ਸਰਪੰਚ ਬਣਨ ਲਈ ਦੇ ਦਿੱਤੀ ਆਪਣੀ ਲੱਖਾਂ ਰੁਪਏ ਦੀ ਜ਼ਮੀਨ- ਇਸ ਪਿੰਡ ਦੀ ਹਰ ਪਾਸੇ ਚਰਚਾ

  Рет қаралды 35,416

Prime Asia TV Shorts

Prime Asia TV Shorts

Күн бұрын

#primeasiatv #punjabnews #punjabnewstoday #dailynewsupdate #latestnews #punjabikhabra #jassibrar #sarpanch #panchayat #election #sarpanchelection #panchayatelection #dailynewsupdate
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 116
@baljitbhullar1310
@baljitbhullar1310 Сағат бұрын
ਸਰਬਸੰਮਤੀ ਕਿਵੇਂ ਹੋਈ ਸਰਪੰਚੀ ਮੁੱਲ ਲਈ ਹੈ ਅਗਲੇ ਨੇ
@beantbrar7706
@beantbrar7706 Сағат бұрын
ਪਿੰਡ ਵਾਸੀਆਂ ਨੂੰ ਵਧਾਈ ਥੋਡਾ ਜਵਾਕ ਆ ਵੀਰੋ ਸਾਥ ਨਾਂ ਛਡਿਆ ਜੇ ਬਹੁਤ ਵੱਡਾ ਦਿਲ ਆ ਛੋਟੇ ਭਰਾ ਦਾ
@harbansdhillon-x8q
@harbansdhillon-x8q 2 сағат бұрын
ਬਹੁਤ ਚੰਗਾ ਕੰਮ ਕੀਤਾ ਪਿੰਡ ਵਾਸੀਆ ਨੇ ਵਧਾਈਆ ਸਾਰਿਆ ਨੂੰ❤❤❤❤❤❤❤❤❤❤❤❤❤❤❤❤
@romanasingh1914
@romanasingh1914 Сағат бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬੱਚੀਆ ਨੂੰ ਖੇਡਣ ਨੂੰ ਥਾ ਮਿਲ ਗਈ ਸਰਪੰਚੀ ਹਰ ਸਾਲ ਚੇਤੇ ਰਹੂ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ 🙏🙏🙏🙏🙏🙏🙏🙏🙏🙏🙏
@DeputySingh-kf2hm
@DeputySingh-kf2hm 4 сағат бұрын
ਪੰਜਾਬ ਵਿਚੋ ਪਹਿਲੇ ਨੰਬਰ ਤੇ ਪਿਡ
@GurcharnSingh-k2l
@GurcharnSingh-k2l 2 сағат бұрын
ਪੰਜਾਬ ਸਰਕਾਰ ਨੂੰ ਭਾਈ ਸਾਹਿਬ ਦਾਂ ਸਨਮਾਨ ਕਰਨਾ ਚਾਹੀਦਾ। ਤਾਂ ਕਿ ਹੋਰ ਲੋਕ ਵੀ ਇਹੋ ਜਿਹੇ ਕੰਮ ਕਰਨ। ਇਹੋ ਜਿਹੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ।
@JarnailSingh-nv5tn
@JarnailSingh-nv5tn 3 сағат бұрын
ਹਰ ਇਕ ਦਾ ਚੌਣਾਂ ਲੜਨ ਦਾ। ਸਵਿਧਾਨਕ ਹੱਕ ਹੈ।
@SinghGill7878
@SinghGill7878 Сағат бұрын
ਬਹੁਤ ਵੱਡਾ ਦਿਲ ਆ ਬਾਈ ਦਾ ਅਜਕਲ ਤਾ ਲੋਕ ਸ਼ਾਮਲਾਟਾਂ ਦੱਬ ਰਹੇ ਆ ਜਮੀਨ ਪਿੱਛੇ ਭਰਾ ਨੂੰ ਭਰਾ ਮਾਰ ਰਿਹਾ ਇਹਨਾਂ ਨੇ ਪੌਣੇ ਦੋ ਕਿੱਲੇ ਦਾਨ ਕਰਤੇ ਗਰਾਉਂਡ ਲਈ ਦਿਲੋਂ ਸਲੂਟ ਆ ਯਾਰ ❤
@BalourSingh-n6i
@BalourSingh-n6i 2 сағат бұрын
ਪਿੰਡ ਬਾਲਸਡੇ ਗਰਾਉਂਡ ਜਿਨਾਂ ਬੰਦਿਆਂ ਨੇ ਦੱਬਿਆ ਹੋਇਆ ਉਸ ਤੋਂ ਵੀ ਛੁਡਵਾ ਲਓ।ਉਨਾ ਨੂੰ ਕੋਈ ਨੀ ਬੋਲੇਗਾ ਡੇਢ ਕਰੋੜ ਖਾ ਗਿਆ ਕਿਸੇ ਨੇ ਪੁੱਛਿਆ।
@nachhattarsingh2122
@nachhattarsingh2122 Сағат бұрын
ਗਲਤ ਹੋਇਆ। ਸਾਰੇ ਪਿੰਡ ਨੂੰ ਰਲਕੇ ਪੈਸੇ ਇਕੱਠੇ ਕਰਕੇ ਗਰਾਉਂਡ ਲਈ ਜ਼ਮੀਨ ਲੈਣੀ ਚਾਹੀਦੀ ਸੀ। ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੋਂ ਵੋਟਾਂ ਦੇ ਨਾ ਤੇ ਪਿਓ ਦਾਦੇ ਦੀ ਜਾਇਦਾਦ ਲੈਣੀ ਠੀਕ ਨਹੀਂ ਜੀ। ਸਰਪੰਚ ਸਾਹਿਬ ਤੋਂ ਹਿੱਸਾ ਵੱਧ ਪਵਾ ਲੈਂਦੇ ‌।ਬਾਕੀ ਦੋਵੇਂ ਉਮੀਦਵਾਰ ਵੀਰਾਂ ਨੂੰ ਫਰਾਖਦਿਲੀ ਲਈ ਵਧਾਈਆ ਜੀ। ਦੋਵੇਂ ਮਿਲਕੇ ਚਲਦੇ ਆ। ਅੱਗੇ ਵੀ ਮਿਲ ਕੇ ਚੱਲੇ ਜੀ। ਨਗਰ ਤਰੱਕੀ ਕਰੇਗਾ ਜੀ।
@balveermaan7945
@balveermaan7945 Сағат бұрын
Sahi kiha veer ji
@174yearsold
@174yearsold 16 минут бұрын
ਬਿਲਕੁੱਲ ਸਹੀ ਗੱਲ ਆ ਜੀ। ਅੱਜ ਗੱਲ ਕੁਝ ਹੋਰ ਆ ਕੱਲ ਜਵਾਕ ਕੀ ਕਰੂ।
@ranjitmalhi1773
@ranjitmalhi1773 55 минут бұрын
ਜੇਕਰ ਪਿੰਡ ਵਿੱਚ ਇਲੈਕਸ਼ਨ ਹੁੰਦੀ ਤਾਂ ਸਰਪੰਚੀ ਦੇ ਕਈ ਉਮੀਦਵਾਰਾਂ ਦੇ ਪੈਸੇ ਫਾਲਤੂ ਖਰਚ ਤੇ ਬਰਬਾਦ ਹੋਣੇ ਸੀ,ਨਵੇਂ ਬਣੇ ਸਰਪੰਚ ਸਾਹਿਬ ਦੀ ਦਲੇਰੀ ਨੂੰ ਸਲਾਮ ਹੈ,,ਨੌਜਵਾਨਾ ਦੇ ਖੇਡਣ ਲਈ ਦਿੱਤੀ ਗਈ ਜਮੀਨ ਸਾਰੇ ਪਿੰਡ ਦੀ ਭਲਾਈ ਲਈ ਰਹਿੰਦੀ ਦੁਨੀਆ ਤੱਕ ਕੰਮ ਆਵੇਗੀ,,ਬਹੁਤ ਚੰਗੀ ਸੋਚ ਹੈ ਪਿੰਡ ਵਾਸੀਆ ਦੀ ਜਿਹਨਾ ਨੇ ਸਰਬਸੰਮਤੀ ਕਰਨ ਲਈ ਸਹਿਯੋਗ ਦਿੱਤਾ ਹੈ,ਪਿੰਡ ਧੜੇਬਾਜੀ ਤੋਂ ਵੀ ਬਚ ਗਿਆ ਹੈ
@naharsingh1255
@naharsingh1255 Сағат бұрын
ਸਲੂਟ ਹੈ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@KamalSingh-dl6yc
@KamalSingh-dl6yc Сағат бұрын
ਪਿੰਡ ਵਾਸੀਆਂ ਨੂੰ ਵਧਾਈ,, ਮੁਬਾਰਕਾ ਹੋਣ ਮੇਰੇ ਵੀਰ ਨੂੰ
@mithusingh8995
@mithusingh8995 Сағат бұрын
Mosseala de pind vngu 22 de pind da name ajj top ty aa ..salute aa 22 di soch nu ..Rbb chrdikala ch rkhe vde 22 nu
@JASSISINGH-hg4in
@JASSISINGH-hg4in 3 сағат бұрын
ਮੁਬਾਰਕਾ ਹੋਣ ਮੇਰੇ ਵੀਰ ਨੂੰ
@amritpalsra4482
@amritpalsra4482 3 сағат бұрын
ਮੇਰੇ ਦੋਸਤ ਲਖਵਿੰਦਰ ਸਿੰਘ ਦਾ ਪਿੰਡ
@SukhwinderSingh-wq5ip
@SukhwinderSingh-wq5ip 3 сағат бұрын
ਬਹੁਤ ਵਧੀਆ ਬਾਈ ਜੀ ❤
@ParamjitSingh-df2kh
@ParamjitSingh-df2kh 49 минут бұрын
Brother tenu. 10 knal. Te. Rbb. Te nu. 100. Killa bna ke. Dau. Jo. App. Ne. Km. Keeta. A
@ParamjitSingh-pb1cv
@ParamjitSingh-pb1cv 49 минут бұрын
ਵਧੀਆ ਸੋਚ 🙏🙏🙏🙏🙏
@rajatkapoor7387
@rajatkapoor7387 3 сағат бұрын
ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਵੀ ਸਰਬਸੰਮਤੀ ਨਾਲ ਹੋਣੀਂ ਚਾਹੀਦੀ ਹੈ।
@harindersingh6837
@harindersingh6837 Сағат бұрын
6 ,
@harindersingh6837
@harindersingh6837 Сағат бұрын
Hahaha ..
@harindersingh6837
@harindersingh6837 Сағат бұрын
Źv
@Singh-ih7cl
@Singh-ih7cl 55 минут бұрын
ਹੁਣ ਅਹਿਸਾਨ ਨੀ ਮੰਨਣਾ ਸਰਪੰਚ ਨੇ ਕਿਸੇ ਦਾ
@arjitsingh976
@arjitsingh976 4 сағат бұрын
By je bhut vadea ek nase te be meta pawo te pura pending for karo
@GurpreetKaur-j5f
@GurpreetKaur-j5f 16 минут бұрын
ਵੀਰ ਨੇ ਬਹੁਤ ਵਧੀਆ ਕੰਮ ਕੀਤੇ ਸਾਰੇ ਲੋਕਾ ਨੂੰ ਬੇਨਤੀ ਕਰਦੇ ਹਾਂ ਕਿ ਵੀਰ ਦਾ ਪੂਰਾ ਸਾਥ ਦੇਣੇ ਚਾਹੀਦੇ ਹੈ ਤਾ ਅੱਗੇ ਤਾ ਹੋਰ ਕੰਮ ਕੀਤੇ ਜਾਣ ਵੀਰ ਦੀ ਸੋਣ ਨੂੰ ਸਲਾਮ ਕਰਦੇ ਹਾਂ ਇਹ ਵਾਰ ਦਿਨ ਦੁੱਗਣੀ ਰਾਤ ਚੁੱਗਣੀ ਤੁੱਰਾਕੀ ਬਖਕਸਾ ਪਰਤਾਮਾਂ ਇਹਨਾ ਨੂੰ❤❤❤❤❤❤❤
@Bhagwantsandhururilwala
@Bhagwantsandhururilwala Сағат бұрын
ਬੇੜਾ ਗ਼ਰਕ ਕਰਤਾ ਸਰਕਾਰਾ ਵਿਧਾਨ ਸਭਾ ਦਿਆ ਚੋਣਾਂ ਵੀ ਮੋਦੀ ਆਰਐਸਐਸ ਬੀਜੇਪੀ ਨੇ ਕਾਨੂੰਨ ਲੈਕੇ ਆਂਦਾ ਪਾਸ ਵੀ ਓਨਾ ਕਰ ਦੇਣਾ ਪਿੰਡ ਤੱਕ ਸਰਬਸੰਮਤੀ ਸਹੀ ਵੈਰੀ ਗੁੱਡ ਭਾਈ ਦੀ ਸੋਚ ਨੂੰ ਪਿੰਡ ਦੇ ਲੋਕਾ ਨੂੰ ਸਲਾਮ ਬਾਕੀ ਭਾਈ ਵੋਟ ਦਾ ਅਧਿਕਾਰ ਖਤਮ ਨਈ ਹੋਣਾ ਚਾਹੀਦਾ ਲੋਕਤੰਤਰ ਖਤਮ ਕਰਨਾ ਆਰਐਸਐਸ ਬੀਜੇਪੀ ਦੀ ਸੋਚ ਬਾਕੀ ਥੋਡੇ ਪਿੰਡ ਲਈ ਬਹੁਤ ਵਧੀਆ ਲੱਗਾ
@darbarasingh3020
@darbarasingh3020 Сағат бұрын
ਸਾਡੇ ਪਿੰਡ ਬੁਸ਼ੇਰਾ ਵਾਲ਼ੇ ਲੋਕਾਂ ਨੂੰ ਭੇਜੀਏ ਜੇ ਸਾਮਲਾਟ ਤੇ ਕਬਜ਼ਾ ਕਰਨ ਵਾਸਤੇ ਤੁਸੀਂ ਆਪਣੀ ਜ਼ਮੀਨ ਪਿੰਡ ਦੀ ਸਹੂਲਤ ਵਾਸਤੇ ਦੇ ਰਹੇ ਹੋ ਸਾਡੇ ਤਾਂ ਸਰਪੰਚ ਅਤੇ ਪ੍ਰਧਾਨ ਬਣਨ ਲਈ ਸਾਰੇ ਅਪਣੇ ਆਪ ਨੂੰ ਧਨਾਢ ਕਹਾਉਣ ਵਾਲੇ ਸਾਰੇ ਤਿਆਰ ਹੋ ਰਹੇ ਨੇ ਸ਼ਰਮ ਨਹੀਂ ਆਉਂਦੀ ਲਾਹ ਕੇ ਕਿੱਲੀ ਤੇ ਟੰਗੀ ਹੋਈ ਹੈ
@ChardaPunjab-p6e
@ChardaPunjab-p6e 2 сағат бұрын
ਕੰਮ ਤਾਂ ਬਹੁਤ ਚੰਗਾ ਕੀਤਾ। ਪਰ ਨਾਮ ਇਹਨਾਂ ਦੇ ਹੀ ਰਹਿੰਣਾ ਚਾਹੀਦੀ ਹੈ ਜ਼ਮੀਨ। ਉਸ ਤਰ੍ਹਾਂ ਲਿਖਵਾਲੋ ਕੀ ਇਹ ਜ਼ਮੀਨ ਇਹਨਾਂ ਦੇ ਪਰਿਵਾਰ ਨੇ ਪੱਕੇ ਤੋਰ ਤੇ ਬੱਚਿਆਂ ਲਈ ਖੇਡਾਂ ਦੇ ਗਰਾਊਂਡ ਨੂੰ ਦੇ ਦਿੱਤੀ ਹੈ। ਤਾਹੀ ਇਹਨਾਂ ਦਾ ਨਾਮ ਚੱਲਦਾ ਰਹਿੰਣਾ ਨਾਲ ਪਿੰਡ ਵਾਲੇ ਰੱਲਕੇ ਇਹਨਾਂ ਦੇ ਪਰਿਵਾਰ ਦੀਆਂ ਫੋਟੋ ਕਮਰਾ ਬਣਾਕੇ ਲਾਉਣ।
@GurmukhSingh-nh2xf
@GurmukhSingh-nh2xf 2 сағат бұрын
ਬਹੁਤ ਵਧੀਆ ਸੋਚ ਆ ਸਾਰੇ ਦਾ ਧੰਨਵਾਦ ਹਰ ਇਨਸਾਨ ਨੂੰ ਸਹਿਮਤੀ ਲੋੜ ਸੀ ਪਿੰਡ ਨੂੰ ਘਰ ਬਣਾਉਣਾ ਚਾਹੀਦਾ ਆਪਣੇ ਬੱਚਿਆਂ ਦਾ ਪੁੰਨ ਹੀ ਲੱਗ ਜਾਊ ਬੱਚਿਆਂ ਭਵਿੱਖ ਵਧੀਆ ਬਣਜੂ ਜੋ ਬਣਨ ਵਾਲੇ ਨੇ ਉੱਨਾਂ ਦੀ ਜ਼ਿੰਦਗੀ ਦਾ ਸਵਾਲ ਆ ਕੁੱਝ ਚੰਗਾ ਸਿੱਖਣ 🙏🙏
@JaswinderDhaliwal-w7r
@JaswinderDhaliwal-w7r Сағат бұрын
ਕਈ ਸਰਪੰਚ ਇਹੋ ਜਿਹੇ ਵੀ ਹੈਗੇ ਜੋ ਪਿੰਡ ਦੀ ਸਮਲਾਟ ਦੱਬ ਲੈਂਦੇ ਨੇ ਕਈ ਇਸ ਸਰਪੰਚ ਬਾਈ ਵਰਗੇ ਹਨ ਜੋ ਆਪਣੀ ਜਮੀਨ ਲੋਕਾਂ ਲਈ ਦਾਨ ਦਿੰਦੇ ਹਨ ਜਮੀਨ ਆਸਮਾਨ ਦਾ ਫਰਕ ਹੈ
@BalwantSingh-gz3kk
@BalwantSingh-gz3kk 3 сағат бұрын
ਬਹੁਤ ਵਧੀਆ ਉਪਰਾਲਾ
@saini_films_hits
@saini_films_hits 2 сағат бұрын
ਸਾਡੇ ਪਿੰਡਾਂ ਦੇ ਲੋਕ ਤਾਂ ਬੋਹਤ ਕੋਸ਼ਿਸ਼ ਕਰਦੇ ਕਿ ਪੰਜਾਬ ਦੇ ਹਾਲਾਤ ਸੁਧਾਰ ਜਾਣ ਪਰ ਕਦੇ ਕੋਈ mla mp ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਓਹ ਤਾਂ ਲੋਕਾਂ ਦਾ ਹੱਕ ਅਤੇ ਪੈਸਾ ਵੀ ਖਾ ਜਾਂਦੇ 😂
@pawandeepkaur9834
@pawandeepkaur9834 3 сағат бұрын
ਪਿੰਡ ਕੇਹੜਾ ਜੀ ਇਹ
@HardevSingh-t4r
@HardevSingh-t4r Сағат бұрын
ਵਾਹਿਗੁਰੂ ।।
@RajuDhillon_TappaKhera5
@RajuDhillon_TappaKhera5 Сағат бұрын
ਬਹੁਤ ਵਧੀਆ ਜੀ
@samarveer4856
@samarveer4856 Сағат бұрын
Bahut Vadhia keeta. Saariyan nu sarbsamati naal panchayata banaunian chahidian hanging.
@ramanbutter3474
@ramanbutter3474 3 сағат бұрын
Waheguru sare pind te mehar bhrya hath rakh God bless you kulwinder bro
@AngrejSingh-xl3xc
@AngrejSingh-xl3xc 2 сағат бұрын
ਸਲੂਟ ਹੈ ਸਾਰੇ ਪਿੰਡ ਵਾਲਿਆਂ ਨੂੰ
@sohanlal96932
@sohanlal96932 2 сағат бұрын
bai ji village kakowal ludhiana ch ta 14 kile panchayat di jameen jimidaran ne apas vich hi wand layee c
@LakhvirSingh-v4k
@LakhvirSingh-v4k Сағат бұрын
Jyada ton jyada kisan union valeyaan nu sarpanch bnao pindaan ch ta k lokan de masle upar takk lai ke jaan
@jashanpreet691
@jashanpreet691 2 сағат бұрын
Bhai ji buhat dhanbad sarbanch veer ji
@stockmarketcandel
@stockmarketcandel 50 минут бұрын
Sarbsamti changi gal ae
@sidhufanclub9844
@sidhufanclub9844 3 сағат бұрын
Congratulations
@lallykandola870
@lallykandola870 4 сағат бұрын
Bhai ji buhat danbad
@darshansingh3370
@darshansingh3370 3 сағат бұрын
ਸ਼ਾਬਾਸ਼ ਵੀਰ ਜੀ ਸੁੱਖਲੱਧੀ ਵਾਲਿਆ,ਵੈਸੇ ਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ,ਕਿਉਂਕਿ ਜੇ ਦੇਖਿਆ ਜਾਵੇ ਜ਼ਮੀਨ ਦੇਣਾਂ ਤਾਂ ਦੂਰ ਦੀ ਗੱਲ ਐ,ਛੇਤੀ ਕੋਈ ਆਪਣੇ ਪਿੰਡੇ ਦਾ ਵਾਲ਼ ਵੀ ਨਹੀਂ ਦਿੰਦਾ,ਬਾਕੀ ਇਸ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਵੇਗੀ,ਜਦੋਂ ਕੋਈ ਪੰਜਾਬ ਦਾ ਪਿੰਡ ਨਸ਼ੇ ਦੇ ਵਿਰੁੱਧ ਮਤਾ ਪਾ ਕੇ ਸਰਪੰਚੀ ਦੀ ਚੋਣ ਲੜੇਗਾ,ਉਹ ਪਿੰਡ ਵੀ ਬਹੁਤ ਵੱਡਾ ਇਤਿਹਾਸ ਸਿਰਜੇਗਾ ❤
@AmarjeetSingh-ev7re
@AmarjeetSingh-ev7re 3 сағат бұрын
Very good
@rampysharma1694
@rampysharma1694 2 сағат бұрын
Good
@GurmeetSingh-k8i
@GurmeetSingh-k8i 5 минут бұрын
ਪਿੰਡ ਸੁਖਲੱਧੀ ਦੇ ਸਾਰੇ ਲੌਕਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਬਹੁਤ ਬਹੁਤ ਮੁਬਾਰਕਾਂ। ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਜਾਪਦਾ ਹੈ ਕਿ ਤੁਹਾਡੇ ਪਿੰਡ ਵਿੱਚ ਕੌਈ ਹੰਕਾਰੀ ਲਾਲਚੀ ਅਤੇ ਈਰਖਾ ਵਾਦੀ ਨਹੀਂ ਹੈ। ਧੰਨਵਾਦ ਜੀ।
@sidhubrar8096
@sidhubrar8096 37 минут бұрын
2 ਕਿਲੇ ਨੇੜੇ ਜਮੀਨ 40 ਲੱਖ ਦੀ ਹੋਣੀ ਘੱਟ ਤੋਂ ਘੱਟ. ਸਰਬਸੰਮਤੀ ਥੋੜ੍ਹੀ. ਏਡੀ ਗੱਲ ਸੀ ਪਿੰਡ ਵਾਲੇ ਪਰਚੀ ਕੱਟ ਮੁੱਲ ਲੈ ਲੈਂਦੇ ਜੇ ਜੁਆਕਾਂ ਨੂੰ ਖੇਡਣ ਲਈ ਗਰਾਉਂਡ ਚਾਹੀਦਾ ਸੀ.
@gurdevsingh161
@gurdevsingh161 31 минут бұрын
ਬਹੁਤ ਵਧੀਆ ਲੱਗਾ ਵੀਰ ਜੀ ਨੇ ਬੜੀ ਵੱਡੀ ਪਿੰਡ ਵਾਸਤੇ ਜੈਦਾਤ ਬਣਾਤੀ ਬੱਚੇ ਖੇਡੀਆਂ ਕਰਨ ਗੇ
@GurpreetsinghGurpreet-yx1hd
@GurpreetsinghGurpreet-yx1hd 3 сағат бұрын
❤❤❤
@ParmpalSidhu-s6z
@ParmpalSidhu-s6z Сағат бұрын
Jameen 30 lakh di ,nahi ta 50 lakh lagna c
@baggasidhu8998
@baggasidhu8998 Сағат бұрын
40 lakh kile di jameen aa y Sade kole e pind aa
@baljitbhullar1310
@baljitbhullar1310 Сағат бұрын
40 ਲੱਖ ਰੇਟ ਇੱਕ ਕਿੱਲੇ ਦਾ ਹੈ ਵੀਰ ਸਾਡੇ ਵੱਲ
@ParmpalSidhu-s6z
@ParmpalSidhu-s6z Сағат бұрын
Ground fir v nahi banyia
@JasPinder-gx3xs
@JasPinder-gx3xs 2 сағат бұрын
DEKHUN SUNEN WALEAAN DE MNA VICH SHUBASH NIKLDEE HAI JIS BHRA PARTY TUO OUPER UTHHKE LOKAN DE BUCHEAN BARE SOCHEAA RUB VEER TRUKIAA BHUKHSHE GOD BLESH YOU BROTHER RS DHALIWALL FDK PUNJAB ❤
@GurnaibSingh-sm4qo
@GurnaibSingh-sm4qo 31 минут бұрын
ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ
@prabhdeepkaurgrewal3737
@prabhdeepkaurgrewal3737 3 сағат бұрын
Bohit vadiya v grund ly jammen ditigid bless you veer
@JagtarSingh-x9v
@JagtarSingh-x9v Сағат бұрын
Very good jugg jugg jio 22 ji❤🙏🙏
@jaswindersingh-ov3bi
@jaswindersingh-ov3bi 26 минут бұрын
Jina dhanwad kita jave ghatt aa ❤ ..
@jagbirsingh4924
@jagbirsingh4924 3 сағат бұрын
Punjab sone di chidhi bn jana h dobara Be positive
@SleepyGeoCave-qg6mo
@SleepyGeoCave-qg6mo Сағат бұрын
SARPANCH SAHIB GOOD 🙏🙏🙏♥️
@BittuCheema-t9x
@BittuCheema-t9x 23 минут бұрын
Shram di gl ha .pggaan wale bhut kht ne ji
@darshandhillonsingh2657
@darshandhillonsingh2657 8 минут бұрын
Navi soch nu salam aa veer ik vaar hi jindgi mildi aa subh kam karn lai
@gurtejbhullar6401
@gurtejbhullar6401 14 минут бұрын
Kise jmin vale to dva dinde dhol ch knk ta pe je sal di
@PardeepSingh-m4f
@PardeepSingh-m4f Сағат бұрын
Pind de bhla kro❤❤❤ good 👍
@JaspreetSingh-w3e
@JaspreetSingh-w3e 31 минут бұрын
Very nice ❤❤❤❤❤❤❤❤❤❤❤❤❤❤❤❤❤❤
@CharnSingh-h5c
@CharnSingh-h5c 2 сағат бұрын
ਸਲਾਮ ਸਾਰੇ ਪਿੰਡ ਦੇ ਲੋਕਾਂ ਦੀ ਸੋਚ ।
@BhupindersinghRehal
@BhupindersinghRehal 2 сағат бұрын
Bahut Bahut Mubarak ji 🎉🎉❤❤ wmk
@Devinder_1971
@Devinder_1971 46 минут бұрын
Sade pind harie wale akothi leadera di att chaki hoi hia
@BittuCheema-t9x
@BittuCheema-t9x 20 минут бұрын
Mul hi laí .sarbsmti nhi
@balwinderchotian4405
@balwinderchotian4405 3 сағат бұрын
Bahut vdya veer good job❤
@BaljinderSingh-ox2to
@BaljinderSingh-ox2to 32 минут бұрын
ਮੁੱਲ ਦੀ ਸਰਪੰਚੀ ਆ
@BajWa-d9l
@BajWa-d9l 3 сағат бұрын
Verry good ji waheguru ji 🙏
@jogindersinghdhaliwal3018
@jogindersinghdhaliwal3018 2 сағат бұрын
Waheguru ji chardikla ji
@KulwantSingh-tb6qq
@KulwantSingh-tb6qq Сағат бұрын
Very.good.baji
@KuldeepSingh-uk8oi
@KuldeepSingh-uk8oi 3 сағат бұрын
Waheguru ji mehar karn vir je upar
@GurwinderSingh2wale
@GurwinderSingh2wale 52 минут бұрын
Good Serpanch Saab Ji
@JotPreet-gr1vm
@JotPreet-gr1vm 57 минут бұрын
Very. Good.ji
@BhupindersinghRehal
@BhupindersinghRehal 2 сағат бұрын
Bahut Bahut Mubarak ji 🎉🎉❤❤
@PalSingh-hz5jv
@PalSingh-hz5jv 45 минут бұрын
Good village
@darshandhillonsingh2657
@darshandhillonsingh2657 6 минут бұрын
Pisle 75 saal eve gall le
@pawanpreetsharma7001
@pawanpreetsharma7001 2 сағат бұрын
ਬਹੁਤ ਵਧੀਆ ਬਾਈ ਜੀ 💥
@baljindersindhu3086
@baljindersindhu3086 44 минут бұрын
ਵਧੀਆ ਵੀਰ ਜੀ 🎉🎉🎉
@RanjitSingh-xd6ji
@RanjitSingh-xd6ji 3 сағат бұрын
Mubarak vire ❤❤❤❤❤❤❤❤❤❤❤❤❤
@rinkukaran953
@rinkukaran953 Сағат бұрын
V good work y g
@bhagsingh2279
@bhagsingh2279 2 сағат бұрын
Tujhse Rab Da Roop Ho
@BalkarSingh-dc1oq
@BalkarSingh-dc1oq 2 сағат бұрын
ਬਹੁਤ ਹੀ ਵਧੀਆ ਕੀਤਾ
@RajpalSingh-i3g
@RajpalSingh-i3g Сағат бұрын
Very good ❤❤
@harpreetsingh-ic8th
@harpreetsingh-ic8th 3 сағат бұрын
Salute a y ji ❤❤❤
@jashandeepsingh1604
@jashandeepsingh1604 54 минут бұрын
22 g good
@KamalKaur-y6n
@KamalKaur-y6n 3 сағат бұрын
Very good Ver g
@BittuCheema-t9x
@BittuCheema-t9x 10 минут бұрын
Jhunjhuna howoo
@barindergrewal1652
@barindergrewal1652 Сағат бұрын
Good job
@KuldeepSingh-ke6ct
@KuldeepSingh-ke6ct 3 сағат бұрын
Good veer ji
@SUKHBIRSINGHGILL-j3j
@SUKHBIRSINGHGILL-j3j 2 сағат бұрын
ਸਲੂਟ 22 j
@Dilbagsingh-oi9nd
@Dilbagsingh-oi9nd 3 сағат бұрын
Good job
@balveersing7534
@balveersing7534 3 сағат бұрын
Bhut Briaa
@RanveersinghSingh-f7r
@RanveersinghSingh-f7r Сағат бұрын
🎉🎉❤❤ ❤❤❤❤❤🎉🎉🎉
@darshandhillonsingh2657
@darshandhillonsingh2657 7 минут бұрын
@ButaSingh-in4un
@ButaSingh-in4un 8 минут бұрын
😊😊
@HakamSingh-it8vf
@HakamSingh-it8vf Сағат бұрын
❤🙏
@kesarsingh8826
@kesarsingh8826 Сағат бұрын
🙏🏻🙏🏻
@visakhasidhu3710
@visakhasidhu3710 3 сағат бұрын
👌
@bachittarsingh7861
@bachittarsingh7861 Сағат бұрын
By distic kahara ha
@gaganjattana7452
@gaganjattana7452 Сағат бұрын
Bathinda ....teh- talwandi sabo
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
The Joker wanted to stand at the front, but unexpectedly was beaten up by Officer Rabbit
00:12
Electric Flying Bird with Hanging Wire Automatic for Ceiling Parrot
00:15
🔴[Live] Paharpur (Patiala) Kabaddi Tournament - 27 September 2024
Sanjha Punjab Live
Рет қаралды 2,4 М.
АЗАРТНИК 4 |СЕЗОН 2 Серия
31:45
Inter Production
Рет қаралды 1,1 МЛН