ਵੇਖੋ ਵਿਚਾਰ ਤਕਰਾਰ, ਸਾਈਡਇਫੈਕਟ ਵਾਲੀ ਕੋਰੋਨਾ ਵੈਕਸੀਨ ?

  Рет қаралды 136,952

PTC NEWS

PTC NEWS

Күн бұрын

🔸ਕੋਵੀਸ਼ੀਡਲ ਵੈਕਸੀਨ ਦੇ ਸਾਈਡਇਫੈਕਟ ?
🔸ਕੋਰੋਨਾ ਤੋਂ ਖ਼ਤਰਨਾਕ, ਕੋਵੀਸ਼ੀਡਲ ਵੈਕਸੀਨ ?
🔸ਹਾਰਟ ਅਟੈਕ, ਬ੍ਰੇਨ ਸਟ੍ਰੋਕ ਲਈ ਵੈਕਸੀਨ ਜ਼ਿੰਮੇਵਾਰ ?
🔸ਸਰਕਾਰ ਦੇਵੇਗੀ ਵੈਕਸੀਨ ਨਾਲ ਪੀੜਤਾਂ ਨੂੰ ਮੁਆਵਜ਼ਾ ?
🔸ਵੇਖੋ ਵਿਚਾਰ ਤਕਰਾਰ, ਸਾਈਡਇਫੈਕਟ ਵਾਲੀ ਕੋਰੋਨਾ ਵੈਕਸੀਨ ?
Date-2/5/2024
#LatestNews #PTCNews #VicharTaqrar #CovidVaccine #Covishield #BrainStroke #Sideeffect #CovidVaccine #HearAttack

Пікірлер: 92
@RamanDeep-kd1vq
@RamanDeep-kd1vq 5 ай бұрын
ਅਸੀਂ ਤਾਂ ਇਹ ਖ਼ਬਰਾਂ ਆਉਣ ਤੋਂ ਸਾਲ ਪਹਿਲਾਂ ਦੇ ਹੀ ਕਹਿ ਰਹੇ ਹਾਂ,ਕਿ ਟੀਕੇ ਲੱਗਣ ਨਾਲ ਸਰੀਰ ਬੈਠ ਗਏ ਹਨ ,ਹੁਣ ਲੋਕਾਂ ਦਾ ਡਰ ਯਕੀਨ ਵਿੱਚ ਬਦਲ ਗਿਆ ਹੈ । ਸਰਕਾਰਾਂ ਨੇ ਲੋਕਾਂ ਦੇ ਜਬਰ ਦਸਤੀ ਟੀਕੇ ਲਗਾਏ ।
@Sukhjohal8126
@Sukhjohal8126 5 ай бұрын
ਪਹਿਲਾਂ ਤਾਂ ਤੁਸੀਂ ਟੀ ਵੀ ਚੈਨਲਾਂ ਵੀ ਰੌਲਾ ਪਾਇਆ ਸੀ ਟੀਕੇ ਲਗਵਾਓ ਹੁਣ ਜੋਰ ਲੱਗਾ ਹੋਇਆ ਲੋਕਾਂ ਟੈਂਸ਼ਨ ਦੇਣ ਨੂੰ
@kirnveer5292
@kirnveer5292 5 ай бұрын
😂😂
@PartapSinghRana-xh9oy
@PartapSinghRana-xh9oy 5 ай бұрын
❤❤​@@kirnveer5292
@sidhu6368
@sidhu6368 5 ай бұрын
Hor ki yr 😢
@Punjabkings1
@Punjabkings1 5 ай бұрын
😊​@@sidhu6368
@NishanSingh-yt9hn
@NishanSingh-yt9hn 5 ай бұрын
​@@kirnveer5292 B1rèeèè¾311😊😊😊😊
@JassDoad
@JassDoad 5 ай бұрын
ਕਿਉਂ ਡਰਾ ਰਹੇ ਓ ਹੁਣ, ਵੈਕਸੀਨ ਨਾਲ ਕੁਝ ਹੋਵੇ ਨਾ ਹੋਵੇ, ਇਹਨਾਂ ਦੀਆਂ ਗੱਲਾਂ ਨਾਲ ਜਰੂਰ koi problem ਹੋਊ
@SurjitSingh-rd1ih
@SurjitSingh-rd1ih 5 ай бұрын
ਬਹੁਤ ਜਾਂਦਾ ਜ਼ਬਰਦਸਤੀ ਕੀਤੀ ਗਈ ਕਰੋਨਾ ਟੀਕੇ ਲਵਾਉਣ ਵਾਸਤੇ ਜੀ ਇਸ ਮੋਦੀ ਸਰਕਾਰ ਨੇ
@Manga22creckmehkma99
@Manga22creckmehkma99 4 ай бұрын
P.m ❤❤❤karo jaile vich❤❤
@Manga22creckmehkma99
@Manga22creckmehkma99 4 ай бұрын
Jando Corona vich mall ekatha hoya ohda hisab ...kithe aa
@RamanDeep-kd1vq
@RamanDeep-kd1vq 5 ай бұрын
ਮੇਰੇ ਪਤੀ ਨੇ ਤਿੰਨ ਟੀਕੇ ਲਗਵਾਏ ਸੀ , ਉਹਨਾਂ ਨੂੰ ਹਰਟ ਅਟੈਕ ਅਤੇ ਲੀਵਰ ਅਟੈਕ ਨਵੰਬਰ ਵਿੱਚ ਆ ਗਿਆ ਸੀ, ਮੇਰੇ ਪਤੀ ਨੂੰ ਤੁਰੰਤ ਫਸਟ, ਏਡ ਮਿਲਣ ਕਾਰਨ ਬਚਾਅ ਹੋ ਗਿਆ।
@arshdhillon1484
@arshdhillon1484 5 ай бұрын
ਤੁਸੀਂ ਡਾਕਟਰ ਸਾਹਿਬ ਲੋਕਾਂ ਦੀ ਜਿੰਦਗੀ ਖਰਾਬ ਕਰ ਦਿੱਤੀ ਇਹ ਤਾਂ ਮੇਰੇ ਨਾਲ ਵੀ ਹੋਇਆ ਹੈ
@Chamkaur744
@Chamkaur744 5 ай бұрын
ਵਧੀਆ ਇੱਕ ਵਾਰ ਦੁਨਿੱਆ ਖਤਮ ਹੋਜੇ ਸੁੱਕਰ ਆ ਰੱਬ ਦਾ
@SukhVeerpal-nh9dr
@SukhVeerpal-nh9dr 5 ай бұрын
Dr. Piyare lal g bhut bhut dhanyawad.❤❤
@RajinderSingh-lz6lj
@RajinderSingh-lz6lj 5 ай бұрын
ਡਾ ਪਿਆਰੇ ਲਾਲ ਗਰਗ ਬਹੁਤ ਇਮਾਨਦਾਰ ਧੜੱਲੇ ਨਾਲ ਗੱਲ ਕਰਨ ਵਾਲੇ ਬੁੱਧਜੀਵੀ ਇੰਨਸਾਨ ਨੇ
@malkeetsingh843
@malkeetsingh843 5 ай бұрын
Hanji
@SukhwinderKaur-c3q
@SukhwinderKaur-c3q 5 ай бұрын
ਇਹ ਗਲ ਤਾਂ ਉਸ ਵਕਤ ਬਹੁਤ ਡਾਕਟਰ ਕਹਿੰਦੇ ਸੀ ਔਰ ਉਨ੍ਹਾਂ ਦੇ ਅਕਾਊਂਟ ਬੰਦ ਕੀਤੇ ਗਏ ਸਨ ਸਚਾਈ ਹੈ ਅਸੀਂ ਖ਼ੁਦ ਦੇਖਦੇ ਸੀ ਖ਼ਬਰ ਕਿ 4ਸਾਲ ਬਾਦ ਲੋਕਾਂ ਨੂੰ ਬਹੁਤ ਭਿਆਨਕ ਬੀਮਾਰੀ ਲਗੇ ਗੀਤ ਔਰ ਲੋਕ ਮਰਨ ਗੇ ਉਸ ਵਕਤ ਮੀਡੀਆ ਕੁਝ ਨਹੀਂ ਬੋਲਿਆ ਇਕ ਕਨੇਡਾ ਦਾ ਡਾਕਟਰ ਸੀ ਉਨ੍ਹਾਂ ਨੇ ਵੀ ਕਿਹਾ ਸੀ ਮਹਾਰਾਸ਼ਟਰ ਦਾ ਡਾਕਟਰ ਸੀ ਉਸ ਨੇ ਵੀ ਕਿਹਾ ਪਰ ਉਨ੍ਹਾਂ ਦਾ ਮੈਸੇਜ ਪਹੁੰਚਣ ਨਹੀਂ ਦਿੱਤਾ ਸੀ ਜਦ ਕਰੋਨਾ ਆਇਆ ਸੀ ਕੋਈ ਵਿਰਲਾ ਹੀ ਮਰਿਆ ਸੀ ਜਦ ਵੈਕਸੀਨ ਲਗੀ ਉਸ ਤੋਂ ਬਾਅਦ ਲਾਇਨਾਂ ਹੀ ਲਗ ਗੲਈਆ ਸੀ ਅਸੀਂ ਅਖਾਂ ਨਾਲ ਵੇਖਿਆ ਆਪਣੇ ਸ਼ਹਿਰ ਵਿਚ
@bhupinderkaurgill1894
@bhupinderkaurgill1894 5 ай бұрын
Very good
@kirnveer5292
@kirnveer5292 5 ай бұрын
ਹੁਣ ਤੁਸੀ ਲੋਕ ਡਰਾ ਡਰਾ ਮਾਰ ਦੇ ਨੇ ਆ ਖਬਰਾ ਦੇ ਦੇ
@561f
@561f 5 ай бұрын
ਇਹ ਸਚ ਹੈ ਉਦੋ ਲੋਕਾ ਨੂ ਮਜਬੂਤ ਕੀਤਾ ਮੇਰਾ ਮੋਢਾ ਆਜਾ ਤਕ ਆਰਾਮ ਨਹੀ ਆਇਆ ਮੇ ਬੜਾ ਇਲਾਜ ਕਰਵਾਏਆ
@amitlivetv-fn6uy
@amitlivetv-fn6uy 5 ай бұрын
Yes same to same time problem
@MSGaminG-cc4dz
@MSGaminG-cc4dz 5 ай бұрын
Sehat Montery nu Benty h g Reply me Please g
@MSGaminG-cc4dz
@MSGaminG-cc4dz 5 ай бұрын
Mere te Pariwar da Sara Kharcha deve Sarkar ya Co Reply me
@LuckyDhAbA58
@LuckyDhAbA58 5 ай бұрын
Us time da health minister tee Pm jimebaar nee .302 307 da mukdma hovee ene doma tee darj . Sari center sarkar jimebar a
@malkeetkalra6256
@malkeetkalra6256 5 ай бұрын
ਇਹ ਸੱਚ ਹੈ ਮੇਰੇ ਪਿਤਾ ਜੀ ਆਈ ਸੀਯੂ ਚਦਾਖਲ ਹਨ ਇੱਕ ਟਾਈਮ ਚ ਹੀ ਕਿਡਨੀਆ, ਲੀਵਰ ਡੈਮਜ ਹੋ ਗਏ,
@Killer_panza_league
@Killer_panza_league 5 ай бұрын
किसी की भी ये वैक्सीन लगी है कृपया अपनी सर्टिफिकेट निकाल ले आप को अच्छा लगे तो लाइक करे . सर्टिफिकेट आप के काम आयेगा दो सेकता है कि आप का स्टफिकेट ना निकले
@malkeetsingh843
@malkeetsingh843 5 ай бұрын
Sahi gl hi
@jamnadevi8748
@jamnadevi8748 5 ай бұрын
Vote purpose
@gurkiratsingh506
@gurkiratsingh506 5 ай бұрын
🙏
@AmritpalSingh-dj8ey
@AmritpalSingh-dj8ey 5 ай бұрын
ਸਹੀ ਗੱਲ ਆ ਜੀ ਬਹੁਤ ਦਰਦ ਹੁੰਦਾ ਜੀ ਗੋਡੇ ਮੋਢੇ ਬਾਵਾਂ ਐ ਲੱਗਦੀਆਂ ਜਿਵੇਂ ਬਲੋਕ ਹੋ ਗਈਆਂ ਹੁੰਦੀਆਂ
@gurjeetpalwan3304
@gurjeetpalwan3304 5 ай бұрын
ਵੀਰ ਜੀ ਮੈਨੂੰ ਪੂਛ ਕੇ ਦੇਖੋ ਜੱਦ ਮੈਂ ਟੀਕਾ ਲੋਆਲਿਆ ਮਜ਼ੇ ਨਾਲ ਲੰਗ ਗਿਆ 30 ਸਾਲ ਪਹਿਲਵਾਨੀ ਕੀਤੀ ਪੰਜਾਬ ਵਿੱਚ ਸਿਰੇ ਦਾ ਪਹਿਲਵਾਨ ਰਿਹਾ ਵੈਕਸੀਨ ਲੈਣ ਤੋਂ ਬਾਅਦ ਮੱਜੇ ਤੇ ਪੈਗਿਆ ਬਹੁਤ ਬੁਰਾ ਹਾਲ ਹੋਗਿਆ ਵੀਰ ਜੀ ਮੈਨੂੰ ਵੀ ਕੋਈ ਇਲਾਜ ਦਸੋਂ ਕੰਗਾਲ ਹੋਗਿਆ ਵੀਰ ਜੀ
@dimpalmehra3315
@dimpalmehra3315 5 ай бұрын
kzbin.info/www/bejne/aqK4ZJqgmauagbssi=y4TA3zenjrSN9-h8
@Manga22creckmehkma99
@Manga22creckmehkma99 4 ай бұрын
Yar Sardar Sardar ji tusi lagwai ...jando tenu khush ❤hao ga ohdo kari gall khabrawale ta ❤ sirf T R p ❤ lyi dra do loka nu
@बिंडरसिंह
@बिंडरसिंह 5 ай бұрын
ਸਰ ਮੈਨੂੰ ਵੀ ਇਹੀ problam hoi pai aa jdo di vacsin lagi ਆ odo di meri ik ik said kam karno hi hathi aa ,heart pain hundi aa ,pair ch lgatar dard kar reha na koi dwai kam kar rhi aa manu vi ehi sak ci jdo da tika laggia ohde nal hi sab ho reha 😢😢😢😢😢
@AmritBhamra-d8u
@AmritBhamra-d8u 5 ай бұрын
Electrol bond de ke heroin da license
@mandeepbrar1938
@mandeepbrar1938 5 ай бұрын
Mnu lgda mnu ta tension naal e ho jana
@sattibains4818
@sattibains4818 5 ай бұрын
SAD bhi jimevar hai BJP de bhaiwal
@madhavraishahalia8496
@madhavraishahalia8496 5 ай бұрын
Hun ta kus nahi Ho sakda?
@gurpreetsidhu9983
@gurpreetsidhu9983 5 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@KulwantSingh-lk7ol
@KulwantSingh-lk7ol 5 ай бұрын
Gurpreet bhut kahli bolda
@MSGaminG-cc4dz
@MSGaminG-cc4dz 5 ай бұрын
Sadd Pind Jo Teem Vaccine landi c Cotton da Swaw nal Saff karke Tika ni laya Puchan te Kiha Teem ne ke Swaw ni lana Sade pind Vaccine lan Wali Teem te Karwai kiti Jave g my help g Please Moga ton
@SkinderBrar-v4m
@SkinderBrar-v4m 5 ай бұрын
ਬੰਦੇ ਮਾਰ ਸਰਕਾਰ ਨੇ ਮਾਰਤੇ ਲੋਕ
@baloursingh4851
@baloursingh4851 5 ай бұрын
Tusi he badaa bha ta
@AshpreetKaur-mo3zj
@AshpreetKaur-mo3zj 5 ай бұрын
ਖਾਲਿਸਤਾਨ ਜਿੰਦਾਬਾਦ ਲੰਡਰ ਫੰਡਡਰ ਫੁਰ
@amarjitkaur4425
@amarjitkaur4425 5 ай бұрын
sarkar ny loka da katal keta hai
@MSGaminG-cc4dz
@MSGaminG-cc4dz 5 ай бұрын
Meri V Sehat Bahut diwn hoi h g Vaccine Lavan nal Kesh Karna h g Co te my help Please Bro g Reply me Please Bro g
@hsauto7155
@hsauto7155 5 ай бұрын
Village free howe je na kare ta sarkakar jimewar hai
@RAJMAANA
@RAJMAANA 5 ай бұрын
photo ta elction code lagan karan hatayia gyia modi dia... modi nu aam janta di sehat nal koi matlb nhi chanda chinda...
@sarojbala324
@sarojbala324 5 ай бұрын
Jab se mane bakcin lagwae h tab se meri Dthdakan or lathoo or bajuo or sir me dard hona suru ho gaya h
@mandeepbrar1938
@mandeepbrar1938 5 ай бұрын
Hun FSA k hun kve niklna 😂😂😂😂😂
@jagdevsingh2103
@jagdevsingh2103 5 ай бұрын
Election time dmaag divide kar rahe ne
@jorasingh7063
@jorasingh7063 5 ай бұрын
Kihna lokan ne vekcin nhi luvai oh kion nhi mre budi jivi lokan ne bhut raola paia c k ihe divai bhut hanikak hai par doktaran nu 3 50000 rupe karkelalch ne lok mare
@Amitkumar-ll5tl
@Amitkumar-ll5tl 5 ай бұрын
Minu V brain stroke Khoya Hai
@parmjitsingh2594
@parmjitsingh2594 5 ай бұрын
Agle arban rupye kama gye hun reh gye jabblian maaran nu
@talwindersingh1132
@talwindersingh1132 5 ай бұрын
Hun eh vaccine band kar deo
@preetimultani1247
@preetimultani1247 5 ай бұрын
Amrjanci de nal ti loka nu kuch v de do gai vina jane pargai
@bobbydhir1326
@bobbydhir1326 5 ай бұрын
Main eh gatiya tikeya takeya nu muh ni landa menu badeya ne keha si per kise di ni suni only for ayurved
@SonuSonu-ir6rt
@SonuSonu-ir6rt 5 ай бұрын
Sar ena fhat rhinda he abi blast ho gya
@KULWANTSINGH-ks4ur
@KULWANTSINGH-ks4ur 5 ай бұрын
Sodi news sun k koi vasse hi marje tusi dari jadde ooo ,,,, hun pata ni kado mar Jana 😢
@Amitkumar-ll5tl
@Amitkumar-ll5tl 5 ай бұрын
Minu vi brain stroke Hoya hai
@rajput3065
@rajput3065 5 ай бұрын
I m single mother mujhe sar me dard hota hai check ate hai . doctor check kr doctor bolte thik ho but phir sar dard kiyu es injection se me bhi mar jaugi meri baby kiya hoga . me to dar gye hu
@PremSingh-ch4wr
@PremSingh-ch4wr 5 ай бұрын
Hun ki phyeda kise de snake dung mar gia kugh nahi hoea 3 month bad mar gia why snake da pata lag gia
@skchoicemylife123
@skchoicemylife123 5 ай бұрын
Ciovavecine de side effects hoye kise nu daso😂😂😂😂
@PremSingh-ch4wr
@PremSingh-ch4wr 5 ай бұрын
bache paida nahi ho rhe b j p ne majboor kita abadi ghati
@mandeepkateria1985
@mandeepkateria1985 5 ай бұрын
Modi Sarkar da Beda gargh hoya
@Kiranjeetkaur0786
@Kiranjeetkaur0786 5 ай бұрын
Hun a gaala karn da ki fayda loka di zindagi nal khilwad karke a sabb sarkara da syapa loka nu bachauna ki c ulta bimariyan lga ditiya hr shreer nu menu khud physically eni problems ho ria ne
@Girl_artist08
@Girl_artist08 5 ай бұрын
Tenu ni laga 😂😂
@dilpreetkaur6101
@dilpreetkaur6101 5 ай бұрын
Nihi honia ci chusi bevkuf jada banya ci manu vi carona kiha ci par me jado tuhadi madicn kahan nal bimar ho gi ci par jis din to me tuhadi davai band karn te meri corona kithe chale gi
@amanmatharu2302
@amanmatharu2302 5 ай бұрын
Asi 50 crores lene c nale pensions …………. 😂😊 😂😂😂😂😂😂😂😂
@GurmeetSingh-rx3xf
@GurmeetSingh-rx3xf 5 ай бұрын
Agla vacceen vech k arba rupaya kma giya hun rola paon da ki fayda .hun dra dra k na maar deyo loka nu .pade likhe loke jada samjhdaar bande c .hun chup raho kuch ni hunda..
@DeepuSingh-fq5ll
@DeepuSingh-fq5ll 5 ай бұрын
Modi jimewar aa
@jassra5381
@jassra5381 5 ай бұрын
Mere gar wali ko jida Las bna diaa vekcin ne
@parmjeetkaur1801
@parmjeetkaur1801 5 ай бұрын
Tusi lgy ask kihrhi ghar bna k lgy
@DeepuSingh-fq5ll
@DeepuSingh-fq5ll 5 ай бұрын
Ehdi jimewar bjp sarkar aa
@mukhachaudhry5369
@mukhachaudhry5369 5 ай бұрын
🇮🇳👌👍🇮🇳👌👍🇮🇳👌👍🕺💯💐
@hsauto7155
@hsauto7155 5 ай бұрын
Sarkar jimewar hai mott da
@BalwinderSingh-mz7ri
@BalwinderSingh-mz7ri 5 ай бұрын
Bande mar bjp Rss AAP hai
@mandeepkateria1985
@mandeepkateria1985 5 ай бұрын
Modi Sarkar ka beta ghar ko hai
@bjszone1513
@bjszone1513 5 ай бұрын
Ppppppppppp😊
Friends make memories together part 2  | Trà Đặng #short #bestfriend #bff #tiktok
00:18
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 120 МЛН
Friends make memories together part 2  | Trà Đặng #short #bestfriend #bff #tiktok
00:18