Prime Focus (2288) || Congress MP Sukhjinder Singh Randhawa spoke in favor of Sukhbir Singh Badal

  Рет қаралды 59,200

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2288) || ਕਾਂਗਰਸੀ MP ਰੰਧਾਵਾ ਬੋਲੇ ਸੁਖਬੀਰ ਬਾਦਲ ਦੇ ਹੱਕ 'ਚ , ਮਜੀਠੀਆ ਫਿਰ SIT ਕੋਲ !
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 123
@ਸ਼ਮਸ਼ੇਰਅਦਵੈਤੀ
@ਸ਼ਮਸ਼ੇਰਅਦਵੈਤੀ 3 ай бұрын
ਕਿਉਂ ਤੁਸੀਂ ਪੰਜਾਬੀਆਂ ਨੂੰ ਇਕ ਖ਼ੂਹ ਵਿਚੋਂ ਕੱਢ ਕੇ ਸਰਕਾਰੀ ਨੌਕਰੀ ਵਾਲੇ ਉਸ ਖ਼ੂਹ ਵਿਚ ਸੁੱਟਦੇ ਹੋ ਜਿਸ ਵਿੱਚ ਸਾਰਾ ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬੇ ਡਿੱਗੇ ਹੋਏ ਹਨ। ਪੰਜਾਬੀਆਂ ਨੂੰ ਵੱਧ ਤੋਂ ਵੱਧ ਊਦਮੀ ਬਣਣਾ ਪਵੇਗਾ ਜੇ ਪੰਜਾਬ ਨੂੰ ਅੱਗੇ ਵੱਲ ਚਲਾਉਣਾ ਹੈ। ਪੰਜਾਬੀ ਨੋਕਰੀ ਮੰਗਣ ਗੇ ਨਹੀਂ ਨੋਕਰੀਆਂ ਦੇਣ ਗੇ
@Gobinderkaurmaan
@Gobinderkaurmaan 3 ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@vanshdeep6452
@vanshdeep6452 3 ай бұрын
Gurpreet ਜੀ ਅਤੇ ਪਰਮਵੀਰ ਜੀ ਸਤਿ ਸ਼੍ਰੀ ਆਕਾਲ
@SarbjitSingh-ic9up
@SarbjitSingh-ic9up 3 ай бұрын
ਸੰਧਾਵਾਲੀਆ ਸਾਹਿਬ ਪੰਜਾਬ ਵਿੱਚ 90% ਨਸ਼ਾ ਮੈਡੀਕਲ ਸਟੋਰਾਂ ਤੋਂ ਮਿਲਦਾ ਹੈ ਇਨਾਂ ਵਿਰੁੱਧ ਐਕਸ਼ਨ ਕੋਈ ਨਹੀਂ ਲੈਂਦਾ ਕਿਉਂਕਿ ਵੋਟਾਂ ਦਾ ਮਸਲਾ ਹੈ
@daljitsingh7980
@daljitsingh7980 3 ай бұрын
ਸਹੀ ਕਿਹਾ ਜੀ ਪਰ ਸੁਣਨ ਕਿਸੇ ਨੇ ਨਹੀਂ
@kaurkharoud899
@kaurkharoud899 3 ай бұрын
ਹਾਂ ਜੀ
@DharamSingh-zx7gg
@DharamSingh-zx7gg 3 ай бұрын
​@@kaurkharoud899hbnbuohnmhh❤ NHK hyiyhhi
@GurchanSingh-lz6fe
@GurchanSingh-lz6fe 3 ай бұрын
ਸੰਧਾਂਵਾਲੀਆਂ ਜੀ ਅਗਰੇਜੀ ਬਹੁਤ ਹੀ ਜ਼ਿਆਦਾ ਬੋਲ਼ ਦੇ ਹਨ ਜੀ
@harrywarval-321
@harrywarval-321 3 ай бұрын
ਵਾਹਿਗੁਰੂ ਜੀ ਮੈਂ ਜਿਦੋਂ ਤੋਂ ਸੂਰਤ ਸੰਭਾਲੀ ਆ ਦੇਖਦੇ ਆ ਰਿਹਾ ਹਾਂ, ਅੱਜ ਤੱਕ ਦੀਆਂ ਸਰਕਾਰਾਂ ਨਸ਼ਿਆਂ ਦੇ ਦਮ ਤੇ ਹੀ ਚਲਦੀਆਂ ਰਹੀਆਂ ਆ,62, ਸਾਲਾਂ ਦਾ ਹੋਇਆ ਮੈਂ
@BalwinderSingh-kd4qz
@BalwinderSingh-kd4qz 3 ай бұрын
ਜਦੋਂ ਦਾ ਕੰਮਪਿਊਟਰ ਹੋਂਦ ਵਿੱਚ ਆਇਆ ਹੈ ਉਦੋਂ ਦੀਆਂ ਹੇਰਾਫੇਰੀਆਂ ਬਹੁਤ ਵੱਧ ਗ‌ਈਆਂ ਹਨ।
@sewakbhui7004
@sewakbhui7004 3 ай бұрын
ਜਿਹੜੇ ਫੁਕਰੇ ਇਹ ਟ੍ਰੈਕਟਰਾਂ ਦੇ ਸਟੰਟ ਕਰਦੇ ਹਨ ,ਉਹ ਕਿਸਾਨੀ ਨਹੀਂ ਕਰਦੇ ਬਲਕਿ ਹੰਕਾਰ ਨੂੰ ਪੱਠੇ ਪਾਉਂਦੇ ਹਨ। ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ । ਤਾਂ ਕਿ ਪੰਜਾਬ ਅਤੇ ਪੰਜਾਬੀਆਂ ਦਾ ਸੰਸਾਰ ਪੱਧਰ ਤੇ ਜਲੂਸ ਨਾ ਨਿਕਲੇ ।
@RajinderKumar-hm3rx
@RajinderKumar-hm3rx 3 ай бұрын
Rt eaho jae hor kise state ch nahi hegae jo punjab nu badnam kardae ah
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalramDhaliwal-rb7no
@BalramDhaliwal-rb7no 3 ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@anandpreetsingh8573
@anandpreetsingh8573 3 ай бұрын
ਪ੍ਰਾਈਮ ਏਸ਼ੀਆ ਟੀਵੀ ਨੂੰ ਬੇਨਤੀ ਹੈ ਵੀ ਮੇਰੀ ਗੱਲ ਨੂੰ ਜਰੂਰ ਰਿਪੋਰਟ ਕੀਤਾ ਜਾਵੇ ਮੈਂ ਬੇਨਤੀ ਕਰਦਾ ਹ ਵੀ ਜੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਤਾ ਸਾਰੀ ਪੁਲਿਸ ਫੋਰਸ ਦਾ ਅਫਸਰ ਲੈਵਲ ਤੋਂ ਲੈ ਕੇ ਥੱਲੇ ਸਿਪਾਹੀ ਤੱਕ ਸਾਰਿਆਂ ਦਾ ਡੋਪ ਟੈਸਟ ਕੀਤਾ ਜਾਵੇ ਕਿਉਂਕਿ ਅੱਧੀ ਤੋਂ ਜ਼ਿਆਦਾ ਪੁਲਿਸ ਨਸ਼ਾ ਮਕਾਉਂਦੀ ਆ ਤੇ ਅੱਧੀ ਤੋਂ ਜ਼ਿਆਦਾ ਪੁਲਿਸ ਨਸ਼ਾ ਕਰਦੀ ਆ ਇਹਨਾਂ ਦੇ ਮੂੰਹ ਦੇਖੋ ਕਿੰਨੇ ਲਾਲ ਹੁੰਦੇ ਆ ਜਰੂਰੀ ਨਹੀਂ ਵੀ ਗਰਮੀ ਦੇ ਨਾਲ ਹੁੰਦੇ ਅੱਧੇ ਤੋਂ ਜਿਆਦਾ ਬੰਦੇ ਫੀਮ ਖਾਣ ਦੇ ਆ ਇਸ ਪੰਜਾਬ ਪੁਲਿਸ ਦੇ ਚਾਹੇ ਮੇਰੇ ਤੇ ਕੋਈ ਕਾਰਵਾਈ ਕਰਦੇ ਲੇਕਿਨ ਸੱਚੀ ਗੱਲ ਆ ਜਿਹੜੀ ਸੱਚੀ ਹੈ
@harrywarval-321
@harrywarval-321 3 ай бұрын
ਗੱਲ ਤਾਂ ਵੀਰਾ ਠੀਕ ਹੋ ਸਕਦੀ ਏ ਪਰ ਛਿੱਤਰ ਪਰੇਡ ਤੋਂ ਹਰ ਕੋਈ ਡਰਦਾ ਏ 🙏🙏
@Jattfarmerr78
@Jattfarmerr78 3 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਜੇਕਰ ਸਰਕਾਰ ਪੁਲਿਸ ਨੂੰ ਪਾਵਰ ਦੇਵੇ ਤਾਂ ਨਸਾ ਬੰਦ ਕਰਨਾਂ ਕੁੱਝ ਘੰਟਿਆਂ ਦਾ ਕੰਮ ਹੈ ਜਦੋ ਕਰੋਨਾਂ ਸੀ ਪੁਲਿਸ ਨੇ ਇੱਕ ਦਿਨ ਵਿੱਚ ਸਾਰਾ ਪੰਜਾਬ ਘਰਾਂ ਵਿੱਚ ਬੈਠਾ ਦਿੱਤਾ ਸੀ ਪੁਲਿਸ ਦੀ ਮਰਜੀ ਤੋ ਬਿਨਾਂ ਕਿਸੇ ਦੀ ਬਾਹਰ ਨਿਕਲਣ ਦੀ ਹਿੰਮਤ ਨਹੀ ਸੀ ਬਾਕੀ ਨਸਾ ਵੇਚਣ ਵਾਲੇ ਸਮੱਗਲਰ ਵੱਡੇ ਛੋਟੇ ਸਭ ਪੁਲਿਸ ਦੀ ਨਿਗਾ ਵਿੱਚ ਹੀ ਹੁੰਦੇ ਹੈ
@MaanDevinder-gw4qy
@MaanDevinder-gw4qy 3 ай бұрын
ਵਧੀਆ ਕੰਮ ਕਰਦੇ ਸਾਡੇ ਵੀਰ ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ 🙏🙏🙏🙏🙏
@reshamsingh5116
@reshamsingh5116 3 ай бұрын
ਸੁਖਬੀਰ ਬਾਦਲ ਦਾ ਪ੍ਰਧਾਨ ਬਣਿਆ ਰਹਿਣਾ ਕਾਂਗਰਸ ਨੂੰ ਵਾਰਾ ਖਾਦਾਂ, ਨਾ ਕਿ ਹਮਦਰਦੀ ਹੈ
@Harjinderbrar-j2e
@Harjinderbrar-j2e 3 ай бұрын
ਬਾਈ ਬਾਠ ਜੀ ਅਤੇ ਬਾਈ ਸੰਧਾਵਾਲੀਆ ਜੀ। ਆਪ ਜੀ ਆਪਣੇ ਕੱਲ੍ਹ ਵਾਲੇ ਇਸ ਪ੍ਰੋਗਰਾਮ ਦੇ ਰਾਹੀਂ ਪੰਜਾਬ ਦੇ ਹਰਮਨ ਪਿਆਰੇ C.M.Maan ji ਲਈ ਇਹ ਸਾਰਿਆਂ ਹੀ ਪੰਜਾਬ ਦੇ ਵਾਸੀਆਂ ਦੇ ਵੱਲੋ ਇਕੋ-ਇਕ ਵਿਸ਼ੇਸ਼ ਤੌਰ ਤੇ ਸੁਨੇਹਾ ਜਰੂਰ ਭੇਜਿਉ।ਜੋ ਕਿ ਹੁਣ ਤਾਂ ਪੰਜਾਬ ਰਾਜ ਦੇ ਪਿੰਡਾਂ ਵਿੱਚ ਬਿਜਲੀ ਦੇ ਬਹੁਤ-ਬਹੁਤ ਲੰਬੇ ਸਮੇਂ ਤੱਕ ਦੇ ਕੱਟ ਲੱਗ ਪੈਣ ਦੇ ਬਾਵਜੂਦ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਘਰਾਂ ਦੇ ਵਿੱਚ ਸਚਮੁੱਚ ਹੀ ਵਿਹਲੇ ਪਏ ਹੋਏ ਜਨਰੇਟਰਾਂ ਤੋਂ ਦੋ ਸਾਲ ਬਾਅਦ ਹੁਣ ਤਾਂ ਬਹੁਤ ਮਜਬੂਰੀਵੱਸ ਭਰਿੰਡਾਂ ਦੇ ਬਹੁਤ ਵੱਡੇ ਹੋ ਗਏ ਛੱਤੇ ਤੋੜਨੇ ਪੈ ਗਏ ਹਨ।ਪਰ ਸਾਨੂੰ ਵਿਰੋਧੀ ਧਿਰਾਂ ਦੇ ਵੀਰ ਬਹੁਤ ਮਜਾਕ ਕਰਨ ਲੱਗ ਪਏ ਹਨ। ਧੰਨਵਾਦ ਜੀਉ।
@BalwinderSingh-ms4by
@BalwinderSingh-ms4by 3 ай бұрын
ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ੍ਰੀ ਅਕਾਲ, ਤੁਹਾਡੀ ਬਹਿਸ ਵਧੀਆ ਸੀ ਪਰ ਕੋਈ ਖਾਸ ਖਬਰ ਨਹੀਂ।ਤੁਗਲਵਾਲ ਗੁਰਦਾਸਪੁਰ ਪੰਜਾਬ।
@ujjaldhillon5579
@ujjaldhillon5579 3 ай бұрын
ਸੰਧਾਵਾਲੀਆ ਸਾਹਿਬ ਪਹਿਲੀ ਤਾਂ ਗੱਲ ਆ ਜਿਹੜੀ ਟਰੈਕਟਰਾਂ ਦੇ ਉੱਤੇ ਅਡ ਅਡ ਵੱਡੇ ਵੱਡੇ ਸਪੀਕਰ ਲਾ ਕੇ ਦੜਕ ਦੜਕਾ ਮਚਾਉਂਦੇ ਆ ਇਹਨਾਂ ਦੇ ਉੱਤੇ ਗੌਰਮੈਂਟ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹ ਪਹਿਲਾਂ ਮਸਲਾ ਇਹ ਆ ਸਭ ਤੋਂ ਵੱਡਾ
@arshkaler4900
@arshkaler4900 3 ай бұрын
ਇਹਨਾਂ ਨੂੰ ਕਹੋ ਕਿ ਆਪਣਾ ਜ਼ੋਰ ਦਿਖਾਉਣ ਇਹ ਟਰੈਕਟਰਾਂ ਦਾ ਨਾ ਦਿਖਾਉਣ ਆਪਣਾ ਦਿਖਾਉਣਾ ਆਪ ਰੇਸ ਲਾਉਣ ਦੌੜ ਹ
@Karmjitkaur-gk1xq
@Karmjitkaur-gk1xq 3 ай бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼🌷🌷 like no 101 ji ❤❤❤❤
@baldevjassar8059
@baldevjassar8059 3 ай бұрын
*🙏🌸ਅੱਜ ਦਾ ਵਿਚਾਰ🌸🙏* *ਵਖ਼ਤ ਬੜਾ ਬੇਈਮਾਨ ਹੈ!ਖੁਸ਼ੀ ਵੇਲੇ ਦੋ ਪਲ ਲਈ ਹੀ ਆਉਂਦਾ ਹੈ ਅਤੇ ਗਮੀ ਵੇਲੇ ਮੁੱਕਦਾ ਹੀ ਨਹੀਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@AHUJASS
@AHUJASS 3 ай бұрын
ਗੁਰੂ ਨਾਨਕ ਸਾਹਿਬ " ਚੰਗੇ ਬੰਦੇ ਉਜੜ ਜਾਣ ਤਾਕਿ ਚਗਿਆਈ ਸਾਰੀ ਦੁਨੀਆ ਵਿਚ ਵਿਚਰੇ ਅਤਿ ਬੁਰਾਈ ਉਥੇ ਹੀ ਦਬੀ ਜਾਏ।"
@manidhanoa7663
@manidhanoa7663 3 ай бұрын
ਹਰ ਇੱਕ ਗੱਲ ਵਿਚ ਸਰਕਾਰ ਨੂੰ ਦੋਸ਼ੀ ਕਰਾਰ ਦੇਣਾ ਵੀ ਗ਼ਲਤ ਹੈ ਆਪਣੇ ਜਵਾਕਾਂ ਨੂੰ ਸਮਝਾਉ ਕਿਹੜੀ ਚੀਜ਼ ਸਹੀ ਕਿਹੜੀ ਗ਼ਲਤ ਬਾਕੀ ਪਿੰਡ ਦੇ ਮੋਹਰੀ ਬੰਦਿਆਂ ਦਾ ਏਕਾ ਹੋਣਾ ਚਾਹੀਦਾ ਤੇ ਮੋਹਰੀ ਬੰਦੇ ਖਾਨਦਾਨੀ ਹੋਣੇ ਚਾਹੀਦੇ ਕਿਵੇਂ ਕੋਈ ਪਿੰਡ ਵਿੱਚ ਗਲਤ ਕੰਮ ਕਰ ਜਾਉ ?
@Harjinderbrar-j2e
@Harjinderbrar-j2e 3 ай бұрын
ਬਾਈ ਜੀ। ਆਪ ਜੀ ਇਕ ਖਾਸ ਗੱਲ ਜਰੂਰ ਦੱਸਿਉ।ਜਦ ਕਿ ਅੱਜ ਕੱਲ੍ਹ ਦੇ ਖਾਸ ਕਰ ਨੌਜਵਾਨ ਵੀਰ ਆਪਣੇ ਪੰਜਾਬ ਰਾਜ ਵਿੱਚ ਹੀ 25 to 30 ਲੱਖ ਰੁਪਏ ਖਰਚਾ ਕਰਕੇ ਤਾਂ ਕੋਈ ਦੁਕਾਨਦਾਰੀ ਜਾਂ ਫਿਰ ਬਿਜਨਸ ਦਾ ਵੀ ਬਹੁਤ ਹੀ ਵਧੀਆ ਢੰਗ ਨਾਲ ਕੰਮ ਸ਼ੁਰੂ ਕਰ ਸਕਦੇ ਹਨ।ਪਰ ਇੰਨਾ ਖਰਚਾ ਕਰਨ ਦੇ ਬਾਵਜੂਦ ਫਿਰ ਹਰ ਰੋਜ ਹਜ਼ਾਰਾਂ ਹੀ ਪੜੇ ਲਿਖੇ ਹੋਏ ਨੌਜੁਆਨ ਵੀਰ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਆਖ਼ਿਰਕਾਰ ਕਿਉਂ ਜਾਣ ਲੱਗ ਪਏ ਹਨ।
@kulwinderjatana8745
@kulwinderjatana8745 3 ай бұрын
ਫੇਰ िੲਹ ਲੋਕ ਫਾਹਾ ਲੈ ਕੇ ਮਰਦੇ ਅਾ ਸਾਢੇ ਤੇ ਕਰਜਾ ਚੜ िਗਅਾ ਬੇੜਾ ਗਰਕ ਕਰਨਾ िੲਨਾ ਨੇ
@Loveli91
@Loveli91 3 ай бұрын
ਪਾਜੀ nikhil gupta ਚੱਕ ਲੈਅੰਦਾ ਅਮਰੀਕਾ ਨੇ ਉਹਦੇ ਤੇ ਵੀ ਕੋਈ ਗੱਲ ਕਰਲੋ hindustan ਦੇ ਖੇਮੇਂ ਚ ਪਾਝਦਾ ਪੈ ਗਈਆਂ 🙂
@BalwinderKaur-qu9ls
@BalwinderKaur-qu9ls 3 ай бұрын
The drugs capsules those come from Baddi (HP) closer to Chandigarh who is responsible for that ?
@parmjeetsingh7135
@parmjeetsingh7135 3 ай бұрын
ਰਾਹਲ ਨੂੰ ਤਾ ਇਟਲੀ ਭੇਜ ਦਿੱਤਾ ਜਾਵੇ ਭਾਰਤ ਦਾ ਕੋਈ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਪੰਜਾਬੀਆਂ ਦਾ ਬਹੁਤ ਫਾਇਦਾ ਹੋਵੇਗਾ ❤❤❤❤
@ParmjitKaur-dy1yr
@ParmjitKaur-dy1yr 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😅😊
@pawangoyal2496
@pawangoyal2496 3 ай бұрын
Beautiful, interesting and meaningful conversation, congratulations -- Ahmed garh, Malerkotla
@saabchumber6747
@saabchumber6747 3 ай бұрын
ਭਾਜੀ ਇਹ ਸਰਕਾਰ ਨੀ ਖਤਮ ਕਰ ਸਕਦੀ ਕਿਉਕਿ ਪਿੰਡ ਦੇ ਲੋਕੀ ਮਗਰ ਜਾਂਦੇ ਆ ਚੰਦ ਵੋਟਾਂ ਕਰਕੇ ਮੇਰੇ ਪਿੰਡ ਏਨਾ ਨਸ਼ਾ ਆ ਵੀਡਿਓ ਤੱਕ ਦੇ ਕੇ ਦਖ ਲੀ ਪਰ ਕੋਈ ਕਾਰ ਵਾਈ ਨੀ ਕਿਉ ਕੀ ਠਣੇ ਵਿੱਚ ਪੈਸੇ ਚੜਦੇ ਆ
@RajinderSingh-sd5ew
@RajinderSingh-sd5ew 3 ай бұрын
ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ
@ParamjeetKaur-wd4qc
@ParamjeetKaur-wd4qc 3 ай бұрын
❤🎉ਸਤ ਸ੍ਰੀ ਅਕਾਲ ਜੀ ❤ਸਾਰੇ ਹੀ ਪਰਿਵਾਰ ਨੂੰ 🎉❤ 0:46
@dynamicmalerkotla7273
@dynamicmalerkotla7273 3 ай бұрын
45 ਮਿਨਟਾਂ ਵਿਚ 35 ਮਿਨਟ ਜਬਲੀਆਂ 10ਮਿਨਟ ਦੀਆਂ ਖਬਰਾ
@adv.puneet.malhotra
@adv.puneet.malhotra 3 ай бұрын
SSA JI
@GurmukhSingh-mz5it
@GurmukhSingh-mz5it 3 ай бұрын
ਮਰਦੇ ਗਰਮੀ ਨਾਲ ਜੋੜਤਾ ਨਸੇ ਨਾਲ
@mohindersidhu4659
@mohindersidhu4659 3 ай бұрын
ਨਸ਼ੇ ਵਾਲੇ ਗਰਮੀ ਨਾਲ ਛੇਤੀ ਮਰਦੇ ਹਨ।
@mohindersidhu4659
@mohindersidhu4659 3 ай бұрын
ਨਸ਼ੇ ਵਾਲੇ ਗਰਮੀ ਨਾਲ ਛੇਤੀ ਮਰਦੇ ਹਨ।
@NirmalSingh-om6vy
@NirmalSingh-om6vy 3 ай бұрын
Sat s akal ji from Uk
@gurdeepgill3727
@gurdeepgill3727 3 ай бұрын
ਗ ਸ ਸ ,ਸਤਿ ਸ੍ਰੀ ਅਕਾਲ, ਮੈਂ ਗੁਰਦੀਪ ਸਿੰਘ ਗਿੱਲ Oklahoma, Broken Arow, ਤੋਂ, ਪਿੰਡ ਲਾਂਡਰਾਂ, ਮੋਹਾਲੀ, ਉਮਰ 68, ਤੁਹਾਨੂ ਕਿਵੇਂ ਮਿਲ ਸਕਦਾਂ
@PremPal-rg7jx
@PremPal-rg7jx 3 ай бұрын
Sandhawaliea and parmjeet ji sat shri akal ji
@pawangoyal2496
@pawangoyal2496 3 ай бұрын
Once again, your advice to the organiser to make the people of the village should be educated for better future, is admirable
@jatindersinghboparai4608
@jatindersinghboparai4608 3 ай бұрын
🙏🏻🙏🏻
@JarnailSingh-o6e
@JarnailSingh-o6e 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ShindakingraSingh
@ShindakingraSingh 3 ай бұрын
Sat Sri akal ji....
@narinderjeetkaur2918
@narinderjeetkaur2918 3 ай бұрын
🙏🙏
@harpreetbrar4808
@harpreetbrar4808 3 ай бұрын
SSA ji
@arshkaler4900
@arshkaler4900 3 ай бұрын
ਹੈਲੋ
@reshamsingh5116
@reshamsingh5116 3 ай бұрын
ਧੰਨਵਾਦ ਬਾਠ ਸਾਹਬ ਹਾਂਗਕਾਂਗ ਦਾ ਜਿਕਰ ਕੀਤਾ 🙏
@BalliKaur-v3y
@BalliKaur-v3y 3 ай бұрын
Nice .
@JasbirSingh-b9g
@JasbirSingh-b9g 3 ай бұрын
Sanda waliaji
@JagjitSingh-yn9uy
@JagjitSingh-yn9uy 3 ай бұрын
Good veer ji❤❤❤❤❤❤❤❤❤
@chanansingh-dx8fm
@chanansingh-dx8fm 3 ай бұрын
Nice
@ravinderkaur2640
@ravinderkaur2640 3 ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@LovepreetSingh-ro9qx
@LovepreetSingh-ro9qx 3 ай бұрын
🎉
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@gagandeep-sv1xz
@gagandeep-sv1xz 3 ай бұрын
ਪੰਜਾਬੀਆਂ ਨੂੰ professional courses / degrees ਵੱਲ ਜਾਣਾ ਚਾਹੀਦਾ
@VishavdeepSidhu-p2i
@VishavdeepSidhu-p2i 3 ай бұрын
App ਦੇ ਹੱਕ ਚ ਬੋਲ ਦੇ ਉ
@KaranSangha-w9d
@KaranSangha-w9d 3 ай бұрын
Hai do ingredients general English elective English
@jagtargill-rc4gy
@jagtargill-rc4gy 3 ай бұрын
Very good bath shiab ji and sindawala shiab ji thanks
@kulwinderSingh-lm1pl
@kulwinderSingh-lm1pl 3 ай бұрын
Ssa paji
@HARRYROMANA-on7vt
@HARRYROMANA-on7vt 3 ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@gurbhindersandhu8654
@gurbhindersandhu8654 3 ай бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@HusanlalHusanlalsohpal-gw1wp
@HusanlalHusanlalsohpal-gw1wp 3 ай бұрын
,,(940) like to❤see sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏🙏🙏 17,,,,6,,2024,🙏🙏🙏🙏🙏🙏🙏
@jai-hind82
@jai-hind82 3 ай бұрын
❤😊ਬਾਈ ਜੀ ਇਕ *brain on tv* pbi yt chennel hai,,ਓਹਦੇ ਤੇ,, ਠੱਗ ਦੀ ਕਰਤੂਤ " ਨਾ ਦੀ ਸੁਰਖੀ ਹੇਠ ਇਕ ਵੀਡੀਓ ਚਲ ਰਹੀ,,ਸੰਬਧਿਤ ਮੁੱਦੇ ਨੂੰ ਸੰਵਾਦ ਚ ਲਿਆਓਣ ਦੀ ਕਿਰਪਾ ਕਰਨ ਵਾਰੇ ਸੋਚੇਓ ਸਰ😊
@AHUJASS
@AHUJASS 3 ай бұрын
Really appreciate your example to help how you can safely catch the culprit of the drug trading system but government has its own personal involvement.
@dhillontravels4667
@dhillontravels4667 3 ай бұрын
Ssa ji
@surjeetsingh8809
@surjeetsingh8809 3 ай бұрын
👍👍👌👌
@gurimangat2636
@gurimangat2636 3 ай бұрын
SAT SHRI AKAL JI SARYAN NU 🙏 ❤❤
@GurdeepSingh-hd3qs
@GurdeepSingh-hd3qs 3 ай бұрын
Sat shri akal ji 🙏🙏 kolkata
@BirkamDass
@BirkamDass 3 ай бұрын
18:36
@Rakesh-on9iy
@Rakesh-on9iy 3 ай бұрын
SSA ji 🙏🙏
@RosaSharma
@RosaSharma 3 ай бұрын
Urmilhari Pb48 USA sat Shri Akal ji
@BirkamDass
@BirkamDass 3 ай бұрын
18:55 Garhwali song meri girlfrien
@harshwinderkaur7260
@harshwinderkaur7260 3 ай бұрын
Sat Sri akal ji 🙏🏻🙏🏻
@yaddhillon200
@yaddhillon200 3 ай бұрын
EVM is not operated by parties but by government employees. If employees are sincere, this is best options for election
@RosaSharma
@RosaSharma 3 ай бұрын
Hari Chand rattan USA Pb48 sat Shri Akal ji
@Lovedeepsingh01
@Lovedeepsingh01 3 ай бұрын
🙏🙏🙏🙏
@narinderjeetsingh3994
@narinderjeetsingh3994 3 ай бұрын
Sat Sri akaal to all 🙏🙏
@sudhachopra6529
@sudhachopra6529 3 ай бұрын
USA. Sat shri akal ji
@BalwinderSingh-u3o3k
@BalwinderSingh-u3o3k 3 ай бұрын
Date and time please dasiya Karo jado vi news parde oo
@bobminhas6749
@bobminhas6749 3 ай бұрын
Seattle good evening ji
@JaspalSingh-il7ox
@JaspalSingh-il7ox 3 ай бұрын
ਸਮਾਘ ਵੱਲੋਂ ਸਤਿ ਸ੍ਰੀ‌ ਆਕਾਲ‌ ਜੀ ਸੰਧਾਵਾਲੀਆ ਤੇ ਬਾਠ‌‌‌ ਸਾਹਿਬ ਜੀ
@jagjitsingh627
@jagjitsingh627 3 ай бұрын
Prime Asia team zindabad, jagjit randhawa mimsa dhuri
@jassasivia1370
@jassasivia1370 3 ай бұрын
🙏🙏🙏😍😍
@dapindersekhon8082
@dapindersekhon8082 3 ай бұрын
Good. Morning. Sir
@BittuChambal-vl4hr
@BittuChambal-vl4hr 3 ай бұрын
Good job sir ji ❤❤❤❤
@sukhmansinghgrewal3911
@sukhmansinghgrewal3911 3 ай бұрын
Bath saab sarpanchi thode acc kdo k tk ho skdi aa, plz daseo. Friend ne vichar bnaya. So ode acc tuari start krni aa ji.
@devrajsalaria3333
@devrajsalaria3333 3 ай бұрын
SAT SHRI AKAAL JEE . SANDAWALIA JEE BAATH SAHIB JAD TAK STHIR SARKAR NAHIN BANDE TUSSI TA TOPIC KOI NA KOI LABH LENDE JE BUT ASSEE KE KARIYEE.
@sidhudhurkotia9919
@sidhudhurkotia9919 3 ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@VishavdeepSidhu-p2i
@VishavdeepSidhu-p2i 3 ай бұрын
AAP
@dhillontravels4667
@dhillontravels4667 3 ай бұрын
Baath sab te sandawalia sab ji
@jattsabjatt436
@jattsabjatt436 3 ай бұрын
Anandpur sahib
@PSBedi-xk2vv
@PSBedi-xk2vv 3 ай бұрын
Sukhbir suits Congress
@kuljitkaur8048
@kuljitkaur8048 3 ай бұрын
Hopeless speech of Sukhwinder singh Always give the suggestion for the betterment of Sgpc please
@JasbirSingh-b9g
@JasbirSingh-b9g 3 ай бұрын
GUD MORNING BATH SAB 😂❤ 10:06
@mpbuilder
@mpbuilder 3 ай бұрын
Top tipni!!! Krtaa
@jagdishpuri5366
@jagdishpuri5366 3 ай бұрын
Jo musk ne kaha oh american Evm bare c kyu ki ohna di evm internet nal juri hundi hai taki alag alag jagah to log votes pa salan India di evm kamre vich Paya ek calculator ya type weighted tra hai kise naal connect nai
@gurmukhsingh708
@gurmukhsingh708 3 ай бұрын
Baath veer ji Punjab vich khash khash di kheti Nahi hudi ona chir Maru nashs bikugs kheti
@BalrajRai-g8q
@BalrajRai-g8q 3 ай бұрын
Chitte di khul honi chahidi hai .
@sourabhdhawan8132
@sourabhdhawan8132 3 ай бұрын
Politicians sell and make money
@jagdishpuri5366
@jagdishpuri5366 3 ай бұрын
Jado tak modi g vote dava rahe ne odo tak modi da chehra te naam BJP vich chalda rahe ga 2004 vich Vajpayee sahab vote nai dava sake te advani sahab agge aa gaye 2009 vich ohna de naam te vote nai mili te modi g aage aa gaye par baki parties vich aanve nai Rahul Gandhi pichhe 3 loksabha election haar k v main leader ohi ne aanve he sukhbir badal te baki parivarvadi parties vich hai eh hai asli pariwar vaad
@hardeepsingh654
@hardeepsingh654 3 ай бұрын
J punjab ch chitte waleya de peo de peo de peo nu hath peya ta punjab de nave purne leader Ander ho Jane ne sab kumar Vijay partap de beyan sunn lo phir ta delhi de leader v vich hi anne
@jimmysingh5284
@jimmysingh5284 3 ай бұрын
Ah tractor race dumali pind bih se
Cute
00:16
Oyuncak Avı
Рет қаралды 12 МЛН
The Joker wanted to stand at the front, but unexpectedly was beaten up by Officer Rabbit
00:12
哈莉奎因怎么变骷髅了#小丑 #shorts
00:19
好人小丑
Рет қаралды 52 МЛН
Prime Report 1109 || Punjabis Extorting Each Other in Canada
50:21
Prime Asia TV
Рет қаралды 34 М.
Cute
00:16
Oyuncak Avı
Рет қаралды 12 МЛН