28 ਲੱਖ ਲਵਾ ਕੇ Canada ਜਾ ਕੇ ਮੁਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ | Pro Punjab Tv

  Рет қаралды 166,927

Pro Punjab Tv

9 ай бұрын

28 ਲੱਖ ਲਵਾ ਕੇ Canada ਜਾ ਕੇ ਮੁਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ
ਮੁੰਡੇ ਤੇ ਸਹੁਰੇ ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਦੇ ਸੁਣੋ ਕੀ ਦਿੱਤੇ ਜਵਾਬ, ਦੱਸਿਆ ਕਿਓਂ ਨਹੀਂ ਲੱਗਿਆ ਮੁੰਡੇ ਦਾ Visa ?
#PunjabiNews #Canada #CanadaGirl #Interview #Visa #Ludhiana #Boy #TaxiDriver #Family #9Year #DelhiAirport #PunjabPolice #GhumanBrother #Advocate #ProPunjabTv
Join this channel to get access to perks:
kzbin.info/door/Cr0ngRlzR4BArGjR2v2cNwjoin
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: propunjabtv/
Tweet us on Twitter: propunjabtv/
Follow us on Instagram: propunjabtv
Website: propunjabtv.com/
Pro Zindagi Facebook: prozindagitv

Пікірлер: 2 716
@Scorpionboyz0045
@Scorpionboyz0045 9 ай бұрын
ਘਰ ਵਾਲਾ ਰਹਿ ਗਿਆ, ਕੁੜੀ ਦੀ ਮਾਂ ਤੇ ਭਰਾ ਦਾ ਵੀਜਾ ਲਗ ਗਿਆ, ਮੁੰਡੇ ਦਾ ਮਾਂ ਪਿਉ ਇਥੇ ਹੀ ਰਹਿ ਗੇ, ਰੱਬ ਦੇ ਲੋਕਾਂ ਦੇ ਰੰਗ ॥
@varinderkaur8628
@varinderkaur8628 9 ай бұрын
Not that Iam favouring any party, her brother and sister went to canada in their own personal capacity which means they applied their own files independently as students. In terms of mother going to canada, its not clear when she went. May be she went after girl got her PR if thats the case and by going with the facts, their relationship was over by then so there was no point left at that time to call the boy. Hope justice will prevail
@teamcapturecrew6898
@teamcapturecrew6898 9 ай бұрын
@varinder kaur You can sponsor your husband for a spousal visa in any situation. There are many specific visa options are available for spouses.
@gur5262
@gur5262 9 ай бұрын
​mnu b thdi same category lgdi hai 😅😅😅 oh bss ahi chkr hai
@varinderkaur8628
@varinderkaur8628 9 ай бұрын
@@teamcapturecrew6898when did I say she can’t sponsor on spouse visa?
@varinderkaur8628
@varinderkaur8628 9 ай бұрын
@@gur5262problem in punjab is illiteracy. People don’t know how to read and jump on a conclusion. If you read the first and last line of my comment you will know Iam not standing in anyone’s favour. Atm and what we are getting to know from India media, its either Indian men or Indian women who quality under what ever category you are referring to. Iam not Indian. But you, ur sister, ur cousins can be the future candidate for ur so called category
@PardeepSingh-ed9ke
@PardeepSingh-ed9ke 9 ай бұрын
10 ਹਜਾਰ ਕਿਸੇ ਨੂੰ ਦੇ ਕੇ ਦੇਖੋ ਉਧਾਰ ,ਸਾਲ ਤੱਕ ਪੈਸੇ ਨਾ ਮਿਲਣ ਤਾ ਬੰਦਾ ਗਲਮੇ ਨੂੰ ਹੱਥ ਪਾਉਦਾ ਇਹ ਤਾਂ ਲੱਖਾਂ ਦੀ ਗੱਲ ਆ ਉਹ ਵੀ 9 ਸਾਲ ਹੋ ਗੲਏ
@__m.mvlogs__6838
@__m.mvlogs__6838 9 ай бұрын
Not agri
@RAVINDERSINGHWARAICH
@RAVINDERSINGHWARAICH 9 ай бұрын
​@@__m.mvlogs__6838agree nahi likhna aaunda ta punjabi vich likh lai veer😂😂
@davindersingh1138
@davindersingh1138 9 ай бұрын
@@RAVINDERSINGHWARAICH koina bai oh kudi wale a tahi eda de comment krde a
@rajpaldeol9188
@rajpaldeol9188 8 ай бұрын
19:21
@RAVINDERSINGHWARAICH
@RAVINDERSINGHWARAICH 8 ай бұрын
@@davindersingh1138 😂😂
@A13579b
@A13579b 9 ай бұрын
ਸੁਭਾਅ ਗੰਦਾ ਤਾਂ ਅਗਲੇ ਦੇ ਪੈਸੇ ਮੋੜੋ। ਗੱਲ ਖ਼ਤਮ।
@JagtarSingh-vt5dv
@JagtarSingh-vt5dv 9 ай бұрын
Paise changey ne bas subah hi maada.
@jasmeetkaur9404
@jasmeetkaur9404 9 ай бұрын
ਵਾਹ ਵਾਹ ਜਦੋ ਪੈਸੇ ਲਵਾ ਕੇ ਗਈ ਸੀ ੳਦੋ ਚੰਗਾ ਸੀ ਵਕੀਲ ਸਾਹਿਬ ਜੀ ਸੱਚ ਦਾ ਸਾਥ ਦੇਵੋ ਉਸ ਦਾ ਘਰ ਪੱਟ ਕੇ ਗਈ ਆ
@sarbjitkaur6857
@sarbjitkaur6857 9 ай бұрын
Bothi kiyon lokayia
@For-everyone169
@For-everyone169 9 ай бұрын
Sahi keha veer
@JagdishSingh-s2d
@JagdishSingh-s2d 9 ай бұрын
ਵਕੀਲ ਸਾਹਿਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਪੰਜਾਬੀਆਂ ਦੇ ਮਨੋ ਲੱਥ ਜਾਣਾ ਤੁਸੀਂ!!
@garryproduction5901
@garryproduction5901 9 ай бұрын
ਲਾਹਨਤ ਆ ਏਦਾਂ ਦੇ ਵਕੀਲ ਉਤੇ ਜਿਹੜਾ ਇਹ ਦੱਲੀ ਦਾ ਸਾਥ ਦੇ ਰਿਹਾ ਆ , ਜਿਸਨੇ ਉਸ ਵੀਰ ਦਾ ਘਰ। ਪੱਟ ਦਿਤਾ
@parmvirsidhu299
@parmvirsidhu299 9 ай бұрын
Ok
@fearless0074
@fearless0074 8 ай бұрын
+1
@RoyalRaj-ou7zm
@RoyalRaj-ou7zm 2 ай бұрын
True
@TSBADESHA
@TSBADESHA 9 ай бұрын
ਗੱਲਾਂ ਦਾ ਕੜਾਹ ਬਣਾਉਣ ਦੀ ਲੋੜ ਨਹੀ, ਲੜਕੇ ਵਾਲਿਆਂ ਦੇ ਪੈਸੇ ਮੋੜਨੇ ਚਾਹੀਦੇ ਹਨ।🎉
@DavinderSingh-mr8sl
@DavinderSingh-mr8sl 9 ай бұрын
ਵਕੀਲ ਸਾਹਿਬ ਮੈਂ ਪੂਰੀ ਇੰਟਰਵਿਊ ਸੁਣ ਕੇ ਕਮੈਂਟ ਕੀਤਾ ਕਿ ਤੁਸੀਂ ਇਸ ਕੇਸ ਨੂੰ ਲੈ ਫੜ ਕੇ ਪੰਜਾਬੀਆਂ ਦੇ ਦਿਲਾਂ ਚੋਂ ਉਤਰ ਗਏ ਹੋ ਤੁਹਾਡੇ ਤੇ ਹਰੇਕ ਗਰੀਬ ਜਿਸ ਨੂੰ ਇਨਸਾਫ ਨਹੀਂ ਮਿਲਦਾ ਸੀ ਉਸ ਨੂੰ ਵੀ ਉਮੀਦ ਸੀ ਤੁਹਾਡਾ ਨਾਮ ਬਹੁਤ ਵੱਡਾ ਸੀ ਪਰ ਤੁਸੀਂ ਡਾਲਰਾਂ ਲਈ ਵਿਕ ਗਏ ਹੋ ਤੁਸੀਂ ਉਸ ਗਰੀਬ ਮੁੰਡੇ ਦੀ ਮਦਦ ਜਰੂਰ ਕਰਿਓ ਅਜੇ ਵੀ ਤੁਹਾਡੇ ਤੂਤੀ ਉਸੇ ਤਰ੍ਹਾਂ ਹੀ ਬੋਲ ਸਕਦੀ ਹ ਵਕੀਲੀ ਦਾਰੇ ਦੇ ਵਿੱਚ 🙏🙏
@kuldeepjassal3
@kuldeepjassal3 9 ай бұрын
ਬਿਲਕੁਲ ਬਾਈ ਇਹਨਾਂ ਦਾ ਕੋਈ ਦੀਨ ਈਮਾਨ ਨੀ ਹੁੰਦਾ ਬੱਸ ਪੈਸੇ ਦੇ ਪੁੱਤ ਨੇ ਸਾਰੇ
@arogijivan
@arogijivan 9 ай бұрын
ਜੇ ਮਾਂ ਨੂੰ ਗਾਲ਼ਾਂ ਕੱਢੀਆਂ ਤਾ ਤੂ ਇਹਦੇ ਨਾਲ ਠੱਗੀ ਮਾਰਨੀ ਆ ਇਹ ਵਕੀਲ ਨੇ ਸਿਖਾਇਆ ਸਾਰਾ ਕੁੱਝ।
@kukukamboj1822
@kukukamboj1822 9 ай бұрын
Vakil saab tusi veer di support kro tusi paisa te piche na jao
@sunnysekhon4045
@sunnysekhon4045 9 ай бұрын
Fudu bakillllll
@kukukamboj1822
@kukukamboj1822 9 ай бұрын
Biba g tuhadi mother da v visa lag gaya brother da v visa lag gaya veer da visa kyu nahi lagaya eda ni hunda g
@singhjaspreet104
@singhjaspreet104 9 ай бұрын
ਆ ਵਕੀਲ ਭਰਾ ਤਾ ਚੰਗੀ ਜਗ੍ਹਾ ਖੜਦੇ ਦਿਖਦੇ ਸੀ । ਗਲਤ ਲੱਗਿਆ ਇਹਨਾ ਨੂੰ ਇਸ ਕੁੜੀ ਨਾਲ ਦੇਖ ਕੇ। ਮੁੰਡਾ ਚੰਗਾ ਨ੍ਹੀ ਤਾ ਪੈਸੇ ਮੋੜੋ ਤਲਾਕ ਲਓ
@Doaba1313
@Doaba1313 9 ай бұрын
ਬਾਈ ਜੀ ਕੈਨੇਡਾ ਦੇ ਡਾਲਰ ਦਿੱਸਦੇ ਆ
@sukhe1378
@sukhe1378 9 ай бұрын
dollar s da km a
@TourismPromoterMrSinghIndia
@TourismPromoterMrSinghIndia 9 ай бұрын
ਵਕੀਲ ਆਪਣੀ ਦੀਦੀ ਵੱਲ ਹੋ ਗਿਆ 😍😍
@Bhinderagricultrue
@Bhinderagricultrue 9 ай бұрын
ਮੁੰਡਾ ਬਿਲਕੁਲ ਸਹੀ ਹੈ
@abhi33119
@abhi33119 9 ай бұрын
ਜੇ ਮੁੰਡੇ ਦਾ ਵੀਜ਼ਾ ਨਹੀ ਲੱਗਿਆ ਚਲੋ ਮਨ ਲੀਆ..ਜੇ ਕੁੜੀ ਸਹੀ ਤਾ ਸਾਰਾ ਕੁਸ਼ ਛਡ ਕੇ ਇੰਡੀਆ ਆ ਜਾਂਦੀ
@kinderjeetkaur7486
@kinderjeetkaur7486 8 ай бұрын
Nahi chal mehnat kiti hundi je nahi v auna ta ohde paise ta mod dindi
@gurwindersekhon4333
@gurwindersekhon4333 8 ай бұрын
Right veer g
@JkHundal
@JkHundal 9 ай бұрын
ਧਮਕੀਆਂ ਦੇਂਦਾ ਸੀ ਮੁੰਡਾ ਤਾਂ ਤਲਾਕ ਦੇਂਦੀ ,, ਕਾਰਵਾਈ ਕਰਾਦੀ ਤੇ ਮੁੰਡੇ ਦੇ ਪੈਸੇ ਮੋੜਦੀ
@baljeetsinghbaljeet8501
@baljeetsinghbaljeet8501 9 ай бұрын
dhamkiaa proof krdaa kudi. ganddd aa sali
@sharanmehra5152
@sharanmehra5152 8 ай бұрын
Bai es nu koi puche Munda eh sb krda e kyun c (kyun k kuri majboor krdi c eh sb lai)
@A13579b
@A13579b 9 ай бұрын
ਵਕੀਲ ਸਾਬ ਜੈ ਵੀਜ਼ਾ ਨਹੀ ਲੱਗਿਆ, ਫੇਰ ਘਰਵਾਲਾ ਛੱਡਣਾ ਥੋੜ੍ਹੀ ਆ।
@sukhjitsingh9901
@sukhjitsingh9901 9 ай бұрын
Ehh gal sahi aa
@Kaur.brar23
@Kaur.brar23 9 ай бұрын
Bahut vadiya gal tusi 👌👌
@karajsingh7556
@karajsingh7556 9 ай бұрын
ਵਕੀਲ ਸਾਹਿਬ ਜੇ ਝੂਠ ਦਾ ਸਾਥ ਦਿੱਤਾ ਤਾਂ ਬਹੁਤ ਸਾਰੇ ਮੁੰਡਿਆ ਦੀ ਜਿੰਦਗੀ ਬਰਬਾਦ ਹੋਵੇਗੀ
@Deepsaab33
@Deepsaab33 9 ай бұрын
ਲਾਹਨਤ ਆ ਏਸ ਵਕੀਲ ਤੇ , ਪੈਸਿਆ ਲਈ ਜੋਂ ਮਰਜੀ ਕਰਵਾਲੋ ਇਨ੍ਹਾਂ ਘੁੰਮਣ ਭਰਾਵਾ ਕੋਲੋ , ਗਰੀਬ ਮੁੰਡੇ ਦਾ ਸਾਥ ਦੋ ਹਾਲੇ ਵੀ ਟਾਈਮ ਆ , ਨਹੀਂ ਤਾਂ ਸਿਰਫ ਇਹੀ ਕੇਸ ਤੁਹਾਡੇ ਪੱਲੇ ਰਹਿ ਜਾਣਾ , ਕਿਸੇ ਨੇ ਅੱਗੇ ਤੋਂ ਤੁਹਾਨੂੰ ਕੋਈ ਕੇਸ ਨਹੀਂ ਦੇਣਾ , ਖਾਸ ਕਰ ਪੰਜਾਬ ਦੇ ਲੋਕਾਂ ਨੇ
@maanpunjabiblogger6138
@maanpunjabiblogger6138 9 ай бұрын
ਗਰੀਬ ਮੁੰਡੇ ਵਾਲੇ ਪਰਿਵਾਰ ਦੀ ਹਾਅ ਬਹੁਤ ਬੁਰੀ ਲੱਗਣੀ ਵਕੀਲ ਸਾਬ ਕੁੜੀ ਵਾਲਿਆਂ ਨੂੰ ਵੀ ਹਾਅ ਲੱਗਣੀ ਉਹ ਰੱਬ ਦੇਖਦਾ ਗਰੀਬ ਮਾਰ ਨਾ ਕਰੋ ਦੋ ਹੰਝੂ ਵੇਖ ਕੁੜੀ ਦੀ ਮਾਂ ਦੇ ਧੋਖੇਬਾਜ਼ਾਂ ਨਾਲ ਖੜ ਗਏ
@HarpalSingh-ls8nh
@HarpalSingh-ls8nh 9 ай бұрын
ਵਕੀਲ ਸਾਹਿਬ ਬਾਪੂ ਬੇਬੇ ਦਾ ਦੁਖ ਸਮਝੋਂ🏵️ ਕੁੜੀਆਂ ਬਹੁਤ ਹਨ 🌲ਜਿਨ੍ਹਾਂ ਨੇ ਮੁੰਡਿਆਂ ਦੇ ਨਾਲ ਫਰੋਡ ਕੀਤਾ ਹੈ 🌺ਇਹ ਵੀ ਫਰੋਡ ਹੈ 🙏💯🙏
@Doaba1313
@Doaba1313 9 ай бұрын
ਵਕੀਲ ਸਾਬ ਨੂੰ ਇਸ ਸਮੇ ਕੈਨੇਡਾ ਦੇ ਡਾਲਰ ਦਿੱਸ ਰਹੇ ਹਨ ਨਾ ਕੀ ਗਰੀਬ ਬੇਬੇ ਬਾਪੂ ਦਾ ਦੁੱਖ
@JaswantSingh-e8r2q
@JaswantSingh-e8r2q 9 ай бұрын
Sahi gal he menu ta bhut gussa ahuida gasstia ute brother
@Jaspalsingh-l4b
@Jaspalsingh-l4b 9 ай бұрын
💯
@PardeepSingh-ed9ke
@PardeepSingh-ed9ke 9 ай бұрын
ਵਕੀਲ ਸਾਬ ਵੀ ਲਗਦਾ ਡਾਲਰਾਂ ਵੱਲ ਹੋ ਗੲਏ ਕਲਯੁੱਗ ਹੈ ਭਾਈ ਗਰੀਬ ਦੀ ਕੌਣ ਸੁਣਦਾ ਅੱਜਕੱਲ
@sukhvindersingh6817
@sukhvindersingh6817 9 ай бұрын
Sai gl a 💯 per
@gurcharnsingh1389
@gurcharnsingh1389 9 ай бұрын
Bilkul right
@DavinderSingh-mr8sl
@DavinderSingh-mr8sl 9 ай бұрын
ਬਿੱਲਕੁਲ ਸਹੀ ਗੱਲ ਆ 🙏🙏
@RajveerSingh-wp6yz
@RajveerSingh-wp6yz 9 ай бұрын
Shi kiha yy apne pind da aa vakeel
@Davindergill1313
@Davindergill1313 9 ай бұрын
ਵੀਰ ਕੇਸ ਹਾਈ fai ਹੈ, ਉਸ ਤਰਾਂ ਇਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਇਸ ਕੇਸ ਨਾਲ, ਏਹ ਮੈਦਾਨ ਬਣਾਉਣ ਨੂੰ ਫਿਰਦੇ ਨੇ,
@sukhmandersingh6001
@sukhmandersingh6001 9 ай бұрын
28ਲੱਖ ਲੇ ਲਿਆ ਹੁਣ ਝਗੜਾ ਦਸਦੇ ਆ ਸ਼ਰਮ ਕਰੋ ਵਾਹਿਗੁਰੂ ਤੋ ਡਰੋ
@badnamyoutuber7427
@badnamyoutuber7427 9 ай бұрын
ਕੁੜੀ 100% ਗਲਤ ਹੈ ਮੇਰਾ ਵੀ ਪਿੰਡ ਇਹੋ ਹੀ ਹੈ...ਵਕੀਲ ਸਾਹਿਬ ਪੈਸਾ ਤਾ ਦੁਨੀਆ ਹੀ ਕਮਾਉਦੀ ਹੈ..ਪਰ ਝੂਠ ਦਾ ਸਾਥ ਨਾ ਦਵੋ ......ਇਁਕ ਵਾਰੀ ਸਾਡੇ ਪਿੰਡ ਵਿਚ ਆਓ ਮੁੰਡੇ ਦਾ ਘਰ ਦੇਖੋ ਕਿਰਪਾ ਕਰ ਕੇ ....ਪੈਸੇ ਦੇ ਪਿਛੇ ਨਾ ਜਾਓ...ਗੁਜਾਰਾ ਦੇਖੋ ਕਿਵੇ ਕਰ ਰਹੀ ਹੈ ਫੈਮਲੀ .... ਸਰਮ ਕਰੋ ਵਕੀਲ ਸਾਹਿਬ. ਜੇ ਇੰਨੀ ਲੋੜ ਹੈ ਪੇਸੇ ਦੀ ਅਸੀ ਪਿੰਡ ਵਿੱਚੋ ਢਾਲ ਇੱਕਠੀ ਕਰ ਕੇ ਲੈ ਦਿੰਦੇ ਹਾਂ
@Jaspalsingh-l4b
@Jaspalsingh-l4b 9 ай бұрын
Right
@maharajafood8796
@maharajafood8796 9 ай бұрын
Keda pind aa veere munde da
@PARDEEPSINGH-gj9et
@PARDEEPSINGH-gj9et 8 ай бұрын
Veer pind de bnde ikhte ho k bolo yar Munde nal kdo yr
@JohnCena-fy5pb
@JohnCena-fy5pb 9 ай бұрын
ਘੁੰਮਣ ਵੀਰੇ ਮੁੰਡੇ ਦੀ ਸਪੋਟ ਕਰੋ ਮੁੰਡੇ ਵਿੱਚ ਸਾਰੇ ਨੁਕਸ ਪੈਸੇ ਲੁਆ ਕੇ ਹੁੰਦੇ ਹਨ ਬਜ਼ੁਰਗਾਂ ਕੋਲ ਮੁੰਡਾ ਤਾਂ ਰਹੇ
@PratapSingh-dr6oy
@PratapSingh-dr6oy 9 ай бұрын
ਵਕੀਲ ਸਹਿਬ ਜੇ ਕੁੜੀ ਬਹੁਤ ਸਮਝਦਾਰ ਤੇ ਸੱਚੀ ਹੈ ਫਿਰ ਰੱਬ ਨੂੰ ਅਰਦਾਸ ਕਰਕੇ ਮੰਗੋ ਕੇ ਇਹੋ ਜਿਹੀ ਧੀ ਜਾ ਨੋਹ ਵਕੀਲ ਕੈਮਰੇ ਤੇ ਆਪਣੇ ਲਈ ਮੰਗੇ ਰੱਬ ਇਸ ਵਕੀਲ ਨੂੰ ਇਹੋ ਜਿਹੀ ਧੀ ਦੇਵੇ ਸਾਰੇ ਅਰਦਾਸ ਕਰੋ
@Vickyking9010
@Vickyking9010 9 ай бұрын
ਵੀਰ ਜੀ ਮੁੰਡੇ ਨਾਲ ਧੋਖਾ ਜਾਂ ਧੱਕਾ ਨਾ ਕਰਿਉ ਬਸ ਇਹੀ ਬੇਨਤੀ ਆ ਵਕੀਲ ਸਾਬ ਤੁਹਾਡੇ ਅੱਗੇ, ਗਰੀਬ ਨਾਲ ਕਿਤੇ ਧੱਕਾ ਨਾ ਹੋਜੇ... 😢
@johnpogi7894
@johnpogi7894 9 ай бұрын
ਵਕੀਲ ਪੈਸੇ ਦੇ ਪੁੱਤ ਹੁੰਦੇ ਹਨ । ਜੋ ਪੈਸੇ ਦਿੰਦਾ ਉਸਦੇ ਖੋਤੇ ਨੂੰ ਘੋੜਾ ਸਾਬਤ ਕਰਨ ਲਈ ਅੱਡੀ ਚੋਟੀ ਦਾ ਚੋਰ ਲਾਉਦੇ ਹਨ
@DelightfulOx-yz3oq
@DelightfulOx-yz3oq 9 ай бұрын
Y di apa help krni aa,,thode thode kathe karke y nu Dene aa,ta ke eh jitt sake,
@singhsaab2023
@singhsaab2023 9 ай бұрын
😢
@royalpearl6503
@royalpearl6503 9 ай бұрын
Ohnu ki mtlb….ohnu ta dollar 💵 disde
@fearless0074
@fearless0074 8 ай бұрын
Oh ta udgya lgda hun
@gurlal4302
@gurlal4302 9 ай бұрын
ਵਕੀਲ ਸਾਬ ਤੁਸੀਂ ਗਲਤ ਬੰਦਿਆਂ ਦਾ ਸਾਥ ਦਿੱਤਾ
@shivrajkaurbrar
@shivrajkaurbrar 9 ай бұрын
Advocate just want money. He shouldn’t support her. She is clearly wrong
@KulwinderSingh-ef8iy
@KulwinderSingh-ef8iy 9 ай бұрын
ਵਕੀਲਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੁੰਦਾ ਪੈਸੇ ਲਈ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦੇ ਆ
@mattikalyan6755
@mattikalyan6755 9 ай бұрын
ਵੀਰੋ ਇਕ ਗੱਲ ਸਮਝ ਨਹੀਂ ਆਉਂਦੀ ਕਿ ਇਹ ਕੁੜੀ ਐਨਾ ਕੁੱਝ ਕਰ ਕੇ ਵੇ ਮੂੰਹ ਨਹੀਂ ਦਿਖਾਉਂਦੀ ਆ ਮੁੰਡੇ ਵਾਲੇ ਸਾਰਾ ਪਰਿਵਾਰ ਹੀ ਸਾਹਮਣੇ ਆਇਆ ਹੁੰਦਾ ਇਨਾਂ ਦੀ ਜਿਆਦਾ ਇੱਜਤ ਆ ਮੁੰਡੇ ਵਾਲਿਆਂ ਦੀ ਨਹੀਂ
@Gimmy-5
@Gimmy-5 Ай бұрын
ਸਹੀ ਗੱਲ।। ਕੁੜੀ ਇਹਨੀਂ ਇੱਜਤ ਸੀ ਨਾ ਕਰਦੀ ਅਹਿਜੇ ਕਾਮ।
@technicalanuji802
@technicalanuji802 9 ай бұрын
ਆ ਵਕੀਲਾ ਦੀ ਮੇਰੇ ਦਿਲ ਚ ਇੱਜਤ ਬਹੁਤ ਸੀ ਪਰ ਹੁਣ ਨੀ ਮੈਨੂੰ ਹਾਲੇ ਵੀ ਵਿਸਵਾਸ ਨਹੀ ਹੋ ਰਿਹਾ ਕਿ ਇਹ ਏਸ ਲੜਕੀ ਦੇ ਪੱਖ ਦੇ ਵਕੀਲ ਆ
@sandeep_pb2429
@sandeep_pb2429 9 ай бұрын
Saare pese di khed hai a v vik ge juth vechde ne istra de vkil
@badnamyoutuber7427
@badnamyoutuber7427 9 ай бұрын
ਭੈਣ ਮੇਰੇ ਪਿੰਡ ਦੇ ਨੇ ਇਹ ਮੁੰਡੇ ਵਾਲੇ ਪੂਰੇ ਸਾਫ ਦਿਲ ਵਾਲੇ ਬੰਦੇ ਨੇ ...
@KuldeepChahal-e7e
@KuldeepChahal-e7e 3 ай бұрын
Vakil sahib jadon madam and baradar da vija lag sakda and hasvend da vija kiu nhi lagia jarur daso g
@KuldeepChahal-e7e
@KuldeepChahal-e7e 3 ай бұрын
Kudi jut boldi hai g
@ShamsherSingh-k6b
@ShamsherSingh-k6b 9 ай бұрын
ਵਕੀਲ ਸਾਬ ਜੇ ਤੁਸੀਂ ਮੁੰਡੇ ਨਾਲ ਧੱਕਾ ਕੀਤਾ ਤਾਂ ਰੱਬ ਨੇ ਤੁਹਾਡਾ ਬੇੜਾ ਗ਼ਰਕ ਕਰ ਦੇਣਾ ਜੇ ਇਹ ਨਾਂ ਭੁਲਿਓ ।
@harpreetvirk7247
@harpreetvirk7247 9 ай бұрын
ਬਹੁਤ ਤੇਜ਼ ਜ਼ਨਾਨੀ ਆ ਆਵਦੇ ਭਰਾ ਤੇ ਮਾਂ ਨੂੰ ਕਨੇਡਾ ਲੈ ਗਈ। ਹੁਣ ਲੈ ਜਾ ਕੈਨੇਡਾ ਘਰ ਵਾਲੇ ਨੂੰ ਵੀ।
@JASWINDERSINGH-xd8ge
@JASWINDERSINGH-xd8ge 9 ай бұрын
ਪ੍ਰਮਾਤਮਾ ਇਸ ਵਕੀਲ ਸਾਹਿਬ ਨੂੰ ਸੁਮੱਤ ਬਖਸ਼ੇ।
@hssekhongaming6985
@hssekhongaming6985 9 ай бұрын
ਮੁੰਡਾ ਤੇ ਮੁੰਡੇ ਦੇ ਪਿੰਡ ਦੇ ਲੋਕ ਝੂਠੇ ਹੋ ਗਏ , ਇਹ ਕੁੜੀ ਤੇ ਪੈਸੇ ਪਿਛੇ ਜਮੀਰਾਂ ਵੇਂਚਣ ਵਾਲੇ ਵਕੀਲ ਸੱਚੇ ਹੋ ਗਏ ! ਵਾਹ ਰੱਬਾ
@JagtarSingh-vz9ho
@JagtarSingh-vz9ho 9 ай бұрын
ਵਕੀਲ ਸਾਬ ਨੇ ਬਹੁਤ ਮਾੜਾ ਕੰਮ ਕੀਤਾ
@shaibcom1002
@shaibcom1002 9 ай бұрын
ਬਾਈ ਜੀ ਮੇ ਸਾਰੇ ਪੰਜਾਬੀਆ ਨੂੰ ਬੇਨਤੀ ਕਰਦਾ ਹਾਂ ਇਸ ਕੁੜੀ ਦੇ ਖਿਲਾਫ ਕੋਈ ਸਬੂਤ ਹੈ ਉਹ ਜਰੂਰ ਸਾਹਮਣੇ ਆਉਣਾ ਚਾਹੀਦਾ ਹੈ ਤੇ ਮੁੰਡੇ ਦਾ ਵੱਧ ਵੱਧ ਸਾਥ ਦਿਉ ਕਾਉਂਕੇ ਇਸ ਕੁੜੀ ਨੇ ਹੋਰਾ ਨਾਲ ਵੀ ਠੱਗੀਆ ਮਾਰੀਆਂ ਹੋਣਗੀਆਂ ਸਿਆਨੇ ਕਹਿੰਦੇ ਹੁੰਦੇ ਸੀ ਕੇ ਬੱਕਰੇ ਦੀ ਮਾਂ ਕਦੋਂ ਤੱਕ ਖੇਰ ਮਾਂਗੂੰਊ
@ਗਿੱਲਪ੍ਰੀਤ143
@ਗਿੱਲਪ੍ਰੀਤ143 9 ай бұрын
ਪਹਿਲਾ ਕੁੜੀ ਨੇ ਗਰੀਬ ਪਰਿਵਾਰ ਨਾਲ ਧੱਕਾ ਕੀਤਾ ਹੁਣ ਵਕੀਲ ਧੱਕਾ ਕਰ ਰਿਹਾ ਰੱਬ ਈ ਰਾਖਾ ਉਸ ਪਰਿਵਾਰ ਦਾ
@amriksinghaulakh3965
@amriksinghaulakh3965 9 ай бұрын
ਵਕੀਲ ਸਾਹਿਬ ਸੱਚ ਦਾ ਸਾਥ ਦਿਉ ਸਿਰ ਤੇ ਬੱਝੀ ਪੱਗ ਦੀ ਲਾਜ ਰੱਖ ਲਿਉ ਜੀ।
@ziddijatt44
@ziddijatt44 9 ай бұрын
Lawyers ta hunde he paise de tattu veer ji. Ehne ohi gal bhonkni jithey paisa jada milda hove
@RandeepSingh-d5w
@RandeepSingh-d5w 9 ай бұрын
ਸਹੀ ਗੱਲ ਅਮਰੀਕ ਸਰ
@NarindersinghGill-c5e
@NarindersinghGill-c5e 9 ай бұрын
Sahi aa
@sunnysahota5556
@sunnysahota5556 9 ай бұрын
ਵੀਰ ਜੀ ਸਭ ਪੈਸੇ ਦਾ ਮਸਲਾ ਹੈ ਕੋਈ ਨਹੀਂ ਲਾਜ ਰੱਖਦਾ ਪੱਗ ਬੰਨੀ ਦੀ
@KamalKang-f3y
@KamalKang-f3y 9 ай бұрын
Jad agai khe rhi paise Lai lo . Te smj lo .agli nhi lejana chondi
@bhathaltejinder
@bhathaltejinder 9 ай бұрын
Girl saying boy party spends only 11 lakhs. im agree with her. I think she dont know money goes double in 8-9 years. ਅੱਜ ਅੱਠ ਸਾਲ ਹੋ ਗਏ 11 ਦਾ 22 ਲੱਖ ਤਾ ਫਿਰ ਵੀ ਬਣ ਦਾ. ਸਹਿਮਤ ਓ ਸਾਰੇ ?
@fearless0074
@fearless0074 8 ай бұрын
Shyd hor jyada banda
@fearless0074
@fearless0074 8 ай бұрын
Os 11 nal hor bht ban jande.. par ehne mitti krwate
@bhathaltejinder
@bhathaltejinder 8 ай бұрын
@@fearless0074 sahi gall a bai
@Rarepunjabi
@Rarepunjabi 9 ай бұрын
ਵਕੀਲਾ ਸੱਚ ਦਾ ਸਾਥ ਦੇ ਡਾਲਰਾਂ ਪਿੱਛੇ ਕਮਲਾ ਨਾ ਹੋ ਉਹ ਮੁੰਡੇ ਦੀ ਹਾਲਤ ਦੇਖ ਨੌ ਸਾਲਾਂ ਤੋਂ ਕੀ ਹੋਈ ਪਈ ਆ😢
@DeepakSingh-yf7pz
@DeepakSingh-yf7pz 9 ай бұрын
ਜੇ ਕੋਈ ਤੰਗ ਕਰਦਾ ਉਸਦੇ ਪਰੂਫ ਵੀ ਹੁੰਦੇ ਹਨਸਿਰਫ ਕਹਾਣੀਆਂ ਨਹੀਂ ਬਣਾਈਆਂ ਜਾਂਦੀਆਂਜੋ ਤੁਸੀਂ ਹੁਣ ਬਣਾ ਰਹੇ ਹਨਜੇ ਜਿਆਦਾ ਸੀ ਤੁਸੀਂ ਉਹਨਾਂ ਦੇ ਪੈਸੇ ਮੋੜ ਦਿੰਦੇਅਗਲੇ ਨੇ ਦੋ ਕਿੱਲੇ ਵੇਚੇ ਆ ਤੈਨੂੰ ਕਨੇਡਾ ਭੇਜਣ ਲਈਅਗਲੇ ਨੂੰ 28 ਲੱਖ ਤੇ 28 ਲੱਖ ਦਾ ਬਿਆਜ ਮੋੜ ਦਿਓ
@GurwinderSingh-vx5cl
@GurwinderSingh-vx5cl 9 ай бұрын
11ਲੱਖ ਦਾ ਵਿਆਜ ਵੀ ਲਾ ਦਿਉ. 5ਸਾਲ ਵਾਧ ਦੁਗਣੇ ਹੋ ਜਾਦੇ ਨੇ ਬਕੀਲ ਸਾਹਿਬ ਸਰਮ ਕਰੋ
@ShehbaazSingh-p5b
@ShehbaazSingh-p5b 9 ай бұрын
ਵੀਰ ਜੀ ਕੁੜੀ ਦੇ ਬੋਲਣ ਤੋਂ ਹੀ ਪਤਾ ਚਲਦਾ ਹੈ ਕਿ ਉਸਨੂੰ ਲਿਖ ਕੇ ਦਿੱਤਾ ਗਿਆ ਹੈ ਕਿ ਤੂੰ ਇਹ ਬੋਲਣਾ ਹੈ। ਇਹ ਨੋਟ ਕਰਨਾ Thx 🙏🙏
@maanpunjabiblogger6138
@maanpunjabiblogger6138 9 ай бұрын
ਡੇਢ ਸਾਲ ਸਹੀ ਚੱਲਦਾ ਰਿਹਾ ਪਤਾ ਕਿਉ ਮੁਫ਼ਤ ਵਿੱਚ ਰਹਿਣ ਨੂੰ ਜਗਾ ਮਿਲੀ ਹੋਈ ਸੀ ਕੋਈ ਕਿਰਾਏ ਦਾ ਚੱਕਰ ਨਹੀਂ ਸੀ ਡੇਢ ਸਾਲ ਦਾ ਕਿਰਾਇਆ ਕਿੰਨਾ ਬਣ ਗਿਆ ਪਤਾ ਕਨੇਡਾ ਦਾ ਜਦੋਂ ਇਸ ਕੁੜੀ ਦਾ ਮਤਲਬ ਪੂਰਾ ਹੋ ਗਿਆ ਫੇਰ ਦੂਰ ਹੋਣਾ ਸ਼ੁਰੂ ਕਰਤਾ ਆਪ ਦੱਸ ਰਹੀ ਕਿ ਮੁੰਡੇ ਦੀ ਕਜਨ ਕੋਲ ਰਹੀ 😂😂😂😂 ਵਾਹ ਜੀ ਵਾਹ ਕਿੰਨਾ ਚਲਾਕ ਟੱਬਰ
@fearless0074
@fearless0074 8 ай бұрын
Hahahaha.. bilkul sahi point Bai.. ehi mai v notice kita.. pehla pehla mtlb c odo sahi chlaundi rahi.. baad ch hwawan ch agyi te ghtiya hrkta krn lgpyi... Ehi hal aa ajj kal kudia da.. beda gark Hoya pya... Sala nva ja trend chlya insta vekh vekh kudiya di mat jma e marr chuki hai... Noobdiya San ehe sab
@gurpreetnanglan373
@gurpreetnanglan373 9 ай бұрын
ਸਿਰਫ ਪੈਸੇ ਦੇ ਪੁਤ ਨੀ ਬਣੀਦਾ ਵਕੀਲ ਸਾਬ
@baljeetarmy2371
@baljeetarmy2371 9 ай бұрын
ਜੇ ਬੀਬਾ ਤੁਸੀਂ ਸੱਚੇ ਹੋ ਤਾਂ ਆਪਣਾ ਮੂੰਹ ਕੈਮਰੇ ਦੇ ਸਾਹਮਣੇ ਕਰਨਾ ਸੀ। ਪਰੰਤੂ ਤੈਨੂੰ ਸਰਮ ਆਉਂਦੀ ਸੀ ਨਾ ਕਿਉਂਕਿ ਤੂੰ ਗ਼ਲਤ ਆ। ਮੈਂ ਸਾਰੀ ਵੀਡੀਓ ਤਾਂ ਨਹੀਂ ਸੁਣੀ ਪ੍ਰੰਤੂ ਜਿੰਨੀ ਵੀ ਸੁਣੀ ਉਸ ਵਿੱਚ ਤੂੰ ਗ਼ਲਤ ਆ, ਪਹਿਲਾਂ ਤਾਂ ਤੂੰ ਕਿਹਾ ਵੀ ਲਾਕਡਾਉਨ ਹੋ ਗਿਆ ਸੀ ਤੇ ਉਹ ਆਪਣੀ ਮਾਂ ਨੂੰ ਗਾਲ਼ਾਂ ਕੱਢਦਾ ਸੀ।.......ਬੀਬਾ ਤੂੰ ਉਸ ਗਰੀਬ ਨਾਲ ਵਿਆਹ ਤਾਂ 2015 ਵਿੱਚ ਕਰਵਾਇਆ ਤੇ ਲਾਕਡਾਉਨ 2020 ਵਿੱਚ ਲੱਗਿਆ।ਜੇਕਰ ਤੂੰ ਉਸਨੂੰ ਬਾਹਰ ਲਿਜਾਣਾ ਹੁੰਦਾ ਤਾਂ, ਕੈਨੇਡਾ ਜਾਣ ਤੋਂ ਤਿੰਨ ਸਾਲ ਬਾਅਦ ਵੀ ਪੰਜਾਬ ਆ ਕੇ ਉਸ ਗਰੀਬ ਦੀ ਮਦਦ ਕਰ ਸਕਦੀ ਸੀ। ਪ੍ਰੰਤੂ ਤੂੰ ਉਸਨੂੰ ਲਿਜਣਾ ਹੀ ਨਹੀਂ ਚਾਹੁੰਦੀ ਸੀ।ਬੀਬਾ ਥੋੜੀ ਬਹੁਤੀ ਸ਼ਰਮ ਕਰ ਤੂੰ ਤਾਂ ਕੈਨੇਡਾ ਚਲੀ ਗਈ, ਜਿਹੜੀਆਂ ਹੋਰ ਜਾਣ ਦੀ ਤਿਆਰੀ ਕਰ ਰਹੀਆਂ ਹਨ ਉਨ੍ਹਾਂ ਨੂੰ ਕਿਉਂ ਬਰਬਾਦ ਕਰ ਰਹੀ ਹੈ।...................ਬੀਬਾ ਤੂੰ ਮੇਰੀ ਗੱਲ ਯਾਦ ਰੱਖੀਂ ਕਿਸੇ ਨੂੰ ਦੁੱਖ ਦੇ ਕੇ, ਸੁਖੀ ਤੂੰ ਵੀ ਨਹੀਂ ਰਹੇਂਗੀ।
@dhyanjotpunia347
@dhyanjotpunia347 9 ай бұрын
ਬਿਲਕੁਲ ਸਹੀ
@canadaking
@canadaking 9 ай бұрын
ਵਕੀਲ ਤਾਂ ਹਮੇਸ਼ਾ ਟੁਕੜਿਆਂ ਦੀ ਬੋਲੀ ਬੋਲਦੇ ਆ ਇਨਾ ਤੋਂ ਜੋ ਮਰਜ਼ੀ ਬੁਲਵਾ ਲਓ ਇਕ ਗੱਲ ਪੱਕੀ ਕੁੜੀ ਅੱਤ ਦੀ ਚਲਾਕ ਤੇ ਸਿਰੇ ਦੀ ਝੂਠੀ ਆ
@kuldeepjassal3
@kuldeepjassal3 9 ай бұрын
ਆਹ ਵਕੀਲਾਂ ਦੀ ਬਹੁਤ ਇੱਜ਼ਤ ਸੀ ਦਿਲ ਵਿਚ ਪਰ ਹੁਣ ਮਨੋ ਹੀ ਲਹਿ ਗਏ ਨੇ
@Ghantshikari
@Ghantshikari 9 ай бұрын
ਸਹੀ ਗੱਲ ਆ ਵੀਰ ਸਾਰੇ ਲੋਕਾਂ ਨੂੰ ਦਿਖਾਈ ਦੇਇ ਜਾਂਦਾ ਕੁੜੀ ਗਲਤ ਆ
@desibande3959
@desibande3959 9 ай бұрын
​@@Neet1156Teri bhen te maa v dalli huni Ida hi ghodi bn k dindia honia aa
@desibande3959
@desibande3959 9 ай бұрын
​@@Neet1156paise kmaundiaa honiaa Ida hi tahi ni tenu disia munde Di jindgi khrab hoyi
@aniksinghbhatoy3437
@aniksinghbhatoy3437 9 ай бұрын
ਸਭ ਝੂਠ ਬੋਲਦੀ ਆ ਕੁੜੀ ਇਹਨੇ ਮਾਂ ਨੂੰ ਸੱਦ ਲਿਆ ਭਰਾ ਨੂੰ ਸੱਦ ਲਿਆ ਭੈਣ ਨੂੰ ਸੱਦ ਲਿਆ ਬੇਚਾਰੇ husband ਦੀ ਵਾਰੀ ਕਨੇਡਾ ਦੀ ਸਰਕਾਰ ਨੂੰ ਦੌਰਾ ਪੈ ਗਿਆ 😂😂😂😂😂😂
@gurdiyalsingh748
@gurdiyalsingh748 9 ай бұрын
Thag ne saale maa ta esdi factory ch kaam kardi c.je.ehana izat vali c aapde kolo paise la ke bhejade
@aniksinghbhatoy3437
@aniksinghbhatoy3437 9 ай бұрын
ਵਕੀਲਾ ਬੱਸ ਕਰ ਰੱਬ ਤੋਂ ਡਰ ਸਾਨੂੰ video ਦੇਖ ਕ ਕੂੜੀ ਝੂਠ ਬੋਲਦੀ ਆ ਤੇ ਤੇਨੂੰ ਸਾਹਮਣੇ ਬੈਠ ਕੇ ਵੀ ਨਹੀਂ ਪਤਾ ਲੱਗਾ ਕਿ ਆ ਚੁੜੇਲ ਸਾਫ਼ ਝੂਠ ਬੋਲਦੀ ਆ ਜਿਹਨੇ ਤੇਨੂੰ ਵਕੀਲ ਬਣਾਇਆ ਸਾਨੂੰ ਓਹਦੇ ਤੇ ਹਾਸਾ ਆਉਂਦਾ 😂😂😂😂😂😂😂😂😂😂😂
@Jaspalsingh-l4b
@Jaspalsingh-l4b 9 ай бұрын
Rabb to dro vkeel g
@fearless0074
@fearless0074 8 ай бұрын
Hahahaha khari gal bai
@indianoldtractor9457
@indianoldtractor9457 9 ай бұрын
ਜੇ ਕੁੜੀ ਪੈਸੇ ਹੀ ਵਾਪਿਸ ਕਰਨਾ ਚਾਹੁੰਦੀ ਏ ਤਾ ਜਿੰਨੀ ਜਮੀਨ ਵੇਚ ਕੇ ਕੈਨੇਡਾ ਭੇਜੀਂ ਸੀ ਓਨੀ ਮੁੰਡੇ ਨੂੰ ਖਰੀਦ ਦਿਓ, ਕਿਉਂਕਿ 8 ਸਾਲ ਬਾਅਦ 12 ਲੱਖ ਮੋੜਨ ਦਾ ਤੁੱਕ ਨਹੀ ਬਣਦਾ, 🙏🙏🙏🙏🙏
@bobbythakur3054
@bobbythakur3054 9 ай бұрын
Sahi gal hai bro 🙏🙏
@kamaljitsingh359
@kamaljitsingh359 9 ай бұрын
Bilkul theek...
@Jaspalsingh-l4b
@Jaspalsingh-l4b 9 ай бұрын
​@@kamaljitsingh359💯
@KundanSingh-ff8wt
@KundanSingh-ff8wt 9 ай бұрын
ਤੇਰੇ ਕੋਲੋੰ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ, ਘੁੰਮਣ ਸਾਬ ਤੁਸੀਂ ਅਜੇ ਵੀ ਵਾਪਿਸ ਆ ਜਾਓ ,ਪਲੀਜ।
@Doaba1313
@Doaba1313 9 ай бұрын
ਵਕੀਲ ਸਾਬ ਦੇਖਿਓ ਕਿਤੇ ਡਾਲਰਾਂ ਪਿੱਛੇ ਲੱਗ ਕੇ ਗਰੀਬ ਨਾਲ ਧੱਕਾ ਨਾ ਕਰ ਦਿਓ ਗਰੀਬ ਦੀ ਬੱਦ ਦੁਆ ਬਹੁਤ ਮਾੜੀ ਹੁੰਦੀ ਆ
@maanpunjabiblogger6138
@maanpunjabiblogger6138 9 ай бұрын
ਪੱਲੇ ਨਾ ਪੈਸਾ ਧੇਲਾ ਕਰਦੀ ਮੇਲਾ ਮੇਲਾ ਕਨੇਡਾ ਰੋਡਵੇਜ ਵਿੱਚ ਜਾਣਾ ਸੀ ਆਈਲੈਟਸ ਤਾਂ ਏਦਾਂ ਕਿੱਤੀ ਜ਼ਿੱਦਾਂ 28 ਲੱਖ ਕੋਲ ਪਿਆ ਸੀ ਬਾਹਰ ਜਾਣ ਨੂੰ । ਧੱਕੇ ਨਾਲ ਕੌਣ ਦਿੰਦਾ 28 ਲੱਖ ਬਈ ਤੂੰ ਬਾਹਰ ਜਾ ਕੁੜੀਏ ਪੱਤਰਕਾਰ ਸਾਬ ਮੁੰਡੇ ਨਾਲ ਧੱਕਾ ਹੋ ਰਿਹਾ ਮੱਦਦ ਕਰੋ ਮੁੰਡੇ ਦੀ
@HarpreetKaur-ni1ej
@HarpreetKaur-ni1ej 9 ай бұрын
ਜੇ ਕੁੜੀ ਝੂਠ ਬੋਲਦੀ ਹੋਵੇ ਵਾਹਿਗੁਰੂ ਕਰੇ ਇਸ ਨੂੰ ਵੀ ਸੁਖ ਨਾ ਮਿਲੇ।
@lakhwinderbajwa4957
@lakhwinderbajwa4957 9 ай бұрын
Ki awa kehan naal kisa nu sukh dukh mil janda han ?
@gurwinderratol1317
@gurwinderratol1317 9 ай бұрын
ਵਕੀਲ ਭਰਾਵਾਂ ਸਿਰਫ਼ ਪੈਸੇ ਹੀ ਮੁੱਖ ਨੇ ਤੁਹਾਡੇ ਲਈ । ਤੁਸੀਂ ਪਿਛਲੇ 2 ਹਫ਼ਤਿਆਂ ਚ ਸਾਬਿਤ ਕਰਤਾ, ਪਹਿਲਾਂ ਬੁੱਗੇ ਆਲਾ ਤੇ ਹੁਣ ਇਹ ਕੁੜੀ ਦਾ । ਆਪਣੇ ਆਪ ਨੂੰ ਬਾਹਲੇ ਕਾਨੂੰਨਦਾਨ ਨਾ ਬਣੋ , ਢਾਈ ਦਿਨ ਜਵਾਨੀ ਭੇਡ ਤੇ ਵੀ ਆਉਂਦੀ ਹੁੰਦੀ ਆ।
@shaibcom1002
@shaibcom1002 9 ай бұрын
ਵਕੀਲ ਅੱ ਰੱਬ ਨਾ ਬਣ ਜੱਜ ਤਾਂ ਬਰੀ ਕਰ ਦੁਊ ਪਰ ਰੱਬ ਦੀ ਲਾਠੀ ਤੋਂ ਡਰੋ ਸੱਚ ਦਾ ਸਾਥ ਦੇਉਂ ਜਿਹੜੀ ਪੱਗ ਨੂੰ ਤੇ ਮਾਂ ਦੇ ਦੁੱਧ ਨੂੰ ਦਾਗ਼ ਨਾ ਲਾਬ
@mxnkirxt
@mxnkirxt 9 ай бұрын
ਇਹ ਵਕੀਲ ਸਤਵਿੰਦਰ ਬੁੱਗੇ ਦੇ ਕੇਸ ਵਿਚ ਵੀ ਗ਼ਲਤ ਸਾਈਡ ਵੱਲ ਨੇ ਤੇ ਇਹ ਕੇਸ ਵਿੱਚ ਵੀ. ਲਾਹਨਤੀ ਵਕੀਲ!
@kingkaran6390
@kingkaran6390 9 ай бұрын
Jhooth, I live in Canada and know all the rules here. Husband yaa Wife de visa lai sirf tuhada Canada vich legal status hona chahida but Maa-Baap lai apni income v show karni paindi aa. Fer Maa-Baap da visa kiwe lagg geya? Husband da kio nai laga? Husband yaa Wife lai sirf legal status chahida hunda, jo ke Kudi kol haiga c. Maa-Baap da aukha hunda visa, oh kiwe lagg geya fer? Husband yaa Wife di study v matter nai kardi Spouse Visa lai. Baki de ilzaam ta be-faltu de hunde aa, Apne aap nu Sahi sabit karn lai ilzaam launa painda. Je Kudi ne Munde naal nai c rehna, ghato-ghat Munde nu Canada pakka karwa dindi but ohde naal Naa rehandi. Alag reh laindi, pakka karwake divorce lai laindi.
@leakvideoo
@leakvideoo 9 ай бұрын
Chor aa kuri - baki wakeel v chooth daa sath dai rahe n
@jasbirsinghsahota9563
@jasbirsinghsahota9563 9 ай бұрын
ਲੜਕੀ ਨੂੰ ਚਾਹੀਦਾ ਮੁੰਡੇ ਨਾਲ ਆਪਣੇ ਸੰਬੰਧਾਂ ਨੂੰ ਠੀਕ ਕਰਕੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਠੀਕ ਕਰ ਲੈਣਾ ਚਾਹੀਦਾ ਹੈ ਇਸੇ ਗੱਲ ਵਿੱਚ ਦੋਹਾਂ ਦਾ ਭਲਾ
@ShamsherSingh-k6b
@ShamsherSingh-k6b 9 ай бұрын
ਵਕੀਲ ਨੇ ਸਾਰੇ ਪੰਜਾਬ ਕੋਲ਼ੋਂ ਕੁੱਤੇਖਾਣੀ ਕਰਾਉਣ ਦਾ ਪ੍ਰੋਗਰਾਮ ਬਣਾ ਲਿਆ
@Armaan456u
@Armaan456u 9 ай бұрын
💯✅Keha veere
@moneysingh5356
@moneysingh5356 9 ай бұрын
Hahahaha sahi kea😂😂😂😂
@leakvideoo
@leakvideoo 9 ай бұрын
Udh da teeer nhi app teer ote beh gaye aa - baki sali kehndi 11, lakh banda viaj tera pio doh gaa
@SheraSingh-nd4re
@SheraSingh-nd4re 9 ай бұрын
ਅਸੀਂ ਇਨ੍ਹਾਂ ਵਕੀਲਾਂ ਨੂੰ ਪੁੱਛਣਾ ਚਾਹੁੰਦੇ ਹਾਂ। ਜੇਕਰ ਇਹ ਲੜਕੀ ਸਹੀ ਸੀ ਤਾਂ ਇਸ ਨੇ 9 ਸਾਲ ਤੱਕ ਪੁਲਿਸ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਅਤੇ ਹੁਣ 9 ਸਾਲ ਭਗੌੜੇ ਰਹਿਣ ਤੋਂ ਬਾਅਦ ਭਾਰਤ ਆ ਕੇ ਫੜੀ ਗਈ ਤਾਂ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਹੀ ਹੈ। ਇਹ ਉਹ ਵਕੀਲ ਹੈ ਜੋ ਮੈਂ ਵਕੀਲ ਹੋਣਾ ਚਾਹੁੰਦਾ ਹਾਂ।
@darshanabhanot2489
@darshanabhanot2489 9 ай бұрын
ਆਹ ਵਕੀਲ ਨੂੰ ਲੱਖ ਲਾਹਣਤ ਜੋ ਚੰਦ ਪੈਸਿਆ ਲੀ ਵਿਕ ਕੇ ਕਿਵੇ ਟਿੱਕਾ ਟਿੱਕਾ ਕੇ ਗੱਲਾਂ ਕਰ ਰਿਹਾ , ਸ਼ਰਮ ਕਰ ਲੱਗਦਾ ਕਿਸੇ ਭੋਲ਼ੇ ਤੇ ਗਰੀਬ ਬੰਦੇ ਦੀਆਂ ਭਾਵਨਾਵਾ ਨਹੀ ਸਮਝ ਸਕਿਆ । ਪਹਿਲਾਂ ਐਜੂਕੇਸਨ ਦਿਸਦੀ ਨੀ ਸੀ ਹੁਣ ਦੱਸ ਰਹੀ ਐ ਕੁੜੀ। ਲਾਹਣ ਐ ਕੁੜੀਏ ਤੇਰੇ ਤੇ ਆਹ ਵਕੀਲ ਤੇ ਸਰਾਪ ਜ਼ਰੂਰ ਲੱਗੂ ਦੋਵਾ ਨੂੰ
@gurpreetsinghsingh5241
@gurpreetsinghsingh5241 9 ай бұрын
ਵਕੀਲ ਦਾ ਨੰਬਰ ਸੈਂਡ ਕਰਿਓ ਵੀਰ ਜੀ
@Jaspalsingh-l4b
@Jaspalsingh-l4b 9 ай бұрын
Fudu vakeel
@Gimmy-5
@Gimmy-5 Ай бұрын
ਵਹਿਲ ਸਾਬ ਜੋ ਮਰਜੀ ਬੋਲ ਲੋ।।।ਏਕ ਏਕ ਬੰਦੇ ਨੂੰ ਪਤਾ ਕੁੜੀ ਗ਼ਲਤ ਹੈ ,,ਤੇ ਕੁੜੀ ਦੇ ਕਰਮ ਤਾ ਅੱਗੇ ਆਉਣਗੇ ,ਪ੍ਰ ਵਕੀਲ ਸਾਬ ਤੁਹਾਨੂੰ v ਰੱਬ ਮਾਫ਼ ਨਹੀਂ ਕਰੇਗਾ।।।ਸਬ ਦਾ ਫੈਸਲਾ ਏਥੇ ਹੀ ਹੋਊਗਾ।।ਕੁੜੀ ਦੇ v ਦੁੱਗਣੇ ਨਿਲੰਗੇ ਦੇਖਿਓ।।ਮੁੰਡਾ ਸ਼ੀ ਹੈ ਰੱਬ ਨਾਲ
@singga5679
@singga5679 9 ай бұрын
ਬੀਬਾ ਜੀ ਤੁਹਾਡੀ ਸਾਰੀ family ਵੀਜ਼ਾ ਅਪਲਾਈ ਹੋ ਗਿਆ, ਤੁਹਾਡੀ ਮਾਂ ,ਬਾਪ ਤੇ ਵੀਰ ਦਾ ਵੀਜ਼ਾ ਅਪਲਾਈ ਹੋ ਗਿਆ, ਫਿਰ ਤੁਹਾਡੇ husband ਦਾ ਵੀਜ਼ਾ ਕਿਉਂ ਨਹੀਂ ਲੱਗਾ?
@B.014
@B.014 9 ай бұрын
ਵਕੀਲ ਸਾਹਿਬ ਤੁਸੀ ਗਰੀਬਾ ਦੀ ਇਕ ਵੱਡੀ ਉਮੀਦ ਹੋ ਤੁਸੀ ਮੁੰਡੇ ਦਾ ਸਾਥ ਦਿਓ ਜਦ ਕੁੜੀ ਦੇ ਪਰਿਵਾਰ ਦਾ ਵੀਜਾ ਲੱਗ ਸਕਦੈ ਤਾਂ ਮੁੰਡੇ ਦਾ ਕਿਉਂ ਨਹੀਂ ਲੱਗਿਆ ਕੁੜੀ ਧੋਖਾ ਦੇ ਰਹੀ ਹੈ ਕੁੜੀ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ ❤❤❤
@komalpreetkaur7778
@komalpreetkaur7778 9 ай бұрын
ਪੈਸੇ ਬਚਾਉਣ ਲਈ ਝੂਠ ਬਕਵਾਸ ਕਰ ਰਹੀ ਜਦੌ ਉਹਨਾ ਦੇ ਪੈਸਿਆਨਾਲ ਬਾਹਰ ਗਈ ਉਦੋ ਚੰਗੇ ਸੀ ਵਕੀਲ ਸਾਹਿਬ ਮੈ ਤੁਹਾਨੂੰ ਬਹਤ ਚੰਗੇ ਸਮਝਦੀ ਸੀ ਪਰ ਅੱਜਤੁਸੀ ਗਲਤ ਕੇਸ ਲੈ ਲਿਆ
@amrindersingh9660
@amrindersingh9660 9 ай бұрын
ਹਾਜੀ ਭੈਣ ਜੀ ਨਾਂ ਉਹਦੀ ਮੈਰਿਜ ਹੋਣੀ naਉਹਦੇ ਕੋਲ ਕੋਈ ਵੱਡੀ ਆਮਦਨ ਆ ਨਾਂ ਉਹਦੀ ਜਮੀਨ
@gurwindergill7961
@gurwindergill7961 9 ай бұрын
ਬੱਕਰੀ ਹੁਣ ਜਾੜ ਹੇਠਾ ਆਈ ਆ ਸੁੱਕੀ ਨਾ ਜਾਵੇ ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਈਆਂ ਇਹੋ ਜੀਆਂ ਕੁੜੀਆਂ ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ
@sukhjitsingh9901
@sukhjitsingh9901 9 ай бұрын
Infsaad for bai
@trevlervloger3299
@trevlervloger3299 9 ай бұрын
ਮੈ ਬੁਹਤ ਚੰਗਾ ਸਮਝਦਾ ਘੁੰਮਣ ਬਾਈ ਨੂੰ,, ਅੱਜ ਤੋ ਬਾਅਦ ਦੇਖਲਿਆ , ,,,ਦਿਲ ਈ ਤੋੜ ਤਾ ਤੁਸੀ ਤਾ ਬਾਈ ਜੀ 😮😮
@jassnatt9504
@jassnatt9504 9 ай бұрын
ਵਕੀਲ ਸਾਹਿਬ ਇਹ ਤੁਸੀ ਪੈਸੇ ਦੇ ਚੱਕਰ ਵਿੱਚ ਪੈ ਗਏ,,,,ਇਹ ਕੁੜੀ ਲਾਲਚੀ ਆ ,,ਝੂਠ ਬੋਲ ਰਹੀ ਆ,,, ਤੁਸੀ ਗਰੀਬ ਮੁੰਡੇ ਦੀ ਮਦਦ ਕਰਨੀ ਸੀ,,,
@cheemaelectricals120
@cheemaelectricals120 9 ай бұрын
ਇਹ ਕੁੜੀ ਨੇ ਠੱਗੀ ਮਾਰੀ ਹ ਜੀ ਚਾ ਸਚਾਈ ਦਾ ਸਾਥ ਦਿਓ ਜੀ ਮੀਡੀਆ ਵਾਲਿਆਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ
@sidhusardar8539
@sidhusardar8539 9 ай бұрын
ਵਕੀਲ ਬਾਈ ਤੇਰੇ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ। ਛੱਡ ਦੇ ਇਹ ਕੇਸ। 2 ਕਿਲੇ ਬਹੁਤ ਔਖੇ ਬਣਦੇ
@baljeet-l1v
@baljeet-l1v 9 ай бұрын
ਹੋਣ ਦੀ ਇੰਟਰਵਿਊ ਚ ਕੁੜੀ ਬਿਲਕੁਲ ਵਕੀਲਾਂ ਦੇ ਸਿਖਾਏ ਅਨੁਸਾਰ ਬੋਲ ਰਹੀ ਹੈ
@luckygrewal4421
@luckygrewal4421 9 ай бұрын
Right comment
@ramankaur7862
@ramankaur7862 9 ай бұрын
Sai gal
@kuldeepjassal3
@kuldeepjassal3 9 ай бұрын
ਕੁੜੀ ਸ਼ਰੇਆਮ ਪਤਾ ਲੱਗ ਰਿਹਾ ਝੂਠ ਬੋਲੀ ਜਾ ਰਹੀ ਹੈ ਜੇ ਏਨਾ ਹੀ ਗਲਤ ਸੀ ਮੁੰਡਾ ਤੂੰ ਇਕ ਵਾਰ ਬੁਲਾ ਲੈਂਦੀ ਤੇ ਉਥੇ ਬੁਲਾ ਕੇ ਛੱਡ ਦਿੰਦੀ
@bahadursingh9718
@bahadursingh9718 9 ай бұрын
ਪੱਤਰਕਾਰ ਵੀਰੇ ਮੇਰੀ ਵਕੀਲ ਵੀਰਾਂ ਨੂੰ ਬੇਨਤੀ ਹੈ ਕਿ ਇਹ ਠੱਗਣੀ ਦਾ ਕੇਸ ਨਾਂ ਲੜਿਆਂ ਜਾਵੇਂ ਇਸ ਨੇ ਇੱਕ ਘਰ ਬਰਬਾਦ ਕਰ ਦਿੰਤਾ ਇਹ ਕੁੜੀ ਝੂਠ ਤੇ ਝੂਠ ਬੋਲ ਰਹੀਂ ਹੈ ਉਸ ਮੁੰਡੇ ਨੇ ਅਪਣੀ ਜ਼ਮੀਨ ਵੇਚ ਕੇ ਇਸ ਤੇ ਲਾ ਦਿੱਤੀ। ਹੁਣ ਉਹ ਮੁੰਡਾ ਸਾਰੀ ਉਮਰ ਧੱਕੇ ਖਾਊਗਾ ‌। ਵਕੀਲ ਸਾਬ੍ਹ ਇਸ ਦਾ ਕੇਸ ਨਾਂ ਲੜਿਆਂ ਜਾਵੇਂ ਆਪ ਜੀ ਦਾ ਧੰਨਵਾਦ
@KamaljeetKaur-sx8io
@KamaljeetKaur-sx8io 9 ай бұрын
ਇਨਸਾਫ ਹੋਣਾ ਚਾਹੀਦਾ ਹੈ ਜਿਸ ਨਾਲ ਧੱਕਾ ਹੋਇਆ, ,ਨਹੀਂ ਤਾਂ ਇਨਸਾਫ ਰੱਬ ਕਰਦਾ ਹੈ ਫੇਰ
@manindersandhu9947
@manindersandhu9947 9 ай бұрын
ਵਕੀਲ ਸਾਹਿਬ ਗਲਤ ਦਾ ਸਾਥ ਦੇ ਰਹੇ ਆ। ਵਿਆਜ ਸਮੇਤ ਪੈਸੇ ਵਾਪਿਸ ਕਰੋ ਆਪਾ ਵੀ ਸੋਸ਼ਲ ਮੀਡੀਆ ਤੇ ਜ਼ੋਰ ਸ਼ੋਰ ਨਾਲ ਮੁੱਦਾ ਚੱਕੀਏ ਨੋਜਵਾਨੋ ਨਹੀ ਤਾਂ ਬੰਦੇ ਨਾਲ ਧੱਕਾ ਹੋ ਜਾਣਾ 🙏
@worldwidebroadcasting5787
@worldwidebroadcasting5787 9 ай бұрын
Right ✅️ sahi keha tussi
@gurpreetsinghgurpreetsingh2923
@gurpreetsinghgurpreetsingh2923 9 ай бұрын
ਸਹੀ ਗੱਲ ਆ ਵੀਰ ਜੀ ਕੁੜੀ ਵਾਲਿਆਂ ਕੋਲ ਹੁਣ ਪੈਸਾ . ਤੇ ਰਹਿੰਦੀ ਕਸਰ ਆ ਫੇਮ ਲੈਣ ਆਲੇ ਤੇ ਪੈਸੇ ਖਾਣ ਆਲੇ ਵਕੀਲਾਂ ਨੇ ਕਢ ਦੇਣੀ .
@gurbaxcheema9899
@gurbaxcheema9899 9 ай бұрын
Right
@baljindergujjarpuria1561
@baljindergujjarpuria1561 9 ай бұрын
ਵਕੀਲ ਸਾਹਿਬ ਇਹ ਕੁੜੀ ਝੂਠ ਮਾਰ ਰਹੀ ਹ ਇਹੋ ਜਿਹਿਆਂ ਦੇ ਕੁੜੀਆਂ ਦਾ ਰੱਬ ਵੀ ਸਾਥ ਛੱਡ ਦਿੰਦਾ ਹ
@kewalkamboj7339
@kewalkamboj7339 9 ай бұрын
ਵਕੀਲ ਸਾਹਿਬ ਨੂੰ ਇਹ ਪੁੱਛੋ ਕਿ ਲੜਕੀ ਨੇ ਆਪਣੇ ਭਰਾਂ ਅਤੇ ਆਪਣੀ ਮਾਂ ਪਿਓ ਦਾ ਮਿੰਟੋ ਮਿੰਟ ਵੀਜ਼ਾ ਕਿਵੇਂ ਲਵਾਂ ਲਿਆਂ ‌।ਇਹ ਲੜਕੀ ਵਿਦੇਸ਼ ਜਾਕੇ ਮੁੱਕਰ ਗਈ ਇਸ ਲੜਕੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜਾਂ ਲੜਕੇ ਨੂੰ ਕਨੇਡਾ ਲੈਕੇ ਜਾਵੇ।
@AmandeepSingh-zx2ij
@AmandeepSingh-zx2ij 9 ай бұрын
ਵਕੀਲ ਕਹਿੰਦਾ ਸੈਟਲ ਹੋਣਾ ਸੀ ਪਹਿਲਾਂ ਕੁੜੀ ਨੇ ਫੇਰ ਬਲਾਉਣਾ ਸੀ ਮੁੰਡੇ ਨੂੰ ਮਾਂ ਤੇ ਭਾਈ ਲਈ ਤਾਂ ਸੈਟਲ ਹੋ ਗਈ ਵਕੀਲ ਸਾਹਿਬ ਬਗਾਨੇ ਪੁੱਤ ਲਈ ਸੈਟਲ ਹੋਣਾ ਸੀ ਬਹੁਤ ਵਧੀਆ ਜੀ ਦੂਜਿਆ ਦਾ ਪੈਸਾ ਲੁੱਟੋ ਨਜ਼ਾਰੇ ਲਓ ਇਹ ਹੀ ਸਿੱਖਿਆ ਦੇ ਰਹੇ ਉਹ ਵਕੀਲ ਸਾਹਿਬ ਜੀ
@santokhsingh5367
@santokhsingh5367 9 ай бұрын
ਇਹੋ ਜਿਹੇ ਵਕੀਲ ਦੀ ਵਕਾਲਤ ਰੱਦ ਕਰਵਾਉ। ਵਕੀਲ ਸਾਬ ਕੁੜੀ ਦੇ ਘਰਦੀਆ ਦੇ ਸਾਰੇ ਕਾਗਜ ਸਹੀ ਨਿਕਲੇ ਪਰ ਮੁੰਡੇ ਦੇ ਸਾਰੇ ਗਲਤ ਵਾਹ ਵਈ ਵਾਹ ਮੰਨਣਾ ਪੈਣਾ ਤੈਨੂੰ ਕੁੜੀਏ।
@JaspalVirk-kk4uo
@JaspalVirk-kk4uo 9 ай бұрын
ਬੀਬਾ ਚਵਲਾ ਨਾ ਮਾਰ, 15,ਲਖ,ਅਜ 40 ਲਖ ਅਹਿਮੀਅਤ ਰੱਖਦਾ, ਜਦੋਂ ਤੁੰ ਪਰਿਵਾਰ ਸੈਟ ਕਰਲਿਆ ,ਤੈਣੂ ਕੀ
@Ghantshikari
@Ghantshikari 9 ай бұрын
ਜੈ ਮੁੰਡਾ ਕੈਨੇਡਾ ਚ ਧਮਕੀ ਦਵਾਉਣ ਆਲਾ ਹੁੰਦਾ ਤਾਂ ਏਥੇ ਟੈਕਸੀ ਚਲੋਂਦਾ ਆਪ ਨਾ ਕੈਨੇਡਾ ਚਲ ਜਾਂਦਾ ਆ ਵਕੀਲਾਂ ਨੂੰ ਸ਼ਰਮ ਨੀ ਔਂਦੀ ਏਹੇ ਸਿਰਫ ਪੈਸੇ ਲਈ ਹੀ ਜਿੰਦੇ ਆ ਕਿਸੇ ਦਾ ਘਰ ਪੱਟ ਤਾਂ ਏਹੇ ਹੱਲਾਸ਼ੇਰੀ ਦੇਇ ਜਾਂਦੇ ਆ
@ਸਿੰਘਅਬਰਾਵਾ
@ਸਿੰਘਅਬਰਾਵਾ 9 ай бұрын
ਘੁੰਮਣ ਸਾਹਿਬ ਧੱਕਾ ਨਾ ਕਰਿਓ ਦੋਨਾ ਨੂੰ ਇਨਸਾਫ ਮਿਲਣਾ ਚਾਹੀਦਾ। ਲੜ੍ਹਕੀ ਦੀ ਬੋਲੀ ਸਤਿਕਾਰ ਯੋਗ ਨਹੀਂ।
@charanjeetsingh7150
@charanjeetsingh7150 9 ай бұрын
ਇਹ ਕਾਲੇ ਕੋਟ ਆਲਿਆ ਨੂੰ ਪੈਸੇ ਚਾਹਿਦੇ ਗਲਤ ਨੂੰ ਸਹੀ ਤੇ ਸਹੀ ਨੂ ਗਲਤ ਬਣਾ ਦਿੰਦੇ ਨੇ ਕੁੜੀ ਗਲਤ ਆ 100%
@A13579b
@A13579b 9 ай бұрын
ਫਾਇਲ ਲਾਈ, ਲੱਗੀ ਜਾ ਨਾ ਲੱਗੀ, ਵੀਜ਼ਾ ਅਪਲਾਈ ਕੀਤਾ ਜਾ ਨਾ ਕੀਤਾ ਅਗਲੇ ਦੇ ਪੈਸੇ ਮੋੜੋ।
@Neet1156
@Neet1156 9 ай бұрын
Oh keh te rhi aa mod rhi aa but ohne keha ni laine zindage khrab krni aa
@inderghumman7449
@inderghumman7449 9 ай бұрын
@@Neet1156aw 11 lakh keh rahi aw te munda 28 lakh keh riha, fark 17 lakh da aw oh kisne dene ne, je kite agle ne viaaj mang lya tan 28 da 56 lakh bnn jana
@Neet1156
@Neet1156 9 ай бұрын
Phla jaande time 12 lak hi lgda si. 6 mhine di fees te 10000$ Gic. Fees te baad ch bdi aa and GIC hun jaake. Baad ch munde ne bheje honge te aap ota chlju statements to
@gurkiratsingh2205
@gurkiratsingh2205 9 ай бұрын
ਵਕੀਲਾਂ ਦਾ ਟੋਲਾ ਪੈਸੇ ਦੇਖ ਕੇ ਮਿੰਟ ਵਿੱਚ ਝੂਠੇ ਬੰਦੇ ਨਾਲ ਰਲ ਜਾਂਦਾ
@sukhjitsingh9901
@sukhjitsingh9901 9 ай бұрын
Choor aa eh saale
@Armaan456u
@Armaan456u 9 ай бұрын
Bilkul sai keha veere 🙏
@GurpreetSingh-nw3sc
@GurpreetSingh-nw3sc 9 ай бұрын
ਚੈਨਲ ਵਾਲਿਓ ਥੱਲੇ ਕੁਮੈਂਟ ਵੀ ਪੜ੍ਹ ਲਿਆ ਕਰੋ ਇੱਕ ਵੀ ਕੁਮੈਂਟ ਕੁੜੀ ਦੇ ਹੱਕ ਵਿੱਚ ਨਹੀ ਕੋਈ ਸ਼ਰਮ ਕਰੋ ਕੁੜੀ ਸਾਫ ਝੂਠ ਬੋਲ ਰਹੀ
@PushpaDevi-mq6zo
@PushpaDevi-mq6zo 9 ай бұрын
ਕੁੜੀ ਝੂਠ ਬੋਲ ਰਹੀ ਹੈ। ਵਕੀਲ ਸਾਹਿਬ ਮੁੰਡੇ ਨੂੰ ਇਨਸਾਫ ਦਵਾਓ
@arshbeerdhillon4345
@arshbeerdhillon4345 9 ай бұрын
ਮੋੜਦੇ ਫਿਰ 2.5 ਏਕੜ ਦਾ ਰੇਟ ਅੱਜ 1.5 ਕਰੋੜ ਰੁਪਏ ਬਣਦੇ ਹਨ😭😭 ਵਿਚਾਰੇ ਮੁੰਡੇ ਦੀ ਗਰੀਬ ਮਾਰੀ ਕਰਤੀ
@Gillvlike8625officiall
@Gillvlike8625officiall 9 ай бұрын
ਵਕੀਲ ਸਾਬ ਸਰਮ ਕਰੋ ਕੁੱਝ ਤੁਹਾਡਾ ਰੁਤਵਾ ਬਹੁਤ ਵੱਡਾ ਵਾ , ਕੁੜੀ ਬਹੁਤ ਗਲਤ ਆ
@shaibcom1002
@shaibcom1002 9 ай бұрын
ਵਕੀਲ ਨੂੰ ਡਾਲਰਾ ਦਾ ਲਾਲਚ ਮੁੱਡੇ ਨਾਲ ਧੱਕਾ ਕੀਤਾ ਤਾ ਰਂਬ ਨੇ ਤੁਹਾਡਾ ਬੇੜਾ ਗ਼ਰਕ ਕਰ ਦੇਣਾ ਜੇ ਇਹ ਨਾ ਭੁਲਿਓ ਸੱਚ ਦਾ ਸਾਥ ਦੇਉਂ ਰੱਬ ਦੇ ਘਰ ਦੇਰ ਆ ਅਦਾੰਰੇ ਨਹੀਂ
@Jaspalsingh-l4b
@Jaspalsingh-l4b 9 ай бұрын
Right
@goodyk9923
@goodyk9923 9 ай бұрын
ਮੁੰਡੇ ਨੇ ਕਨੇਡਾ ਵਿਚ ਵੀ ਅਪਣੀ ਕਜ਼ਨ ਸਿਸਟਰ ਦੇ ਘਰ ਵਿਚ ਰਖਿਆ ਜਦੋਂ ਸਾਰੇ ਮਸਲੇ ਹਲ ਹੋ ਗਏ ਹੁਣ ਮੁੰਡੇ ਨੂੰ ਤੋੜ ਤੋੜ ਸਿਟੀ ਰਹੀ ਹੈ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 9 ай бұрын
ਭੈਣ ਮੇਰੀ ਏ ਤੁਸੀਂ ਬਹੁਤ ਗਲਤ ਕਰ ਰਹੇ ਹੋ ਮੁੰਡੇ ਨਾਲ
@DesiKitchen-x9j
@DesiKitchen-x9j 9 ай бұрын
ਪੱਤਰਕਾਰ ਸਾਹਿਬ ਹੁਣ ਮੁੰਡੇ ਦਾ ਪੱਖ ਵੀ ਸੁਣੋ
@gagankhural643
@gagankhural643 9 ай бұрын
Y munde di video pehla ayi fer kudi aayi. Ahi wali
@RANDHAWA-JCB
@RANDHAWA-JCB 9 ай бұрын
ਪਹਿਲਾਂ ਬਾਹਰ ਜਾਣ ਨੂੰ ਪੈਸੇ ਹੈਨੀ ਸੀ ਤੇ ਹੁਣ ਇਹਨਾਂ 3-3 ਕਾਲੇ ਕੋਟ ਵਾਲਿਆ ਨੂੰ ਪੈਸੇ ਦੇਣ ਜੋਗੀ ਮੁੰਡੇ ਕਰਕੇ ਹੋਈ ਏ,,,,, ਸ਼ਰਮ ਨੂੰ ਹੱਥ ਮਾਰੋ,,,,,,
@luckygrewal4421
@luckygrewal4421 9 ай бұрын
Vakeel aap samje ......aanne ho gye ne eh
@Jindabrar
@Jindabrar 9 ай бұрын
ਜਰੂਰੀ ਨੀ ਹੁੰਦਾ ਕੇ ਪੈਸੇ ਦਿੱਤੇ ਜਾਣ ਕੁਝ ਹੋਰ ਵੀ ਦਿੱਤਾ ਜਾ ਸਕਦਾ
@happy7236
@happy7236 9 ай бұрын
Munde nu insaf melna ਚਾਹੀਦਾ ਹੈ
@NirmalSingh-bz3si
@NirmalSingh-bz3si 9 ай бұрын
ਜੇ ਮੁੰਡਾ ਹੀ ਗਲਤ ਹੋਇਆ??
@gurindersandhu6060
@gurindersandhu6060 9 ай бұрын
Munde de paise mod de j dum hai kudi vich​@@NirmalSingh-bz3si
@Onhuntt
@Onhuntt 9 ай бұрын
@@NirmalSingh-bz3siMunda dihadiya krda paise lake v akal kr bro
@amrindersingh9660
@amrindersingh9660 9 ай бұрын
ਉਹ ਨੇ ਤਾਂ ਦਾਣੇ ਖਾਣ ਜੋਗੀ ਨੀ ਰੱਖੀ ​@@NirmalSingh-bz3si
@Onhuntt
@Onhuntt 9 ай бұрын
@@Neet1156 9 saal thode ni hunde madam
@batthbatth8816
@batthbatth8816 9 ай бұрын
ਜੇ ਨਹੀ ਲੈ ਕਿ ਜਾਣਾ ਅਗਲੇ ਦਾ 28 ਲੱਖ ਮੋੜ ਦੋ ਕਿਉ ਧੱਕਾ ਕਰਦੇਉ ਗਰੀਬ ਨਾਲ
@jagsirsinghsidhu
@jagsirsinghsidhu 9 ай бұрын
ਕਨੂੰਨ ਵੀ ਸਾਲਾ ਲੜਕੀ ਦੇ ਹੱਕ ਵਿੱਚ ਹੀ ਬੋਲਦਾ,, ਮੁੰਡੇ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਇਨਸਾਫ਼ ਮਿਲਣਾ ਚਾਹੀਦਾ ਮੁੰਡੇ ਨੂੰ ਵਾਹਿਗੁਰੂ ਮੇਹਰ ਕਰਨ
@surinderdhadli6867
@surinderdhadli6867 9 ай бұрын
She is lying because she came as a student and couldn’t apply for a spousal application in one year or so unless she becomes a permanent resident and you have to declare your status before coming to Canada. How can she get her family members settled in Canada before her husband and it’s been almost 9 years.
@TourismPromoterMrSinghIndia
@TourismPromoterMrSinghIndia 9 ай бұрын
ਜੇ ਮਾੜਾ ਹੈ ਤਾਂ ਤੂੰ ਪੈਸੇ ਮੋੜ ਦਿੰਦੀ ,,ਵੱਡੀ ਇਮਾਨਦਾਰ , ਠੱਗੀ ਦੀ ਵੀ ਹੱਦ ਹੁੰਦੀ ਹੈ ਹੁਣ ਝੂਠ ਬੋਲ ਰਹੀਂ ਐ। ,,ਵਿਆਹੀ ਹੋਈ ਨੇ ਸਿੰਗਲ ਕਿੳੰ ਦੱਸਿਆ
@gurpreetjammu697
@gurpreetjammu697 9 ай бұрын
ਝੂਟ ਬੋਲਦੀ ਕੁੜੀ ਇੰਨਾ ਕੁੜਿਆ ਨੇ ਪਖੰਡ ਫੜਿਆ ਹੋਇਆ
@cheemasaab6920
@cheemasaab6920 9 ай бұрын
ਵਿਆਜ਼ ਸਮੇਤ ਪੈਸੇ ਵਾਪਸ ਕਰ ਗੱਲ ਖਤਮ ਵਾਲੀ ਸਿਆਣੀ ਨਾ ਬਣ
@maanpunjabiblogger6138
@maanpunjabiblogger6138 9 ай бұрын
ਰੁਕ ਰੁਕ ਕੇ ਸੋਚ ਸੋਚ ਕੇ ਸਿੱਖੀ ਸਿਖਾਈ ਵਕੀਲਾਂ ਦੀ
@mehndi_designss
@mehndi_designss 9 ай бұрын
Je visa ni laggya c, tusi PR di file dova dii la lainde. Immigration ale kive refuse krr dinde. Do not spoil someone’s life and prove yourself innocent.
@ShamsherSingh-k6b
@ShamsherSingh-k6b 9 ай бұрын
ਜੇ ਇਹ ਸੱਚੀ ਏ ਤਾਂ ਮੁੰਡੇ ਨੂੰ ਵੀ ਸੱਦ ਲੈਣਾ ਸੀ।ਇਹ ਕੁੜੀ ਵਕੀਲ ਦੇ ਨਾਲ ਪੂਰਾ ਪਲੈਨ ਬਣਾ ਕੇ ਇੰਡੀਆ ਆਈ ਆ। ਇਹਨਾਂ ਦੋਹਾਂ ਵਕੀਲਾਂ ਦੀ ਮੇਰੇ ਮਨ ਵਿੱਚ ਇੱਜ਼ਤ ਸੀ ਪਰ ਇਹਨਾਂ ਵੀ ਆਪਣੀ ਔਕਾਤ ਵਿਖਾ ਦਿੰਦੀ।
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 103 МЛН
She's very CREATIVE💡💦 #camping #survival #bushcraft #outdoors #lifehack
00:26
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН