ਪੁਲਿਸ ’ਤੇ ਹ.ਮ/ਲਾ, ਵੱ.ਢੀ/ਆਂ ਉੱਗ/ਲਾਂ, SHO ਵੀ ਜ਼ਖ਼.ਮੀ,ਚੱਲੀਆਂ ਗੋ.ਲੀ/ਆਂ ? ਇਲਾਕੇ ’ਚ ਦਹਿ/ਸ਼.ਤ ਦਾ ਮਾਹੌ/ਲ !

  Рет қаралды 62,995

Jagbani

Jagbani

Күн бұрын

Пікірлер: 67
@ਫੈਸਲਾਬਾਦਆਲੇ
@ਫੈਸਲਾਬਾਦਆਲੇ 17 күн бұрын
ਐਸਾ ਬਦਲਾਅ ਆਵੇਗਾ ਕਿ ਕੲੀ ਪੀੜ੍ਹੀਆਂ ਯਾਦ ਰੱਖਣਗੀਆਂ।ਐਮ ਐਲ ਏ ਉਹਨਾਂ ਬਦਮਾਸ਼ਾਂ ਦੇ ਘਰੇ ਜਾ ਕੇ ਬਹਿੰਦਾ ਜਿਹੜੇ ਗਰੀਬ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੰਦੇ ਨੇ ਤੇ ਫੇਰ ਉਹਨਾਂ ਨੂੰ ਪੇਸ਼ ਕਰਨ ਵੇਲੇ ਦਸ ਨੰਬਰੀ ਜੈਕਿਟਾਂ ਵੀ ਸਪੈਸ਼ਲ ਮੰਗਾਈਆਂ ਗੲੀਆਂ ਕਿਓਂਕਿ ਇਹਨਾ ਦੇ ਸਿਰ ਤੇ ਐਮ ਐਲ ਏ ਦਾ ਹੱਥ ਹੈ। ਕਿਹੜੀ ਸਰਕਾਰ ਵੇਲੇ ਐਨੀ ਖੁੱਲ੍ਹ ਦੇਖੀ ਕਿ ਲੋਕਾਂ ਦੇ ਘਰ ਫੂਕ ਦਿੱਤੇ ਜਾਂਦੇ ਹੋਣ ਤੇ ਪੁਲਿਸ ਵਾਲੇ ਵੀ ਆਏ ਦਿਨ ਵੱਢੇ ਜਾਂਦੇ ਹੋਣ?
@gurmailsinghcoach8099
@gurmailsinghcoach8099 16 күн бұрын
Sahe keha y g tuse
@Punjabi-f9b
@Punjabi-f9b 17 күн бұрын
ਨਿਹੰਗ ਸਿੰਘ ਹੀ ਨੇ ਬਾਣੇ ਵਾਲੇ ਦਾ ਮਤਲਬ
@Nirvana-For-All
@Nirvana-For-All 11 күн бұрын
Aaho, thodi gall bilkul theek hai...
@jwalagaget8057
@jwalagaget8057 16 күн бұрын
ਮਾੜੀ ਖਬਰ ਹੈ ਜੀ ਜੇਕਰ ਪੁਲਿਸ ਭੀ ਸੇਫ ਨਹੀਂ ਹੈ ਤਾਂ ਆਮ ਜਨਤਾ ਦਾ ਕੀ ਬਣੇਗਾ
@nirmalsinghsidhu3098
@nirmalsinghsidhu3098 16 күн бұрын
ਇਹ ਵੀ ਇੱਕ ਇਤਿਹਾਸ ਬਣਕੇ ਰਹਿ ਜਾਵੇਗੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਥੇ ਹਰ ਦਿਨ ਨਵੇਂ ਤੋਂ ਨਵਾਂ ਕਾਡ ਹੁੰਦਾ ਹੈ ਪੁਲਿਸ ਹੀ ਸੁਰਖਿਅਤ ਨਹੀਂ ਹੈ ਆਮ ਆਦਮੀ ਕਿਵੇਂ ਜੀਵ੍ਹੇਗਾ ਪਰ ਇਹ ਕਹਾਵਤ ਅਨੁਸਾਰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਸਾਰੀ ਸਰਕਾਰ ਤਾਂ ਕੇਜਰੀਵਾਲ ਨੂੰ ਜਿਤਾਉਣ ਲਈ ਦਿੱਲੀ ਵਿੱਚ ਘੁੰਮ ਰਹੀ ਹੈ ਜੋਂ ਸਰਕਾਰ ਅੱਜ 3 ਸਾਲਾਂ ਵਿੱਚ ਆਪਣਾਂ ਪੁਲਿਸ ਮੁਖੀ ਨਹੀਂ ਲਗਾ ਸਕੀ ਕੀ ਕਰੇਗੀ
@SukhdevSingh-ni3lf
@SukhdevSingh-ni3lf 10 күн бұрын
ਜਿਦਾ ਦੇ ਆ ਕੰਮ ਕਰਦੇ ਇਨਾ ਦੇ ਗੁਟ ਵਡਣੇ ਚਾਇਦੇ ਇਨਾ ਦੇ ਜਦੋਂ ਕੋਈ ਗਰੀਬ ਦਾ ਆ ਜਾਂਦਾ ਏ ਕਿਹੜਾ ਘੱਟ ਕਰਦੇ ਐਵੀ ਬੁਹਤ ਧੱਕਾ ਕਰਦੇ
@GurpreetSingh-hy8nb
@GurpreetSingh-hy8nb 17 күн бұрын
Waheguru
@dpcks8925
@dpcks8925 16 күн бұрын
ਜਦੋਂ ਪੁਲਿਸ ਸੇਫ ਨਹੀਂ ਤਾਂ ਆਮ ਬੰਦੇ ਸੇਫ ਕਿਵੇਂ ਹੋ ਸਕਦੇ ਹਨ
@kuldeepsingh-mf6pi
@kuldeepsingh-mf6pi 17 күн бұрын
Very good✌✌
@Kuldeep-wb3uq
@Kuldeep-wb3uq 17 күн бұрын
ਮੱਤ ਖੁਸ਼ ਹੋ ਮੁਹੱਲੇ ਮੇ ਲਗੀ ਆਗ ਦੇਖ ਕਰ ਘਰ ਤੋਂ ਗਾਲਿਬ ਤੇਰਾ ਵੀ ਉਸੀ ਮੁਹੱਲੇ ਮੇ ਆਤਾ ਹੈ
@shuntygarg2874
@shuntygarg2874 16 күн бұрын
ਸੁਵਿਧਾ ਸੈਂਟਰ ਪੰਜਾਬ ਵਲੋਂ ....
@malkitsingh8608
@malkitsingh8608 16 күн бұрын
Punjab Police is doing well duty.
@GamingCinema-vw1to
@GamingCinema-vw1to 16 күн бұрын
Rangla punjab
@tarlochansingh7410
@tarlochansingh7410 12 күн бұрын
Bahot vadhiya…👍
@Harshworldwide-j1
@Harshworldwide-j1 17 күн бұрын
Very good
@inderminhas3512
@inderminhas3512 16 күн бұрын
Good job
@AmrikSingh-jm3wi
@AmrikSingh-jm3wi 16 күн бұрын
ਪੁਲੀਸ ਮੁਲਾਜਮਾਂ ਨੂੰ ਹੁਣ ਤਾ ਅੱਕ ਚਬਣਾ ਪੈਣਾ ਪਾਣੀ ਸਿਰ ਊੱਤੋ ਲੰਘ ਰਿਹਾ ਰੋਜ ਮੁਲਾਜਮਾਂ ਦੇ ਸਿਰ ਪਾੜੇ ਜਾ ਰਹੇ ਨੇ ਬਾਹਾ ਤੋੜੀਆਂ ਗਈਆਂ ਬਾਈ ਜੀ ਹੁਣ ਇਸ ਢੰਗ ਨਾਲ ਨੋਕਰੀ ਕਰਨੀ ਬਹੁਤ ਔਖੀ ਹੋ ਗਈ ਜੇਕਰ ਲੋਕ ਰੋਜ ਪੁਲੀਸ ਮੁਲਾਜ਼ਮ ਦੇ ਸੱਟਾ ਮਾਰਦੇ ਨੇ ਫਿਰ ਆਮ ਨਾਗਰਿਕ ਦਾ ਕੀ ਬਣੂ ਫਿਰ ਲੋਕ ਕਹਿੰਦੇ ਨੇ ਪੁਲਿਸ ਇੰਨਕੋਊਟਰ ਕਰਦੀਆਂ ਚਾਬਲੇ ਲੋਕਾਂ ਨੂੰ ਹਾਰ ਪਾਵੇ ਇਹਨਾਂ ਲੋਕਾਂ ਨੂੰ ਪਰਚੀਆਂ ਦਾ ਕੋਈ ਡਰ ਨਹੀਂ ਮਹੀਨੇ ਬਾਦ ਜਮਾਨਤ ਕਰਾਕੇ ਬਾਹਰ ਆ ਜਾਦੇ ਨੇ ਸਰਕਾਰ ਕੋਈ ਸਖਤ ਕਨੂੰਨ ਬਣਾਵੇ ਛੇਤੀ ਜਮਾਨਤ ਨਾ ਹੋਵੇ
@NavSandhu-o3r
@NavSandhu-o3r 16 күн бұрын
Jdo police dakka kardi a oh nhi dikhda tanu , beksoor loka nu chuk chuk k parche dark kri jandi a . Te je police valia de juttia paindia ne te tere vargia nu baut taklif hundi a , je police aam bande nl dakka na kardi hove fer lok police da saath v den par jdo njaij karni loka nl fer juttia hi painia har paasio .
@beantsingh7951
@beantsingh7951 16 күн бұрын
​@@NavSandhu-o3rਤੂੰ ਵੀ ਘੱਗਰੇ ਵਾਲੇ ਦੀ ਹਿਮਾਇਤ ਕਰਦਾ😂😂😂😂
@Kaladhaliwal-s2f
@Kaladhaliwal-s2f 16 күн бұрын
​@@NavSandhu-o3r ਬਿਲਕੁੱਲ ਸਹੀ ਗੱਲ ਜੇ ਤੁਹਾਡੀ ਜੀ
@Kaladhaliwal-s2f
@Kaladhaliwal-s2f 16 күн бұрын
ਜਦੋ ਪੁਲਸ ਵਾਲੇ ਬੇਕਸੂਰ ਲੋਕਾਂ ਨੂੰ ਮਾਰ ਦੇਂਦੇ ਜੇ ਗਰੀਬਾਂ ਤੇ ਨਜ਼ਾਇਜ ਪਰਚੇ ਤੇ ਅਮੀਰਾਂ ਨੂੰ ਪੈਸੇ ਲੈ ਕੇ ਛੱਡ ਦੇਂਦੇ ਜੇ
@shuntygarg2874
@shuntygarg2874 16 күн бұрын
सुविधा सेंटर पंजाब वलो. ....
@SimranAulakh-y3l
@SimranAulakh-y3l 10 күн бұрын
😂😂AJAY TA KHALISTAN NAHI BANAYA JEKAR BAN JANDA TA AH KAM AAM HONA SI TE KOI CASE VI NAHI SI BAN NA HARNEK SINGH NEKI NEW ZEALAND WALA SAHI BOLDA HAI
@singhpappu6823
@singhpappu6823 12 күн бұрын
Bilkul polic noo bekar looka ne hamla kita ohna opr kanoni karwaye kiti zave sakhti vartani chahidia nihang singha da pehrava pake ta look sajis badnam karn di karde ne sakht saja honi chahidia 😢😮😮😢
@JasPinder-gx3xs
@JasPinder-gx3xs 14 күн бұрын
CHITE NAL POLICE WALE RUJE HONGE RS DHALIWALL FDK PUNJAB ❤
@LovepreetSingh-mh8gn
@LovepreetSingh-mh8gn 17 күн бұрын
Police hi ni safe amm bnde da ki haal hou
@KuldeepSingh-l9h6g
@KuldeepSingh-l9h6g 16 күн бұрын
Bhanta Sarabi Bhajao Punjab Bachao ❤️
@NavdeepSanghera43
@NavdeepSanghera43 16 күн бұрын
Bahut mada hoa
@jagdishrai6325
@jagdishrai6325 16 күн бұрын
police nu arms kis waste mile han agar jarurat wele wartane di power hi nahi hai
@Gagandeepsingh-zf2li
@Gagandeepsingh-zf2li 14 күн бұрын
Kps gill warga DGP Hi punjab Nu milna chahida Hay
@GurpreetSingh-bh3xi
@GurpreetSingh-bh3xi 13 күн бұрын
ਨਿਹੰਗ ਹੀ ਸੂਤਰ ਕਰਦੇ ਨੇ
@RAJKARANSINGH-t4g
@RAJKARANSINGH-t4g 13 күн бұрын
Ehnna gadiya nu nathh paa ke khurli te bnno Police nu benti hai.
@pritpalsingh5150
@pritpalsingh5150 17 күн бұрын
Very bad👎
@RajinderSingh-tj3zl
@RajinderSingh-tj3zl 16 күн бұрын
Very bad
@btl3938
@btl3938 14 күн бұрын
Yr POLICE NU VI ZLOK KUS NHI JANDEE SARKAR KOI SKT KANOON BANE
@swaranlata9059
@swaranlata9059 16 күн бұрын
No Disguise , they were them only, from whom it is tried to hide their soncalled religious identity
@arunrichakwt1010
@arunrichakwt1010 16 күн бұрын
Punjab wich eh badlaw aeaya
@PardeepSingh-zn3gp
@PardeepSingh-zn3gp 9 күн бұрын
Nihang da bana ni aa. Oh nihang hi aa. Eda keh
@jagmeetsra6332
@jagmeetsra6332 16 күн бұрын
Ah v ah he aunda lot a sreef bnda nu dag k marda rhnda a rpy khi jnda a jhotta par h pyi jnda rhnda a
@varinderpal7041
@varinderpal7041 16 күн бұрын
Ehna da encounter Krna cheda pecha ke reh gea sre
@singhp9225
@singhp9225 11 күн бұрын
App parti Chor hai
@RavikumarRavikumar-bs1jt
@RavikumarRavikumar-bs1jt 16 күн бұрын
AAP ch gundaraj
@AmandeepSingh-x2u
@AmandeepSingh-x2u 16 күн бұрын
😂😂😂😂
@nishansran7672
@nishansran7672 12 күн бұрын
Police noo thok dene chahide see
@giftykaushal4967
@giftykaushal4967 16 күн бұрын
हुन सरे चुप होना गे😢 पुलिस नाल हा 🇳🇪💪🙏
@Nothing-v4l
@Nothing-v4l 16 күн бұрын
Very good
人是不能做到吗?#火影忍者 #家人  #佐助
00:20
火影忍者一家
Рет қаралды 20 МЛН
My scorpion was taken away from me 😢
00:55
TyphoonFast 5
Рет қаралды 2,7 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН