ਪੁਲਿਸ ਵਾਲੇ ਦੇ ਘਰਵਾਲੀ | ep 53 | new Punjabi short movie | Punjabi natak | pali video |@PaLiLovers

  Рет қаралды 43,482

PaLi Lovers

PaLi Lovers

Күн бұрын

ਪੁਲਿਸ ਵਾਲੇ ਦੇ ਘਰਵਾਲੀ | ep 53 | new Punjabi short movie | Punjabi natak | pali video |@PaLiLovers
#PunjabiMovie #comedy #letestpunjabimovies #shortfilms #newpunjabimovie2024 #love #sanjhfilmproduction #shortmovies #emotional #comedydramapunjab #shortvideos
Pali lover, punjabi virsa vlogs, Punjabi virsa video, punjabi virsa, sas, peke, mansa, pali, sas nooh, khalsa tv, thug peke, jatt sauda, tunda jeth, sada punjab, sarpanchni, aman dhillon, sass da katal, judagi jassa, mr mrs devgan, pali video, pekeya da kutta, sali di kartoot, moh diyan tanda, punjabi videos, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Пікірлер: 109
@HarpreetSingh-ik9ff
@HarpreetSingh-ik9ff 11 күн бұрын
ਹੈਲੋ ਬਹੁਤ ਸੋਹਣੀ ਵੀਡੀਓ ਆ
@manjeetkaur7991
@manjeetkaur7991 2 ай бұрын
ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਸਾਰੀ ਟੀਮ ਬਹੁਤ ਮਿਹਨਤ ਕਰਦੇ ਵਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਕਸੇ ਤੇ ਲੰਬਿਆ ਉਮਰਾਂ ਹੁਣ
@soniasidhu2374
@soniasidhu2374 2 ай бұрын
ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਚਾਲ ਤੁਹਾਡੀ ਵੀਡੀਓ ਬਹੁਤ ਵਧੀਆ ਪਾਲੀ ਪਾਲੀ ਦੀਦੀ ਵੀ ਤੁਹਾਡੀ ਐਕਟਿੰਗ ਬਹੁਤ ਵਧੀਆ❤ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਤੁਹਾਡੀ ਟੀਮ ਨੂੰ ਮੈਂ ਤੁਹਾਡਾ ਵਾਹਿਗੁਰੂ ਅਰਦਾਸ ਕਰਾਂਗੀ ਕਿ ਤੁਹਾਡੀ ਟੀਮ ਨੂੰ ਵਧੀਆ ਰੱਖੀ ਮੈਂ ਤਰਨ ਤਾਰਨ ਸਾਹਿਬ ਤੋਂ ਇਸ ਟਾਈਮ ਆਸਟਰੇਲੀਆ ਚ
@RamandeepNatt
@RamandeepNatt 2 ай бұрын
ਬਹੁਤ ਵਧੀਆ ਵੀਡੀਓ ਜੀ 54ਭਾਗ
@benipal_preet_75
@benipal_preet_75 2 ай бұрын
54 part aa ਅਨਪੜ੍ਹ ਟੋਲਿਆ
@SimmuKhan-t1d
@SimmuKhan-t1d 2 ай бұрын
​@@benipal_preet_7553 number part bhara😂
@lilifili9720
@lilifili9720 2 ай бұрын
nic
@manjindersingh1822
@manjindersingh1822 2 ай бұрын
Very nice video ji waheguru bless u all team members ji
@HarmanBhullar-eb9oz
@HarmanBhullar-eb9oz 2 ай бұрын
23:04 23:04
@jaswinderkaur-xy4nm
@jaswinderkaur-xy4nm 2 ай бұрын
Good acting pali
@KamalPreet-y7j
@KamalPreet-y7j 2 ай бұрын
V Nyc story
@RavinderSingh-z2l
@RavinderSingh-z2l 2 ай бұрын
Nice Pali 🥰
@biljandersingh5142
@biljandersingh5142 2 ай бұрын
ਗੱਜੇ ਮਾਮੇ ਨੂੰ ਸਬਕ ਸਿੱਖਾਂ ਦੋ ਕਲਵੱਤ ਨੂੰ ਬਾਹਰ ਕੱਢ ਦਿੱਤਾ ਜਾਵੇ ❤ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ਪੁੱਤ ਤੁਸੀਂ ਪਾਟ ਛੇਤੀ ਭੇਜਿਆ ਕਰੋ ਖੁਸ ਰਹੋ❤❤❤❤❤🎉🎉🎉🎉🎉🎉
@RamSingh-z4r
@RamSingh-z4r Ай бұрын
Very very nice video
@Gurmeet-xi7wd
@Gurmeet-xi7wd 2 ай бұрын
ਬਹੁਤ ਵਧੀਆ 😂😂❤❤ਵੀਡੀਓ ❤❤
@manjeetkaur949
@manjeetkaur949 2 ай бұрын
ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰਆਸਟ ਘਨੌਰੀ 👾👾👾👾👾👾👾
@hansaliwalapreet812
@hansaliwalapreet812 2 ай бұрын
Suker ah video agi ji❤❤❤🎉🎉
@biljandersingh5142
@biljandersingh5142 2 ай бұрын
ਕੁਲਵੰਤ ਸਿੰਘ ਇਹਨਾਂ ਨੂੰ ਸਬਕ ਸਿੱਖਾਂ ਦੋ ਕਲਵੱਤ ਪੁੱਤ ਮੇਰਾ ਤਾਂ ਚਿੱਤ ਖੁਸ ਹੋਇਆ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ਪੁੱਤ ਤੁਸੀਂ ਪਾਟ ਛੇਤੀ ਭੇਜਿਆ ਕਰੋ ਮੈ ਸੋਡਾ ਹਰ ਇੱਕ ਪਾਟ ਦੇਖਦੀ ਹਾਂ ❤❤❤❤❤❤🎉🎉🎉🎉🎉🎉🎉
@Bawanpreet-b5i
@Bawanpreet-b5i 2 ай бұрын
Nice video video ਜਲਦੀ ਲੈਕੇ ਆਇਆ ਕਰੋ ਜੀ ਪਰਮਜੀਤ ਕੌਰ ਸਾਹਨੇਵਾਲ ਤੋਂ
@GurpreetKaur-yx7uv
@GurpreetKaur-yx7uv 2 ай бұрын
Very nice story God bless you
@SimisharmaSimran
@SimisharmaSimran 2 ай бұрын
ਤੁਸੀਂ ਕਿਉ ਧੱਕੇ ਨਾਲ ਈ ਓਹਦੇ ਘਰ ਬੈਠੀਆਂ, ਤੁਸੀਂ ਕਿਤੇ ਹੋਰ ਚਲੀਆਂ ਜਾਓ
@JagdevSingh-t9n
@JagdevSingh-t9n 2 ай бұрын
Nice video
@SimisharmaSimran
@SimisharmaSimran 2 ай бұрын
ਬਹੁਤ ਵਧੀਆ ਵੀਡੀਓ, ਸਿਮਰਨ ਪਿੰਡ ਸੱਮੀਪੁਰ ਜਲੰਧਰ
@ManpreetSingh-b6c4z
@ManpreetSingh-b6c4z 2 ай бұрын
ਬਹੁਤ ਸੋਹਣੀ ਐਕਟਿੰਗ ਜੱਸੀ ਹੁਣ ਤੂੰ ਕੁਲਵੰਤ ਨੂੰ ਅਪਣਾ ਲੈ
@SimisharmaSimran
@SimisharmaSimran 2 ай бұрын
ਹਰੀਸ਼ ਜੀ ਨੇ ਵਧੀਆ ਕੀਤਾ
@SeemaSingla-r6s
@SeemaSingla-r6s 2 ай бұрын
Very nice video ❤
@goragrewal6132
@goragrewal6132 2 ай бұрын
Very nice❤️❤️
@DavinderSingh-w1c
@DavinderSingh-w1c 2 ай бұрын
Very nice 👍
@jagseerbehniwal7935
@jagseerbehniwal7935 2 ай бұрын
❤❤❤❤ ਮੈਂ ਬਲਰਾਜ ਸਿੰਘ ਪਿੰਡ ਨੱਤ ਸੁਬਾਈ ਕੁਲਵੰਤ ਸਿੰਘ ਅੱਜ ਆਪ ਦੇ ਸਾਹਮਣੇ ਆਉਣ ਤੇ ਬਹੁਤ ਮਨ ਖੁਸ਼ੀ ਹੋਈ ਆਪ ਨੂੰ ਨੌਕਰੀ ਦੇ ਵਿੱਚ ਤਰੱਕੀਆਂ ਮਿਲਣ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਸੋ ਐਪੀਸੋਡ ਛੇਤੀ ਪਾਇਆ ਕਰੋ ਜੀ ਧੰਨਵਾਦ
@DeepSidhu-wv6eo
@DeepSidhu-wv6eo 2 ай бұрын
Very very nice video pali and kulwant ji jagtar Boha ❤❤❤❤❤❤👌👌👌
@sarbjitleelan6344
@sarbjitleelan6344 2 ай бұрын
ਕੁਲਵੰਤ ਸਿੰਘ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਮਾਮਾ ਜੀ ਨੂੰ ਜੇਲ੍ਹ ਭੇਜੋ😂😂
@palakmehta2566
@palakmehta2566 2 ай бұрын
बोहत सोनि बिडियो
@satnamkaur2435
@satnamkaur2435 2 ай бұрын
ਅਸੀਂ FIRST ਐਪੀਸੋਡ ਤੋ ਹੀ ਤੁਹਾਡੀ ਸੀਰੀਜ ਦੇਖ ਰਹੇ ਹਾਂ ❤❤❤ ਵਿਡਿਓ ਬਹੁਤ ਛੋਟੀ ਪਾਉਣੇ ਓ ਤੁਸੀਂ, ਬਾਕੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਐ, ਸਾਰੇ ਅਦਾਕਾਰ ਲਵ ਯੂ ਐ
@PaLiLovers
@PaLiLovers 2 ай бұрын
Thnx ji
@jagseerbehniwal7935
@jagseerbehniwal7935 2 ай бұрын
❤❤❤❤❤❤❤❤❤😂❤❤❤❤❤❤ ਬੇਟਾ ਬੇਟਾ ਪਾਲੀ ਮੈਂ ਬਲਰਾਜ ਸਿੰਘ ਪਿੰਡ ਨੱਤ ਅਸੀਂ ਸਾਰਾ ਪਰਿਵਾਰ ਆਪ ਜੀ ਵੀਡੀਓ ਬੜੇ ਪ੍ਰੇਮ ਦੇ ਨਾਲ ਦੇਖਦੇ ਹਾਂ ਪਿਆਰਾਂ ਦੀ ਐਕਟਿੰਗ ਬਹੁਤ ਵਧੀਆ ਹੈ ਸੋ ਬੇਨਤੀ ਹੈ ਕਿ ਸ਼ਹੀਦ ਵੀਡੀਓ ਪਾਇਆ ਕਰੋ ਜੀ ਧੰਨਵਾਦ ਮਿਹਰਬਾਨੀ
@jaswinderdhaliwal5441
@jaswinderdhaliwal5441 2 ай бұрын
ਪਾਲੀ ਮੇਰਾ ਨਾ ਤੁਸੀ ਬੋਲਦੀਆਂ ਕਰੋ im USA Jaswinder Kuar ਹੱਰ ਵਾਰ ਦੇਖਦੀ ਹਾ ਬੇਟੇ। ਮੇ ਉਡੀਕ ਦੀ ਹੁੰਦੀ ਐ ਸੇਤੀ ਪਾ ਦੇਆ ਕੇਰੋ
@JaswantSingh-ww5sy
@JaswantSingh-ww5sy 2 ай бұрын
ਧੰਨਵਾਦ ਪਾਲੀ ਕੁਲਵੰਤ ਤੇ ਮਾਮੇ ਦੇ ਛੀਗ ਫੱਸ ਗਏ ਵੀਡਿਓ ਛੇਤੀ ਪਾਇਆ ਕੱਰੋ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ
@Aasveerxdiljeet
@Aasveerxdiljeet 2 ай бұрын
Very nice video parmjeet kaur
@gillgurdas038
@gillgurdas038 2 ай бұрын
Very nice video aa pali ji 🎉🎉
@ManpreetKaur-tf3fe
@ManpreetKaur-tf3fe 2 ай бұрын
Very nice Pali sister ji ❤❤❤❤❤
@gurmalsingh3892
@gurmalsingh3892 2 ай бұрын
ਹੁਣ ਕੁਲਵੰਤ ਤੇ ਹਰੀਸ਼ ਮਾਮੇ ਦੇ ਸਿੰਗ ਫਸਣਗੇ ਨਿਤਰੂਗੀ ਬਡੇਵੇ ਖਾਣੀ ਪਾਲੀ ਤੁਸੀ ਕਲਵੰਤ ਨਾਲ ਸਚੇ ਦਿਲੋ ਕੁਲਵੰਤ ਦੇ ਘਰੇ ਆ ਜਾਵੋ ਜੀ ਪੁਲਿਸ ਵਾਲੇ ਵੀਰ ਦੀਆ ਗਲਾ ਬਹੁਤ ਵਧੀਆ ਸੀ ਆ ਕੋਮਲ ਗਲਾ ਗਲਤ ਕਰ ਰਹੀ ਹੈ ਇਸਨੂ ਸਚਾਈ ਦਾ ਤਾ ਕੋਈ ਪਤਾ ਨਹੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@preetharika6711
@preetharika6711 2 ай бұрын
Nice video waheguru ji sari team te mehar kre😊😊
@AnshuKattal-q1k
@AnshuKattal-q1k 2 күн бұрын
Nice
@seemabansal1671
@seemabansal1671 2 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹
@jagseerbehniwal7935
@jagseerbehniwal7935 2 ай бұрын
ਪਾਲੀ ਬੇਟਾ ਬਾਈ ਕੁਲਵੰਤ ਆਪ ਨੂੰ ਬੇਨਤੀ ਹੈ ਕਿ ਵੀਡੀਓ ਤੀਜੇ ਦਿਨ ਪਾਇਆ ਕਰੋ ਤੁਸੀਂ ਹਫਤਾ ਹਫਤਾ ਪਾ ਕੱਢ ਦਿੰਦੇ ਹੋ ਸੋ ਆਪ ਨੂੰ ਬੇਨਤੀ ਹੈ ਅਸੀਂ ਸਾਰਾ ਪਰਿਵਾਰ ਆਪਦੀ ਵੀਡੀਓ ਬੜੇ ਪ੍ਰੇਮ ਦੇ ਨਾਲ ਦੇਖਦੇ ਹਾਂ ਧੰਨਵਾਦ ਮਿਹਰਬਾਨੀ ਬਲਰਾਜ ਸਿੰਘ ਪਿੰਡ ਨੱਤ
@satnamsinghsaini707
@satnamsinghsaini707 2 ай бұрын
All pàrt.very.very Nice.from patiala
@NarinderkaurKaur-jn3tg
@NarinderkaurKaur-jn3tg 2 ай бұрын
Very very very nice❤❤❤❤❤
@VeersinghDhaliwal-nu4nr
@VeersinghDhaliwal-nu4nr 2 ай бұрын
Veery nice video pali didi ji ❤❤🎉🎉😢😢
@ArjunSandhu-w3b
@ArjunSandhu-w3b 2 ай бұрын
ਆਸੀ ਫਰਿਦਕੋਦ ਤੋ ਆ ਜੀ ਤੁਸੀਂ ਸਾਡਾ ਨਾ ਨਾਹੀਂ ਬੋਲ ਦੇ ਤੇ ਤੁਹਾਡੀ ਵਿਡੀਉ ਬਹੁਤ ਵਧੀਆ ਜੀ ਆਸੀ ਤੁਹਾਡੀ ਵਿਡੀਉ ਦੇਖ ਦੇ ਆ ❤❤❤
@sanghasaab7176
@sanghasaab7176 2 ай бұрын
ਪਾਲੀ। ਤੁਸੀਂ।ਸੰਚ। ਕਾਹਤੋਂ।ਨਹੀਂ।ਦਸ।ਦੇ
@JaswinderSingh-m8d
@JaswinderSingh-m8d 2 ай бұрын
Nice
@Penddukudi
@Penddukudi 2 ай бұрын
😊😊
@meenarani6274
@meenarani6274 2 ай бұрын
Very nice video ji mai bhikhi to
@MalikusmanMalikusman-d6w
@MalikusmanMalikusman-d6w 2 ай бұрын
❤ good
@HarpreetSingh-r8n5c
@HarpreetSingh-r8n5c Ай бұрын
❤❤❤❤❤❤❤
@gurmailkaur3251
@gurmailkaur3251 2 ай бұрын
Nice video komal ❤❤❤❤my, gurmel kaur hamirgarh bagta Bhai ka
@KaramjeetKaur-u8o
@KaramjeetKaur-u8o 2 ай бұрын
Gd vedio ❤❤❤
@ArjunSandhu-w3b
@ArjunSandhu-w3b 2 ай бұрын
ਮੇਰਾ ਨਾਮ ਪੀਤ ਆ ਜੀ
@NirmalSingh-dt2ee
@NirmalSingh-dt2ee 2 ай бұрын
👍👍👌👌🙏🙏
@satinderkaur992
@satinderkaur992 2 ай бұрын
Kulwant de ohi haal ne ❤❤❤❤❤❤❤❤
@PrabhjotKaur-fl4uc
@PrabhjotKaur-fl4uc 2 ай бұрын
Pali di mama ji da Sach jldi samne Lai k ayo jldi
@PrabhjotKaur-fl4uc
@PrabhjotKaur-fl4uc 2 ай бұрын
Pali di tahudiya sariyaan video bahut vadiya hundiyaan ne
@ajaibsingh3706
@ajaibsingh3706 2 ай бұрын
Bahut hi badhiya story chal rahi hai,saariya di acting bahut badhiya hai love from Ajaib Singh Sandhu AMBALA 🙏
@AnkitSingh-wp5de
@AnkitSingh-wp5de 2 ай бұрын
Hello didi ji bhot vadiy video aa all team nu God bless you
@mandeepkhosa8652
@mandeepkhosa8652 2 ай бұрын
Vry nyc
@gurmelsinghgurmelsingh3334
@gurmelsinghgurmelsingh3334 2 ай бұрын
❤❤❤❤❤❤
@SandeepKaur-zi6kd
@SandeepKaur-zi6kd 2 ай бұрын
ਸਰਬਜੀਤਬਡਾਲੀਪਾਲੀਦੀਦੀਜੀਨ੍ਬਹੁਤਵਧ੍ਹੀਆਹੈਨਾਟਕ
@sarbjitleelan6344
@sarbjitleelan6344 2 ай бұрын
ਸਰਬਜੀਤ ਕੋਰ ਲੀਲਾਂ ਜਗਰਾਉਂ ਤੋਂ
@jasvinderkaur9666
@jasvinderkaur9666 Ай бұрын
ਤੁਸੀਂ ਤਾਂ ਕਹਿੰਦੇ ਸੀ ਹਫਤੇ ਵਿੱਚ ਦੋ ਵਾਰ ਆਉਂਦਾ ਏਪਈਸਓਡ10 ਦਿਨ ਹੋ ਗਏ ਬੰਦ ਹੀ ਕਰਦੋ ਅਸੀਂ ਪਾਗਲਾਂ ਵਾਂਗ ਹਰ ਰੋਜ਼ ਉਡੀਕ ਦੇ ਰਹਿੰਦੇ ਆ 😂
@boharsingh7725
@boharsingh7725 2 ай бұрын
👍👍👍👍👍👌👌👌👌👌
@angaddeepsidhu9983
@angaddeepsidhu9983 2 ай бұрын
Waheguru ji maher kro
@ReshamSingh-ev4lo
@ReshamSingh-ev4lo Ай бұрын
❤ 3:27
@rajdeepbatth16
@rajdeepbatth16 2 ай бұрын
Very nice video Pali g video bhaut soti pode aa
@jagseerbehniwal7935
@jagseerbehniwal7935 2 ай бұрын
❤❤❤❤❤❤❤❤❤❤
@KarmjitkaurRandhawa
@KarmjitkaurRandhawa 2 ай бұрын
ਵੀਡੀਉ ਛੇਤੀ ਭੇਜਿਆ ਕਰੋ ਜੀ
@noorpreetsingh5229
@noorpreetsingh5229 2 ай бұрын
ਤੂੰ ਪ੍ਰਧਾਨ ਮੰਤਰੀ ਆ ਕਹਿੰਦਾ ਮੇਰੇ ਹੁੰਦੇ ਤੇਨੂੰ ਕੋਈ ਕੁਝ ਨਹੀ ਕਰ ਸਕਦਾ ਜੇ ਤੇਰੇ ਥੱਪੜ ਮਾਰਿਆ ਤੇਰੇ ਦੰਦ ਨਿੱਕਲ ਜਾਣਗੇ ਬਾਲੀ ਹਵਾ ਨਾ ਮਾਰ ਮਾਮੇ ਦਾ ਥੱਪੜ ਤੇਰੇ ਬੱਜ ਗਿਆ ਤਾ ਵਾਲ ਝੜ ਜਾਣਗੇ 🤣🤣💪💪
@nayjotkaur7239
@nayjotkaur7239 Ай бұрын
Next part 54 ਕਦੋਂ
@Rinku-ht3ye
@Rinku-ht3ye 2 ай бұрын
Video bhut vadiya bn gi hun lakha kithay gia hun ohda 22 aagia hun ta 😂
@PrabhjotKaur-fl4uc
@PrabhjotKaur-fl4uc 2 ай бұрын
Right pali ji bahut late video pane ho
@PrabhjotKaur-fl4uc
@PrabhjotKaur-fl4uc 2 ай бұрын
Jldi paya kro
@rajwindershergill9281
@rajwindershergill9281 2 ай бұрын
Bhut vadhia vidio
@LakhveerKaur-y7q
@LakhveerKaur-y7q Ай бұрын
New video part 54
@BhinderSidhu-po6vw
@BhinderSidhu-po6vw 2 ай бұрын
Pali didi thoda kulbant y jikeen kio ni krda sada pind bhangi nhal singh
@GurwinderKaur-xx9zd
@GurwinderKaur-xx9zd Ай бұрын
very very nice wideo tuci sada namm nyi bolde me gurwinder kaur rajpura to
@harcharankaur1176
@harcharankaur1176 2 ай бұрын
Pali ji tusi mara name nahi bolda very naic vedio Harcharan kaur Amritsar
@JyotiRonnie-h9i
@JyotiRonnie-h9i Ай бұрын
Parle-G aapki video ham log dekhte hain dekhiae aur aapki 54 paath Nahin Aaya
@amanpreet8332
@amanpreet8332 2 ай бұрын
Tusi ni Krna end .....bs bahaut ho gya
@brargur2337
@brargur2337 Ай бұрын
Dii next part kyu nhi aa reha kina din hoge wait karde
@AnkitSingh-wp5de
@AnkitSingh-wp5de 2 ай бұрын
Jaspreet Kaur bhatinda to
@Romoe-rl8jh
@Romoe-rl8jh 2 ай бұрын
Tusi week baad video paunde ho òh bhi just 25 minute di
@smaanmaan1796
@smaanmaan1796 2 ай бұрын
🙏🙏🙏🙏🙏🫶👍👌🏻✌️🎉🎉❤❤
@reetubala7393
@reetubala7393 2 ай бұрын
Thoda part dekh k bilkul mja nhi aunda bilkul thoda ja time da hunda a part
@Harpreet.....k
@Harpreet.....k Ай бұрын
Agla episode kiu ene late krta j
@sukhpalkaur9055
@sukhpalkaur9055 2 ай бұрын
Komll di marriage 💑 kdo hove gi 😊
@SanyaKhan-c7c
@SanyaKhan-c7c Ай бұрын
Tusi mera name ve boldo ❤tusi sara jana bhut ghant acting karda o khass karda tusi didu❤
@SanyaKhan-c7c
@SanyaKhan-c7c Ай бұрын
Mera mame muskan a didi tusi you are very cute didu❤
@JasdeepSingh-ko1tx
@JasdeepSingh-ko1tx Ай бұрын
Ehnu jldi ktm kro baad wich wich hi Chad jaoge hun 2 week baad ek episode dinde aa
@abhorwale9458
@abhorwale9458 Ай бұрын
Koi natak nu sirre vi lga do,,,, glla ch hi time tpayi Jade ho mam...
@Romoe-rl8jh
@Romoe-rl8jh 2 ай бұрын
Pali di acting sab to bakwaas aa pagla wang ser ghumandi rehndi aa
@BalkarSingh-oo5hc
@BalkarSingh-oo5hc Ай бұрын
53.good.g.54
@Lokadavirsa1993
@Lokadavirsa1993 2 ай бұрын
nic
@gurmelsinghgurmelsingh3334
@gurmelsinghgurmelsingh3334 2 ай бұрын
❤❤
@gurmelsinghgurmelsingh3334
@gurmelsinghgurmelsingh3334 2 ай бұрын
❤❤❤
@SanehaBhatti-fw6hl
@SanehaBhatti-fw6hl 2 ай бұрын
@gurmelsinghgurmelsingh3334
@gurmelsinghgurmelsingh3334 2 ай бұрын
❤❤❤❤
@gurmelsinghgurmelsingh3334
@gurmelsinghgurmelsingh3334 2 ай бұрын
❤❤❤❤❤
@gurmelsinghgurmelsingh3334
@gurmelsinghgurmelsingh3334 2 ай бұрын
❤❤❤❤❤
@ReshamSingh-ev4lo
@ReshamSingh-ev4lo Ай бұрын
❤ 27:36
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,7 МЛН
Миллионер | 3 - серия
36:09
Million Show
Рет қаралды 2 МЛН
FOREVER BUNNY
00:14
Natan por Aí
Рет қаралды 28 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,7 МЛН