Watch Vichar Taqrar 'ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ ?' | SYL | Punjab Govt. | CM Bhagwant Mann

  Рет қаралды 40,687

PTC NEWS

PTC NEWS

Күн бұрын

Пікірлер: 42
@SinghBh-mu8wv
@SinghBh-mu8wv 7 ай бұрын
ਪਟਵਾਰੀ ਵੀਰੋ ਸਲਿਊਟ ਹੈ ਤੁਹਾਡੀ ਸੋਚ ਨੂੰ ਸਾਰੇ ਤਾਂ ਨਹੀਂ ਤੁਹਾਡੇ ਵਰਗੇ ਜਿਹੜੇ ਵੀ ਹੋ ਇਕੱਤਰਤਾ ਦਿਖਾਓ ਜੋ ਵਟਸਐਪ ਗਰੁੱਪ ਦੇ ਵਿੱਚ ਡਿਸਕਸ਼ਨ ਹੋਈ ਟਾਈਮ ਆਉਣ ਤੇ ਉਹ ਵੀ ਜਨਤਕ ਕਰਿਓ ਵਿਦ ਐਵੀਡੈਂਸ ਪੰਜਾਬ ਬਚਾਓ ਪਰਿਵਾਰ ਬਚਾਓ ਗੁਰ ਪੰਥਕ ਇਤਿਹਾਸ ਵਿੱਚ ਆਓ ਹੋਂਦ ਬਚਾਓ
@karanpahelia5812
@karanpahelia5812 8 ай бұрын
ਜੇਕਰ ਕਿਸੇ ਨੂੰ ਯਕੀਨ ਨਾ ਹੋਵੇ ਉਹ ਪਿੰਡਾਂ ਚ ਜਾ ਕੇ ਪਤਾ ਕਰੇ ਇਕ ਕਿਲੇ ਦੀ ਵਾਰੀ ਨਾਲ ਕਿਲਾ ਸਿੰਜ ਜਾਂਦਾ ਹੈ. ਕਿਸਾਨ ਮਜਦੂਰ ਏਕਤਾ ਜਿੰਦਾਬਾਦ
@GurdeepSingh-su5ev
@GurdeepSingh-su5ev 7 ай бұрын
ਜਿਉਂਦੇ ਪੰਜਾਬ ਦੇ ਸੂਰਬੀਰ ਤੇ ਇਮਾਨਦਾਰ ਪੰਜਾਬੀ ਪਟਵਾਰੀ ਯੋਧਿਓ ਵਾਹਿਗੁਰੂ ਜੀ ਅੰਗ ਸੰਗ ਰਹੇਗਾ ਤੇ ਤੁਹਾਡੀ ਸਹਾਇਤਾ ਕਰੇਗਾ ਤੇ ਚੜਦੀ ਕਲਾ ਕਰੇਗਾ
@darshanmaan7066
@darshanmaan7066 7 ай бұрын
ਧਨਵਾਦ ਵਹਿਗੂਰੂੂ ਵਹਿਗੂਰੂੂ, ਜਸਕਰਨ, ਸਿੰਘ, ਦਾ
@csingh3155
@csingh3155 7 ай бұрын
ਬਿਲਕੁਲ ਸਹੀ ਤੇ ਗਰਾਉਂਡ ਲੈਵਲ ਦੀ ਖਬਰ ਹੈ।
@Amritsingh1919-s5n
@Amritsingh1919-s5n 8 ай бұрын
ਬਹੁਤ ਵਧੀਆ ਜਸਕਰਨ ਸਿੱਘ ਜੀ ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ
@ranjetbal2202
@ranjetbal2202 8 ай бұрын
jiunda rho bhravo jago te jgao
@SukhdevSingh-of7iu
@SukhdevSingh-of7iu 8 ай бұрын
21ਪਰਸੰਟ੍ ਨਹੀਂ 19 ਪਰਸਟ ਸਚਾਈ ਹੈ ਪੰਜਾਬ ਵਿੱਚ
@hakamsingh6861
@hakamsingh6861 7 ай бұрын
ਹਰਪਰੀਤ ਜੀ ਰਜਬਾਹਿਆਂ ਚ ਪਹਿਲਾਂ ਜਿੰਨਾ ਪਾਣੀ ਨਹੀਂ ਆੳਦਾ ।ਦਿਹ ਪਾਣੀ ਤੇ ਡਾਕਾ ਮਰਵਾ ਰਹੇ ਐ .ਆਪ ਵਾਲੇ ਛਿਂਤਰ ਖਾਣਗੇ ਕਿਸਾਨਾਂ ਤੋਂ।
@bhajanbhangu4766
@bhajanbhangu4766 7 ай бұрын
ਸਾਡੇ ਅਮ੍ਰਿਤਸਰ ਦੇ ਵਿੱਚ ਤੇ ਖਾਲ ਨਾ ਸੂਏ ਹੈਗੇ ਨਹੀ ਹੈ ਪਾਣੀ ਕਿੱਥੋਂ ਆਉਣਾ ਹੈ ਭੰਡ ਦਾ ਭੰਡ ਹੀ ਰਹਿ ਗਿਆ
@mandeepsinghbuttar2194
@mandeepsinghbuttar2194 7 ай бұрын
ਸਲਾਮ ਆ ਕੁਲਦੀਪ ਮਸਤਾਨਾ ਤੇ ਜਸਕਰਨ ਗਹਿਰੀ ਬੁੱਟਰ ਨੂੰ ਜਿੰਨਾ ਨੇ ਇੰਨੀ ਇਮਾਨਦਾਰੀ ਦਿਖਾਈ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾ ਪੰਜਾਬ ਲਈ ਏਡੀ ਵੱਡੀ ਸੌਚ ਰੱਖੀ ਆਪਣੇ ਉਚ ਪਦਵੀ ਦੇ ਅਫਸਰ ਦੇ ਦਬਾਅ ਨੂੰ ਨਾਂ ਮੰਨਦੇ ਸੱਚ ਤੇ ਅੜੇ ਪੰਜਾਬ ਦੇ ਪਾਣੀਆ ਦੀ ਸਹੀ ਰਿਪੋਟ ਦਿਖਾਈ
@ShindakingraSingh
@ShindakingraSingh 7 ай бұрын
Dhokha ho riha Punjab nal....
@parminderkaur9690
@parminderkaur9690 8 ай бұрын
Waheguruji ki Banu duniya da veer ji thoda ta mar karn waheguruji vida bichar veer ji ♥️🙏
@lakhwindernitin8471
@lakhwindernitin8471 8 ай бұрын
Punjab nal din dihade dhoka
@SinghBh-mu8wv
@SinghBh-mu8wv 7 ай бұрын
ਜੇ ਤੂੰ ਸੱਚਾ ਭਗਵੰਤ ਸਰਵੇ ਕਰਵਾ ਪੰਜਾਬੀਆਂ ਦਾ ਦਿਲ ਨਾ ਦੁਖਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇਰਾ ਨਾਮ ਲਾਹਨਤਾਂ ਪੈਣਗੀਆਂ ਮਸਟਰ ਮਹਿੰਦਰ ਸਿੰਘ ਜੀ ਦਾ ਕਿਰਦਾਰ ਬਹੁਤ ਉੱਚਾ ਤੇ ਸੁੱਚਾ ਸੀ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਤੂੰ ਵੀ ਆਪਣੇ ਪਿਓ ਨੂੰ ਛੱਡ ਕੇਜਰੀਵਾਲ ਨੂੰ ਪਹਿਚਾਣਦਾ
@navdeepnavi6454
@navdeepnavi6454 7 ай бұрын
Mera nijji experience aa bai bohat ghtiya bnda Krishan kumar
@clearexam5306
@clearexam5306 7 ай бұрын
Save water it is our future
@JASBIRSINGHPARMAR
@JASBIRSINGHPARMAR 8 ай бұрын
ਜੇਕਰ PTC ਇਮਾਨਦਾਰ ਹੁੰਦਾ ਤਾਂ ਆਪ ਸਰਕਾਰ ਦੇ ਬੁਲਾਰਾ ਕਿਉਂ ਨਹੀਂ ਬੁਲਾਇਆ ਜੀ ਇਥੋ ਸਬੂਤ ਹੈ PTC ਝੂਠੀ ਹੈ
@SimranDeep-gx6bj
@SimranDeep-gx6bj 8 ай бұрын
ਭਗਵੰਤ ਮਾਨ ਗੱਪੀ
@lakhvirsingh5430
@lakhvirsingh5430 8 ай бұрын
ਇਹ ਹੁੰਦੇ ਸੁਰਮੇ ਪੰਜਾਬ ਦੇ
@lakhwindernitin8471
@lakhwindernitin8471 8 ай бұрын
Sharam aani chahidi data manipulat krn lyi
@gurindersidhu1625
@gurindersidhu1625 8 ай бұрын
Sh jaskarn singh kuldip singh mastana punjab de putar
@rajeshgarg2970
@rajeshgarg2970 8 ай бұрын
All Punjab minister are under pressure of sh Krishan Kumar
@davinderkaur5095
@davinderkaur5095 7 ай бұрын
ਇਸ ਭੰਤੇ ਨੇ ਹੋਰ ਕੀ ਕਰਨਾ ਰਹਿੰਦਾ ਖੁੰ ਹਦਾ ਪੰਜਾਬ ਵੀ ਵੇਚਕੇ ਸਾਹ ਲਵੇਗਾ ਇਹ ਬੰਦਾ ਪੰਜਾਬ ਦਾ ਹਿਤੈਸ਼ੀ ਨਹੀ ਦੁਸ਼ਮਣੀ ਨਿਭਾ ਰਿਹਾ ਹੈ
@ajitsinghgoraya4524
@ajitsinghgoraya4524 8 ай бұрын
as,soon,krisankumar,Dismis
@HarnekhBrar
@HarnekhBrar 4 күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ajitsinghgoraya4524
@ajitsinghgoraya4524 8 ай бұрын
As,soon ,as,man,Meting,Patwari,Dismes,krisan
@gurjas99
@gurjas99 7 ай бұрын
ਬਾਦਲਾ ਦਾ ਚੈਨਲ ਵਿਕਾਊ ਚੈਨਲ ਝੂਠ ਬੋਲਣ ਵਿੱਚ ਮੋਹਰੀ ਹੈ ਬਾਦਲ ਪਰਿਵਾਰ ਇਹਨਾਂ ਦੇ ਕਹਿਣ ਤੇ ਇਹੀ ਕਾਰਨ ਹੈ ਕਿ ਇਹ ਮਾਮਲਾ ਉਠਾਇਆ ਗਿਆ
@rajeshgarg2970
@rajeshgarg2970 8 ай бұрын
Bhagwant Mann ji. Eho jihe Nalayak officer like Krishan Kumar
@mandeepsinghbuttar2194
@mandeepsinghbuttar2194 7 ай бұрын
ਲੌਕਾ ਨੇ ਆਪ ਸਰਕਾਰ ਤੇ ਭਰੋਸਾ ਕੀਤਾ ਸੀ ਦੇਖਲੌ ਨਤੀਜੇ ਕੀ ਨਿਕਲਦੇ
@gurindersidhu1625
@gurindersidhu1625 8 ай бұрын
Tarntaran jilla wich 26 sal ho gy nehri pani nahi vekhyea
@gurindersidhu1625
@gurindersidhu1625 8 ай бұрын
Krishan Kumar ne education department da garak kr dita
@harkewalsandhu1815
@harkewalsandhu1815 7 ай бұрын
❤ਕਿਸ਼ਨ ਕੁਮਾਰ ਉਹੀ ਹਨ ਜਿਹੜੇ ਨਵਾਂਸ਼ਹਿਰ ਦੇ ਡੀ.ਸੀ. ਸਨ ਜਰੂਰੀ ਜਾਣਕਾਰੀ ਦਿੱਤੀ ਜਾਵੇ ਜੀ❤
@RajinderSingh-fo6er
@RajinderSingh-fo6er 7 ай бұрын
Ase.patvaria.de.hak.veech.ajao.nahi.ta.pani.gia
@ranjetbal2202
@ranjetbal2202 8 ай бұрын
kisan di privar kisnu
@SubaSingh-f9g
@SubaSingh-f9g 8 ай бұрын
ਮੂਖ ਮੰਤਰੀ ਨੂੰ ਨਹੀਂ ਦਿਸ ਰਿਹਾ ਕੀ ਹੋ ਰਿਹਾ ਹੈ ਬੇਸਰਮਾ ਇਹ ਪਾਣੀ ਕਿਹੜੇ ਰਿਸ਼ਤੇ ਦਾਰ ਨੂੰ ਦੇਣਾ ਇਹ ਕਿਰਸਨੀਆ ਕੂਤਾ ਕਿਥੋਂ ਦਾ 21ਪਰਸਿੰਟ ਨੂੰ 100 ਪਰਸੰਟ ਸਾਡਾ ਮੂਖਮੰਤਰੀ ਭਗਵੰਤੀ ਹੀ ਹਰਾਮ ਜਦਗੀ ਕਰ ਰਿਹਾ ਹੈ ਕੁਝ ਸ਼ਰਮ ਕਰ ਕਿਉਂ ਮਾਸਟਰ ਦੀ ਇਜ਼ਤ ਮਿੱਟੀ ਵਿੱਚ ਰੋਲਕੇ ਬੇਇਜ਼ਤ ਕਰ ਰਿਹਾ ਹੈ ਤੇਰੀ ਭੈਣ ਮਾ ਤੈਨੂੰ ਅੱਕਲ ਨਹੀਂ ਦੇਂਦੀਆਂ
@SukhwinderSingh-kp4ne
@SukhwinderSingh-kp4ne 8 ай бұрын
All Punjab minister are under pressure of sh Krishan Kumar
Jaspreet Singh Attorney: USA Immigration Updates | January 8th, 2025
12:43
Jaspreet Singh Attorney
Рет қаралды 34 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
小丑教训坏蛋 #小丑 #天使 #shorts
00:49
好人小丑
Рет қаралды 54 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН