ਪੁਲਿਸ ਵਾਲੇ ਨੇ ਦਿਨ ਦਿਹਾੜੇ ਕੀਤਾ ਕਾਰਾ, ਲੋਕ ਖੜ ਖੜ ਕੇ ਬਣਾਉਣ ਲੱਗੇ ਵੀਡੀਓ | Punjab Police | Channel Punjab

  Рет қаралды 828,199

Channel Punjab

Channel Punjab

Күн бұрын

Пікірлер: 737
@gskander7740
@gskander7740 4 жыл бұрын
ਪੁਲਸ ਵਾਲਿਆਂ ਨੂੰ ਬੇਨਤੀ ਕਮੈਟਾਂ ਤੇ ਗੌਰ ਕਰੇ
@HARDEEPSINGH-dm7sd
@HARDEEPSINGH-dm7sd 5 жыл бұрын
ਸਰਦਾਰ ਜੀ ਤਰ੍ਹਾਂ ਹਰੇਕ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਹੈ ਅਤੇ ਪੰਜਾਬ ਪੁਲਿਸ ਨੂੰ ਵੀ ਕਨੂੰਨ ਸਿਖਾਉਣ ਦੀ ਲੋੜ ਹੈ 22ਜੀ ਗੁਡ ਪਰਮਾਤਮਾ ਤੁਹਾਨੂੰ ਹੋਰ ਵਧੇਰੇ ਹਿੰਮਤ ਬਖਸ਼ੇ
@rajbahadurhari180
@rajbahadurhari180 5 жыл бұрын
ਹਾਂ ਜੀ। ਇਹ ਫੇਰ ਹੀ ਲੋਟ ਆਉਣਗੇ ।ਇਹ ਵੀ ਛਿੱਤਰ ਤੋਂ ਬਿਨਾਂ ਲੋਟ ਨਹੀਂ ਆਉਂਦੇ। ਘਰੇ ਤਾਂ ਇਹਨਾ ਸਰਾਬੀਆਂ ਨਸ਼ੇੜੀਆਂ ਤੇ ਰੋਜ ਪੈਂਦੀਆਂ ਹਨ।
@manpreetpreet5023
@manpreetpreet5023 4 жыл бұрын
भाई पूछता हूं थोड़ा सोचना गड्डियाली शास्त्री मिलना चाहिए
@gurmeetatwal178
@gurmeetatwal178 4 жыл бұрын
ਵ m
@iqbalbrar2942
@iqbalbrar2942 4 жыл бұрын
Good
@JaswinderSingh-fe6lg
@JaswinderSingh-fe6lg 4 жыл бұрын
Fudu police
@ਭਜਨਸੰਘੇੜਾ
@ਭਜਨਸੰਘੇੜਾ 3 жыл бұрын
ਕਨੂੰਨ ਤਾਂ ਸਭ ਲੲੀ ਇੱਕ ਹੈ ਚਾਹੇ ਪ੍ਰਾਈਵੇਟ ਚਾਹੇ ਮੁਲਾਜ਼ਮ ਵਣਦੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ।
@AmrikSingh-lp1mr
@AmrikSingh-lp1mr 3 жыл бұрын
ਪੁਸਿਲ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ । ਪੁਲਿਸ ਹੈ ਰੱਬ ਤਾ ਨਹੀ ।
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਜੇ ਪੁਲਿਸ ਵਾਲੇ ਇਸ਼ਾਰਾ ਕਰ ਵੀ ਦਿੱਤਾ ਤਾਂ ਇਹ ਗੱਡੀ ਠੋਕ ਦਿਉ ਪੁਲਿਸ ਵਾਲੇ ਦਾ ਲਾਇਸੈਂਸ ਚੈਕ ਕਰੋ ਇਸ ਕੋਲ ਲਾਇਸੈਂਸ ਨਹੀਂ ਹੈ।
@lyricsmajorsahibpurialyric7331
@lyricsmajorsahibpurialyric7331 5 жыл бұрын
ਕੱਟ ਦੇਵੋ ਜੀ ਚਲਾਨ ਪੁਲਿਸ ਦਾ ਜਾ ਉਹ ਡਰਾਈਵਰ ਸਸਪੈਂਡ ਕੀਤਾ ਜਾਵੇ
@harbanssingh933
@harbanssingh933 5 жыл бұрын
ਅੰਨ੍ਹੀ ਪੀਂਹਦੀ ਏ ਕੁੱਤੀ ਚੱਟਦੀ ਏ ਲਾ ਵਾਰਿਸ ਪੰਜਾਬ ਦਾ ਰੱਬ ਹੀ ਰਾਖਾ
@pankajattri4840
@pankajattri4840 5 жыл бұрын
harbans singh waheguru ji karke sada Punjab te APA log Sahi va ih police leader ta kado da mar den loka nu vrr g wmk
@sukhcharansinghdhaliwal5159
@sukhcharansinghdhaliwal5159 5 жыл бұрын
ਵਾਈ ਤੇਰੀ ਅਗਰੇਜੀ ਬਹੁਤ ਵਧੀਆ ਜੀ
@sonusonu736
@sonusonu736 5 жыл бұрын
Bai gurdas nu b cut gya oh ta khenda c ek desh ek boli a khenda ek world ek language international English
@sonusonu736
@sonusonu736 5 жыл бұрын
Jo vu
@Nn-ki8rd
@Nn-ki8rd 4 жыл бұрын
@@sonusonu736 hgvvh
@rajveermaan5948
@rajveermaan5948 4 жыл бұрын
ਬਿਗ ਟੋਆ 😂😂
@jagroopwahegursingh177
@jagroopwahegursingh177 3 жыл бұрын
ਇਹ ਨਾ ਤੇ ਪਰਚਾ ਦਰਜ਼ ਕਰ ਲਉ ਤੇ ਇਹ ਨਾ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਵਿਅਕਤੀ ਕਨੂੰਨ ਦੀ ਉਲਗੱਣਾ ਨਾਂ ਕਰਨ
@HarpreetSingh-yo3yj
@HarpreetSingh-yo3yj 5 жыл бұрын
ਜਦੋਂ ਕੋਈ ਲੀਡਰ ਜਾਂ ਆਫਿਸਰ ਲੰਘਦਾ ਤਾਂ ਇਹ ਆਮ ਲੋਕਾਂ ਨੂੰ ਰੋਕ ਦਿੱਤਾ ਜਾਂਦਾ ਹੈ। ਕਿਊਂ ਬਈ ਇਨ੍ਹਾਂ ਦਾ ਸਮਾਂ ਜਿਆਦਾ ਕੀਮਤੀ ਹੈ। ਬਾਕੀ ਸੱਭ ਐਵੇਂ ਤੁਰੀ ਫਿਰਦੇ ਨੇ। ਰੂਲ ਸੱਭ ਵਾਸਤੇ ਬਰਾਬਰ ਕਰੋ।
@sukhwindersinghzira6001
@sukhwindersinghzira6001 5 жыл бұрын
ਵਾਹ ਵਾਹ ਵੀਰ ਜੀ ਇਹਨਾਂ ਨੂੰ ਮੱਤ ਇਹਦਾ ਹੀ ਉਣੀ ਆ
@gurmeetatwal178
@gurmeetatwal178 4 жыл бұрын
ਬਹੁਤ ਵਧੀਆ ਬਾਈ ਜੀ
@sarbjitsingh9926
@sarbjitsingh9926 5 жыл бұрын
ਵੀਰ ਜੀ ਸਲਾਮ ਹੈ ਤੁਹਾਡੀ ਹਿੰਮਤ ਨੂੰ ੳੁਸ ਪੁਲਿਸ ਪ੍ਸਾਸ਼ਨ ਨੂੰ ਦੁਨੀਅਾ ਸਾਹਮਣੇ ਨੰਗਾ ਕਰਨ ਵਾਸਤੇ ਜਿਹੜਾ ਜਨਤਾ ਨੂੰ ਕਾਨੂੰਨ ਦੀ ਪਾਲਣਾ ਕਰਨਾ ਸਿਖਾਂਦਾ ਹੈ ਤੇ ਅਾਪ ਕਾਨੂੰਨ ਛਿਕੇ ਤੇ ਟੰਗ ਦਿੰਦਾ ਹੈ
@kulwidersingh5566
@kulwidersingh5566 3 жыл бұрын
ਪੁਲਿਸ ਤੇ ਕਾਰਵਾਈ ਕਰੀਂ ਜਾਵੇ
@gurjantsainisaini7140
@gurjantsainisaini7140 3 жыл бұрын
ਪੁਲਿਸ ਵਾਲੇਅਾ ਤੇ ਡਵਲ ਚਵਾਲ ਹੋਣਾ ਚਾਹਿਦਾ ਹੈ.good bi g
@sidhusidhu9974
@sidhusidhu9974 5 жыл бұрын
ਪੁਲਸ ਲਈ ਕੋਈ ਕਨੂੰਨ ਨਹੀ ਆਮ ਜਨਤਾ ਲਈ ਕਨੂੰਨ ਬਣਦੇ ਹਨ
@pbgirlff0
@pbgirlff0 4 жыл бұрын
ਕੱਟੋ ਇਹਨਾਂ ਦਾ ਚਲਾਨ ਤੇ ਕਰੋ ਇਹਨਾਂ ਤੇ ਪਰਚਾ
@dhalwindersingh5677
@dhalwindersingh5677 5 жыл бұрын
ਕਾਨੂੰਨ ਦੇ ਦੱਲੇ ਪੰਜਾਬ ਪੁਲਿਸੀਏ
@mandertaouri9588
@mandertaouri9588 5 жыл бұрын
ਪਹਿਲੀ ਗੱਲ ਮੁੱਫਤ ਦੀ ਪੀਕੇ ਪਚਾਉਣੀ ਔਖੀਆਂ ਸੁਰਨੀ ਹੁੰਦੀ ਇਹਨਾਂ ਨੂੰ ਵੱਧ ਪੀ ਜਾਂਦੇ ਆ ਦੂਜੀ ਗੱਲ ਅੰਗਰੇਜ਼ੀ ਚ ਸਾਰੇ ਪੰਜਾਬ ਦੀ ਪੁਲਿਸ ਗੱਲ ਨੀ ਕਰਸਕਦੀ ਏਸ ਬਾਈ ਨਾਲ
@sonusaran7424
@sonusaran7424 4 жыл бұрын
ਕਿਰਪਾ ਕਰਕੇ ਇਸ ਪੁਲਿਸ ਵਾਲਿਆ ਦਾ ਚਲਾਨ ਕੱਟੋ
@faujasinghsingh2360
@faujasinghsingh2360 5 жыл бұрын
ਉਲੰਘਣਾਂ ਕਰਨ ਵਾिਲਅਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ...
@ਬਲਜਿੰਦਰਨਾਮਧਾਰੀ
@ਬਲਜਿੰਦਰਨਾਮਧਾਰੀ 4 жыл бұрын
ਡਿਸਮਿਸ ਕੀਤਾ ਜਾਵੇ ਕਿਉਂਕਿ ਇਹ ਹੋਰ ਕਿਸੇ ਆਦਮੀ ਨੂੰ ਨਾਂ ਕੁਚਲ ਦੇਵੇ
@sonabal868
@sonabal868 4 жыл бұрын
ਜੋ ਆਮ ਲੋਕਾਂ ਤੇ ਕਾਰਵਾਈ ਕਰਦੀ ਪੁਲਿਸ ਗਲਤੀ ਹੋਣ ਤੇ ਇਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਏ ਸਭ ਲਈ ਇੱਕ ਕਨੂੰਨ ਏ ਪੰਜਾਬ ਪੁਲਿਸ ਘਟੀਆ
@balveerjalal5644
@balveerjalal5644 4 жыл бұрын
ਪੁਲਸ ਨੂੰ ਚਾਰ ਗੁਣਾ ਵੱਧ ਸਜ਼ਾ ਹੋਣੀ ਚਾਹੀਦੀ ਹੈ
@sonajatana6109
@sonajatana6109 4 жыл бұрын
ਕਾਰਵਾਈ ਕੀਤੀ ਜਾਵੇ ਪੁਲਿਸ ਵਾਲਿਆ ਤੇ
@srarisonu9656
@srarisonu9656 4 жыл бұрын
ਸਰਦਾਰ ਜੀ ਤੁਸੀਂ ਠੀਕ ਹੋ
@makhankalas660
@makhankalas660 5 жыл бұрын
ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@hallohallo7505
@hallohallo7505 5 жыл бұрын
ਕਾਨੂੰਨ ਸਾਰੇਆੰ ਲਈ ਇਕ ਹੋਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ ਕੀਤੀ ਜਾਵੇ ਤੇ ਹੋਰ ਸਾਰੇ ਰਲ ਕੇ ਹੰਭਲਾ ਮਾਰੀਏ ਤਾਂ ਕਿ ਸਾਰੇਆੰ ਨੂੰ ਸਜਾ ਮਿਲੇ
@kulwinderkindasingh3766
@kulwinderkindasingh3766 5 жыл бұрын
ਮੈ ਕੀ ਕੁਮੈਂਟਸ ਕਰਾਂ ਮੇਰਾ ਤੇ ਆਪ ਇਹਨਾ ਨੇ 25.9.2019 ਨੂੰ ਥੱਕੇ ਨਾਲ ਚਲਾਨ ਕੀਤਾ ਏ ਮੇਰੇ ਕੋਲ ਡਰਾਇਵਿੰਗ ਕਰਨ ਵਾਸਤੇ ਸਾਰਾ ਕੁਝ ਪੂਰਾ ਸੀ।ਫਿਰ ਵੀ ਉਹਨਾ ਨੇ ਮੇਰੀ ਇਕ ਨੀ ਸੁਣੀ ।ਪੰਜਾਬ ਸਰਕਾਰ ਮੁਰਦਾ ਬਾਦ ।
@panshisingh5593
@panshisingh5593 4 жыл бұрын
ਪੰਜਾਬ ਪੁਲਿਸ ਬਹੁਤ ਗਲਤ ਜੀ ਪੰਜਾਬ ਦਾ ਬੇੜਾ ਗਰਕ ਕੀਤਾ ਇਨ੍ਹਾਂ ਨੇ ਚੋਰਾਂ ਨੇ
@tonysingh2808
@tonysingh2808 5 жыл бұрын
ਪੁਲਿਸ ਵਾਲੇ ਦੀ ਵਾਰਦੀ ਲਹਾਓ ਜਾ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
@baajsingh8871
@baajsingh8871 5 жыл бұрын
ਖਾਧੀ -ਪੀਤੀ ਯਾਰ ਤਾਂ ਗਲਤੀ ਹੋ ਜਾਂਦੀ।,😩😩😩😩
@khushsidhu6673
@khushsidhu6673 5 жыл бұрын
ਇਸ ਪੁਲਿਸ ਵਾਲਿਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ
@kamalsaab8024
@kamalsaab8024 4 жыл бұрын
ਹਾ ਜੀ ਆ ਵੀਰ ਨੇ ਸਹੀ ਕੇਹਾ ਡਰਾਈਵਰ ਨੂੰ ਸਸਪੈਂਡ ਕੀਤਾ ਜਾਵੇ ਜੀ ਧੰਨਵਾਦ
@vijaypalsinghdhaliwal2527
@vijaypalsinghdhaliwal2527 5 жыл бұрын
ਪੰਜਾਬ ਦਾ ਤਾਂ ਰੱਬ ਹੀ ਰਾਖਾ
@babbumann3634
@babbumann3634 5 жыл бұрын
ਪੁਲਿਸ ਵਾਲਿਆਂ ਚ ਗੱਡੀ ਕਿਸੇ ਹੋਰ ਨੇ ਮਾਰੀ ਹੁੰਦੀ ਤਾਂ ਇਹਨਾਂ ਨੇ ਕਾਰਵਾਈ ਕਰਨੀ ਸੀ
@sukhjindercheema3006
@sukhjindercheema3006 5 жыл бұрын
ਕਾਨੂੰਨ ਨਾਮ ਦੀ ਤੇ ਕੋਈ ਚੀਜ਼ ਹੀ ਨਹੀਂ ਜੀ ਪੰਜਾਬ ਛੱਡੋ। ਪੂਰੇ ਭਾਰਤ ਵਿੱਚ ਇਹੋ ਹਾਲ ਹੈ। ਗਰੀਬ ਤੇ ਸੱਚੇ ਬੰਦਿਆਂ ਨੂੰ ਤੰਗ ਕਰਨ ਲਈ ਕਾਨੂੰਨ ਹੈ। ਜੁੰਮੇਵਾਰ, ਅਮੀਰ ਤੇ ਬਦਮਾਸ਼ਾਂ ਤੇ ਗੁੰਡਿਆਂ ਲਈ ਕੋਈ ਕਾਨੂੰਨ ਨਹੀਂ ਵੀਰ ਜੀ।
@nirvairsingh7844
@nirvairsingh7844 5 жыл бұрын
ਬਾਈ ਜੀ ਇਹਨਾਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਪੁਲਸ ਨੋਹ ਗੁੱਡ ਓਕੇ
@jovanpreet3772
@jovanpreet3772 5 жыл бұрын
Kutti police
@Surjitsingh-xp7ru
@Surjitsingh-xp7ru 4 жыл бұрын
Gand pay ta pb police ne gand
@ranjitsinghranjitsingh7214
@ranjitsinghranjitsingh7214 5 жыл бұрын
ਵੀਰ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@NarinderSingh-nl1bt
@NarinderSingh-nl1bt 5 жыл бұрын
Nuksan de pasie lo and Police da chlan hove
@RahulKumar-mz6oe
@RahulKumar-mz6oe 4 жыл бұрын
Chlan have aa na da bor
@HardeepSingh-f8b
@HardeepSingh-f8b 9 ай бұрын
Very,Good,Veer,ji,Very,Good,ji
@harrysingh1195
@harrysingh1195 5 жыл бұрын
Good one Singh Sahib Police should be punished
@shabegsinghthind7248
@shabegsinghthind7248 5 жыл бұрын
how
@shabegsinghthind7248
@shabegsinghthind7248 5 жыл бұрын
punjab de cm tan aap corrupt kon kru punished
@sandeepjohal6695
@sandeepjohal6695 5 жыл бұрын
Very good veer ji 💪💪👍👍
@gurwindersandhu7907
@gurwindersandhu7907 5 жыл бұрын
Sale chor aaa veere ✌️✌️🌹
@dawindersingh126
@dawindersingh126 4 жыл бұрын
Kanoon padho
@goldyboss2718
@goldyboss2718 5 жыл бұрын
I m proud of u Sardar g
@amrindersingh166
@amrindersingh166 4 жыл бұрын
ਸੀਰਾ 22 ਜੀ
@lakhvendrasingh7473
@lakhvendrasingh7473 5 жыл бұрын
I am. Proud of you Sardar ji ma aa lakhwinder Nice to meet you Sardar ji Waheguru
@jaswantsinghsandhu9946
@jaswantsinghsandhu9946 5 жыл бұрын
ਇਹਨਾਂ ਦੀ ਵਜ੍ਹਾ ਕਾਰਨ ਆਮ ਅਤੇ ਗਰੀਬ ਲੋਕ ਤੰਗ ਅਤੇ ਪ੍ਰੇਸ਼ਾਨ ਹਨ ਇਹ ਲੋਕ ਅਮੀਰਾਂ ਦੀ ਅਤੇ ਮੰਤਰੀ ਆ ਦੇ ਹੀ ਹਨ ਆਮ ਲੋਕਾਂ ਨੂੰ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ
@jagseersingh1898
@jagseersingh1898 5 жыл бұрын
Chittar ferna c police walia de ehna nu pta lg janda..ki banda
@soniawalia4554
@soniawalia4554 5 жыл бұрын
This is right law queal for every body
@djjassu238
@djjassu238 5 жыл бұрын
Plice wale gunde ne
@rgkhanna1653
@rgkhanna1653 4 жыл бұрын
ਬਾੲੀ ਜੀ ੲਿਹ ਰੁਲ ਤਾ ਅਾਮ ਲੋਕ.ਗਰੀਬਾ ਵਾਸਤੇ ਨੇ .ੲਿਹ ਤਾ ਵਰਦੀ ਪਾ ਕੇ ਅਪਣੇ ਅਾਪ ਨੂੰ ਪਤਾ ਨੀ ਕੀ ਸਮਝਦੇ ਨੇ ..ਅਾਤਕਵਾਦੀ ਪਾਕਸਤਾਨ ਚ ਨਹੀ .ਪੰਜਾਬ ਪੁਲਿਸ ਚ ਨੇ .ਤਾ ਹੀ ਨਸ਼ਾ ਮਿਲਦਾ .ਸਾਰਾ ਸਿਸਟਮ ਹੀ ਖਰਾਬ ਪੁਲਿਸ ਦਾ
@davinderuchapindfanbabbuma1522
@davinderuchapindfanbabbuma1522 4 жыл бұрын
ਪੱਥਰ ਏ ਪੰਜਾਬ ਪੁਲਿਸ
@dippytohra7516
@dippytohra7516 4 жыл бұрын
Police,wale,finder,👊👊👊👊👊👊
@sukhwantsingh4005
@sukhwantsingh4005 4 жыл бұрын
ਵਧੀਆ ਕੀਤਾ ਵੀਰ
@navpreetsinghthiara9019
@navpreetsinghthiara9019 5 жыл бұрын
Police de nal nal Greji de v watt kadh dittey, police waley v kehndey hone aa greji bolda koi hor siaapa paau ehde ton changga aa 4-5 hzaar gaddi te laa k jaan chhuda lendey aa... 2:19 te siraaaaaaa la gya RED LIGHT IS FOR EVERY PUBLIC 😂👌👍 .....
@ਜੀਜਾਜੀ-ਤ5ਭ
@ਜੀਜਾਜੀ-ਤ5ਭ 5 жыл бұрын
ਉਹ ਮਾਮਾ ਪੰਜਾਬੀ ਚ ਗੱਲ ਕਰ ਨਹੀਂ ਤਾਂ ਲੋਕਾਂ ਨੇ ਤੇਰੀ ਸਪੌਟ ਨੀ ਕਰਨੀ!!
@bajchohla4016
@bajchohla4016 4 жыл бұрын
Good bai g
@rajbahadurhari180
@rajbahadurhari180 5 жыл бұрын
ਜੇ ਬੰਦਾ ਮਰ ਜਾਂਦਾ ? ਫਿਰ ਕਿਵੇਂ ਠੀਕ ਕਰਵਾਉਣਗੇ ? ਹੁਣ ਪੜੇ ਲਿਖੇ ਜੱਟ ਨਾਲ ਪੰਗਾ ਪੈ ਗਿਆ ।
@sunnyrana6066
@sunnyrana6066 4 жыл бұрын
Very nice sir
@harpalsandhu7279
@harpalsandhu7279 5 жыл бұрын
ਇਹ ਪੁਲਿਸ ਦੀ ਗੱਡੀ ਦੀ ਸੀਟ ਤੇ ਬਹਿ ਕੇ ਆਪਣੇ ਆਪ ਨੂੰ ਧਰਮਰਾਜ ਸਮਝਦੇ ਨੇਂ ਬਾਈ
@SwaranSinghsoni
@SwaranSinghsoni 8 ай бұрын
ਇਨਾਂ ਨੂੰ ਵੀ ਮੋਟਾ ਜੁਰਮਾਨਾ ਕੀਤਾ ਜਾਣਾ ਚਾਹੀਦਾ ਕਨੂੰਨ ਸੱਭ ਲਈ ਇਕ ਹੋਣਾ ਚਾਹੀਦਾ ਵਾਹਿਗੁਰੂ ਮੇਹਰ ਕਰੇ ਜੀ
@GurjitDhiman
@GurjitDhiman 4 жыл бұрын
Bai jee nu salute aa mera
@amanSingh-rs3mr
@amanSingh-rs3mr 4 жыл бұрын
Dubai police World best police 🇦🇪
@sukhbirsingh8373
@sukhbirsingh8373 4 жыл бұрын
Sahi krea veer tusi......je tusi police station chale jnde othe ta ehna ne gal gol mole kr dni c .... ..bda vadiya krea veer rabb tuhanu khush rakhe
@jassjasschupki8518
@jassjasschupki8518 5 жыл бұрын
very good yg
@bhindersinghdhillon6129
@bhindersinghdhillon6129 4 жыл бұрын
Veera jama sahi kita
@RanjitSingh-hj7is
@RanjitSingh-hj7is 5 жыл бұрын
Bhut vdia Kitta veer ji
@soniajasvir2912
@soniajasvir2912 4 жыл бұрын
Eh koi aini vaddi gal nhi hai accident kise da v ho skda hai aur Muljim v bhaj skde ne Police nu Gaddi theek krauni chahidi hai
@47203752raju
@47203752raju 5 жыл бұрын
ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ।ਇਸ ਬੰਦੇ ਦੀ ਗੱਲ ਵਿੱਚ ਦੰਮ ਹੈ ਜੇ ਬੰਦਾ ਨਾ ਹੰਗਾਮਾ ਕਰਦਾ ਤਾਂ ਇਹਨਾਂ ਨੇ ਮਾਮਲਾ ਰਫਾ ਦਫਾ ਕਰਕੇ ਦੋੜ ਜਾਣਾ ਸੀ।
@balwantkumar9441
@balwantkumar9441 5 жыл бұрын
very Good Bro...
@bossgamingff7552
@bossgamingff7552 4 жыл бұрын
Very good veer g, tusi bht theek kita he
@MangdishBhatti-v5f
@MangdishBhatti-v5f 3 ай бұрын
Very good Bai g ❤❤❤
@RaviKashyap-ee7zt
@RaviKashyap-ee7zt 4 жыл бұрын
Police da chalan te car de nuksaan da saara kharcha lelo
@BalwinderSingh-yr4wv
@BalwinderSingh-yr4wv 4 жыл бұрын
ਪੁਲਸੀਏ ਆਵਦੀ ਵਾਰੀ ਛੇਤੀ ਕੀਤੇ ਕਿਸੇ ਨੂੰ ਨਿਆਂ ਨਹੀ ਦੇਂਦੇ ਨਾਲੇ ਥਾਣੇ ਲਿਜਾ ਕੇ ਪੁਲਿਸ ਨੇ ਤਾਂ ਪੁਲਿਸ ਆਪਣੇ ਮੁਲਾਜ਼ਮਾ ਦੇ ਬਚਾਅ ਵਾਲਾ ਪਖ ਈ ਰਖਣਾ ਆ ਇਹ ਛੇਤੀ ਕੀਤੇ ਪੈਰਾਂ ਤੇ ਪਾਣੀ ਨੀ ਪੈਣ ਦਿੰਦੇ
@zaildarcheema106
@zaildarcheema106 4 ай бұрын
ਪੰਜਾਬ ਪੁਲੀਸ ਤੇ ਉਹ ਗੱਲ ਢੁੱਕਦੀਆ ਕੌਂਣ ਕਹੇ ਰਾਣੀਏ ਅੱਗਾ ਢੱਕ
@skahlon1000
@skahlon1000 5 жыл бұрын
ਮਾੜੀ ਗੱਲ ਹੈ ਕਨੂੰਨ ਸਾਰਿਆ ਲਈ ਬਰਾਬਰ ਦਾ ਹੈ ਕੀ ਪੁਲਿਸ ਵਾਸਤੇ ਕਨੂੰਨ ਵਖਰੇ ਹਨ? ???
@prince1985fulable
@prince1985fulable 5 жыл бұрын
Eh sardar good banda h
@preetsahibpreet6211
@preetsahibpreet6211 5 жыл бұрын
Bhut Vadiya reporter g
@bhupindersekhon7924
@bhupindersekhon7924 4 жыл бұрын
Law should be same for every one. Persons in the power should be punished hard as compared to common man.
@lakhveersingh8028
@lakhveersingh8028 5 жыл бұрын
ਪੁਲਿਸ ਦਾ ਚਲਾਨ ਕੱਟੀਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ because rule is rule
@toseebkhan9800
@toseebkhan9800 5 жыл бұрын
Veer bhot vadya kita polic de nal sulut veer
@sunnymaan1869
@sunnymaan1869 5 жыл бұрын
Bai g u r great
@balwindersingh380
@balwindersingh380 3 жыл бұрын
Very👌👌👌👌👍👍
@kuldeepsingh4041
@kuldeepsingh4041 4 жыл бұрын
Sardar ji bilkul shi ne
@amarjeetsinghbajwa1114
@amarjeetsinghbajwa1114 5 жыл бұрын
Verry good verr ji good
@SukhdevSingh-he4vh
@SukhdevSingh-he4vh 5 жыл бұрын
Very good veer ji
@dalwvarasinghkumbhkamelala7343
@dalwvarasinghkumbhkamelala7343 4 жыл бұрын
ਵਾਹਿਗੁਰੂ ਭਲੀ ਕਰੇ
@jasbirsingh6391
@jasbirsingh6391 4 жыл бұрын
My suggestion, punjab police shoud be given
@SukhchainSingh-is5gq
@SukhchainSingh-is5gq 5 жыл бұрын
Sir, Not understood as to why Cop has hit the car violating the tfc rules by crossing red light. Concerned cop must be dismissed with immediate effect. Law is for everyone. For Commissioner Police Patiala. Earnestly requested to take stern action in the matter.
@sukhmanpreet304
@sukhmanpreet304 5 жыл бұрын
Nice veerji
@Rajkumar-ph1cv
@Rajkumar-ph1cv 4 ай бұрын
ਪੰਜਾਬ ਪੁਲੀਆ ਆ ਵੀਰ ਇਹਣਾ ਕੋਈ ਕਰਵਾਈ ਨਹੀ ਹੋਣੀ
@grewalgugerpuria5103
@grewalgugerpuria5103 5 жыл бұрын
ਜਦੋ ਸਰਕਾਰ ਕੋਲ ਪੈਸੇ ਮੁਖ ਜਾਦੇ ਨੇ ਵਧਾ ਦੋ ਚਲਾਨ ਰੇਟ ਹੁਣ ਇਹਦੇ ਕਿਸੇ ਕਰੋਗੇ
@jarnailram8330
@jarnailram8330 4 жыл бұрын
Jarnail ram
@amrikdjkotkapura2311
@amrikdjkotkapura2311 3 жыл бұрын
Ghant aa bro...
@bossgamingff7552
@bossgamingff7552 4 жыл бұрын
Very gud veer g
@balwindersingh6304
@balwindersingh6304 5 жыл бұрын
ਪੁਲਿਸ ਤਾਂ ਨਾਂ ਦੀ ਆ,ਅਸਲ ਵਿਚ ਤਾਂ ਇਹ ਭਰੀਸ਼ਟ ਜੁੰਡਲੀ ਆ,ਪੁਲਿਸ ਵਾਲੀ ਗੱਡੀ ਦਾ ਵੀ ਚਲਾਨ ਹੋਣਾ ਚਾਹੀਦਾ ਏ
@WAR_KING1996
@WAR_KING1996 5 жыл бұрын
attr
@prabhjotsingh5008
@prabhjotsingh5008 5 жыл бұрын
Good veer ji
@jannatkhan4548
@jannatkhan4548 4 жыл бұрын
Jo amma loka teh karvie hundi aa oh police waleya teah ve honi chiyede
@jagpalkhan5799
@jagpalkhan5799 5 жыл бұрын
Sahi AA g bilkul Sahi AA Kanoon ta sareya layi ik hi honna chahida , Raja Hove Jaa parja, Sahi gal te arrna te kharna soorme Da kum hi hunda hai salute AA G,baki mulajama nu v samjhana chahida k y g aapa Lokan di sewa layi ha na k Lokan nu pareshaan Karn layi, samjho yaar sare hi Apne farj pehchano, Bhala karo ta Bhala hi hoyu sabhda ,mandey kami nanka jad kad Manda hoye, gbu parmatama AAP sabh nu hamesha charrdi Kala ch rakhe te lamiya umra bakhse Dhanwad G ur apna pappi MAHOLI 🇮🇳🙏🙏🙏🙏🙏🙏💅💅💅💅💅👌👌👌👌👌
Sigma Kid Mistake #funny #sigma
00:17
CRAZY GREAPA
Рет қаралды 30 МЛН
1% vs 100% #beatbox #tiktok
01:10
BeatboxJCOP
Рет қаралды 67 МЛН
To Brawl AND BEYOND!
00:51
Brawl Stars
Рет қаралды 17 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Sigma Kid Mistake #funny #sigma
00:17
CRAZY GREAPA
Рет қаралды 30 МЛН