ਪੁਲਿਸ ਵਾਲੇ ਦੇ ਘਰਵਾਲੀ PART-31॥Police Wale de Ghar wali॥PUNJABI SHORT MOVIE 2024॥

  Рет қаралды 46,263

PaLi Lovers

PaLi Lovers

Күн бұрын

ਪੁਲਿਸ ਵਾਲੇ ਦੇ ਘਰਵਾਲੀ PART-31॥Police Wale de Ghar wali॥PUNJABI SHORT MOVIE 2024॥#pali ‎@PaLiLovers

Пікірлер: 207
@jagseerbehniwal7935
@jagseerbehniwal7935 3 ай бұрын
❤❤❤❤❤❤❤❤ ਬਾਈ ਕੁਲਵੰਤ ਬੀਬੀ ਪਾਲੀ ਮਾਤਾ ਮਨਜੀਤ ਕੌਰ ਤੇ ਕੋਮਲ
@mohtamsingh5114
@mohtamsingh5114 3 ай бұрын
Very nice video ❤❤❤❤❤❤❤❤❤
@manjeetkaur949
@manjeetkaur949 3 ай бұрын
ਪਲੀਜ ਵੀਡਿਉ ਬੰਦ ਨਾ ਕਰਿਉ ❤❤❤ਮੈਨੂੰ ਤਾਂ ਬਹੁਤ ਵਧੀਆ ਲਗਦੀ ਹੈ ❤❤ਮਨਜੀਤ ਕੌਰ ਘਨੌਰੀ ਕਲਾਂ
@soniasidhu2374
@soniasidhu2374 3 ай бұрын
ਮੈਂ ਵਾਧੂ ਵੀਡੀਓ ਤੁਹਾਡੀਆਂ ਸ਼ੇਅਰ ਕੀਤੀਆਂ ਸੀ ਪਰ ਤੁਸੀਂ ਮੇਰੇ ਕਮੈਂਟ ਨਹੀਂ ਬੋਲਦੇ ਮੈਂ ਸੋਨੀਆ ਸਿੱਧੂ ਤਰਨ ਤਾਰਨ ਤੋਂ ਇਸ ਟਾਈਮ ਆਸਟਰੇਲੀਆ ਚ ਆ ਫਿਰ ਵੀ ਮੈਂ ਤੁਹਾਡਾ ਸੀਰੀਅਲ ਦੇਖਦੀ ਆ
@user-gr4gw8ws8f
@user-gr4gw8ws8f 3 ай бұрын
❤❤❤❤
@manjeetkaur7991
@manjeetkaur7991 3 ай бұрын
ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਕੋਮਲ ਤੇ ਕਲਵੰਤ ਦੀ ਐਕਟਿੰਗ ਬਹੁਤ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ❤❤❤❤❤❤❤❤❤ਤੋ
@deepfilmy
@deepfilmy 3 ай бұрын
🙏❤️
@Amandeepkaur-m8b
@Amandeepkaur-m8b 3 ай бұрын
ਬਹੁਤਧ। >
@VeersinghDhaliwal-nu4nr
@VeersinghDhaliwal-nu4nr 3 ай бұрын
Veery ince video Pali didi ji ❤❤❤🎉🎉🎉
@username8536
@username8536 3 ай бұрын
I like this videos❤❤❤
@user-qr4cj7hq1c
@user-qr4cj7hq1c 3 ай бұрын
Komal and Pali very good Acting
@deepfilmy
@deepfilmy 3 ай бұрын
❤️🙏
@deepfilmy
@deepfilmy 3 ай бұрын
❤️🙏
@BoharDhillon-hw3uc
@BoharDhillon-hw3uc 3 ай бұрын
Very nice ji 👌👌👌👌👌
@ParamjitKaurGrewal982
@ParamjitKaurGrewal982 3 ай бұрын
ਕੋਮਲ ਤੇ ਪਾਲੀ ਤੁਹਾਡੀ ਐਕਟਿੰਗ ਬਹੁਤ ਵਸੀਅਤ ਕੁਲਵੰਤ ਦੀ ਐਕਟਿੰਗ ਬਹੁਤ ਹੀ ਸਿਰਾ ਜੀ
@deepfilmy
@deepfilmy 3 ай бұрын
❤️🙏
@kulwantmoosa5493
@kulwantmoosa5493 3 ай бұрын
Thanks ji 🙏🏻
@manjitdhindsa2690
@manjitdhindsa2690 3 ай бұрын
Nice
@satnamkaur2435
@satnamkaur2435 3 ай бұрын
ਕੋਮਲ ਕੁਲਵੰਤ ਵਾਸਤੇ ਕਹਿੰਦੀ ਇਹਦਾ ਕੀ ਪਤਾ ਕਦੋ ਮਰ ਜਾਣਾ 😂😂😂😂😂😂
@deepfilmy
@deepfilmy 3 ай бұрын
❤🙏
@VahidKhan-zt2kf
@VahidKhan-zt2kf 3 ай бұрын
Very nice 👍👍👍 video
@baljindersingh7305
@baljindersingh7305 3 ай бұрын
🎉🎉🎉🎉🎉🎉
@jagseerbehniwal7935
@jagseerbehniwal7935 3 ай бұрын
❤❤❤❤❤❤❤❤❤ ਬਾਈ ਕੁਲਵੰਤ ਅਤੇ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਆਪ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਅਸੀਂ ਪਿੰਡ ਨੱਤ ਤੋਂ ਬਲਰਾਜ ਸਿੰਘ ਅਤੇ ਮੇਰਾ ਸਾਰਾ ਪਰਿਵਾਰ ਆਪ ਦੀ ਹਰ ਇੱਕ ਵੀਡੀਓ ਬੜੇ ਪਿਆਰ ਨਾਲ ਦੇਖਦੇ ਹਾਂ ਜੀ
@gurvindersandhu435
@gurvindersandhu435 3 ай бұрын
Very nice acting pali didi
@parveenkhaitan516
@parveenkhaitan516 3 ай бұрын
ਪਾਲੀ ਬਹੁਤ ਵਧੀਆ ਵੀਡੀਓ ਏ ਤੁਹਾਡੀ ,, ਸਭ ਦੀ ਐਕਟਿੰਗ ਵੀ ਬਹੁਤ ਵਧੀਆ ਏ ,, ਸਾਨੂੰ ਅਗਲੇ ਸੀਰੀਅਲ ਦੇ ਆਉਣ ਦੀ ਬੜੀ ਉਡੀਕ ਰਹਿੰਦੀ ਏ ,, ਮੈਂ ਪਰਵੀਨ ਮੋਹਣ ਨੋਇਡਾ ਤੋਂ ਤੁਹਾਡਾ ਹਰ ਐਪੀਸੋਡ ਦੇਖਦੀ ਹਾਂ
@lilifili9720
@lilifili9720 3 ай бұрын
🎉🎉🎉
@jagseerbehniwal7935
@jagseerbehniwal7935 3 ай бұрын
❤❤❤❤ ਬਾਈ ਕੁਲਵੰਤ ਕੋਮਲ ਦੂਸਰੀ ਬੀਬੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਦਿਨਾਂ ਦੇ ਉਡੀਕ ਕਰ ਰਹੇ ਸੀ ਭਾਈ ਆਪਦੀ ਵੀਡੀਓ ਦੀ ਮਿਹਰਬਾਨੀ ਨਹੀਂ
@deepfilmy
@deepfilmy 3 ай бұрын
❤️🙏
@BhagwanDass-uq9es
@BhagwanDass-uq9es 3 ай бұрын
Bohat Badia vidio Ludhiana
@JaswantSingh-ww5sy
@JaswantSingh-ww5sy 3 ай бұрын
❤❤ਦਿਲ ਬਹੁਤ ਕਰਦੇ ਪਰ ਸਾਡੇ ਕੋਲ ਟੈਮ ਬਹੁਤ ਘੱਟ ਹੁੰਦਾ ਫੇਰ ਵੀ ਰਾਤ ਵਰਾਤੇ ਟੈਮ ਕੱਢ ਹੀ ਲਈ ਦਾ ਵੀਡੀਓ ਬਹੁਤ ਵਧੀਆ ਹੁੰਦੀ ਆ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ
@ManvirBhullar-bn7lv
@ManvirBhullar-bn7lv 3 ай бұрын
Very nice video
@suchasingh6354
@suchasingh6354 3 ай бұрын
ਸਾਰਿਆਂ ਦਾ ਬਹੁਤ ਹੀ ਰੋਲ ਵਧੀਆ ਹੈ ਪਰ ਕਮਲ ਦੀ ਐਕਟਿੰਗ ਸੱਭ ਤੋ ਵਧੀਆਂ ਲੱਗਦੀ ਹੈ ਸਾਰੇ ਖੁਸ਼ ਰਹੋ
@deepfilmy
@deepfilmy 3 ай бұрын
🙏❤️❤️
@jagseerbehniwal7935
@jagseerbehniwal7935 3 ай бұрын
❤❤❤❤ ਪਿੰਡ ਨੱਤ ਤੋਂ ਬਲਰਾਜ ਸਿੰਘ ਸੋ ਭਾਈ ਕੁਲਵੰਤ ਸਿੰਘ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਨੂੰ ਚੜ੍ਹਦੀਆਂ ਕਲਾ ਬਖਸ਼ੇ ਸੋ ਭਾਈ ਛੇਤੀ ਤੋਂ ਛੇਤੀ ਵੀਡੀਓ ਪਾਇਆ ਕਰੋ ਆਪ ਦੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਅੱਜ ਕਈ ਦਿਨਾਂ ਤੋਂ ਵੀਡੀਓ ਆਈ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ
@darshanasharma4309
@darshanasharma4309 Ай бұрын
Best video
@Khemkaran-y6o
@Khemkaran-y6o 3 ай бұрын
Verry verry nice❤❤❤❤❤❤❤❤❤❤❤❤❤❤❤❤❤❤❤❤
@daljitkaur353
@daljitkaur353 3 ай бұрын
Very nice video pali ji❤❤❤❤🎉🎉🎉🎉❤❤❤❤
@reshmakaur9425
@reshmakaur9425 3 ай бұрын
Buth nice dear pali koml buth vadiya rrol ne sode
@jaskaranpreetsingh6066
@jaskaranpreetsingh6066 3 ай бұрын
Nice video
@jaswinderdhaliwal5441
@jaswinderdhaliwal5441 3 ай бұрын
Very good very very good job 🎉🎉🎉🎉🎉🎉🎉
@user-zj7km2jj1p
@user-zj7km2jj1p 3 ай бұрын
pali ji komal ji both vadia movie I an spaine raj kang
@deepfilmy
@deepfilmy 3 ай бұрын
❤️🙏
@user-zh5hx2mz4x
@user-zh5hx2mz4x 3 ай бұрын
Nice video aa
@ManpreetKaur-fn1bd
@ManpreetKaur-fn1bd 3 ай бұрын
ਬਹੁਤ ਵਧੀਆ ਸਟੋਰੀ ਹੈ ਜੀ 🎉❤🎉 ਪਾਲ਼ੀ ਦੀਦੀ ਵੀਡੀਉ ਅੱਗੇ ਤੱਕ ਲ਼ੈ ਜਾਉ ਪਲੀਜ਼ ਬਹੁਤ ਵਧੀਆ ਸਟੋਰੀ ਹੈ ਕੋਮਲ ਦੀ ਐਕਟਿੰਗ ਬਹੁਤ ਵਧੀਆ ਹੈ ਤੇ ਮਾਤਾ ਜੀ ਐਕਟਿੰਗ ਬਹੁਤ ਵਧੀਆ ਹੈ ❤🎉❤
@deepfilmy
@deepfilmy 3 ай бұрын
🙏❤️
@VeerpalKaur-pf8jr
@VeerpalKaur-pf8jr 3 ай бұрын
Ok a g🎉
@SimRRSimRR
@SimRRSimRR 3 ай бұрын
Karasn kumar
@SimRRSimRR
@SimRRSimRR 3 ай бұрын
Varry niec
@biljandersingh5142
@biljandersingh5142 3 ай бұрын
ਬਹੁਤ ਵਧੀਆਂ ਕਹਾਣੀ ਪਾਲੀ ਦੀ ਪਾਰਟੀ
@Gagandeepsingh..741
@Gagandeepsingh..741 3 ай бұрын
ਬਹੁਤ ਵਧੀਆ ਵੀਡੀਓ ਜੀ ਅਗਲਾ episode 32 ਭੇਜੋ ਜੀ ਨਾਮ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ।
@smaanmaan1796
@smaanmaan1796 3 ай бұрын
👍👌👏🥰
@Sumanmehra1990Sumanmehra
@Sumanmehra1990Sumanmehra 3 ай бұрын
Nice video all
@Nonamehhbshbsbsb
@Nonamehhbshbsbsb 3 ай бұрын
❤❤❤❤🎉🎉
@jaswinderdhaliwal5441
@jaswinderdhaliwal5441 3 ай бұрын
Very nice very very nice 👍 ❤
@baghelsingh9735
@baghelsingh9735 3 ай бұрын
Komalandpaliverygoodacting❤❤🎉🎉
@deepfilmy
@deepfilmy 3 ай бұрын
❤️🙏
@baljindersingh7305
@baljindersingh7305 3 ай бұрын
Part32
@jaswindersahota4059
@jaswindersahota4059 3 ай бұрын
Very good 👍
@GurpreetKaur-yx7uv
@GurpreetKaur-yx7uv 3 ай бұрын
Very nice story God bless you
@satnamkaur2435
@satnamkaur2435 3 ай бұрын
ਲੱਖਾ 😂😂😂😂 ਵੀ ਸਿਰਾ ਈ ਐ
@tanukaur10
@tanukaur10 3 ай бұрын
❤❤very Very nice video ji😊😊
@Sukhman_361
@Sukhman_361 3 ай бұрын
Very very nice video g
@satinderkaur992
@satinderkaur992 3 ай бұрын
Bhut vadeia vdo a g koml de acting bhut atta
@deepfilmy
@deepfilmy 3 ай бұрын
❤️🙏
@user-uf3in4dc5y
@user-uf3in4dc5y 3 ай бұрын
ਬਹੁਤ ਵਧੀਆ ਵੀਡੀਓ ਆ ਭੈਣ ਪਾਲੀ ਪਲੀਜ ਵੀਡੀਓ ਬੰਦ ਨਾ ਕਰੋਓ
@SandeepSandeep-vm2vd
@SandeepSandeep-vm2vd 3 ай бұрын
Bohat sohni video a g 😘
@balveersingh6520
@balveersingh6520 3 ай бұрын
Nice video Ji Sab di
@gurmeetbrarbrar4180
@gurmeetbrarbrar4180 3 ай бұрын
❤️❤️❤️🙏🙏🙏❤
@SatenderSingh-xs8es
@SatenderSingh-xs8es 3 ай бұрын
Pali tusi jaldi tik ho jo
@sandeepmaan1707
@sandeepmaan1707 3 ай бұрын
ਥੋਡੇ ਸਬ ਤੋ ਵਦੀਆ ਐਕਟਿੰਗ ਕੋਮਲ ਦੀ ਆ good ਐਕਟਿੰਗ ਕੋਮਲ ਬੇਟਾ ਬਹੁਤ ਵਦੀਆ ਸਦਾ ਖੁਸ਼ ਰਹੋ
@deepfilmy
@deepfilmy 3 ай бұрын
❤️🙏
@user-mt6dx4sj8h
@user-mt6dx4sj8h 3 ай бұрын
Bhot sohni video a ❤❤
@user-mt6dx4sj8h
@user-mt6dx4sj8h 3 ай бұрын
ਬਲਜੀਤ ਸਿੰਘ
@Penddukudi
@Penddukudi 3 ай бұрын
V NIC
@user-qp9dl6wc7i
@user-qp9dl6wc7i 3 ай бұрын
Nice❤❤❤❤🎉🎉🎉👍👍🙏🙏
@yashpaljoshi1820
@yashpaljoshi1820 3 ай бұрын
Good 👍
@parminderbhullar998
@parminderbhullar998 3 ай бұрын
Nice 👌 👌 👌 👌 🎉🎉❤❤😮😮😊😊
@Sukhpreet.kaur1240
@Sukhpreet.kaur1240 2 ай бұрын
👌👌👌👌
@HarryGill-hl1lr
@HarryGill-hl1lr 3 ай бұрын
Very nice video we like to all Jaswinder kaur Gill Ludhiana
@jagtargill4283
@jagtargill4283 3 ай бұрын
VERY 🎉NICE 🎉MERI 🎉JANN 🎉ILOVE 🎉YOU 🎉BHABI 🎉GI ❤❤❤❤❤❤❤
@user-zr9cz8hj1x
@user-zr9cz8hj1x 3 ай бұрын
Keep it up 👍
@user-yo1pj9ey1w
@user-yo1pj9ey1w 3 ай бұрын
ਬਹੁਤ ਵਧੀਆ ਵਿਡੀਉ ਆ ਜੀ ❤❤
@HappyEquestrianHelmet-kg1fy
@HappyEquestrianHelmet-kg1fy 3 ай бұрын
Plzzz video bnd na kryo ji❤bhut vdia lggi video
@SimisharmaSimran
@SimisharmaSimran 3 ай бұрын
ਬਹੁਤ ਵਧੀਆ ਐਕਟਿੰਗ ਹੈ ਸਾਰਿਆਂ ਦੀ
@gurmalsingh3892
@gurmalsingh3892 3 ай бұрын
ਮੈ ਆਪ ਦੀਆ ਸਾਰੀਆ ਵੀਡੀਓ ਦੇਖਿਆ ਨੇ ਤੇ ਸਾਰੀਆ ਵੀਡੀਓ ਦੇ ਕਮੈਂਟ ਕੀਤੇ ਨੇ ਪਰ ਆਪ ਨੇ ਮੇਰਾ ਕਿਤੇ ਵੀ ਨਾਮ ਨਹੀ ਬੋਲਿਆ ਸਾਰਿਆ ਦੇ ਰੋਲ ਬਹੁਤ ਘੈਂਟ ਨੇ ਵੀਡੀਓ ਬਹੁਤ ਵਧੀਆ ਹੈ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ❤❤❤❤❤
@user-zi5qg2ti2g
@user-zi5qg2ti2g 3 ай бұрын
ਕੋਮਲ ਤੇ ਪਾਲੀ ਸਾਰੀ ਟੀਮ ਦੀ ਬੁਹਤ ਬੁਹਤ ਵਦੀਆ ਵੀਡਿਓ ਅਸੀਂ ਤੁਹਾਡੀ ਅਗਲੀ ਕਿਸ਼ਤ ਦਾ ਉਡੀਕ ਰਹਿੰਦੀ ਹੈ ❤❤
@deepfilmy
@deepfilmy 3 ай бұрын
🙏❤️
@jaswinderdhaliwal5441
@jaswinderdhaliwal5441 3 ай бұрын
I m usa I’m full video looking so much
@AstroGuruAcharyarajesh
@AstroGuruAcharyarajesh 3 ай бұрын
Keep ut
@RajwantKaurSandhu-ox5ql
@RajwantKaurSandhu-ox5ql 3 ай бұрын
, ਪਲੀਜ਼ ਵੀ ਡੀਉ ਥਿੰਦ ਨਾ ਕਰੀਉ ਬਹੁਤ ਵਧੀਆ ਨੇ ਅਸੀਂ ਵੈਰੋਵਾਲ ਤੋਂ
@mandheermandheer480
@mandheermandheer480 3 ай бұрын
V nice video❤❤❤❤❤❤
@sandeepmaan1707
@sandeepmaan1707 3 ай бұрын
ਵਿਊ ਥੋਡੇ ਘਟਣੇ ਈ ਆ ਤੁਸੀ ਕਿਸੇ ਵੀ ਵੀਡੀਓ ਨੂੰ ਸਿਰੇ ਨਹੀ ਝਾੜਦੇ ਪੁਲਿਸ ਵਾਲੇ ਦੀ ਘਰ ਵਾਲੀ ਤਾਂ ਵਿਚੇ ਹੀ ਰੈਹਗੀ ਤੇ ਪਿੰਡ ਵਾਲੀਆ ਬੂੜੀਏ ਚਲਾਤੀ ਕੋਈ ਵੀਡੀਓ ਸਿਰੇ ਨਹੀ ਲਾਉਂਦੇ ਐਸੇ ਤਰਾ ਆਕਾਸ਼ ਚੈਨਲ ਵਾਲੇ ਓਹ ਵੀ ਹੋਰ ਤੌਰ ਲੈਂਦੇ ਆ ਪਿਛਲੀ ਪਿੱਛੇ ਹੀ ਛੜ ਦਿੰਦੇ ਆ ਜਦੋਂ ਕਿਸੇ ਵੀਡੀਓ ਨੂੰ ਸਿਰੇ ਈ ਨਹੀ ਲਾਉਣਾ ਤਾਂ ਫੇਰ ਭਾਈ ਆਹਾ ਕੁਛ ਹੀ ਹੋਊ
@jaskaransinghbrar3033
@jaskaransinghbrar3033 2 ай бұрын
ਬਹੁਤ ਅੱਛਾ
@BalwinderSingh-qj2cx
@BalwinderSingh-qj2cx 3 ай бұрын
Very nyc video ❤
@karamsinghlang6414
@karamsinghlang6414 3 ай бұрын
ਹਾਂ ਜੀ ਮੈਂ ਕਰਮ ਸਿੰਘ ਪਿੰਡ ਲੰਗ ਤੇ ਜ਼ਿਲ੍ਹਾ ਪਟਿਆਲੇ ਤੋਂ ਜੀ ਕੋਮਲ ਜੀ ਤੁਸੀਂ ਕੂਮੈਂਟ ਪੁਰਾ ਨਹੀਂ ਪੜਦੇ ਕੂਮੈਂਟ ਪੁਰਾ ਪੜਿਆ ਕਰੋ ਜੀ
@balveersingh6520
@balveersingh6520 3 ай бұрын
❤❤❤❤❤❤❤
@Jagjeet-kaur57
@Jagjeet-kaur57 3 ай бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜਗਜੀਤ ਕੌਰ ਢਿੱਲੋਂ ਚੁਹਾਣੇ ਕਲਾਂ ਮਾਲੇਰਕੋਟਲਾ ਤੋਂ
@user-vi9of3wf1p
@user-vi9of3wf1p 3 ай бұрын
ਪਾਲੀ ਦੀਦੀ ਵੀਡੀਓ ਬਹੁਤ ਵਧੀਆ ਇਹ ਪਲੀਜ਼ ਵੀਡੀਓ ਜਲਦੀ ਲੈ ਕੇ ਆਇਆ ਕਰੋ ਮੈਂ ਵੀਡੀਓ ਬਹੁਤ ਪਸੰਦ ਕਰਦੀ ਆਂ ਮੈਂ ਜਲੰਧਰ ਤੋਂ ਹਾਂ ਪੂਜਾ
@sagarsingho
@sagarsingho 3 ай бұрын
Hlo didi
@user-ut6og3rv8l
@user-ut6og3rv8l 3 ай бұрын
29:18 ❤❤❤
@dilpreetfunny6149
@dilpreetfunny6149 3 ай бұрын
बहुत सोनी बिढियो 👌👌👌👌👌❤❤❤
@SwaranKaur-bg8tm
@SwaranKaur-bg8tm 3 ай бұрын
Manu tanu video bhut vidaa lag de aa ji
@gillgurjantsingh375
@gillgurjantsingh375 3 ай бұрын
🎉🎉🎉🎉😊😊😊😊 ਬਹੁਤ ਵਧੀਆ ਬਰਨਾਲਾ
@iqbalsingh693
@iqbalsingh693 3 ай бұрын
Thank you 🙏🏿🙏🏿🙏🏿🙏🏿🙏🏿🙏🏿🙏🏿👏🏻👏🏻👏🏻👏🏻👏🏻👏🏻🚩🚩🚩🚩🚩🚩🚩🚩🚩🚩🚩
@Kamaljitkaurwm5hg5sg4e
@Kamaljitkaurwm5hg5sg4e 3 ай бұрын
ਲੱਖੇ ਦੀ ਐਕਟਿੰਗ ਬਹੁਤ ਹੀ ਸੀਰੀਅਸ ਆ ਕਮਲ
@Gurmeet-xi7wd
@Gurmeet-xi7wd 3 ай бұрын
Very nice video ❤❤❤❤😂
@Jaswinderdhaliwal-gq5zp
@Jaswinderdhaliwal-gq5zp 3 ай бұрын
Very nice
@wiskyk2863
@wiskyk2863 3 ай бұрын
Next part. Jalde Amber canada parinaaz canada karmjit dhindsa
@mannatkhehra9551
@mannatkhehra9551 3 ай бұрын
Buht vadiya block aa jo jaldi video bnaya karo
@kuldeepk5801
@kuldeepk5801 3 ай бұрын
Very nice video pali g video jldi paeya kro❤ (Deep uk )
@gurdeepkaur3384
@gurdeepkaur3384 3 ай бұрын
👌🙏 ਸਤਿ ਸ੍ਰੀ ਆਕਾਲ ਜੀ
@seemabansal1671
@seemabansal1671 3 ай бұрын
🌹 Jai 🙏 mata 💛 di 💐 Jai 🌹 mata 🌹 di 🌹🙏💛💐🌹🌹💐🌹🌹💐
@BhagwanDass-uq9es
@BhagwanDass-uq9es 3 ай бұрын
Komal da RoalBohat Badia hunda
@amanguru1417
@amanguru1417 3 ай бұрын
Very nice video ❤❤ gurpreet kauri
@ManpreetSingh-kw3jj
@ManpreetSingh-kw3jj 3 ай бұрын
Nice ji❤❤❤
@joginderkaur7883
@joginderkaur7883 3 ай бұрын
Hun maa v lalchi ho gayi kamal di acting bahut wadhiya hai nice story good message
@deepfilmy
@deepfilmy 3 ай бұрын
❤🙏
@madanmurti2341
@madanmurti2341 3 ай бұрын
ਵੈਰੀ nice vido
@baljinderkaur-oz6yq
@baljinderkaur-oz6yq 3 ай бұрын
sarya da roal bahout vdya ah g👌🏻
Or is Harriet Quinn good? #cosplay#joker #Harriet Quinn
00:20
佐助与鸣人
Рет қаралды 49 МЛН
ਮਾਏਂ ਮੇਰਾ ਕੋਈ ਨਾ !!  PUNJABI SHORT FILM !!
42:09
Jee Aayan Nu | Full Punjabi Movie | Harbhajan Mann | Priya Gill | Latest Punjabi Movies
3:07:40