ਗੋਲੀ ਲਗਣ ਤੋਂ ਬਾਅਦ ਵੀ ਕੀਤਾ ਸੀ 28 ਘੰਟੇ ਪੁਲਿਸ ਨਾਲ ਮੁਕਾਬਲਾ ਪੁਲਿਸ ਵਾਲਿਆਂ ਤੋਂ ਖੋਹ ਲਿਆ ਸੀ ਬੁਲੱਟਪਰੂਫ ਟ੍ਰੈਕਟਰ

  Рет қаралды 253,221

PTN24

PTN24

Күн бұрын

Пікірлер: 481
@jaswindersandhu941
@jaswindersandhu941 3 жыл бұрын
ਵੀਰ ਰਣਜੀਤ ਸਿੰਘ ਜੀ ਦਿਲੋਂ ਸਲੂਟ ਏ ਵੀਰ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿੱਚ ਰਖੇ,
@sandipchahal5897
@sandipchahal5897 3 жыл бұрын
ਅੱਜ ਵੀ ਘੋੜੀ ਵਾਲਿਆਂ ਦਾ ਖੂਹ ਵੱਜਦਾ ਬਹੁਤ ਵਧੀਆ ਪਰਿਵਾਰ ਆ
@parwindersinghmander6475
@parwindersinghmander6475 3 жыл бұрын
ਬੱਲੇ ਓ ਬਾਈ ਰਣਜੀਤ ਸਿੰਘ ਕੋਈ ਸ਼ਬਦ ਨਹੀ ਵੀਰ ਤੁਹਾਡੇ ਲਈ ਜੁਬਾਨ ਰੁਕ ਗਈ ਬਾਈ ਜੀ 🙏🙏🙏🙏
@jktatla1416
@jktatla1416 3 жыл бұрын
ਬਾਬਾ ਨਾਨਕ ਏਸ ਸੰਤੁਸ਼ਟ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@ਬਾਗਸਿੰਘਚੀਮਾ
@ਬਾਗਸਿੰਘਚੀਮਾ 3 жыл бұрын
AaAA
@Romana_bathinde_wala
@Romana_bathinde_wala 3 жыл бұрын
ਬਾਈ ਜੀ ਤੁਸੀਂ ਜਿਸ ਰਾਹ ਤੇ ਤੁਰੇ ਹੋ ਦਿਲੋਂ ਸਲਾਮ ਆ ਤੁਹਾਨੂੰ। ਇਹ ਹਿੰਮਤ ਹਰ ਕੋਈ ਨਹੀਂ ਕਰ ਸਕਦਾ ਤੁਸੀਂ ਇਕਲੈ ਪਰਿਵਾਰ ਨੂੰ ਦੁਨੀਆਂ ਦੇ ਸਾਹਮਣੇ ਨਹੀਂ ਲਿਆ ਰਹੇ ਸਗੋਂ ਮਾਲੀ ਮੱਦਦ ਵੀ ਕਰਦੇ ਓ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@jagmeetteona6186
@jagmeetteona6186 3 жыл бұрын
ਸਲੂਟ ਆ ਭਾਈ ਰਣਜੀਤ ਸਿੰਘ ਜੀ ਨੂੰ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਸਾਰੇ ਪਰਿਵਾਰ ਨੂੰ🙏🙏
@renjeetsingh8574
@renjeetsingh8574 3 жыл бұрын
ਯਾਰਾਂ ਦਾ ਯਾਰ ਸੀ ਜਗਜੀਤ ਸਿੰਘ ਜੱਗੀ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਵੀਰ ਨਾਲ ਗੁਜਾਰਿਆ ਟਾਇਮ ਅੱਜ ਵੀ ਯਾਦ ਆ ਤੇ ਉਸ ਦੇ ਅਹਿਸਾਨ ਵੀ ਯਾਦ ਆ ।
@ਬੇਈਮਾਨਤੂਰ
@ਬੇਈਮਾਨਤੂਰ 3 жыл бұрын
💖💖
@kulveerbrar7985
@kulveerbrar7985 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ। ਦਿਲੋਂ ਸਾਲੂਟ ਮੇਰੇ ਵੱਲੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harpreetbains9723
@harpreetbains9723 3 жыл бұрын
ਅਸੀ ਵੀ ਸ਼ਹੀਦ ਪਰਿਵਾਰ ਚੋ ਆ ਸਾਡੇ ਤੱਕ ਕੋਈ ਨੀ ਪੁੰਹਚਾਇਆ ਅੱਜ ਤੱਕ ਪੱਤਰਕਾਰ ਵੀਰ ਦਾ ਫੋਨ ਨੰਬਰ ਮਿਲ ਸਕਦਾ ਕਿਸੇ ਤੋ🙏🙏🙏🙏
@RamanCreation
@RamanCreation 3 жыл бұрын
Veer khalsa aid pension laundi shaheed priwara di.
@harpreetbains9723
@harpreetbains9723 3 жыл бұрын
@@RamanCreation na vere koi ni ayq sade tk ta ajj tai🙏🙏
@tqrsamsingh8447
@tqrsamsingh8447 Жыл бұрын
@@RamanCreation 000000000000000000000⁰000⁰000⁰000000000000⁰000000000000000⁰00⁰000000
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@jorawarsingh7212
@jorawarsingh7212 3 жыл бұрын
Bilkul.theek.kiha
@harjitsingh6002
@harjitsingh6002 3 жыл бұрын
@@Jatt2563 9oooooooooooooooo9oooooo
@jagirsingh3430
@jagirsingh3430 3 жыл бұрын
Sidhu marea nahi shipa dita gea
@manpreetsinghbrar3869
@manpreetsinghbrar3869 3 жыл бұрын
ਅਮਰੀਕਾ ਦੇ ਸਹਿਰ ਫਰੀਜਨੋ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਪਾਰਕ ਬਣਾਇਆ ਗਿਆ ਹੈ
@ManjeetSingh-dc2ht
@ManjeetSingh-dc2ht 3 жыл бұрын
Vot vadiya kita
@lakha2227
@lakha2227 3 жыл бұрын
@Kaur Kamal ki lor a thonu dsio g kitho ho tusi g dso
@AmandeepSingh-je5yq
@AmandeepSingh-je5yq 3 жыл бұрын
ਸ ਰਣਜੀਤ ਸਿੰਘ ਨੂੰ ਤੇ ਘੋੜੀ ਵਾਲ਼ੈ ਸ਼ਾਰੇ ਪਰਵਾਰ ਨੂੰ ਦਿਲ਼ੋ ਸ਼ਲ਼ੂਟ ਸਾਡੇ ੲਿਲ਼ਾਕੇ ਦਾ ਬਹੁਤ ਸਨਮਾਨਯੋਗ਼ ਪਰਵਾਰ ਪਰਮਾਤਮਾ ਸ਼ਦਾ ਚੜਦੀਕਲਾ ਚ ਰਁਖ਼ੈ
@sikhjosan5878
@sikhjosan5878 3 жыл бұрын
ਨੇਕ ਇਨਸਾਨ ਭਾਈ ਰਣਜੀਤ ਸਿੰਘ ਜੀ
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@karjwaraich1441
@karjwaraich1441 3 жыл бұрын
No Om by
@karjwaraich1441
@karjwaraich1441 3 жыл бұрын
See
@jaspreetkaur6822
@jaspreetkaur6822 3 жыл бұрын
ਅਮਰ ਨੂੰ ਕੋਟ ਕੋਟ ਪ੍ਰਮਾਣ ਜੀ
@jaspreetkaur6822
@jaspreetkaur6822 3 жыл бұрын
ਅਮਰ ਸ਼ਹੀਦਾਂ ਨੂੰ ਕੋਟ ਕੋਟ ਪ੍ਰਮਾਣ ਜੀ
@JagtarSingh-hf4ck
@JagtarSingh-hf4ck 2 жыл бұрын
ਭਾਈ ਸਾਹਿਬ ਜੀ ਐਨਾ ਸਬਰ ਸੰਤੋਖ ਹਰ ਇਨਸਾਨ ਵਿੱਚ ਨਹੀਂ ਹੁੰਦਾ ਬਹੁਤ ਸਤਿਕਾਰ ਜੋਗ ਪਰਵਾਰ ਭਾਈ ਸਾਹਿਬ ਜੀ ਦੀ ਕੁਰਬਾਨੀ ਨੂੰ ਦਿਲੋਂ ਸਲੂਟ ਹੈ
@pro.jaswinderchappar9981
@pro.jaswinderchappar9981 3 жыл бұрын
ਵਾਹ,,, ਦਿਲ ਦੀਆਂ ਗਹਿਰਾਈਆਂ ਤੋਂ ਨਮਨ ਹੈ ਭਾਈ ਜਗਜੀਤ ਸਿੰਘ ਦੇ ਪਰਿਵਾਰ ਨੂੰ
@gandhisharma1387
@gandhisharma1387 3 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ ਦੀ
@jatindersinghsingh3586
@jatindersinghsingh3586 3 жыл бұрын
ਚੜਦੀ ਕਲਾ ਵਾਲੇ ਸਿੰਘ ਸਨ ਰੱਬ ਦੇ ਰੂਪ ਸੀ
@manjinderkalsi6462
@manjinderkalsi6462 3 жыл бұрын
ਭਾਈ ਸਾਬ ਜੀ ਤੁਹਾਡੇ ਸਿਦਕ ਅਤੇ ਸਬਰ - ਸੰਤੋਖ ਲਈ ਦਿਲੋ ਸਲਾਮ ਹੈ🖖
@gurlabhsingh6577
@gurlabhsingh6577 3 жыл бұрын
ਬਾਈ ਜਗਜੀਤ ਸਿੰਘ ਜੱਗੀ ਦੇ ਭਰਾ ਨੇ ਸਵਾਦ ਲਿਆ ਤਾ ਕਹਿੰਦਾ ਜੀ ਅਸੀਂ ਖੁਸ ਹਾ ਵਾ ਬਾਈ ਜੀ ਬਾਈ ਜੀ ਜੱਗੀ ਨੂੰ ਪ੍ਰਣਾਮ ਸ਼ਹੀਦ ਨੂੰ
@partapsingh7760
@partapsingh7760 3 жыл бұрын
Waheguru ji mahar kara
@MATASAHIBKAUR24x7
@MATASAHIBKAUR24x7 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@amardeepkhalsa1830
@amardeepkhalsa1830 3 жыл бұрын
ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ
@babagulabsinghjimanjisahib8859
@babagulabsinghjimanjisahib8859 3 жыл бұрын
Àaaaaaaaaaaaaaaaaaawaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@babagulabsinghjimanjisahib8859
@babagulabsinghjimanjisahib8859 3 жыл бұрын
Aaaaaaaaaaaaaaaaaaaaaaaaaaaaaaaaaaaaaaaaaa
@babagulabsinghjimanjisahib8859
@babagulabsinghjimanjisahib8859 3 жыл бұрын
Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@babagulabsinghjimanjisahib8859
@babagulabsinghjimanjisahib8859 3 жыл бұрын
Aaaaaaaaaaaaaaaaaaaaaaaa
@HardeepSingh-kh2jk
@HardeepSingh-kh2jk Жыл бұрын
ਬਹੁਤ ਵਧੀਆ ਸੋਚ ਆ ਵੀਰ ਜੀ ਆਪ ਦੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@sohi5443
@sohi5443 3 жыл бұрын
# ਪ੍ਰਣਾਮ ਸਹੀਦਾ ਨੂੰ #
@satwindersingh5186
@satwindersingh5186 3 жыл бұрын
🙏🏻🙏🏻🙏🏻🙏🏻ਪ੍ਰਣਾਮ ਸ਼ਹੀਦਾਂ ਨੂੰ ਇਸ ਮਹਾਨ ਖਾੜਕੂ ਦੀ ਕੁਰਬਾਨੀ ਨੂੰ ਦਿਲੋਂ ਸਲਾਮ👏👏
@coscocricketdaska4639
@coscocricketdaska4639 3 жыл бұрын
ਵੀਰ ਜੀ ਸੁਖੀ ਕੁਲਾਰ ਤੇ ਜਰਨੈਲ ਸ਼ੁਤਰਾਣਾ ਦੇ ਪਰਿਵਾਰ ਨੂੰ v milo
@sukhaul4kh
@sukhaul4kh 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MATASAHIBKAUR24x7
@MATASAHIBKAUR24x7 3 жыл бұрын
ਧੰਨ ਸ਼ਹੀਦ ਭਾਈ ਜਗਜੀਤ ਸਿੰਘ
@mannasingh9787
@mannasingh9787 3 жыл бұрын
ਕੌਮ ਦੇ ਮਹਾਨ ਸ਼ਹੀਦ ਭਾਈ ਜਗਜੀਤ ਸਿੰਘ ਜੀ
@ਚਮਕੌਰਸਿੰਘ-ਗ1ਞ
@ਚਮਕੌਰਸਿੰਘ-ਗ1ਞ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸ਼ਹੀਦਾਂ ਨੂੰ
@gopalsingh4764
@gopalsingh4764 3 жыл бұрын
****ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ** ਅਸਾਂ ਨੂੰ ਮਾਣ ਸ਼ਹੀਦਾਂ ਤੇ*ਪਰਿਵਾਰ ਦਾ ਕੋਟੀ ਕੋਟਿ ਧੰਨਵਾਦ ਧੰਨਵਾਦ ਧੰਨਵਾਦ
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@manjotkaur9243
@manjotkaur9243 2 жыл бұрын
ਬਹੁਤ ਵਧੀਆ ਪਰਿਵਾਰ ਅਸੀ ਣੀ ਅੰਬਾਲਾ ਕੈਂਟ ਰਹੇ ਆ ਫੋਨ ਨੰਬਰ ਦੱਸਿਆ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ
@sodisaab9265
@sodisaab9265 3 жыл бұрын
ਸਾਡੀ ਮਾਸੀ ਦਾ ਮੁੰਡਾ ਸੀ ਜੱਗੀ
@balbirsinghdultdult592
@balbirsinghdultdult592 3 жыл бұрын
ਸ਼ਾਡਾ ਪਿੰਡ ਜੈਤੋ ਸ਼ਰਜਾ ਹੈ ਬਹੁਤ ਵਧੀਆ ਪਰਿਵਾਰ ਹੈ।
@nathunathu2103
@nathunathu2103 Жыл бұрын
Waheguru.ji.mehar.kro.ji.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JagjitSingh-uw6wk
@JagjitSingh-uw6wk 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@daljitsingh5129
@daljitsingh5129 3 жыл бұрын
ਵੀਰ ਬਲਵਿੰਦਰ ਸਿੰਘ ਜੀ ਪੱਖੋਕੇ ਆਪਣਾਂ ਫਰਜ ਸਮਝ ਕੇ ਅਕਾਲ ਪੁਰਖ ਦਾ ਹੁਕਮ ਸਮਝ ਕੇ ਬਹੁਤ ਹੀ ਵੱਧੀਆ ਢੰਗ ਨਾਲ ਦਿਲੋਂ ਸੇਵਾ ਨਿਭਾ ਰਹੇ ਨੇ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਨਹੀਂ ਤੇ ਬਹੁਤ ਘੱਟ ਪਤਾ ਲੱਗਣਾਂ ਸੀ ਸੰਗਤਾਂ ਨੂੰ ਇਹਨਾਂ ਜਰੀਏ ਕੲੀ ਪ੍ਰਵਾਰਾਂ ਨੂੰ ਮਦਦ ਵੀ ਮਿਲੀ
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@avtaravtar8165
@avtaravtar8165 3 жыл бұрын
@@Jatt2563 tera address de tenu dusde a ke hunde Sikh yodhe tu bahut coment galat kite a me sare dekhe a tere juty bahut pherny a
@lakha2227
@lakha2227 3 жыл бұрын
@@avtaravtar8165 kida veer g kitho ho veer tusi g
@HarpreetSingh-wo1yq
@HarpreetSingh-wo1yq 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@kuljitsinghkittosingh704
@kuljitsinghkittosingh704 3 жыл бұрын
ਕੋਟਿ ਕੋਟਿ ਪ੍ਰਨਾਮ ਸ਼ਹੀਦ ਭਾਈ ਜੀ ਦੇ ਵੀਰ ਜੀ ਨੂੰ ਵਾਹਿਗੁਰੂ ਜੀ ਮਿਹਰ ਰੱਖਣ ਸਾਰੇ ਇਮਾਨਦਾਰ ਪਰਿਵਾਰ ਤੇ
@dupindersinghgill2923
@dupindersinghgill2923 5 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@gaggukooner3886
@gaggukooner3886 3 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kulwantsingh6187
@kulwantsingh6187 Жыл бұрын
ਬਾਬਾ ਨਾਨਕ ਇਸ ਪਰਵਾਰ ਨੂੰ ਚੜਦੀ ਕਲਾ ਵਿੱਚ ਰੱਖਏ ❤
@bajsinghpannu
@bajsinghpannu 3 жыл бұрын
ਸਭ ਪਹਿਲਾ ਇਹਨਾਂ ਸ਼ਹੀਦਾਂ ਦੇ ਚਰਨਾ ਵਿੱਚ ਕੋਟਿਨ ਕੋਟਿ ਪ੍ਨਾਮ ।ਇਸ ਪਰਿਵਾਰ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖਣ ਤੇ ਤਰੱਕੀਆਂ ਬਖਸ਼ਣ।
@SatnamSingh-wd2sy
@SatnamSingh-wd2sy 3 жыл бұрын
ਵਾਹਿਗੁਰੂ ਜੀ
@jagmeetteona6186
@jagmeetteona6186 3 жыл бұрын
ਪਨਾਮ ਸਹੀਦਾਂ ਨੂੰ 🙏🙏🙏
@DavinderSingh-fk4wp
@DavinderSingh-fk4wp 3 жыл бұрын
ਭਾਈ ਸਾਹਿਬ ਜੀ ਆਪ ਜੀ ਵਲੋਂ ਬੇਨਤੀ ਕੀਤੀ ਕਿ ਕਈ ਵਾਰ ਸਿੰਘ ਆਪਣੇ ਘਰੇ ਸਿਰੀ ਸਾਹਿਬ ਉਤਾਰ ਕੇ ਟੰਗ ਦਿੰਦੇ ਹਨ ਨਾਲ ਹੀ ਛੋਟੀ ਸ੍ਰੀ ਸਾਹਿਬ ਪਾਂ ਲੈਂਦੇ ਸਨ ਮਰਿਯਾਦਾ ਦੇ ਅਨੁਸਾਰ ਤਾਂ ਇਹ ਗੱਲ ਬਣਦੀ ਹੈ ਸ੍ਰੀ ਸਾਹਿਬ ਪਾਉਣ ਦੀ ਕਈ ਵਾਰ ਸਿੰਘ ਨੇ ਆਪਣੇ ਘਰੇ ਕੰਮ ਕਰਨਾ ਹੁੰਦਾ ਹੈ ਵੱਡੀ ਸ੍ਰੀ ਸਾਹਿਬ ਕਈ ਵਾਰੀ ਮਸ਼ੀਨ ਨਾਲ ਫਸ ਜਾਂਦੀ ਹੈ ਤਾਂ ਸਿੰਘ ਦੀ ਹਨ ਚਲੀ ਜਾਂਦੀ ਹੈ ਇਸ ਕਰਕੇ ਅੰਮ੍ਰਿਤ ਦਾਤ ਦੀ ਮਰਿਯਾਦਾ ਮਨ ਵਿੱਚ ਰੱਖ ਕੇ ਕੰਮ ਕਰਨ ਤਾਂ ਸ੍ਰੀ ਸਾਹਿਬ ਵੱਡੀ ਜਾ ਛੋਟੀ ਸ੍ਰੀ ਸਾਹਿਬ ਦਾ ਕੋਈ ਫ਼ਰਕ ਨਹੀਂ ਪੈਂਦਾ
@guripanu6911
@guripanu6911 3 жыл бұрын
ਸੂਰਮੇਂ ਮਰਦੇ ਨਹੀਂ ਸੱਜਣੋਂ ਜਹਾਨ ਤੇ ਅਮਰ ਹੋ ਜਾਂਦੇ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਸਾਰਿਆ ਨੂੰ
@manveersingh-ub4zq
@manveersingh-ub4zq 3 жыл бұрын
ਇਹ ਵੀ ਪਹਿਲੀ ਵਾਰ ਸੁਣਿਆ ਕਿ ਅਸੀਂ ਸੰਤੁਸ਼ਟ ਹਾਂ ਬਹੁਤ ਵੱਡੀ ਗੱਲ ਕੀਤੀ ਵੀਰ ਨੇਂ
@satbirsingh5905
@satbirsingh5905 3 жыл бұрын
ਧੰਨ ਨੇ ਖਾਲਸੇ ਦੇ ਜੋਧੇ...........
@ruldhusingh6264
@ruldhusingh6264 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@Romana_bathinde_wala
@Romana_bathinde_wala 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manpreet1183
@manpreet1183 3 жыл бұрын
ਵਾਹਿਗੁਰੂ ਜੀ🙏🙏
@nandasubhash4979
@nandasubhash4979 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@manveersingh-ub4zq
@manveersingh-ub4zq 3 жыл бұрын
ਸਲੂਟ ਏ ਭਾਈ ਜਗਜੀਤ ਸਿੰਘ ਜੀ ਦੀ ਸਹੀਦੀ ਨੂੰ
@sarbjitsandhu2531
@sarbjitsandhu2531 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@hardeepgill9397
@hardeepgill9397 3 жыл бұрын
ਵਾਹਿਗੁਰੂ
@jazzdosanjh7380
@jazzdosanjh7380 3 жыл бұрын
Parnaam shaheedan nu mere pitta ji vi sant baba jarnail singh naal shaheed hoye ji 1984 🙏
@parwindersinghmander6475
@parwindersinghmander6475 3 жыл бұрын
ਬਾਈ ਬਲਵਿੰਦਰ ਆਪਾਂ ਭਾਰਤ ਨੂੰ ਹਿੰਦੁਸਤਾਨ ਨਾ ਕਹੀਏ ਭਾਰਤ ਕਹੀਏ ( 22.25) ਕਿਉ ਕਿ ਜੇਕਰ ਖਾਲਸੇ ਦਾ ਸਥਾਨ ਕਹਿਣਾ ਅਪਰਾਧ ਹੈ ਤਾ ਸਥਾਨ ਏਹ ਕਿਸੇ ਹਿੰਦੂ, ਮੁਸਲਿਮ, ਬੋਧੀ, ਜੈਨੀ , ਇਸਾਈ ਦਾ ਵੀ ਨਹੀਂ This is the INDIA
@mannrandhawa8269
@mannrandhawa8269 3 жыл бұрын
Parnaam Shaheed nu
@nexion5144
@nexion5144 3 жыл бұрын
ਏਹਨਾ ਦੀ ਯੂ ਟਾੳੁਬ ਤੇ ਇਕ िਵੜੀੳੁ ਵੀ ਹੈ ਸ੍ੀ ਅਖੰਢ ਪਾਠ ਚॅਲ ਰੇਹਾ ਹੈ,,,
@jassdhanoa5546
@jassdhanoa5546 3 жыл бұрын
Bilkul g langar shkde ne othe
@nexion5144
@nexion5144 3 жыл бұрын
@@jassdhanoa5546 ਹਾ ਜੀ ਬਾਈ ਗੰਨ ਤੇ िਲਖੇਅਾ ਹੋਏਅਾ ਹੈ ੳੁਦੋਕੇ ਗਰੁॅਪ
@khushveersingh1315
@khushveersingh1315 3 жыл бұрын
ਹਾਂ ਜੀ ਕਾਫੀ ਹੱਸਮੁੱਖ ਸੁਭਾਅ ਦੇ ਸਨ
@amarjitsingh1946
@amarjitsingh1946 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏🙏
@hakamsingh2018
@hakamsingh2018 2 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦ ਧਰਮ ਲਈ ਵਾਰੀ
@chahal7461
@chahal7461 3 жыл бұрын
Parnaam shaeedan nu 🙏🏻🙏🏻🙏🏻🙏🏻 saadi koum de heeray
@amardeepsingh8809
@amardeepsingh8809 5 ай бұрын
Ranjit Singh ji salute hai tuhanu 🙏🙏🙏 te tuhade veer di sheedi nu... Jeonde wasde rahu... 🙏🙏🙏
@mannasingh9787
@mannasingh9787 3 жыл бұрын
ਸਲੂਟ ਵੀਰ ਜੀ
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🌴
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@chainetoortoor8720
@chainetoortoor8720 2 жыл бұрын
ਰੱਬੀ ਰੂਹ ਇਨਸਾਨ ਨੇ ਵੀਰ ਜੀ
@yadwinderkaur9175
@yadwinderkaur9175 3 жыл бұрын
Great respect for this family...God bless you brother and your family 🙏🙏🙏
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@trilochansingh6669
@trilochansingh6669 3 жыл бұрын
Wahaguru ji
@ManjeetSingh-dc2ht
@ManjeetSingh-dc2ht 3 жыл бұрын
PTN 24 TV teem da bot bot dilo danwad aa ji tusi bott vadiya kmm kar rahe o khom nu pta lagda apne sahed bare...
@GurmeetSingh-ky2bm
@GurmeetSingh-ky2bm 2 жыл бұрын
Thank you
@ManoharSingh-yt2cg
@ManoharSingh-yt2cg 3 жыл бұрын
ਗੁਰੂ ਨਾਨਕ ਲੇਵਾ ਸੰਸਥਾ ਵੱਲੋਂ ਇਸ ਪੰਥਕ ਪਰਿਵਾਰ ਨਾਲ ਕੀਤੀ ਮੁਲਾਕਾਤ ਰਾਹੀਂ ਜੋ ਸਿਚਾਈ ਸਾਹਮਣੇ ਆਈ ਹੈ ਇਸ ਕਿਰਤੀ ਪਰਿਵਾਰ ਦੀ ਇਮਾਦਾਰੀ, ਹੌਂਸਲੇ ਅਤੇ ਪੰਥ ਲਈ ਕੀਤੀ ਕੁਰਬਾਨੀ ਨੁੰ ਸਲੂਟ ਕਰਦਾ ਹਾਂ
@amaranandpursahib5960
@amaranandpursahib5960 3 жыл бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਧਮਕੀਆਂ ਬਹੁਤ ਮਿਲੀਆਂ ਕਿ ਇਹ ਸੱਚ ਲੋਕਾਂ ਸਾਹਮਣੇ ਨਾ ਲਿਆਦਾ ਜਾਵੇ।ਪਰ ਵੀਰ ਨੇ ਇਹਨਾਂ ਗਿੱਦੜਾਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ,,,ਬਿਨਾ ਰੋਕ ਟੋਕ ਸਿੱਖ ਜੁਝਾਰੂ ਯੋਧਿਆਂ ਦੇ ਘਰ ਘਰ ਜਾ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਇਹਨਾਂ ਦੀਆਂ ਯਾਦਾਂ ਨੂੰ ਸਾਂਭ ਰਹੇ ਜੀ,,,,ਭਾਈ ਸਾਹਬ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
@pindhasingh5210
@pindhasingh5210 Жыл бұрын
ਵਾਹਿਗਰੂ ਜੀ
@garryShah5497
@garryShah5497 Жыл бұрын
Waheguru ji waheguru ji Dhan Dhan sikh koum dy Shahid 💕💕😭😭
@j.skundi7791
@j.skundi7791 3 жыл бұрын
ਪਖੋਵਾਲ ਜੀ ਆਵਾਜ ਬਹੁਤ ਘੱਟ ਹੈ ਧਿਆਨ ਦਿਆ ਕਰੋ ਜੀ,ਸ਼ਹੀਦਾਂ ਨੂੰ ਕੋਟਿ ਕੋਟਿ ਪ੍ਣਾਮ
@mastjattbaghede1691
@mastjattbaghede1691 2 жыл бұрын
Waheguru g shaeed Baba jaggi g ssa g
@mannuusingh8074
@mannuusingh8074 3 жыл бұрын
ਪਰਨਾਮ ਸ਼ਹੀਦਾਂ ਨੂੰ 🙏🏻
@gurmeetgill7412
@gurmeetgill7412 3 жыл бұрын
Salute aa veer ranjit singh nu .kida sabar bande nu
@garryShah5497
@garryShah5497 Жыл бұрын
Dhan shaheed Bhai Balwinder Singh ji shahpur ty sary hi Bhai saab jo shaheed ho gaye. 😭😭😭
@gkflowerasr7016
@gkflowerasr7016 2 жыл бұрын
Wha veer ji salam hai wahe guru ji ka khalsa wahr guru ji ki fahte
@GurdeepSingh-wl3dd
@GurdeepSingh-wl3dd 3 жыл бұрын
Registration vote for referendum 2020
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@jugjeetsidhujugjeet5014
@jugjeetsidhujugjeet5014 3 жыл бұрын
❤️❤️❤️ waheguru ji
@raghbirsinghbhangu5374
@raghbirsinghbhangu5374 3 жыл бұрын
Veer.good.veer.ji
@HardeepSingh-HH88
@HardeepSingh-HH88 3 жыл бұрын
ਕਿਰਪਾ ਕਰਕੇ ਸਿਰੀ ਸਾਬ ਇਸ ਤਰਾਂ ਟੰਗੀ ਹੋਈ ਨਾ ਦਿਖਾਇਆ ਕਰੋ ਜਿਹਨਾਂ ਨੂੰ ਪਤਾ ਨਹੀਂ ਉਹ ਕਹਿੰਦੇ ਹਨ ਘਰ ਉਤਾਰਕੇ ਰੱਖ ਦਿੰਦੇ ਮੈਨੂੰ ਪਤਾ ਕਿ ਘਰ ਇਸਤੋਂ ਛੋਟੀ ਸਿਰੀ ਸਾਬ ਪਾ ਲੈਂਦੇ ਹਨ ਕੰਮ ਕਾਰ ਕਰਨ ਲਈ , ਮੇਰੀ ਲਿਖੀ ਗੱਲ ਗਲਤ ਹੋਵੇ ਤਾਂ ਮੁਆਫੀ ਚਾਉਦਾ ਹਾਂ
@baldevsinghgillbudhsinghwa9352
@baldevsinghgillbudhsinghwa9352 3 жыл бұрын
ਤੁਹਾਡੇ ਵਰਗੇ ਬੰਦੇ ਸਿਰਫ ਗਲਤੀਆਂ ਕੱਢਣ ਵਾਸਤੇ ਹੁੰਦੇ ਹਨ ।
@Jatt2563
@Jatt2563 3 жыл бұрын
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne,
@HardeepSingh-HH88
@HardeepSingh-HH88 3 жыл бұрын
@@baldevsinghgillbudhsinghwa9352 ਸਿੱਖ ਧਰਮ ਬਾਰੇ ਕਿਹਾ ਤੇਰੇ ਹਿੰਦੂ ਧਰਮ ਬਾਰੇ ਮੈਂ ਕੁੱਝ ਨਹੀਂ ਕਿਹਾ🙏ਮੁਆਫੀ ਕਰ
@jotsidhu1258
@jotsidhu1258 3 жыл бұрын
Sai gal
@narindermehat4370
@narindermehat4370 2 жыл бұрын
@@Jatt2563 ਸਿੱਖ ਗੁਰੂਆਂ ਨੇ ਹਿੰਦੂਆਂ ਲਈ ਬਹੁਤ ਸ਼ਹਾਦਤਾਂ ਦਿਤੀਆਂ ਹਨ ਸ਼ਰਮ ਕਰਲਾ ਥੋੜੀ ਜਿਹੀ ਗੰਦੀ ਨਾਲੀ ਦੇ ਕੀੜੇ
@Seerat1213
@Seerat1213 Жыл бұрын
ਸੰਤੋਖ ਬਿਨਾਂ ਕੋਈ ਰੱਜ ਨਹੀ ਸਕਦਾ ਜੀ
@baljindersaini7486
@baljindersaini7486 2 жыл бұрын
But Vadia paji
@ogvintagelover1
@ogvintagelover1 2 жыл бұрын
Bahut Wadiya Soch very nice
@kiranseth3117
@kiranseth3117 2 жыл бұрын
Weheguru Ji
@jonysandhu6025
@jonysandhu6025 3 жыл бұрын
Waheguru ji ka Khalsa Shri Waheguru ka fateh ... Rehan Sda Singha De Nishan Jhulde ...🚩🚩
@nasirhnif4938
@nasirhnif4938 3 жыл бұрын
Hindu ne pehle Sikh nu musalman nal laraya, fer khud sikhan da qatal e aam keeta
@manveersingh-ub4zq
@manveersingh-ub4zq 3 жыл бұрын
ਭਾਈ ਖਾਲੜਾ ਜੀ ਨੂੰ ਸਲੂਟ ਏ ਯੋਧੇ ਨੂੰ ਜੋ ਉਹਨਾਂ ਕੀਤਾ ਉਹ ਹਰ ਕੋਈ ਬੰਦਾ ਨਹੀਂ ਕਰ ਸਕਦਾ
@Aajadpunjab
@Aajadpunjab Жыл бұрын
Veer pakhoke nu dilio salute jo Shaheed parivaara de darsan krvande hn
@chauhdryjhangirjatt3112
@chauhdryjhangirjatt3112 3 жыл бұрын
Respect from pakistan 🙏🙏🙏🙏🙏🙏
@harmanpreetsingh856
@harmanpreetsingh856 3 жыл бұрын
Sikh kom de soorme Amar sahid yodhe 🙏🙏
@Jatt2563
@Jatt2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@fatehsodhi8535
@fatehsodhi8535 3 жыл бұрын
Banda bhut vadiya eh esne paise nhi lae bilkul lalchi nhi
@damneetsingh5955
@damneetsingh5955 3 жыл бұрын
Sanu maan ha in saheed hoye singha teee salute ha twanuu
@Preetsekhon2211
@Preetsekhon2211 3 жыл бұрын
Waheguru mehr kare parivar te.🙏🏻
@sabhihundal2167
@sabhihundal2167 3 жыл бұрын
ਨੇਕ ਇਨਸਾਨ
Smart Sigma Kid #funny #sigma
00:33
CRAZY GREAPA
Рет қаралды 39 МЛН