Khalsa Aid ਛੱਡਣ ਮਗਰੋਂ ਸਾਰੀ ਟੀਮ ਨੇ ਬਣਾਈ ਨਵੀਂ ਸੰਸਥਾ,Amarpreet Singh ਨੇ ਗੱਲਾਂ ਤੋਂ ਚੁੱਕਿਆ ਪਰਦਾ

  Рет қаралды 13,543

Pro Punjab Tv

Pro Punjab Tv

Күн бұрын

Пікірлер
@devinderpaldhillon9627
@devinderpaldhillon9627 4 күн бұрын
ਬਹੁਤ ਮਾੜੀ ਗੱਲ ਹੈ , ਨਵੇਂ ਨਵੇਂ ਗਰੁੱਪ ਬਣਾਈ ਜਾਣ ਨਾਲ ਦਾਨੀਆਂ ਦ ਵਿਸ਼ਵਾਸ਼ ਟੁੱਟਦਾ ਹੈ । ਜੇ ਕਿਸੇ ਜਥੇਬੰਦੀ ਵਿੱਚ ਕੁਝ ਮਾੜਾ ਹੋ ਰਿਹਾ ਹੈ ਤਾਂ ਆਪਸ ਵਿੱਚ ਮਿਲ ਬੈਠ ਕੇ ਗੁਰੂ ਮਰਯਾਦਾ ਤੋਂ ਸੇਧ ਲੈਕੇ ਸੋਧ ਕਰੋ । ਬਹੁਤ ਸੈੱਟ ਬੈਕ ਲੱਗੇਗਾ ਤੁਹਾਡੇ ਅਲੱਗ ਅਲੱਗ ਹੋਣ ਨਾਲ਼ । ਅਸੀਂ ਵਿਦੇਸ਼ ਵਿੱਚੋਂ ਖਾਲਸਾ ਏਡ ਨਾਲ਼ ਜੁੜੇ ਨਿਮਾਣੇ ਸਿੱਖ ਬਹੁਤ shocked ਮਹਿਸੂਸ ਕਰ ਰਹੇ ਹਾਂ । ਖੈਰ ਸ਼ੁਹਰਤ ਦੀ ਖਾਹਸ਼ ਵੀ ਨੁਕਸਾਨ ਕਰ ਦੇਂਦੀ ਹੈ । ਰੋਜ਼ ਰੋਜ਼ ਪਾਟੋਧਾੜ ਹੋਣ ਨਾਲ਼ ਦਾਨੀ ਲੋਕ ਮੂੰਹ ਮੋੜ ਲੈਂਦੇ ਨੇ ।
@sarbbrar2203
@sarbbrar2203 3 күн бұрын
bilkul veera ehna cheeja krky loki sikhi ton door ho ga
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@sudagarsingh3985
@sudagarsingh3985 4 күн бұрын
ਗ੍ਰੰਥੀ ਸਿੰਘਾਂ ਦੇ ਨਾਲ ਨਾਲ ਪਾਠੀ ਸਿੰਘਾਂ ਵੱਲ ਵੀ ਧਆਨ ਦੇਵੋ ਜੀ ਪਲੀਜ਼
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 3 күн бұрын
ਗ੍ਰੰਥੀ ਸਿੰਘ ਤੇ ਪਾਠੀ ਸਿੰਘ ਚ ਕੀ ਫ਼ਰਕ ਆ
@sudagarsingh3985
@sudagarsingh3985 3 күн бұрын
@ਮਨਦੀਪਸਿੰਘ-ਚ3ਲ ha g ਗ੍ਰੰਥੀ ਸਿੰਘ ਉਹ ਹੁੰਦਾ ਜੀ ਜੋ ਗੁਰਦਵਾਰਾ ਸਾਹਿਬ ਵਿੱਚ ਡਿਊਟੀ ਕਰਦਾ ਹੈ ਜੀ ਪਾਠੀ ਸਿੰਘ ਉਹ ਹੁੰਦਾ ਜੀ ਜੋਂ ਨਗਰਾ ਵਿਚ gra ਵਿੱਚ ਸਹਿਜ ਪਾਠ ਅਖੰਡ ਪਾਠ ਕਰਦੇ ਆ ਜੀ ਗ੍ਰੰਥੀ ਸਿੰਘ ਦੀ ਡਿਊਟੀ ਪਕਕੀ ਹੁੰਦੀ ਆ ਜੀ
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@bhattiekam9192
@bhattiekam9192 4 күн бұрын
ਬਾਈ ਆਪਣੇ ਦੀ ਪੰਜਾਬ ਦੇ ਸਿੱਖਾਂ ਦਾ ਹੱਥ ਫੜੋ ਲਾਂਗਰੀ ਨਾ ਬਣੋਂ ਲੋਕਾਂ ਖਵਾਕੇ ਜਦੋਂ ਸਿੱਖਾਂ ਦੇ ਖਿਲਾਫ ਭੂਗਤ ਦੇ ਨੇ
@ajaibsingh261
@ajaibsingh261 3 күн бұрын
, ਇਹ ਸਬ ਕੁਝ ਤੁਸੀਂ ਖਾਲਸਾ ਏਡ ਵਿਚ ਰਹਿ ਕੇ ਵੀ ਕਰ ਸਕਦੇ ਸੀ , ਸ ਰਵੀ ਸਿੰਘ ਖਾਲਸਾ ਬਹੁਤ ਵੱਡਾ ਕਾਰਜ ਕਰ ਰਹੇ ਨੇ , ਤੁਹਾਡੇ ਤੇ ਪੇਈ ਸਰਕਾਰੀ ਰੇਡ ਨੇ ਤੁਹਾਨੂੰ ਤੋੜ ਲਿਆ ਤੇ ਵੱਖਰਾ ਕਰਕੇ ਇਹ ਕੰਮ ਦਾ ਤੁਹਾਡੇ ਤੋ ਸ਼ੁਰੂ ਕਰਵਾ ਲਿਆ , ਖਾਲਸਾ ਏਡ ਹਮੇਸ਼ਾ ਚੜਦੀ ਕਲਾ ਵਿਚ ਹੀ ਰਹਿਣੀ ਆ, ਤੁਹਾਡਾ ਸਰਕਾਰੀ ਕਾਰਜ ਬਹੁਤ ਦੇਰ ਨਹੀਂ ਚਲਣਾ
@ajaibsingh3873
@ajaibsingh3873 3 күн бұрын
Roads ਤੇ ਲੰਗਰ ਲਗਾਉਣੇ ਬੰਦ ਕਰੋ ,langar ਦਾਲ ਫੁਲਕਾ ਹੀ ਹੋਣਾ ਚਾਹੀਦਾ ਹੈ। ਗੁਰੂ ਘਰਾਂ ਵਿੱਚ ਹੀ ਲੰਗਰ ਲਓ ਸਵਾਏ ਐਮਰਜੈਂਸੀ ਤੋਂ।
@surindersingh8539
@surindersingh8539 3 күн бұрын
ਬਿਲਕੁਲ ਸਹੀ ਕਿਹਾ ਵੀਰ। ਲੰਗਰ ਸਾਦਾ ਹੋਣਾ ਚਾਹੀਦਾ।
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@singhsaab6992
@singhsaab6992 3 күн бұрын
ਗ਼ਲਤ ਕੀਤਾ ਵੀਰ ਤੂੰ ਸਰਕਾਰ ਦੇ ਡਰ ਨਾਲ raid ਦੇ ਡਰ ਤੋਂ ਸਰਦਾਰ ਰਵੀ ਸਿੰਘ ਖਾਲਸਾ ਜੀ ਦੇ mission ਨੂੰ ਢਾਹ ਲੱਗੇਗੀ।
@Major.Singh69
@Major.Singh69 2 күн бұрын
ਇੱਕ ਬੇਨਤੀ ਹੈ ਭਰਾਵੋ ਸੰਸਥਾ ਜਿਹੜੀ ਮਰਜ਼ੀ ਬਣਾ ਕੇ ਕੰਮ ਕਰੋ ਪਰ ਪਹਿਲ ਸਿੱਖ ਪਰਿਵਾਰਾਂ ਨੂੰ ਹੋਣੀ ਚਾਹੀਦੀ ਆ
@JagtarGill-e4y
@JagtarGill-e4y 4 күн бұрын
ਗ੍ਰੰਥੀ ਸਿੰਘਾ ਵਾਰੇ ਜਰੂਰ ਮੁਹਿੰਮ ਚਲਾਓ ਜੀ🙏
@gurdyalsingh3396
@gurdyalsingh3396 3 күн бұрын
ਇਸ ਵੀਰ ਨੇ ਖਾਲਸਾ ਏਡ ਉਦੋਂ ਛੱਡੀ ਜਦੋਂ ਇਹਨਾਂ ਤੇ ਰੇਡ ਪਈ ਸੀ, ਪਰ ਵੀਰ ਜੀ ਤੁਸੀਂ ਖਾਲਸਾ ਏਡ ਤੇ ਜੋ ਇਲਜ਼ਾਮ ਲਾ ਰਹੇ ਹੋ ਉਹ ਖਾਲਸਾ ਏਡ ਵਿੱਚ ਰਹਿ ਕੇ ਲਾਉਂਦੇ ਤਾਂ ਮੰਨ ਵੀ ਲੈਦੇ
@ajaibsingh261
@ajaibsingh261 3 күн бұрын
ਬਿਲਕੁਲ ਸਹੀ ਜੀ , ਇਹ ਸਰਕਾਰੀ ਪੁਲਿਸ ਦੀ ਰੇਡ ਤੋ ਡਰ ਗਿਆ ਤੇ ਸਰਕਾਰ ਦਾ ਹੱਥ ਠੋਕਾ ਬੰਣ ਖਾਲਸਾ ਏਡ ਨੂੰ ਨੁਕਸਾਨ ਪਹੁੰਚੇ ਉਹਨਾਂ ਇਸ ਕੰਮ ਨੂੰ ਮੈੜਾ ਪਾ ਲਿਆ
@jugrajsingh6318
@jugrajsingh6318 4 күн бұрын
ਸਿੰਘ ਸਹਿਬ ਪਾਠੀ ਸਿੰਘਾਂ ਬਾਰੇ ਵੀ ਸੁਣੋ ਉਹ ਸੀਰੀਆਂ ਵਾਲੀ ਜਿੰਦਗੀ ਜਿਉਂ ਰਹੇ ਹਨ ਗਰੰਥੀ ਵੀ ਉਹਨਾ ਦਾ ਸੋਸਣ ਕਰਦੇ ਹਨ ਆਪ ਅਪਨੀ ਡਿਉਟੀ ਪਾਠੀ ਤੋਂ ਲੈਦੇਂ ਹਨ
@dalbirsingh5890
@dalbirsingh5890 3 күн бұрын
ਧੰਨਵਾਦ ਸਰਕਾਰਾਂ ਦਾ ਉਸ ਤੋਂ ਵੱਧ ਪੰਜਾਬੀਆਂ ਖਾਸ ਕਰਕੇ ਇਹੋ ਜਿਹੇ ਸ਼ਕਲ ਸੁਰਤ ਵਾਲਿਆਂ ਦੇ ਕੁਝ ਰੁਕੋ ਜਿਨੀ ਪੰਜਾਬ ਦੀ ਜਨਸੰਖਿਆ ਹੈ ਉਤਨੀਆਂ ਹੀ ਸੰਸਥਾਵਾਂ ਦਲ ਹੋਣਗੀਆਂ ਹਰ ਇਨਸਾਨ ਪ੍ਰਧਾਨ ਹੋਵੇਗਾ
@punjabexamschannel9861
@punjabexamschannel9861 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@TheHindri
@TheHindri 3 күн бұрын
ਕਿਸੇ ਏਡ ਨੂੰ ਪੈਸੇ ਨਾ ਦਿਓ ਆਪਣੇ ਪਿੰਡ ਦੇ ਗ੍ਰੰਥੀ ਪਾਠੀ ਅਤੇ ਗਰੀਬ ਪਰਿਵਾਰ ਦੀ ਮਦਦ ਕਰੋ
@Balbirsinghusa
@Balbirsinghusa 3 күн бұрын
ਗੁਰੂ ਗ੍ਰੰਥ ਸਾਹਿਬ ਜੀ ਤੇ ਭਗਤੀ ਮਾਰਗ ਦੱਸਦੇ ਹਨ ।ਓਧਰ ਨੂੰ ਹੁੰਦਾ ਕੋਈ ਨਹੀਂ ।
@dilpreetchadha8299
@dilpreetchadha8299 2 күн бұрын
ਬਹੁਤ ਹੀ ਵਧੀਆ ਸੋਚ ਮੇਰੇ ਵੀਰ ਦੀ.... ਤੁਸੀਂ ਇਸ ਮੁੱਦੇ ਨਾਲ ਮਿਸ਼ਨਰੀ ਉਤੇ ਡੂੰਘਾ ਅਸਰ ਕਰੋ ਗਏ। all the best 👍
@romanakaran7932
@romanakaran7932 3 күн бұрын
ਕਹਿੰਦੇ ਕਿਸਾਨ ਯੂਨੀਅਨਾਂ ਇੱਕ ਨੀਂ ਹੁੰਦੀਆਂ। ਇਹ ਬੁਧੀਜੀਵੀ ਦੇਖ ਲਓ। ਇਹ ਨਵੀ ਸੰਸਥਾਵਾਂ ਬਣਾਈ ਜਾਂਦੇ ਨੇ। ਇਕੱਠੇ ਕਿਉਂ ਨੀ ਚੱਲ ਸਕਦੇ।
@Alessandro1186
@Alessandro1186 3 күн бұрын
ਖ਼ਾਲਸਾ ਏਡ ਨੂੰ ਤੁਸੀ ਫੇਲ ਨਹੀ ਕਰ ਸੱਕਦੇ
@KuljeetSingh-c1x
@KuljeetSingh-c1x 3 күн бұрын
ਉਹਨਾ ਨੂੰ ਮੁਲਿਆ ਤੋਂ time ਮਿਲੇ ਤਾਂ ਸਿੱਖਾਂ ਦੀ ਹੈਲਪ ਕਰਨ
@jaspalsingh9569
@jaspalsingh9569 3 күн бұрын
ਸਰਕਾਰ ਨੇ ਰੇਡ ਮਾਰ ਕੇ ਤੋੜ ਕੇ ਆਪਣੇ ਹਿਸਾਬ ਨਾਲ ਚਲਾ ਲਿਆ ਹੈ
@AmarjitSingh-se8yp
@AmarjitSingh-se8yp 4 күн бұрын
ਲੰਗਰ ਦਾ‌ਤਰੀਕਾ ਗੁਰੂ ਘਰਾਂ ਚ‌ਸੀ ਤੁਸੀਂ ਸੜਕਾਂ ਤੇ ਲਾ ਕੇ‌ਇਸ ਦੀ‌ਕਦਰ ਖਤਮ ਕਰਤੀ ਇਹ ਗੁਰੂ ਨਾਨਕ ਸਾਹਿਬ ਜੀ ਨੇ‌ਚਲਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜ ਕੇ ਕਿਹਾ‌ ਲੈਣਾ ਦੇਣਾ ਖਾਲਸੇ ਨੂੰ ਐਵੇਂ ਜਣੇ ਖਣੇ ਨੂੰ ਨਾਲ ਖੁਆਊ
@karnailtatla6098
@karnailtatla6098 3 күн бұрын
ਉਥੇ ਇਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਖ਼ਾਲਸਾ ਏਡ ਨੂੰ ਬਦਨਾਮ ਕਰਨਗੇ ਏਸੇ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਕਈ ਕਈ ਕਮੇਟੀਆਂ ਬਣਾਈਆਂ ਗਈਆਂ ਹਨ ਅੱਜ ਗੁਰਦੁਆਰਾ ਨੂੰ ਬਹੁਤੇ ਲੋਕ ਦਾਨ ਦੇ ਖੁਸ਼ ਨਹੀਂ ਬਦਨਾਮੀ ਕਰਕੇ
@karamjits1614
@karamjits1614 3 күн бұрын
ਤੁਸੀ ਖਾਲਸਾ ਏਡ ਵਿਚ ਕਿੳ ਨਹੀ ਸਲਾਹ ਦਿਤੀ
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 3 күн бұрын
ਬਹੁਤ ਵਧੀਆ ਉਪਰਾਲਾ
@DeepSingh-g2m
@DeepSingh-g2m 4 күн бұрын
Waheguru ji
@RajinderSingh-xu6bp
@RajinderSingh-xu6bp 4 күн бұрын
Khalsa Aid To Alag Hona Galt Faisla Ha Veer Ji
@NavdeepSingh-yd9uh
@NavdeepSingh-yd9uh 4 күн бұрын
Sara raula paisa da
@singhprince77
@singhprince77 2 күн бұрын
Nhi veer Jis tan laaage soi jaane​@@NavdeepSingh-yd9uh
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@GurparkashSingh-u8f
@GurparkashSingh-u8f 4 күн бұрын
ਠੀਕ ਹੈ
@jaspindersingh5620
@jaspindersingh5620 3 күн бұрын
ਅਕਾਲ ਪੁਰਖ ਜੀ ਚੜ੍ਹਦੀ ਕਲਾ ਬਖਸ਼ੇ ਪਰ ਬੇਨਤੀ ਹੈ ਜੀ ਵੀ ਇਹ ਸਿਰਫ ਗ੍ਰੰਥੀ ਸਿੰਘਾਂ ਦੇ ਇਹ ਗੰਭੀਰ ਮਸਲਾ ਸਿਰਫ ਮੀਡੀਆ ਜਾਂ ਗੱਲਾਂ ਬਾਤਾਂ ਤੱਕ ਨਾ ਰਹਿ ਜਾਵੇ ਕਿਰਪਾ ਕਰਕੇ ਇਸ ਨੂੰ ਹਕੀਕੀ ਰੂਪ ਦਿੱਤਾ ਜਾਵੇ ਬਹੁਤ ਮੰਦਹਾਲੀ ਦੇ ਵਿੱਚ ਜੀ ਰਹੇ ਨੇ ਅੱਜ ਦੇ ਪ੍ਰਚਾਰਕ
@sattiharika9346
@sattiharika9346 4 күн бұрын
ਬਾਈ ਜੀ ਸਿੱਖ ਲਓ ਕੁਝ ਪਿਛਲੇ ਟਾਈਮ ਤੋਂ ਕਿਉਂ ਨਵੀਆਂ ਪਾਰਟੀਆਂ ਬਣਾ ਕੇ ਚੱਲ ਰਹੇ ਹੋ ਇੱਕ ਝੰਡੇ ਹੇਠਾਂ ਚੱਲ ਪੋ
@jagjitsingh816
@jagjitsingh816 2 күн бұрын
ਇਸ ਸਮੇਂ ਸਾਡੀ ਕੌਮ ਨੂੰ ਪੜ੍ਹਾਈ ਦੀ ਸਖ਼ਤ ਲੋੜ ਹੈ ਲੰਗਰ ਲਗਾਉਣੇ ਹਨ education ਦੇ ਲਾਓ ਰੋਟੀ ਦੇ ਲੰਗਰ ਬੰਦ ਕਰੋ ਪੂਰੀ ਪੂਰੀ ਸਟੱਡੀ ਕਰ ਲਓ ਨਹੀਂ ਤਾਂ ਕੌਮ ਬਹੁਤ ਪਿੱਛੜ ਜਾਵੇਗੀ
@satinderkaur7317
@satinderkaur7317 3 күн бұрын
ਅਮਨਦੀਪ ਜੀ ਤੁਸੀਂ ਰਵੀ ਸਿੰਘ ਜੀ ਨਾਲੋਂ ਵੱਖਰੇ ਹੋ ਗਏ ?? 🙏
@NavdeepSingh-bo4oo
@NavdeepSingh-bo4oo 3 күн бұрын
Please ask amarpreet if he talking salary. ਅਮਰਪ੍ਰੀਤ ਜੀ ਨੂੰ ਪੁਛੋ ਕੀ ਤਨਖ਼ਾਹ ਕਿੰਨੀ ਲੈਂਦੇ ਹਨ। ਬਾਕੀ ਸਾਰਾ ਦਸਨ ਕਿਹੜੇ ਗ਼ਰੀਬ ਲੋਕਾ ਦੀ ਮਦੀਦ ਕੀਤੀ ਅਜ ਤਕ। ਸਿਰਫ ਆਪਣੀ ਚੌਦਿਰ ਪਿਛੇ।
@AmarjitSingh-mq7sp
@AmarjitSingh-mq7sp 4 күн бұрын
ਅਮਰਪ੍ਰੀਤ ਜੀ ਆਪਣੇ ਗਰੀਬ ਭੈਣ ਭਰਾਵਾ ਦਾ ਹੱਥ ਫੜੋ ਗ੍ਰੰਥੀ ਸਿੰਘਾ ਤੇ ਪਾਠੀਆ ਦੀ ਵੀ ਹੈਲਪ ਜਰੂਰ ਕਰੋ
@gurdeepmand9302
@gurdeepmand9302 4 күн бұрын
ਕੀ ਭਾਈ ਅਮਰਪ੍ਰੀਤ ਸਿੰਘ ਅੱਜ ਰਵੀ ਸਿੰਘ ਖਾਲਸਾ ਜੀ ਤੋਂ ਵੀ ਵੱਡਾ ਹੋ ਗਿਆ ਹੈ?
@sattiharika9346
@sattiharika9346 4 күн бұрын
ਨਾਲੇ ਵੀਰੇ ਜੇ ਕੋਈ ਗੱਲ ਆਪ ਸਮੇਂ ਹੁੰਦੀ ਹੁੰਦੀ ਆ ਤਾਂ ਉਹਨੂੰ ਬਹਿ ਕੇ ਹੱਲ ਕਰੋ ਇਹ ਨਹੀਂ ਹੈਗਾ ਕਿ ਆਪਣੀ ਅਲੱਗ ਪਾਰਟੀ ਬਣਾ ਲਓ
@Alessandro1186
@Alessandro1186 3 күн бұрын
ਸਾਰਾ ਰੋਲਾ ਪੈਸੇ ਦਾ
@reetkaur7436
@reetkaur7436 4 күн бұрын
Bohat vdiya uprala a vir g,bache sikhi to bhatak gy ne,bachea nu piyar nal smjaan di jrurt a,mai ta ehi khu k jo girls and boys,sikhi vich hn,oh apne nal dea nu v gursikhi bare smjaan,je tuhade kolo koi ek bacha hi change ho gea ta bohat vddi gl a
@AmarjitSingh-md8gl
@AmarjitSingh-md8gl 3 күн бұрын
Bhai sahab ji 🙏🙏
@rajindersinghbaaghi
@rajindersinghbaaghi 3 күн бұрын
ਸਭ NGO ਬਣਾ ਕੇ ਪੈਸਾ ਖਾਂਦੇ ਹਨ l ਇਸ ਤਰਾ ਕਰਕੇ ਇਹ ਸਰਕਾਰਾਂ ਦੀ ਜਵਾਬਦੇਹੀ ਵੀ ਘਟਾ ਦਿੰਦੇ ਹਨ l ਇਹਨਾਂ ਨੇ ਸਿੱਖ ਕੌਮ ਨੂੰ ਕੌਮਾਤਰੀ ਲਾਂਗਰੀ ਬਣਾ ਕੇ ਰੱਖ ਦਿੱਤਾ ਹੈ l ਅਤੇ ਗਰੀਬ ਸਿੱਖ ਇਸਾਈ ਬਣ ਰਹੇ ਹਨ ਇਹ ਭਾਪੇ ਅਪਣੇ ਖਾਣ ਲਈ NGO ਬਣਾ ਰਹੇ ਹਨ l
@ParwinderSingh-je2nk
@ParwinderSingh-je2nk 4 күн бұрын
BOHOT CHANGI SOCH CHANGE VICHAR JI MERA DHAN DHAN BABA NANAK JI AEH V NE DIL NU BAHUT KHUSHI DITI
@mohansingh3290
@mohansingh3290 3 күн бұрын
Waheguru ji Chardikala rakhna
@daljeetkaur4202
@daljeetkaur4202 3 күн бұрын
Sahi hai bacchon ki padhaai ke liye madad honi chahie
@PashminderKaur
@PashminderKaur Күн бұрын
ਪੈਸੇ ਔਰ ਸ਼ੋਹਰਤ ਦੀ ਭੁਖ ਇਨਸਾਨ ਨੂੰ ਅਪਣੀ ਸੰਸਥਾ ਨਾਲ ਗ਼ਦਾਰੀ ਲਈ ਮਜਬੂਰ ਕਰ ਦਿੰਦੀ ਹੈ।
@ParwinderSingh-je2nk
@ParwinderSingh-je2nk 4 күн бұрын
WAHEGURU JI KA KHALSA WAHEGURU JI KI FATHE 🙏
@sattiharika9346
@sattiharika9346 4 күн бұрын
ਜੋਧਿਆਂ ਦੀ ਕੌਮ ਨੇ ਲੰਗਰ ਲਾ ਲਾ ਕੇ ਥੱਲੇ ਲਾ ਤੀ ਲੋਕਾਂ ਦੇ
@o2protectordm909
@o2protectordm909 3 күн бұрын
sangat te pangat donno concept ...aa sikhi ch
@karamjits1614
@karamjits1614 3 күн бұрын
ਇਥੇ ਵੀਰ ਜੀ ਲੋੜ ਹੈ ਗ੍ਰੰਥੀ ਸਿੰਘ ਸਾਹਿਬ ਅਤੇ ਪਾਠੀ ਸਿੰਘ ,ਸਿੱਖ ਪ੍ਰਚਾਰਕ ,ਕਥਾਵਾਚਕ ਸਿੱਖ ,ਢਾਡੀ ਸਿੱਖ ,ਕੀਰਤਨ ਕਰਨ ਵਾਲੇ ਸਿੱਖ,ਅਤੇ ਲੋੜਵੰਦ ਸਿੱਖ,ਸ਼ਹੀਦ ਪ੍ਰੀਵਾਰ ਦੀ ਮਦਦ ਦੀ ਲੋੜ ਹੈ ਦੋ ਹਜ਼ਾਰ ਗ੍ਰੰਥੀ ਸਿੰਘ ਸਾਹਿਬ ਦੀ ਮਹੀਨੇ ਦੀ ਮਦਦ ਘੱਟ ਹੈ
@karamjits1614
@karamjits1614 3 күн бұрын
ਬੇਨਤੀ ਕਰਦੀ ਹਾ ਕੀ ਹਰ ਪਿੰਡ ਞਾਲਿਆ ਨੂੰ ਰਲਕੇ ਗੁਰੂਘਰ ਘਰ ਦੇ ਗਰੰਥੀ ਸਿੰਘ ਸਾਹਿਬਾਨ ਦੀ ਮਹੀਨੇ ਦੀ ਸੇਵਾ ਭੇਟਾ 15000 ਤੋ 20000 ਰੁਪਏ ਕਰਨੀ ਚਾਹੀਦੀ ਹੈ ਨਾਲੇ ਤੁਹਾਨੂੰ ਅਪਣੀ ਕੀਤੀ ਸੇਵਾ ਦਾ ਪਤਾ ਹੋਵੇਗਾ
@kanwaljitbrar4758
@kanwaljitbrar4758 3 күн бұрын
Veer ji sangat nu sab koz clear hona chahadi
@indirad1876
@indirad1876 4 күн бұрын
Very nice. Good luck.
@Nave-w6l
@Nave-w6l 3 күн бұрын
❤❤❤❤❤❤
@m.goodengumman3941
@m.goodengumman3941 3 күн бұрын
Traitors? Selfish ? Victim? Kingship? Division? Weak link? Politics? NOT REQUIRED IN SELFLESS SIKHISM 😅😊🪯🧡🚩😅
@MshabbierJATT
@MshabbierJATT 4 күн бұрын
❤ salam pa wikram Singh salam pa Amar piret Singh Sahab I'm sheraz jatt karachi wala love you friends khalistan zinda bad
@Singh90095
@Singh90095 3 күн бұрын
Very good brother!!
@PashminderKaur
@PashminderKaur Күн бұрын
ਪੰਜਾਬੀ ਬਹੁਤ ਭਾਵੁਕ ਹੁੰਦੇ ਹਨ । ਉਹ ਬਿਨਾਂ ਸੋਚੇ ਸਮਝੇ , ਬਿਨਾਂ ਦੇਖੇ ਭਾਲੇ , ਸੱਚ ਮੰਨ ਕੇ ਪੈਸਾ ਦੇਣਾ ਸ਼ੁਰੂ ਕਰ ਦਿੰਦੇ ਹਨ। -----+ ਇਹਨਾਂ ਨੂੰ ਤਾਂ ਪੱਕੀ ਪਕਾਈ ਮਿਲ ਗਈ । ਕੋਈ ਦਿਕੱਤ ਨਹੀਂ ਹੈ ਲੋਕਾਂ ਨੂੰ ਬੇਵਕੂਫ ਲਈ।
@Pkaur1S1
@Pkaur1S1 2 күн бұрын
Bhut vadiya km krn jaa rahe ho..pr aapas ch mil ke raho..
@swarandeep3455
@swarandeep3455 4 күн бұрын
Har sikh di help honi chidi jo greeb hegge. Granthi sikha di salary 40 k honi chidi. Jo guru ghar di sewa kr saknge vadiya tareeke nal. Baki. Sikha di bah nai koi farde
@basantsingh1801
@basantsingh1801 4 күн бұрын
Good work jio
@ramkimar9944
@ramkimar9944 4 күн бұрын
🙏🙏🙏🙏🙏
@GurdeepSingh-rw6qo
@GurdeepSingh-rw6qo 4 күн бұрын
Punjab de garib sikha di Sar jarur karna ji Waheguru ji tuhadi chardi kla bakhse
@AmarSingh-qy3gj
@AmarSingh-qy3gj 3 күн бұрын
Nahi karan ge eh log.. Kom da saara paisa sullya te hindua te lagda
@ramkimar9944
@ramkimar9944 4 күн бұрын
Vageguruji🎉🎉🎉🎉🎉🎉🎉🎉🎉🎉bahadursinghganganagarraj
@gurchrangill4719
@gurchrangill4719 4 күн бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਆਪ ਸਭ ਭਰਾਂਵਾਂ ਤੇ
@gurdialsingh8682
@gurdialsingh8682 3 күн бұрын
Eh boat badiya kita gareeb nimane bachiya nu pdao education deyo, Sikhi nal jodo. Sare langra ale pase nu hoye. Eh jayada badiya.
@GurdeepSingh-rw6qo
@GurdeepSingh-rw6qo 4 күн бұрын
Hath jodke benti aa Punjab de guru ghara vare v jarur vichar kita jave .jo sade bache apne aap apne guru naal Judan
@LUBANAkingdom1
@LUBANAkingdom1 3 күн бұрын
Ajj de time da sab to best business a NGO 100kamao 10, 20 laa do baki apani jeb ch baki naal pische emo national music laa k kinniyaa NGO Panjab ch khul gayiaa ne
@Mrsandhuh86
@Mrsandhuh86 4 күн бұрын
Sewa karo... Veer g.... Politics wali gal na karna... Jina chir Jithe raho ohde gunn gao te jad dujhe di jholi ch ohde Gunn gao.... Jo time beet geya oh vi Theek jo hun karoge us layi Waheguru g toh sidak sewa mangna..
@SurjitSingh-ye2bt
@SurjitSingh-ye2bt 3 күн бұрын
Eda de Sikh greeb priwar ne jina de bacheya kol kam nahi hai ...oh sweegi delevery da kam kar k gujara kar rhe ne ..ona bachya nu koi kam den bare koi uprala v karo
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@balrajsingh3392
@balrajsingh3392 3 күн бұрын
kyon yaar khalsa aid nu badnam kar rhe o
@pindawalejawak2275
@pindawalejawak2275 4 күн бұрын
Langar de chakar na pao Sikh kom de bache ya di padhai karo garib sikha diya
@ajaibsingh3873
@ajaibsingh3873 3 күн бұрын
7000/- ਹਜ਼ਾਰ ਤੋਂ 15000/- ਤਕ ਤਨਖ਼ਾਹ ਹੈ ਹੁਣ।
@RandeepSingh-i7b
@RandeepSingh-i7b 3 күн бұрын
Khao khao lutt k kaum nu..Thug ikathe ho gye sewa de naam te
@jagmohansingh6874
@jagmohansingh6874 2 күн бұрын
Skill development
@ParmejitSingh
@ParmejitSingh 3 күн бұрын
Kejriwal Lala ehikarrya Baiji Duniya subjanndi
@Desiforever
@Desiforever 2 күн бұрын
Government got him
@tajindersingh6785
@tajindersingh6785 4 күн бұрын
Sub to jaroori Education aa veero Te specially convent Education Taki koi Panjab ch bacha convent Education to door na ho sake
@MSINGH-r5i
@MSINGH-r5i 4 күн бұрын
Money making organisation business nothing else
@Himachalikhichdi
@Himachalikhichdi 4 күн бұрын
Sahi kiha veer ji
@SurinderSingh-qi6qv
@SurinderSingh-qi6qv 3 күн бұрын
V good। Tagde hi ke parchar kro
@GurdeepSingh-en9jb
@GurdeepSingh-en9jb 4 күн бұрын
Very good 👍
@deepsandhu6622
@deepsandhu6622 2 күн бұрын
Bai 3.30 mins di starting highlights ...jada lenthy ni lagda tuhanu...?
@Jaswindersingh-yl6xj
@Jaswindersingh-yl6xj 3 күн бұрын
ਖ਼ਾਲਸਾ ਏਡ ਵਿੱਚ ਦਮ ਘੁਟਦਾ ਸੀ ਜਾਪਦਾ ਹੁਣ
@GurpreetSingh-vo6eu
@GurpreetSingh-vo6eu 3 күн бұрын
Jdo kise nè thagi maarni howe oh mitha e hunda Eh matlab kadhan ayia nà k sewa Souda hoyia modi naal k sikha de asal mudde te tuhadi zuban nhi nikalni chahdi eh ohi aw Bhapa matlabi business man Ehnu pusho kisana vaare bandi singha vaare jo mudde bhai ravi Singh chuk de ne oh eh ni kde chakega
@rajsidhu7169
@rajsidhu7169 3 күн бұрын
Khalsa Aid de nall calho
@ajmersingh-rc2jq
@ajmersingh-rc2jq 4 күн бұрын
, 👌
@kanwaljitbrar4758
@kanwaljitbrar4758 3 күн бұрын
Think special interview in Dubai & special channel
@arvinderpalsingh4646
@arvinderpalsingh4646 2 күн бұрын
Sab paisy ikkathy karan di bhukh hai 🤔🤔
@karamjits1614
@karamjits1614 3 күн бұрын
ਤੁਸੀ ਕਹਿ ਰਹੇ ਕਿ ਸਾਊਥ ਇੰਡੀਅਨ ਨੂੰ ਬਹੁਤ ਲੋੜ ਹੈ ਦੁਬਈ । ਤੁਸੀ ਸਿੱਖਾ ਵਾਰੇ ਘੱਟ ਮਦਦ ਕਰਦੇ ਡੋਨੇਸ਼ਨ ਤਾ ਪੰਜਾਬ ਦੇਦੇ ਜੋ ਖਾਲਸਾ ਏਡ ਵੀ ਇਸ ਸਿੱਖਾ ਦੀ ਘੱਟ ਮਦਦ ਕਰਦੀ
@samans4202
@samans4202 4 күн бұрын
Sab paise da chakar hai . Ravi Singh ne Sikha ton paisa ikatha karke sab ton vadh musalmana te kharach kita hai .
@gurichahal9367
@gurichahal9367 3 күн бұрын
Eda da vicholaya di lod nahi NRI veer apne pind to start kar hAr pind sohna ho jao har pind ch 50-100 bche bahar ne ajj kal apne apne pind sahi kar sakde
@ParamjeetSingh-bj9mh
@ParamjeetSingh-bj9mh Күн бұрын
Veer. Te. N. I. A. Di. Raid. Payi. Si. Us. Bare. Bi. Kuj. Dasso
@ajmersingh9258
@ajmersingh9258 4 күн бұрын
There's lots of people saying something
@jagmohansingh6874
@jagmohansingh6874 2 күн бұрын
Kiya mukhi education te focus karo apna account number ve display karo
@navdeep7621
@navdeep7621 4 күн бұрын
Wdya sikha di fees vi pay kar d
@sonisidhu5479
@sonisidhu5479 3 күн бұрын
New ??
@KuljinderSingh-qk6lt
@KuljinderSingh-qk6lt 3 күн бұрын
Lakha rupees tankhah le ke sewa
@SatnamSingh-xs5rf
@SatnamSingh-xs5rf 3 күн бұрын
Eh sarkari teem hh na wwndo kom nu sab paise da chkr hh kom waste kush v nhi kita ehna kise v snstha nu paise na deo apne pind de guru ghar nu dhan deo pind de greeb majdoor kisan de kam aao Eh lok paisa ektha kar k eesh prsti kar de aa ehna nu paise na deo apne aap greeba di sewa kro jo k ek ek paisa greeb de kam aawe ehna toh bcho Wahe guru g
@SunnyKooner13
@SunnyKooner13 3 күн бұрын
Hun langar da business a sadly aajkal
@devinderpaldhillon9627
@devinderpaldhillon9627 4 күн бұрын
ਬਹੁਤ ਮਾੜੀ ਗੱਲ ਹੈ , ਨਵੇਂ ਨਵੇਂ ਗਰੁੱਪ ਬਣਾਈ ਜਾਣ ਨਾਲ ਦਾਨੀਆਂ ਦ ਵਿਸ਼ਵਾਸ਼ ਟੁੱਟਦਾ ਹੈ । ਜੇ ਕਿਸੇ ਜਥੇਬੰਦੀ ਵਿੱਚ ਕੁਝ ਮਾੜਾ ਹੋ ਰਿਹਾ ਹੈ ਤਾਂ ਆਪਸ ਵਿੱਚ ਮਿਲ ਬੈਠ ਕੇ ਗੁਰੂ ਮਰਯਾਦਾ ਤੋਂ ਸੇਧ ਲੈਕੇ ਸੋਧ ਕਰੋ । ਬਹੁਤ ਸੈੱਟ ਬੈਕ ਲੱਗੇਗਾ ਤੁਹਾਡੇ ਅਲੱਗ ਅਲੱਗ ਹੋਣ ਨਾਲ਼ । ਅਸੀਂ ਵਿਦੇਸ਼ ਵਿੱਚੋਂ ਖਾਲਸਾ ਏਡ ਨਾਲ਼ ਜੁੜੇ ਨਿਮਾਣੇ ਸਿੱਖ ਬਹੁਤ shocked ਮਹਿਸੂਸ ਕਰ ਰਹੇ ਹਾਂ । ਖੈਰ ਸ਼ੁਹਰਤ ਦੀ ਖਾਹਸ਼ ਵੀ ਨੁਕਸਾਨ ਕਰ ਦੇਂਦੀ ਹੈ । ਰੋਜ਼ ਰੋਜ਼ ਪਾਟੋਧਾੜ ਹੋਣ ਨਾਲ਼ ਦਾਨੀ ਲੋਕ ਮੂੰਹ ਮੋੜ ਲੈਂਦੇ ਨੇ ।
@samans4202
@samans4202 4 күн бұрын
3000 tankhah lain vala ta koi vi granthi Singh nahi hovega
@NavdeepSingh-bo4oo
@NavdeepSingh-bo4oo 3 күн бұрын
ਮੇਰਾ ਖ਼ਾਲਸਾ ਐਡ ਨਾਲ ਕੋਈ ਸਬੰਧ ਨਹੀ
@HarvinderSingh-k9z
@HarvinderSingh-k9z 3 күн бұрын
Chahe khalsa aid hove chahe hun tu global sikh bnaala, kal nu koi hor aaju....tusi fuduu loka ne paisa lootna bss.......J tusi enhe hi vadde daaani hunde ta punjab ch gareeb sikhaa nu sabtoh pehla dekhde
@JasdeepSingh-fb7sd
@JasdeepSingh-fb7sd 3 күн бұрын
Na tun khalsa aid layi kade panjii kadi na hun Kadni par geyan jaruri dena ...
@HarvinderSingh-k9z
@HarvinderSingh-k9z 3 күн бұрын
@@JasdeepSingh-fb7sd 70,000 hun tk dita hoea jdo harh aaye si......te osda ki ghapla hoea si sbnu pta...15 lakh mere area ch ikathha hoea si.....aaji j proof chahide...
@JasdeepSingh-fb7sd
@JasdeepSingh-fb7sd 2 күн бұрын
@@HarvinderSingh-k9z oh rehn de yaar apni shakal dekh ke taan gapp mar ... 70000 tun 70 nahi deen walla 😂😂😂 rab toon darr keyon hassa hassa ke marna janta nu ...
@gurpreetsingh-rn7ht
@gurpreetsingh-rn7ht 4 күн бұрын
Waheguru ji
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
@nayyarsons
@nayyarsons 12 сағат бұрын
Best Organization is Kalgidhar Trust (Akal Academy Baru Sahib)
Show with Sandeep Singh | Amritpal Singh | EP 561 | Talk with Rattan
31:12
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН