Chajj Da Vichar (2137) || ਭਗਵੰਤ ਮਾਨ ਹਸਪਤਾਲ ਕਿਉਂ

  Рет қаралды 15,194

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #struggle #health #bhagwantmaan #mantri #punjabnews #cmbhagwantmaan
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 87
@RavinderKumar-bf8hv
@RavinderKumar-bf8hv 3 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਰੱਪਟ ਅਧਿਕਾਰੀਆਂ ਦੀ ਕੜੀ ਇੱਕ ਦੂਜੇ ਨਾਲ ਜੁੜੀ ਹੋਈ ਹੈ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@daljitsingh7980
@daljitsingh7980 3 сағат бұрын
ਵੀਰੇ ਏਥੇ ਸਭ ਰਲ਼ੇ ਮਿਲ਼ੇ ਐਮ ਐਲ ਏ ਤੋਂ ਲੈਕੇ ਮੰਤਰੀ ਤੱਕ
@bholanehal4234
@bholanehal4234 Сағат бұрын
ਭਾਈ ਕਹਣਾ ਸਾਹਿਬ ਜੀ ਬਰਨਾਲੇ ਜਿਲੇ ਦੇ ਪਿੰਡ ਠੀਕਰੀਵਾਲ ਵਿਖੇ ਸਰਬ ਸੰਮਤੀ ਨਾਲ ਪੂਰੀ ਪੰਚਾਇਤ ਸਮੇਤ ਸਰਪੰਚ ਤੇ ਸਾਰੇ ਮੈਂਬਰਾਂ ਦੀ ਸਰਬ ਸੰਮਤੀ ਨਾਲ ਚੋਣ ਹੋ ਗਈ ਹੈ ਜੀ
@deepbrar.
@deepbrar. 3 сағат бұрын
ਜ਼ੁਬਾਨ ਸਭ ਦੇ ਕੋਲ਼ ਹੁੰਦੀ ਹੈ, ਲੇਕਿਨ *ਬਾਤ ਅਤੇ ਬਕਵਾਸ ਚ ਫ਼ਰਕ ਹੁੰਦਾ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@deepbrar.
@deepbrar. 3 сағат бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@balvirsingh3076
@balvirsingh3076 2 сағат бұрын
ਟਹਿਣਾ ਵੀਰ ਪਰਮੇਸ਼ਰ ਨੇ ਕੋਈ ਨਾ ਕੋਈ ਗੁਣ ਹਰੇਕ ਇਨਸਾਨ ਨੂੰ ਬਖਸ਼ਿਆ ਹੁੰਦਾ ਪਰ ਕੋਈ ਔਗੁਣ ਵੀ ਜ਼ਰੂਰ ਹੁੰਦਾ।ਸੰਸਾਰ ਵਿੱਚ ਸਭ ਕੁੱਝ ਮੁੱਲ ਮਿਲ ਜਾਂਦਾ ਹੈ ਪਰ ਇੱਜ਼ਤ ਸ਼ੋਹਰਤ ਮੁੱਲ ਕਿਸੇ ਭਾਅ ਨਹੀਂ ਮਿਲਦੀ।ਨਾਂ ਮਹਿੰਗੀ ਨਾ ਸਸਤੀ।ਲੇਕਿਨ ਪਰਮੇਸ਼ਰ ਜੇ ਕਿਸੇ ਇਨਸਾਨ ਨੂੰ ਇੱਜ਼ਤ ਅਤੇ ਸ਼ੋਹਰਤ ਐਨੀ ਜ਼ਿਆਦਾ ਬਖਸ਼ਿਸ਼ ਕਰ ਦੇਣ ਕਿ ਉਹ ਸਾਰੀ ਦੁਨੀਆਂ ਵਿੱਚ ਹਰੇਕ ਦਾ ਹਰਮਨ ਪਿਆਰਾ ਹੋਣ ਦਾ ਸੁਭਾਗ ਬਖਸ਼ ਦੇਣ।ਤਾਂ ਦੁਨੀਆਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ ਉਸ ਇਨਸਾਨ ਦੇ ਜੀਵਨ ਦੀ।ਲੇਕਿਨ ਅਣਮੋਲ ਇੱਜ਼ਤ ਅਤੇ ਸ਼ੋਹਰਤ ਨੂੰ ਉਹ ਇਨਸਾਨ ਲਾਲਚ ਵਿੱਚ ਕਿਸੇ ਬਹੁਤ ਵੱਡੇ ਧਣੀ ਕੋਲ ਵੇਚਣ ਦੀ ਕੋਸ਼ਿਸ਼ ਕਰੇ।ਤਾਂ ਉਹ ਮਨੁੱਖਤਾ ਵਿੱਚ ਵੀ ਜ਼ੀਰੋ।ਪਰਮੇਸ਼ਰ ਦੇ ਘਰੋਂ ਵੀ ਮਾਰ ਤੇ ਦੁਰਕਾਰ।ਕਿਉਂਕਿ ਪਰਮੇਸ਼ੁਰ ਨੇ ਸਭ ਕੁਝ ਦਿੱਤਾ ਹੈ।ਉਥੋਂ ਵੀ ਝੂਠਾ ਅਤੇ ਦੁਨੀਆਂ ਨਾਲ ਮਨੁੱਖਤਾ ਨਾਲ ਬੜਾ ਵੱਡਾ ਧੋਖਾ ਕਰ ਬੈਠਦਾ ਹੈ ਉਹ ਬੰਦਾ ਦੋਹਾਂ ਜਹਾਨੋਂ ਜਾਂਦਾ ਹੈ।ਕੇਵਲ ਇੱਕੋ‌ ਜੋਗਾ ਰਹਿ ਜਾਂਦਾ,ਉਸ ਧਣੀ ਜੋਗਾ।ਅਕਿਰਤਘਣ ਨਾਲ ਰੱਬ ਜਦੋਂ ਨਰਾਜ ਹੋ ਜਾਂਦਾ ਤਾਂ ਫੁਰਮਾਨ ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨ ਤਿਨਿ ਪ੍ਰਭਿ ਮਾਰੇ ਨਾਨਕਾ ਜਿ ਹੁਇ ਹੁਇ ਮੁਏ ਹਰਾਮ ਇਸ ਕਰਕੇ ਪਰਮੇਸ਼ਰ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਉਸ ਦੇ ਵੀ ਪਿਆਰੇ ਬਣ ਕੇ ਅਤੇ ਦੁਨੀਆਂ ਦੇ ਹਰਮਨ ਪਿਆਰੇ ਬਣ ਕੇ ਰਹੋ।ਪੈਸਾ ਤਾਂ ਰੁੱਖ ਦੀ ਛਾਂ ਵਾਂਗ ਹੈ
@ramchand5766
@ramchand5766 Сағат бұрын
ਟਹਿਣਾ ਸਾਹਿਬ ਜੀ ਬੇਟੀ ਹਰਮਨ ਮੈਂ ਇੱਕ ਬੇਨਤੀ ਕਰਨ ਲੱਗਾ ਤੁਸੀਂ ਇੰਟਰਵਿਊਆਂ ਬਹੁਤ ਕਰਦੇ ਆਂ ਕਿਸੇ ਵੇਲੇ ਭੀਮ ਰਾਓ ਡਾਕਟਰ ਅੰਬੇਦਕਰ ਬਾਰੇ ਕੋਈ ਇੰਟਰਵਿਊ ਕਰੋ ਜਿਹਨਾਂ ਨੇ ਇੰਡੀਆ ਦਾ ਸੰਵਿਧਾਨ ਲਿਖਿਆ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਸੁਖੀ ਰਹੋ ਬੇਟਾ ਤੁਸੀਂ ਦੋਨੋਂ ਜਣੇ ਸੁਖੀ ਰਹੋ ਕਹਿਣਾ ਵੀ ਸੁਖੀ ਰੱਬ ਤੇ ਮੇਰੀ ਧੀ ਹਰਮਨ ਵੀ ਸੂਫੀ ਰਵੇ ਦਾ ਹੀ ਹੱਸਿਆ ਕਰੋ ਬਸ ਤੁਹਾਡੇ ਹਾਸੇ ਬਹੁਤ ਹੀ ਸੋਹਣੇ ਲੱਗਦੇ ਖੁਸ਼ ਰਹੋ ਬੇਟਾ ਖੁਸ਼ ਰਹੋ
@deepbrar.
@deepbrar. 3 сағат бұрын
ਗੈਰਾਂ ਚ ਵੰਡਦੀ ਰਹੀ ਤੇਰੀ ਗੁਫਤਗੂ ਦੀ ਚਾਸ਼ਨੀ, *ਤੇਰੀ ਆਵਾਜ਼ ਜਿਨ੍ਹਾਂ ਦਾ ਰਿਜ਼ਕ ਸੀ ਉਹ ਫਾਕੇ ਨਾਲ ਮਰ ਗਏ*
@daljitsingh7980
@daljitsingh7980 3 сағат бұрын
👌👌👍
@deepbrar.
@deepbrar. 3 сағат бұрын
ਧੰਨਵਾਦ ਸੰਧੂ ਵੀਰੇ 😍😍
@skytech6719
@skytech6719 57 минут бұрын
ਇੰਨੇ ਡੂੰਘੇ ਵਿਚਾਰ ਕਿੱਥੋ ਆਉਂਦੇ ਨੇ। ਭੰਡਾਰ
@deepbrar.
@deepbrar. 2 минут бұрын
@@skytech6719 ਦੀਦੀ ਇਹ ਤੁਹਾਡੀ ਵਡਿਆਂ ਦੀ ਕਿਰਪਾ ਹੈ ਜੀ 😍🙏
@deepbrar.
@deepbrar. 3 сағат бұрын
ਸਭ ਕੁਝ ਪਤਾ ਹੋਣ ਤੇ ਚੁੱਪ ਬਹਿਣ ਵਾਲਿਆਂ ਤੋਂ ਬਚੀਂ *ਇਹਨਾਂ ਦੀ ਮਾਰ ਬੜੀ ਮਾਰੂ ਹੁੰਦੀ ਹੈ ...*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@deepbrar.
@deepbrar. 3 сағат бұрын
​@@daljitsingh7980ਧੰਨਵਾਦ ਜੀ ਸੰਧੂ ਵੀਰੇ 😍😍
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 3 сағат бұрын
😍🙏 ਜੀ ਸੰਧੂ ਵੀਰੇ
@daljitsingh7980
@daljitsingh7980 3 сағат бұрын
​@@deepbrar.🙏❤️
@DharamSingh-sn5ki
@DharamSingh-sn5ki Сағат бұрын
​@@daljitsingh7980oi
@deepbrar.
@deepbrar. 3 сағат бұрын
ਖੁਦ ਦੀਆਂ ਗ਼ਲਤੀਆਂ ਦਾ ਅਹਿਸਾਸ ... *ਖੁਦ ਦੀ ਵਾਰੀ ਆਉਣ ਤੇ ਹੀ ਹੁੰਦਾ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌
@deepbrar.
@deepbrar. 3 сағат бұрын
​@@daljitsingh7980😍🙏 ਜੀ ਸੰਧੂ ਵੀਰੇ
@mukhtiarsingh5080
@mukhtiarsingh5080 3 сағат бұрын
1:12 1:12 ​@@deepbrar.
@skytech6719
@skytech6719 Сағат бұрын
Deep deep ਡੂੰਘਾਈ
@deepbrar.
@deepbrar. Минут бұрын
@@skytech6719 ਧੰਨਵਾਦ ਦੀਦੀ 😍😍
@sewaksinghshamiria4488
@sewaksinghshamiria4488 Сағат бұрын
ਟਹਿਣਾ ਸਾਹਿਬ ਜਿੱਤਦੀ ਘਰ ਵਾਲੀ ਹੈ ,ਪਰ ਸਰਪੰਚੀ ਘਰ ਵਾਲਾ ਕਰਦਾ ਹੈ ।
@SsNagi19
@SsNagi19 2 сағат бұрын
ਅੱਜ ਕੱਲ ਤਾਂ ਕੁੜੀ ਕਹਿੰਦੀ ਜੇ ਕੁੜੀ ਮਾਂ ਪਿਉ ਛੱਡ ਸਕਦੀ ਏ ਯਾਦ ਰੱਖੀਂ ਅੱਜ ਤੋਂ ਬਾਅਦ ਤੇਰਾ ਵੀ ਮਾਂ ਪਿਉ ਛਡਾ ਦਊ
@MewaSingh-gq4bp
@MewaSingh-gq4bp 3 сағат бұрын
Sat sri akal swarn singh tehna ji
@ManjitSingh-no3qs
@ManjitSingh-no3qs 3 сағат бұрын
ਪਰਮਾਤਮਾ ਵਲੋਂ ਤੰਦਰੁਸਤੀ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ।
@SukhwinderSingh-wq5ip
@SukhwinderSingh-wq5ip 55 минут бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@GurmeetSingh-ms1hz
@GurmeetSingh-ms1hz 2 сағат бұрын
ਸਵਰਨ ਸਿੰਘ ਤੇ ਹਰਮਨ ਕੌਰ ਜੀ ਆਪਾ ਆਪਣੇ ਦੇਵੇ ਹਥ ਖੜੇ ਕਰਕੇ ਭਲਾ ਹੀ ਭਲਾ ਆਪਣੀ ਰੂਹ ਚ ਬੋਲੋ ਫੇਰ ਵੇਖੋ ਰੂਹ ਨੂੰ ਸਕੂਨ ਆਉਦਾ।
@gdpsran5130
@gdpsran5130 2 сағат бұрын
ਅੱਜ ਦਾ ਵਿਚਾਰ ਮਾਸੀ ਭਾਸ਼ਾ ਨਾਲ ਬਹੁਤ ਖੂਬ ਟਹਿਣਾ ਜੀ ਜਿਉਂਦੇ ਵਸਦੇ ਰਹੋ ਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ਸਰਬੱਤ ਦਾ ਭਲਾ
@amandeep1067
@amandeep1067 Сағат бұрын
ਵੀਰ ਜੀ ਸਾਡੇ ਪਿੰਡ ਵੀ ਸਰਪੰਚ ਸਰਬਸਮਤੀ ਨਾਲ ਬਣ ਗਿਆ ਖ਼ਬਰ ...
@BhagSingh-k2d
@BhagSingh-k2d 2 сағат бұрын
ਅੱਜ ਅਨੰਦਪੁਰ ਸਾਹਿਬ ਏਰੀਏ ਚ ਬਹੁਤ ਮੀਂਹ ਪਿਆ ਜੀ
@jarnailsingh9949
@jarnailsingh9949 2 сағат бұрын
215th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@HardevSingh-hy1rk
@HardevSingh-hy1rk Сағат бұрын
Good. Bhai. Ji
@veerpalsukhral8895
@veerpalsukhral8895 37 минут бұрын
ਬੇਟਾ ਸਿਰਫ ਤੁਰਨ ਵਾਸਤੇ ਨਵੇਂ ਗੋਡੇ ਗੋਡੇ ਪਵਾਉਣੇ ਸਿਰਫ਼ ਮਜਬੂਰੀ ਹੈ
@Harjinderbrar-j2e
@Harjinderbrar-j2e 2 сағат бұрын
ਇਸ ਦੇਸ਼ ਵਿੱਚ ਕੁਰੱਪਸ਼ਨ ਕਰਨ ਦੀ ਉਪਰਲੇ ਪੱਧਰ ਤੋਂ ਹੇਠਾਂ ਪੰਚਾਇਤ ਤੱਕ ਹੀ ਸਫਾਈ ਹੋਣ ਦੀ ਲੋੜ ਹੈ।ਧੰਨਵਾਦ ਜੀਂ।
@lakheeaulakh2475
@lakheeaulakh2475 Сағат бұрын
Upper valia Dee safaie hove, neeche wale Apne Aap saaf ho jange
@ramchand5766
@ramchand5766 Сағат бұрын
ਬੇਟੀ ਹਰਮਨ ਸਤਿ ਸ੍ਰੀ ਅਕਾਲ ਇਹ ਜਿਹੜਾ ਟਹਿਣਾ ਸਾਹਿਬ ਆ ਨਾ ਇਹ ਆਪਣੇ ਆਪ ਨੂੰ ਵੱਡਾ ਸਮਝਦਾ ਤੂੰ ਵੱਡੀ ਆ ਧੀਏ ਮੇਰੀਏ ਤੂੰ ਵੱਡੀ ਆ ਮੁੰਡੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਟਹਿਣਾ ਸਾਹਿਬ ਨੂੰ ਦੱਸਦੇ ਅਸੀਂ ਵੀ ਕਦੀ ਮੁੰਡੇ ਸੀ ਅਸੀਂ ਮੈਂ ਆਪਣੀਆਂ ਸੇਵਾ ਵੀ ਕੀਤੀ ਆ ਤੇ ਤੂੰ ਵੀ ਕਰ ਰਿਹਾ ਟਹਿਣਾ ਸਾਹਿਬ ਤੂੰ ਵੀ ਕਰ ਰਿਹਾ ਲੇਕਿਨ ਮੈਂ ਇੱਕ ਤੇਰੇ ਨਾਲ ਯਾਨੀ ਥੋੜਾ ਜਿਹਾ ਮਜ਼ਾਕ ਹੀ ਕਰਦੇ ਹਨ ਬੇਟਾ ਫਿਰ ਹਰਮਨ ਧੀਏ ਸੁਖੀ ਰਹੋ ਤੁਸੀਂ ਦੋਨੋਂ ਜਣੇ ਕਹਿਣਾ ਵੀ ਸ਼ੁਕਰ ਰਵੇ ਤੇ ਤੂੰ ਵੀ ਸੁਖੀ ਰ ਦਾ ਹੀ ਲੋਕਾਂ ਨੂੰ ਸਮਝਾਈ ਜਾਵੋ ਚਾਨਣਾ ਪਾਈ ਜਾਵੋ ਸੁੱਖ ਮਾਣੋ ਮੈਂ ਇਹੀ ਵਾਹਿਗੁਰੂ ਤੋਂ ਕਾਮਨਾ ਕਰਦਾ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
@SuhkwinderpalSingh
@SuhkwinderpalSingh 36 минут бұрын
ਪੰਜਾਬੀ ਤਾਂ ਸਹੀ ਲਿਖਿਆ ਕਰੋ
@gurpalsingh7037
@gurpalsingh7037 25 минут бұрын
ਬਹੁਤ ਵਧੀਆ ਗੱਲਾਂ ਦੱਸੀਆਂ, ਪਰ ਜੇ ਕੋਈ ਮੰਨੇ ਤਾ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
@palasingh5151
@palasingh5151 Сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@VarinderSingh-he7wo
@VarinderSingh-he7wo 17 минут бұрын
ਸਤਿ ਸ੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ। ਕੋਈ ਵੀ ਮੰਤਰੀ ਜਾਂ ਸਾਂਸਦ ਸਰਕਾਰੀ ਹਸਪਤਾਲ ਵਿੱਚ ਇਲਾਜ ਨਹੀਂ ਕਰਵਾਉਂਦਾ। ਸਰਕਾਰੀ ਹਸਪਤਾਲ ਤਾਂ ਸਾਡੇ ਲੋਕਾਂ ਵਾਸਤੇ ਹਨ
@pritambhinder1032
@pritambhinder1032 32 минут бұрын
ਟਹਿਣਾ ਜੀ/ਮੈਡਮ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਅੱਜ ਬਟਾਲਾ/ਗੁਰਦਾਸਪੁਰ ਏਰੀਏ ਵਿਚ ਤੇਜ਼ ਝੱਖੜ ਦਰਮਿਆਨਾ ਮੀਹ ਪਿਆ ਜੀ ਜਿਸ ਨਾਲ ਝੇਨੇ ਦੀ ਫ਼ਸਲ ਕਮਾਦ ਲੀ ਧਰਤੀ ਤੇ ਵਿਛ ਗਏ ਜੀ ਜਿਸ ਨਾਲ ਫਸਲਾ ਦਾ ਬਹੁਤ ਨੁਕਸਾਨ ਹੋਣ ਦੀ ਸੰਭਾਵਨਾ ਹੈ ਜੀ🙏🙏
@vajindersingh88268
@vajindersingh88268 Сағат бұрын
ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅੱਖ ਦਾ ਇਲਾਜ ਚੇਨਈ ਦੇ ਹਸਪਤਾਲ ਵਿਚ ਕਰਵਾਇਆ ਸੀ।
@GurnekSingh-l6c
@GurnekSingh-l6c Сағат бұрын
ਟਹਿਣਾ 22 ਜੀ ਤੇ ਹਰਮਨ ਬੇਟੀਆਂ ਨੂੰ ਸਤਿਕਾਰ ਸਹਿਤ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯
@gurlalvirk9900
@gurlalvirk9900 Сағат бұрын
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ
@gurpreetSingh-md7vp
@gurpreetSingh-md7vp 2 сағат бұрын
His Highness mr.Giani Zail singh. Was operated in Rajindra hospital Patiala
@jarmalsandhu5570
@jarmalsandhu5570 31 минут бұрын
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ
@deepbrar.
@deepbrar. 3 сағат бұрын
ਤੁਸੀਂ ਭਾਵੇਂ ਕਿੰਨੇ ਵੀ ਕੀਮਤੀ ਕਿਉਂ ਨਾ ਹੋਵੋ ਲੇਕਿਨ ਤੁਸੀਂ *ਅਗਰ ਗ਼ਲਤ ਜਗ੍ਹਾ ਤੇ ਹੋ ਤਾਂ ਤੁਸੀਂ ਬੇਕਾਰ ਹੋ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@deepbrar.
@deepbrar. 3 сағат бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@lakhvindersingh4955
@lakhvindersingh4955 Сағат бұрын
सतश्रीअकाल राम राम जी थिंद अते टेहना जी 🙏❤
@lakheeaulakh2475
@lakheeaulakh2475 Сағат бұрын
Sabh daa who hall hai, Punjabia nu badnaam Karan Dee lor NAHI.
@bholanehal4234
@bholanehal4234 Сағат бұрын
ਕਹਿਣਾ ਦੀ ਥਾਂ ਟਹਿਣਾ ਪੜਿਆ ਜਾਵੇ ਜੀ
@sukhidhandhwar5476
@sukhidhandhwar5476 2 минут бұрын
Respect karo te krao aaukha ho gia waheguru akal bakshe thinking positive
@DaljeetSingh-g1c
@DaljeetSingh-g1c Сағат бұрын
Sarpanch bhavi sarvsamati nal bni prr man ch pap jarur hunda loddvand de lodd kdi ne puri kardi
@lifeofanoldmanbyrambakshi4615
@lifeofanoldmanbyrambakshi4615 Сағат бұрын
Mr tehna I wish good luck to cm but why not he is treated in aam admi clinic.
@karmjeetsinghkama819
@karmjeetsinghkama819 8 минут бұрын
You r ryt aaji 😂😂😂😂😂
@khoobsurattravel9889
@khoobsurattravel9889 Сағат бұрын
GOVT HOSPITAL C MEDICAL TREATMENT DR MANMOHAN SINGH JI NE KERWAI JI,
@JS50108
@JS50108 Сағат бұрын
ਟਹਿਣਿਆਂ, ਮੇਰੀ ਗੱਲ ਲਿਖ ਕੇ ਰੱਖ ਲੈ ਬਾਈ ਅੱਜ: ਤੇਰੀ ✂️ਵਾਂਗੂੰ ਚੱਲਦੀ ਜ਼ੁਬਾਨ ਇੱਕ ਦਿਨ ਤੇਰੇ 👞👞🥾🥾ਜ਼ਰੂਰ ਪਵਾਊ ।
@sukhidhandhwar5476
@sukhidhandhwar5476 Минут бұрын
❤❤❤❤❤ nyc video hundi aa chaj da vichar
@judgedhillon8800
@judgedhillon8800 2 сағат бұрын
ਬਹੁਤ ਵਧੀਆ ਜੀ 🙏🙏🙏🙏🙏
@rajasidhu9069
@rajasidhu9069 30 минут бұрын
Sukhveer badal di mata da ilaz USA vich hoea C 20:00
@rajasidhu9069
@rajasidhu9069 52 минут бұрын
Waheguru ji tussi insaaf kreo jehde tuhanu apni malli mande aa 2:37
@lachhmansingh5933
@lachhmansingh5933 Сағат бұрын
Tehina sahib Harman ji batkid galbat very nice L S Kainth dhuri
@dhannaram2661
@dhannaram2661 2 сағат бұрын
Is there any viral or you are in comedy mood.
@sulakrani6048
@sulakrani6048 3 сағат бұрын
Excellent programme
@harvinderkaur6374
@harvinderkaur6374 34 минут бұрын
sat shiri akaal dona nu sade kharar wich taan behja behja karti
@SuchasinghSandhu-y3z
@SuchasinghSandhu-y3z 3 сағат бұрын
My favorite program g
@jasbirsingh4931
@jasbirsingh4931 25 минут бұрын
Good and jabardast program hai
@rajasidhu9069
@rajasidhu9069 42 минут бұрын
Tehna by ate bhen Harman Kaur ji 💘 sade pind 3rd time SC aa gai 😢 12:00
@rajasidhu9069
@rajasidhu9069 50 минут бұрын
Gharwali sachi ruvaundia
@KewalMahi-n6p
@KewalMahi-n6p 2 сағат бұрын
Good program
@sattigurayakaur3553
@sattigurayakaur3553 33 минут бұрын
Ssa ji Harman te Tehna sahib 🙏🙏
@reshamsinghwander603
@reshamsinghwander603 2 сағат бұрын
sidhu bete ne chlaye si tahna te thind di all wold ch sharm karo yar thik ka koi sab da hunda😢😢😢😢
@SimmiParmar-cf2cb
@SimmiParmar-cf2cb 2 сағат бұрын
S s akal ji
@amanbrar273
@amanbrar273 2 сағат бұрын
🙏🏻🙏🏻🙏🏻🙏🏻
@GugCgg-x7v
@GugCgg-x7v 2 сағат бұрын
TEHNA JI S S A
@BoharDhillon-hw3uc
@BoharDhillon-hw3uc 2 сағат бұрын
🙏🙏🙏🙏🙏
@boharsingh7725
@boharsingh7725 3 сағат бұрын
🙏🙏🙏🙏🙏
@balwindermann7735
@balwindermann7735 2 сағат бұрын
Khas karke rajindera hospital patiala medison word no 9&10 vich koi MLA & MANTRI giya Hove tan usnu pta hou uothe ki hal hai os word da
@balwindermann7735
@balwindermann7735 2 сағат бұрын
Khas karke washroom da
@ramanjakhapal3553
@ramanjakhapal3553 3 сағат бұрын
Jaan bujh ke hospital payea hun farmers neh dharna lgona c drr gya chona sellara cho chakeya nhi gya new fassal nhi chaki jani sb raajneeti aa
@daljitsingh7980
@daljitsingh7980 3 сағат бұрын
ਵਹਿਗੁਰੂ ਸਾਰੇ ਨੂੰ ਤੰਦਰੁਸਤੀ ਬਖਸ਼ਣ ਜੀ 🙏
Win This Dodgeball Game or DIE…
00:36
Alan Chikin Chow
Рет қаралды 34 МЛН
From Small To Giant Pop Corn #katebrush #funny #shorts
00:17
Kate Brush
Рет қаралды 69 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 29 М.
Win This Dodgeball Game or DIE…
00:36
Alan Chikin Chow
Рет қаралды 34 МЛН