Prof Inder Singh Ghagga | ਕੀ ਕੁਦਰਤ ਹੀ ਰੱਬ ਹੈ ? | Satgur Singh Khalsa | Haryana

  Рет қаралды 188,896

Qaumi Soch Multimedia

Qaumi Soch Multimedia

Күн бұрын

Prof Inder Singh Ghagga | Q&A | ਕੀ ਕੁਦਰਤ ਹੀ ਰੱਬ ਹੈ ? | Satgur Singh Khalsa | Haryana
Follow Us - www.Facebook.com/Qaumisoch
Follow Us - www.Twitter.com/Qaumisoch
Website - www.Qaumisoch.in
Contact Us - 8437154299
Share | Like | Comment | Subscribe

Пікірлер: 515
@harmeshsingh4085
@harmeshsingh4085 Жыл бұрын
ਬਹੁਤ ਹੀ ਖੂਬਸੂਰਤ ਵਿਚਾਰ ਨੇ ਘੱਗਾ ਸਾਹਿਬ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ ਪਰ ਸਾਡੇ ਪ੍ਰਚਾਰਕਾਂ ਦਾ ਬੇੜਾ ਬਹਿ ਗਿਆ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਗੁਰਬਾਣੀ ਦਾ ਗਿਆਨ ਦਿੱਤਾ ਹੈ ਜੀ
@amangurdaspuria214
@amangurdaspuria214 21 күн бұрын
Kodh v pd lena c fer “ਕੁਦਰਤਿ ਕਾਦਰ ਕਰਣ ਕਰੀਮਾ” - ਹੇ ਨਾਨਕ! ਆਖ-ਹੇ ਖ਼ੁਦਾ ਦੇ ਬੰਦੇ! ਇਹ ਸਾਰੀ ਕੁਦਰਤ ਸਮਰਥ ਪਰਮਾਤਮਾ ਦੀ ਰਚੀ ਹੋਈ ਹੈ, ਜੋ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਉਹ ਪਰਮਾਤਮਾ ਕਿਰਪਾਲੂ ਹੈ ਅਤੇ ਬਖ਼ਸ਼ਸ਼ ਕਰਦਾ ਹੈ। ਇਸ ਦਾ ਅਰਥ ਇਹ ਹੈ ਕਿ ਰੱਬ ਦੀ ਸਿਰਜੀ ਹੋਈ ਕੁਦਰਤ ਉਸ ਦੀ ਸਮਰਥਾ ਦਾ ਪ੍ਰਤੀਕ ਹੈ। ਉਸ ਨੇ ਸਾਰੀ ਸ੍ਰਿਸ਼ਟੀ ਰਚੀ ਅਤੇ ਉਹ ਮਹਾਂ ਦਇਆਵਾਨ ਹੈ, ਜੋ ਸਦਾ ਜੀਵਾਂ ਤੇ ਕਿਰਪਾ ਕਰਦਾ ਹੈ।
@SatinderpalSingh-he9kw
@SatinderpalSingh-he9kw Ай бұрын
ਕਰਤਾ ਤਾਂ ਪਰਮਾਤਮਾ ਹੀ ਹੈ, ਵਸਦਾ ਤਾਂ ਉਹ ਬੰਦਿਆਂ ਵਿੱਚ ਹੀ ਹੈ, ਸਾਰੇ ਸ਼ਰੀਰ ਓਹਦੇ ਹੀ ਬਣਾਏ ਹੋਏ ਨੇ ਜਿਨ੍ਹਾਂ ਵਿੱਚ ਉਹ ਵਰਤਦਾ ਹੈ
@cbalbirsingh
@cbalbirsingh 5 жыл бұрын
To my mind Prof. Ghagga is the Most Enlightened Person I have ever listened to! He is doing great service to humanity ! Awake friends and get rid of the mental cobwebs .
@yashmilankaur143
@yashmilankaur143 4 жыл бұрын
I agree with you my dear. He is a good and responsible human. Doing his job , sharing his experiences honestly and selflessly.
@sumandeepsinghsuman2030
@sumandeepsinghsuman2030 4 жыл бұрын
Yashmilan Kaur ya i think he is right
@palklair6228
@palklair6228 2 жыл бұрын
ਜਿਸਦੇ ਨਾਲ ਪਈ ਗੱਲੀਂ। ਉਸਦੇ ਨਾਲ, ਉਠ ਚੱਲੀ।
@Kawal683
@Kawal683 Жыл бұрын
Dimag te beej he hai
@kuljindersingh8282
@kuljindersingh8282 10 ай бұрын
ਬਿਲਕੁਲ ਸੱਚ ਹੈ ਜੀ।।।
@DavinderKumar-yk3fp
@DavinderKumar-yk3fp 6 ай бұрын
Bahut hi badiya sant ji satnam waheguru ji 🙏🏽🙏🏽🙏🏽🙏🏽🙏🏽
@Ramanjot-creativity
@Ramanjot-creativity Жыл бұрын
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@avtarsingh5556
@avtarsingh5556 2 жыл бұрын
ਜੇ ਇਨਸਾਨ ਧਰਤੀ ਤੇ ਠੀਕ ਢੰਗ ਨਾਲ ਰਹਿਣਾਂ ਸਿੱਖ ਲਵੇ ਤਾਂ ਉਹ ਧਰਤੀ ਤੇ ਹੀ ਸਵਰਗ ਪੈਦਾ ਕਰ ਸਕਦਾ ਹੈ
@kailashmahant6031
@kailashmahant6031 Жыл бұрын
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਨੇ ਜੀ ਆਪ ਜੀ ਨੇ ਸਦਾ ਤੰਦਰੁੱਸਤ ਰਹੋ🌻🌻
@RealistCalif
@RealistCalif 5 жыл бұрын
Bahut hi Khushi a Prof. Inder Singh Ji Baba Nanak day Sidhant tay chal rhay nay. Guru Govind singh Ji to margo jay Prof. Inder Singh vargay pursh Sikh dharm day agoo atay preacher hunday ta aj sara sansar Baba Nanak Ji day dsay hoaye sachaee, ekta, piar, equality, etc, day rah tay chalkay samjh lainda k Parmatma, Kudrat/maya, atay jeev ke a. Thank you Prof.
@palklair6228
@palklair6228 2 жыл бұрын
ਜੇ ਐਸੇ ਸਵਾਲ ਪੁਂੱਛਣੇ ਹੀ ਹੋਣ, ਤਾ ਕਿਸੇ ਪੂਰਨ ਪੁਰਸ਼ ਕੋਲੋ ਪੁਛਣੇ ਚਾਹੀਦੇ ਹਨ ਜੀ। ਜੇਹੜਾ ਗੁਰਮਤਿ ਅਨੁਸਾਰ ਤਸੱਲੀ ਕਰਵਾ ਦੇਵੇ।
@ashokklair2629
@ashokklair2629 Жыл бұрын
ਘੱਗਾ ਐਸੇ ਰੂਹਾਨੀ ਸਵਾਲਾ ਦੇ ਉਤੱਰ ਨਹੀ ਦੇ ਸਕਦਾ।
@sehajpalsingh5698
@sehajpalsingh5698 6 жыл бұрын
ਬਹੁਤ ਵਧੀਆ ਵਿਚਾਰ ਜੀ।
@bhajansinghriar7020
@bhajansinghriar7020 4 жыл бұрын
ਵਾਹਿਗੁਰੂ ਜੀ ਵਾਹ ।ਸਿਧੀਆਂ straightforward talk.ਚਜ ਨਾਲ ਰਹਿਣਾ ਸਿਖੋ।
@malkeetsingh8362
@malkeetsingh8362 Жыл бұрын
Seraaaaaa ਲਾ ਦਿੱਤਾ ਬਾਪੂ ਨੇ 👌👌👌
@harcharansinghbrar6808
@harcharansinghbrar6808 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਪੂ ਜੀ ਨੇ
@HarleenKaur-gd6ck
@HarleenKaur-gd6ck 24 күн бұрын
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਬਾਪੂ ਜੀ
@Gursewak_singh34
@Gursewak_singh34 5 жыл бұрын
ਜਿਸ ਲਈ ਧਰਮ ਧੰਦਾ ਹੈ ਰੋਜ਼ਗਾਰ ਹੈ ਓਹਨਾ ਇਹ ਗੱਲ ਮੰਨਣੀ ਨਹੀਂ
@harmindersingh5078
@harmindersingh5078 5 жыл бұрын
Veer ji jehde guru granth sahib ji nu apna guru manade han, oho kde v ghagge vargea diya man gharhak lga wich nahi fasda.
@enlightenedsoul8114
@enlightenedsoul8114 5 жыл бұрын
Guru granth sahib ji di bani de arth je tusi parhe hunde ta eh comment tuc kade na krde
@harmindersingh5078
@harmindersingh5078 5 жыл бұрын
@@enlightenedsoul8114 hanji Veer Ji jina ne Guru Granth ji de arth nahi parhe, ohi ghagge barge RSS de bandea da pakh purde han.
@DhianSingh-h2n
@DhianSingh-h2n 5 ай бұрын
ਬਹੁਤ ਵਧੀਆ ਧਿਆਨ ਸਰਦਾਰ ਜੀ ਨੇ ਰੱਬ ਦੁਨੀਆਂ ਭਰ ਦਾ ਸਭਤੋਂ ਵੱਡਾ ਫੜੋਹੜ ਹੈ ਧਿਆਨ ਸਿੰਘ
@Punjablover.pb11
@Punjablover.pb11 5 жыл бұрын
ਇਹ ਦੁਨੀਆਂ ਲੱਭ ਦੀ ਉਹਨਾਂ ਨੂੰ । ਜਿਹੜੇ ਖੁਦ ਨੂੰ ਲੱਭ ਦੇ ਰਹੇ ।
@onkarsingh7608
@onkarsingh7608 2 жыл бұрын
Bahut KHOOB BILKUL SACCH
@pawandeep698
@pawandeep698 Жыл бұрын
​@@onkarsingh7608p 8😊
@gurus1213
@gurus1213 Жыл бұрын
ਧੰਨਵਾਦ ਜੀ।
@MohinderSingh-pn8cb
@MohinderSingh-pn8cb Жыл бұрын
Ghugja sahib ji very good
@hardeepatli6231
@hardeepatli6231 5 ай бұрын
ਬਹੁਤ ਵਧੀਆ ਵਿਚਾਰ ਹਨ ਘੱਗਾ ਜੀ ਦੇ ਬਾਕੀ ਅੰਧਵਿਸ਼ਵਾਸ ਵਾਲੇ ਤਾਂ ਪੁਜਾਰੀਆਂ ਦੇ ਗੁਲਾਮ ਬਣੇ ਹੀ ਰਹਿਣਗੇ ਕਿਸੇ ਧਾਰਮਿਕ ਸਥਾਨ ਤੇ 3 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕਰਤਾ ਕੋਈ ਰੱਬ ਨਹੀਂ ਆਇਆ ਉਸ ਮਾਸੂਮ ਬੱਚੀ ਨੂੰ ਬਚਾਉਣ ਜੋ ਸਾਧਾਂ ਪੁਜਾਰੀਆਂ ਦੀ ਸੋਚ ਹੈ ਓਹੋ ਜਿਹਾ ਅੰਧਵਿਸ਼ਵਾਸ ਫੈਲਾ ਰਹੇ ਹਨ ਲੋਕਾਂ ਨੂੰ ਕਹਿੰਦੇ ਹਨ ਮਾਇਆ ਨਾਗਣੀ ਹੈ ਸੱਪ ਦਾ ਰੂਪ ਹੈ ਕਾਲ ਹੈ ਤੇ ਆਪ ਪੁਜਾਰੀ ਲਾਣਾ ਵੱਡੇ ਵੱਡੇ ਗੋਲਕ ਰੱਖੀਁ ਬੈਠਾ ਹੈ ਆਪ ਮਾਇਆ ਨੂੰ ਕੁੰਡਲੀ ਮਾਰੀ ਬੈਠੇ ਹਨ ਮਾੜੇ ਵਿਚਾਰ ਤੇ ਮਾੜੇ ਕਰਮ ਵੀ ਕਰਦੇ ਹਨ ਇਹੋ ਜਿਹੇ ਪਖੰਡੀ ਸਾਧ
@maheshindersingh9270
@maheshindersingh9270 6 жыл бұрын
ਇਹ ਮਨੁੱਖ ਦੀ ਤ੍ਰਾਸਦੀ ਹੈ ਕਿ ਚੁੱਲੀ ਕੁ ਪਾਣੀ ਹੱਥ ਵਿੱਚ ਲੈਕੇ ਉਹ ਸਮਝ ਬੈਠਦਾ ਹੈ ਕਿ ਉਸਨੇ ਸਮੁੰਦਰ ਨੂੰ ਜੱਫਾ ਮਾਰ ਲਿਆ ਹੈ। ਅਧਿਆਤਮ ਇੱਕ ਸਮੁੰਦਰ ਦੀ ਤਰਾਂ ਹੈ, ਇਸ ਨੂੰ ਜਾਨਣ ਅਤੇ ਸਮਝਣ ਲਈ ਇੱਕ ਉਮਰ ਵੀ ਥੋੜੀ ਹੈ। ਅਤੀ ਬੇਸਮਝ ਹੈ ਉਹ ਇਨਸਾਨ ਜੋ ਬਿਨਾ ਸੋਚੇ ਸਮਝੇ ਅਧਿਆਤਮ ਤੇ ਗਿਆਨ ਵੰਡਣ ਲਗ ਪਵੇ।
@ashokklair2629
@ashokklair2629 Жыл бұрын
ਪਰ ਭਾਈ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਕਦੇ ਟਕਸਾਲਾ ਨਾਲ ਪੰਗਾ, ਕਦੇ , ਦਰਬਾਰ ਸਾ: ਨਾਲ, ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਪਰ ਹੁਣ ਦੋ ਦਿਨ ਪਹਿਲਾਂ, ਅੰਮ੍ਰਿਤਸਰ ਵਿਚ ਈਸਾਈਆ ਦੇ ਇਕੱਠ ਬਾਰੇ, ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨੇ ਢਢਰੀ ਨੂੰ ਠੋਕਿਐ ਜੀ।
@jagtarsinghdhaliwal4301
@jagtarsinghdhaliwal4301 Жыл бұрын
ਬਾਪੂ ਜੀ ਬਹੁਤ ਵਧੀਆ ਵਿਚਾਰ ਨੇ
@tarloksingh25
@tarloksingh25 2 күн бұрын
Veri..good
@DalbirsinghsinghVirk
@DalbirsinghsinghVirk 3 ай бұрын
ਧੰਨਵਾਦ ਕਰਦੇ ਪ੍ਰੋਫੈਸਰ ਘੱਗਾ ਜੀ ਦਾ
@BeantMaur
@BeantMaur 15 күн бұрын
Very good ji
@gurmindersingh3198
@gurmindersingh3198 4 жыл бұрын
🙏🙏🙏🙏
@VishalSingh-vr7lu
@VishalSingh-vr7lu 4 жыл бұрын
Rabb nirankar hai
@shagandeep9164
@shagandeep9164 4 жыл бұрын
Good g
@manjinderdhaliwal8645
@manjinderdhaliwal8645 3 жыл бұрын
ji bapu.ji
@rupindersinghmohali.4193
@rupindersinghmohali.4193 4 жыл бұрын
ਬਿਲਕੁਲ ਠੀਕ
@davindersingh8256
@davindersingh8256 Жыл бұрын
🔥❣️❣️❣️
@babbukhalsa5567
@babbukhalsa5567 Жыл бұрын
Inder Singh rab teri soch samjh to bohat door'
@baldevbhullar3062
@baldevbhullar3062 2 жыл бұрын
Excellent 🙏
@reshamsingh8293
@reshamsingh8293 4 жыл бұрын
ਬਿਲਕੁਲ ਠੀਕ ਹੈ ਜੀ
@NirmalSingh-cy4lj
@NirmalSingh-cy4lj 5 жыл бұрын
ਪ੍ਰੋ ਘੱਗਾ ਜੀ ਅੱਜ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਮਾਜ ਅਤੇ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ
@harmindersingh5078
@harmindersingh5078 5 жыл бұрын
Taa ki Sikh kom nu nastak bna ke sikhi sidhanta to dur Kita jaawo, taahi lorh hai na Veer eho jehe ghatiya bandea di
@jotusingh8685
@jotusingh8685 4 жыл бұрын
Rabb de mamle ch ghagga kachchi pehli da student hai.
@ashokklair2629
@ashokklair2629 4 ай бұрын
ਕੌੜਾ ਸਚ ਇਹ ਹੈ ਕਿ ਜੇ ਘੱਗਾ ਜੀ, ਹੋਰ ਸਾਧੂਆ,ਸੰਤਾਂ, ਸੰਪ੍ਰਦਾਵਾਂ, ਡੇਰਿਆ ਨਾਲ ਈਰਖਾ, ਸਾੜਾ, & ਨਿੰਦਿਆ ਛੱਡ ਕੇ, ਸਿਰਫ ਤੇ ਸਿਰਫ, ਸੰਗਤਾ ਦੇ ਹਿਰਦਿਆ ਵਿਚ ***((ਨਾਮੁ))*** ਪਰਾਪਤੀ ਹੋਣ ਦੀ ਗੱਲ ਕਰੇ, ਤਾ ਜਾਤਿ ਪਾਤਿ ਦਾ ਵਿਤਕਰਾ ਹਟ ਸਕਦੈ। 👉🏿ਸਾਧੂ ਕੀ ਜਉ ਲੇਹਿ ਓਟ।। ਤੇਰੇ ਮਿਟਹਿ ਪਾਪ ੲਭ ਕੋਟਿ ਕੋਟਿ।। ਕਹਿ ਰਵਿਦਾਸੁ, ਜੋ ਜਪਹਿ **((ਨਾਮੁ))** !! ਤਿਸੁ ਜਾਤਿ ਨ ਜਨਮੁ, ਨ ਜੋਨਿ ਕਾਮ।।਼
@amangurdaspuria214
@amangurdaspuria214 21 күн бұрын
😂😂
@susidegamers2299
@susidegamers2299 4 жыл бұрын
Wah ji wah 👌👌👌
@sukhvindersingh6817
@sukhvindersingh6817 2 ай бұрын
Good
@AS-px2dy
@AS-px2dy 5 жыл бұрын
(God is one). (God is one ) Weheguru j sab te Meher kro weheguru ji weheguru ji weheguru ji weheguru ji Weheguru ji tera shukar hai ji sab te Thanks god ji
@palklair6228
@palklair6228 4 жыл бұрын
ਓ ਘਗਾ ਜੀ!! ਸੁਣਿ ਪਰਤਾਪਿ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ।। -------- **ਸੈਣ ਰੂਪਿ ਹਰਿ ਜਾਇ ਕੈ, ਆਇਆ ਰਾਣੈ ਨੋ ਰੀਝਾਈ।।**
@jagmeetsinghmme8082
@jagmeetsinghmme8082 5 жыл бұрын
ਗੁਰਬਾਣੀ ਚ ਇਹ v ਲਿਖਿਆ ਹੈ ਕਿ ਆਪ ਨਰਾਇਣ ਕਲਾ ਧਾਰਿ ਜਗ ਮਹਿ ਪ੍ਰਵਰਿਓ ਕਿ ਪਰਮਾਤਮਾ ਲੋਕਾਂ ਨੂੰ ਸਮਝਾਉਣ ਲਈ ਇਸ ਸੰਸਾਰ ਅੰਦਰ ਆਪ ਰੂਪ ਧਾਰ ਕੇ ਆਓਂਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਆਏ ਸੋ ਧਰਮ ਪ੍ਰਚਾਰ ਕਰਨਾ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਕੰਮ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਉਹ ਆਪ ਰੱਬ ਦਾ ਰੂਪ ਸਨ
@rajindarsinghbadwal6844
@rajindarsinghbadwal6844 5 жыл бұрын
🙏🏻बाह भाई साहब जी बहुत ही चंगे ते सच्चे शब्द साननू दस्से ने,बिल्कुल ही सही केहा है तुसी, थुहाडा बहुत बहुत धन्यवाद 🙏🙏🙏👍👍👍👍👍👍👍
@LakhwinderSingh-qf7sv
@LakhwinderSingh-qf7sv 3 жыл бұрын
Dhan Guru Nanak Dhan Guru Nanak Dhan Guru Nanak
@HuMan-lc7zx
@HuMan-lc7zx 4 жыл бұрын
ਵਾਹ ਕੀਆ ਬਾਤ ਆ
@surindersinghsidhamerimathohri
@surindersinghsidhamerimathohri 6 жыл бұрын
Satnam ji
@inderjitdhillon2479
@inderjitdhillon2479 6 жыл бұрын
Sahi gal hai ji
@gvbrar8234
@gvbrar8234 2 жыл бұрын
Bahut hi vdia vichar baba ji. Me vi Nature hi rabb manda h. Baki sab aandvisbas h. So me benti karda h saaryaa nu aayo aapa sab real rabb nal judia 🙏🙏
@Sunnynimana
@Sunnynimana 2 жыл бұрын
Kmaaaal hi krti 🙏🙏 baba ji 10min ch ina kujj smjha dita tuhada bht bht dhanwaaad 🙏
@ramansharmachh.3577
@ramansharmachh.3577 5 жыл бұрын
ਜੇ ਅਸੀਂ ਨਾ ਸੁਧਰੇ ਤਾਂ ਸਾਡੇ ਜਾਨ ਤੋਂ ਪਿਆਰੇ ਬੱਚੇ ਨਰਕਾਂ ਭਰੀ ਜਿੰਦਗੀ ਜਿਉਣਗੇ ਅਤੇ ਪੀਣ ਲਈ ਪਾਣੀ ਨੂੰ ਤਰਸਣਗੇ। ਉਹਨਾਂ ਦੇ ਗੁਨਾਹਗਾਰ ਅਸੀਂ ਖੁਦ ਹੋਵਾਂਗੇ।
@TheSukhtaj
@TheSukhtaj 5 жыл бұрын
Raman Sharma bahut sahi keha bhai sahib tusi.
@babapunjabsingh9474
@babapunjabsingh9474 4 жыл бұрын
Must Watch ,historical Story @
@RanjeetSingh-pm6me
@RanjeetSingh-pm6me 5 жыл бұрын
good the truth
@gurpreetkaur107
@gurpreetkaur107 3 жыл бұрын
Waheguru ji 🙏🏻🙏🏻
@parvindersinghkhalsa3168
@parvindersinghkhalsa3168 Жыл бұрын
RIGHT VIEWS BAPPU JI
@hemantnayyar2484
@hemantnayyar2484 4 жыл бұрын
Rightly said talking truely
@BaljitSingh-mq7wt
@BaljitSingh-mq7wt 4 жыл бұрын
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।ਇਸ ਦਾ ਕੀ ਮਤਲਬ ਹੈ ਜੀ। ਬਲਜੀਤ ਸਿੰਘ ਮੁਰਾਦਪੁਰਾ ਅੰਮ੍ਰਿਤਸਰ
@kulbirsingh1094
@kulbirsingh1094 4 жыл бұрын
Baljit Singh ਜੀ ਇਸ ਦਾ ਭਾਵ ਹੈ ਕਿ ਪਾਣੀ ਹਵਾ ਧਰਤੀ ਇਹਨਾ ਦੀ ਕਦਰ ਕਰਨ ਤੋਂ ਹੈ ਮਨੁੱਖ ਅਤੇ ਸਾਰੇ ਜੀਵਾਂ ਜੀਵਨ ਇਹਨਾ ਨਾਲ ਜੂੜਿਆਂ ਹੋਇਆਂ ਹੈ
@ashokklair2629
@ashokklair2629 2 ай бұрын
​@@kulbirsingh1094 ਬਿਲਕੁਲ ਗਲਤ! ਇਸ ਦਾ ਭਾਵ ਹੈ ਕਿ ਜਦੋ ਪਹਿਲੀ ਬਾਰ ਨੰਵੀ ਥਾਪੀ ਸੀ, ਤੇ ਧਰਤੀ ਉਤੇ ਜੋ ਪਹਿਲੀ ਬਾਰ ਜੀਵ ਪੈਦਾ ਹੋਏ ਸਨ, ਤਾ ਪਾਣੀ ਪਿਤਾ, ਦੇ ਬੀਰਜ ਤੋ ਪੈਦਾ ਹੋਏ ਸਨ। ਤੇ ਉਦੋ ਮਾਸ ਦੀ ਮਾ ਨਹੀ ਸੀ, ਤੇ ਉਦੋ ਸਾਰੇ ਜੀਵਾ ਦੀ ਮਾਂ ਧਰਤੀ ਸੀ।
@bsbalbalkohnacanada4209
@bsbalbalkohnacanada4209 6 жыл бұрын
Waheguru g ka Khalsa Waheguru g ki Fateh ll Bahut bahut dhanwadi haan Pro Inder Singh Ghagga g hura de I 31-10-2018
@ShamsherSingh-ff5jg
@ShamsherSingh-ff5jg 5 жыл бұрын
ਬਹੁਤ ਵਧੀਆ ਜਾਨਕਾਰੀ ਜੀ ਧੰਨਵਾਦ
@ਭਾਈਰਵਿੰਦਰਸਿੰਘਹੀਰਾਂ
@ਭਾਈਰਵਿੰਦਰਸਿੰਘਹੀਰਾਂ 6 жыл бұрын
Bhut achi vichar ji
@aamlehya1760
@aamlehya1760 Жыл бұрын
God is created & universe is creation
@singhbalwinder1617
@singhbalwinder1617 4 жыл бұрын
Sikh kom da hira pracharak. Bahut he vadhya je.
@manishjangid6125
@manishjangid6125 5 жыл бұрын
Zindgi me pehli bar aisa bnda dekha h. Jo ye keh rha h ki ye btaya hi nhi ja skta ki god kon h kya h kaisa h.... Wrna bhgwan ka roop rng aakaar btane wale frji baba to gli gli me baithe h.... Great baba ji.. Brave man... Waheguru ji ka khalsa waheguru ji ki fateh
@shivanisharma5562
@shivanisharma5562 3 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਖਰੜ ਗੂਲ ਮੋਹਰ ਪੰਜਾਬ 😮😮😮
@AMRITVIRKLAGAR
@AMRITVIRKLAGAR 5 жыл бұрын
Shi baat
@birendrakumar8014
@birendrakumar8014 8 ай бұрын
Sir sardarji you are intelligent you have scientifice knowledge also more over all invention like telephone mobile electricity medician rail tv aeroplane injection car motorcycle etc invention made by English people it means English people are more and more intelligent than our country you vedio is knowledgeful
@jatinpahuja7993
@jatinpahuja7993 2 жыл бұрын
Waheguru ji ka khalsa waheguru ji ki Fateh 🙏🏻🙏🏻
@surindersinghsidhamerimathohri
@surindersinghsidhamerimathohri 4 жыл бұрын
ਬਹੁਤ ਵਧੀਆ ਵਿਚਾਰ
@lakhwindersingh3416
@lakhwindersingh3416 2 жыл бұрын
Wah ji wah 🙏🙏
@majersingh6637
@majersingh6637 4 жыл бұрын
Sahi bol rahe ho waheguru ji
@neilsahota297
@neilsahota297 2 жыл бұрын
ਅਦਵੈਤਵਾਦ - ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਦਵੈਤਵਾਦ ---ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
@ashokklair2629
@ashokklair2629 Жыл бұрын
ਜੀ! ਪ੍ਰੋ:ਇੰਦਰਜੀਤ ਸਿੰਘ (ਘੱਗਾ) ਜੀ ਵਾੰਗ, ਅਗਰ ""ਜੀਵ" ਮਨੁਖਾ ਜਨਮ ਲੈਕੇ, ਇਹ ਨਹੀ ਜਾਣਦਾ, ਕਿ ਜੋ ਰੱਬ 100% ਸਦਾ ਹੀ ਹਰ ਥਾਂ ਮੌਜੂਦ (Exists) ਹੈ। ਪਰ ਜੇ ਮਨੁਖ ਦਾ ਮਨੁ , 100% ਮੰਨ ਜਾਏ, ਮੰਨ ਮੰਨਣ ਜਾਂ ਬਿਸਵਾਸ ਕਰਨ ਦਾ ਤਦੋ ਹੀ **(ਲਾਭ)** ਹੋਇਗਾ, ਜੇ ਸੁਨਣ ਤੋ ਬਾਅਦ, ਮੰਨਣ ਤੋ ਬਾਅਦ (ਨਿਧਿਆਸਣ) ਜਾਂ ਆਪਣਾ ਪਰਸਨਲ **(ਅਨੁਭਵ)** ਹੋ ਜਾਏ। ਜੇ ਮੰਨਣ ਤੋ ਬਾਅਦ **((ਅਨੁਭਵ))** ਨਾ ਹੋਇਆ, ਤਾ **(ਪ੍ਰੋ: ਇੰਦਰਜੀਤ ਸਿੰਘ ਜੀ (ਘੱਗਾ)* ਵਾੰਗ ਹਰ ਕੋਈ ਅੱਗ ਬਬੂਲਾ ਹੋ ਕੇ ਭਟਕੇਗਾ, ਤੇ ਲੋਕਾਂ ਨਾਲ ਬਾਦ ਬਿਬਾਦ ਝਗੜੇ ਕਰੇਗਾ।) ‌‌👉🏿proof:-ਬਾਵਨ-ਅਖਰੀ:-ਹਾਹਾ ਹੋਤ, ਹੋਇ ਨਹੀ ਜਾਨਾ।। ਜਬ ਹੀ ਹੋਇ, ਤਬਹਿ ਮਨੁ ਮਾਨਾ।। ਹੈ ਤਉ ਸਹੀ, ਲਖੈ ਜਉ ਕੋਈ।। ਤਬ ਓਹੀ ਉਹੁ, ਇਹੁ ਨ ਹੋਈ।।(ਕਬੀਰ ਜੀ, ਬਾਵਨ ਅਖਰੀ,42ਵੀ ਪਉੜੀ) 👉🏿⭕ਹੈ ਤਉ ਸਹੀ, **(((ਲਖੈ)))** ਜਉ ਕੋਈ।।(ਭਾਵ ਕਿ ਬਿਸਵਾਸ ਹੋਣ ਦਾ ਲਾਭ ਤਦੋ ਹੈ, ਜੇ ਅਨੁਭਵ ਨਾਲ ਸਮਝ ਲਿਆ ਹੋਵੇ।) ‌ਫਿਰ ਇਹ ਜੀਵ ਦੀ ਅਪਣੀ ਹਸਤੀ ਨਹੀ ਰਹਿੰਦੀ, ਫਿਰ ਉਹ ਪ੍ਰਭੂ ਆਪੇ ਹੀ ਹੈ। ।(340-(ਕਬੀਰ ਜੀ, ਬਾਵਨ ਅਖਰੀ, ੪੨ਵੀ ਪਉੜੀ ‌===ਚਲਦਾ===
@ashokklair2629
@ashokklair2629 Жыл бұрын
ਅ+ਦ੍ਵੈਤ✓✓✓ ਪਰ ਘੱਗਾ ਜੀ ਦ੍ਵੈਤ=duality ਚ ਫਸਿਐ।
@officialmani6113
@officialmani6113 5 жыл бұрын
Right bhut vadia
@jaipaljaipaul7449
@jaipaljaipaul7449 Жыл бұрын
ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...? ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...? ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ...? ਵਿਗਿਆਨ,ਸੁਖਸ਼ਮ ਪ੍ਰਵਾਰ ਤੋਂ ਨਾਵਾਕਿਫ ਕਿਉਂ...? ਕਾਂਮ , ਕ੍ਰੋਧ ,ਲੋਭ, ਮੋਹ , ਅਹੰਕਾਰ ਆਦਿ ਸ਼ਕਤੀਆਂ ਸੁਖਸ਼ਮ ਪ੍ਰਵਾਰ...? ਅਣਜਾਣ ਦਾ ਵਰਤਣਾ , ਨਿਰਜੀਵ ਯਾ ਸੰਜੀਵ ਵਸਤੂਆਂ ਦਾ ਨਾਸ਼...?
@bahaduraulakh7126
@bahaduraulakh7126 29 күн бұрын
ਘਟ ਘੱਟ ਭਾਵ ਕਣ ਕਣ
@techpurba3864
@techpurba3864 6 жыл бұрын
Wah Ji wah bilkul ryt
@jimmygill1852
@jimmygill1852 5 жыл бұрын
ਬਹੁਤ ਵਧੀਆ ਬਾਪੂ ਜੀ ਕੁਦਰਤ ਤੇ ਰੱਬ ਦਾ ਰੌਲਾ ਹੀ ਖਤਮ ਕਰ ਦਿੱਤਾ ਇਹ ਕਹਿ ਕੇ ਕੀ ਰੱਬ ਬਾਰੇ ਕੁਝ। ਵੀ ਦੱਸਣਾ ਨਾਮੁਮਕਿਨ ਹੈ ਇਹ ਗੱਲ ਟਕਸਾਲੀ ਤੇ dhadriwale ਸਮਜ ਲੈਣ ਇਹ ਪੂਰਾ ਜਵਾਬ ਹੈ ਰੱਬ ਕੁਦਰਤ ਹੈ ਜਾਂ ਕੁਦਰਤ ਤੋਂ ਵੱਖ। ਬਹੁਤ ਵਧੀਆ ਬਾਪੂ ਜੀ ਮੇਰਾ ਵੀ ਮਨ ਤ੍ਰਿਪਤ ਹੋ ਗਿਆ। ਧੰਨਵਾਦ
@palklair6228
@palklair6228 2 жыл бұрын
ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ। 👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ। ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ। (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ। ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ। ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ) ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))**** ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ ਅਗੇ ਤੋਰਿਆ ਹੈ। ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ। ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ। ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ। **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।** ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।
@rajwinderbassi4141
@rajwinderbassi4141 2 жыл бұрын
ਇਹ ਘ ਰਮਦਾਸੀਆ ਹੈ ਇਹ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਛੱਡਿਆ ਹੈ ਇਹ ਕਾਮਰੇਡ ਹੈ ਇਹਦੇ ਛਿੱਤਰ ਪੈਣੇ ਤਯ ਨੇ RSS ਦਾ ਦੱਲਾ
@lalkaarerecords8974
@lalkaarerecords8974 4 жыл бұрын
ਯਰ ਮਰਿਆਦਾ ਹੂੰਦੀ ਆ ਗੁਰੂ ਗਰੰਥ ਸਾਹਿਬ ਦੀ ਸੇਵਾ ਲਈ।। ਤੇ ਇੱਕ ਹੋਰ ਗੱਲ ਤੂੰ ਹਮਲੇ ਦੀ ਗੱਲ ਕਰਦੈਂ ਇਹ ਦੱਸ ਵੀ ਹਮਲਾ ਕਰਨ ਵਾਲਾ ਜਿਉਂਦਾ ਬਚਿਆ ਕੋਈ ? ਰੰਗੜ ਵੀ ਆਹੀ ਸਮਝਦਾ ਸੀ ਵੀ ਕੁੱਝ ਨੀਂ ਹੂੰਦਾ ਪਰ ਉਹਦਾ ਵਹਿਮ ਨਿਕਲ ਗਿਆ
@baidwanbolda609
@baidwanbolda609 6 жыл бұрын
ਔਰਤ ਵਿੱਚ ਰੱਬ ਹੈ ਬਿਲਕੁਲ ਠੀਕ ਹੈ ਤੁਸੀਂ ਉਪਦੇਸ਼ ਕਰਦੇ ਹੋ ਕੀ ਕਦੀ ਜੋ ਰੱਬ ਆਪ ਦੀ ਘਰਵਾਲੀ ਵਿੱਚ ਹੈ ਉਸ ਲਈ ਪ੍ਰਸ਼ਾਦਾ ਤਿਆਰ ਕੀਤਾ ਹੈ ਉਸ ਦੇ ਜੋੜੇ ਜਾੜੇ । ਨਿਮਾਣਾ ਖਿਮਾਂ ਦਾ ਜਾਚਕ ਹੈ ਕੁਦਰਤ ਦਾ ਹੁਕਮ ਹੋਇਆ ਲਿਖ ਦਿੱਤਾ । ਆਪ ਵਿਦਵਾਨ ਹੋ ਜੇ ਮੈਂ ਗਲਤ ਹੋਵਾਂ ਮੁਆਫ ਕਰਨਾ ਜੇ ਠੀਕ ਸਮਝੋ ਤਾਂ ਵਿਚਾਰ ਕਰਨਾ ਜੀ
@gagansekhon1234
@gagansekhon1234 5 жыл бұрын
ਜੋੜੇ ਝਾੜਨ ਵਾਲਾ, ਸੇਵਾ ਕਰਵਾ ਕੇ ਖੁਸ਼ ਹੋਣ ਵਾਲਾ , ਅਰਦਾਸਾ ਸੁਣ ਕੇ ਫ਼ੈਸਲੇ ਬਦਲਣ ਵਾਲਾ ਰੱਬ ਪੁਜਾਰੀ ਦਾ ਹੁੰਦਾ ਜੀ.. ਜਿਹੜਾ ਰੱਬ ਹਰ ਜਗਹ ਹਰ ਇਕ ਵਿਚ ਆ , ਓਹਦੇ ਲਈ ਜੋੜੇ ਝਾੜਨੇ, ਪਰਸਾਦੇ ਤਿਆਰ ਕਰ ਕੇ ਦੇਣੇ ਇਹ ਸਬ ਭੇਖ ਆ.. ਪਤੀ ਆਪਣੀਆ ਸਬ ਜਿੰਮੇਵਾਰੀਆ ਨਿਭਾਏ, ਪਤਨੀ ਆਪਣੀਆ ਨਿਭਾਏ, ਇਕ ਦੂਜੇ ਨੂੰ ਸਮਝਣ, ਇਕ ਦੂਜੇ ਲਈ ਵਫ਼ਾਦਾਰ ਰਹਿਣ, ਪਿਆਰ ਨਾਲ ਰਹਿਣ , ਇਹੀ ਹੁੰਦਾ ਰੱਬ ਦੀ ਸੇਵਾ ਤੇ ਰੱਬ ਨੂੰ ਸਮਝਣਾ..!! ਗੁਰਦੁਆਰੇ ਵਾਲਾ ਜਾਂ ਮੰਦਿਰ ਮਸਜਿਦ ਵਾਲਾ ਫਾਰਮੂਲਾ ਓਸ ਰੱਬ ਤੇ ਨੀ ਲਗਦਾ, ਓਹ ਤਾਂ ਪੁਜਾਰੀ ਦੇ ਰੱਬ ਤੇ ਹੀ ਲਗਦਾ.. ਜਿਹੜਾ ਕਹਿੰਦਾ ਪਹਿਲਾ ਮੇਰੀ ਸੇਵਾ ਕਰੋ ਫੇਰ ਮੈਂ ਖੁਸ ਹੋਊ
@harmindersingh5078
@harmindersingh5078 5 жыл бұрын
@@gagansekhon1234 kyon Veer Ji dhadrianwale ghagge, neki bargea Diya gla wich aa ke Apne mno gla bnayi jaande ho. Ki pujaari pujaari lgayi pyi hai, Hor tuhade kol koyi Kam nahi reha, koyi v aanda saanu apniya chlakiya bhariya gla wich fsa ke murkh bna janda hai. Pehla ihna ne apniya chlakiya naal 90% Sikh Veer bhaina patit Pune Bal dhakel dite, sikhi sidhanta to dur Kar dite, te Hun aaha Apne aap nu Jada dimaag waale kahaun waale kamredi akhouti parchaark rab Di privasha nu badl ke saanu nastak bnaun lgge han. Te asi Bina soche samjhe Sat Vachan Sat Vachan kri jande Haan. Guru sahib ji ne saanu parmatma Di viakhya kine sohne treeke naal samjhqyi c,par ihna ne sab nu Guru sahib ji de sidhanta to torh ke, apni mat naal jorh lya. Ehe Jaan bujh ke ajehi shabda Di varto karde han, taa ki sikha nu Apne Bal Kita jaawe. Ihna ne akal purkh Di bhagati nu v pujaarivaadi soch Keh Dita. Veer Ji Suchet ho jaawo, eho jehe parchaarka to
@gagandeepsinghgarcha5394
@gagandeepsinghgarcha5394 6 жыл бұрын
Satnam waheguru ji
@saintysainty7623
@saintysainty7623 5 жыл бұрын
Sahi
@iqbalsingh2081
@iqbalsingh2081 3 жыл бұрын
Ih ta waheguru nu manda hi ni
@talwindersingh4298
@talwindersingh4298 5 жыл бұрын
Sahi aa ji
@ManjitSingh-kr2qu
@ManjitSingh-kr2qu 4 жыл бұрын
Excellent singh saab
@fitindia284
@fitindia284 5 жыл бұрын
Kaim speach
@harmindersingh5078
@harmindersingh5078 5 жыл бұрын
Ghatiya speech
@bhalsingh6683
@bhalsingh6683 6 жыл бұрын
Good comment
@BaljinderSingh-xy4ik
@BaljinderSingh-xy4ik 3 жыл бұрын
Danwaad Gagga ji🙏
@MakhanSingh-dg9tn
@MakhanSingh-dg9tn 5 жыл бұрын
VERY NICE VEER JI.GOD BLESS YOU
@harmeetsingh3800
@harmeetsingh3800 6 жыл бұрын
Hai satguru ji Mera mujh mai kuch nhi jo kuch hai so tera tera tujhko sauptai kya laggai mera vahguru ji ka khalsa vahguru ji ki fateh aap sareya guru pyareya nu ji
@navjotghuman977
@navjotghuman977 4 жыл бұрын
Beautifully Tranlate of Nature and God waheguru tuhanu chardikala vich rakhan
@dalbirsinghsandhu9154
@dalbirsinghsandhu9154 5 жыл бұрын
Good think
@lakhbirsandhu5030
@lakhbirsandhu5030 5 жыл бұрын
Bilkul thik Keha baba gi
@RamSingh-ss1yp
@RamSingh-ss1yp 4 жыл бұрын
GHAGGA JI VERY GOOD
@satwindersingh7848
@satwindersingh7848 5 жыл бұрын
Very good vichar
@beantsingh3664
@beantsingh3664 2 жыл бұрын
ਤੁਸੀਂ ਠੀਕ ਕਿਹਾ ਹੈ ਜੀ
@avihaanbrar7543
@avihaanbrar7543 6 жыл бұрын
Bilkul theek g
@jagjitsinghjagjit3731
@jagjitsinghjagjit3731 5 жыл бұрын
Sachi hai g
@gursewak22pro93
@gursewak22pro93 Жыл бұрын
ਵਾਹ ਓ ਭਾਈ ਘੱਘਾ ਜੀ ਵਿਚਾਰ ਕਰਕੇ ਦਸਿਆ ਜੀ।। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ।। ਦਾ ਕੀ ਮਤਲਬ ਸਮਜਾਇਆ ਤੁਸੀ
@ashokklair2629
@ashokklair2629 2 ай бұрын
ਬਿਲਕੁਲ ਗਲਤ! ਇਸ ਦਾ ਭਾਵ ਹੈ ਕਿ ਜਦੋ ਪਹਿਲੀ ਬਾਰ ਨੰਵੀ ਥਾਪੀ ਸੀ, ਤੇ ਧਰਤੀ ਉਤੇ ਜੋ ਪਹਿਲੀ ਬਾਰ ਜੀਵ ਪੈਦਾ ਹੋਏ ਸਨ, ਤਾ ਪਾਣੀ ਪਿਤਾ, ਦੇ ਬੀਰਜ ਤੋ ਪੈਦਾ ਹੋਏ ਸਨ। ਤੇ ਉਦੋ ਮਾਸ ਦੀ ਮਾ ਨਹੀ ਸੀ, ਤੇ ਉਦੋ ਸਾਰੇ ਜੀਵਾ ਦੀ ਮਾਂ ਧਰਤੀ ਸੀ।
@ramndeep4639
@ramndeep4639 5 жыл бұрын
waheguru ji
@kuldeepmaan3631
@kuldeepmaan3631 6 жыл бұрын
ਕਮੈਟ ਪੜੇ ਕੋਈ ਕੀ िਲਖਦਾ ਕੋਈ ਕੀ ਅਸੀ ਕੀ ਲੈਣਾ ਹੌਲੀ ਹੌਲੀ ਜਦੋ ਬਾਬੇ ਅਾਪ ਰॅਜੇ ਤੇ ਤੁਸੀ ਭੁਖੇ ਮਰੇ ਸਮਝ ਅਾਜੂ ਪਰ ਕਮ ਕਰੋ ਇਮਾਨਦਾਰੀ ਦਾ ਵਧੀਅਾ ਜੀ
@shantisaroop6446
@shantisaroop6446 4 жыл бұрын
बहुत बदिआ विचार ने
@chamanS-hm2sg
@chamanS-hm2sg 5 жыл бұрын
Great sir g
@jassgurjit288
@jassgurjit288 5 жыл бұрын
Sir tusi bhut sohna likhde aa bhut vdya the sach boldi aa tuhdi kalam .....
@palklair6228
@palklair6228 2 жыл бұрын
ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ। 👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ। ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ। (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ। ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ। ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ) ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))**** ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ ਅਗੇ ਤੋਰਿਆ ਹੈ। ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ। ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ। ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ। **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।** ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।
@jasbindersingh9016
@jasbindersingh9016 5 жыл бұрын
Nice vichar Bhai sahib ji 🌹🌹👌🌹
@kuldeepsinghanand1799
@kuldeepsinghanand1799 6 жыл бұрын
ਸਾਂਈਸ ਅਪਣੀ ਜਗਹ ਹੈ ਰਬ ਅਪਣੀ ਜਗਹ ਸਾਈਸ ਦੀ ਜਿਤਨੀ ਸੁਝ ਰਬ ਨੇ ਜਿਸ ਨੂੰ ਜਿਤਨੀ ਸਮਝ ਜਿਸ ਸਮਯ ਦੇਣੀਂ ਹੇ ਦੇ ਦੇਦਾਂ ਝਗਾ ਕੋਈ ਖੌਜ ਅਾਪ ਕਰ ਕੇ ਦਸੇ ? ਸਹਸ ਸਿਅਾਣਪਾ ਲਖ ਹੌਵੈ ਤੇ ਇਕ ਨਾ ਚਲੇ ਨਾਲ ।☬
Prime Focus ⚫ (199) || Interview with Professor Inder S. Ghagga
52:25
Миллионер | 1 - серия
34:31
Million Show
Рет қаралды 2,5 МЛН
Кәсіпқой бокс | Жәнібек Әлімханұлы - Андрей Михайлович
48:57
1 сквиш тебе или 2 другому? 😌 #шортс #виола
00:36
Watermelon magic box! #shorts by Leisi Crazy
00:20
Leisi Crazy
Рет қаралды 100 МЛН
Part 43 Que/Ans 411-415 | Prof inder Singh Ghagga
31:49
Tatt Gurmat Gyan TV
Рет қаралды 16 М.
Миллионер | 1 - серия
34:31
Million Show
Рет қаралды 2,5 МЛН