ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ

  Рет қаралды 61,270

Jagbani

Jagbani

Күн бұрын

#PUNJABPOLICE #FIR #PHONECALL #RECORDING #VIRAL
ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 32
@SukhwinderSingh-ch5wr
@SukhwinderSingh-ch5wr Жыл бұрын
ਅਜਿਹੇ ਥਾਣੇ ਦਾਰਾ ਕਰਕੇ ਪੁਲਿਸ ਮਹਿਕਮੇ ਦੇ ਝੰਡੇ ਝੂਲਦੇ ਆ। ਸਲੂਟ ਆ 😁😁😂😂
@GurpreetSingh-ec5if
@GurpreetSingh-ec5if Жыл бұрын
ਸਾਰਾ ਸਿਆਪਾ ਬਾਉ ਦਾ ਏ ਜਿਹੜਾ ਵਿਚ ਵਿਚੋਲਾ ਏ
@anilsharmapilibanga221
@anilsharmapilibanga221 Жыл бұрын
विनती करी जांदा पर्चा कर दू कर दे
@muchogusto2018
@muchogusto2018 2 жыл бұрын
ਇਮਾਨਦਾਰੀ ਦੋਵਾਂ ਚ ਹੀ ਨਹੀਂ ਹੇਗੀ, ਆਟੋ ਵਾਲੇ ਵੀ ਹੰਢੇ ਵਰਤੇ ਆ ਪੁਲਸ ਨਾਲ ਪਹਿਲਾਂ ਦੇ, ਬੰਦੇ ਗੰਦੇ ਆ ਆਟੋ ਵਾਲੇ,
@punjabimoda742
@punjabimoda742 Жыл бұрын
ਸੀ ਐਮ ਸਾਬ ਜੀ ਇਹਨਾਂ ਦਾ ਵੀ ਕੋਈ ਹੱਲ ਕਰੋ ਇਹ ਪੁਲਿਸ ਵਾਲੇ ਨਹੀਂ ਹਟਦੇ ਇਹਨਾਂ ਦਾ ਕੰਮ ਤਾਂ ਪਹਿਲਾਂ ਵਾਂਗ ਹੀ ਚੱਲੀ ਜਾਦਾ
@GurcharanSingh-iv3pk
@GurcharanSingh-iv3pk Жыл бұрын
Police wala tight ha daru nal😆😊
@anilsharmapilibanga221
@anilsharmapilibanga221 Жыл бұрын
सिविल च आ आके कुछ दे जा हैंडल सही आपी हाेजू 11 बजे अमृतसर जाना सी पर तू किराया दिता नी में गया नही में फेर दूजे थानेदार नू दे दु
@hlo-c8i
@hlo-c8i Жыл бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@baldavsinghsingh3042
@baldavsinghsingh3042 Жыл бұрын
Bahut vda a gurdaspur Tera ,Batale de pasku vi nhi
@anilsharmapilibanga221
@anilsharmapilibanga221 Жыл бұрын
ऑटो बुड च लेना तू हवलदारा
@BaljinderSingh-zn5qw
@BaljinderSingh-zn5qw Жыл бұрын
Dur fithe mhu police wale totle de
@tanurajpoot8822
@tanurajpoot8822 Жыл бұрын
Sachi sala totla wa 🤣🤣
@FatehDeol-yw1go
@FatehDeol-yw1go 23 сағат бұрын
ਬੋਲੀ। ਵਿੱਚੋ। ਲਾਲਚ
@garmalsingh4181
@garmalsingh4181 Жыл бұрын
Es vitch reswat wLe kehde gll a patrkar eme chamble janda v mere dsp nL bande akll nu koe manda mar kar te patrkar kahe mae appe gll karanga v tu ke ssp lageya agle te moh chak mice cemra lae lende Han es da matlab koe v bande aecsedent karega ta patrkar inv karea karenge police wale chaken ne as patrkar kohte ne he'd line vitch ke likhea had app dekhlow
@JaswantSingh-p3k
@JaswantSingh-p3k 11 ай бұрын
ਪੰਜਾਬ ਪੁਲਿਸ ਵਾਲੇ 1000 ਰੁਪੈ ਵਾਸਤੇ ਆਪਣੀ ਬੇਜ਼ਤੀ ਕਰਾਂ ਰਹੇ ਹਨ
@nehasahota6325
@nehasahota6325 Жыл бұрын
😆😆🤪🤪🤪🤪🤪
@bsrandhawa9419
@bsrandhawa9419 Жыл бұрын
Harpal looks begger
@AkshaySharma-cy9lu
@AkshaySharma-cy9lu Жыл бұрын
😂😂😂😂😂
@IbnyzubairSyed
@IbnyzubairSyed Жыл бұрын
Tu leyna lull leyni dya 😅😅😅
@kamalbasra
@kamalbasra Жыл бұрын
00 punk
@harpreetsingh-ew8sw
@harpreetsingh-ew8sw Жыл бұрын
Eh auto waley da reporter jaan pehchan wala hai hor koi eni gal nahi hai j nuksaan hoya hai ta theek nahi kra k dena. Jisda reporter yaar howay oh kuch v kar sakda hai.hahahaaa
@gurmindersingh4579
@gurmindersingh4579 Жыл бұрын
Dowe chor kamadi thenedar ha jiss nu bilkul public dealing nahi aundi press repoter da i card v nahi hona a pulice nu mujram samjde han police nu apna manobal changa rakhna cha da ha sare nhi aio je lali fali ke hunde han paterkar inna wich bohat vadia v hunde han par bolen wala v topy he pani chanda ha
@realcrimestory_7
@realcrimestory_7 2 жыл бұрын
😂😂😂
@pan_jabdejaye2795
@pan_jabdejaye2795 2 жыл бұрын
🤣🤣🤣🤣
@kumardeep8844
@kumardeep8844 2 жыл бұрын
Auto wala tej bna rhe, par fas gye,
@AkshaySharma-cy9lu
@AkshaySharma-cy9lu Жыл бұрын
500 bhalda 😂
@savasingh6211
@savasingh6211 2 жыл бұрын
fake
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
Cute
00:16
Oyuncak Avı
Рет қаралды 12 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН