ਗਲਤੀ ਹੋ ਗਈ ਜੀ ਉਹ ਤਾਂ ਸਾਡੀ ਦੀਦੀਆਂ ਵਰਗੀ ਹੈ', ਕੁੜੀ ਨਾਲ ਕਾਰਾ ਕਰਨ ਵਾਲੇ ਮੰਡੇ ਆਏ ਪੰਜਾਬ ਪੁਲਿਸ ਦੇ ਅੜਿੱਕੇ

  Рет қаралды 386,594

PTC NEWS

PTC NEWS

Күн бұрын

ਗਲਤੀ ਹੋ ਗਈ ਜੀ ਉਹ ਤਾਂ ਸਾਡੀ ਦੀਦੀਆਂ ਵਰਗੀ ਹੈ', ਰਾਹ ਜਾਂਦੀ ਕੁੜੀ ਨਾਲ ਕਾਰਾ ਕਰਨ ਵਾਲੇ ਮੰਡੇ ਆਏ ਪੰਜਾਬ ਪੁਲਿਸ ਦੇ ਅੜਿੱਕੇ
#barnala #punjabpolice #punjabgovernment #barnalapolice
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 306
@MandeepSingh-rv1wn
@MandeepSingh-rv1wn 4 ай бұрын
ਲੁੱਟਾਂ ਖੋਹਾਂ ਕਰਨ ਵਾਲਿਆਂ ਨਾਲ ਹੁਣ ਏਦਾਂ ਹੀ ਹੋਣਾਂ ਚਾਹੀਦਾ ਬਹੁਤ ਵਧੀਆ ਕੰਮ ਸਾਡੀ ਪੰਜਾਬ ਪੁਲਿਸ ਦਾ
@npsbrar560
@npsbrar560 4 ай бұрын
ਸ਼ਕਲ ਜ਼ਰੂਰ ਦਿਖਾਈ ਜਾਵੇ ਤਾਂ ਕਿ ਲੋਕਾਂ ਨੂੰ ਅੱਗੇ ਤੋਂ ਇਨ੍ਹਾਂ ਦੀ ਪਹਿਚਾਣ ਰਹੇ।
@harshsodhi9302
@harshsodhi9302 4 ай бұрын
ਆਮ ਲੋਕ ਤਾਂ ਇਹਨਾਂ ਨੂੰ ਸ਼ਕਲ ਤੋ ਹੀ ਪਹਿਚਾਨ ਸਕਦੇ ਹਨ, ਇਸ ਲਈ ਫੜੇ ਗਏ ਬੰਦਿਆਂ ਦੀ ਸ਼ਕਲ ਵੀ ਦਿਖਾ ਦਿਆ ਕਰੋ
@narinderpaul441
@narinderpaul441 4 ай бұрын
Ehna di identity show karni chahidi aa ta jo sab nu pehchaan ho jawe ehna di, even in the college as well
@jagjitsingh1078
@jagjitsingh1078 4 ай бұрын
ਬਰਨਾਲਾ ਪੁਲਿਸ ਦਾ ਧੰਨਵਾਦ। ਇਨ੍ਹਾਂ ਲੁਟੇਰਿਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ।
@SukhdeepBrar-r3r
@SukhdeepBrar-r3r 4 ай бұрын
ਪਹਿਲੀ ਵਾਰੀ ਪੰਜਾਬ ਪੁਲਿਸ ਨੂੰ ਦਿਲੋ ਸਲੂਟ
@BalkarSingh-og4xb
@BalkarSingh-og4xb 4 ай бұрын
ਇਹਨਾਂ ਦਾ ਇਲਾਜ ਨਾ ਕਰਵਾਇਆ ਜਾਵੇ, ਤੜਫਨ ਦਿਉ।
@fucharlifematnassvideos6988
@fucharlifematnassvideos6988 4 ай бұрын
Comando 😂😂😂😂😂😂
@fucharlifematnassvideos6988
@fucharlifematnassvideos6988 4 ай бұрын
Super study sir
@fucharlifematnassvideos6988
@fucharlifematnassvideos6988 4 ай бұрын
Madical staff fudu
@punjabiinjapan4890
@punjabiinjapan4890 4 ай бұрын
So pleased to see how they are walking 😂
@DilbagSingh-fi6sw
@DilbagSingh-fi6sw 4 ай бұрын
ਬਹੁਤ ਵਧੀਆ ਸੇਵਾ ਕੀਤੀ
@indersingh-bv8bm
@indersingh-bv8bm 4 ай бұрын
ਬਹੁਤ ਵਧੀਆ ਕੀਤਾ ਲੁਟੇਰਿਆਂ ਨੂੰ ਫੜਿਆ ਗਿਆ । ਇਸ ਨਾਲ ਬਾਕੀ ਲੁਟੇਰਿਆਂ ਨੂੰ ਵੀ ਡਰ ਹੋਵੇਗਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ । ਅਦਾਲਤ ਸਜਾ ਦੇਵੇਗੀ ।
@dharmindersingh4743
@dharmindersingh4743 4 ай бұрын
ਬਹੁਤ ਵਧੀਆ ਕੀਤਾ ਜਦੋਂ ਕੋਈ ਡਰਦਾ ਨਹੀਂ ਵੀ ਸ਼ਿਕਾਇਤ ਕਰਦਾ ਪੁਲਿਸ ਨੂੰ ਆਪ ਹੀ action ਲੈਣਾ ਚਾਹੀਦਾ ਬਹੁਤ ਵਧੀਆ ਕੀਤਾ ਇਹ ਦੇ ਨਾਲ ਲੋਕਾਂ ਦਾ ਪੁਲਿਸ ਵਿੱਚ ਭਰੋਸਾ ਵਧੁਗਾ
@ranjeetkaur6746
@ranjeetkaur6746 4 ай бұрын
ਕਿਹੜੇ ਰਾਹਾਂ ਤੇ ਪੈ ਗਈ ਪੰਜਾਬ ਦੀ ਜਵਾਨੀ, ਵਾਹਿਗੁਰੂ ਜੀ ਮਿਹਰ ਕਰੋ ਜੀ😞😞😞
@hakamsingh2673
@hakamsingh2673 4 ай бұрын
ਇਨਾਂ ਦੀ ਸਕਲਾ ਦਿਖਾਇਆ ਕਰੋ ਸਾਰੇ ਪੰਜਾਬ ਦਾ ਇਹੋ ਹਾਲ ਹੈ ਰੋ
@GrewalUK
@GrewalUK 4 ай бұрын
Hanji tusi sahi keha. Ehna sab criminals diyan shaklan jantak honiyan chahidiya. Tan ki lokan nu pata hove aur ehna nu v sharam aave.
@jagdevkaur3144
@jagdevkaur3144 4 ай бұрын
ਬਹੁਤ ਵਧੀਆ ਕੰਮ ਕੀਤਾ ਐ ਪੁਲਿਸ ਨੇ
@BaljinderRehal-yw2tl
@BaljinderRehal-yw2tl 4 ай бұрын
ਬਹੁਤ ਵਧੀਆ ਕੰਮ ਪੰਜਾਬ ਪੁਲਿਸ ਵ
@charanjeetkaur8973
@charanjeetkaur8973 4 ай бұрын
ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ 🙏🏻🙏🏻 ਕਾਸ਼ ਜੇ ਕਿਤੇ ਇਸ ਤਰ੍ਹਾਂ ਨਸ਼ੇ ਵੇਚਣ ਵਾਲਿਆਂ ਨੂੰ ਵੀ ਪਕੜੇ ਜਾਣ ਤਾਂ ਪੰਜਾਬ ਦੀ ਜਵਾਨੀ ਬਚ ਜਾਉਂਗੀ ....ਮੇਹਰ ਕਰਨਾ ਵਾਹਿਗੁਰੂ ਜੀ ਪੰਜਾਬ ਤੇ 🙏🏻🙏🏻
@HarwinderSidhu-r8c
@HarwinderSidhu-r8c Ай бұрын
ਪੁਲਿਸ ਦਾ ਧੰਨਵਾਦ ਜੇਕਰ ਇਸ ਤਰ੍ਹਾਂ ਜੁਮੇਵਾਰ ਬਣੋਗੇ ਤਾਂ ਲੋਕ ਤੁਹਾਨੂੰ ਪਿਆਰ ਕਰਨ ਗੇ
@daljeetsandhu7875
@daljeetsandhu7875 4 ай бұрын
ਬਾਅਦ ਚ 😅ਸਾਰੇ ਦੀਦੀ ਹੀ ਕਹਿੰਦੇ ਆ 😂
@jaanveersingh7819
@jaanveersingh7819 4 ай бұрын
😂😂😂😂
@daljeetsandhu7875
@daljeetsandhu7875 4 ай бұрын
@@jaanveersingh7819 ਸੱਚ ਕਿਹਾ ੨੨ ਜੇ ਝੂਠ ਆ ਤਾਂ ਦੱਸ ੨੨ 😂
@jaanveersingh7819
@jaanveersingh7819 4 ай бұрын
@@daljeetsandhu7875 100% ਸੱਚ ਕਿਹਾ ਵੀਰ ਜੀ 👍
@daljeetsandhu7875
@daljeetsandhu7875 4 ай бұрын
@@jaanveersingh7819 😂ਹੁਣ ਵੇਖ ਸਾਲੇ ਭੋਲ੍ ਪੰਛੀ ਬਣੇ 😂
@Sukhwinder-56
@Sukhwinder-56 3 ай бұрын
ਪੁਲਿਸ ਨੇ ਲੁੱਟ ਖੋਹ ਵਾਲਿਆਂ ਨੂੰ ਫੜਕੇ ਬਹੁਤ ਵਧੀਆ ਕੰਮ ਕੀਤਾ ਹੈ ।
@trubeats100
@trubeats100 4 ай бұрын
ਨਸ਼ੇ ਵਾਲੇ ਕੈਪਸੂਲ ਟੀਕੇ ਆਦਿ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੇ! ਇਹਨਾਂ ਨੇ ਜਿਥੋਂ ਕੈਪਸੂਲ ਸਿਗਨੇਚਰ ਲੈਣ ਬਾਰੇ ਦਸਿਆ,, ਓਹਨੂੰ ਵੀ ਇਹਨਾਂ ਦੇ ਨਾਲ ਹੀ ਕੇਸ ਵਿੱਚ ਪਾਓ,, ਪਰ ਪੁਲਿਸ ਏਦਾ ਕਰਦੀ ਨਹੀਂ
@KLV-wEBrar
@KLV-wEBrar 4 ай бұрын
ਬਰਨਾਲਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜੀ
@Rajkumar-ph1cv
@Rajkumar-ph1cv 4 ай бұрын
ਕਿਨੈ ਸੋਹਣੈ ਜਵਾਕ ਨੇ ਪਰ ਬਹੁਤ ਗੱਲ ਕੰਮ ਕੀਤਾ
@BharpoorSingh-ds6ef
@BharpoorSingh-ds6ef 4 ай бұрын
ਪੰਜਾਬ ਪੁਲਸ ਜਿਦਾਬਾਦ
@SurjeetSingh-MFT
@SurjeetSingh-MFT 4 ай бұрын
ਸ਼ਾਬਾਸ਼ ਬਰਨਾਲਾ ਪੰਜਾਬ ਪੁਲਿਸ, ਸਿਧਾ ਸਿਧਾ ਬੋਲੋ ਇਹਨਾਂ ਦੀ ਪੂਰੀ ਖਾਤਿਰ ਕੀਤੀ ਹੈ ਤੇ ਅੱਗੇ ਹੋਰ ਇਸ ਤਰ੍ਹਾਂ ਦੇ ਅਲਸਰ ਆ ਓਹ ਖਾਤਰ ਕਰਵਾਉਣ ਲਈ ਤਯਾਰ ਰਹਿਣ!😂
@narinderpaul441
@narinderpaul441 4 ай бұрын
Totally agree with you, ehna da programme ta wad gya😂😂😂😂😂
@jatinderpalsingh2297
@jatinderpalsingh2297 4 ай бұрын
Well done PP, you have done funtastic job🎉🎉
@SaranKaur-ty9sr
@SaranKaur-ty9sr 4 ай бұрын
ਪੁਲਿਸ ਨੇ ਇਹ ਬਹੁਤ ਵਧੀਆ ਕੰਮ ਕੀਤਾ ਪੁਲਿਸ ਦਾ ਧੰਨਵਾਦ
@jyotimohindru8756
@jyotimohindru8756 4 ай бұрын
Well done Punjab Police Salute to u Sir 🙏🙏
@amriksingh9589
@amriksingh9589 4 ай бұрын
ਸਕਲ ਦਿਖਾਉ ਇਨਾ ਦੀ ਰੋਜ ਦਾ ਕੰਮ ਹੈ ਇਨਾ ਦਾ ਲੋਕਾਂ ਕੋਲ ਛੱਡ ਦਿਉ 10,ਮਿੰਟ ਸਾਲੇ ਵੇਹਲੇ ਗੇੜੇ ਲਾਉਂਦੇ ਨੇ ਨਸ਼ੇ ਕਰ ਕੇ ਪੜਦੇ ਬੈਗਣ ਨੇ
@k.sBhinder
@k.sBhinder 4 ай бұрын
ਇਹ ਪੜਨ ਵਾਲੇ ਬੱਚਿਆਂ ਨਾਲ਼ ਲੜਾਈ ਕਰਦੇ ਤੇ ਉਨ੍ਹਾਂ ਨੂੰ ਵੀ ਪੜ੍ਹਾਈ ਨਹੀ ਕਰਨ ਦਿੰਦੇ ਇਨ੍ਹਾਂ ਦਾ ਸਕੂਲ ਵਿੱਚੋਂ ਨਾਮ, ਕੱਟੋ
@mini.mrbreast
@mini.mrbreast 4 ай бұрын
ਨਸ਼ੇ ਤੇ ਵੀ ਨੇ ਲੋਂਦੇ ਨੇ ,
@balvirkaurbatth9655
@balvirkaurbatth9655 4 ай бұрын
ਪਰ ਇਸ ਤਰ੍ਹਾਂ ਇਹ ਲੁੱਟਾ ਖੋਹਾਂ ਕਰਨ ਤੋਂ ਨਹੀਂ ਹੱਟਣਾ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਹਰ ਮੋੜ ਤੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ ਆਪਣੇ ਨਾਮ ਰੱਖੇ ਹੋਇਆ ਬਹੁਤ ਲਾਜ ਲਾ ਦਿੱਤੀ ਹੈ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ🙏
@DaljitKaur-d9q
@DaljitKaur-d9q 4 ай бұрын
Good job punjab police.❤
@DarshanSingh-y1d
@DarshanSingh-y1d Ай бұрын
Thanks you very much Police Officer Sahab ji 🙏🙏
@harpreetkure3649
@harpreetkure3649 4 ай бұрын
ਪੰਜਾਬ ਪੁਲੀਸ ਜਿੰਦਾਬਾਦ
@a2zpunjab1
@a2zpunjab1 4 ай бұрын
ਬਹੁਤ ਵਧੀਆ ਕੀਤਾ ਜੀ ਜੋ ਇਨ੍ਹਾਂ ਦੀ ਸੇਵਾ ਕੀਤੀ ਦੇਖੋ ਹਾਲ ਤੁਰਿਆਂ ਨਹੀਂ ਜਾਂਦਾ ਹੁਣ ਪੂਰੀ ਸੇਵਾ ਕੀਤੀ ਗਈ ਲੱਗਦਾ ਸਾਰੀ ਰਾਤ ਯਾਰ ਇਸ ਸਭ ਦੀ ਜ਼ਿਮੇਵਾਰੀ ਸਰਕਾਰ ਦੀ ਹੈਂ ਜੇ ਇਹ ਨਸ਼ਾ ਹੀ ਬੰਦ ਹੋ ਜਾਵੇ ਤਾਂ ਇਹ ਕੁਝ ਨਾ ਹੋਵੇ ਕੀ ਹਾਲਾਤ ਹੋ ਗਏ ਨੇ ਪੰਜਾਬ ਦੇ
@CharanjeetSingh-eu5hx
@CharanjeetSingh-eu5hx 4 ай бұрын
ਗੁੱਡ ਪੰਜਾਬ ਪੁਲਿਸ
@NileshKumar-ks9we
@NileshKumar-ks9we 4 ай бұрын
Nice sir good job
@naibsingh-d6h
@naibsingh-d6h 4 ай бұрын
ਪੁਲਿਸ ਨੂੰ ਅਪੀਲ ਹੈ ਕਾਨੂੰਨੀ ਕਾਰਵਾਈ ਕਰੋ ਹਰਾਮੀਆਂ ਤੇ
@L.M.motivation860
@L.M.motivation860 4 ай бұрын
ਪੰਜਾਬ ਪੁਲਿਸ ਜ਼ਿੰਦਾਬਾਦ ❤❤❤
@bolsunehretv4141
@bolsunehretv4141 4 ай бұрын
ਹਰੇਕ ਮੁਜਰਿਮ ਦੀ ਸ਼ਕਲ ਜਰੂਰ ਦਿਖਾਇਆ ਕਰੋ
@gurvirsingh3524
@gurvirsingh3524 4 ай бұрын
Gud job Sir 👏
@JffuffJff
@JffuffJff 4 ай бұрын
Very very nice ji
@GurmailSingh-pr4gt
@GurmailSingh-pr4gt 4 ай бұрын
Very.nice.punjab.police.thanks.
@sunnybhlathu3601
@sunnybhlathu3601 3 ай бұрын
👍👍👍👍👍👍👍
@BaljitBhatti-m3g
@BaljitBhatti-m3g 4 ай бұрын
ਨਾਂ ਨਸ਼ਾ ਕਰਦੇ ਨਾ ਬਦਨਾਮ ਹੁੰਦੇ , ਨਸ਼ਾ ਕੌਣ ਵੇਚ ਰਿਹਾ ਤੇ ਕੌਣ ਵਿਕਾ ਰਿਹਾ,ਕੌਣ ਜਿੰਮੇਵਾਰ ।
@mini.mrbreast
@mini.mrbreast 4 ай бұрын
ਇਹਨਾ ਦੇ ਪਰਿਵਾਰ ,, ਤੂੰ ਨਹੀਂ ਨਸ਼ੇ ਤੇ ਲੱਗਿਆ , ਜੇ ਤੈਨੂੰ ਘਰੋ ਡਰ ਆ ਕੋਈ ਫ਼ਿਕਰ ਆ ਫੇਰ ਨਹੀਂ ਲੱਗਿਆ, ਸਰਕਾਰ ਕਿ ਕਿ ਕਰੇ , ਸਮਾਜ ਚ ਵਿਸ਼ਵੀਕਰਨ ਆਇਆ ਏਥੇ ਸਭ ਕੁਝ ਵਿਕੁ , ਲੋੜ ਆ ਆਪਣੇ ਆਪ ਨੂੰ ਸੰਭਾਲ ਦੀ, ਅਜੇ ਤਾਂ ਵੈਸਟਰਨ culture di 10 ਪੈਸੇ v Rees ਨਹੀਂ ਕੀਤੀ
@lavisingh6768
@lavisingh6768 4 ай бұрын
ਇਹਨਾਂ ਨੇ ਕਿਹੜਾ ਕਤਲ ਕਰਤਾ ਯਾਰ ਇਹਨਾਂ ਨੂੰ ਛੇ ਕੁ ਮਹੀਨਿਆਂ ਤਿੰਨ ਕੁ ਮਹੀਨਿਆਂ ਤੱਕ ਛੱਡ ਜਾਣਗੇ ਕੋਈ ਕੇਸ ਨਹੀਂ ਹੁੰਦਾ ਹੁਦਾ ੍੍੍੍੍ਹ ਚਲੋ ਕੋਈ ਗੱਲ ਨਹੀਂ ਮੁੰਡੇ ਨੇ ਆਪਣੀ ਗਲਤੀ ਮੰਨੀ ਆ ਬਹੁਤ ਵਧੀਆ ੍੍੍ ਪੰਜਾਬ ਪੁਲਿਸ ਨੇ ਵਧੀਆ ਕੰਮ ਕੀਤਾ
@mini.mrbreast
@mini.mrbreast 4 ай бұрын
ਕੇਸ ਤਾਂ ਹੁ, ਤੇ ਜਮਾਨਤ ਵੀ ਨਹੀਂ ਹੁੰਦੀ , ਇਹਨਾਂ ਕੁੱਤੇ ਦੇ ਬੱਚਿਆਂ ਨੇ ਕੁੜੀ ਦੀ ਕੋਈ ਪਰਾਵਾਹ ਨਹੀਂ ਕੀਤੀ , ਸਜ਼ਾ ਹੋਵੇ ਤਾਂ ਕਿ ਹੋਰ v ਨਾ ਕਰਨ
@GurmeetSinghWriter
@GurmeetSinghWriter 3 ай бұрын
ਵਾਹਿਗੁਰੂ
@rajvirkaur7758
@rajvirkaur7758 4 ай бұрын
Very good sir
@ViahanSingh
@ViahanSingh 3 ай бұрын
❤🎉Good 👍 👌 👏 😊
@SukhveerKaur-q1t
@SukhveerKaur-q1t 4 ай бұрын
ਬੱਚਿਆਂ ਨੂੰ ਸਕੂਲ ਦੌਰਾਨ ਨੈਤਿਕ ਸਿੱਖਿਆ ਦੀ ਲੋੜ ਹੈ ਮਾਂ ਬਾਪ ਵੀ ਕੰਮਾਂਕਾਜਾਂ ਚੋ ਟਾਇਮ ਕੱਢ ਕੇ ਬੱਚਿਆਂ ਨੂੰ ਸਿੱਖਿਆ ਦੇਣ।
@drishtipihwal9324
@drishtipihwal9324 4 ай бұрын
Bhut acchay, good work
@parmjitsidhu4976
@parmjitsidhu4976 4 ай бұрын
Remarkable job Punjab police ❤
@SatpalSingh-qp9bd
@SatpalSingh-qp9bd 4 ай бұрын
Good job sir ji
@bhupindersingh3181
@bhupindersingh3181 4 ай бұрын
Weldon punjab police. Appreciate to Punjab police.👌👌👌👌👌👌
@sidhumossewala1313
@sidhumossewala1313 4 ай бұрын
Weldone ki ha es vich veer 10 Dina baad bahar a jn ge sare kudi di death be ho sak di c es vich je 10 saal di saza ho be ta maza
@IqbalSingh-ih1hk
@IqbalSingh-ih1hk 4 ай бұрын
Good service
@SajjansinghSomal
@SajjansinghSomal 4 ай бұрын
ਗੁਡ ਗੁਡ ਗੁਡ ਸਰ
@sukhdevsingh7702
@sukhdevsingh7702 4 ай бұрын
Very good sir 👏
@gurjantsinghgill1705
@gurjantsinghgill1705 4 ай бұрын
Very Very thanks to Police Department
@DkDk-js2gp
@DkDk-js2gp 4 ай бұрын
Good Working sir g
@NirmalSingh-g4h
@NirmalSingh-g4h 3 күн бұрын
Jileh barnaly da police adhikari bauht e satikar yoge ne jo luta khoha Karan walia nu sabak sikha rahe ne salute h ji
@jaspalsingh-bg3fo
@jaspalsingh-bg3fo 4 күн бұрын
good punjab🏅🏆🏅🎖️ police💯💯💯💯🌷🌹🌷🌹💕💖🙏🏽🙏🏽🙌🙏🏽🙏🏽😊😊
@pritamsingh6480
@pritamsingh6480 4 ай бұрын
THANKS PTC AND PUNJAB POLICE
@Lalita-u4n
@Lalita-u4n 4 ай бұрын
Bht vadia kita eda kam chak k rahko punjab police jindabaad
@gurpreetsibia2618
@gurpreetsibia2618 4 ай бұрын
ਕੰਮ ਧੰਦਾ ਕਰ ਲਿਆ ਕਰੋ.. ਇਹਨਾਂ ਕੰਮਾ ਵਿੱਚ ਬਦਨਾਮੀ ਤੋਂ ਬਿਨਾਂ ਕੁੱਛ ਨੀ.. ਜਿੰਨੀ ਕੰਮੀ ਨਾਹੀ ਗੁਣ ਕਮੜੇ ਵਿਸਾਰ
@sandeepKumar-xq8kg
@sandeepKumar-xq8kg 4 ай бұрын
Good salute ji
@bhajansingh3849
@bhajansingh3849 4 ай бұрын
Very good job 👍
@gurjatt5911
@gurjatt5911 4 ай бұрын
V good Punjab police ..we Proud of u
@vishalchd1
@vishalchd1 4 ай бұрын
very nice...
@Mahan_mahal
@Mahan_mahal 4 ай бұрын
Very good panjab police 👮
@SukhminderKour-ur9ok
@SukhminderKour-ur9ok 4 ай бұрын
Capsule sellers ko bhi pakdo
@DaljitSingh-ki7lw
@DaljitSingh-ki7lw 4 ай бұрын
Very good
@Always_pb07
@Always_pb07 4 ай бұрын
Punjab police good job
@BaljinderSingh-gi5ne
@BaljinderSingh-gi5ne 4 ай бұрын
Good job
@JasveerSinghDittupur
@JasveerSinghDittupur 4 ай бұрын
Sir l proud of you jai hind
@JogaSingh-v9n
@JogaSingh-v9n 4 ай бұрын
ਬਹੁਤ ਵਧੀਆ ਪੁਲਿਸ ਨੇ ਕੀਤਾ
@RanjeetBrar-n8k
@RanjeetBrar-n8k 4 ай бұрын
Love u to punjab police❤❤❤❤❤❤❤❤❤❤❤❤
@kuldipkaurkalsi923
@kuldipkaurkalsi923 4 ай бұрын
Good work police
@kamaljitsingh9032
@kamaljitsingh9032 4 ай бұрын
GOOD JOB JAI HIND SIR
@kumarkaran9386
@kumarkaran9386 4 ай бұрын
Good job Punjab police 🚨🚓🚓🚓🚓🚓😊
@jagseerdhillon2136
@jagseerdhillon2136 4 ай бұрын
good good barnala police
@ParmjeetkaurKaur-x6t
@ParmjeetkaurKaur-x6t 4 ай бұрын
Very.Good.Punjab.Police.
@dilpreet6835
@dilpreet6835 4 ай бұрын
Sewa sohni kiti ahh punjab police ne punjab police eda he vadiya kam karan
@simerpeeter
@simerpeeter 4 ай бұрын
Good work by police..
@user-teji-gill
@user-teji-gill 4 ай бұрын
ਬਾਈ ਜੀ … ਚਿਹਰਾ ਜਰੂਰ ਦਿਖਾਉ ਤਾਂ ਕਿ ਪਤਾ ਲੱਗੇ.. ਇਹੋ ਜਿਹੇ ਪਛਤਾਵੇ ਤੋ ਕੀ ਲੈਣਾ ਜੋ ਕੈਪਸੂਲ ਖਾਣ ਲਈ ਅੱਜ ਲੁੱਟ ਰਹੇ ਨੇ .. ਹੁਣ ਇਹ ਕਿਹੜਾ ਕੈਪਸੂਲ ਛੱਡ ਦੇਣ ਗੇ… 17 ਸਾਲ ਹੋਗੇ ਡੋਡੇ ਫੀਮ ਖਾਦੇ ਨੂੰ ਅੱਜ ਤੱਕ ਨਹੀ ਛੱਡ ਹੋਏ.. ਫਰਕ ਇਹ ਆ ਕਿ ਖੇਤੀ ਕਰਦਾ ਆ ਚੰਗੀ
@poojamasih3708
@poojamasih3708 4 ай бұрын
Very good job by Punjab police
@kashmirdhanju756
@kashmirdhanju756 4 ай бұрын
Jo v girls nu TNG karde ne ehna de per cut dene chahide hn tanki age to koi v es tran di harkat na kren ate sadian dhian bhena nu koi dr na hove. Well done Punjab Police excellent 👌 work to nab these culprits
@sukhpalsingh2448
@sukhpalsingh2448 4 ай бұрын
Good ji
@sakshidevi6285
@sakshidevi6285 6 күн бұрын
Maff krdo plz bche na
@jassadhillon9339
@jassadhillon9339 4 ай бұрын
Good job Punjab police
@Lakhi-c6x
@Lakhi-c6x 4 ай бұрын
❤❤❤❤❤
@PunjabiMusic_status
@PunjabiMusic_status 4 ай бұрын
ਬਣਾ ਤੇ ਕਲੈਰੀ ਮੋਰ 😁
@misssupreet2062
@misssupreet2062 4 ай бұрын
Punjab police jindabaad
@JodhaSingh-mj4gn
@JodhaSingh-mj4gn 4 ай бұрын
ਮੇਨ ਪੰਜਾਬ ਪੁਲਸ ਤੇ ਬਹੁਤ ਮਾਨ ਹੈ
@peeri2.04
@peeri2.04 4 ай бұрын
Well done punjab police 🎉🎉
@baljindersingh2983
@baljindersingh2983 2 ай бұрын
ਇਨ੍ਹਾਂ ਤੇ ਕਾਰਵਾਈ ਨਾ ਕਰੋ ਨਸ਼ੇ ਵੇਚਣ ਵਾਲੇ ਤੇ ਕਾਰਵਾਈ ਕਰੋ ਨਸ਼ੇ ਨੇ ਨੌਜਵਾਨ ਖ਼ਤਮ ਕਰ ਦਿੱਤੇ ਨੇ
@sahilgaming9116
@sahilgaming9116 4 ай бұрын
ਸਕਲ ਤਾਂ ਜਰੂਰ ਦਿਖਾ ਦੋ
@JasvirSingh-ed5yz
@JasvirSingh-ed5yz 4 ай бұрын
Good Police
@Brown-witcher-gaming
@Brown-witcher-gaming 4 ай бұрын
Kash sade bathinda v is tra di police hundi 😢😢😢
@ravinderkour8168
@ravinderkour8168 4 ай бұрын
Sir mujrma da chehara jaroor dikhya karo a s khalsa asr
@gurpreetsharma1163
@gurpreetsharma1163 4 ай бұрын
Good job Barnala police
@parmjitsingh5411
@parmjitsingh5411 4 ай бұрын
maan yog ssp sir sade rajpura city vich vi nashedi te awara kism de bahut lok ne
@TarlochanGarwal-it1wg
@TarlochanGarwal-it1wg 4 ай бұрын
ਬਾਈ ,ਜੀ ਇਸ ਨੂੰ ਮਹਿਕਪ੍ਰੀਤ ਨਹੀਂ.ਮੁਸ਼ਕ ਪ੍ਰੀਤ ਕਹੋ
@mini.mrbreast
@mini.mrbreast 4 ай бұрын
😂
@deepakgagat2204
@deepakgagat2204 4 ай бұрын
Punjab police jindabad
@CharnjitSinghMundi
@CharnjitSinghMundi 4 ай бұрын
👍🏻👌🏻👍🏻
@shamverinderpaul9492
@shamverinderpaul9492 4 ай бұрын
Barnala police zindaabaad❤❤❤
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
So Cute 🥰 who is better?
00:15
dednahype
Рет қаралды 19 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
When you have a very capricious child 😂😘👍
00:16
Like Asiya
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН