੀ ਨੂੰ ਕੇਂਦਰੀ ਸਰਕਾਰ ਦਾ ਨੀਵਾਂ ਦਿਖਾਉਣ ਦਾ ਨਿੰਦਣਯੋਗ ਵਤੀਰਾ ਸਾਹਮਣੇ ਆਇਆ ਹੈ ਜੀ।
@hardeepbadwal9198
@hardeepbadwal9198 8 сағат бұрын
Only Khalsa in Punjab not Christian
@ranbirsingh2874
@ranbirsingh2874 7 сағат бұрын
Shukar a sarkari nannu Bol pya
@narindersharma8310
@narindersharma8310 13 сағат бұрын
Everyone is free to adopt any religion
@gurdialsinghsandhu5997
@gurdialsinghsandhu5997 16 сағат бұрын
ਸ੍ਰ ਪੰਨੂ ਸਾਹਿਬ ਆਪ ਜੀ ਕਹਿਣਾ ਇਕ ਸੂਰਜ ਦੇ ਸਾਹਮਣੇ ਦੀਵਾ ਦਿਖਾਉਣ ਮੁਤਾਬਕ ਹੈ ਮਾਫ ਕਰਨਾ ਇਹ ਕਹਾਣੀ ਤੁਹਾਡੇ ਬਿਨਾਂ ਘੱਟ ਉਮਰ ਦੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਅਖਾਣ ਉਸ ਵੇਲੇ ਜਦੋਂ ਸਾਡੇ ਵਡੇਰੇ ਖਾਲਸਾ ਪੰਥ ਦੇ ਯੋਧੇ ਜਦੋਂ ਲੁੱਟ ਕੇ ਖੋਹ ਕੇ ਧੀਆਂ ਨੂੰ ਛਡਾਉਣ ਖਾਤਰ ਹਮਲਾ ਕਰਦੇ ਸੀ ਰਾਤ ਸਮੇਂ 12 ਵਜੇ ਉਸ ਨੂੰ ਮਜ਼ਾਕ ਵਜੋਂ ਲਿਆ ਜਾ ਰਿਹਾ
@jaswantsinghsandhu530
@jaswantsinghsandhu530 6 сағат бұрын
Some selfish are doing wrong other wise we should respect all the religioun.
@baldevrajbhandari1329
@baldevrajbhandari1329 7 сағат бұрын
अन्ना हजारे का मरण वर्त खत्म करवा दिया गया, डल्लेवाल का खतरा नहीं करवाया जा रहा है, मनमोहन सिंह को समाधि की जगह नहीं दी, लेकिन चौधरी चरण सिंह को दे दी गई, सन 1980 के अकाली की भांति यह कहना आप भूल गए हैं कि,, सिखां नाल वितकरा
@avrajsra8760
@avrajsra8760 15 сағат бұрын
Bhai ਸਾਹਿਬ ਜੀ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਸ ਵੇਲੇ 32ਜਥੇਬੰਦੀਆਂ ਸਨ ਹੁਣ ਉਹ ਕਿਉਂ ਨਹੀਂ ਅੱਜ ਨਾਲ਼ ਕੀ ਗੱਲ ਹੈ ਇਹ ਵੀ ਦੱਸੋ
@VijayKumar-z5f
@VijayKumar-z5f 15 сағат бұрын
ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ
@AmitKumar-le9ch
@AmitKumar-le9ch 16 сағат бұрын
Thnk u, respect 🌿
@ReshamDhillon-uh2uu
@ReshamDhillon-uh2uu 9 сағат бұрын
I am too late but brother in this time Pb Govt is going really bad time if do as S Cort saying i don’t like Pb Government do this way because we lose all over so we don’t kill our lives because we are Punjabi not crazy We should be learn what did India Govt with our beloved Late Pm yesterday jatta we never forget never ever thanks
@BittuChambal-vl4hr
@BittuChambal-vl4hr 13 сағат бұрын
Good job sir ji 👍👍👍👍
@lakhwindersandhu5428
@lakhwindersandhu5428 17 сағат бұрын
ਸਤਿ ਸ੍ਰੀ ਆਕਾਲ ਜੀ 🙏🙏
@gianchamdal537
@gianchamdal537 14 сағат бұрын
Very nice reporting.
@halwindersingh819
@halwindersingh819 7 сағат бұрын
SC court de JAJJ v kender de eshare te kmm kr rahe aa , tahi kender nu kuj ni bol rahe te hr war punjab Sarkar nu keh k chupp ho jade aa
@Jasmeetandharsirat
@Jasmeetandharsirat 6 сағат бұрын
Manmohan Singh nal zihra attitude adopt kita gia oh is lai ke oh Sikh han
@arjindersingh7288
@arjindersingh7288 17 сағат бұрын
❤❤❤❤
@racpalsinghsamra778
@racpalsinghsamra778 16 сағат бұрын
Sat shri akaal ji
@HarminderSingh-yg5ib
@HarminderSingh-yg5ib 15 сағат бұрын
Pannu sahib Navjit ji Sat S Akal Thanks
@rajinderparshad614
@rajinderparshad614 15 сағат бұрын
शराब पीने से बेहल ही नहीं है।
@kanwarbirsingh1159
@kanwarbirsingh1159 16 сағат бұрын
Excellent 👌
@JagtarGill-u1z
@JagtarGill-u1z 16 сағат бұрын
Very good punnu Shihab and navjeet ji thanks v rano the payal disaster ludhiana Punjab good evening
@BaldevSingh-ks1ts
@BaldevSingh-ks1ts 15 сағат бұрын
Very nice
@bhagwandass1070
@bhagwandass1070 15 сағат бұрын
Bahut afsos hei ki kendar sarkaar samvedanheen sarkar hei. Desh dee bahut badkismat
@DevinderSamra
@DevinderSamra 14 сағат бұрын
Panjabies should not expect any thing from this cunning central government
@BalbirSingh-jv8un
@BalbirSingh-jv8un 10 сағат бұрын
LAKH LAHNTA HNN MAUJADA SARKARA NU
@boharsingh7725
@boharsingh7725 16 сағат бұрын
✅✅✅ 🙏🙏🙏🙏🙏
@halwindersingh819
@halwindersingh819 7 сағат бұрын
Dallewal di team v kuj na kuj galat kr rahi aa, oh conforans krke punjab te kendar nu e jumewal keh rahi aa, ekk SC de khilaf v conforans kran k SC punjab Sarkar kalli nu kyo war war keh rahi aa, kender Sarkar nu kyo ni keh rahi k ekk time bound kita a k ene dina ch kisana da masla hll kro
@surinderbuttar7265
@surinderbuttar7265 15 сағат бұрын
ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੁਕਮ ਦੇ ਕੇ ਡੱਲੇਵਾਲ ਦਾ ਵਰਤ ਤੁੜਵਾ ਕੇ ਉਸ ਦੀ ਜਾਨ ਬਚਾ ਲੈਣੀ ਚਾਹੀਦੀ ਹੈ ਸੰਘਰਸ਼ ਦਾ ਹੋਰ ਕੋਈ ਰਾਹ ਲੱਭਣਾ ਚਾਹੀਦਾ ਹੈ
@surjitkalsi8651
@surjitkalsi8651 17 сағат бұрын
Disturbed voice
@GurkeertSandhu
@GurkeertSandhu 10 сағат бұрын
Manmohan Singh Ji ko Sukh hone ke Karan Rajgarh ke antim sanskar nahin kiya Gaya in ine Bade rashtrawadi Ki Soch Samne I hai bahut galat
@ramandeepsingh4310
@ramandeepsingh4310 16 сағат бұрын
Good
@jagtarsinghdhillon5742
@jagtarsinghdhillon5742 17 сағат бұрын
Waheguru g
@gunvanshsingh8607
@gunvanshsingh8607 15 сағат бұрын
Anna hazare baba ramdev agent of modi Amit Shah rss
@jagjitsingh627
@jagjitsingh627 17 сағат бұрын
Pannu sahib g,navjeet g,sat shri akal g,jagjit randhawa mimsa dhuri
@SurpreetKaur-v7p
@SurpreetKaur-v7p 12 сағат бұрын
PANNU POORA PATRAKAAR NAHI
@PawanSingh-us6ob
@PawanSingh-us6ob 6 сағат бұрын
panu sab plant plastak ta ha
@Naseemahmed619
@Naseemahmed619 16 сағат бұрын
❤❤❤❤❤❤❤❤❤❤❤❤
@satnamkahlon8398
@satnamkahlon8398 11 сағат бұрын
Now you guys against pure punjabis state knows why Sikhs are second line citizens because of what happened with Sardar Manmohan Singh
@BoharDhillon-hw3uc
@BoharDhillon-hw3uc 16 сағат бұрын
🙏🙏🙏🙏🙏
@rameshrani5039
@rameshrani5039 3 сағат бұрын
India vich sikha d koi ijat nhi
@kanwarbirsingh1159
@kanwarbirsingh1159 16 сағат бұрын
🌹
@balboora8092
@balboora8092 13 сағат бұрын
India government is discriminating against Punjab and ignoring S. Dallewal who is fasting until death to get government to approve MSP for the. Farmers’ products.
@himmatsingh8197
@himmatsingh8197 17 сағат бұрын
ਫਾਸ਼ੀਵਾਦੀ ਲੋਕ
@SukhdevSingh-bp6yf
@SukhdevSingh-bp6yf 12 сағат бұрын
Pannu ji SSA
When you have a very capricious child 😂😘👍
00:16
Like Asiya
Рет қаралды 18 МЛН