Punjab 'ਚ weapon license ਕਿਵੇਂ ਮਿਲਦਾ ਹੈ, ਕੀ ਹੈ procedure | 𝐁𝐁𝐂 𝐏𝐔𝐍𝐉𝐀𝐁𝐈

  Рет қаралды 420,050

BBC News Punjabi

BBC News Punjabi

Күн бұрын

#punjab #weapons
ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਆਖਰ ਹਥਿਆਰ ਲੈਣ ਲਈ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਕੀ ਹੁੰਦੀ ਹੈ, ਇਸ ਲ਼ਈ ਕਿੰਨੀ ਫੀਸ ਲਗਦੀ ਹੈ, ਉਮਰ ਕਿੰਨੀ ਹੋਵੇ ਅਤੇ ਕਿੰਨਾ ਲੋਕਾਂ ਨੂੰ ਹਥਿਆਰ ਦਾ ਲਾਇਸੈਂਸ ਮਿਲ ਸਕਦਾ ਹੈ, ਅਜਿਹੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਅਤੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ
Video - Sunil Kataria
Shoot/Edit - Sadaf Khan
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 317
@sandeepsinghdhillon3410
@sandeepsinghdhillon3410 Ай бұрын
ਬਹੁਤ ਸੋਹਣੀ ਪੇਸ਼ਕਸ਼ ਤੇ ਜਾਣਕਾਰੀ ਭਰਪੂਰ ਰਿਪੋਰਟ ਹੈ ਕਟਾਰੀਆ ਸਾਬ੍ਹ... 👍🏻
@Deepp3022
@Deepp3022 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ BBC News Punjabi 👍👍 ਆਪਣੀ ਭਾਸ਼ਾ ਵਿਚ ਖਬਰਾਂ ਸੁਣਨ ਦਾ ਇਕ ਵੱਖਰਾ ਈ ਸੁਆਦ ਆ
@ankushjain8638
@ankushjain8638 Жыл бұрын
Main middle class family too belong karda Haan ,menu bhut Jada lod hai arm licence di, and mera Aaj Tak nhi bnya ,mere kol sare documents hai , bs ik sifarish nhi hai ISS karke Punjab sarkar bekar hai , aam Insaan Da kaam nhi hunda. And main ik cash collection market Da kaam hai .
@pushpindersingh2696
@pushpindersingh2696 Жыл бұрын
​@@ankushjain8638bjp murdabad modi murdabad
@kudratjot1491
@kudratjot1491 7 ай бұрын
ਕੌਣ ਪੁੱਛਦਾ ਬਸ ਸ਼ਿਫਰਸ਼ ਚਲਦੀ ਜੋ ਮਰਜੀ ਕਰਵਾ ਲਓ, ਸੱਚੇ ਬੰਦੇ ਨੂੰ ਤਾਂ ਕੋਈ ਪੁੱਛਦਾ ਨਈਂ
@funnymoments357
@funnymoments357 2 жыл бұрын
Gangsters da political leaders naal Roz da uthan baithan hunda hai....ona nu bina formality to hi licence mil janda hai.....rule te formality sirf aam bnde lyi rakhe hoye ne
@khalsachardikala
@khalsachardikala Жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@bakhshishaatma-zn7sv
@bakhshishaatma-zn7sv 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਮੇ ਦੇ ਹਿਸਾਬ ਨਾਲ ਇਨਸਾਨ ਨੂੰ ਇਸ ਦੀ ਵੀ ਲੋੜ ਪੈਂ ਸਕਦੀ ਹੈ ਸਕਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@KulwindersinghBhangu-xi8rd
@KulwindersinghBhangu-xi8rd 10 ай бұрын
ਲੈਸਸ ਆਉਣ ਲਈ ਵਨ ਸਟੇਟ ਦਾ ਹੀ ਬਣਦਾ ਹੈ ਆਲ ਇੰਡੀਆ ਲਾਇਸੰਸ ਬਣਾਉਣ ਲਈ ਬਹੁਤ ਵੱਡੀ ਸਿਫਾਰਸ਼ ਚਾਹੀਦੀ ਹੈ ਮੁੱਖ ਮੰਤਰੀ ਤੱਕ ਦੀ
@tarsemsingh8861
@tarsemsingh8861 7 ай бұрын
Nahin ji Kisi Ki loading pahnati all India Ban jaati
@gurpreetsinghtoor8928
@gurpreetsinghtoor8928 2 жыл бұрын
ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਿਫਾਰਸ਼ ਦਾ ਪ੍ਰਬੰਧ ਕਰੋ
@gurjitsingh519
@gurjitsingh519 Жыл бұрын
🤣🤣😂😂👍👍
@jacksparowyt1557
@jacksparowyt1557 Жыл бұрын
ਬਿਲਕੁਲ ਸਫਰੀਸ ਹੈਗੀ ਲਾਇਸੇਂਸ ਸੱਭ ਕੁੱਛ ਅਪੇ ਕਰ ਦਿੰਦੇ ਨੇ ਬੱਸ ਪੈਸੇ ਤੇ ਸਫਰੀਸ਼ ਕਰੋ ਜੌ ਮਰਜੀ ਲਵੋ
@kulwindersingh841
@kulwindersingh841 Жыл бұрын
Siphars hove bs Te paisa license mil jauga
@Cpraak
@Cpraak Жыл бұрын
😂😂😂😂😂
@manjindersingh8686
@manjindersingh8686 Жыл бұрын
That's true dawg
@jais8370
@jais8370 2 жыл бұрын
Rule no one 2 lakh rupees and political Power
@SparrowAgamjot
@SparrowAgamjot 2 жыл бұрын
Sahi krha y
@sukhigill9765
@sukhigill9765 8 ай бұрын
ਸਹੀ ਗੱਲ ਏ
@Swaraj_jassar_mehkma
@Swaraj_jassar_mehkma 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ
@ankushjain8638
@ankushjain8638 Жыл бұрын
Bina sparch too punjab vich kuch nii hunda 💯 Je sparch nhj ta , file ruldi rehndi aa , ✨💯
@arshnarula9032
@arshnarula9032 8 ай бұрын
Main apni car delhi number to ferozepur te transfer krvaayi without giving any single ruppee in corruption, although I had to give money for my driving licence
@rozanpreetsingh5481
@rozanpreetsingh5481 6 ай бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਗੱਲ ਬਾਤ ਕਰਨ ਦੇ ਲਈ
@riprecords1372
@riprecords1372 2 жыл бұрын
ਧੰਨਵਾਦ ਜੀ 🙏
@avampunjab8473
@avampunjab8473 2 жыл бұрын
ਬਹੁਤ ਵਧੀਆ ਜਾਣਕਾਰੀ ਜੀ
@HappySingh-qp6bx
@HappySingh-qp6bx 5 ай бұрын
ਸਬ ਤੋ ਪਹਿਲਾ ਕੰਮ ਰਿਸ਼ਵਤ ਦੀ ਤਿਆਰੀ ਕੀਤੀ ਜਾਂਦੀ ਹੈ । ਕਿੰਨੀ ਰਿਸ਼ਵਤ ਮੰਗਦਾ ਅਗਲਾ
@rajgill3482
@rajgill3482 Жыл бұрын
Very informative and helpful 👍. Thanks!
@jaswinderbrar8797
@jaswinderbrar8797 22 күн бұрын
ਜਾਣਕਾਰੀ ਬਹੁਤ ਵਧੀਆ ਹੈ। ਸਿਫਾਰਸ਼ ਤੋਂ ਬਿਨਾ ਕੋਈ ਕੁਝ ਨਹੀਂ ਕਰਦਾ। ਸਭ ਤੋਂ ਜਿਆਦਾ ਕੁਝ ਕ ਪੁਲਿਸ ਅਫਸਰ ਬਹੁਤ ਖਰਾਬ ਕਰਦੇ ਹਨ ਜੋ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਫਾਈਲ ਅੱਗੇ ਫਾਰਵਰਡ ਨਹੀਂ ਕਰਦੇ ਹਮੇਸ਼ਾ ਐਪਲੀਕੈਂਟ ਦੀ ਜੇਬ ਵੱਲ ਦੇਖਦੇ ਰਹਿੰਦੇ ਹਨ ।ਕੁੱਲ ਮਿਲਾ ਕੇ ਸਿਫਾਰਸ਼ ਤੋਂ ਬਿਨਾਂ ਕੰਮ ਬਹੁਤ ਔਖਾ
@rockygarg1444
@rockygarg1444 2 жыл бұрын
Bilkul sahi dasya tusi je thode sare documents ok ne ta b thonu license nahi milna,kyo ki maine b apne father wala license apne name te transfer karan lai application diti hai Office wale kehnde vaise ta license bnane band kare hoye ne maan sahib ne Je koi political sifarish hai ta dina ch hi ban ju
@gurmajor-tiwana
@gurmajor-tiwana 2 жыл бұрын
sahi gal aw je koi sifaris he ta jaldi banjana
@OhiSandhu
@OhiSandhu Жыл бұрын
Shuru ton he eh kam h.. License political bndya de hath ch ne na k kise ofcr etc de
@blackdeerhd8440
@blackdeerhd8440 2 жыл бұрын
ਰੈੱਡ ਕਰਾਸ ਦੀ ਫ਼ੀਸ mine 2015 ਚ 10000 ਰੁਪਏ ਭਰੇ ਸੀ ਹੁਣ ਤਾਂ ਬਹੁਤ ਜਿਆਦਾ ਹੋਵੇ ਗਾ ਬਠਿੰਡੇ ਜਿਲ੍ਹੇ ਚ ਇਨਾ ਕੁਸ ਨੀ ਕਰਨਾ ਪੈਂਦਾ ਸੌਖਾ ਹੀ ਬਣ ਜਾਂਦਾ ,,,
@gurmajor-tiwana
@gurmajor-tiwana 2 жыл бұрын
hune bhare me 10
@OhiSandhu
@OhiSandhu Жыл бұрын
Te mansa ch?
@SandeepSharma-we7mv
@SandeepSharma-we7mv Жыл бұрын
Veer mansa vich chaida menu
@katambadijack6292
@katambadijack6292 Жыл бұрын
Red cross ki hunda ?
@GurpreetKaur-ct8jr
@GurpreetKaur-ct8jr Жыл бұрын
Mansa vich 30k leti 3 oct 2023 nu mere ton🏴‍☠️
@iknownotwhoiam1716
@iknownotwhoiam1716 2 жыл бұрын
Gun house wale gun da material change kar dinde ne, police wale vi change kar dinde ne
@luckyslaadblog3839
@luckyslaadblog3839 Жыл бұрын
Boot vdia jaankaei sir ji...Dhanwand ji
@JajjSidhu-fu5xx
@JajjSidhu-fu5xx 3 ай бұрын
ਭਰਾਵਾ ਇਥੇ ਚੋਰਾ ਠੱਗਾ ਮਿਲਦਾ ਸਹੀ ਬੰਦੇ ਦੀ ਵਾਰੀ ਬਹੁਤ ਦੇਰ ਨਾਲ ਆਉਦੀ ਏ
@ravi4044
@ravi4044 2 жыл бұрын
BBC could have done better by focusing on despite all these outdated checks and balances, why gun crime is increasing in Punjab and other parts of India. Even better the report could have discussed why we need weapon at all. Where is the effective governance which is fair for all citizens.
@sikhride
@sikhride 2 жыл бұрын
gun crime in punjab is way lower than the average gun crime in india. punjab has the max gun license with least gun crime... check ur facts before making comment
@fsckool6894
@fsckool6894 2 жыл бұрын
Jehdiya kaouma shastar di izzat kardiya ne, oh kadhe gulaam nhi hundiyaan...
@Harman-m5m
@Harman-m5m 12 күн бұрын
ਇਹ ਜਾਣਕਾਰੀ ਛੋਟੀ ਹੈ ਪਤਾ ਚਲਦਾ ਜਦੋਂ ਬਿੱਲਿਆਂ ਦੇ ਵਾਹ ਪਈਏ😊😊
@J.A.I.659
@J.A.I.659 Жыл бұрын
Good information
@japarsh1313
@japarsh1313 10 ай бұрын
Very informative VIDEO
@DaljitSingh-bo9up
@DaljitSingh-bo9up 8 ай бұрын
Bhut vadhia jankari sir
@dawindersingh5824
@dawindersingh5824 Жыл бұрын
Sir thankx for this information
@amreekpal8119
@amreekpal8119 10 ай бұрын
Hun ta bhatt jadda akkha a ji ney banda ji hun ji 🙏
@Ppalsingh4558
@Ppalsingh4558 7 ай бұрын
Excellent way to explain, really i am very impressed
@SahebJassal-ch5dj
@SahebJassal-ch5dj 5 ай бұрын
Bohot vdia explanation c ❤
@Kuldeep234-y1d
@Kuldeep234-y1d 2 жыл бұрын
well explained
@stockmarketcandel
@stockmarketcandel 11 күн бұрын
Very good Jankari dalia
@balwindersingh-nf8wz
@balwindersingh-nf8wz 5 ай бұрын
Bahut vadiya jaankari diti ji
@parminderatwal6803
@parminderatwal6803 5 ай бұрын
Very useful , & brief information . Thank you.
@manvirvlog
@manvirvlog 2 жыл бұрын
ਇੱਕ ਗੱਲ ਤੁਸੀ ਦੱਸਣੀ ਭੱਲ ਗਏ ਵੀਰੇ ਇੱਥੇ ਲਾਈਸਨਸ ਬਣਾਉਣ ਲਈ ਮੰਤਰੀ ਨਾਲ ਸਾਇਟੰਗ ਵੀ ਜਰੂਰੀ ਏ ਫਿਰ ਇਹ ਕੰਮ ਕਰਨ ਦੀ ਲੋੜ ਨੀ ਬਹੁਤ ਲੋਕਾ ਨੇ ਇਵੇ ਬਣਿਆ ਏ ਤੁਹਾਨੂੰ ਵੀ ਪਤਾ ਹੁਣਾ ਤੁਸੀ ਦੱਸਣਾ ਭੁੱਲ ਗਏ ਬਹੁਤ ਲੋਕਾ ਦਾ ਮੰਤਰੀਆ ਨੇ ਬਣਾ ਕੇ ਦਿੱਤੇ ਆ political power 🙏
@gurpreetsinghtoor8928
@gurpreetsinghtoor8928 2 жыл бұрын
ਬਿਲਕੁਲ ਠੀਕ ਕਿਹਾ ਜੀ
@sukhdhillon8697
@sukhdhillon8697 Жыл бұрын
Mla di farmish chaldi a
@OhiSandhu
@OhiSandhu Жыл бұрын
Sahi keha main ohi h... Ah sare kam pure v hon tn nhi bnuga
@BaldevSingh-rd7im
@BaldevSingh-rd7im 5 ай бұрын
ਬਹੁਤ ਵਧੀਆ ਜੀ ਸੂਪਰ
@PradipKumar-hbkurb
@PradipKumar-hbkurb 2 жыл бұрын
ਲਾਇਸੈਂਸ ਲੈਣਾ ਇਕ ਸਿਰਦਰਦੀ ਹੈ।
@GATIKWE-rf3sc
@GATIKWE-rf3sc 11 күн бұрын
bahut sirdardi da kaam aa, bahut hazma rakhna paida, madey hazmey de bandey de rakhan da kaam nahi
@gurvindersmagh5208
@gurvindersmagh5208 Ай бұрын
ਪ੍ਰਾਈਵੇਟ ਸਕਿਉਟੀਗਾਰਡ ਦੀ ਜੌਬ ਕਰਨ ਵਾਲੇ ਨੂੰ ਮਿਲ ਸਕਦਾ ਜੀ?
@OhiSandhu
@OhiSandhu Жыл бұрын
Te jede bina license ton 47 n grenades etc he chakki firde shre aam..te bahro aake bina kise checking de vapas v mud jande safely..ohna da license kitho bn da plz give some info on it.
@BaljinderSingh-rk2tc
@BaljinderSingh-rk2tc 2 жыл бұрын
Bilkull sach keha g tuci bhaa g
@parvidarsinghsohal247
@parvidarsinghsohal247 3 ай бұрын
ਬਹੁਤ ਵਧੀਆ ਵੀਰ
@Karmjeetkhosa
@Karmjeetkhosa 5 ай бұрын
❤❤❤ਬਹੁਤ,ਬਹੁਤਧੰਨਞਾਦਜੀਜਾਣਕਾਰੀਦੇਣਲੀ
@BaldevBaldevsingh-s6f
@BaldevBaldevsingh-s6f 8 ай бұрын
Ok ਜੀ
@drnavdeep5875
@drnavdeep5875 16 күн бұрын
ਭਰਾਵਾਂ ਦੋ ਸਾਲ ਸਾਰੀਆ ਸ਼ਰਤਾਂ ਪੂਰੀਆਂ ਫ਼ੀਸਾ ਅਦਾ ਕਰਨ ਤੋਂ ਬਾਅਦ ਸਰਕਾਰ ਨੇ ਪਾਬੰਦੀ ਲਾਈ ਪਈ ਆ ਕੱਡਦੇ ਨੀ ਪੈਸਾ ਤੇ ਸਮਾਂ ਖਰਾਬ ਕਰਿਆ ਹਾਂ ਸਿਫਾਰਸ਼ ਆਲੇ ਦਾ ਪਤਾ ਨੀ ਤੇ ਲੁੱਟਾ ਖੋਹਾਂ ਨਸ਼ਾ ਨਜਾਇਜ਼ ਹਥਿਆਰ ਇਨ੍ਹਾਂ ਤੋਂ ਰੁਕਦੇ ਨੀ
@AV_Topic
@AV_Topic 2 жыл бұрын
Thankiuu sir.. 😊
@naibsingh7269
@naibsingh7269 10 ай бұрын
Very very good 🎉❤❤🎉❤❤❤
@SunilkumarKumar-s4y
@SunilkumarKumar-s4y 19 күн бұрын
Very very good news Bai ji
@RamandeepSingh-h9x
@RamandeepSingh-h9x 7 ай бұрын
Very Good sir your information Good sir
@dhirsaabartist58
@dhirsaabartist58 Жыл бұрын
Thnx for inform.
@gurmitjaihanumsnjikisingh5674
@gurmitjaihanumsnjikisingh5674 Ай бұрын
Very nice thanks
@sach_de_Pujari
@sach_de_Pujari 9 ай бұрын
Indian army license only 12000rs,annual ammunition 100rd,license te 3 gun issue 12bore,pistol,revolver.
@harpaldhillon6574
@harpaldhillon6574 7 ай бұрын
ban sakda bro hun
@sach_de_Pujari
@sach_de_Pujari 7 ай бұрын
@@harpaldhillon6574 hun bro band krta modi ne
@harpaldhillon6574
@harpaldhillon6574 7 ай бұрын
jad khule paper ta update dena bro
@manreetbhatti6094
@manreetbhatti6094 Ай бұрын
Very good information
@ManpreetsinghCheema-vn9mj
@ManpreetsinghCheema-vn9mj Ай бұрын
verry good sir ji
@yuvraj-zb2zj
@yuvraj-zb2zj Жыл бұрын
Thku
@randhawasaab222
@randhawasaab222 9 ай бұрын
Bhot vadia ji jankari dasan li
@tarasingh4848
@tarasingh4848 Ай бұрын
Good knowledge
@kulwantsinghvirk9836
@kulwantsinghvirk9836 9 ай бұрын
ਠੀਕ
@pritpalbatth7430
@pritpalbatth7430 Жыл бұрын
Arm license ser dardi ae punjab vich paise te power tu bina aggle application te sign nai karde 🤣🤣 kehande tuhadi file mis place ho gai 🤣 koi kehanda agge forward kar diti agggle kehande sadde kol file hi nai paunchi
@manindesingh8633
@manindesingh8633 7 ай бұрын
Veer. Ji. Thane. Da. Munshi. Bahut. Hi. Rupees. Leada. Nahi. To. Cansal. Kar. Deda. He.
@DeepRai-g6h
@DeepRai-g6h Ай бұрын
Sab district vich red cross fees v add add hai, faridkot vich 15hjaar jadki bathinda vich eho fees 40hjaar hai, jive bathinda punjab to bahar hove😅
@JagroopSingh-cv4gb
@JagroopSingh-cv4gb Ай бұрын
Good job brother 🎉
@BinderSingh-bi9cj
@BinderSingh-bi9cj 25 күн бұрын
ਲਾਇਸੈਂਸ ਸਿਰਫ ਬੇਟੀਆਂ ਨੂੰ ਹੀ ਮਿਲਣਾ ਚਾਹੀਦਾ ਹੈ ਮੁੜ ਭਾਵੇਂ ਕੋਈ ਵੀ ਹੋਵੇ ਮੈਂ ਇੱਕ ਡਾਕਟਰ ਚਲਾ
@AvtarSingh-we9pt
@AvtarSingh-we9pt 8 ай бұрын
Jin logo ne sidhu musewala ko mara tha ouka licence kaha banta hai ji..or gun kaha se milti hai ........kmaal a ap ki news
@amarjotsinghdhesi590
@amarjotsinghdhesi590 2 жыл бұрын
Bahut vadhia process hai infia vich gun license da america wangu nahi k jai te gun khareed lai ayo
@ParamjitSingh-pb1cv
@ParamjitSingh-pb1cv 8 ай бұрын
Nice❤❤
@GuriSandhu-i2q
@GuriSandhu-i2q 10 ай бұрын
Mtlv rehn hi dinda, is vaar dil c india aake licsence len nu, inna pross🥺
@YT_Jatt
@YT_Jatt Ай бұрын
Pay money to ssp office
@ashoksinghmattu8055
@ashoksinghmattu8055 5 ай бұрын
Very good vir ji 🙏
@butasingh9319
@butasingh9319 5 ай бұрын
Very good news bro ji
@meetrandhawa3253
@meetrandhawa3253 26 күн бұрын
ਸਿਆਪਾ ਹੀ ਆ ਕੇ ਮੌਕੇ ਤੇ ਕੰਮ ਨਹੀਂ ਆਉਂਦੇ ਬੱਸ ਸ਼ੋ ਬਾਜੀ ਜਾਂ ਫਿਰ ਥਾਣਿਆਂ ਚ ਜਮਾਂ ਰਹਿੰਦੇ ਲਾਇਸੈਂਸੀ ਹਥਿਆਰ
@ashkey9322
@ashkey9322 23 күн бұрын
Bhra aam bande lai okha va hathyar rakhna pr luta khoha te badmasa lai bout sokha ohna. Noo pta ni kitho mil janda hathyar
@tarsemsinghdhesi7847
@tarsemsinghdhesi7847 7 ай бұрын
tusi eh bhi dasso ke license noo cancle kis tara keeta janda hai.......es comment noo galat na jandey hoey tuhanoo dasda ha k ...13 saal ho gai .license noo radh karawan noo distt jalandhar di dc office di gall hai pata bhi kar sakdey ho....mai 83 saal da license noo radh krawan noo baar baar office de karamcharian noo milda riha ha ..13,,saal baad menoo eh kiha gia k ..1000.Rs jama krao oh bhi mai 2023 ch dc office jama karwaey fir bhi kuj bhi answer nahi ........i request u plz help me..i shall be very thank full to u for this act of kindness.....u know now my name.from my comment....thanks
@sunnykaler339
@sunnykaler339 6 ай бұрын
Asla carry karn de process lye daso Kew bhout var news vich aunda licence asla fadia gia dabb ch la k ghumm rhe c yea Fer eh dso ehnu apne residence Kine KM di doori tak carry kr sakde , Eh sirf me GK lye push reha ha umeed krda ha jldi video bnao gy
@IqbalSingh-h5l
@IqbalSingh-h5l 18 күн бұрын
@balwindersingh2973
@balwindersingh2973 8 ай бұрын
Very good
@KrishanSingh-fe9gp
@KrishanSingh-fe9gp 7 ай бұрын
Vota vele asla qyon jamaan kraunde hann .par illegal wale vardata karde hann.Mere mutabik asla chakan wale te karwai honi chahidi hai na k ghar rakhan wale te.Illegal jamaan nahi kraunde .phir sab nu Pata hunda hai k Loka kol hathiar nahi hann.Shriman ji iss bare jarur Dasna.Thanks
@Sehjeetsinghsaini
@Sehjeetsinghsaini 2 жыл бұрын
Bhai sahab 🤣 bbc punjabi v bohut tezz ae koi ni 🙏 maharaj chardikala bakshe singha nu💟
@OhiSandhu
@OhiSandhu Жыл бұрын
O kive y?
@ParamjitSingh-xg9eu
@ParamjitSingh-xg9eu 7 ай бұрын
Very good my brother
@bahadarsekhon4605
@bahadarsekhon4605 Ай бұрын
Good 22.g
@t2singh252
@t2singh252 Ай бұрын
Now u can apply online...
@karamjeetbarusasa5777
@karamjeetbarusasa5777 Ай бұрын
Good 👍
@kevalkrishan8413
@kevalkrishan8413 8 ай бұрын
Very good👍👍👍 sir
@indersinghsidhu
@indersinghsidhu Ай бұрын
ਉਹ ਤਾਂ ਬੜਾ ਸੌਖਾ ਹੋ ਗਿਆ ਵੇ ਨਾ ਕਰੋ ਨਸ਼ੇੜੀਆਂ ਦਾ ਜਿਹੜਾ ਟੋਪ ਟੈਸਟ ਬਹੁਤ ਸੌਖਾ ਅਗਲੇ ਮਿੰਟ ਮਾਰਦੇ
@bschauhan9751
@bschauhan9751 7 ай бұрын
I am ex service man mujhe 2 saal ho gaya apply karke but abhi Tak kush nahi huya.
@Deo604
@Deo604 Жыл бұрын
Canadian citizens to get a Indian armed license applied online
@ashokatwal9590
@ashokatwal9590 Ай бұрын
Good video 👍
@rajansaab7967
@rajansaab7967 7 ай бұрын
Good
@HarpreetSingh-fg7lc
@HarpreetSingh-fg7lc 4 ай бұрын
Veer ji 🙏🙏🙏
@americanyellowcabco.6316
@americanyellowcabco.6316 6 ай бұрын
How about NRI or For example OCI card holders, or other National?
@JaswinderSingh-dq1ki
@JaswinderSingh-dq1ki 2 жыл бұрын
Jankari wadiya 🙏🏿
@dhillonsaab2704
@dhillonsaab2704 7 ай бұрын
Thanks sir
@GurpreetKaur-ct8jr
@GurpreetKaur-ct8jr Жыл бұрын
Is not the minimum age 21 year instead of 25???
@gurlalsandhu3545
@gurlalsandhu3545 9 ай бұрын
Bathinda de banwaye licence nu Sangrur de adhar card te tfr karwa skade aa? Te Chandigarh toh weapon purchase karke Sangrur licence te entry karwa skade aa?
@SamindersinghSodhi
@SamindersinghSodhi 9 ай бұрын
Punjab ਚ apply ਨੀ ਕਰਦੇ dc ਮਾਰਕ ਨਹੀਂ ਕਰਦੇ,
@sukhigill9765
@sukhigill9765 6 ай бұрын
ਸਬ ਕੁੱਝ ਹੋ ਜਾਦਾ ਵੀਰ ਜਦੋ ਆਪਾ ਕੰਮ ਸੁਰੂ ਕਰ ਦਿਨੇ ਆ
@VishuBabbar93
@VishuBabbar93 23 күн бұрын
Ok
@GurbachanSinghSidhu-tt3wh
@GurbachanSinghSidhu-tt3wh 6 ай бұрын
GURBACHAN SIDHU MANSA PB JI SABKA SECURITY GUARD ME V LICNACH CHUDA HA JI DUTY LAGHNA CHUDA HA JI THX🙏👍
@baldevsingh9330
@baldevsingh9330 22 күн бұрын
Whether License for Pallet Gun is mandatory????
@sukhtalwandi5513
@sukhtalwandi5513 7 ай бұрын
Veer aa v dasde ke mantri di sefarish v jaruri aa
@rajansaab7967
@rajansaab7967 7 ай бұрын
Red cross slip 10,000
Help Me Celebrate! 😍🙏
00:35
Alan Chikin Chow
Рет қаралды 69 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 73 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
Delhi GB Road Ka Ghinona Sach | RealTalk Clips
16:28
RealTalk Clips
Рет қаралды 12 МЛН
Richest Top 10 Punjabi in the World 💲 Money King 💰 Top Richest
11:26
Help Me Celebrate! 😍🙏
00:35
Alan Chikin Chow
Рет қаралды 69 МЛН