THARKI BABAA 145 || ਠਰਕੀ ਬਾਬਾ 145 || SEASON 02 || 2024 || Bakhipaad || Producerdxx

  Рет қаралды 119,783

Producer Dxxx

Producer Dxxx

Күн бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, Sony , kalo , jassi ,sweeti ,kato ,
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 438
@babbudhuri8994
@babbudhuri8994 20 сағат бұрын
ਘੁਸੀ ਭੋਰੀ ਜਾਦੇ ਆ ਹੁਣ ਤਾ
@balwindersingh3803
@balwindersingh3803 20 сағат бұрын
ਮੱਘਰ ਐ ਬੋਲਦਾ ਸ਼ੁਰੂ ਚ ਜਿਵੇ ਵਿੱਚ ਟੁੱਟਿਆ ਹੁੰਦਾ 😂
@bittusidhu7848
@bittusidhu7848 19 сағат бұрын
ਹੁਣ ਤਾਂ ਲਾਈਕ ਨੂੰ ਜੀਅ ਨੀ ਕਰਦਾ ਹੁਣ ਤਾਂ ਦੇਖਣ ਨੂੰ ਜੀਅ ਨੀ ਕਰਦਾ ਕੋਣ ਕੋਣ ਸਹਿਮਤ ਆ ਟਾਈਮ ਪਾਸ ਕਰਦੇ ਹੋਣ ਤਾਂ
@amarjitsingh8647
@amarjitsingh8647 19 сағат бұрын
ਬਿਲਕੁਲ ਸਹੀ
@RupalArshdeep
@RupalArshdeep 18 сағат бұрын
Right now time pass only
@Lofi_Songs_i4
@Lofi_Songs_i4 18 сағат бұрын
Shi gall bro🥹🥹
@SukhpalMaan-yl6ds
@SukhpalMaan-yl6ds 17 сағат бұрын
Ji nhi krda tavi 2 lakh view aunde a 😂
@mandeepkhaira6567
@mandeepkhaira6567 16 сағат бұрын
Yes 👍
@ajmanderaulakh6376
@ajmanderaulakh6376 20 сағат бұрын
ਓ ਨਾ ਯਾਰ ਐਨਾ ਢਿੱਲਾ ਜਿਹਾ ਬੋਲ ਕੇ ਸਾਡਾ ਦਿਲ ਨਾ ਤੋੜ। ਕੋਈ ਗੱਲ ਨਹੀਂ ਹੁਣ ਅਗਲੀਆ ਵੋਟਾਂ ਵਿੱਚ ਜਿੱਤਣ ਦੀ ਤਿਆਰੀ ਕਰ।
@jattjameson7704
@jattjameson7704 19 сағат бұрын
ਅਗਲੇ ਏਪੀਸੋਡ ਚ ਠੀਕ ਕਰੋ ਮੱਘਰ ਨੂੰ
@SatnamMaan-u2z
@SatnamMaan-u2z 12 сағат бұрын
Hm
@usernarinder
@usernarinder 19 сағат бұрын
ਛਿੰਦੀ ਬਹੁਤ ਸੋਹਣਾ ਨੱਚਦੀ ਆ❤😊
@jp5215
@jp5215 15 сағат бұрын
ਮਨਰਾਜ ਜਿਵੇ ਫਾਲਤੂ ਜੀ ਹੁੰਦੀ ਆ। ਕੋਈ ਕੰਮ ਦੀ ਐਕਟਿੰਗ ਨੀ ਕੋਈ ਗੱਲ ਬਾਤ ਨੀ
@SandeepSingh-kk4bk
@SandeepSingh-kk4bk 7 сағат бұрын
Right
@HarishSharma-dt5dt
@HarishSharma-dt5dt 3 сағат бұрын
Kyon vichari di roti ch latt maarde aa,eh hun devdaas bnaunde aa,vichare saare character time pass krde, chali jaan deo,yar ena maada v ni krdi manraj
@dhaipifarmers5325
@dhaipifarmers5325 14 сағат бұрын
ਟਿੱਲੇ ਆਲੇ ਅਮ੍ਰਿਤ ਦੀ ਐਕਟਿੰਗ ਘੈਂਟ ਐ ਯਾਰ
@kamalguri9624
@kamalguri9624 10 сағат бұрын
Siraaaa
@52kamikaze96
@52kamikaze96 8 сағат бұрын
Purana khund aa tale alli
@raii678
@raii678 20 сағат бұрын
ਹੁਣ ਟਾਈਮ ਪਾਸ ਈ ਕਰਦੇ ਹੋ ਬੱਸ ਤੁਸੀ
@learner5745
@learner5745 20 сағат бұрын
Bilkul sahi keha y
@gill_jatt_01
@gill_jatt_01 18 сағат бұрын
Shii gl a ❤
@chaudhary8085
@chaudhary8085 15 сағат бұрын
ਬਾਈ ਮੱਘਰ ਦੀ ਨੂੰਹ ਬਿਲਕੁੱਲ ਮੇਰੇ ਦਿੱਲ ਦੀਆਂ ਗਾਲਾਂ ਕੱਢਦੀ ਆ ਮੂਰਤੀ ਨੂੰ ਸੜੇ ਮੂੰਹ ਆਲਾ ਆਹਾ ਬਾਵੇ ਜਹੇ ਨੇਂ ਜਵਾਂ ਫੇਲ ਕਰਾਤਾ ਠਰਕੀ ਬਾਬਾ ਇਹਦਾ ਅਹਿਸਾਨ ਮੱਘਰ ਤੇ ਹੋਊ ਦੇਖਣ ਆਲਿਆਂ ਨੇਂ ਇਹਤੋਂ ਕੀ ਲੈਣਾਂ
@PalaAULAKH
@PalaAULAKH 15 сағат бұрын
ਮੱਘਰਾ ਬਾਈ ਬਣਕੇ ਹੁਣ ਤਾਂ ਠੀਕ ਹੋਜਾ ਬਹੁਤ ਟਾਇਮ ਹੋ ਗਿਆ ਹੁਣ ਤਾਂ ਪਾੜਦੇ ਵੱਖੀ ਕਿਸੇ ਦੀ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@RajveerDhiman-pi3zy
@RajveerDhiman-pi3zy 20 сағат бұрын
Shindi my favourite ❤❤❤❤❤❤❤❤❤❤❤❤❤❤
@RajuMaan-k2t
@RajuMaan-k2t 18 сағат бұрын
ਮੱਗਰ, ਨੂੰ ਦਵਾਈ 💊 ਦਵਾਉਣ ਜਾਨੇ ਆ ਅਤੇ ਨਾਲ ਕੌਣ ਕੋਣ ਜਾਨ ਨੂੰ ਤਿਆਰ ਆ❤❤❤❤❤❤❤❤❤❤❤❤
@preetmander2143
@preetmander2143 15 сағат бұрын
ਜਦੋਂ ਨੂੰ ਇਹ ਕੁੜੀ ਜਾਵਾ ਠੀਕ ਹੋਉ ਉਦੋਂ ਨੂੰ ਅਸੀ ਬਿਮਰ ਹੋ ਜਾਂਗੇ
@boharsingh7725
@boharsingh7725 20 сағат бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@JagjitSingh-v1p
@JagjitSingh-v1p 17 сағат бұрын
ਪਹਿਲਾਂ ਵਾਲੀ ਗੱਲ ਬਾਤ ਨਹੀ
@rupinderrathi736
@rupinderrathi736 15 сағат бұрын
ਹੁਣ ਤਾਂ ਦੇਖਣ ਨੂੰ ਵੀ ਜੀ ਨਹੀਂ ਕਰਦਾ
@GurjeetSingh-nn9zn
@GurjeetSingh-nn9zn 18 сағат бұрын
ਟੱਲੇਆਲੀਏ ਮੱਘਰ ਨੂੰ ਸੋਨੀ ਕੋਲ ਲੈ ਕੇ ਜਾਹ ਸੋਨੀ ਨੂੰ ਦੇਖ ਕੇ ਠੀਕ ਹੋ ਜਾਣਾ
@kuldeepsinghsardarji8892
@kuldeepsinghsardarji8892 18 сағат бұрын
ਯਾਰ ਬਾਹਲਾ ਢਿੱਲਾ ਕਰਤਾ ਮੱਘਰ ਨੂੰ, ਮੇਨ ਹੀਰੋ ਨੂੰ ਇਨਾ ਬਿਮਾਰ ਨਹੀਂ ਦਿਖਾਉਣਾ ਨਹੀਂ ਤਾਂ ਬਈ ਕਿਸੇ ਨੇ ਵੇਖਣਾ ਨਹੀਂ ਹੈ ਇਹ ਨਹੀਂ ਠਰਕੀ ਬਾਬਾ
@RajdeepDeol-zg9qt
@RajdeepDeol-zg9qt 20 сағат бұрын
Bai hoja lot hun 😂😂❤
@SukhwinderSingh-wq5ip
@SukhwinderSingh-wq5ip 15 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
@kuldeepsinghsardarji8892
@kuldeepsinghsardarji8892 18 сағат бұрын
ਛਿੰਦੀ ਨੇ ਤਾ ਵੋਟ ਪਾਈ ਆ, ਮੱਘਰ ਦੀ ਘਰਵਾਲੀ ਮੂਰਤੀ ਨੇ ਵੋਟ ਨਹੀਂ ਪਾਈ
@nagindersingh6787
@nagindersingh6787 18 сағат бұрын
ਜਿਸ ਜਿਸ ਵੀਰ ਭਰਾ ਨੂੰ ਲੱਗਦਾ ਮੂਰਤੀ ਦਾ ਸੁਭਾਅ ਗਰਮ ਤੇ ਮੱਘਰ ਪੈ ਗਿਆ ਨਰਮ ਲਾਇਕ ਕਰਦੋ❤❤❤❤❤❤❤❤❤❤❤❤❤❤❤❤❤❤❤❤❤❤❤❤
@chaudhary8085
@chaudhary8085 15 сағат бұрын
ਛਿੰਦੀ ਤਾਂ ਵਿਚਾਰਾ ਸੋਨੂੰ ਝੁੰਬਾ ਨੇਂ ਸ਼ੁਰੂ ਤੋਂ ਹੀ ਵਧੀਆ ਐਕਟਿੰਗ ਤੇ ਪਰਡਿਊਸਰ ਦਾ ਸਾਥ ਦਿੱਤਾ
@kashsekha4370
@kashsekha4370 20 сағат бұрын
Aga ਵੱਖੀਪਾੜ
@ManpreetSingh-fw1cx
@ManpreetSingh-fw1cx 20 сағат бұрын
38
@gursewak2990
@gursewak2990 18 сағат бұрын
145 ਲੱਗਦਾ ਹੋ ਗਈ ਖਤਮ ਕਹਾਣੀ,
@parrygill1346
@parrygill1346 17 сағат бұрын
Hje ta narme ch vakhipadu ga
@Rajdeep-q2d
@Rajdeep-q2d 20 сағат бұрын
Sira ❤❤
@Harjinder_Sidhu538
@Harjinder_Sidhu538 12 сағат бұрын
ਹੁਣ ਨਹੀਂ ਦੇਖਣਾ ਗੱਲ ਨਹੀਂ ਬਣਦੀ ਗੱਲ।।ਗੁਸਾ ਨਾ ਕਰੀ
@HarvindersinghHarvindersin-s2w
@HarvindersinghHarvindersin-s2w 20 сағат бұрын
Aga Mara yi ❤❤
@KulwinderSingh-u7e
@KulwinderSingh-u7e 18 сағат бұрын
ਅੱਜ ਤੋਂ ਬਾਦ ਦੇਖਣੇ ਬੰਦ
@sonyverma9660
@sonyverma9660 18 сағат бұрын
@@KulwinderSingh-u7e ਵਾਈ ਨਹੀ ਹੱਟ ਦੇ ਤੁਸੀ ਮੱਗਰ ਨੂੰ ਪਿਆਰ ਕਰਨ ਵਾਲਾ ਨਹੀ ਛੱਡ ਦਾ ਵੀਡੀਓ
@SarabjitSingh-tn8fj
@SarabjitSingh-tn8fj 16 сағат бұрын
ਛੀਦੀ ਭੈਣ ਸਾਨੁ ਤੁਸੀ ਬੋਤ ਪਸੇਦ ਜੇ ❤❤
@ajaydhailwal8513
@ajaydhailwal8513 17 сағат бұрын
ਸਿਰਾ ਵੀਡੀਓ ਬਾਈ 👍👍🎉🎉
@H.R.Bajakhana
@H.R.Bajakhana 18 сағат бұрын
ਨਹੀਂ ਯਰ ਹੁਣ ਨੀ ਸਵਾਦ ਆਉਂਦਾ,ਅੱਗ ਘੱਟ ਕੜਦੇ ਆ,ਪਹਿਲਾ ਚੜਾਈ ਸੀ
@uttamdari9018
@uttamdari9018 20 сағат бұрын
Producer dxxx bai love your videos ❤❤❤
@LakhwinderLal94
@LakhwinderLal94 15 сағат бұрын
ਮਗਰ ਪੱਖੀ ਪਾੜ ਕਿੰਨੇ ਦਿਨ ਤੈ ਮੰਜੇ ਤੇ ਪਿਆ ਰਹਿਣਾ ਦੇਖੀ ਕਿਤੇ ਸਾਹ ਨਾ ਛੱਡ ਜਾਈ ਤੇਰੀ ਵੀਡੀਓ ਤੋਂ ਬਿਨਾਂ ਔਖੇ ਹੋ ਜਾਵਾਂਗੇ ਅਸੀਂ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@kashiksingla40
@kashiksingla40 19 сағат бұрын
Bss tapade hun hor 20 episode bnane ae maghar de halat te. Agge chalo story 😢
@NarinderSingh-lc6zk
@NarinderSingh-lc6zk 8 сағат бұрын
Bas end aa hun tan producer di acting da
@jsp-gamer982
@jsp-gamer982 19 сағат бұрын
Thakri baba 145 ਮੱਘਰ ne ਸ਼ਿੰਦੀ de bhkki padi🤣
@Vjs1212
@Vjs1212 20 сағат бұрын
Coming ghaint JATT
@golubrar4391
@golubrar4391 15 сағат бұрын
ਮਹੀਨਾ ਹੋ ਗਿਆ ਸੂਆ ਈ ਨੀ ਲੋਟ ਆਇਆ
@sidhuandakaka1118
@sidhuandakaka1118 10 сағат бұрын
😂😂
@KaranVeer-vu2gn
@KaranVeer-vu2gn 20 сағат бұрын
ਮਗਰ thik ho ja yy
@GurjeetMansa
@GurjeetMansa 20 сағат бұрын
Sirraa ❤❤
@Labbi._.Mudar786
@Labbi._.Mudar786 8 сағат бұрын
ਸਾਡਾ ਤੇ ਜੀਹ ਵੀ ਨਹੀਂ ਕਰਦਾ ਦੇਖਣ ਨੂੰ ਮੱਘਰ ਬਾਈ ਜਲਦੀ ਠੀਕ ਹੋ ਜਾ ਤੇਰੇ ਤੋਂ ਵਿਨਾ episode ਚੰਗਾ ਨੀ ਲੱਗਦਾ ਮੇਰੀ ਗੱਲ ਨਾਲ ਕੌਣ ਕੌਣ ਸੀਮਤ ਆ ਲਾਈਕ ਕਰ ਕੇ ਦੱਸੋ ❤️🙏🙏
@Irfan_malik0
@Irfan_malik0 17 сағат бұрын
Pura episode 5 min ch vekhya skip kr kr ke, ghusia bhori jne o hun ta bndi ni gl thode kol
@ManpreetSingh-m6l
@ManpreetSingh-m6l 17 сағат бұрын
Magar di nuh di actting kis kis nu ghaint lgdi ae
@kamalguri9624
@kamalguri9624 18 сағат бұрын
ਆਉਣਾ ਹੋਊ ਕੁਜ ਵਧੀਆ ਲੈਕੇ ਇੰਤਜ਼ਾਰ ਕਰੋ 👍
@tajindartajindar4025
@tajindartajindar4025 10 сағат бұрын
ਹੁਣ ਸਰ ਗਿਆ ਮੱਗਰ ਫੱਗਰ ਟੱਬਰ ਦਾ ਸੱਡੋ ਨੂੰ ਜੀ ਕਰਦਾ😅😅😅😂😂😂😂😂
@Preetk764
@Preetk764 17 сағат бұрын
Khichi rkho kam nu bro full support a bro 👍👍❤️❤️
@madanfrank8688
@madanfrank8688 15 сағат бұрын
ਬਸ ਕਰ ਬਾਈ ਟਾਈਮ ਪਾਸ ਨੂੰ ਲਾਈਕ ਵਿਊ ਬਹੁਤ ਘੱਟ ਗਏ ਫੋਲੋਵਰ ਨਾ ਘਟਾ ਲਈ
@jassijassi8736
@jassijassi8736 11 сағат бұрын
ਯਾਰ ਠਰਕੀ ਬਾਬਾ ਘੱਟ ਤੇ ਮੱਨੁਖ ਤਾ ਦੀ ਸੇਵਾ ਵਾਲਾ ਵਿਡੀੳੁ ਚੈਨਲ ਵੱਧ ਲੱਗਣ ਲੱਗ ਗਿਅਾ ੲਿਕ ਪਾਸੇ ਮੱਘਰ ਮੂਤ ਵਾਲੀ ਥੈਲੀ ਜੀ ਲਾੲੀ ਪਿਅਾ ਰਹਿੰਦਾ ਦੂਜੇ ਭੂਅਾ ਵੀ ਕੱਫਣ ਲੈ ਕੇ ਪਾਤੀ ਹਰ ਸੀਰੀਅਲ ਚ ਰੋਣਾ ਪਿੱਟਣਾ ਵੇਖਾੲੀ ਜਾਂਦੇ ਹੋ ੳੁਹ ਬਾੲੀ ਅਸੀ ਦੁੱਖੀ ਤਾਂ ਪਹਿਲਾ ਹੀ ਬਹੁਤ ਹਾਂ ਅਸੀ ਵੀਰ ਹੱਸਣਾ ਤੇ ਨਜ਼ਾਰੇ ਲੈਣੇ ਚਾਹੁੰਦੇ ਹਾਂ ਨਾ ਕੇ ਡਿਪਰੈਸ਼ਨ ਚ ਜ਼ਾਣਾ😢
@AkashDeep-gl6qv
@AkashDeep-gl6qv 20 сағат бұрын
Kardo theek hun
@gurdeepshokar9665
@gurdeepshokar9665 17 сағат бұрын
ਬਹੁਤ ਵਧੀਆ ਵੀਡੀਓ
@SurjitSingh-jq5nr
@SurjitSingh-jq5nr 7 сағат бұрын
ਟੱਲੇਵਾਲੀਏ ਤੇ ਛਿੰਦੀ ਦੀ ਐਕਟਿੰਗ ਤੇ ਬਹੁਤ ਵਧੀਆ ਹੈ । ਪਰ ਮੱਘਰ ਆ ਜਲਦੀ ਠੀਕ ਹੋ ਜਾ
@Jassie007
@Jassie007 11 сағат бұрын
ਲਗਦਾ ਮਰੂਗਾ ਮੱਘਰ ਨੀ 😂
@sandeepnony6410
@sandeepnony6410 20 сағат бұрын
❤❤
@PartapSingh-lu4gw
@PartapSingh-lu4gw 11 сағат бұрын
Producer verr agle episode vich tihk hoke acting kare kon kon Chanda
@ParamGunahgaar
@ParamGunahgaar 6 сағат бұрын
ਹੁਣ ਤਾਂ ਗੱਲ ਨਹੀਂ ਬਣਦੀ
@JaspreetSingh-wo4xr
@JaspreetSingh-wo4xr 8 сағат бұрын
ਟਿੱਲੇ ਆਂਲੀਆਂ ਠੀਕ ਕਰੋ ਜਰ ਮੱਘਰ ਨੂੰ ਵੀਡੀਓ ਦੇਖਣ ਦੇ ਹੁਣ ਪਹਿਲਾਂ ਵਾਂਗ ਨਜਾਰੇਂ ਨਹੀਂ ਆਉਦੇ
@gurlalwalia3577
@gurlalwalia3577 18 сағат бұрын
ਬਾਈ ਮੱਗਰ ਸਿਆਂ ਤੂੰ ਠੀਕ ਤਾਂ ਹੋ ਸਕਦਾ ਜੇ ਮੂਰਤੀ ਦੇ ਪੰਜ ਸੱਤ ਝੁੱਟੀਆ ਲਾਏ ਤਾਂ ਲਾਨੇ ਮੂਰਤੀ ਅੱਗੇ ਨਹੀਂ ਬੋਲਦੀ ਮੇਰਾ ਤਾਂ ਜੀ ਕਰਦਾਂ ਬਾਵਾਂ ਦਾ ਮੂੰਹ ਭੱਨਾ ਮੇਰੇ ਸਾਲ਼ੇ ਦਾ ਇਸਦਾ ਮੂੰਹ ਵੱਡੀਆਂ ਜਾਵੇ ਜੇ ਚੱਜ ਦੀ ਗੱਲ ਕਰਲੇ ਤਾਂ
@gurdeepaujla1442
@gurdeepaujla1442 18 сағат бұрын
Very nice video
@karandeepsanghu4954
@karandeepsanghu4954 16 сағат бұрын
Shindhi ise makker ka samna mat nachna 😂😂😂😂😂😂😂😂😂😂
@luckymoga-h6l
@luckymoga-h6l 17 сағат бұрын
ਹੁਣ ਤਾਂ ਇਹ ਟਾਈਮ ਪਾਸ ਆ ਵੀਰ
@karandeepsanghu4954
@karandeepsanghu4954 20 сағат бұрын
Hun shinder da roll v khatam ho gya 😅
@sandhupreetvlogs
@sandhupreetvlogs 16 сағат бұрын
ਬਾਈ ਜੇ ਕੋਈ ਚੱਜ ਦੀ ਵੀਡੀਓ ਨਹੀਂ ਹੈਗੀ ਤਾ ਇਸ ਭਾਗ ਨੂੰ ਬੰਦ ਕਰਦੇ ਹੁਣ ਕੁਝ ਨਹੀਂ ਹੈਗਾ ਇਸ ਵਿਚ
@kuldeepsinghsahota3999
@kuldeepsinghsahota3999 10 сағат бұрын
ਜਿਹਦੀ ਵਧੀਆ ਐਕਟਿੰਗ ਹੁੰਦੀ ਆ ਉਹਨੂੰ ਮਾਰ ਦਿੰਦੇ ਆ। ਜਾ ਹਟਾ ਦਿੰਦੇ ਆ
@NarinderSingh-lc6zk
@NarinderSingh-lc6zk 8 сағат бұрын
Hun tan dekhan nu v dil ni karda Tharki Baba
@mrlndlanhacker5911
@mrlndlanhacker5911 10 сағат бұрын
Nice video ji 146
@KamalGagan-q5k
@KamalGagan-q5k 17 сағат бұрын
ਉ ਕਿੰਨੀ ਵਾਰ ਕਿਹਾ ਥੋਨੂੰ ਮੱਗਰ ਨੂੰ ਛੇਤੀ ਠਿਕ ਠੁਕ ਕਾਰਦੋ ਸਾਰੇ ਕੰਮ ਦੀ ਏਸੀ ਤੇਸੀ ਕਰੀ ਜਾਨੇ ਉ ਯਾਰ ਗੋਰ ਕਰੇਉ 🙏
@Solometerboy-ha81
@Solometerboy-ha81 18 сағат бұрын
12:10 Oye eve ni karde hunde kaie var bande de lorde nu attack ho janda 😂😂
@RismaWita-xg9nw
@RismaWita-xg9nw 18 сағат бұрын
😢😢magggr di no bahla sohna boldi aa😂😂😂😂
@kuldeepsinghsardarji8892
@kuldeepsinghsardarji8892 18 сағат бұрын
ਅਜ ਅਮਲੀਂ ਕਿਉ ਨਹੀ ਆਏ
@JasveerSingh-bk2zu
@JasveerSingh-bk2zu 18 сағат бұрын
ਠੀਕ ਹੋ ਬਾਈ ਨੀ ਤਾ ਬੱਸ ਹੋ ਗਿਆ ਕੰਮ
@Parminder__singh
@Parminder__singh 18 сағат бұрын
Bhuyaa marti unexpected scene hoya
@gurbajsandhu8331
@gurbajsandhu8331 16 сағат бұрын
End aa
@jaspalpalli7366
@jaspalpalli7366 18 сағат бұрын
Hun😂 ta skip karke dekhn ala kam hoiya piya
@GaganGagan-gl7tx
@GaganGagan-gl7tx 17 сағат бұрын
ਸਰਪੰਚ ਬਣਾਉ ਮੱਘਰ ਨੂੰ ਫਿਰ ਠੀਕ ਹੋਣਾ ਮੱਘਰ
@paramjeetsidhu5652
@paramjeetsidhu5652 18 сағат бұрын
ਹੁਣ ਮੱਘਰ ਦਾ ਸਾਮਾਨ ਢਿੱਲਾ ਹੋ ਗਿਆ 😂😂
@nandurathour2061
@nandurathour2061 17 сағат бұрын
Producer dxx bai kardo theek hon es no yr eh na howe loka da interest hi khatam hoje videos vicho
@fanmannsabde4623
@fanmannsabde4623 10 сағат бұрын
Hun ta ehi umid te aa k mager set hoje
@karandeepsanghu4954
@karandeepsanghu4954 20 сағат бұрын
Makkera yrr hun Tara eh hall satho dakh nai hunda 😅 jaldi phala wangu hoo gaa hun
@Baljinder.698
@Baljinder.698 20 сағат бұрын
❤️❤️❤️❤️
@RajveerDhiman-pi3zy
@RajveerDhiman-pi3zy 20 сағат бұрын
Tile ala ❤❤❤❤❤
@arpansidhu6060
@arpansidhu6060 20 сағат бұрын
Sira❤
@Himanshufarman
@Himanshufarman 17 сағат бұрын
❤❤
@yaar_defaulter
@yaar_defaulter 10 сағат бұрын
ਮੂਰਤੀ ਜ਼ਿਆਦਾ ਉਵਰ ਇਕਟੀਗ ਕਰਦੀ ਆ
@MandeepSingh-cl3sw
@MandeepSingh-cl3sw 18 сағат бұрын
❤❤❤
@ZhToonz2
@ZhToonz2 20 сағат бұрын
❤❤❤
@MusicShortVideos
@MusicShortVideos 20 сағат бұрын
Sawad ni aunda video da magar tan har video vach manje te he paya rahnda
@HarpreetSidhu-b7z
@HarpreetSidhu-b7z 19 сағат бұрын
ਕਾਲਾ ਮਲੰਗ
@All_Facts786
@All_Facts786 20 сағат бұрын
First ❤
@tarsem_warwal
@tarsem_warwal 10 сағат бұрын
ਮੱਘਰ ਦੀ ਨੂੰਹ ਨੂੰ ਪਤਾ ਛਿੰਦੀ ਨਾਲ ਮੱਘਰ ਦੀ ਗਾਟੀ😂
@kuldeepsingh-nn6mh
@kuldeepsingh-nn6mh 20 сағат бұрын
Thik kr Dio hun yaar
@Ramanishyari
@Ramanishyari 11 сағат бұрын
Sirra Baba ji ❤
@ManjeetSingh-rg6yj
@ManjeetSingh-rg6yj 20 сағат бұрын
Aagea aagea ❤
@mairadhanda
@mairadhanda 18 сағат бұрын
@sonysidhu1346
@sonysidhu1346 17 сағат бұрын
👌🔥
@WWEback
@WWEback 12 сағат бұрын
ਐਨਾ ਨੇ ਸਰਪੁਚ ਬਨੋਨਾ ਬੱਸ ਏ ਸਟੋਰੀ ਹ ਕਾਲ਼ਾ ਫੇਰ ਖਰੂ ਬੋਟਾ ਚ
@ChahalBoys99159
@ChahalBoys99159 20 сағат бұрын
Very good ❤❤❤
@kuldeepsinghsahota3999
@kuldeepsinghsahota3999 10 сағат бұрын
ਛਿੰਦੀ 😊😅😅😅
@AmritpalsinghAmritpalsingh-x6f
@AmritpalsinghAmritpalsingh-x6f 20 сағат бұрын
Siraaaaaa❤❤❤
121 GAGGI DON+DP MASTER | SHORT MOVIE 2024 | THEATER JUNCTION ( TJ)
35:50
Theater Junction
Рет қаралды 122 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
GIANT Gummy Worm Pt.6 #shorts
00:46
Mr DegrEE
Рет қаралды 105 МЛН