ਪੁੰਨਰਜਨਮ ਆਲਾ ਬੱਚਾ Mann Bathinde aala

  Рет қаралды 203,921

Mann Bathinde aala

Mann Bathinde aala

Күн бұрын

#mannbathindeaala

Пікірлер: 229
@Rajanpreet_k
@Rajanpreet_k 5 ай бұрын
ਵਾਹਿਗੁਰੂ ਜੀ ਇਸ ਬੱਚੇ ਦੀ ਲੰਬੀ ਉਮਰ ਹੋਏ🙏🌼🙏🌼🙏🌼🙏🌼
@Aajadpunjab
@Aajadpunjab 5 ай бұрын
ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ।।
@mamtarani5030
@mamtarani5030 5 ай бұрын
ਬਿਲਕੁਲ ਸਹੀ ਗੱਲ ਆ ਜੀ ਇਹ ਸਭ ਕੁਝ ਹੁੰਦਾ ਆ
@mampreetsingh6594
@mampreetsingh6594 5 ай бұрын
ਚਲੋ ਢੇਡੀਆ ਜੂਨਾਂ ਤੋ ਬਚ ਰਿਹਾ ਹੁਣ ਕਿਰਤ ਕਰੋ ਨਾਮ ਜਪੋ ਵੰਡ ਛਕੋ ਅੱਗੇ ਵਾਹਿਗੁਰੂ ਆਪਣੇ ਚਰਨਾਂ ਵਿੱਚ ਰੱਖ ਸਕਦਾ ਹੈ
@parmjitdeol5798
@parmjitdeol5798 5 ай бұрын
ਵਹਿਗੁਰੂ ਇਸ ਬੱਚੇ ਨੂੰ ਲੰਬੀ ਉਮਰ ਬਖਸ਼ੇ ਪਰੀਵਾਰ ਨੂੰ ਚੜਦੀ ਕਲਾ ਵਿੱਚ ਰੱਖੇ 🙏
@jaswantkaur9875
@jaswantkaur9875 6 ай бұрын
ਇਸ ਦੇ ਵਾਂਗ ਮੇਰਾ ਪੁੱਤ ਵੀ ਵਾਪਸ ਆ ਜਾਵੇ ਵਾਹਿਗੁਰੂ ਜੀ ਕਿਰਪਾ ਕਰ ਦਿਉਂ ਮੇਰੇ ਬੱਚੇ ਤੇ 😢😢😢😢😢
@surindersingh8828
@surindersingh8828 6 ай бұрын
😢😢
@kalgidhardashmesh7288
@kalgidhardashmesh7288 6 ай бұрын
ਜ਼ੋ ਉਪਜਇਉ ਸੋ ਬਿਨਸ ਹੈ
@HarmansinghBadesha
@HarmansinghBadesha 6 ай бұрын
Mera putt be 😢😢😢😢😢
@sukhchain2684
@sukhchain2684 6 ай бұрын
Waheguru ji aawy ga 🙏
@AvtarSingh-b4m
@AvtarSingh-b4m 6 ай бұрын
ਮੇਰਾ ਭਰਾ ਵੀ ਆ ਜਾਵੇ
@aagampreetsinghkhalsa1933
@aagampreetsinghkhalsa1933 5 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@majorsidhu9302
@majorsidhu9302 Жыл бұрын
ਬਾਈ ਜੀ ਇਹ ਗੱਲਾਂ ਬਹੁਤ ਸੱਚ ਹੁੰਦੀਆਂ ਨੇ
@atmasingh5372
@atmasingh5372 6 ай бұрын
ਬਹੁਤ ਵਧੀਆ ਲਗਿਆ ਜਾਰ।
@kulwantheer315
@kulwantheer315 6 ай бұрын
Bohit hi bhalemanis ensaan ne. Parmatama es bachhe noo lambi umar bakhshe. Parmatama da chamatkaar hai.🙏
@charanjitkaur7730
@charanjitkaur7730 4 ай бұрын
ਮੇਰਾ ਭਰਾ ਤੇ ਮੇਰਾ ਭਤੀਜੇ ਨੂੰ ਵੀ ਵਾਪਸ ਕਰ ਦਿਓ ਵਾਹਿਗੁਰੂ ਜੀ
@GurtejSingh-cf8zk
@GurtejSingh-cf8zk 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@santoksingh6937
@santoksingh6937 6 ай бұрын
ਇਹ ਸੱਚ ਹੁੰਦਾ ਏ ਮੈਨੂੰ ਵੀ ਯਾਦ ਸੀ ਹੁਣ ਸਿਰਫ ਇਕ ਸੀਨ ਯਾਦ ਏ 44 ਉਮਰ ਏ ਮੇਰੀ
@kulbirsangwal9061
@kulbirsangwal9061 5 ай бұрын
ਬਾਈ ਕਿਹੜਾ ਪਿੰਡ ਆਪਣਾ ਮੋਬਾਇਲ ਨੰਬਰ ਦਿਉ
@SukhwantKaur-ri5xh
@SukhwantKaur-ri5xh 6 ай бұрын
ਇਸ ਬੱਚੇ ਨੂੰ ਪਿਛਲੇ ਪਿੰਡ ਬਹੁਤਾ ਨਾ ਜਾਣ ਦਿਓ ਕਿਉ ਕੇ ਬਚਾ ਜ਼ਿੰਦਗੀ ਵਿੱਚ ਉਲਝਕੇ ਰਹਿ ਜਾਵੇਗਾ
@murtigiana4853
@murtigiana4853 5 ай бұрын
God 🙏 bless 🙏 you 🙏 veere ❤️❤️❤️❤️❤️❤️❤️❤️❤️❤️
@gurmelwanderkabaddi9044
@gurmelwanderkabaddi9044 4 ай бұрын
Ha ji gal sach hundi h ji
@SantBittudass
@SantBittudass Жыл бұрын
ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ ਹੈ ਜੀ
@MalkeetSingh-db3fg
@MalkeetSingh-db3fg 6 ай бұрын
Waheguruji wahegurujl Waheguruji wahegurujl Waheguruji wahegurujl Waheguruji wahegurujl Waheguruji wahegurujl Waheguruji wahegurujl
@SarbjeetKaur-qy3ob
@SarbjeetKaur-qy3ob 6 ай бұрын
Sukar ha g
@sahilbaisal7374
@sahilbaisal7374 5 ай бұрын
ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ
@avneetjagera5769
@avneetjagera5769 6 ай бұрын
ਇਸ ਭਰਾ ਵਾਂਗੂ ਮੇਰਾ ਮਾਮਾ ਵੀ ਵਾਪਸ ਆ ਜਾਵੇ 😭😭🥺😔😔😭😭😭
@sharma614
@sharma614 5 ай бұрын
ਸੱਚ ਹੈ ਮੂਸੇ ਵਾਲਾ ਵੀ ਆ ਗਿਆ
@gurveersingh9897
@gurveersingh9897 5 ай бұрын
Rabba mere hubby nu v dubara bhejdo 🥺🥺🙏🙏🙏
@godgamingpubg8573
@godgamingpubg8573 5 ай бұрын
Mera putt vi vapis aaje waheguru ji
@satwinderbasra1416
@satwinderbasra1416 4 ай бұрын
ਮੇਰੀ ਨੂੰਹ ਵੀ ਆ ਜਾਵੇ ਰਾਧਿਕਾ ਆਜਾ ਜ਼ਨਮ ਲੈਕੇ ਕਿਤੇ ਮਿਲ ਜਾਵੇ
@GurtejSingh-us6gw
@GurtejSingh-us6gw 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ ਬੱਚੇ ਤੇ
@arsdeepsingh1762
@arsdeepsingh1762 Жыл бұрын
ਵਾਹਿਗੁਰੂ ਜੀ
@jasvinderbilla7760
@jasvinderbilla7760 Жыл бұрын
ਕੀ ਪਤਾ ਰੱਬ ਕਿਹੜਿਆ ਰੰਗਾਂ ਚ ਰਾਜੀ ਐ
@AmritpalSingh-v9b
@AmritpalSingh-v9b 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@arpanchahal4855
@arpanchahal4855 5 ай бұрын
😂waheguruji
@bachitarsingh3564
@bachitarsingh3564 4 ай бұрын
ਲੋਕੋ ਚੰਗੇ ਕੰਮ ਕਰੋ ਜੇ ਛੇਤੀ ਵਾਪਸੀ ਚਾਹੁੰਦੇ ਹੋ
@JaswinderSingh-ed3kz
@JaswinderSingh-ed3kz Жыл бұрын
ਜੁਗ ਜੁਗ ਜੀ ਪੁੱਤ ਵੱਡੀ ਉਮਰ ਵਾਲਾਂ ਹੋਵੇ
@PreetSupan
@PreetSupan 2 ай бұрын
🎉vahagurw tan ha
@kulwinderkaur6886
@kulwinderkaur6886 2 ай бұрын
Parmatma ji mere veer nuv vapis bhej dio
@anmolpreetkaur1946
@anmolpreetkaur1946 9 ай бұрын
ਵਾਹਿਗੁਰੂ ਮੇਹਰ ਕਰੇ ਸਭ ਤੇ
@mohinderpurewal9701
@mohinderpurewal9701 6 ай бұрын
Waheguruji. Waheguruji. Waheguruji
@ChahalSinghDeep
@ChahalSinghDeep 3 ай бұрын
ਵਾਹਿਗੁਰੂ ਬੇਅੰਤ ਹੈ
@CharanjitKaur-jw3bx
@CharanjitKaur-jw3bx Жыл бұрын
Wahguru ji sab nu khushyia den koi karma wala jiv hunda jis nu sab yad hai
@manveerBrar-qc7xu
@manveerBrar-qc7xu 5 ай бұрын
Waheguru ji meri lado thi rani ve a Javey wadis Rabb a
@GurmeetK-yq4bw
@GurmeetK-yq4bw 5 ай бұрын
Kite Mera Aman putt ve vaps aa jawe waheguru ji.
@satnampannu7087
@satnampannu7087 Күн бұрын
Mera kulpreet vapasbhej do baba ji
@palifilmsmks5245
@palifilmsmks5245 3 ай бұрын
ਇਹ ਕੁਦਰਤ ਹੈ ਸਭ ਸੱਚ ਹੈ
@chhinderpalkaur1403
@chhinderpalkaur1403 6 ай бұрын
ਵਾਹਿਗੁਰੂ ਜੀ ਈਮਾਨਦਾਰੀ ਤੇ ਤੰਦਰੁਸਤੀ ਦੇਣ ਬੱਚੇ ਨੂੰ ਮਾਂ ਬਾਪ ਨੂੰ ਪਿਛਲੇ ਪ੍ਰੀਵਾਰ ਨੂੰ
@manimehra7045
@manimehra7045 5 ай бұрын
ਵਹਿਗੁਰੂ ਜੀ ਭਲੀ ਕਰੇ
@sattigurayakaur3553
@sattigurayakaur3553 6 ай бұрын
Waheguruji 🙏
@ManjitKaur-k1y
@ManjitKaur-k1y 5 ай бұрын
Waheguru ji mahar karn g bata g
@DeepSidhu-re6tz
@DeepSidhu-re6tz 5 ай бұрын
ਰੱਬ ਦੇ ਰੰਗਾ ਦਾ ਕੋਈ ਭੇਦ ਨਹੀਂ ਕਰੇ ਕਰਾਵੇ ਆਪੇ ਆਪ
@bhupinderkaur4024
@bhupinderkaur4024 5 ай бұрын
ਬਹੁਤ ਸਾਊ ਪ੍ਰਵਾਰ ਲਗਦਾ
@DayalAman-z3l
@DayalAman-z3l 6 ай бұрын
ਇਕ ਜਗਾ ਦੋਨੋ ਪਰਵਾਰ ਰਹਿਣ ਲਗ ਜਾਉ
@inderikbalsingh5047
@inderikbalsingh5047 5 ай бұрын
ਕਰਮਾਂ ਵਾਲਾ ਹੈੰ,ਜੋ ਸਭ ਕੂੱਝ ਯਾਦ ਹੈੰ,ਨਾਲੇ ਇਨਸਾਨ ਦਾ ਦੌਬਾਰਾਂ ਜਨਮ ਮਿਲ ਗਿਆਂ ਹੈੰ,ਹੁਣ ਹੋਰ ਵੀ ਚੰਗੇ ਕਰਮ,ਭਗਤੀ ਕਰਕੇ ਮੁਕਤ ਹੋ ਜਾਣ ਦਾ ਮੌਕਾ ਮਿਲੀਆਂ ਹੈੰ।
@SunnyBajwa-iw4eh
@SunnyBajwa-iw4eh Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru ji
@SimarjeetKaur-z9v
@SimarjeetKaur-z9v 9 ай бұрын
Waheguru ji, 🌹🌹💐,, ,
@PritamSingh-zz3hy
@PritamSingh-zz3hy 5 ай бұрын
May the boy live long.
@jamnadevi8748
@jamnadevi8748 9 ай бұрын
God bless putter
@balvantsingh5257
@balvantsingh5257 5 ай бұрын
ਜਦੋਂ ਇਹ ਬੱਚਾ ਵੱਡਾ ਹੋ ਗਿਆ ਸਭ ਕੁਝ ਭੁੱਲ ਗਿਆ
@KAUR_SANDHU_1986
@KAUR_SANDHU_1986 5 ай бұрын
ਰੱਬਾ ਮੇਰੀ ਮਾਂ ਵੀ ਵਾਪਿਸ ਕਰਦੋ 🙏
@gurmelwanderkabaddi9044
@gurmelwanderkabaddi9044 4 ай бұрын
Usda naam tar Singh c
@GurnamSingh-l6z2r
@GurnamSingh-l6z2r 4 ай бұрын
Waheguru Waheguru ji
@nirvailsandhu7523
@nirvailsandhu7523 6 ай бұрын
Waheguruji ❤❤❤❤❤❤❤
@ShivdevSingh-w9u
@ShivdevSingh-w9u 5 ай бұрын
Rab Mehar kare Mari babbi mom the death ho geeie 07 04 2024 Day Sunday Rab eh ve puner janam de deeve
@Deep_collections
@Deep_collections 6 ай бұрын
ਪਰਮਾਤਮਾ ਦੇ ਕਈ ਰੰਗ ਨੇ
@KG24384
@KG24384 6 ай бұрын
ਦੂਣੇ ਪ੍ਰਵਾਰ ਖ਼ੁਸ਼ੀ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਵਿਚ ਰੱਖੇ
@JASWANTSINGH-jx8rz
@JASWANTSINGH-jx8rz 6 ай бұрын
Waheguru bache te mehar bhariya hath rakhe te do parvar akal purkh ne milaye ah sama kdi nhi anda lok jo marji kahan tusi ek parvar ho kdi v do parvar nhi samjna ek ho danvad
@manpreet7manpreet7
@manpreet7manpreet7 5 ай бұрын
ਸਾਨੂ ਵੀ ਇਸ ਦੇ ਪਹਿਲੇ ਪ੍ਰਵਾਰ ਨਾਲ ਇਕ ਵਾਰ ਜਰੂਰ ਮਿਲ ਵਾਉ ਵੀਰ ਜੀ ❤❤
@JaspreetSanghq-lt7pj
@JaspreetSanghq-lt7pj Жыл бұрын
Waheguru g
@yudhvirsingh782
@yudhvirsingh782 5 ай бұрын
ਵਾਹਿਗੁਰੂ ਜੀ ਮੇਰੇ ਭਤੀਜੇ ਨੂੰ ਵੀ ਵਾਪਿਸ ਭੇਜ ਦਿਉ 😂
@yodoglovervlogs6542
@yodoglovervlogs6542 5 ай бұрын
🌷🙏🌷Ye BACCHA NU IS MAA PEYO KO RE HENA CAHIYE KABHI Kabhi WAHA JANA Chahiye IS MAA BAAP KA YE HI 1 SAARA HAI 🌷
@gurdeepsinghgill6789
@gurdeepsinghgill6789 6 ай бұрын
ਇਹ ਕੁਦਰਤੀ ਗੱਲ ਹੈ। ਇਹ ਪਿਛਲੇ ਜਨਮ ਦੀ ਭਗਤੀ ਹੈ
@kamleshsardana3682
@kamleshsardana3682 3 ай бұрын
MILDE REHA KARO EHDE TABBER NU.MEHQRBANI HOVE GE.VARATVARA RAKHO G.WAHE GURU ❤ MEHAR KAREY.
@ramangautam7460
@ramangautam7460 5 ай бұрын
Khush rahe ❤❤❤
@gaganss8459
@gaganss8459 3 ай бұрын
ਵੀਰੇ ਿੲਹ ਬਿਲਕੁਲ ਸਚ ਗਲ ਹੈ ਮੇਰੇ ਨਾਲ ਵੀ ਿੲਦਾਂ ਹੋ ਿੲਅਾ ਸੀ ਮਾੜਾ ਚਿਤਾ ਓਦਾਂ ਸ਼ੀ ਮੈਂ ਗੋਰ ਨਹੀਂ ਕੀਤੀ ਮੁੰਡਾ ਸ਼ਚ ਬੋਲਦਾ ਹੈ
@ranjeetsidhu4062
@ranjeetsidhu4062 6 ай бұрын
ਵਾਹਿਗੁਰੂ ਜੀ
@sukhdeep9939
@sukhdeep9939 4 ай бұрын
🙏🙏ਵਾਹਿਗੁਰੂ ਜੀ ਤੇਰੀਆਂ ਤੂੰ ਹੀ ਜਾਣੇ 🙏🙏
@GurmeetKaur-ey4cx
@GurmeetKaur-ey4cx 5 ай бұрын
Wahaguru ji meri bhi suno
@Gurlalgill438comGill
@Gurlalgill438comGill 3 ай бұрын
Kash kite mera paars v mud aaye rabba 😢😢😢
@khushpreetkaurgill3075
@khushpreetkaurgill3075 5 ай бұрын
God bless you
@NirmalSingh-uu4hr
@NirmalSingh-uu4hr 5 ай бұрын
Waheguru Mera veer vapes aje
@PARDEEPKUMAR-wr6in
@PARDEEPKUMAR-wr6in 4 ай бұрын
God bless him
@SurinderPahal
@SurinderPahal 5 ай бұрын
Waheguruji
@nachattarsingh6217
@nachattarsingh6217 5 ай бұрын
ਇਸ ਬੱਚੇ ਨੂੰ ਇਥੇ ਹੀ ਜੀਅ ਲਾ ਕੇ ਰਹਿਣਾ ਚਾਹੀਦਾ ਹੈ, ਕਿਉਂ ਕਿ ਵਾਹਿਗੁਰੂ ਜੀ ਦੀ ਇਹ ਹੀ ਮੌਜ ਹੈ, ਵਾਹਿਗੁਰੂ ਜੀ ਦਾ ਇਹਦੇ ਅਤੇ ਇਸ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਰਹੇ ❤❤❤❤❤
@tarsemlal6330
@tarsemlal6330 5 ай бұрын
Waheguru ji
@PriyaKaur-k6n
@PriyaKaur-k6n 3 ай бұрын
Waheguru chota sidhu vi apni deth da sach dsse app te os de katla nu v sja mile😢
@babymomi1799
@babymomi1799 4 ай бұрын
Sade Rubal putt nu vapis pej devo waheguru ji 🙏
@mandhillon267
@mandhillon267 5 ай бұрын
Mera veer v aje is bache vang waheguru ji plz mere veer nu v vapis pejdo 😢😢😢😢
@adid9043
@adid9043 Жыл бұрын
Waheguru ji 🙏🙏🙏 Great work 👍 Pechle parivar ka bhi interview Karen sach ke liye ।
@BachiterSingh-j8q
@BachiterSingh-j8q 9 ай бұрын
Waheguru ji
@SatwantSingh-h7d
@SatwantSingh-h7d 6 ай бұрын
Mera husband bapis a jave 😭😭😭😭😭😭😭😭😭😭
@BikkarsinghBassi-iq7or
@BikkarsinghBassi-iq7or 3 ай бұрын
Veer sada pind da c
@KamaljitSidhu-sn7pg
@KamaljitSidhu-sn7pg 6 ай бұрын
ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨਾਂ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਸਤਿਨਾਮ ਸ਼੍ਰੀ ਵਾਹਿਗੁਰੂ
@jasbirkaur-o7u
@jasbirkaur-o7u 6 ай бұрын
dona pse jan deo g
@manjindersinghsidhu1275
@manjindersinghsidhu1275 5 ай бұрын
ਬੰਦਿਆਂ ਨੂੰ ਘੱਟ ਜਾਣਦਾ
@GurpreetSinghazaad123
@GurpreetSinghazaad123 9 ай бұрын
ਇਹਦਾ ਸੱਚ ਸਾਹਮਨੇ ਆ ਗਿਆ ਵਾਈ 🤣🤣🤣🤣🤣🤣🤣 ਫਸ ਗਿਆ ਇਹ ਤਰਕਸ਼ੀਲ ਦੇ ਸਵਾਲਾਂ ਵਿਚ ਤੇ ਆਪੇ ਦੱਸ ਦਿੱਤਾ ਕਿ ਮੇਰੇ ਮਾਪਿਆਂ ਨੇ ਕਿਹਾ ਸੀ ਇਹ ਸਬ ਕਰਨ ਲਈ😅
@gurjeetgurjeet865
@gurjeetgurjeet865 8 ай бұрын
Veer eh bcha hor aw oho hor c jedi taraksheet society ne bnayi v video oho scripted c oho video tusi puri vekho fer pta lagju tuhanu
@HarpreetSingh-xt9ib
@HarpreetSingh-xt9ib 5 ай бұрын
Kyo fudu bna rhy oh Punjab to vilong krdy Punjabi nall gdari KR rhy oh
@parmandevi443
@parmandevi443 3 ай бұрын
Mera out b es tra aa jave
@Harjas-il9wy
@Harjas-il9wy 3 ай бұрын
Waheguru ji
@CharnjitsingChani
@CharnjitsingChani 3 ай бұрын
Waheguru ji
@PreetSupan
@PreetSupan 2 ай бұрын
🎉vahagurw tan ha
@BhagwanSingh-ky8ep
@BhagwanSingh-ky8ep 5 ай бұрын
EH BACHA SADE PIND KHIVA MIHAN SINGH WALA DA HY JO HUN 2 K KILOMETRE HODLA VIKHE REH RIHA HY BAHUT HONHAR BACHA HY PARMATMA LAMBI UMAR LAYE
@manjindersinghsidhu1275
@manjindersinghsidhu1275 5 ай бұрын
ਕੁਝ ਨੀ ਵੀਡੀਓ ਵਿਚ ਲੋਕਾਂ ਨੂੰ ਫੂਦੁ ਬਣਾਉਣ ਵਾਲੀ ਗੱਲ ਆ
@JASWANTSINGH-jx8rz
@JASWANTSINGH-jx8rz 6 ай бұрын
Bap banke bachiyan de bihah kri khus rah koi nhi milake liyaya kro
@manjindersinghsidhu1275
@manjindersinghsidhu1275 5 ай бұрын
ਬਚਪਨ ਦੇ ਸਾਥੀ , ਟੀਚਰ ਹੋਰ ਗੱਲਾਂ ਵਾਰੇ ਕੁਝ ਨੀ ਪੁੱਛਿਆ
@manjindersinghsidhu1275
@manjindersinghsidhu1275 5 ай бұрын
ਬੱਚਾ ਘੱਟ ਬੋਲਦਾ ਮਾਂ ਬਾਪ ਵੱਧ ਬੋਲਦੇ ਆ
@daljitkaur5824
@daljitkaur5824 6 ай бұрын
ਨਾ ਵੀਰ ਤੇ ਭੈਣੇ ਮਲਾਕੇ ਤਾ ਜਰੂਰ ਲੈ ਕੇ ਆਓ
@manjindersinghsidhu1275
@manjindersinghsidhu1275 5 ай бұрын
ਇੰਟਰਵਿਊ ਵਾਲਾ ਆਪ ਈ ਦੱਸੀ ਜਾਂਦਾ ਬੱਚਾ ਆਪ ਨੀ ਬੋਲਦਾ
@LakhwinderSingh-rr4nv
@LakhwinderSingh-rr4nv 5 ай бұрын
ਸਹੀ ਐ ਬਾਈ ਬਹੁਤ ਵਧੀਆ ਬੱਚੇ ਐ
@TeegnoorKaur
@TeegnoorKaur 6 ай бұрын
Agele.kheber.deoo.
@gssidhu364
@gssidhu364 5 ай бұрын
W A H W A H W A H W A H W A H !
@Varinderpalkaur-b4d
@Varinderpalkaur-b4d Жыл бұрын
Sahi a ji change Kam karne chahide a
БЕЛКА СЬЕЛА КОТЕНКА?#cat
00:13
Лайки Like
Рет қаралды 2,8 МЛН
Brawl Stars Edit😈📕
00:15
Kan Andrey
Рет қаралды 59 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 456 М.
БЕЛКА СЬЕЛА КОТЕНКА?#cat
00:13
Лайки Like
Рет қаралды 2,8 МЛН