No video

'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'

  Рет қаралды 141,570

Pro Punjab Tv

Pro Punjab Tv

Күн бұрын

'ਸ਼ਰਾਬ ਦੀ ਬੋਤਲ ਪੀਣ ਵਾਲੇ ਹੁਣ ਜਥੇਦਾਰਾਂ ਦੀ ਨਿਯੁਕਤੀ ਕਰਨਗੇ ?'
Sukhbir Badal ਸਮੇਤ ਬਾਗੀਆਂ 'ਤੇ ਵਰ੍ਹੇ ਸਾਬਕਾ ਜਥੇਦਾਰ ਰਣਜੀਤ ਸਿੰਘ
'ਗਿਆਨੀ ਹਰਪ੍ਰੀਤ ਸਿੰਘ ਤੋਂ ਪੁੱਛੋ Z ਸਕਿਊਰਿਟੀ ਕਿੱਥੋਂ ਆਈ ਸੀ ?'
'ਜੋ Sukhbir ਕਹੂ ਹੋਣਾ ਓਹੀ ਆ'
#JathedarBhaiRanjitSingh #SukhbirBadal #ShiromaniAkaliDal #GianiHarpreetSingh #ZSecurity #PunjabiNews #Punjab #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 293
@lakhvirsingh9941
@lakhvirsingh9941 Ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਬਹੁਤ ਵਧੀਆ ਸੋਚ ਰੱਖਦੇ ਹਨ
@jattzharman99
@jattzharman99 27 күн бұрын
Bhai ranjitsingh ji bahut imaandaar
@SarinderSingh-uc7mr
@SarinderSingh-uc7mr 24 күн бұрын
​@@jattzharman9996y9y9dU9upl😊😊
@ParmjitsinghbrarBrar
@ParmjitsinghbrarBrar 2 күн бұрын
ਰਣਜੀਤ ਸਿੰਘ ਈਮਾਨਦਾਰ ਹਨ
@unitedpanjabi
@unitedpanjabi Ай бұрын
ਭਾਈ ਸਾਹਿਬ ਬਹੁਤ ਹੀ ਸਮਝ ਰੱਖਣ ਵਾਲੇ ਆ ਗੁਰਮਤਿ ਦੀ ਸਿਜਦਾ ਆ ਜੀ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@dayasingh8859
@dayasingh8859 Ай бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ ਵਹਿਗੁਰੂ ਜੀ
@GurdeepSingh-me5id
@GurdeepSingh-me5id Ай бұрын
ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵਾਹਿਗੁਰੂ ਜੀ ਹਮੇਸ਼ਾਂ ਲਈ ਚੜ੍ਹਦੀ ਕਲ੍ਹਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Fun836
@Fun836 Ай бұрын
ਹਮ ਖ਼ਿਆਲੀ ਸਿੱਖਾਂ ਦੀ ਪਾਰਟੀ ਬਣਾਉ ਜੀ॥
@surjitjatana468
@surjitjatana468 Ай бұрын
ਪੰਥ ਨੂੰ ਬਚਾਉਣ ਲਈ ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਹੋਣੇ ਚਾਹੀਦੇ ਹਨ।ਪਰਮਾਤਮਾ ਸਮੱਤ ਦੇਵੇ ਸਭ ਨੂੰ ਠੀਕ ਰਸਤੇ ਤੇ ਚੱਲਣ ਦੀ।
@narinderdeol8968
@narinderdeol8968 Ай бұрын
ਸੁਖਬੀਰ ਬਾਦਲ ਨੂੰ ਪੰਥ ਵਿੱਚੋ ਸ਼ੇਕ ਦਿੱਤਾ ਜਾਵੇ ਵਾਹਿਗੁਰੂ ਜੀ ਗਦਰਾਂ ਦੀ ਲੋੜ ਨਹੀ ਸਿੱਖ ਕੋਮ ਵਿੱਚੋ
@HarpreetKaur-cc6en
@HarpreetKaur-cc6en Ай бұрын
I'm harpreet kaur deo I'm totally agree with you
@Parvinderhanda
@Parvinderhanda Ай бұрын
ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਜਜ਼ਬੇ ਨੂੰ ਸਲਾਮ ਹੈ 🙏🏼
@bhaimohindersingh7839
@bhaimohindersingh7839 Ай бұрын
ਭਾਈ ਸਾਹਿਬ ਜੀ, ਆਪ ਜੀ ਨਿਧੱੜਕ ਯੋਧੇ ਹੋ, ਸੱਚੇ ਹੋਣ ਦੇ ਨਾਤੇ , ਦੁਨੀਆ ਤੁਹਾਡਾ ਪਰਭਾਵ ਕਬੂਲਦੀ ਹੈ ਅਤੇ ਤੁਹਾਡੇ ਪਿਛੇ ਹੈ।ਜੋ ਸੱਚ ਤੁਸੀਂ ਬੋਲ ਜਾਂਦੇ ਹੋ ਇਹ ਹਰ ਕਿਸੀ ਦੇ ਵੱਸ ਨਹੀ। ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ਅਤੇ ਹੋਰ ਸਮਰੱਥਾ ਬਖਸ਼ੇ।ਸੰਗਤ ਦਿਨ ਬਦਿਨ ਜਾਗਰੂਪ ਹੋ ਰਹੀ ਹੈ।ਇਸ ਦਾ ਸਬੂਤ ਚੋਣਾਂ ਦੇ ਨਤੀਜੇ।❤❤❤❤❤❤❤
@HarpreetKaur-vy9ki
@HarpreetKaur-vy9ki Ай бұрын
ਬਹੁਤ ਵਧੀਆ ਸੋਚ ਹੈ ਖਾਲਸਾ ਜੀ ਚੜਦੀ ਕਲਾ ਵਿੱਚ ਰਹੋ
@Lakha-ov5mr
@Lakha-ov5mr Ай бұрын
ਅਸੀਂ ਭਾਈ ਰਣਜੀਤ ਸਿੰਘ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਰਬਜੀਤ ਖਾਲਸਾ ਅੰਮ੍ਰਿਤਪਾਲ ਦੇ ਬਾਪੂ ਨਾਲ ਰਲ ਕੇ ਸਾਰਾ ਕੁਝ ਕਰੇ ਤਾਂ ਫਿਰ ਹੀ ਕੁਝ ਹਾਸਿਲ ਹੋਊਗਾ ਇਦਾਂ ਇਕੱਲੇ ਕੱਲੇ ਪਾਰਟਨਰ ਨਾਲ ਫਿਰ ਇਹਨਾਂ ਨੂੰ ਬਾਦਲਾਂ ਨੂੰ ਫਾਇਦਾ ਹੋ ਜਾਊਗਾ
@NaranjansinghVirk
@NaranjansinghVirk Ай бұрын
Right
@aulakhsingh5103
@aulakhsingh5103 Ай бұрын
ਭਾਈ ਰਣਜੀਤ ਸਿੰਘ ਹੀ ਸਿੱਖ ਕੌਮ ਦੀ ਅਗਵਾਈ ਕਰ ਸਕਦਾ ਹੈ ਇਹਨਾਂ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ।
@user-zw8og9bw2p
@user-zw8og9bw2p Ай бұрын
ਕਹਿੜੀ ਕੁਰਬਾਨੀ ਹੈ ਨਿਰੰਕਾਰੀ ਨੂੰ ਮਾਰਨ ਵਾਲਾ ਬੱਦਾ ਹੋਰ ਸੀ ਭਾਈ ਸਾਹਿਬ ਉਸ ਦੇ ਸਾਥੀ ਜ਼ਰੂਰ ਸੀ
@user-id5vt4kz9v
@user-id5vt4kz9v Ай бұрын
ਜੱਥੇਦਾਰ ਜੀ ਅਸੀਂ ਤੁਹਾਡੇ ਨਾਲ ਹਾਂ
@HarminderSingh-tb9ym
@HarminderSingh-tb9ym Ай бұрын
ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harpalsingh8642
@harpalsingh8642 Ай бұрын
ਬਿਲਕੁਲ ਸਹੀ ਜਥੇਦਾਰ ਸਹਿਬ ਸਹੀ ਬਿਆਨ ਕਰ ਰਹੇ ਹਨ
@user-oj6dg5ds5s
@user-oj6dg5ds5s Ай бұрын
ਸਿੱਖ,ਸੰਗਤ,ਫੈਸਲਾ,ਕਰੇ,ਸਰਬੱਤ, ਖ਼ਾਲਸਾ ਸੱਦਣ
@NirmalSingh-yc5ip
@NirmalSingh-yc5ip Ай бұрын
ਸਿੱਖ ਕੌਮ ਦਾ ਸੋਨਾ ਹਨ ਜੱਥੇਦਾਰ ਸਾਹਿਬ ,ਵਾਹਿਗੁਰੂ ਹੋਰ ਬਲ ਬਖਸਣ।
@vinaygill2141
@vinaygill2141 Ай бұрын
ਬਹੁਤ ਵਧੀਆ ਇਨਸਾਨ ਹਨ ਭਾਈ ਰਣਜੀਤ ਸਿੰਘ ਜੀ
@MalkitSingh-fo4ci
@MalkitSingh-fo4ci Ай бұрын
ਜਥੇਦਾਰ ਭਾਈ ਰਣਜੀਤ ਸਿੰਘ ਦੀ ਸਭ ਤੋਂ ਵਧੀਆ ਸੋਚ ਹੈ
@randeepkaur7842
@randeepkaur7842 Ай бұрын
ਇਸ ਸਮੇਂ ਮਸੰਦਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਅਤੇ ਆਕਾਲ ਤਖਤ ਤੇ
@HarpreetKaur-cc6en
@HarpreetKaur-cc6en Ай бұрын
Bhai amritpal singh jindabad
@HarpreetKaur-cc6en
@HarpreetKaur-cc6en Ай бұрын
All' Sikh problem only one solution Khalistan Khalistan Khalistan
@NarvailSingh-qr3dg
@NarvailSingh-qr3dg Ай бұрын
ਬਾਦਲਾਂ। ਨੂੰ ਸ਼੍ਰੋਮਣੀ। ਕਮੇਟੀ ਬਾਹਰ ਦਾ ਰਸਤਾ ਵਲ਼ਾਉ
@gurjeetsingh270
@gurjeetsingh270 Ай бұрын
ਡਟੇ ਰਹੋ ਜਥੇਦਾਰ ਜੀ ਬਾਦਲ ਬੁਚੜ ਦੇ ਚੱਪਲ ਚੁੱਕਣ ਵਾਲੇ ਹੀ ਮਾੜਾ ਲਿਖਣ ਤੇ ਲੱਗੇ ਹੋਏ ਹਨ ਤਹੁਡਾ ਕੋਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਕਿਉਂਕਿ ਤੁਹਾਡੀ ਕੁਰਬਾਨੀ ਤੇ ਸਚਾਈ ਬਹੁਤ ਵੱਡੀ ਹੈ ਸੱਚੇ ਬੰਦਿਆਂ ਨੂੰ ਟਿਕਟਾ ਦੇ ਅੱਗੇ ਲੈ ਕੇ ਆਉ ਜੀ ਤਾਂ ਕਿ ਬਾਦਲਾ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਪੰਥ ਦੇ ਦੋਖੀਆਂ ਨੂੰ ਪੁਠਾ ਟੰਗੀੲਏ
@damandeepsingh3165
@damandeepsingh3165 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।
@sukhdevbajwa9292
@sukhdevbajwa9292 Ай бұрын
ਸੱਤ ਸ਼ੑੀ ਅਕਾਲ ਜੀ,ਜੱਥੇਦਾਰ ਸਾਹਿਬ ਬਿਲਕੁਲ ਸਹੀ ਬਾਤ ਕਰ ਰਹੇ ਹਨ ਜੀ,ਜੱਥੇਦਾਰ ਸਾਹਿਬ ਜੀ,ਜੋ ਹਰਯਾਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਐ,ਉਸਦਾ ਮਤਾ,ਹਰਯਾਣਾ ਵਿਧਾਨ ਸਭਾ ਵਿੱਚ, ਕਾਗਰਸ ਰਾਜ ਵੇਲੇ,ਮੁਖ ਮੰਤਰੀ ਭੂਪਿੰਦਰ ਸਿੰਘ ਹੂੰਡਾ ਜੀ ਨੇ ਪਾਸ ਕੀਤਾ ਸੀ ਜੀ🙏🙏
@jarnailsingh516
@jarnailsingh516 Ай бұрын
ਅਕਾਲੀ ਦਲ ਦੇ ਪੁਰਾਣੇ ਲੀਡਰ ਸਾਰੇ ਚੱਲੇ ਹੋਏ ਕਾਰਤੂਸ ਨੇ ਇਹ ਕੋਈ ਭਲਾ ਨਹੀਂ ਕਰ ਸਕਦੇ ਕੌਂਮ ਦਾ ਇਹ ਲੀਡਰ ਸਭ ਭੁੱਖੜ ਨੇ ਭਾਈ ਰਣਜੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਇਕ ਮਹਾਨ ਸ਼ਖ਼ਸੀਅਤ ਹਨ ਇਨ੍ਹਾਂ ਜਿੰਨੀ ਸੇਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀਆਂ ਦੇ ਬਰਾਬਰ ਕੁਰਬਾਨੀ ਹੈ
@RanjitSingh-nl9bf
@RanjitSingh-nl9bf Ай бұрын
ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ
@sukhjitsingh6668
@sukhjitsingh6668 Ай бұрын
ਜੱਥੇਦਾਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@KulwantSingh-fu4bg
@KulwantSingh-fu4bg Ай бұрын
ਬਾਦਲਾਂ ਖਿਲਾਫ ਏਕਾ ਕਰਨਾ ਪੈਣਾ ਹੈ। ਪਰਕਾਸ਼ ਸਿੰਘ ਬਾਦਲ ਸਾਰਾ ਪੰਥ ਦਾ ਸਿਸਟਮ ਹਿਲਾਅ ਗਿਆ ਹੈ। ਜਥੇਦਾਰ ਦੀ ਉਪਾਧੀ ਦੇ ਰੁਤਬੇ ਨੂੰ ਖਤਮ ਕਰ ਗਿਆ। ਇਸਤੋਂ ਵੱਡਾ ਨੁਕਸਾਨ ਕੀ ਹੋ ਸਕਦਾ ਪੰਥ ਦਾ।
@SurjeetSingh-xx8we
@SurjeetSingh-xx8we Ай бұрын
💯
@user-td7cy9hl9f
@user-td7cy9hl9f Ай бұрын
Dakea kisne ​@@SurjeetSingh-xx8we
@SukhbirSingh-lt1dr
@SukhbirSingh-lt1dr Ай бұрын
ਸਤਿਕਾਰ ਯੋਗ ਸਾਬਕਾ ਜਥੇਦਾਰ ਸਾਹਿਬ ਇਸ ਬੇਬਾਕ ਇੰਟਰਵਿਊ ਲੲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਸੋਚ ਤੇ ਪਹਿਰਾ ਦੇਵੇ ਜੀ 🙏🙏🙏🙏🙏
@HarbhajanSingh-gp8un
@HarbhajanSingh-gp8un Ай бұрын
Bhai ਰਣਜੀਤ ਸਿੰਘ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਸੂਝ ਵਾਨ ਸਿੱਖ ਕੌਮ ਦੇ ਦਰਦੀਆਂ ਨੂੰ ਨਾਲ ਲੈਕੇ ਸਿੱਖ ਕੌਮ ਦੀ ਅਗਵਾਈ ਕਰਨ ਤਾਂ ਕਿ ਇਨਾਂ ਠੱਗ ਲੀਡਰਾਂ ਤੋਂ ਸਿੱਖ ਕੌਮ ਦਾ ਛੁਟਕਾਰਾ ਹੋ ਸਕੇ
@Eastwestpunjabicooking
@Eastwestpunjabicooking Ай бұрын
ਜਥੇਦਾਰ ਰਣਜੀਤ ਸਿੰਘ ਦੀ ਨਿਧੜਕ ਬੇਬਾਕ ਸੱਚ ਬੋਲਣ ਤੇ ਸੱਚ ਦੀ ਆਵਾਜ਼ , ਨਿੱਡਰ ਯੋਧੇ ਅੱਜ ਗੇ ਸਮੇਂ ਗੇ ਇੱਕੋ ਇੱਕ ਮਹਾਨ ਇਨਸਾਨ ਤੇ ਸਿੱਖੀ ਸਰੂਪ ਤੇ ਸਿੱਖੀ ਤੇ ਪਹਿਰਾ ਗੇਂਦੇ ਬੋਏ, ਮੌਡਰਨ ਪੈਸੇ ਤੇ ਪਲਣ ਵਾਲਿਆਂ ਦੇ ਸੱਚ ਦਾ ਪੜਦੇ ਨੂ ਬੇਪੜਦ ਕਰਨ ਦੀ ਜੁਰਅਤ ਰਖਗੇ ਨੇ।
@VirSingh-nj3dc
@VirSingh-nj3dc Ай бұрын
ਬਿਲਕੁੱਲ ਸਚਾਈ। ਇਹ ਸਾਰੇ ਵਿਰੋਧੀ ਅਕਾਲੀ ਦਲ ਤੇ ਦੂਜੇ ਸਾਰੇ ਇੱਕੋ ਜਿਹੇ ਹਨ ।
@GianVichar
@GianVichar Ай бұрын
ਪਹਿਲੇ ਅੱਠ ਮਿੰਟ ਡੈ ਡੈ ਵਜਾ ਕੇ ਸਮਾਂ ਬਰਬਾਦ ਕਰਦਾ ਹੈ ਯਾਦਵਿੰਦਰ ਵਿਉਜ ਖਾਤਰ ।
@ranjitsaran8852
@ranjitsaran8852 Ай бұрын
no body should view his views if he waste our time before news
@user-no4ez2by9o
@user-no4ez2by9o Ай бұрын
ਜਥੇਦਾਰ ਜੀ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ ਅਕਾਲ ਤਖ਼ਤ ਦੀ ਸੇਵਾ ਮਿਲੇ
@darshansinghdarshandudhal7509
@darshansinghdarshandudhal7509 Ай бұрын
ਜਂੱਥੇਦਾਰ ਸਾਬ ਲੱਗੇ ਰਹੋ ਅਸੀਂ ਤੁਹਾਡੇ ਨਾਲ ਹਾਂ
@nirmalsinghgill1779
@nirmalsinghgill1779 Күн бұрын
ਭਾਈ ਰਣਜੀਤ ਸਿੰਘ ਜੀ ਵਰਗੇ ਜਥੇਦਾਰ ਹੋਣ ਜਿਨ੍ਹਾਂ ਨੂੰ ਸਾਰੇ ਸਿਧਾਤਾਂ ਦੀ ਜਾਣਕਾਰੀ ਹੋਵੇ ਤਾਂ ਹੀ ਸੁਧਾਰ ਆ ਸਕਦਾ ਹੈ
@mohangrewal3411
@mohangrewal3411 Ай бұрын
Very Thruth ji Waheguru Ji
@sarbjeetrangi1289
@sarbjeetrangi1289 Ай бұрын
ਠੀਕ ਅਤੇ ਵਹਿਗੁਰੂਜੀ
@baljinderaulakh5540
@baljinderaulakh5540 Ай бұрын
ਬਿਲਕੁਲ ਠੀਕ ਆ ਸਚੀੰਆ ਗੱਲਾ ਆ
@tarsemsohi677
@tarsemsohi677 Ай бұрын
ਸਿੰਘ ਸਾਹਿਬ ਗਿਆਨੀ, ਭਾਈ ਰਣਜੀਤ ਸਿੰਘ ਜੀ, ਜਥੇਦਾਰ ਸਿਰੀ ਅਕਾਲ ਤਖ਼ਤ ਸਾਹਿਬ ਜੀ, ਧੰਨ ਓਂ ਤੁਸੀਂ,
@harjindersingh134
@harjindersingh134 Ай бұрын
Good spech
@Deolfarms
@Deolfarms Ай бұрын
We proud of Jathedar Ranjit Singh ji. 🙏🙏
@prabhsharankaur4749
@prabhsharankaur4749 Ай бұрын
ਇਹਨਾਂ ਨੂਂ ਦੇਸ਼ ਦਾ ਰਾਸ਼ਟਰਪਤੀ ਬਨਾਵੇ ਸਤਿਗੁਰੂ ਅਸਲੀ ਇਨਸਾਨ ਹਨ
@tanbirsinghlifestyle
@tanbirsinghlifestyle Ай бұрын
Very. good
@narinderpalsingh5349
@narinderpalsingh5349 Ай бұрын
ਬਾਦਲ ਪਰਿਵਾਰ ਦੇ ਬਹੁਤ ਗੁਨਾਹ ਮੁਆਫੀ ਯੋਗ ਨਹੀਂ ਹਨ 😢😢😢😢😢
@HAR-JI
@HAR-JI Ай бұрын
Best Jathedaar Saab!!!
@bhupindersinghmann5096
@bhupindersinghmann5096 Ай бұрын
ਮੁਆਫੀ ਨਾਮਾ ਦਲਜੀਤ ਚੀਮਾ ਲਿਖੀ ਫਿਰਦਾ ਹੈ ਜੋ ਅਕਾਲ ਤਖਤ ਨੇ ਸਿਰਫ ਪੜਨਾ ਹੀ ਹੈ
@sjmahal5
@sjmahal5 Ай бұрын
ਪੱੜਣਾ ਮੱੜਣਾ ਤੇ ਹੱਥ੍ਹ ਝਾੜਣੇ ਅ ? 😢😢
@user-hw8gx7gb4q
@user-hw8gx7gb4q Ай бұрын
ਭਾਈ ਰਣਜੀਤ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਨੂੰ ਆਪ ਜੀ ਵਰਗਾ ਇਕ ਸਿੱਖ ਚਾਹੀਦਾ, ਕਿਰਪਾ ਕਰਕੇ ਕੌਮ ਦੀ ਅਗਵਾਈ ਕਰੋ ਤੇ ਸਭ ਨੂੰ ਨਾਲ ਲੈਕੇ ਚੱਲੋ, ਧੰਨਵਾਦ ਸਹਿਤ ਅਮਨਦੀਪ ਸਿੰਘ ਹੁੰਦਲ ਸਫੀਪੁਰ
@harjindersaini8591
@harjindersaini8591 Ай бұрын
ਬਾਦਲ ਪਰਿਵਾਰ ਨੂੰ ਪੰਥ ਤੋਂ ਸੇਕੋ ਛੇਕੋ ਇਹਨਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਗੁਰਬਚਨੇ ਨਿਰੰਕਾਰੀ ਨੂੰ ਗੱਡੀ ਚੜਾਇਆ ਬਾਦਲ ਪਰਿਵਾਰ ਉਹਨਾਂ ਨਾਲੋਂ ਘੱਟ ਨਹੀਂ
@HarwinderSingh-wj3fv
@HarwinderSingh-wj3fv 29 күн бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਿਲਕੁਲ ਠੀਕ ਜੇ ਹੋਰ ਸਿੱਖਾਂ ਨੂੰ ਤਨਖਾਹ ਲੱਗ ਸਕਦੀ ਹੈ ਤੇ ਇਹਨਾਂ ਨੂੰ ਕਿਉਂ ਨਹੀਂ ਜਿੰਨਾ ਸਭ ਤੋਂ ਵੱਡੀ ਗਲਤੀ ਕੀਤੀ ਹੈ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਖੜੇ ਹੋ ਕੇ ਆਪਣੀ ਗਲਤੀ ਮੰਨਣ ਕਿ ਸਾਡੇ ਕੋਲ ਗਲਤੀ ਹੋਈ ਹੈ
@gurcharansingh1660
@gurcharansingh1660 Ай бұрын
ਭਾਈ ਰਣਜੀਤ ਸਿੰਘ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਬਣਾਇਆ ਜਾਵੇ ਬਾਦਲ ਢੀਂਡਸਾ ਪਰਿਵਾਰ ਨੂੰ ਸ਼੍ਰੋ ਗੁ ਪ੍ਰਬੰਧਕ ਕਮੇਟੀ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿਓ ❤ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ
@santokhsingh2167
@santokhsingh2167 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸਮਝਦਾ ਸੀ ਕਿ ਸਿੱਖ ਸਿਖੀ ਸਿਧਾਂਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣ ਦੇ ਨਾਤੇ ਜੋ ਵੀ ਪ੍ਰਣੀ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਜ਼ੋ ਜੀਵ ਭੁੱਲ ਗਏ ਹਨ ਉਨ੍ਹਾਂ ਦੇ ਪ੍ਰੇਰਨਾਦਾਇਕ ਹੋ ਹਰ ਪ੍ਰਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕਹਾਣੀ ਸਮਝਾਇਆ ਕਰਨ ਗੇ 2,ਪਾਵਰ ਆਉਣ ਕਾਰਨ ਇਹ ਜ਼ੋ ਬਾਦਲ ਅਤੇ ਟੌਹੜਾ ਸਾਹਿਬ ਦਾ ਝਗੜੇ ਦੁਰਾਣ ਇਹਨਾਂ ਅੰਦਰ ਦੁਬਤਾ ਆਈ ਤਾਂ ਇਹਨਾਂ ਜੋ ਕਾਰਜ ਕਰਨਾ ਚਾਹਿਆ ਉਹ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਦੁਬਤਾ ਸ਼ਾਇਦ ਠੀਕ ਨਾ ਲੱਗਣ ਕਾਰਨ ਕਾਰਨ ਅੱਜ ਤੱਕ ਸਿਵਾਏ ਨਿੰਦਾ ਦੁਬਿਧਾ ਕਰਦਿਆਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਚੁਗਲੀ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਉਹ ਮਨ ਸਜ਼ਾ ਦੇ ਭਾਗੀ ਬਣ ਜਾਂਦੇ 3, ਇਹ ਟੌਹੜਾ ਸਾਹਿਬ ਨਾਲ ਰਲ ਕੇ ਬਾਦਲ ਨੂੰ ਜੋ ਹੁਣ ਇਸ ਦੇ ਮਨ ਦੀ ਵਸਤਾਂ ਹੈ ਉਸ ਸਮੇਂ ਸਿਖੀ ਵਿੱਚੋਂ ਸੇਕ ਕੇ ਟੌਹੜਾ ਸਾਹਿਬ ਨੂੰ ਮੁੱਖ ਮੰਤਰੀ ਬਨਾਉਣ ਦਾ ਇਰਾਦਾ ਬਣਾਇਆ ਗਿਆ ਸੀ ਪਰ ਜੋ ਬੰਦਾ ਸੋਚਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਹੈ ਉਹ ਹੁੰਦਾ ਹੈ ਪ੍ਰਕਾਸ਼ ਰੂਪੀ ਪਰਮਾਤਮਾ ਆਪਣੇ ਸਾਰਿਆਂ ਮਾਤਾ ਪਿਤਾ ਹੈ ਇਸ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਦਿੱਤਾ ਕਿ ਕੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਈ ਸਾਹਿਬ ਜੀ ਨੂੰ ਸੋਧਣ ਸੋਚਣ ਦੀ ਲੋੜ ਹੈ 4, ਦਾਸ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਹਾਜਰ ਵੀ ਸੀ ਸਾਰੇ ਸੰਤ ਉਥੇ ਇਹਨਾਂ ਬਾਬਿਆਂ ਨੂੰ ਬੁਲਾਇਆ ਮਤਾ ਪਾਸ ਕੀਤਾ ਗਿਆ ਕਿ ਸਾਡੇ ਜਥੇਦਾਰ ਭਾਈ ਰਣਜੀਤ ਹਨ ਰਜਿਸਟਰ ਵਿੱਚ ਹਾਜ਼ਰੀਨ ਸੰਤਾ ਦਸਖ਼ਤ ਕਰਵਾਏ ਗਏ ਸਨ ਪਰ ਫਿਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਉਹ ਹੋਇਆ ਹੈ ਇਸ ਕਰਕੇ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹੁਣ ਵੀ ਆਪ ਜੀ ਦੁਬਿਧਾ ਵਿੱਚੋਂ ਬਾਹਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੀਏ ਸੰਸਾਰ ਆਪਾ ਸਾਰਿਆ ਛੱਡ ਜਾਣਾ ਹੈ ਦੁਬਿਧਾ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕਰ ਕੇ ਗਏ ਪਰਮੇਸ਼ੁਰ ਕੀ ਕਹਿਣ ਆਉ ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜ਼ੋ ਪ੍ਰਣੀ ਇਸ ਸੰਸਾਰ ਵਿੱਚ ਆਇਆ ਉਸ ਨੇ ਵਾਪਸ ਜਾਣ ਦਾ ਰਸਤਾ ਦਖਾਇਆ ਜਾਂਦਾ ਹੈ ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632
@rajindersingh3233
@rajindersingh3233 Ай бұрын
Proud of you Jathedar sahib
@liberategurdwargiangodrhih6872
@liberategurdwargiangodrhih6872 Ай бұрын
ਬਾਬਾ ਨਾਨਕ ਦੇ ਪਿਆਰੇ , ਭਾਈ ਲਾਲੋ ਕੇ ਲਾਲ ਪੰਥ-ਦਰਦੀ ਜਥੇਦਾਰ ਰਣਜੀਤ ਸਿੰਘ ਨੂੰ ਹੀ ਸਰਬੱਤ-ਖਾਲਸਾ ਹੁਕਮ ਲਾਵੇ ਕਿ ਪੰਥ ਲਈ ਪੰਜ ਪਿਆਰੇ ਟੋळ ਕੇ ਪੰਥ ਦੀ ਰਹਿਨੁਮਾਈ ਕਰਦਿਆਂ ਨਰੈਣੂ ਬਾਦਲਕਿਆਂ ਅਤੇ ਨਾਗਪੁਰੀਏ ਨਾਗਾਂ ਤੋਂ ਪੰਥ ਨੂੰ ਅਜਾਦ ਕਰਵਾਉਣ 🙏💥 ਇਸ ਲਈ ਸਰਬੱਤ ਦੁਨੀਆਂ ਦੇ ਸਿੱਖ ਅਤੇ ਸਿੰਘ ਬਰਾਬਰ ਦਾ ਯੋਗਦਾਨ ਪਾ ਕੇ ਪੰਜਾਂ ਤਖਤਾਂ ਨੂੰ ਵੀ ਅਜਾਦ ਕਰਵਾਉਣ ਅਤੇ ਗੁਰੂ ਦੇ ਹੁਕਮਾਂ ਜੀ ਪਾਲਣਾ ਕਰਦਿਆਂ ਪੰਥ ਸਾਰੇ ਸੰਸਾਰ ਨੂੰ ਸਿਖਾਂ ਦੀ ਛਾਅ ਦੇ ਸਕੇ 🙏💥
@sudagarsinghralla5827
@sudagarsinghralla5827 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਕੁਰਬਾਨੀ ਵਾਲੇ ਸਿੰਘ ਹਨ ਅਤੇ ਸਿੱਖ ਇਤਿਹਾਸ ਦੀ ਬਹੁਤ ਜਾਣਕਾਰੀ ਵੀ ਰੱਖਦੇ ਹਨ ਅੱਜ ਕੌਮ ਨੂੰ ਸਹੀ ਸੇਧ ਇਹ ਹੀ ਦੇ ਸਕਦੇ ਹਨ 1999 ਨੂੰ ਜਦੋ ਖਾਲਸੇ ਦਾ 300 ਸਾਲਾਂ ਦਿਵਸ ਮਨਾਇਆ ਜਾ ਰਿਹਾ ਸੀ ਉਸ ਸਮੇਂ ਬਾਦਲ ਅਤੇ ਟੌਹੜਾ ਸਾਹਿਬ ਝਗੜਾ ਹੋ ਗਿਆ ਸੀ ਉਸ ਸਮੇਂ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਕਰਕੇ ਦੋਹਾਂ ਗਰੁੱਪਾਂ ਨੂੰ ਸਲਾਹ ਦਿੱਤੀ ਸੀ ਚੁੱਪ ਰਹੋ ਕੌਮ ਖ਼ਾਲਸੇ ਦਾ ਵੱਡੇ ਪੱਧਰ ਦਿਨ ਮਨਾ ਰਹੀ ਹੈ ਜੋ ਸਾਂਝਾ ਤੇ ਸਹੀ ਫੈਸਲਾ ਸੀ ਬਾਦਲ ਨੇ ਆਪਣੀ ਹੰਕਾਰ ਵਾਲੀ ਪਾਵਰ ਵਰਤ ਕੇ ਅਕਾਲ ਤਖ਼ਤ ਦੀ ਮਰਿਆਦਾ ਦੀ ਪ੍ਰਵਾਹ ਨਾ ਕਰਦੇ ਹੋਏ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਸਮੇਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ ਇਸ ਦਾ ਨਤੀਜਾ ਇਹ ਨਿਕਲਿਆ ਦੇਸ ਦੇ ਪ੍ਰਧਾਨ ਮੰਤਰੀ ਵਾਜਪਾਈ ਤੇ ਬਾਦਲਾਂ ਦੀ ਮਹਿੰਗੀ ਸਟੇਜ ਨਾਲੋਂ ਬਹੁਤ ਵੱਡਾ ਇਕੱਠ ਭਾਈ ਰਣਜੀਤ ਸਿੰਘ ਜੀ ਦੀ ਸਟੇਜ ਤੇ ਹੋਇਆਂ ਸੀ ਹੁਣ ਵੀ ਸਾਰੀਆਂ ਸਿੱਖ ਸੰਸਥਾਵਾਂ ਸਮੂਹ ਦਲਾਂ ਨੂੰ ਬੇਨਤੀ ਹੈ ਕੌਮ ਦੇ ਭਲੇ ਲਈ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿੱਤਾ ਜਾਵੇ ਧੰਨਵਾਦ ਜੀ
@harindersingh1153
@harindersingh1153 Ай бұрын
Bhai Sahib, panth wich aap dee bahut izzat hai 🙏 app de bole hamesha sach and chardhee klaa wale hunde hun…
@indirad1876
@indirad1876 Ай бұрын
You are absolutely right.
@HarbhajanSingh-gp8un
@HarbhajanSingh-gp8un Ай бұрын
ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵੱਧ ਤੋਂ ਵੱਧ ਵੋਟਾਂ ਬਣਾਈਏ ਤਾਂ ਕਿ ਸ੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜਾ ਖਤਮ ਕਰ ਸਕੀਏ ਜੇ ਕਰ ਅਸੀ ਇਹ ਕੰਮ ਕਰਤਾਂ ਤਾਂ ਸਮਜੋ ਅਸੀ ਇਨਾਂ ਮਸੰਦਾ ਤੋਂ ਸਾਡੇ ਗੁਰੂ ਘਰ ਬਚਾ ਲਏ ਫਿਰ ਸਾਡੇ ਗਰੀਬ ਸਿੱਖਾਂ ਨੂੰ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ ਕਿਉ ਕਿ ਸ੍ਰੋਮਣੀ ਕਮੇਟੀ ਸਾਡੀ ਮਿਨੀ ਸਰਕਾਰ ਹੈ ਬਾਦਲ ਪਰਿਵਾਰ ਸਮੇਤ ਚੰਦੂਮਾਜਰਾ ਢੀਡਸਾ ਭੂਦਰ ਚੀਮਾ ਜਗੀਰ ਕੌਰ ਵਗੈਰਾ ਤੋਂ ਗੁਰੂ ਘਰ ਬਚਾ ਸਕੀਏ
@ParamjitSingh-ci7mr
@ParamjitSingh-ci7mr 22 сағат бұрын
Waheguru ji bless Bhai Ranjit Singh ji Khalsa. Love from Holland.
@sewasinghsidhu8687
@sewasinghsidhu8687 Ай бұрын
ਇਹ ਨਾਂ ਸਿਆਸਤ ਵਿਚ ਰਹਿਣਗੇ ਪਰ ਇਹਨਾਂ ਦੇ ਮੁੰਡੇ ਕੁੜੀਆਂ ਰਹਿਣਗੇ।
@GurmeetSingh-yd6zn
@GurmeetSingh-yd6zn Ай бұрын
Wahe guru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ajaibsingh3835
@ajaibsingh3835 Ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹਾ ਸੱਚਾ ਤੇ ਨਿਡਰ ਜਥੇਦਾਰ ਨਾ ਤਾਂ ਕੋਈ ਆਇਆ ਨਾ ਆਉਣਾ ਹੈ ਜੋਂ ਸਦਾ ਇਹਨਾਂ ਦੇ ਮਾੜੇ ਸਿਸਟਮ ਨਾਲ ਲੜਦੇ ਆ ਰਹੇ ਹਨ ਸਿਰਫ਼ ਭਾਈ ਸਾਹਿਬ ਜਿਹੇ ਸਿੱਖ ਜੀ ਕੌਮ ਦੀ ਗੱਲ ਅਤੇ ਅਗਵਾਈ ਕਰ ਸਕਦੇ ਹਨ।
@user-lf7pb5tj3g
@user-lf7pb5tj3g Ай бұрын
ਹੇ ਵਾਹਿਗੁਰੂ ਸਭਨਾ ਦੇ ਮੰਨ ਵਿੱਚੋ ਵੈਰ ਵਿਰੋਧ ਕੱਢ ਦਵੋ ।
@whiskymander1859
@whiskymander1859 Ай бұрын
ਜਥੇਦਾਰ ਜੀ ਇਹ ਤਾਂ ਬਾਦਲ ਅਕਾਲੀ ਦਲ ਹੈ। ਸ੍ਰੋਮਣੀ ਅਕਾਲੀ ਦਲ ਹੈ ਨਹੀ ਬਾਕੀ ਤੁਸੀ ਜਾਣਦੇ ਹੋ।
@bahadarsinghsunetsunet1847
@bahadarsinghsunetsunet1847 Ай бұрын
ਪਰਮ ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬੇਨਤੀ ਹੈ ਕਿ ਸਿੱਖ ਕੌਮ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪਈਆਂ ਹੋਈਆਂ ਹਨ 🙏 ਬੇਨਤੀ ਹੈ ਕਿ ਜਿਨ੍ਹਾਂ ਮਹਾਂਪੁਰਖਾਂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ ਇਕੱਤਰ ਕਰਨ ਲਈ ਵੀ ਇਕ ਸਾਲ ਲਈ ਸਮੂਹ ਆਗੂ ਸਾਹਿਬਾਨ ਦੀਆਂ ਸੇਵਾਵਾਂ ਲਗਾਈਆਂ ਜਾਣ ਜੀ। ਦੋਹਾਂ ਹੀ ਧਿਰਾਂ ਦੇ ਆਗੂ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਜਵਾਬ ਲਿਆ ਜਾਵੇ ਕਿ ਜਦੋਂ ਉਹ ਸੱਤਾ ਵਿਚ ਸਨ ਉਸ ਸਮੇਂ ਸਿੱਖ ਪੰਥ , ਪੰਜਾਬ ਦੇ ਲੋਕਾਂ ਲਈ , ਪੰਜਾਬੀਅਤ ਲਈ ਕੀ ਕੀ ਕੀਤਾ ਹੈ। ਬਹੁਤ ਵਾਰ ਵਿਚਾਰ ਲਿਖੇ ਹਨ ਕਿ ਸਿੱਖ ਵਿਦਿਅਕ ਅਦਾਰਿਆਂ ਵਿੱਚ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾ ਰਹੇ ਮਾਨਯੋਗ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਉਪਰਾਲੇ ਕੀਤੇ ਜਾਣ। ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਸ਼੍ਰੀ ਗੁਰੂ ਰਾਮਦਾਸ ਦਾਸ ਹਸਪਤਾਲ ਅੰਮ੍ਰਿਤਸਰ ਨੂੰ ਪੀ ਜੀ ਆਈ ਪੱਧਰ ਤੇ ਵਿਕਸਿਤ ਕੀਤਾ ਜਾਵੇ ਜੀ 🙏 ਅਤੇ ਲੋੜਵੰਦ ਦਾ ਇਲਾਜ ਵੀ ਪੀ ਜੀ ਆਈ ਚੰਡੀਗੜ੍ਹ ਵਾਂਗ ਘੱਟ ਰੇਟਾਂ ਤੇ ਕਰਨ ਦੀ ਸਹੂਲਤ ਹੋਵੇ । ਸਿੰਘ ਸਹਿਬਾਨ ਜੀ ਇਸ ਸਬੰਧੀ ਵੀ ਮਤਾ ਪਾਸ ਕੀਤਾ ਜਾਵੇ ਜੀ 🙏 ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਲਿਆ ਜਾਵੇ ਕਿ ਉਨ੍ਹਾਂ ਵੱਲੋਂ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਕਿਹੜੇ ਕਿਹੜੇ ਉਪਰਾਲੇ ਕੀਤਾ ਹਨ 🙏 ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਆਪ ਜੀ ਨੂੰ ਵੀ ਕਈ ਵਾਰ ਲਿਖਿਆ ਕਿ ਪੰਜਾਬ ਸਰਕਾਰ ਦੀ ਤਰਜ਼ ਤੇ ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਸਮਰਪਿਤ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮਨਾਉਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਜਾਵੇ ਜੀ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ 🙏 ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਕੀਤੀ ਮਹਾਨ ਸੇਵਾ ਦੀ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸਿੰਘ ਸਹਿਬਾਨ ਜੀ 🙏 ਨੂੰ ਬੇਨਤੀ ਹੈ ਕਿ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਇਸ ਮਹਾਨ ਸੇਵਾ ਸੰਕਲਪ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਯਤਨ ਕਰਨ।
@user-xm5un1vf7l
@user-xm5un1vf7l Ай бұрын
Jathadar RANJEET SINGH. Dee vadee quarbani aa
@nirmaljitsingh2272
@nirmaljitsingh2272 Ай бұрын
Waheguru jee
@tejaspreetsingh6090
@tejaspreetsingh6090 3 күн бұрын
ਬਿਲਕੁੱਲ ਸਹੀ ਗੱਲ ਜਥੇਦਾਰ ਸਾਹਿਬ ਜੀ ਦੀ। ਜੱਦ ਸ਼੍ਰੋਮਣੀ ਅਕਾਲੀ ਦੱਲ ਦਾ ਦੋ ਵਾਰ ਰਿਹਾ ਸੀਨਿਅਰ ਮੀਤ ਪ੍ਰਧਾਨ ਇੱਕ ਨੰਬਰ ਦਾ ਸ਼ਰਾਬੀ, ਜਾਰ, ਗੋਲਕ ਚੋਰ,ਹੋ ਸੱਕਦਾ ਤੇ ਫ਼ੇਰ ਕੁੱਝ ਵੀ ਹੋ ਸਕਦਾ। ਸਾਡੇ ਇਲਾਕੇ ਦਾ ਇੱਕ ਨੰਬਰ ਦਾ ਜਾਰ, ਸ਼ਰਾਬੀ ਸੀਨਿਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਕੂਲ ਦੀ ਇੱਕ ਤੀਜੇ ਦਰਜੇ ਪਾਸ ਸਿਫਾਰਸ਼ੀ ਭਰਤੀ ਕੀਤੀ ਪ੍ਰਿੰਸੀਪਲ ਨਾਲ ਰਲ਼ ਕੇ ਸਕੂਲ ਦੀ ਜ਼ਮੀਨ ਜਿਸਦੀ ਮਾਲਕ ਐਸਜੀਪੀਸੀ ਸੀ ਉਹ ਜ਼ਮੀਨ ਆਪਣੇ ਕਰਿੰਦੇ ਖੜੇ ਕਰ ਕੇ ਸਿਰਫ਼ ਕੁੱਝ ਹਜ਼ਾਰ ਵਿੱਚ ਠੇਕੇ ਤੇ ਦੇ ਕੇ ਲੱਖਾਂ ਦਾ ਘਪਲਾ ਕਰ ਗਿਆ ਕਿਉੰਕਿ ਉਹ ਪ੍ਰਿੰਸੀਪਲ ਤੇ ਇਹ ਸ਼ਰਾਬੀ ਆਪਸ ਵਿੱਚ ਗ਼ਲਤ ਹਨ। ਹੋਰ ਵੀ ਕਈ ਘਪਲੇ ਕੀਤੇ ਇਹਨਾਂ ਨੇ ਜਿਸਦੇ ਸਾਰੇ ਸਬੂਤ ਮੇਰੇ ਕੋਲ ਹਾਂ। ਜੱਦ ਵੀ ਕਮੇਟੀ ਨੂੰ ਸ਼ਿਕਾਇਤ ਕਰੋ ਤਾਂ ਪੜਤਾਲ ਕਰਨ ਆਇਆ ਇੰਸਪੇਕਟਰ ਵੀ ਇਹਨਾਂ ਵਰਗਾ ਗੋਲਕ ਚੋਰ ਹੁੰਦਾ ਤੇ ਰਿਪੋਰਟ ਭੇਜ ਦੇਂਦਾ ਸੀ ਕਿ ਸ਼ਿਕਾਇਤ ਝੂਠੀ ਹੈ।ਮੇਰਾ ਇਹ ਕਮੇਂਟ ਜੇਕਰ ਉੱਸ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਕੁੱਤਾ ਪੜ੍ਹੇ ਤਾਂ ਆ ਕੇ ਵੱਜੇ ਮੇਰੀ ਹਿੱਕ ਵਿੱਚ ਜੇਕਰ ਦੰਮ ਹੈ ਤਾਂ। ਕਰ ਲਵੇ ਮੇਰਾ ਜੌ ਵੀ ਕਰਨਾ ਹੈ ਡਰਦਾ ਨਹੀਂ ਮੈਂ ਉੱਸ ਦੱਲੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਸ ਦੇ ਕੁੱਤਿਆਂ ਤੋਂ। ਆਉਣ ਵਾਲੀਆਂ ਕਮੇਟੀ ਦੀਆਂ ਚੋਣਾਂ ਵਿੱਚ ਮੈਂ ਚੰਗੀ ਤਰ੍ਹਾਂ ਜਲੂਸ ਕੱਢੂ ਇਹਨਾਂ ਦਾ।
@gurpreetkau-zl2ie
@gurpreetkau-zl2ie Ай бұрын
Agree 100.%
@suchasinghsingh8514
@suchasinghsingh8514 Ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤੀ ਸਰਬੱਤ ਖ਼ਾਲਸੇ ਦਾ ਇਕੱਠ ਕਰਕੇ ਹੋਣੀ ਚਾਹੀਦੀ ਹੈ ਤਾਂ ਕਿ ਜਥੇਦਾਰ ਕਿਸੇ ਵੀ ਡਰ ਤੋਂ ਨਿਰਭਉ ਹੋ ਕੇ ਫ਼ੈਸਲੇ ਲੈ ਸਕਣ। ਹੁਣ ਦੇ ਜਥੇਦਾਰ ਅਕਾਲੀ ਸਿਆਸਤ ਭਾਵ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰਦੇ ਹਨ ਇਸ ਲਈ ਸਹੀ ਫੈਸਲੇ ਨਹੀਂ ਲਏ ਜਾ ਸਕਦੇ।
@TarlochanSingh-jh3sh
@TarlochanSingh-jh3sh Ай бұрын
🎉 wahegure je waheguru Ji
@GurtejSinghSidhu-u6c
@GurtejSinghSidhu-u6c 25 күн бұрын
ਵਾਹਿਗੁਰੂ ਜੀ
@gurdialsingh822
@gurdialsingh822 Ай бұрын
ਬਾਦਲ ਸਾਹਿਬ ਨਿਮਾ ਣਾ ਸਿਖ ਨਹੀ ਦੋਸ਼ੀ ਬਣ ਕੇ ਪੇਸ਼ ਹੋਵੋ ਅਪਣੇ ਦੋਸ਼ ਕਬੂਲ ਕਰੋ ਤੇ ਮਾਫੀ ਤੌਂ ਬਾਅਦ ਨਿਮਾਣਾ ਸਿਖ ਬਣ ਕੇ ਘਰ ਬੈਠੋ ਨਾ ਕੇ ਪ੍ਰਧਾਨ ਬਣ ਕੇ ਫਿਰ ਬਦਮਾਸ਼ੀ ਕਰੋ
@harpreetsingh4317
@harpreetsingh4317 Ай бұрын
sahi. a
@jagseersinghwahsgurukjibra9890
@jagseersinghwahsgurukjibra9890 Ай бұрын
🌹🌹ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸੱਚਖੰਡ ਸੀ੍ ਹਰਿਮੰਦਰ ਸਾਹਿਬ ਜੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਹਨ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-xn4me8wp9i
@user-xn4me8wp9i Ай бұрын
ਭਾਈ ਸਹਿਬ ਵਰਗੇ ਜਥੇਦਾਰ ਹੋਵੇ ਦੁਜੇ ਤਾ ਮਸੰਦ ਹਨ
@bhupindersinghmann5096
@bhupindersinghmann5096 Ай бұрын
ਬਹੁਤ ਗਿਆਨ ਹੈ ਭਾਈ ਸਾਹਿਬ ਜੀ ਨੂੰ
@user-td7cy9hl9f
@user-td7cy9hl9f Ай бұрын
Gian hi hai jehra sup kadna kad lai
@harpsandhu37
@harpsandhu37 Ай бұрын
ਮੈਂ ਇਸ ਬੰਦੇ ਦਾ ਫੈਨ ਆ || ਮੀਰੀ ਪੀਰੀ ਦੇ ਮਾਲਿਕ ਦਾ ਕੂਕਰ ਹੈ
@davindersinghsingh9929
@davindersinghsingh9929 Ай бұрын
Jathedar Ranjit Singh is brave leader
@BalwinderSingh-vi8pb
@BalwinderSingh-vi8pb Ай бұрын
❤❤❤❤❤❤❤❤
@NaranjansinghVirk
@NaranjansinghVirk Ай бұрын
Right
@harjindersaini8591
@harjindersaini8591 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tejindersingh4588
@tejindersingh4588 Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ
@harwinderkaur8273
@harwinderkaur8273 Ай бұрын
Nice jathardar ji
@surjitkhosasajjanwalia9796
@surjitkhosasajjanwalia9796 Ай бұрын
ਮਾਫ਼ੀ ਮੰਗਾ ਕੇ ਇਹਨਾਂ ਨੂੰ ਲੋਕਾਂ ਨੇ ਘਰੇ ਬੈਠਾ ਦਿੱਤਾ,, ਹੁਣ ਇਹ ਦੋਬਾਰਾ ਪਾਖੰਡ ਕਰ ਰਹੇ ਨੇ,,, ਪ੍ਰਧਾਨ ਭਾਈ ਰਣਜੀਤ ਸਿੰਘ ਹੀ ਹੋਣਗੇ
@harneksekhon5017
@harneksekhon5017 Ай бұрын
ਮਰਦ ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਾਕੀ ਤਾਂ ਲਾਲਚੀ ਭਿਜੀਆਂ ਬਿਲੀਆਂ ਤੇ ਮੋਖਾ ਜੱਥੇਦਾਰ ਅੱਜ ਬਾਦਲਾਂ ਦੀ ਕੌਲੀ ਚੱਟਦਾ
@PalSingh-uc1vv
@PalSingh-uc1vv Ай бұрын
ਬਾਦਲ ਸਾਹਿਬ ਨੂੰ ਧਾਮੀ ਸਾਹਿਬ ਨੇ ਕੋਈ ਸਜਾ ਨਹੀਂ ਹੋਣ ਦੇਣੀ
@HarjinderSingh-sd9qi
@HarjinderSingh-sd9qi Ай бұрын
ਸਿੰਘ ਸਾਬ ਤੁਸੀਂ ਕਿਹੜਾ ਕਿਸੇ ਸੁਹਿਰਦ ਸਿੱਖਾਂ ਨਾਲ ਤਾਲਮੇਲ ਕਰਦੇ ਹੋ ਸਿਮਰਨਜੀਤ ਸਿੰਘ ਮਾਨ ਵੀ ਅਲੱਗ ਤੁਸੀਂ ਅਲੱਗ ਸਾਰੇ ਆਪਣੀ ਡੁਗਡੁਗੀ ਬਜਾ ਰਹੇ ਹੋ ਇੱਕਠੇ ਨਹੀਂ ਹੁੰਦੇ ਫਿਰ ਬਾਦਲ ਹੀ ਕਾਬਜ਼ ਰਹਿਣ ਗੇ ਐਸਜੀਪੀਸੀ ਉੱਤੇ ਸਿੱਖ ਕੌਮ ਖੁਆਰ ਹੋ ਇਸ ਕਰਕੇ ਸੋਚੋ
@oliversingh
@oliversingh Ай бұрын
v good bahi sahb ji
@GurnamSingh-hc6hx
@GurnamSingh-hc6hx Ай бұрын
bhaisahaibji.good
@user-qs5ho9cj2b
@user-qs5ho9cj2b Ай бұрын
ਇਹ ਮੁੜਕੇ। ਨਹੀਂ ਆਉਂਣਾ ਚਾਹੀਦਾ
@nirmalghuman6077
@nirmalghuman6077 Ай бұрын
ਸਵਾ ਸੱਤ ਮਿੰਟ ਦਾ ਟ੍ਰੇਲਰ😡😡😡😡😡 ਹੁਣ ਬਾਕੀ ਰਹਿ ਕੀ ਗਿਆ ਉਏ????? ਹੁਣ ਤਾਂ ਓਹੀ ਰੀਪੀਟ ਹੋਣਾ ਆ, ਦੇਖਣ ਵਾਲਿਆਂ ਦਾ ਅੱਧਾ ਘੰਟਾ ਸਮਾਂ ਬਚ ਜਾਂਦਾ ਆ 😜
@Parvinderhanda
@Parvinderhanda Ай бұрын
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩 🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
@harbhajandhaliwal4966
@harbhajandhaliwal4966 Ай бұрын
Thinks
@AvtarSingh-rg9hy
@AvtarSingh-rg9hy 22 күн бұрын
ਇਹ ਗਲਤੀਆਂ ਮਾਫ਼ ਕਰਨ ਵਾਲਿਆਂ ਨਹੀਂ ਹਨ ਜੀ।
@jsranajsrana5263
@jsranajsrana5263 Ай бұрын
ਬਾਦਲ, ਮਜੀਠਾ ਪਰਿਵਾਰ ਨੂੰ 2 ਸ਼ਰਤਾਂ ਤੇ ਹੀ ਮਾਫ ਕੀਤਾ ਜਾ ਸਕਦਾ ਹੈ, ਜਾ ਤਾਂ ਉਹ ਆਪਣੇ ਬੱਚਿਆ ਨੂੰ ਚਿੱਟਾ ਲਗਾ ਕੇ ਮਾਰਨ ਤੇ ਜਾ ਫਿਰ ਜਿਹੜੇ ਮੁੰਡੇ ਇਹਨਾਂ ਦੇ ਚਿੱਟੇ ਕਾਰਨ ਮਰੇ ਹਨ ਉਹਨਾਂ ਨੂੰ ਵਾਪਸ ਲਿਆਵੇ. ਮੈਂ ਆਪਣੇ ਬੱਚਿਆਂ ਦੀ ਕਸਮ ਖਾਧੀ ਹੈ ਕਿ ਜੀਂਦੇ ਜੀ ਬਾਦਲ ਪਰਿਵਾਰ ਨੂੰ ਵੋਟ ਨਹੀਂ ਪਾਵਾਂਗਾ, ਹਾਂ ਜੇ ਉਪਰੋਕਤ ਦੋ ਸ਼ਰਤਾਂ ਵਿੱਚੋਂ ਇੱਕ ਮੰਨ ਲੇ ਤਾਂ ਮੇਰੀ ਵੋਟ ਤੇ ਸਪੋਟ ਇਸ ਪਰਿਵਾਰ ਨਾਲ ਹੈ.
@kirtansingh7124
@kirtansingh7124 Ай бұрын
ਜੱਟ ਜੱਟੂ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਮੁਰਦਾਬਾਦ ਵਾਹਿਗੁਰੂ ਜੀ
@vinodbagifaridkot158
@vinodbagifaridkot158 Ай бұрын
Bhai Ranjit singh ji kurbani wala sacha sikh han ji
@surjanrandhawa8130
@surjanrandhawa8130 Ай бұрын
Bahut vadiya vichar bhai sab ji
@SunnySingh-ug8uq
@SunnySingh-ug8uq Ай бұрын
Weeygod
@user-cv6nr2ny2x
@user-cv6nr2ny2x Ай бұрын
Jai 🎉 ho
나랑 아빠가 아이스크림 먹을 때
00:15
진영민yeongmin
Рет қаралды 14 МЛН
Magic trick 🪄😁
00:13
Andrey Grechka
Рет қаралды 68 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Show with Harjinder Singh Majhi | Political | EP 492 | Talk with Rattan
39:08
나랑 아빠가 아이스크림 먹을 때
00:15
진영민yeongmin
Рет қаралды 14 МЛН