Fatehgarh Sahib : ਬਾਬੇ ਨੇ ਸੱਸ ਦੇ ਮਾਰੀ ਗੋ+ਲੀ, ਸਹੁਰਿਆਂ ਨੇ ਬਾਬੇ ਨੂੰ ਪਾ ਲਿਆ ਘੇਰਾ | Gurwinder Kheri Wala

  Рет қаралды 57,857

PTC NEWS

PTC NEWS

Күн бұрын

Пікірлер: 62
@PB_X_GAMER45
@PB_X_GAMER45 2 ай бұрын
ਇਥੇ ਗੁਰਵਿੰਦਰ ਸਿੰਘ ਸਹੀ ਹੈ ਕਿਉਂਕਿ ਲੜਾਈ ਕਰਨ ਥੋੜਾ ਆਇਆ ਨਾਨੀ ਨੂੰ ਨਾਲ ਲੈਕੇ ਆਇਆ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
ਸੱਸ ਦੇ ਕਿਸ ਨੇ ਗੋਲੀ ਮਾਰੀ ਇਹ ਦੱਸਣਾ ਕਰਨਾ
@gaming_of_gsb
@gaming_of_gsb 2 ай бұрын
Acha g goli kon chala gaya kyo dhi wale galat lgde sabnu pura aamli a ahe baba
@SarbatDaBhlaChannel
@SarbatDaBhlaChannel 2 ай бұрын
ਭੋਲੇ ਬੰਦੇ ਨੂੰ ਦੁਨੀਆ ਜੀਣ ਨੀ ਦਿੰਦੀ ! ਸਲਾਮ ਆ ਬਾਬਾ ਤੇਰੀ ਬਹਾਦਰੀ ਨੂੰ !
@onkarsingh408
@onkarsingh408 2 ай бұрын
ਦੇਖਲੋ ਰੱਬ ਦੇ ਰੰਗ ਮੇਲ ਕਿੱਦਾਂ ਹੋਏ ਇਹਨਾਂ ਦੋਹਾਂ ਧਿਰਾਂ ਦੇ ਗੋਅ ਨੂੰ ਟੱਕਰੀ ਗੋਅ ਜਿਹੀ ਉਹ ਜਿਹੀ ਉਹ
@sadhsingh2036
@sadhsingh2036 2 ай бұрын
ਉ ਭਰਾਵਾ ਸਾਰੀ ਦੁਨੀਆ ਨਸੇੜੀ ਦੱਸਦੀ ਸੀ ਫੇਰ ਤੁੰ ਕੁੜੀ ਦਾ ਰਿਸਤਾ ਕਿਉ ਕੀਤਾ ਵਿਆਹ ਵੇਲੇ ਕੁੜੀ ਕਹਿੰਦੀ ਕੇ ਮੈ ਅਫੀਮ ਦੀ ਡੱਬੀ ਪਰਸ ਵਿਚ ਰੱਖੁ ਬਾਬਾ ਯੇ ਆ ਵੋ ਆ ,ਹੁਣ ਭੈਣ ਚੋ ਰੋਲਾ ਕਿਉ ਪਾਉਦੇ,,ਬੀਬੀ ਕਿਸੇ ਪਾਰਟੀ ਦੀ ਲੀਡਰ ਬਾਬਾ ਨਾਗਵੇਖੋ ਕੋਣ ਕਿਸਨੂੰ ਲੜਦਾ,,ਜੇਕਰ ਬਾਬਾ ਕੁੜੀ ਨਾਲ ਲੜਦਾ ਉਹ ਵੀ ਗਲਤ,,ਪ੍ਰਸਾਸਨ ਨੁੰ ਬੇਨਤੀ ਦੋਵੇ ਧਿਰਾ ਦੇ ਚੁਤੜ ਕੁਟ ਕੇ ਬਰਾਬਰ ਦਾ ਪ੍ਰਚਾ ਦਿਉ,,ਬਾਬਾ ਨਾਨੀ ਲੈ ਕੇ ਗੱਲ ਕਰਨ ਗਿਆ ਸੀ ਤਾ ਏ ਵੀ ਖਾਨਦਾਨੀ ਪਾਰਟੀ ਲੀਡਰ ਐ,ਘਰ ਆਏ ਜਵਾਈ ਦਾ ਮਾਨ ਸਨਮਾਨ ਤਾ ਬਣਦਾ ਸੀ ,ਬੱਸ ਬਾਬਿਆ ਤੋ ਬਚੋ
@GurpreetSinghSidhu-z4i
@GurpreetSinghSidhu-z4i 2 ай бұрын
ਬਾਬੇ ਦਾ ਵੀ ਕਹਿੰਦੇ ਇੰਜਣ ਹੋ ਗਿਆ ਚੰਗੀ ਤਰਾਂ 😂
@LOVEPREETPAWAR-z5i
@LOVEPREETPAWAR-z5i 2 ай бұрын
Changi. Tarah. Overhal. Nahi. Hoeya Engine Fer. Kholna. Paina😂😂😂😂
@Davindar500
@Davindar500 2 ай бұрын
ਕੱਚਾ ਧੂਆ ਮਾਰਦਾ ਸੀ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
ਬਹੁਤ ਛਿੱਤਰ ਪਰੇਡ ਹੋਈ ਜਦੋਂ ਯਾਰ ਇੰਨਾ ਲੋਕਾਂ ਨੂੰ ਪਤਾ ਸੀ ਕੇ ਇਹ ਅੰਮਲੀ ਬੰਦਾ ਇਨ੍ਹਾਂ ਕੁੜੀ ਇਸ ਗੰਦ ਦੇ ਲੜ ਕਿਉਂ ਲਾਈ
@guranshkanwer5611
@guranshkanwer5611 2 ай бұрын
Aunty tez lagdi ha gallan tu 😅
@GurdeepSingh-ye5dr
@GurdeepSingh-ye5dr 2 ай бұрын
ਬਾਬੇ ਦਾ ਇੰਜਣ ਕਰਤਾ
@jagroopkaur-y6h
@jagroopkaur-y6h 2 ай бұрын
ਇਹੀ ਕਹਿੰਦੀ ਸੀ ਖੇਤਾਂ ਦੇ ਕਿਨਾਰੇ ਵੀ ਖਾਲੀ ਜਗ੍ਹਾ ਨਾ ਛੱਡੋ ਉੱਥੇ ਵੀ ਭੁੱਕੀ ਬੀਜ ਦਿਉ ਗੰਦੀ ਔਰਤ ਪਹਿਲਾਂ ਨਸ਼ੇੜੀ ਨੂੰ ਦੇਖ ਕੇ ਹੀ ਦਿੱਤੀ ਸੀ ਧੀ
@NirmalSingh-hg5rk
@NirmalSingh-hg5rk 2 ай бұрын
ਜਮਾ ਸਹੀ ਗੱਲ ਆ ਓਦੋਂ ਵੀ ਕੋਈ ਲਾਲਚ ਈ ਹੋਊ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
ਸੱਸ ਕਿਨੀ ਕੂ ਸਿਆਣੀ ਏ ਇਨ੍ਹਾਂ ਨੂੰ ਪਹਿਲਾਂ ਪਤਾ ਸੀ ਅੰਮੀ ਏ ਅੰਮੀ ਦੇ ਲੜ ਲਾ ਕੇ ਕੁੜੀ ਰੋੜ ਤੀ
@karnailchahal6833
@karnailchahal6833 2 ай бұрын
ਬਾਬਾ ਕਿੱਥੋ ਚੱਲਾਦੂ ਗੋਲੀਆਂ ਛੱਲੀਆਂ ਵਾਂਗੂੰ ਤਾਂ ਬਾਬਾ ਕੁੱਟਿਆ ਪਿਆ
@kalamasi5972
@kalamasi5972 2 ай бұрын
ਖੇੜੀ ਆਲੀਆ ਕਿਤੇ ਵਿਆਹ ਕਰਵਾ ਲਿਆ ਹੀ ਗੰਦੇ ਘਰਾ ਵਿਚ ਹੁਣ ਕੁਡੀਆਂ ਦੇ ਸਿੰਘ ਫਸੇ ਹਨ ਖੇੜੀ ਆਲੇ ਦਾ ਤਾ ਪੂਰਾ ਈਜਨ ਖਿਲਾਰਾ ਪਿਆ ਹੈ ਇਸ ਨੇ ਮਰਦੇ ਹੋਏ ਨੇ ਆਸਲਾ ਕੱਢ ਲਿਆ ਹੋਣਾ ਹੈ ਇਹਦੇ ਵਿੱਚ ਕਿਹੜੀ ਗੱਲ ਲੁਕਨ ਵਾਲੀਆਂ ਬੱਸ ਜੀ ਸਾਰੇ ਭਰਾ ਤੁਸੀਂ ਵੀ ਸਿਆਣੇ ਹੋਂ ਵੀਰੇ ਜੀ✅👍
@satpalgill5239
@satpalgill5239 2 ай бұрын
ਜੁੱਗ ਨੂੰ ਜੁੱਗ ਈ ਟੱਕਰਿਆ
@GurmailSingh-qf7ni
@GurmailSingh-qf7ni 2 ай бұрын
ਪੈਸੇ ਦੇ ਯਾਰ ਹੋਰ ਕੋਈ ਵੀ ਗੱਲ ਨਹੀਂ ਹੈ
@NirmalSingh-bz3si
@NirmalSingh-bz3si 2 ай бұрын
ਰਾਤ ਥੋੜੀ ਇਹ ਦਿਨ ਦਾ ਵੀਡੀਓ ਆ
@bsr840
@bsr840 2 ай бұрын
ਦੋਵੇਂ ਧਿਰਾਂ ਇੱਕੋ ਜਿਹੇ ਹੀ ਲਗਦੇ ਨੇ। ਬੀਬੀ ਵੀ ਬੇਤੁਕਾ ਬੋਲਦੀ ਰਹਿੰਦੀ ਐ। ਬਾਬਾ ਵੀ ਘੱਟ ਨਹੀਂ।
@BalvirSingh21475
@BalvirSingh21475 2 ай бұрын
ਆ ਦੇਖਲੋ ਦਿਨ ਕਹਿਦੇ ਰਾਤ ਵਾ
@Rocky_funny_video
@Rocky_funny_video 2 ай бұрын
Kyi mava apni dhii da ghar khraab kr dindiya jdo Sara din phone te ma kudi nal gal krdi rhu phone te pamp chrde rehan Haye kudie Tera Ghar vala ta nashe krda ho tu Sara din kmm krdi ho teri sash tere nal kujj ni krondi ho kudi da kida Dil milega bande nal fer
@Major.Singh69
@Major.Singh69 2 ай бұрын
ਆਹ ਸਾਲਾ ਖੇੜੀ ਵਾਲੇ ਦਾ ਸਾਲਾ ਤਾਂ ਮੈਨੂੰ ਨਸੇੜੀ ਜਿਹਾ ਲੱਗਦਾ ਯਾਰ ਐਵੇਂ ਹੁਣ ਬਕਵਾਸ ਮਰੀ ਜਾ ਰਿਹਾ ਬਾਈ ਤੇਰਾ ਜੀਜਾ ਕਹਿੰਦਾ ਤੇਰਾ ਤਾਂ ਰਿਕਾਰਡ ਹੈ ਬਹੁਤ ਮਾੜਾ
@Major.Singh69
@Major.Singh69 2 ай бұрын
ਸਿਰੇ ਦੀ ਸਲੀ ਲੰਡਰ ਜਨਾਨੀ ਲੱਗਦੀ ਹੈ ਮੈਨੂੰ ਤਾ ਇਹ ਪੈਸੇ ਭਾਲਦੀ ਆ ਬੁੜੀ ਨੂੰ ਹੋਰ ਕੁਝ ਨਹੀਂ ਚਾਹੀਦਾ
@harrypreet3846
@harrypreet3846 2 ай бұрын
Vese baba tan jdo da vivah kar vayea hun tan kite dikhea hee nhi
@PremSingh-c5n
@PremSingh-c5n 2 ай бұрын
Hun baba mada ho giya?
@Hustler-9yt_.
@Hustler-9yt_. 2 ай бұрын
Koi Goli nhi laggi jooth boldia poori handi hoiya
@MrSingh-yp5qk
@MrSingh-yp5qk 2 ай бұрын
Sare iko hospital vich ah 😂
@cypressdhaliwal1771
@cypressdhaliwal1771 2 ай бұрын
Hun be keh de Bhagwant mann ke keta baba ji
@saini662
@saini662 2 ай бұрын
eh dsp sahab tappi kio jande sidhe khad k ni bol hunda???
@asd7773
@asd7773 2 ай бұрын
Aho😅
@lakhaboparai7266
@lakhaboparai7266 2 ай бұрын
😂😂
@amysingh2814
@amysingh2814 2 ай бұрын
Sleya mush nu ta pura tav dita a
@SonuChodri-nl8qw
@SonuChodri-nl8qw 2 ай бұрын
Yr tusi ik gal daso je baba galt hunda ta babe di gharwali di nani babe nal thoda hundi
@kamalkaur9663
@kamalkaur9663 2 ай бұрын
Sari bah tutt gyi, fer upper kiwey chuk reha😂😂. Bone crack hoye tan bah hildi vi nhi
@cypressdhaliwal1771
@cypressdhaliwal1771 2 ай бұрын
Yug nu Yug mil gea hun Rola ta paina he aw
@Gurjitsingh-nd3wh
@Gurjitsingh-nd3wh 2 ай бұрын
Nishdi
@positivethoughts8461
@positivethoughts8461 2 ай бұрын
ਕੌਣ ਐ ਖੇੜੀ ਵਾਲਾ ਬਾਬਾ?
@amitkumar-ey9fo
@amitkumar-ey9fo 2 ай бұрын
Eha baba ta har vala tun rhada ha aha ta gode ata goda jena de kemat karoda vich ha eha baba mreja nal gode ata godea vasta gah patvada ha
@Amyrajourney
@Amyrajourney 2 ай бұрын
Eh ta nashedi si tusi kudi kyu diyi galti tuhadi bi hai
@guranshkanwer5611
@guranshkanwer5611 2 ай бұрын
Fake video
@CrazyboiSingh-nn4jp
@CrazyboiSingh-nn4jp 2 ай бұрын
Ooh tusi babe de 4 dand torh te and latt torh ti
@littamohali7162
@littamohali7162 2 ай бұрын
Eho jian babian nu kudia viyahnde ho odo tn deria ja ja bathde ho india beda gark hogia jii
@HarjinderSonu-b9t
@HarjinderSonu-b9t 2 ай бұрын
a both gandhi aurat a
@malwaijattpb0347
@malwaijattpb0347 2 ай бұрын
Paise mngde hone babe ton eh ,ehi gall niklu baad vich
@surinderbrar4249
@surinderbrar4249 2 ай бұрын
Es babe ne goli chalai jo osdi sas de lagi as par info by police in this video. Babe ne sahure ghar ja ke goli chalai. Este attempt to muder case hona chahida. Babe dian pehlan vi video aian jis vich oh manda ke affim khanda
@harpreetwalia4176
@harpreetwalia4176 2 ай бұрын
Eh chagl jnani a poori
@rajvirkaur7216
@rajvirkaur7216 2 ай бұрын
Eh judawala , munda gadi cho utera baba nlo.
@PargatSingh-nw4tu
@PargatSingh-nw4tu 2 ай бұрын
Bilkul kul shi bol reha bai Teri sas e badhi satir aurat lagh rhi a Pehele nhi pata c jado apni kudi diti a
@kulwinderbrar2537
@kulwinderbrar2537 2 ай бұрын
😂😂😂😂
the balloon deflated while it was flying #tiktok
00:19
Анастасия Тарасова
Рет қаралды 25 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН
Это было очень близко...
00:10
Аришнев
Рет қаралды 6 МЛН
啊?就这么水灵灵的穿上了?
00:18
一航1
Рет қаралды 84 МЛН
the balloon deflated while it was flying #tiktok
00:19
Анастасия Тарасова
Рет қаралды 25 МЛН