ਸਾਡੇ ਨਾਲ ਇੱਦਾਂ ਕਰੋਗੇ ਫਿਰ ਦੇਖਿਓ ਹਾਲ ਕੀ ਹੁੰਦਾ', ਰਾਹਗੀਰਾਂ ਦੀ ਕਿਸਾਨਾਂ ਨਾਲ ਹੋਈ ਤੂੰ -ਤੂੰ, ਮੈਂ-ਮੈਂ |

  Рет қаралды 50,185

PTC NEWS

PTC NEWS

Күн бұрын

Пікірлер: 211
@MohanSingh-ty9gz
@MohanSingh-ty9gz 20 күн бұрын
ਕਿਸਾਨਾਂ ਦੇ ਪ੍ਰਧਾਨ ਬੁਰਕੀ ਲਈ ਧਰਨਾ ਲਾਉਂਦੇ ਨੇ ਬਾਕੀ ਪਾਗ਼ਲ ਮਗਰ ਲੱਗ ਜਾਂਦੇ ਨੇ। ਪਖੰਡ ਬਣਾ ਰੱਖਿਆ।ਉਹ ਵੀ ਤਾਂ ਜਿੰਦਗੀ ਜਿਉਂਦੇ ਹਨ ਜਿਨ੍ਹਾਂ ਕੋਲ ਜ਼ਮੀਨ ਹੈਨੀ।
@DavinderSingh-qm7hf
@DavinderSingh-qm7hf 22 күн бұрын
ਰਾਸਟਪਤੀ, ਰਾਜ, ਦੀ, ਮੰਗ ਕੀਤੀ ਜਾਵੇ ਜੀ
@balvirsingh9650
@balvirsingh9650 22 күн бұрын
ਹੁਣ ਲੋਕ ਇਹਨਾ ਦੇ ਵਿਰੁੱਧ ਹੋ ਤੁਰੇ ਬਸ ਜੁੱਤੀਆਂ ਹੀ ਬਾਕੀ ਨੇ ਪੈਣੀਆਂ ਅਖੌਤੀ ਕਿਸਾਨਾਂ ਦੇ
@Sukhpalsingh-c5q
@Sukhpalsingh-c5q 22 күн бұрын
ਵਿਹਲੜ ਲੋਕ ਆ ਇਹ ਇਹਨਾਂ ਦੇ ਆਵਦੇ ਮੁੰਡੇ ਬਾਹਰਲੀਆਂ ਕੰਟਰੀ ਆਂ ਵਿੱਚ ਸੈਟਲ ਆ। ਇਹ ਇੱਥੇ ਵਿਹਲੜ ਲਾਣਾ ਚੱਕ ਤੀਜੇ ਕੂ ਦਿਨ ਧਰਨਾ
@ਪੰਜਾਬਪੰਜਾਬੀਪੰਜਾਬੀਅਤ-ਹ3ਲ
@ਪੰਜਾਬਪੰਜਾਬੀਪੰਜਾਬੀਅਤ-ਹ3ਲ 22 күн бұрын
ਇਹਨਾਂ ਜੁਤੀਆਂ ਲੋਕਾਂ ਕੋਲੋਂ ਹੀ ਖਾਨੀਆ ਨੇ
@HarnoorSingh-sg1vf
@HarnoorSingh-sg1vf 22 күн бұрын
Hega ene joga
@desijatt-qu7xk
@desijatt-qu7xk 22 күн бұрын
​@HarnoorSingh-sg1vf aja to
@guri197
@guri197 22 күн бұрын
@@HarnoorSingh-sg1vfjdo bund te pen lgg jndia gir kehne o sarkara madia😂😂
@jsingh7743
@jsingh7743 22 күн бұрын
ਇਹ ਧਰਨਾ ਸਰਕਾਰ ਲਈ ਨਹੀਂ ਲੋਕਾਂ ਨੂੰ ਤੰਗ ਕਰਨ ਲਈ ਲਾਉਦੇ ਨੇ
@lachhmansingh3186
@lachhmansingh3186 22 күн бұрын
yeh koi kissa nahi hai keeal dalal hai yeh
@manjindersinghmaan5052
@manjindersinghmaan5052 22 күн бұрын
ਇਹ ਤਾਂ ਬਹੁਤ ਮਾੜੀ ਗੱਲ ਹੈ ਸੜਕਾ ਧਰਨਾ ਲੋਣਾ ਕੋਈ ਹਲ ਨਹੀ
@HarnoorSingh-sg1vf
@HarnoorSingh-sg1vf 22 күн бұрын
Tu dasde fir ki kreye
@AvtarSingh-d3k
@AvtarSingh-d3k 22 күн бұрын
ਫੇਰ ਕਿਸਾਨ ਦਾ ਅੰਨ ਕਿਉ ਖਾਂਦੇ ਓ ਗੋਹਾ ਖਾਇਆ ਕਰੋ ਮੂਤ ਪੀ ਲਿਆ ਕਰੋ
@arya-nk6ww
@arya-nk6ww 22 күн бұрын
​@@HarnoorSingh-sg1vf veer ja k mantri diya kothiya t j k baitho
@sandeepvansh1470
@sandeepvansh1470 22 күн бұрын
Kisan kehra free h dinde n sewa nj krde sare km krde n ek dihari wala v km krda ta khnda free h koi ni dinda koi ann data ni hega koi dukanar h koi dihari krda hrek bnda km.lrda tuc v krde ho ehsan ni koi na beejo kanak fr kehra hl ni hona kise bina kuj ni rukda veer loka nu tang na kro ​fr ta ek dukan wala duan data ohn wala.phn data ek mistri mistro data srda kis bin h hun pehla wali km ni reha jis km nal.aam.lok tng jo jan uh na kro 23 union c kisan di ajj 68 ho gaiya ekka ta tauhde h mk hega hdd hi h veer ji
@RaviKumar-s2x3c
@RaviKumar-s2x3c 21 күн бұрын
Mintre de ghar bhar dharna lao ena loga nu tang karke kuch nahi milna yaar
@daljitsingh7594
@daljitsingh7594 22 күн бұрын
ਕਿਸਾਨ ਯੂਨੀਅਨਾਂ ਤੋਂ ਸਾਵਧਾਨ ਰਹੋ ਕਿਉਂਕਿ ਇਹ ਪੰਜਾਬ ਦੀ ਵਿਨਾਸ਼ਕਾਰੀ ਸ਼ਕਤੀ ਬਣ ਚੁੱਕੀਆਂ ਹਨ
@tarloksinghpunia7888
@tarloksinghpunia7888 22 күн бұрын
ਆਮ ਆਦਮੀ ਨੂੰ ਤੰਗ ਪ੍ਰੇਸ਼ਾਨ ਕਰਨਾ ਗਲਤ ਹੈ, ਇਨਾ ਗੂਡਿਆ ਨੂੰ ਨੱਥ ਪਾਉਣ ਦੀ ਲੋੜ ਹੈ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਅੱਗੈ ਟੈ ਬੋਲਦੀ ਹੈ ਤੁਹਾਡੀ
@ap-hl5dl
@ap-hl5dl 22 күн бұрын
ਪਹਿਲਾਂ ਤਾਂ ਕਦੇ ਇਦਾਂ ਹੁੰਦਾ ਨਹੀਂ ਸੀ, ਹੁਣ ਲਗਦਾ ਹੈ ਕਿ ਇਹ ਆਦਤ ਬਣ ਗਈ ਹੈ। ਪਰ ਆਮ ਜਨਤਾ ਨੂੰ ਤੰਗ ਕਰਨਾ ਠੀਕ ਨਹੀਂ ਇਹਦਾ ਨੁਕਸਾਨ ਸਰਕਾਰ ਨੂੰ ਵੀ ਹੋਣਾ ਤੇ ਗੁੰਮਰਾਹ ਕਰਨ ਵਾਲੇ ਲੀਡਰਾਂ ਨੂੰ ਵੀ।
@HardevSingh-rw9fn
@HardevSingh-rw9fn 22 күн бұрын
Sahi gal aa yr lok pareshaan bhut hunde
@heyoo9922
@heyoo9922 22 күн бұрын
Eh odhe cheta nai aya jdo Delhi highway jam kita si ohde full support kiti si
@shivanisharma5562
@shivanisharma5562 21 күн бұрын
ਵਿਹਲੜ ਲੋਕ ਸੜਕ ਰੋਕਣਾ ਗ਼ਲਤ ਹੈ
@RamPal-wz1up
@RamPal-wz1up 22 күн бұрын
ਜਿਹੜੇ ਕੁਝ ਪ੍ਰਧਾਨ ਬਣੇ ਫਿਰਦੇ ਉਹਨਾਂ ਨੇ ਇਹਨਾਂ ਦੇ ਮਸਲੇ ਹੱਲ ਨਈਂ ਹੋਣ ਦੇਣੇ ਓਹਨਾਂ ਨੇ ਤਾਂ ਰੋਟੀਆਂ ਸੈਕਣੀਆਂ
@Animallover63041
@Animallover63041 21 күн бұрын
ਕਦੇ ਦਿਹਾੜੀਦਾਰ ਨੇ ਧਰਨੇ ਲਗਾਏ ਕਦੇ ਮਿਡਲ ਕਲਾਸ ਨੇ ਲਾਏ ਧਰਨੇ ? ਇਹ ਆਮ ਲੋਕਾ ਦਾ ਬਹੁਤ ਮਾੜਾ ਹਾਲ ਕਰ ਰਹੇ। ਜੇ ਧਰਨੇ ਲਗਾਉਣੇ ਨੇ ਮੰਤਰੀਆ ਮੁੱਖ ਮੰਤਰੀਆ ਦੁਆਲੇ ਲਗਾਉ ਆਮ ਲੋਕਾ ਦਾ ਕੀ ਕਸੂਰ ਏ਼।
@singh-mq7io
@singh-mq7io 22 күн бұрын
ਸਹੀ ਕਹਿਆ ਜੀ ਇਨ੍ਹਾਂ ਲੋਕਾਂ ਨੂੰ ਧਰਨੇ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਪੁਲਿਸ ਨੂੰ ਚਾਹੀਦਾ ਕਿ ਡਾਂਗਾਂ ਮਾਰ ਕੇ ਧਰਨੇ ਤੋਂ ਓਠੋਣ😅😅
@rajwantsingh2523
@rajwantsingh2523 21 күн бұрын
ਸਰਕਾਰ ਨੂੰ ਪੁੱਛੋ, ਧਰਨਾ ਲਾਉਣ ਦੀ ਲੋੜ ਕਿਉਂ ਪਈ
@RamShyam-bp3ru
@RamShyam-bp3ru 22 күн бұрын
Waheguru waheguru waheguru ji please help kisan if kisan strong then all economy and business strong God bless you and all
@HarpalSingh-le5pr
@HarpalSingh-le5pr 22 күн бұрын
ਲੋਕਾ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
@JasvirSingh-cq1qq
@JasvirSingh-cq1qq 22 күн бұрын
Lakh lahnat ehna loka de. waheguru g ehna kisana de naal sirf tusi ho .
@sanjivkumar6860
@sanjivkumar6860 22 күн бұрын
Bahar chale jao.. ethe ehi fudu kam rehna
@sanjivkumar6860
@sanjivkumar6860 22 күн бұрын
Bahar chale jao, ehte kisana ne koi kam nahi karn dena. Jan fer punjab chad ke dujiyan state wich chale jao..
@jasveermanku9461
@jasveermanku9461 20 күн бұрын
Fukrey kisan ne
@GurpreetSingh-v6d3s
@GurpreetSingh-v6d3s 21 күн бұрын
Very good
@kamalgholia-lo4xo
@kamalgholia-lo4xo 22 күн бұрын
ਛਿੱਤਰ ਪਰੇਡ ਕਰੋ
@shishpalguladiguladi7853
@shishpalguladiguladi7853 22 күн бұрын
Hai tere me dam chhiter pred karne ka
@loveyoumom6455
@loveyoumom6455 22 күн бұрын
Ise hartal ch ambulance v fassi vaa veere. Je ambulance ch kuj ho gyaa patient nu veer. Sarkaar daa ptaa ni fer lok ate pariwaar wale dikhaange veere jlooas asli.
@DavinderKhattra-y2q
@DavinderKhattra-y2q 22 күн бұрын
​@@shishpalguladiguladi7853kr k hatte a tu khane a
@Jagtarbhangoo
@Jagtarbhangoo 22 күн бұрын
Good very good ji public nu preshan Krna bilkul galat hai ji
@Randhawa-xi3pe
@Randhawa-xi3pe 20 күн бұрын
Good 👍👍👍
@AshwaniKumar-ww7kj
@AshwaniKumar-ww7kj 22 күн бұрын
ਲੱਖ ਲਾਹਨਤ ਤੁਹਾਡੇ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਕੀ ਮਿਲਣਾ, ਜੇ ਬਹਿਣਾ ਹੀ ਆ ਤੇ ਕਿਸੇ ਲੀਡਰ ਦੇ ਘਰ ਦੇ ਅੱਗੇ ਬੈਠੋ
@shivanisharma5562
@shivanisharma5562 21 күн бұрын
@@AshwaniKumar-ww7kj ਆਪ ਨੇ ਸ਼ਹੀ ਕਿਹਾ ਹੈ ਜੀ, ਆਮ ਆਦਮੀ ਪਾਰਟੀ ਸੂਤੀ ਪੲਈ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਦੋਨੋਂ ਡਰਦੇ ਹਨ, ਇਥੇ ਰੇਟ ਤੀਹ ਹਜ਼ਾਰ ਰੁਪਏ ਪ੍ਰਤੀ ਗਜ਼ ਹੋ ਗਿਆ ਹੈ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਛੇ ਹਜ਼ਾਰ ਰੁਪਏ ਪ੍ਰਤੀ ਗਜ਼ ਨੂੰ ਪਲਾਟ ਵੇਚ ਗਿਆ ਹੈ, ਹੂਣ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼,ਹਰ ਇੱਕ ਪਲਾਟ ਵਾਲ਼ੇ ਤੋਂ
@KuldeepKaur-i1w
@KuldeepKaur-i1w 22 күн бұрын
ਕੋਈ ਬੀਮਾਰ ਹੋਵੇ ਇਕ ਇਕ ਮਿੰਟ ਕੀਮਤੀ ਹੁੰਦਾ ਮੇਰੀ ਬੇਟੀ ਦੀ ਮੌਤ ਹੋਈ ਆ ਅਟੈਕ ਨਾਲ
@sarbjitsingh6354
@sarbjitsingh6354 22 күн бұрын
ਵਾਹਿਗੁਰੂ 😢😢
@sainath7842
@sainath7842 22 күн бұрын
ਏ ਨਕਲੀ ਕਿਸਾਨ ਆ ਐਵੇਂ ਚਾਂਬਲੇ ਫਿਰਦੇ ਆ ਸਰਕਾਰ ਨੂੰ ਕਾਨੂੰਨ ਬਣਾਉਣ ਚਾਹੀਦਾ ਕੋਈ ਧਰਨੇ ਲਾ ਕੇ ਰੋਡ ਨਾ ਜਾਮ ਕਰੇ
@NarinderSingh-qu9gy
@NarinderSingh-qu9gy 22 күн бұрын
ਇਹਨਾਂ ਨੂੰ ਸਿਰਫ ਝੋਨਾ ਵਿਕਣ ਤੱਕ ਮਤਲਬ ਹੈ ਜੀ ਭਾਵੇਂ ਕੋਈ ਮਰਦਾ ਮਰ ਜਾਵੇ ਇਨ੍ਹਾਂ ਤੇ ਕੋਈ ਅਸਰ ਨਹੀਂ
@kulwantsoniofficial8125
@kulwantsoniofficial8125 22 күн бұрын
Waheguru ji
@balwinderpadda2311
@balwinderpadda2311 21 күн бұрын
ਅੱਜ ਕੱਲ੍ਹ ਵਿਆਹ ਸਾਦੀਆਂ ਦੇ ਦਿਨ ਹਨ ਕਿਸੇ ਨੇ ਬਿਮਾਰ ਨੂੰ ਹਸਪਤਾਲ ਲੈ ਕੇ ਜਾਣਾ ਹੁੰਦਾ ਹੈ। ਇਹ ਕਿਸਾਨ ਆਏ ਦਿਨ ਧਰਨਾ ਲਾਈ ਰੱਖਦੇ ਹਨ।
@satwindersingh2815
@satwindersingh2815 22 күн бұрын
ਪਬਲਿਕ ਪ੍ਰੇਸ਼ਾਨ ਸਰਕਾਰ ਨੂੰ ਕੋਈ ਨਹੀਂ ਨੁਕਸਾਨ ਟੂਲ ਬੇਰੀਅਰ ਬੰਦ ਸਰਕਾਰ ਦਾ ਨੁਕਸਾਨ
@RanjitSingh-ti5nk
@RanjitSingh-ti5nk 22 күн бұрын
Good y G ਐਨਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ
@DaulatDass-z9f
@DaulatDass-z9f 22 күн бұрын
ਵਿਹਲੇ ਲੋਕਾਂ ਦਾ ਇਹ ਕੰਮ
@twentygaming8416
@twentygaming8416 22 күн бұрын
Absolutely correct common people have to face problems day to day work doing interruption issues by these protest
@NarinderSingh-qu9gy
@NarinderSingh-qu9gy 22 күн бұрын
ਸੜਕਾਂ ਰੋਕ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ, ਲੋਕਾਂ ਨੇ ਥੋੜਾ ਖ਼ਰੀਦਣਾ ਹੈ ਝੋਨਾ, ਜੇ ਨਹੀਂ ਵਿਕਦਾ ਤਾਂ ਨਾ ਲਾਓ ਕੋਈ ਹੋਰ ਫ਼ਸਲ ਬੀਜ ਲਵੋ,
@avinashchander3637
@avinashchander3637 22 күн бұрын
Bilkul theek
@JaskaranDhillon-hr7eb
@JaskaranDhillon-hr7eb 22 күн бұрын
ਇਹਨਾਂ ਕੋਲ ਵਾਧੂ ਪੈਸਾ ਇਹਨਾਂ ਕੋਲੋਂ ਲੈ ਲਓ ਪੈਸੇ 🎉
@amriksingh8773
@amriksingh8773 22 күн бұрын
ਤੁਸੀਂ ਢਿੱਲੋਂ ਨਹੀ ਹੋ ਸਕਦੇ ਜੀ।
@loveyoumom6455
@loveyoumom6455 22 күн бұрын
Ise hartal ch ambulance v fassi vaa veere. Je ambulance ch kuj ho gyaa patient nu veer. Sarkaar daa ptaa ni fer lok ate pariwaar wale dikhaange veere jlooas asli.
@shuntygarg2874
@shuntygarg2874 22 күн бұрын
cm mla mp ਦੀ ਸੈਲਰੀ time ਸਿਰ ਖਤਿਆ ਚ ਪੈ ਜਾਣੀ ਖਜ਼ਲ ਖੁਵਾਰ ਤਾ tax gst ਚਲਾਣ ਲਗਾਣ ਦੇਣ ਵਾਲੀ ਜਨਤਾ ਹੋ ਰਹੀ ਘਰਨਾ ਲਾਓ ਸਰਕਾਰੀ ਕਾਮ ਕਾਜ ਠਪ ਕਰੋ ਤਾ ਜੋ cm mla mp ਦੀ ਸੈਲਰੀ time ਸਿਰ ਨਾ ਪੈ ਸਕੇ thats all 😊
@Ambarsaia434
@Ambarsaia434 22 күн бұрын
Support kisan,, don't fight with them
@AvtarSarpanch-h6z
@AvtarSarpanch-h6z 22 күн бұрын
Vary good veer
@MrXYZ-eq7zi
@MrXYZ-eq7zi 16 күн бұрын
ਆਮ ਲੋਕਾਂ ਨੂੰ ਤੰਗ ਕਰਨ ਦਾ ਕੀ ਫਾਇਦਾ ਨਹੀਂ, ਮਸਲੇ ਦੇ ਹੱਲ ਲਈ ਮੰਤਰੀਆਂ ਦੇ ਘਰਾਂ ਨੂੰ ਘੇਰੋ।
@tarsemlal4512
@tarsemlal4512 22 күн бұрын
Ab aam log inka sath nahi denge kaoke yeh to logoko hi tang kar rahr hai
@satgurkotra2543
@satgurkotra2543 22 күн бұрын
ਝੋਨਾ ਵਿਕ ਨਹੀਂ ਰਿਹਾ ਹੈ ਹੋਰ ਕੀ ਕਰਨ ਕਿਸਾਨ
@daljitkaur2043
@daljitkaur2043 21 күн бұрын
ਸਰਕਾਰ ਨੂੰ ਪੁਛੋ ਧਰਨੇ ਦੀ ਕਿਉ ਲੋੜ ਪਈ
@princegorkha4363
@princegorkha4363 22 күн бұрын
Shi h
@hlo-c8i
@hlo-c8i 22 күн бұрын
ਯਾਰ ਵੋਟ ਤਾਂ ਮੂਤ ਪੀ ਕੇ ਪਾ ਦਿੰਦੇ ਲੋਕ। ਫਿਰ ਏਨਾ ਨੂੰ ਧਰਨੇ ਯਾਦ ਆ ਜਾਂਦੇ। ਵੋਟ ਪਾਉਣ ਲੱਗੇ ਸਹੀ ਸ਼ਰਤ ਰੱਖਿਆ ਕਰੋ ਆਗੂ ਅੱਗੇ। ਅਗਲੇ ਨੂੰ ਪਤਾ ਹੋਏ ਲੋਕਾਂ ਨੂੰ ਜਵਾਬਦੇਹ ਹੋਣਾ ਪੈਣਾ। ਓਦੋਂ ਤੁਹਾਨੂੰ ਮੁਫ਼ਤ ਬਿਜਲੀ, ਮੁਫ਼ਤ ਆਟਾ, ਮੁਫ਼ਤ ਦਾਲ । ਤੇ ਕਰਜ਼ਾ ਵੀ ਮਾਫ਼ ਚਾਹੀਦਾ। ਹੁਣ ਤੁਸੀਂ ਆਪਣੇ ਹੈ ਲੋਕ ਆਪਣੇ ਖਿਲਾਫ ਕਰੀ ਜਾ ਰਹੇ। ਆਪਣੇ ਆਪ ਨੂੰ ਠੀਕ ਕਰੋ , ਸਰਕਾਰ ਵੀ ਮੂੰਹ ਵੇਖ ਕੇ ਹੀ ਥੱਪੜ ਮਾਰਦੀ। ਇਹੋ ਕੁਝ ਹੀ ਹੋਣਾ ਜਦੋਂ ਤਕ ਅਕਲ ਤੋਂ ਕੰਮ ਨਾ ਲਿਆ
@GopalSingh-oe2uy
@GopalSingh-oe2uy 22 күн бұрын
Bai sath dio kisana da
@HarpreetSingh-dg6zl
@HarpreetSingh-dg6zl 22 күн бұрын
Aam loka nu tang kita kisana ne
@satnamsingh2816
@satnamsingh2816 22 күн бұрын
Vehlar lok Jutia fero Ina de
@gopalgarg5154
@gopalgarg5154 22 күн бұрын
🎉🎉
@amarjeetsinghsidhu1324
@amarjeetsinghsidhu1324 22 күн бұрын
Good
@neerajthakur358
@neerajthakur358 19 күн бұрын
Jdo tk Sanu smj auni h odo tk punjab da bhout nuksan ho jana
@knowledgepoint7359
@knowledgepoint7359 8 күн бұрын
Sade dihadidaran ton v garib kisan bhrawan nu kite v dharna laun ton na rokea jave.🙏
@Ambarsaia434
@Ambarsaia434 22 күн бұрын
Shame on Punjab govt not supported kissan
@lovepreetkaur3003
@lovepreetkaur3003 22 күн бұрын
Amm loka nu preshan krna glt h j hun ese rash ch ambulance fssi hove fr ? Eh Dehli ni hegi jethe lok dar k ghar beth jange eh apna Punjab hi aa
@daljitkaur2043
@daljitkaur2043 21 күн бұрын
ਮੋਦੀ ਆਪਣੇ ਪਿਉ ਨੂੰ ਕਹੋ ਕਿਸਾਨ ਵਿਚਾਰੇ ਕੀ ਕਰਨ
@sunilkumar-yn7rb
@sunilkumar-yn7rb 22 күн бұрын
YEH RAHGIR NAHI BJP RSS MEANS RASTRIYA SIKH SANGAT KE AGENT HO SAKTE HAI JAI KISSAN JAI MAZDOOR
@ShamsherSingh-uf6xd
@ShamsherSingh-uf6xd 22 күн бұрын
Tuhadiya je salary na milan 6 mahine tuhanu lara laya howe fer pta lage tuhanu..kisana de v kar supne de diwali on wali a ..ona di fasla da sahi rate nae de rahe o v ki karn ..kise nu shok nae hunda apna kar chad ke sadka te bena
@paramjitsingh7491
@paramjitsingh7491 22 күн бұрын
Brother shittar phero changi tra ihna nu
@Sanjivcutpiecestore
@Sanjivcutpiecestore 21 күн бұрын
Public harrassment
@sanjivkumar6860
@sanjivkumar6860 22 күн бұрын
Diwali te punjab de lokan da bahut nukshan ho giya...
@Jssidhufarm
@Jssidhufarm 22 күн бұрын
ਇਹ ਚਾਗਲ ਲੋਕ ਨਹੀ ਸਮਝਦੇ
@RavinderKumar-jl7gz
@RavinderKumar-jl7gz 21 күн бұрын
Satkaar nu dranda ne
@kamaldeepkaur6542
@kamaldeepkaur6542 22 күн бұрын
Sahi gal aa kal boht harrass hoye tarntaran to aye c bathinde ch hi 2 gante lag gye chotta jwak c naal 3 gante da rasta 5 gante lag gye aun te....es tra ta khud de lok preshan hunde ne.
@ladidhubali8340
@ladidhubali8340 22 күн бұрын
Sahi gall a loka nu boht pareshaan karde eh lok
@PrabhSandhu-zm2zg
@PrabhSandhu-zm2zg 22 күн бұрын
Shi gll ek ehna ne bedagrk kita
@angrygamingyt4806
@angrygamingyt4806 22 күн бұрын
😊❤😊😊😊😊😊😊🎉❤ 0:29
@mohanjeetmahinangal
@mohanjeetmahinangal 22 күн бұрын
ਸਾਡੇ ਪਿੰਡ ਜਿੰਨੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਰੁਧ ਨਾਹਰੇ ਲਾਏ ਸਨ ਉਹਨਾਂ ਨੇ ਅਕਾਲੀਆਂ ਨੂੰ ਪੋਲਿੰਗ ਤੇ ਖੜ ਕੇ ਵੋਟਾਂ ਪਾਈਆਂ
@sankalpmanocha30
@sankalpmanocha30 22 күн бұрын
@@mohanjeetmahinangal eh sara gand akali congress e krva rhe ah
@bubbys7
@bubbys7 22 күн бұрын
Loka nu tang na karo hun loke kisana to tang aa chukke han
@karmjeetsingh2585
@karmjeetsingh2585 22 күн бұрын
Mngte kisan ne eh aam loka nu tng kri jade aa
@HarpalSingh-il9om
@HarpalSingh-il9om 22 күн бұрын
Kisanmysanpunjabdena
@harikrishan318
@harikrishan318 22 күн бұрын
ehna da ehhi haal hna
@sainath7842
@sainath7842 22 күн бұрын
ਨਕਲੀ ਕਿਸਾਨ
@gurcharanchumber7175
@gurcharanchumber7175 22 күн бұрын
Salian bn k ribbon ktaun li kharde a
@varinderthaper1186
@varinderthaper1186 22 күн бұрын
Lokan ne hun eda hi krna ,har cheez lod ton jada thik nai hunndi
@MeharChandSingla
@MeharChandSingla 22 күн бұрын
Madi Madi Gal Te Dharna La Ke Beh Jande Hai
@MadanGopal-vl5ud
@MadanGopal-vl5ud 22 күн бұрын
Ki bakvas Kari janda hai is nukaho mandi vich dekko ki bura Hal Hai kisana da
@gauravsharma6894
@gauravsharma6894 21 күн бұрын
nafusak center sarkar ja masala hal karvaye ja tarna band karye , aam loka da ki kasur, Tarna lagana inaa manistra Dee kodhi de bahar Lago janta nu Tang Na Karo
@AM.ARSH45
@AM.ARSH45 22 күн бұрын
Aapne khaan joga laao jhona. Lokan nu tang na kro. Grib bande ne dihari v jaana hunda
@sanjeevkumar-m5c
@sanjeevkumar-m5c 22 күн бұрын
Police has become spectators
@SantoshSantosh-vm4tv
@SantoshSantosh-vm4tv 22 күн бұрын
Sarkar de ghar ja ke bet Jao pir
@JoginderSingh-y7l
@JoginderSingh-y7l 22 күн бұрын
Ih Kissan nahi.jalad na
@BalliNaresh
@BalliNaresh 22 күн бұрын
Vehlar
@gurmukhsingh8868
@gurmukhsingh8868 22 күн бұрын
Lok bht tang n g dhare alian ton bht muskil kari pai aa ehna n
@parmodkumarmehta9436
@parmodkumarmehta9436 22 күн бұрын
Jangal Raaj
@SALMAN_KHANasli
@SALMAN_KHANasli 22 күн бұрын
Gadi charra do ihna tai
@amarjeetsharma2104
@amarjeetsharma2104 21 күн бұрын
Nakli kisanon ka virodh karo
@harjitsingh3201
@harjitsingh3201 22 күн бұрын
Haria pagga ch mughal bney vehlad
@shishpalguladiguladi7853
@shishpalguladiguladi7853 22 күн бұрын
Kheti karke dhekh phir pata lagu,sarkara de khilaf tan tusi bol nahi sakde
@Evergreen_class
@Evergreen_class 22 күн бұрын
Tohunu vehlad lagde ne ohna nu pata jina Diya jiriya nu 20 20 din hoge mandi ch
@SandeepKaur76657
@SandeepKaur76657 22 күн бұрын
Harjit singh3201 TUC kheti krke dekheu fr thoade ਫ਼ਸਲ viki ਨਾ ਪੂਰੇ mul te fr pta lgo lok dhrna kyu lagode a ok
@AshokKumar-tv9oo
@AshokKumar-tv9oo 22 күн бұрын
Haha
@loveyoumom6455
@loveyoumom6455 22 күн бұрын
Veer g sarkaar daa kuj ni jaa rea vaa dharna laan naal. Araam naal office ch bethe vaa apne. Pareshan aam log ho rhe vaa. Eh v gal sachi vaa mann leo isnu
@jeetgill3362
@jeetgill3362 22 күн бұрын
45000 crore ਤੋਂ ਵੱਧ ਪੈਸੇ ਪੰਜਾਬ ਦੀ ਮਾਰਕੀਟ ਚ ਆਉਣੇ ਕਿਸਾਨਾਂ ਰਾਹੀਂ ਸਭਨਾਂ ਕੋਲ ਜਾਣੇ ਇਹ ਪੈਸੇ ਕਿਸਾਨ ਨੇ ਬਾਜ਼ਾਰ ਚ ਖਰਚ ਕਰਨੇ ਜੈ ਕਿਸਾਨ ਕੋਲ ਆਉਣਗੇ ਫੇਰ ਹੀ ਸਾਰਿਆ ਨੂੰ ਫਾਇਦਾ ਹੋਊ ਲੋਕਾਂ ਨੂੰ ਇਹ ਗੱਲ ਕਿਉੰ ਨਹੀਂ ਸਮਝ ਆਉਂਦੀ ਜੇਹੜੇ ਵਿਰੋਧ ਕਰਦੇ
@PRINCEKUMAR-nt1ir
@PRINCEKUMAR-nt1ir 22 күн бұрын
Public ko kab tak paresan karoge Kisan andolan ke naam par
@karmjeetsingh2585
@karmjeetsingh2585 22 күн бұрын
Sittr fero ehna de
@nitinsharma8616
@nitinsharma8616 22 күн бұрын
Beda gark punjab da ho reha juthia Fero ina da
@RavinderKumar-jl7gz
@RavinderKumar-jl7gz 21 күн бұрын
Punjab da nam badnaam ho reha hai pure desh bich
@mandeepkamboj5414
@mandeepkamboj5414 22 күн бұрын
Shreaam gundagardi
@AjitsinghMann-z2m
@AjitsinghMann-z2m 22 күн бұрын
Assi ve kisaan ha.per eh lok apni chodhar nu ronde ne.sharam aauni chahide va ehna loka nu.
@HartejSingh-cd1rq
@HartejSingh-cd1rq 21 күн бұрын
👍👍👍👍👍👍👍👍👍👍👍👌👌👌👌👌👌👌👌💯💯💯💯💯💯
@hashtagkids7234
@hashtagkids7234 22 күн бұрын
Punjab ehna kaleya da nahi sadda vi aa mantriya de baar mure ja K lavo aam janta nu kyu tang kerdo o
@Fouji_Juice.Corner_Dasuya86
@Fouji_Juice.Corner_Dasuya86 22 күн бұрын
Jutti fero saleyan de vehlad a jnde a loka nu tang krn
@sukhpreetsandhu8633
@sukhpreetsandhu8633 22 күн бұрын
Velar kom
@choclate6565
@choclate6565 22 күн бұрын
ehna jali kisana vich ehna dum hunda tan CM de ghr de bahar lande chandigarh dhrna Aam loka nu tang krna sokha hunda
@Pyarijindagijeelodosto
@Pyarijindagijeelodosto 22 күн бұрын
Hunn kissan dhakka karde paye ne
@Ajstyle760
@Ajstyle760 22 күн бұрын
App tha ehna nu congress tho fund mili jnda, aam loka da km krab kri jnde a
@0707-e9k
@0707-e9k 22 күн бұрын
Ena de dang fero
@simarbahia4566
@simarbahia4566 20 күн бұрын
Sarkar de gal pvo dharna dan valean de ..... nal kion khande o sarkaran da siapa kro lagde ta ih v sarkari krinde e a amm lokan de bhas ch dharm dan vale ghar da kam shad ke aye a modi di rate ni aye hoye😊😊😊😊😊😊
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 27 МЛН
What type of pedestrian are you?😄 #tiktok #elsarca
00:28
Elsa Arca
Рет қаралды 27 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 27 МЛН