THARKI BABAA 102 || ਠਰਕੀ ਬਾਬਾ 102 || SEASON 02 || 2024 || Bakhipaad || Producerdxx

  Рет қаралды 403,982

Producer Dxxx

Producer Dxxx

Күн бұрын

STORY, DIALOGUE , DIRECTIONS , PRODUCERDXXX
VIDEO EDITING == RAJJU ||
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 876
@Producerdxxx
@Producerdxxx 5 ай бұрын
Purane Amli nhi aunde Bai ik Da Viah hoo geya Te dono Bahar chle aa hun ehi Amli dekhn di addat paalo holi holi vdiya lggn lgg jaan gy || PURANE AMLI NHI AUNDE KAI SAAL
@gagan__0008
@gagan__0008 5 ай бұрын
Saggu te ritha he gye ne doctor te ni gea bharr ohnu la aaaooo 😂
@deepsidhu1307
@deepsidhu1307 5 ай бұрын
Ohha Bina gal ji nhi ban rhi
@Jadugar_gaming1995
@Jadugar_gaming1995 5 ай бұрын
Ok producer bai tusi ik hi roll karo maghar wala
@amarpreetmaan6228
@amarpreetmaan6228 5 ай бұрын
Sala pta ni lgda kehda kehda paatar nva Banaya
@varindersharmavarinderchan5172
@varindersharmavarinderchan5172 5 ай бұрын
❤❤❤
@JiwanKhan-es8eg
@JiwanKhan-es8eg 5 ай бұрын
ਹੀਰਾ ਤੇ ਰੀਠਾ ਨੂੰ ਜਿਹੜੇ ਮਿਸ ਕਰਦੇ ਨੇ ਉਹ ਲਾਇਕ ਕਰੋ
@ArunKumar-q7i1o
@ArunKumar-q7i1o 5 ай бұрын
Ohna nu le k ayo vapas
@Network13
@Network13 2 ай бұрын
ਹੋਰ ਯਾਰ ਏਹ ਤਾਂ ਬੇਕਾਰ ਨੇ ਇਹ ਸਿਰਾ ਬੰਦੇ ਸੀ
@sipasidhu784
@sipasidhu784 5 ай бұрын
ਯਰ ਅਮਲੀ ਹੁਰੀਂ ਤਾਂ,,ਰੀਠਾ ਤੇ ਹੀਰਾ ਹੀ ਘੈਂਟ ਸੀ Miss u ਯਾਰੋ 😢
@funlife2538
@funlife2538 5 ай бұрын
ਸਹੀ ਗਲ ਯਾਰ
@jashanbajwa2193
@jashanbajwa2193 5 ай бұрын
Shi kha yr ohh vdiya snn
@AkramAli-vf4fx
@AkramAli-vf4fx 5 ай бұрын
Yes
@GW_MIXED
@GW_MIXED 5 ай бұрын
ਜਿਨਾ ਨੂੰ ਪੁਰਾਣਾ ਅਮਲੀ ਬਦਿਆ ਲੱਗਦਾ ਸੀ like kro ❤️
@kewalsingh-qe4ti
@kewalsingh-qe4ti 5 ай бұрын
@sukhsingh7312
@sukhsingh7312 5 ай бұрын
bro amli bhr chle gye punjab ne hai ge hun oh eh amlian nu dekhn de addat pyo bhai ena shukar karo bai ji ke dowara ton series shuru ho gye ❤
@raghveersingh7504
@raghveersingh7504 5 ай бұрын
ਵੀਡਿਓ ਥੋੜੀ ਵੱਡੀ ਬਣਾਇਆ ਕਰੋ, 40,45 ਮਿੰਟਾ ਦੀ,,ਕੌਣ ਕੌਣ ਸਹਿਮਤ aw like ਕਰੋ
@jhajjinderjit9526
@jhajjinderjit9526 5 ай бұрын
ਸਹਿਮਤ ਆ ਬਾਈ
@avneetdhanoa1789
@avneetdhanoa1789 5 ай бұрын
ਕੌਣ ਕੌਣ forward ਕਰਦਾ ਜਦੋਂ ਅਮਲੀ ਆਉਂਦੇ ਨੇ
@amarpreetmaan6228
@amarpreetmaan6228 5 ай бұрын
Bai odo gll nhi bndi
@ijgaming531
@ijgaming531 5 ай бұрын
Mai b
@gurindersingh6914
@gurindersingh6914 5 ай бұрын
kyu saaleya amli teri budi te chadan lagge aa jo forward karda tu 🤣🤣🤣🤣
@sandeepsidhu4476
@sandeepsidhu4476 5 ай бұрын
Oh gal ni bndi ahna di acting hni km di
@KaranChahal4849
@KaranChahal4849 5 ай бұрын
Ryt
@arshsandhu6752
@arshsandhu6752 5 ай бұрын
ਅਮਲੀ ਪੁਰਾਣੇ ਲੈਕੇ ਆਉ ✌️ਕੋਣ ਕੋਣ ਸਹਿਮਤ ਆ ਦੱਸੋ😅
@GaganMansa-g2i
@GaganMansa-g2i 5 ай бұрын
Ha
@NobitaNobi-xi1th
@NobitaNobi-xi1th 3 ай бұрын
Ha ji😢
@JASSIERAI01
@JASSIERAI01 5 ай бұрын
ਕਾਲੇ ਤੇਲ ਵਾਲੇ ਵੀਰ ਹਾਜ਼ਰੀ ਲਵਾਉ 🫡
@jobandhillon7424
@jobandhillon7424 5 ай бұрын
🫡
@ManpreetSingh-pu1kn
@ManpreetSingh-pu1kn 5 ай бұрын
Yes sar
@PankajKumar_00004
@PankajKumar_00004 5 ай бұрын
ਦਿਲ ਖੁਸ਼ ਹੋ ਗਿਆ ਮੱਘਰਾ ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਆਸਾ👏👍🏻💫
@GurpreetSingh-fz3xi
@GurpreetSingh-fz3xi 5 ай бұрын
ਪੁਰਾਣਾ ਅਮਲੀ ਬਿਨਾਂ ਮਜ਼ਾ ਨਹੀ ਆਉਂਦਾ
@Farminglifestyle500
@Farminglifestyle500 5 ай бұрын
ਮਾਨਸਾ ਬਠਿੰਡੇ ਵਾਲੇ ਲਾਈਕ ਕਰੋ😂😂
@Farminglifestyle500
@Farminglifestyle500 5 ай бұрын
ਚੈਨਲ ਨੂੰ ਵੀ ਸਬਸਕ੍ਰੀਬਰ ਕਰਲੋ ਬਾਈ
@RaviKumar-hi3zp
@RaviKumar-hi3zp 5 ай бұрын
Amli y ji oh pehla Wale bula laoo ,,,🙏🙏🙏 ਬੇਨਤੀ ਆਆ ਜੀ।।।।।
@Chouhan__0008
@Chouhan__0008 5 ай бұрын
ਪੁਰਾਣੇ ਅਮਲੀ ਲੇ ਕੇ ਆਓ
@JaswantSingh-df7pb
@JaswantSingh-df7pb 5 ай бұрын
Ha
@NawabKhan-u5p
@NawabKhan-u5p 5 ай бұрын
Haa
@amritpalkotra2912
@amritpalkotra2912 5 ай бұрын
Bilkul ❤
@KuldeepSingh-dy6cn
@KuldeepSingh-dy6cn 5 ай бұрын
Hanji yy
@gsgsgdhssh3790
@gsgsgdhssh3790 5 ай бұрын
ਸਹੀ ਗੱਲ ਆ ਪੁਰਾਣੇ ਅਮਲੀਆ ਵਾਲੀ ਗੱਲ ਨੀ ਬਣਦੀ
@SouravKumar-yd6ew
@SouravKumar-yd6ew 5 ай бұрын
ਸਰੋ ਵਾਲਾ ਤੇ lays wala sira🥰🥰
@Satnamsingh-xx7mo
@Satnamsingh-xx7mo 5 ай бұрын
ਮਗਰ ਬਾਈ ਜੀ ਇਸ ਸੀਰੀਜ਼ ਚਲਾਕੇ ਸਵਾਦ ਲਿਆ ਤਾਂ,,,love you 🎉 ਭਕਿਪੜ
@sonyverma9660
@sonyverma9660 5 ай бұрын
ਅਮਲੀ ਤਾਂ ਰੀਠਾ ਤੇ ਹੀਰਾ ਈ ਘੈਂਟ ਸੀ ਵਾਈ ਤੁਸੀਂ ਨਾ ਅਮਲੀਆਂ ਵਾਲਾ ਰੋਲ ਕਰੋ ਯਾਰ ਨਜ਼ਾਰਾ ਨਹੀ ਆ ਰਿਆ
@HappyBajra-sz4vp
@HappyBajra-sz4vp 5 ай бұрын
Siiira ਲਗ ਗਿਆ ਇਕ SUNDAY ਆ ਗਿਆ ਓਦਰੋ ਮੱਗਰ ਆ ਗਿਆ ❤😂🎉😊
@Armanvloger38
@Armanvloger38 5 ай бұрын
Kallo is back 😂😂😂😂
@SohanSingh-wr8vb
@SohanSingh-wr8vb 5 ай бұрын
ਮਁਘਰ ਵੱਖੀਪਾੜ ਨੁੰ ਪਿਆਰ ਕਰਨ ਵਾਲੇ ਲਾਇਕ ਕਰਨ
@pawanadwani5264
@pawanadwani5264 5 ай бұрын
ਠਰੱਕੀ ਬਾਬਾ 🔥
@kashisingh265
@kashisingh265 5 ай бұрын
ਥੋਡੀ ਵੀਡੀਓ ਬਿਨਾ ਤਾ ਸਭ ਕੁੱਝ ਭੱਬਲ ਭੁਸਾ ਲੱਗਦਾ ਸੀ ਹੁਣ ਸਵਾਦ ਹੀ ਵੱਖਰਾ ਆ😂😂❤❤
@safideenkumar1016
@safideenkumar1016 5 ай бұрын
ਦਿੱਲ ਖੁੱਸ਼ ਕਰਤਾ bahi ne❤
@ਮਾਲਵਾਬੈਲਟ-ਣ7ਫ
@ਮਾਲਵਾਬੈਲਟ-ਣ7ਫ 5 ай бұрын
ਕਾਲੇ ਦਾ bp ਬੋਹਤ ਬਦਦਾ ਮੱਗਰ ਦਾ ਨਾ ਸੁਣ ਕੇ😀😀😀
@Raj_rai-z2v
@Raj_rai-z2v 5 ай бұрын
Kon Kon Skip krda Jdo Amli Aaunde Ne
@rupindersingh2630
@rupindersingh2630 2 ай бұрын
Me
@manindersandhu3599
@manindersandhu3599 5 ай бұрын
ਪੁਰਾਣੇ ਅਮਲੀ ਲੇ ਕੇ ਆੳ
@ManpreetSingh035
@ManpreetSingh035 5 ай бұрын
Ha y
@dhillonamarjitsingh3528
@dhillonamarjitsingh3528 5 ай бұрын
ਮੱਗਰ ਅਮਲੀ ਦੀ ਐਕਟਿੰਗ ਬਹੁਤ ਵਧੀਆ ਹੈਂ ਪਿਛਲੀ ਵੀਡੀਓ ਵਿੱਚ ਤਾਂ ਮੈਂ ਪਛਾਣਿਆ ਹੀ ਨਹੀਂ ਕੇ ਮੱਗਰ ਅਮਲੀ ਹੈ।
@JagsirSingh-xu9ds
@JagsirSingh-xu9ds 5 ай бұрын
ਨਾ ਚੰਦ ਨਾ ਬੰਤ ਤੇ ਨਾ ਭੰਨਾ ਭਗੌੜਾ ਔਨਲੀ ਮੱਘਰ ਵੱਖੀਪਾੜ 102 ਆ ਗਿਆ ਯਾਰੋ
@roopgill3268
@roopgill3268 5 ай бұрын
Je kite chand and bant v Es series ch jaan ta eh series hor kise nu trending ch nhi aoun dindi. Swaad aaju
@Vjs1212
@Vjs1212 5 ай бұрын
ਬਹੁਤ ਵਧੀਆ ਪੁਰਾਣੇ ਪੰਜਾਬ ਦੀ ਝਲਕ
@dhaliwal4282
@dhaliwal4282 5 ай бұрын
ਯਾਰ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਵੇਖਕੇ
@meetsidhu6293
@meetsidhu6293 5 ай бұрын
❤❤❤❤❤❤❤dil ਖੁਸ਼ ਕਰ ਤਾ ਬਾਈ
@pawanadwani5264
@pawanadwani5264 5 ай бұрын
ਸੱਬਲ ਗੈਂਗ 🔥
@RajeshKumar-ty6tq
@RajeshKumar-ty6tq 5 ай бұрын
Kon.kon.reetha.te.heera.amli Nu.miss.karda..thoko.like
@vikramchani2389
@vikramchani2389 5 ай бұрын
ਬਾਈ ਯਰ ਸਚੀ ਯਰ ਤੇਰੀ ਵਿਡੀਉ ਦੇਖ ਕੇ ਬੰਦਾ ਜਿਨਾ ਮਰਜੀ ਦੁਖੀ ਹੋਵੇ ਖੁਸ਼ ਹੋ ਜਾਦਾ
@GurpreetSingh-jp1ms
@GurpreetSingh-jp1ms 5 ай бұрын
❤❤❤❤❤
@kveer2682
@kveer2682 5 ай бұрын
ਪਹਿਲਾ ਵਾਲੇ ਅਮਲੀ ਠਿਕ ਸੀ
@ranjhadeol302
@ranjhadeol302 5 ай бұрын
ਕਾਲੇ ਤੇਲ ਵਾਲ਼ੇ ਯਾਰ ਵੱਖੀਪਾੜ ਹੁਣੀ ਘੈਂਟ ਠਰਕੀ ਬਾਬਾ ❤
@HardevBrar-d4o
@HardevBrar-d4o 5 ай бұрын
I m big fan dxxx..jindabad
@vakhipaad2455
@vakhipaad2455 5 ай бұрын
Att jatt 😅😅❤😅❤😅😂😅😮😂😮😮😂😮😂😮😂😮😂😅😅❤😅❤😅❤😅❤😅❤😅😅😅❤😅❤😅❤😅❤😅
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
@babbujassar800
@babbujassar800 5 ай бұрын
ਐਸ ਕਰੇਗੀ ਸਾਰੀ ਉਮਰ 😂
@love-u7f2k
@love-u7f2k 5 ай бұрын
ਰੀਠੇ ਅਰਗੇ ਲੈ ਕੇ ਆਓ ਬਾਈ ਯਰ
@R2HILL_SHORTS
@R2HILL_SHORTS 5 ай бұрын
ਮੱਘਰ ਫੈਨ ❤❤
@KuldeepRangi-lk8le
@KuldeepRangi-lk8le 5 ай бұрын
Bahut vadia video hai Ji very nice taple Sira jiha
@yaar_defaulter
@yaar_defaulter 5 ай бұрын
ਯਾਰ ਅਮਲੀ ਦਾ ਰੋਲ ਤੇਰੀ ਜਗਾ ਕਿਸੇ ਹੋਰ ਨੂੰ ਦੇਂਦੇ ਵੀਡੀਓ ਸਹੀ ਨਹੀਂ ਬਣਦੀ❤
@Vickykheri927
@Vickykheri927 5 ай бұрын
Sira
@DilpreetSingh-w4v
@DilpreetSingh-w4v 5 ай бұрын
ਮੱਘਰ❤
@surindersingh535
@surindersingh535 5 ай бұрын
Oh suddal ji kurmani vapis awugi maghar d 😂😂oh v ghaint aa.ik shindi
@855alas
@855alas 5 ай бұрын
Koi ah kar janda❤❤
@kuldeepsinghsardarji8892
@kuldeepsinghsardarji8892 5 ай бұрын
ਬਹੁਤ ਵਧੀਆ ਮੱਘਰ ਬਾਈ ਜੀ 🎉🎉🎉
@mansimar43
@mansimar43 5 ай бұрын
ਫੁੱਲ ਸਪੋਰਟ ਬਾਈ ❤
@Punjabpolicesarao
@Punjabpolicesarao 5 ай бұрын
Kya baat hai bai nazara aa gaye 😂😂😂😂❤❤❤❤❤
@kulwindersingh-ki7jt
@kulwindersingh-ki7jt 5 ай бұрын
Kala sirra acting
@AnwarPanjoli
@AnwarPanjoli 5 ай бұрын
ਮੇਲਣ ਤੇ ਮੇਲਣ ਚੜੀ ਆਉਂਦੀ ਆ😂😂😂
@BittuSinghMattu-g1o
@BittuSinghMattu-g1o 5 ай бұрын
Ritha and hirra sirraa. C bro
@babbusingh2749
@babbusingh2749 5 ай бұрын
ਵੀਡੀਓ ਬਹੁਤ ਜ਼ਿਆਦਾ ਵਧੀਆ
@deolx757
@deolx757 5 ай бұрын
Ik mint ch hi dekh laye 😂
@bhangu2213
@bhangu2213 5 ай бұрын
ਰੀਠੇ ਬਿਨਾ ਨੀ ਗੱਲ ਬਣ ਦੀ ਬਾਕੀ ਠੀਕ ਆ ਕੰਮ
@jasdugri6320
@jasdugri6320 5 ай бұрын
Amliya krke skip na kro video nu Mehnat dhko producer di double role krke vichara apne wste video shoot krda Jiwe jiwe part ayii jn gye ohda ohda eh amli v sab nu bdiaa lgn lg Jane Keep it up bro👍🏻🤞🏻
@dr.sukhpalmaan3957
@dr.sukhpalmaan3957 5 ай бұрын
Kala saapa siraa
@SamarSingh-kk3uw
@SamarSingh-kk3uw 5 ай бұрын
Tuhadia videos pura sirrraaa hundia .tuhada ik v episode miss nhi kita .
@bssingh4978
@bssingh4978 5 ай бұрын
ਵੀਡੀਓ ਘੈਟ ਆ ਪਰ ਜੇ ਆਰਟਿਸਟ ਪਹਿਲਾਂ ਵਾਲ਼ੇ ਹੁੰਦੇ ਤਾਂ ਸਿਰਾ ਗੱਲ ਬਾਤ ਹੋਣੀਂ ਸੀ
@peetsidhu4205
@peetsidhu4205 5 ай бұрын
ਰੀਠਾ ਲਿਆ ਮੱਘਰਾ
@harjitsingh-ys3mk
@harjitsingh-ys3mk 5 ай бұрын
ਪਹਿਲਾਂ ਵਾਲੇ ਜਗਤਾਰ ਦੀ ਐਕਟਿੰਗ ਬਹੁਤ ਵਧੀਆ ਸੀ ਬਾਈ ਜੀ ।
@surendersheoran1696
@surendersheoran1696 5 ай бұрын
Sheoran kheowali sirsa nice video
@gurjantsinghgurjantsingh1626
@gurjantsinghgurjantsingh1626 5 ай бұрын
ਵਾਹ ਬਾਈ ਸਿਰਾ ਈ ਆ
@DeEpJaLuRiA1993
@DeEpJaLuRiA1993 5 ай бұрын
Kya baat aa wali wait reha kru hun tan har week 🔥🔥🔥🔥🔥🔥❤️❤️❤️❤️
@Maanbathinda774
@Maanbathinda774 5 ай бұрын
22 ਜਰ ਪਹਿਲਾ ਵਾਲੇ ਅਮਲੀ ਲੈ ਕੇ ਆਓ ਜਰ ਉਹਨਾ ਵਰਗੀ ਗੱਲ ਨੀ ਬਣਦੀ
@mrlndlanhacker5911
@mrlndlanhacker5911 5 ай бұрын
Nice video ji 103
@HarvenderSeng
@HarvenderSeng 5 ай бұрын
Aamli puraane lyao ji❤❤
@gaggumehra5066
@gaggumehra5066 5 ай бұрын
ਸਵਾਦ ਆਗਿਆ ਮੱਗਰਾ
@monaangel9346
@monaangel9346 5 ай бұрын
Miss u baba gg
@pammasidhu7178
@pammasidhu7178 5 ай бұрын
ਪੁਰਾਣੇ ਅਮਲੀ ਲਿਆਉ ਯਰ
@SohanSingh-de5rm
@SohanSingh-de5rm 5 ай бұрын
Kala bast realty life hai
@HarmanSingh-sl6xu
@HarmanSingh-sl6xu 5 ай бұрын
Producer 22 end krti dobara thrki baba suru krke end
@Vickykheri927
@Vickykheri927 5 ай бұрын
End eh LA ta
@Eanglepriya02sf
@Eanglepriya02sf 5 ай бұрын
Amli pehla vale change si ❤ ohna di rees nhi honi❤ baggi Don xi❤❤
@GopiSamrala
@GopiSamrala 5 ай бұрын
Ryttt
@bikeride-or9gr
@bikeride-or9gr 5 ай бұрын
Acha
@navpreetsidhu6031
@navpreetsidhu6031 5 ай бұрын
ਅਮਲੀ ਰੀਠਾ ਤੇ ਹੀਰਾ ਲੈ ਆ ਬਾਈ ਯਰ ਗਿਆਨੀ ਵੀ ਸਿਰਾ ਸੀ
@Sukhjindersingh-xb3dg
@Sukhjindersingh-xb3dg 5 ай бұрын
ਅਮਲੀ ਪਹਿਲਾਂ ਵਾਲੇ ਵਧੀਆ ਸੀ,,...ਓਏ ਲੈਕੇ ਆਉ
@KuldeepSingh-cs2oe
@KuldeepSingh-cs2oe 4 ай бұрын
ਸਬਲ gang ਜ਼ਿੰਦਾਬਾਦ
@sunnybhagat1178
@sunnybhagat1178 5 ай бұрын
ਇਊ ਲੱਗਦਾ ਛਿਦੰਰ ਲੱਕੀ ਸੀ।
@editz_army3699
@editz_army3699 5 ай бұрын
Ohh aaaagyyaaaa🔥
@ਮਾਲਵਾਬੈਲਟ-ਣ7ਫ
@ਮਾਲਵਾਬੈਲਟ-ਣ7ਫ 5 ай бұрын
ਲਓ ਆ ਜੋ ਮੱਗਰ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਬਵੌ❤❤❤❤
@sandeepkumarheer4233
@sandeepkumarheer4233 5 ай бұрын
kala te lala best ne kala super hit aa
@HappyPatto-k7k
@HappyPatto-k7k 5 ай бұрын
ਕਾਲਾ ਵੀ ਸਿਰਾਂ ਕਰਾਉਂਦਾ 😂
@deepkatnoria1841
@deepkatnoria1841 5 ай бұрын
ਪੁਰਾਣੇ ਅਮਲੀ ਵਾਪਸ ਲੈ ਕੇ ਆਓ
@mandeepmoranwalia3747
@mandeepmoranwalia3747 5 ай бұрын
ਲਾਲਾ ਜਦੋ ਕਹਿੰਦਾ ਸੀ ਮੰਹੂ ਚੋ ਨਿਕਲ ਜਾਂਦਾ ਤੁਸੀ ਲਾਲਾ ਨੂੰ ਕਹਿਣਾ ਸੀ ਜੇ ਮੰਹੂ ਚੋ ਨਿਕਲ ਜਾਂਦਾ ਤਾਂ ਮੰਹੂ ਚ ਨਾ ਪਾਇਆ ਕਰ 😅😅😅😂😂😂
@Sukh_sabar9
@Sukh_sabar9 5 ай бұрын
Sira laya pya producer Saab 😅😂
@ManpreetSingh-hf8xl
@ManpreetSingh-hf8xl 4 ай бұрын
ਮੱਘਰ ਦੇ ਘਰਵਾਲੀ ਦੀ ਬੋਲੀ ਵੇਕਾਰ ਹੈ ਘੱਟ ਬੋਲੇ
@AmanaMoga
@AmanaMoga 5 ай бұрын
ਅਮਲੀਆਂ ਬੀਨਾ ਸਵਾਦ ਨੀ ਜਮਾ ਵੀ, ਸੋਢੀ ਐਕਟਿੰਗ ਹੈ ਨੀ ਏਨ੍ਹੀ ਵਦੀਆ
@paramjitsingh2635
@paramjitsingh2635 5 ай бұрын
ਬਹੁਤ ਵਧੀਆ ਵੀਡੀਓ ਬਾਈ
@Lakhasurry
@Lakhasurry 5 ай бұрын
Dhak thak magar shoni dyia latta chak a gyea 😂
@Glamegirl_nishu
@Glamegirl_nishu 5 ай бұрын
Awesome acting producer
@jobanpreetsingh5511
@jobanpreetsingh5511 5 ай бұрын
ਹੀਰੇ ਤੇ ਰੀਠੇ ਬਿਣਾ ਗੱਲ ਨਹੀਂ ਬਣੀ
@Anmoldeepsingh-tv8ix
@Anmoldeepsingh-tv8ix 5 ай бұрын
ਜਗਤਾਰ ਤੇ ਪੁਰਾਣੇ ਅਮਲੀ ਸਿਰਾ ਨੇ ਵਾਪਿਸ ਲਿਓ
@kaysharma3065
@kaysharma3065 4 ай бұрын
ਹੀਰਾ ਤੇ ਰੀਠਾ kaint se ਅਮਲੀ ਦੇ ਰੋਲ ਚੇ ਏਹਨਾ ਨਾਲੋ
@JasveerSingh-xl8nn
@JasveerSingh-xl8nn 5 ай бұрын
Sara to kaint roll lale da ek dam asli😊😊
@Karan_dialgarh
@Karan_dialgarh 5 ай бұрын
ਸੋਨੀ ਦੀ ਚੱਕ ਦੇ ਖੁਸ਼ਕੀ 😂
@Anmoldeepsingh-tv8ix
@Anmoldeepsingh-tv8ix 5 ай бұрын
ਪੁਰਾਣੇ ਅਮਲੀ ਲਿਆ ਮਗਰਾ
@HarmanpreetSingh4241
@HarmanpreetSingh4241 5 ай бұрын
ਬਾਈ ਪੁਰਾਣੇ ਅਮਲੀ ਲੈ ਕੇ ਆਉ ਯਾਰ
@jagdeepgill350
@jagdeepgill350 5 ай бұрын
ਲੀਡੂ ਠੀਕ ਆ
@VijayKumar-fv9ch
@VijayKumar-fv9ch 5 ай бұрын
God bless you and your all family
@ranbirnegirinku5319
@ranbirnegirinku5319 2 ай бұрын
Paaji tuhada bhut barda fan ha
Миллионер | 1 - серия
34:31
Million Show
Рет қаралды 1,6 МЛН
Which One Is The Best - From Small To Giant #katebrush #shorts
00:17
ਮਾਨ ਬਾਰੇ ਨਵਾਂ ਈ ਖੁਲਾਸਾ !
12:14
SARPANCH I NEW COMEDY VIDEO 2024 I NARINDER SARAI I HARPAL GILL
37:17
Narinder sarai
Рет қаралды 308 М.
Миллионер | 1 - серия
34:31
Million Show
Рет қаралды 1,6 МЛН