Punjab Congress: Charanjit Singh Channi ਨਾਲ ਬੰਦ ਕਮਰੇ ਵਿੱਚ ‘ਬਦਸਲੂਕੀ’ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 198,530

BBC News Punjabi

BBC News Punjabi

Күн бұрын

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦਾ ਆਪਸੀ ਖਿੱਚੋਤਾਣ ਵਧ ਗਿਆ ਹੈ।
ਕਾਂਗਰਸੀ ਆਗੂ ਇੱਕ-ਦੂਜੇ ਉੱਤੇ ਇਲਜ਼ਾਮਬਾਜ਼ੀ ਕਰ ਰਹੇ ਹਨ। ਇਸ ਵਾਰ ਨਿਸ਼ਾਨੇ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ।
ਰਿਪੋਰਟ- ਮਨਪ੍ਰੀਤ ਕੌਰ
ਐਡਿਟ- ਸਦਫ਼ ਖ਼ਾਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 715
@dalvirkumar3710
@dalvirkumar3710 2 жыл бұрын
ਇਹ ਜਿਹੜਾ ਕਿਹੜਾ ਬੰਦਾ ਜਿਹੜਾ khda ke Kaptan ਚੰਗਾ ਸੀ, ਜੋਂ ਚੰਨੀ ਸਾਬ ਨੇ ਲੋਕਾ ਚ ਬਿਚਰ ਕੇ ਰੀਤ ਪਾਈ ਆ,ਯਾਦ ਰਖੀ ਸਾਰੇ cm ਹੁਣ ਚੰਨੀ ਦੀ ਕਾਪੀ ਕਰਨਗੇ ,ਚੰਨੀ ਸਾਬ ਜਿੰਦਾਬਾਦ❤️❤️
@truthwins005
@truthwins005 2 жыл бұрын
ਕਯਾ ਬਾਤ ਕਰਤੇ ਹੋ ਯਾਰ,😁😁😁😁😁😁😁😁😁😁😁😁😁
@BirdiAgriculturalworks
@BirdiAgriculturalworks 2 жыл бұрын
ਨਾ ਬਣਾਉਦੇ ਅਗਲੇ ਨੂੰ ਮੁੱਖ ਮੰਤਰੀ ਤੁਸੀ ਆਪ ਬਣਾ ਕੇ ਮੂਹਰੇ ਕਰਕੇ ਹੁਣ ਬੇਜਤੀ ਕਰਦੇ ਹੋ। ਇੱਕਲਾ ਉਹ ਤਾਂ ਨੀ ਜਿੰਮੇਵਾਰ ਤੁਸੀ ਸਾਰੇ ਜਿੰਮੇਵਾਰ ਹੋ ਟੈਂਪੂਓ
@inderdeepsingh8646
@inderdeepsingh8646 2 жыл бұрын
ਘਾਟਾਂ ਇਹਨਾਂ ਚ ਪਹਿਲਾਂ ਹੀ ਸਨ ਪਰ ਚਰਨਜੀਤ ਚੰਨੀ ਤੇ ਭਾਂਡਾ ਫੋੜ ਰਹੇ ਨੇ। ਇਹਨਾਂ ਦੀਆਂ ਗੱਲਾਂ ਵਿੱਚ ਸਾਫ ਸਾਫ ਜਾਤੀਵਾਦੀ ਨਫ਼ਰਤ ਝਲਕ ਰਹੀ ਹੈ। ਬਹੁਤ ਸ਼ਰਮਨਾਕ ਹੈ। ਇਹ ਲੋਕ ਘਟੀਆ ਮਾਨਸਿਕਤਾ ਵਾਲੇ ਹੀ ਰਹਿਣਗੇ ਹਮੇਸ਼ਾ।
@ShaniSingh-nl9ym
@ShaniSingh-nl9ym 2 жыл бұрын
Ehi lg reha
@harchandsingh2399
@harchandsingh2399 2 жыл бұрын
Absolutely right
@flyingmachine797
@flyingmachine797 2 жыл бұрын
Agge nu hor khada kar dekh len as CM post fer dekhiyo ki hunda ae ehna da Hal
@gurcharanmalhotra6713
@gurcharanmalhotra6713 2 жыл бұрын
Great man ex cm channi ji
@ManjitSingh-kp9fj
@ManjitSingh-kp9fj 2 жыл бұрын
Yes
@kuldeeprattu100
@kuldeeprattu100 2 жыл бұрын
ਦੋਨਾਂ ਪਾਰਟੀਆਂ ਨੇ ਗਲਤੀਆਂ ਤੇ ਗਲਤੀਆਂ ਕੀਤੀਆਂ ਚੰਨੀ ਸਾਹਿਬ ਦਾ ਕੋਈ ਕਸੂਰ ਨਹੀਂ ਆਪਣੀਆਂ ਗਲਤੀਆਂ ਤੋਂ ਕੁੱਝ ਸਿੱਖੋ ਨਾ ਕਿ ਲੜੋ ਲੋਕਾਂ ਨੂੰ ਚਿਹਰਿਆਂ ਤੱਕ ਕੋਈ ਮਤਲਬ ਨਹੀ ਮਤਲਬ ਹੈ ਤਾਂ ਹਰ ਕੰਮ ਵਿੱਚ ਵਫਾਦਾਰੀ
@kuldipsingh5787
@kuldipsingh5787 2 жыл бұрын
ਕੀ high command 4.5 ਸਾਲ ਸੁੱਤੀ ਪਈ ਸੀ ?????? 😢😢😢😢 ਬਹੁਤ ਪਰੇਸਾਨ ਹੋਏ ਪੰਜਾਬ ਦੇ ਲੋਕ 5 ਸਾਲ
@nirmalsingh8167
@nirmalsingh8167 2 жыл бұрын
राजाओं के नीचे रहने वाले लोग यह बर्दाश्त नहीं कर पाए एक SC भी मुख्यमंत्री बन सकता है. साढे 4 साल गलती राजा की और ठीकरा किसके सिर पर चन्नी जी पर. कांग्रेस में अभी भी पता चलता है कि आम आदमी को एमएलए नहीं बना सकते जिस प्रकार से चन्नी जी को यह बोल रहे. हम तो आम लोगों को ही चुनाव में लेकर आए
@gurdeepsarao5
@gurdeepsarao5 2 жыл бұрын
Hrek cheej nu jaat pat nal na kodo.. ehna da apne kalesh aa.. channi sire da corrupt banda
@sahilsinhmar2525
@sahilsinhmar2525 2 жыл бұрын
SC samaj ekjut hojao
@dakshsood2644
@dakshsood2644 2 жыл бұрын
SC smaj nu ekjut hona chiye
@binayyadav1149
@binayyadav1149 2 жыл бұрын
Punjab ke log ek dalit ko CM support nahin kar paye iska afsos Punjab ko ek sal ke bad pata chalega
@mandigobindgarh9230
@mandigobindgarh9230 2 жыл бұрын
ਬਾਈ ਜੀ, ਜਿੱਤਾਂ-ਹਾਰਾਂ ਤਾਂ ਬਾਣੀਆਂ ਨੇ। ਪਰ ਤੁਸੀਂ MLA ਹਾਰ ਦਾ ਠੀਕਰਾ ਚੰਨੀ ਸਾਹਿਬ ਦੇ ਸਿਰ ਮੜ ਰਹੇ ਹੋ। ਚੰਨੀ ਸਾਹਿਬ ਵਧੀਆ ਬੰਦੇ ਨੇ।🙏🙏🙏🙏
@Ps-cr7xn
@Ps-cr7xn 2 жыл бұрын
Tattu vadia a Sale ne kitta kuch nhi
@J_s_Sidhu
@J_s_Sidhu Жыл бұрын
Vadiya na kiye hor kujh aa, 3 month ch khappey lah dite c ehne,, reta chor channi
@gulwantbhullar1065
@gulwantbhullar1065 9 ай бұрын
ਦੱਸ ਕਰੋੜ ਉਸ ਦੇ ਰਿਸ਼ਤੇ ਦਾਰ ਘਰੋਂ ਮਿਲਿਆ
@BalvirSingh-sp8sq
@BalvirSingh-sp8sq 7 ай бұрын
​@@J_s_Sidhuਮੈਂ 4:25 ੳ
@daljitkaur1380
@daljitkaur1380 2 жыл бұрын
ਗੱਲ ਸਿਰਫ਼ ਏਨੀ ਹੀ ਸੀ। ਚੰਨੀ ਸਾਹਿਬ ਛੋਟੀ ਜਾਤ ਤੋਂ ਹਨ ਇਹ ਗੱਲ ਮੇਨ ਹੈ ਜੀ ਕੋਈ ਮੰਨੇ ਜਾ ਨਾ ਮੱਨੇ 💯🙏
@satwindersingh7940
@satwindersingh7940 2 жыл бұрын
Ryt
@satwindersingh7940
@satwindersingh7940 2 жыл бұрын
S.a.d,party vich nahi bol reha koi pata,singh bhanan gye
@satwindersingh7940
@satwindersingh7940 2 жыл бұрын
Galti jihde chor bol rahe ehna di hai
@parveenkaur2425
@parveenkaur2425 2 жыл бұрын
ਸਿਰਫ਼ ਚੰਨੀ ਸਾਬ ਨੂੰ ਕਸੂਰਵਾਰ ਦੱਸਣਾ ਠੀਕ ਨਹੀਂ ਕੰਮ ਕਿਸੇ ਨੇਂ ਵੀ ਨੀ ਕੀਤਾ
@kinggrewa73kuniverse22
@kinggrewa73kuniverse22 2 жыл бұрын
ਇਕ passe kehnde ਲੋਕਾਂ ਦਾ ਫਤਵਾ ਦੂਜੇ ਪਾਸੇ ਚੰਨੀ ਤੇ fodta ਭਾਂਡਾ
@SSMAAN-hg8ft
@SSMAAN-hg8ft 2 жыл бұрын
ਰੇਤਾ ਕਿਸ ਨੇ ਖਾਧਾ ਭਾਣਜੇ ਕੋਲ਼ ਪੈਸੇ ਕਿਸ ਦੇ
@HarjinderKaur-cg4es
@HarjinderKaur-cg4es 11 ай бұрын
ਸੱਰਜੀ ਰੀਸ,,ਕਿਉ ਕੱਰਨੀਸੀ,ਚੰਨੀਹੀ,ਕੰਮਕੱਰਲੇਦਾ
@SooheRang
@SooheRang 2 жыл бұрын
This is wrong. One should have given him a benefit of doubt. When he was CM, noone from Punjab Congress highlighted the issues. When they have lost the seats, blaming one person will not help.
@NavdeepSingh-kw8tw
@NavdeepSingh-kw8tw 2 жыл бұрын
What is the literal meaning of benefit of doubt?
@ranvirsingh1845
@ranvirsingh1845 2 жыл бұрын
Very true
@yash1224
@yash1224 2 жыл бұрын
ਹਣ ਚੰਨੀ ਮਾੜਾ ਹੋ ਗਿਆਂ ਤੁਸੀਂ ਕਿੰਨਾ ਕੁ ਜਿੱਤ ਗਏ ਆਪਣੇ ਆਪਣੇ ਹਲਕੇ ਵਿੱਚੋਂ
@manpreepsingh9552
@manpreepsingh9552 2 жыл бұрын
A sale kute lok ne bro
@chkishorilal
@chkishorilal 2 жыл бұрын
ਬਹੁਤ ਹੀ ਸੰਕੀਰਣ ਸੋਚ। ਜਾਤੀਵਾਦ ਦੇ ਪ੍ਰਚਾਰਕ ਸਹਿ ਨਹੀਂ ਸੱਕਦੇ ਇਹ ਸੋਚ ਨਾਲ ਪੰਜਾਬ ਨੂੰ ਗ਼ਰਕ ਕਰ ਰਹੇ ਨੇ
@surinderjasvir1981
@surinderjasvir1981 2 жыл бұрын
Navjot cheema ਨੂੰ ਪੁੱਛੋਂ ਕੀ ਜਿਹੜਾ ਤੇਰਾ ਤਾਇਆ ਕੈਪਟਨ ਸਾਡੇ ਚਾਰ ਸਾਲ ਚੀਕੂ ਤੇ ਸੀਤਾ ਫ਼ਲ ਵੇਚਦਾ ਰਿਹਾ, ਉਸ ਦੀ ਕੋਈ ਜਿੰਮੇਵਾਰੀ ਨਹੀਂ ??? ਜਿਹੜੀ ਝੁਠੀ ਸੌਹ ਖਾਦੀ ਉਹ ਕੋਈ ਮਾਈਨੇ ਨਹੀਂ ਰੱਖਦੀ। ਜਿਹੜੀਆਂ 18 ਆਇਆਂ ਨੇ ਉਹ ਵੀ ਚੰਨੀ ਕਰਕੇ ਤਾਂ ਨਹੀਂ ਆਇਆ ਇਹ ਚੈਕ ਕਰਵਾ ਲਵੋ।
@AmritpalSingh-cz2ec
@AmritpalSingh-cz2ec 2 жыл бұрын
Mai koi congress supporter nhi han... Pr baki congress de leaderan nalo channi lakh darje changa hai.. he is humble and down to earth personality... Pr congress di haar pakki c... Joh sarkar khud apne moho kahe ki assi 4.5 saal kaam nhi kitta ohh kitho jit juu... Baki tusi haar toh baad v nhi sudhre tan agge v ahhi hal hona
@navdeepsingh1189
@navdeepsingh1189 2 жыл бұрын
ਦੁਆਬੇ ਵਿਚ ਜੋ ਸੀਟਾਂ ਕਾਂਗਰਸ ਲੈ ਗਈ ਆ ਨਾ ਉਹ ਚਨੀ ਦੇ ਸਿਰ ਤੇ ਲੈ ਕੇ ਗਈ ਆ ਜੋ ਤੁਹਾਡੀ ਹਾਰ ਹੁਣਿ ਸੀ ਨਾ ਅਕਾਲੀ ਦਲ ਤੋਂ ਵੀ ਮਾੜੀ ਹੁਣੀ ਸੀ। ਬਹੁਤ ਵੱਡੀ ਮਾਤਰਾ ਵਿੱਚ ਜੱਟ ਵਾਦ ਤੇ ਬਾਹਮਣ ਵਾਦ ਨੇ cm ਨੂੰ ਵੋਟ ਦਿੱਤੀ ਨੀ। ਲੋਕ ਹਾਰੇ ਪਏ ਸੀ ਕਾਂਗਰਸ ਤੇ ਅਕਾਲੀ ਦਲ ਕੋਲੋ ਆਪ ਇਸ ਲਈ ਜਿ ਜਿੱਤੀ ਆ ਪਾਰਟੀ ਭਵੇ ਕੋਈ ਵੀ ਖਾੜ ਜਾਂਦਾ ਆਪ ਵਲੋਂ win ਕਰ ਜਾਣ ਸੀ
@BALWINDERSINGH-xy5we
@BALWINDERSINGH-xy5we 2 жыл бұрын
ਰਾਣਾ ਗੁਰਜੀਤ ਸਿੰਘ ਸਹੀ ਇੰਨਸਾਨ ਹਨ । ਉਹਨਾਂ ਦਾ ਮੁਕਾਬਲਾ ਇੱਕੀ ਦੁੱਕੀ ਨਹੀਂ ਕਰ ਸਕਦਾ ।
@gulabsandhu9361
@gulabsandhu9361 6 ай бұрын
Jykar chaniahib bhangra paan j a manjy banun nal party hat Gail Capatn dhy ushaAr rackham party nu 4cha nlag y see Captan Dhaka chamcha
@balkarpawar8378
@balkarpawar8378 2 жыл бұрын
Channi zindabad ❤️❤️❤️
@DalipSingh-gz9px
@DalipSingh-gz9px 2 жыл бұрын
रब सानू भी चनी भर दा गरीब बना दे ते असी भी मजी थले करोड़ा रुपये लूके के रखा
@Harjot710
@Harjot710 2 жыл бұрын
Sidhu ne haraya hai congress nu but uh jatt sikh hai is lai kise di himmat nahi unna nu blame karn di.
@jatinh3919
@jatinh3919 2 жыл бұрын
You are absolutely right.wearing some signs of specific religion does not explain that u are away from caste.
@bhaikulwindersingh8932
@bhaikulwindersingh8932 2 жыл бұрын
ਕਾਗਰਸ ਪਾਰਟੀ ਨੇ ਪੰਜ ਸਾਲ ਕੋਈ ਕੰਮ ਨਹੀਂ ਕੀਤਾ ਹੁਣ ਇਵੇਂ ਇਕ ਆਦਮੀ ਨੂੰ ਬਦਨਾਮ ਕਰ ਰਹੇ ਹਨ ਆਪਣੀ ਨਸ਼ੇ ਦੀ ਸੰਹ ਖਾਧੀ ਭੁੱਲ ਗਏ, ਨਾਜਾਇਜ਼ ਮਾਈਨਿੰਗ, ਭਿ੍ਸਟਾਚਾਰ, ਨਹੀਂ ਯਾਦ ਨਹੀਂ ਇਨ੍ਹਾਂ ਨੂੰ
@mohkamsingh2193
@mohkamsingh2193 2 жыл бұрын
Channi Saab best CM
@gurcharanmalhotra6713
@gurcharanmalhotra6713 2 жыл бұрын
Good
@happychauhan9460
@happychauhan9460 2 жыл бұрын
Channi is 100% better than capital, even I am not Congress supporter
@punjabgroup
@punjabgroup 2 жыл бұрын
Yr km nhi krda Channi ,Congress ch hor v vdiya dalit leader ne
@arashdeepkaur5272
@arashdeepkaur5272 2 жыл бұрын
ਕਾਂਗਰਸ ਦਾ ਹੀ ਪਾਰਟੀ ਮੈਂਬਰ,,,,ਓਹਨਾ ਨੇ ਹੀ cm ਬਣਾਇਆ,,,,ਪਰ ਗ਼ਲਤ ਗੱਲ,,,,ਮਜ਼ਾਕ ਕਰਨ ਤੇ ਫਿਰ ,,,,ਸਾਰਾ ਭਾਂਡਾ ਭੰਨਿਆ ਆਪਣੇ ਚੁਣੇ ਹੋਏ ਨੁਮਾਇੰਦੇ ਤੇ,,,,ਜਦ ਤੁਸੀ ਆਪਣੇ ਘਰ ਦੇ ਮੈਂਬਰਾਂ ਦੀ ਕਦਰ ਨਹੀਂ ਕਰਦੇ ।।ਫਿਰ ਤਾਂ ਗ਼ਲਤ ਗੱਲ ਹੈ,,,,ਨੁਕਸਾਨ ਸਭ ਦਾ।।
@punjabgroup
@punjabgroup 2 жыл бұрын
@@arashdeepkaur5272 ਮੈਂ ਤਾਂ ਬਹੁਤ ਕਦਰ ਕਰਦਾ ਸੀ ਬੱਕਰੀ ਦੀ ,ਪਰ ਚੰਨੀ ਨਾਲ ਆਉਣ ਤੋਂ ਬਾਦ ਤਾਂ ਮੈਂ 🥺
@Ramjatin
@Ramjatin 2 жыл бұрын
😀😀😀😀😀😀 1st you should know who is capital 😀😀😀😀😀😀
@pranavraheja
@pranavraheja 2 жыл бұрын
@@Ramjatin 😂😂😂😂
@NirmalSingh-td8vm
@NirmalSingh-td8vm 2 жыл бұрын
ਤੁਸੀਂ ਚੰਨੀ ਨੂੰ ਮਾੜਾ ਕਹਿੰਦੇ ਹੋ। ਕੈਪਟਨ ਨੇ ਚਾਰ ਸਾਲ ਕੀ ਕੀਤਾ ਤੇ ਫਿਰ ਸਿੱਧੂ ਨੇ ਕੀ ਕੀਤਾ
@singhdavinder2390
@singhdavinder2390 2 жыл бұрын
ਚੰਨੀ ਬਹੁਤ ਵਧੀਆ ਸਿਆਸਤਦਾਨ ਹੈ, ਰੌਲਾ ਅਗਲੇ ਦੀ ਜਾਤ ਕਰਕੇ ਆ, ਹਾਲੇ ਵੀ ਕਈ ਚੌਧਰ ਸ਼ਾਹਾਂ ਨੂੰ ਆਹ ਗੱਲ੍ਹਾਂ ਹਜ਼ਮ ਨੀ ਹੁੰਦੀਆਂ,
@harvinderdoaba7422
@harvinderdoaba7422 2 жыл бұрын
Shi ya
@sukhdevsran6714
@sukhdevsran6714 2 жыл бұрын
Right
@dakshsood2644
@dakshsood2644 2 жыл бұрын
Bilkul shi ji hje bi kyia de dhon ch jatt da keela fsya e ehna vicho bi kyi ne ehna nu eh Ni pta Hun dhon Cho jaat ala keela kdna lok jande ne chnni ne koi madaa kmm Ni Kita vdia kmm Kita ehna nu eh e k ek sc bnda cm kida bn gyaa
@bhaikashmirsinghudhoke1354
@bhaikashmirsinghudhoke1354 2 жыл бұрын
ਫਾਲਤੂ ਗੱਲਾਂ ਚੰਨੀ ਦਾ ਕੋਈ ਕਸੂਰ ਨਹੀਂ ਅਗਰ ਵੈਲਟ ਪੇਪਰ ਨਾਲ ਚੋਣਾਂ ਹੁੰਦੀਆਂ ਤਾਂ ਪੱਕਾ ਚੰਨੀ ਬਹੁਮਤ ਨਾਲ ਜਿਤਦੇ ਹੇਰਾਫੇਰੀ ਹੋਈ ਆ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਚੰਨੀ ਨੂੰ ਹਰਾਉਣ ਦਾ ਜੋਰ ਲਗਾਇਆ ਬਾਦਲ ਕੈਪਟਨ ਸਿੱਧੂ ਸਮੇਤ ਹੋਰ ਵੀ ਕਾਂਗਰਸੀ ਯੂਪੀ ਵਿਚ ਵੀ ਅਖਲੇਸ ਜਾਦਵ ਦੀ ਬੱਲੇ ਬੱਲੇ ਹੋ ਰਹੀ ਸੀ EVM ਦੇ ਨਾਲ ਫੇਰਾਫੇਰੀ ਕਰਕੇ ਜਿਤ ਗਈ ਬੀਜੇਪੀ
@sukhdeepsingh-ku3fc
@sukhdeepsingh-ku3fc 2 жыл бұрын
ਅੱਛਾ 22 🤣🤣. ਫਿਰ ਚੰਨੀ 3 ਵਾਰ ਪਹਿਲਾਂ ਕਿਵੇਂ ਜਿਤਿਆ ਸੀ? 2017 ਚ ਕੈਪਟਨ ਦੀ ਸਰਕਾਰ ਕਿਵੇਂ ਬਣ ਗਈ? ਫਿਰ ਮੋਦੀ ਬੰਗਾਲ ਚ ਕਿਉਂ ਹਾਰ ਗਿਆ? ਕੱਲ ਨੂੰ ਕਹੇਗਾ ਕੇ ਨੀਟੂ ਸ਼ਟਰਾਂ ਵਾਲਾ ਵੀ ਤਾਂ ਹੀ ਹਾਰ ਗਿਆ 🤣🤣! ਪਤਾ ਨਹੀਂ ਕਿਥੋਂ ਆ ਜਾਂਦੇ ਨੇ ਤੇਰੇ ਵਰਗੇ ਮੂਰਖ 🤣🤣! ਲੱਗਦਾ ਝਾੜੂ ਨੇ ਕੁਟਿਆ ਤੈਨੂੰ
@sandeepsinghdugh6297
@sandeepsinghdugh6297 2 жыл бұрын
If congress got 18 seats it is only because of channi face otherwise it could be 0 to 5 seats just like akali dal.
@Armywle
@Armywle 2 жыл бұрын
कांग्रेस दी हार दा जिम्मेवार इको एक सिद्धू
@dbangarbangar3088
@dbangarbangar3088 2 жыл бұрын
Chani saab is to good person....chani saab jinda baad....
@SSMAAN-hg8ft
@SSMAAN-hg8ft 2 жыл бұрын
ਹਾਰ ਦਾ ਵੱਡਾ ਕਾਰਨ ਕਲੇਸ਼ ਬਗਾਵਤ ਹੈ 🔥
@SonuSingh-tt7em
@SonuSingh-tt7em 2 жыл бұрын
ਮੂਰਖੋ ਤੁਸੀ ਬਣਾਇਆ ਸੀ। ਓਸ ਟਾਈਮ ਮੂੰਹ ਨੀ ਖੁੱਲਾ ਕਿਸੇ ਦਾ ਹੁਣ ਜਨਤਾ ਨੂੰ ਪਾਗ਼ਲ ਬਣਨ ਲੱਗੀ ਉਲ ਜਲੂਲ ਬਿਆਨ ਦਾਈ ਜਾਓ ਬੱਸ ।
@abhijotkaur8961
@abhijotkaur8961 2 жыл бұрын
Jati wad di eh nafrat kado khatm hougi.oh kise nu esli changa nhi lgda kyoki oh (SC) a koi uchi jaat hunda fer gal kr k vekhde
@rdx6920
@rdx6920 2 жыл бұрын
Chani good cm Three month performens good party now joint.
@gurcharanmalhotra6713
@gurcharanmalhotra6713 2 жыл бұрын
Good man
@tejinder868
@tejinder868 2 жыл бұрын
oh moorkho tusi waise v harna hi c chahe captain renda chahe koi hor .. congress da sare kite bura haal UP ch ki reason reha te baki states ...
@gurpreetsingh7765
@gurpreetsingh7765 2 жыл бұрын
If they won,then no one will wrong ,now all the blame goes to Mr channi...
@manpreetsingh-sm7zo
@manpreetsingh-sm7zo 2 жыл бұрын
ਚੰਨੀ ਨੂੰ ਤਾ ਤੁਸੀ ਬਲੀ ਦਾ ਬੱਕਰਾ ਬਣਾਇਆ। ਹੁਣ ਤੁਹਾਨੂੰ ਇੱਕ ਮੋਹਰਾ ਮਿਲ ਗਿਆ।
@sunnybadhan5567
@sunnybadhan5567 2 жыл бұрын
Chani is Good man
@JagdishKumar-mo6od
@JagdishKumar-mo6od 2 жыл бұрын
Congress got 18 seats due to Mr Channi don't blame him
@SukhbirSingh-tq1sd
@SukhbirSingh-tq1sd 2 жыл бұрын
Ae aeve bhoki janda chani sab jindabad❤❤❤❤
@neelamsandal2278
@neelamsandal2278 2 жыл бұрын
Channi was c.m. only three and half month.he have very cheerful person and different qualities if Congress lost Punjab for this not only channi.whose were rulling 4 and half years in party ask all them
@parghatsingh2538
@parghatsingh2538 2 жыл бұрын
Channi sab jindabad
@BABAL07860
@BABAL07860 2 жыл бұрын
Dont blame to Respected Channi Ji he is hard worker leader in PB Congress All Congress leaders take responsibility for Defeat of Congress in Pb
@mandeepgahunia7871
@mandeepgahunia7871 2 жыл бұрын
Oh Bai jattan nu mauka mil geya ke hun koyi SC community da leader CM na ban javey. Gal samazo. Congress haari aa Sidhu bhaunkey karkey. Koyee akalmand banda PPCC presidentship ton resignation dinda before elections te fer aap hi vapis lai lenda. Channi nu abusive language use karda reha.
@niamaaha...4141
@niamaaha...4141 2 жыл бұрын
Channi will have more time to take care of his goats 😂😂😂😂😂😂😂😂
@rsmangat1
@rsmangat1 2 жыл бұрын
Hard worker? This chooda is corrupt leader & do illegal mining…
@navjotsingh9076
@navjotsingh9076 2 жыл бұрын
@@rsmangat1 jatts were bounded labourers ( bandua majdoor) too. banda singh bhahadur gave you freedom you fuddu jatt mixed breed of jagirdaars🤣
@sehajvirjhamat4180
@sehajvirjhamat4180 2 жыл бұрын
@@rsmangat1 ਵਾਹ ਮਾਂਗਟ ਸਾਬ । ਨਹੀਓਂ ਰੀਸਾਂ ਜੀ। ਗੁਰੂ ਸਾਹਿਬ ਜੀ ਨੇ ਤਾਂ ਐਵੇਂ ਈ ਛੋਟੀ ਜਾਤੀਆਂ ਵਾਲਿਆਂ ਨੂੰ ਪੰਜ ਪਿਆਰੇ ਸਾਜ ਦਿੱਤਾ ।
@RakeshKumar-dy4yd
@RakeshKumar-dy4yd 2 жыл бұрын
Not only Mr.Chani responsible for congress defeat. Also Mr.Sidhu and Capitan responsible.
@janakrajsingla1341
@janakrajsingla1341 2 жыл бұрын
Captain why responsible as he leave Congress what you gain to force him to resign from Congress high command decision was wronge
@lovepreetjandu395
@lovepreetjandu395 2 жыл бұрын
ਡਿੱਗੀ ਖੋਤੇ ਤੋਂ ਗੁੱਸਾ ਘੁਮਿਅਾਰ ਤੇ😅
@prmjeet3055
@prmjeet3055 2 жыл бұрын
Channi is nice man. But congress policy fail.
@kiratmaan0017
@kiratmaan0017 2 жыл бұрын
Channi Saab zindabad ..channi saab bhut vadia insaan ne thusi apnia kartoota karke hi haare ho
@vijayhans49
@vijayhans49 2 жыл бұрын
Dear leaders why you were quite when he became CM and now you blaming him and humiliating him insanely which is totally inhuman.Nobody is talking about captain who didn't do anything good during his rule and nobody is talking about Sidhu sahib who didn't support Chani sahib at all.Because he is SC that's why everybody is humiliating him I am sure if he were jatt or Hindu nobody would have blamed him.All of you kindly requested not to hate SC cuminty they are human too.
@gulshanmehta6908
@gulshanmehta6908 2 жыл бұрын
Yes u r right sb kush sc krke kr .rahe
@RakeshKumar-dy4yd
@RakeshKumar-dy4yd 2 жыл бұрын
Don't blame Channi, fools.... Sidhu and captain same responsible for shamful defeat of congress
@GurmeetSingh-yr7kv
@GurmeetSingh-yr7kv 2 жыл бұрын
Jdo captain cm c us ne ki kamm kite. Hun jdo channi haar gye us nu bol rha ho..jdo oh cm c tu kidr c...hun sidhu bechaara ho gya.....tusi teh haarna ae c.......
@hijr_ludhianvi7482
@hijr_ludhianvi7482 2 жыл бұрын
Katia kism de Lok ne Congress leader but Channi is Down To earth Leader sirf chorr nhi Channi warge v hunde
@jarnailsingh9316
@jarnailsingh9316 2 жыл бұрын
Chani jindabad
@gulshanmehta6908
@gulshanmehta6908 2 жыл бұрын
Jatt ta zemeen.di watt.te ni kdhn dinde sc nu CM ta Kithe bardashat hona si Very sad castism
@javascript159
@javascript159 2 жыл бұрын
ਦੱਲਿਆ ਕੈਪਟਨ ਤੇਰਾ ਜੀਜਾ ਜਿੱਤ ਗਿਆ
@BALWINDERSINGH-xy5we
@BALWINDERSINGH-xy5we 2 жыл бұрын
ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਦਾ ਕਸੂਰ ਹੈ, ਜਿਉਂ ਹੀ ਚੰਨੀ ਸਾਹਿਬ CM ਬਣੇ, ਇਹਨਾਂ ਕਾਂਗਰਸੀਆਂ ਲੋਕਾਂ ਕੋਲੋਂ ਬਰਦਾਸ਼ਤ ਹੀ ਨਹੀਂ ਹੋਇਆ, ਅੱਗੋਂ ਹੋਰ ਆਪਣੀ image ਖ਼ਰਾਬ ਕਰ ਰਹੇ ਹਨ । ਚੰਨੀ ਸਾਹਿਬ ਦਾ ਕੋਈ ਕਸੂਰ ਨਹੀਂ। ਇਹਨਾਂ ਜ਼ਿਆਦਾ ਫਾਲਤੂ ਬੋਲਣ ਵਾਲੇ ਕਾਂਗਰਸੀਆਂ ਦਾ ਹੀ ਕਸੂਰ ਹੈ । ਜਿੱਤ ਹਾਰ team work ਹੁੰਦੀ ਹੈ । ਸਾਰੀਆਂ ਟਿਕਟਾਂ ਸਿੱਧੂ ਦੇ ਬੰਦਿਆਂ ਨੂੰ ਦਿੱਤੀਆਂ । ਚੰਨੀ ਸਾਹਿਬ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ । ਕਾਂਗਰਸ ਪ੍ਰਧਾਨ ਸਿੱਧੂ ਨੇ ਕੋਈ ਪ੍ਰਚਾਰ ਨਹੀਂ ਕੀਤਾ । ਬੱਕਰੀ ਤਾਂ ਉਸ ਨੇ 8-9 ਮਾਰਚ ਨੂੰ ਚੋਈ, ਬੱਕਰੀ ਦਾ ਵੋਟਾਂ ਨਾਲ ਮਤਲਵ ਹੀ ਕੋਈ ਨਹੀਂ । ਇੱਥੇ ਚੁਟਕਲੇ ਸੁਣਾਉਣ ਵਾਲਾ CM ਬਣ ਗਿਆ । ਕਿਉਂਕਿ ਉਸ ਨੂੰ ਹਾਈ ਕਮਾਂਡ ਦਾ ਹੁਕਮ ਮੰਨਣਾਂ ਆਉਂਦਾ ਹੈ । ਦੁਜੇ ਪਾਸੇ, ਕੁਝ ਕਾਂਗਰਸੀਆਂ ਨੇ ਹਾਈਕਮਾਂਡ ਦਾ ਹੁਕਮ ਹੀ ਨਹੀਂ ਮੰਨਿਆਂ । ਇਹੋ ਜਿਹੇ ਲੋਕਾਂ ਨੂੰ ਵੋਟ ਹਰ ਬੰਦਾ ਨਹੀਂ ਪਾਏਗਾ ।
@dakshsood2644
@dakshsood2644 2 жыл бұрын
Ryt jii eh sare salya de aggg LG gyii k ekk sc bnda mukh mntri bn gyaa
@manjitkumar3007
@manjitkumar3007 2 жыл бұрын
Channi saab great
@kulvarnsaab9807
@kulvarnsaab9807 2 жыл бұрын
Shame on them he was only approximate 3month of CM but they blame on his. Nobody blame Sidhu Os bnde ne kinne drame kite par sara blame channi de sir te marh ta. Punjab nu pta sidhu ne andro todiya Congress nu
@sahibjitsingh4496
@sahibjitsingh4496 2 жыл бұрын
Sidhu hi jimevar a congress di es halat lai...
@nav_sidhu118
@nav_sidhu118 2 жыл бұрын
ਟੈਂਟ ,ਬੱਕਰੀ, ਮੰਜੇ, ਭੰਗੜਾ, ਰਿਕਸ਼ਾ,ਸਿੰਗਰ, ਕੰਬਲੀ ਵਾਲਾ,ਪਰਸੀਨ ਵੱਢਣਾ🙈🤣🤣🤣
@sishannosingh3003
@sishannosingh3003 10 ай бұрын
ਬੈਠ ਜਾ ਉਏ ਚੁਪ ਕਰ ਕੇ ਜਿਹੜੀਆਂ ਚਾਰ ਸੀਟਾਂ ਆਇਆ ਚਰਨਜੀਤ ਚੰਨੀ ਕਰਕੇ ਆਇਆ ਜੇ ਕੈਪਟਨ ਹੁੰਦਾ ਜਮਾ ਜਿਰੋ ਹੋਣਾ ਸੀ
@Lucky4mpb
@Lucky4mpb 2 жыл бұрын
I think if Channi was not a Cm face then congress would not able to won even one seat . The damage done to your party was by so called Captain and sidhu + all others those think they are better than normal Punjabis. Channi is intelligent man he was trying to be a common man by giving those statements atleast he tried but AAP rocks , hopefully they do good to Punjab and Punjabi people.
@lovepreetkaler9353
@lovepreetkaler9353 2 жыл бұрын
Exactly 😂 this is what I think. He lost it was his bad luck. Before channi I was thinking that even akalis will perform better but under channi they made a strong comeback.
@miselfoptions7125
@miselfoptions7125 2 жыл бұрын
ਨਹੀਂ ਖਤਮ ਹੁੰਦਾ ਕਲੇਸ਼ ਨਾ ਹੋਵੇ ਕਿਸੇ ਨੇ ਕੀ ਲੈਣਾ!
@sajangharu7785
@sajangharu7785 2 жыл бұрын
ਪਹਿਲਾ ਸਾਡੇ ਚਾਰ ਸਾਲ ਕਿੱਥੇ ਸੀ ਇਹ ਸਾਰੇ ਜਾਣੇ ਹੁਣ ਇਹ ਚੰਨੀ ਨੂੰ ਕਹੀ ਜਾਂਦੇ ਆ ਸਾਰੇ ਜਾਣੇ ਜਦੋਂ ਚੰਨੀ ਨੂੰ cm ਬਣਾਇਆ ਸੀ ਉਦੋ ਕੈਪਟਨ ਨੂੰ ਕਹਿੰਦੇ ਸੀ ਬਾਦਲਾ ਨਾਲ ਰਲਿਆ ਆ ਇਹ ਸਭ ਇਕੋ ਥਾਲੀ ਦੇ ਚੱਟੇ ਪੱਟੇ ਆ 😏😏😏😏😏😏😏😏
@BABAL07860
@BABAL07860 2 жыл бұрын
Being a Dalit CM Channi JI MOSTLY leaders jealous from him as Respected Jakhar Jiand Navjot Singh Sidhu Ji this is the also reason of Congressdefeat What is the duty of President PB duriñg Election Only Criticise to the own Party this is also reason of defeat
@kulwinderkaur383
@kulwinderkaur383 2 жыл бұрын
Je chani na hunda ta ehna ਕਾਂਗਰਸੀਆਂ ਨੂੰ ਕਿਸੇ ਨੇ ਪਿੰਡ ਚ ਵੀ ਨਹੀਂ ਵੜਨ ਦੇਣਾ ਸੀ
@ManjinderSingh-ze1dq
@ManjinderSingh-ze1dq 2 жыл бұрын
ਕੀਤੀਆਂ ਕੈਪਟਨ ਦੀਆਂ ਪੇਸ਼ ਚੰਨੀ ਦੇ ਆਈਆਂ। ਬਾਦਲਾਂ ਨਾਲ ਯਾਰੀ ਕੈਪਟਨ ਨੇ ਨਿਭਾਈ ਦੋਸ਼ ਚੰਨੀ ਨੂੰ। ਇਹ ਠੀਕ ਨਹੀਂ ਹੈ।
@baljeetdhanota6345
@baljeetdhanota6345 2 жыл бұрын
Don’t blame Mr, Channi. It’s the rest of the party members. I would recommend Mr. Channi to join AAP.
@niamaaha...4141
@niamaaha...4141 2 жыл бұрын
AAP will not take this kind of rubbish from congress. Better he start and take care of goats
@saurbhgoyal4216
@saurbhgoyal4216 2 жыл бұрын
Channi je satta ch aanda tan bahut carreer tabaah hone c loka de... He is not good person
@AshokKumar-ck6sr
@AshokKumar-ck6sr 2 жыл бұрын
Ase Alaan mantri de naal(Congress or Akali dal) de leader's nu je AAP VICH LIYE GYE FIR AAP DE BHI MURDABAD KITI JYEGI. VOTERS
@kuldipsingh5787
@kuldipsingh5787 2 жыл бұрын
ਆਪ ਵਾਲੇ MLA ਨੂੰ ਵੀ ਬੱਕਰੀਆਂ ਚੋਣ ਲਾ ਦੇਵੇਗਾ☺️☺️☺️☺️
@navneetdhanjal7468
@navneetdhanjal7468 2 жыл бұрын
Aap dont need anyone
@navtejsingh9243
@navtejsingh9243 2 жыл бұрын
Why not question Captain's poor performance during the four & half years of his rule
@sukhdevbadla9444
@sukhdevbadla9444 2 жыл бұрын
Channi zindabad
@smanpreet2612
@smanpreet2612 2 жыл бұрын
Hun blame game start Decision Rahul gandi da blame channi te. Shame on all of them, also on channi
@sahibjitsingh4496
@sahibjitsingh4496 2 жыл бұрын
Tin mahine vich hun agla jaan de dave...
@sehajvirjhamat4180
@sehajvirjhamat4180 2 жыл бұрын
ਇਹ ਸਿਰਫ਼ ਹਵਾ ਸੀ ਆਮ ਆਦਮੀ ਪਾਰਟੀ ਦੀ।ਚੰਨੀਂ ਤਾਂੱ ਬਕਰੀਆਂ ਈ ਚੋਂਦਾ ਸੀ। ਕੈਪਟਨ ਤਾਂ ਪਤਾ ਨੀਂ ਕਿਹਨੂੰ ਚੋਂਦਾ ਰਿਹਾ ਸਿਸਵਾ ਫਾਰਮ ਚ।ਸਿੱਧੂ ਅਪਣੀ ਸੀਟ ਤਾਂ ਜਿੱਤ ਕੇ ਦਖਾਲਦਾ ਜੇ ਉਹ ਕਾਬਲ ਸੀ ।
@gurinderjitkaler4519
@gurinderjitkaler4519 2 жыл бұрын
Channi is a great leader for Punjab...but because of castizm mostly general category leaders and people don't want to see a SC man as CM ....we can see how they disrespect their Channi sab after the results. Channi sahib is a common man who behaves like a common man. he defeat because of his cast; otherwise, he had won as independent how he can lose as CM .atleas, he should not lose his home seat. most of GC leaders belong to all parties, including Congress .cannot digest to SC as CM.
@satwinderpawar9532
@satwinderpawar9532 2 жыл бұрын
ਇਹਨਾਂ ਸਾਰਿਆਂ ਨੇ ਰਲ ਕੇ ਚੰਨੀ ਦੇ ਖਿਲਾਫ ਕੰਮ ਕੀਤਾ।ਬਸ ਇਨ੍ਹਾਂ ਤੋਂ ਇਹ ਬਰਦਾਸ਼ਤ ਨੀ ਹੋਇਆ ਕੇ ਕੋਈ ਰਿਜਰਵ ਕੈਟਾਗਿਰੀ ਦਾ ਬੰਦਾ ਇਹਨਾਂ ਦੇ ਉਪਰ ਜਾਂ ਬਰਾਬਰ ਕਿਵੇਂ ਆ ਸਕਦਾ।ਇਹ ਜਾਟੜੇ ਜਲੇ ਫਿਰਦੇ ਸੀ।
@jssiemanhas6482
@jssiemanhas6482 2 жыл бұрын
Why blaming Charnjit Chani, he is nice man, work doesn't harm, ਲੋਕਾਂ ਸਿਆਣੇ ਹੋ ਗਏ, ਆਪਣੀ ਪਛਾਣ ਬਣਾ ਲਈ,
@kanwarjitsingh9345
@kanwarjitsingh9345 2 жыл бұрын
Chani try to touch with common man so dnt try to blame him , he is good guy
@Rahul-qt3ui
@Rahul-qt3ui 2 жыл бұрын
haha .anpad loko .congrass harni c. aam admi party nu moka dena c asi sab ne .channi kafi vdia insan aa
@charanjitkaur7798
@charanjitkaur7798 2 жыл бұрын
Channi is good man
@gurkiratrandhawa172
@gurkiratrandhawa172 2 жыл бұрын
He is a very innocent man....🙂❤️this party is not for him...😑
@gurkiratrandhawa172
@gurkiratrandhawa172 2 жыл бұрын
@@saurbhgoyal4216 👀
@varindersingh7423
@varindersingh7423 2 жыл бұрын
Channi nu target bnah ke aap Saaf nikalna chaunde ne...well played congressiyon. Thaade Mantriyan/Vidhayaka toh je aavde halke ni jitte gaye tah idde vich channi da ka fault aa. Bakki jinna Vidhayaka ne Apne halke vich kamm kitte c...oh jittu rahen ne. Example- Raja Warring & others who won.
@ravneetkaur3652
@ravneetkaur3652 2 жыл бұрын
Respected Channi sir is a gud leader ,I support u sir , sidhu & captain is responsible . I think eh jehri baki seats jitia n oh channi sir krke Congress d khate ch ayea n other wise possible nai c blame Krna kise nu bht sokha e.
@SurjeetSingh-vb4sg
@SurjeetSingh-vb4sg 2 жыл бұрын
The Charnjeet..Singh.. .Chani.. best
@mohkamsingh2193
@mohkamsingh2193 2 жыл бұрын
1984 yaad Karo
@sukh.7870
@sukh.7870 2 жыл бұрын
galti channi de nai congress de kud si ..punjab de lok change chounde si🙏
@gurcharanmalhotra6713
@gurcharanmalhotra6713 2 жыл бұрын
Good
@rubalsingh4200
@rubalsingh4200 2 жыл бұрын
Channi did good job as a C M
@Raaazzz
@Raaazzz 2 жыл бұрын
Fr ki aa j ohne ah sb kita tan ..Har tusi app gye...individual performance hundi a sb..MLA'S Di.ave channi nu blaim kri jande
@jashanbhaini5246
@jashanbhaini5246 2 жыл бұрын
ਭਰਾਵੋ ਸਾਢੇ ਚਾਰ ਸਾਲ ਲੋਕ ਬਹੁਤ ਔਖੇ ਹੋਏ ਨੇ ਤੁਸੀਂ ਹਜੇ ਵੀ ਕੈਪਟਨ ਨੂੰ ਚੰਗਾ ਕਹਿ ਰਹੇ ਹੋ ਚੰਨੀ ਸਾਬ ਤਾਂ ਫਿਰ ਵੀ ਬਹੁਤ ਚੰਗੇ ਰਹੇ ਨੇ ਚੰਨੀ ਜਿੰਦਾਬਾਦ
@HARDEEPSINGH-bi7yb
@HARDEEPSINGH-bi7yb 2 жыл бұрын
Don't blame mr Channi
@rakeshkumar-qx5jo
@rakeshkumar-qx5jo 2 жыл бұрын
ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਕੋਈ ਵੀ ਕੰਮ ਨਹੀਂ ਕਰਾਇਆ ਕੈਪਟਨ ਨੇ ਤਾਂ ਸਿਰਫ ਵਾਅਦੇ ਕਰਦਾ ਰਿਹਾ ਲੇਕਿਨ ਕੋਈ ਵੀ ਵਾਅਦਾ ਲਾਗੂ ਨਹੀਂ ਕੀਤਾ ।ਤੇ MLA shab ਇਕ ਪਿੰਡ ਵਿਚ ਵੀ ਜਾਣਾ ਹੋਗਾ ਤੋਂ ਕੰਮ ਸੇ ਕੰਮ ਵੀ 15ਸੇ 20 ਗੱਡੀਆ ਦਾ ਕਾਫ਼ਲਾ ਲੇਕਰ ਚਲਦਾ ਹੈ। MLA ta ਗੱਡੀਆ ਵਿਚ ਇਸ ਤਰ੍ਹਾਂ ਸਰਕਾਰੀ ਤੇਲ ਫੂਕ ਰਹੇ ਨੇ ਜਿਦ੍ਹਾ ਇਹਨਾਂ ਦੇ ਘਰ ਦਾ ਪੈਟਰੌਲ ਪੰਪ ਹੈ। ਗਰੀਬਾ ਦਾ ਪੈਸਾ ਹੈ ਗਰੀਬਾ ਤੇ ਲਗਾਓ ।ਅਭੀ ਪਾਰਟੀ ਦੇ ਆਗੂ ਓਸਕੇ ਉਪਰ ਉਂਗਲੀ ਓੱਠਾ ਰਹਿ ਹੈ ਜਿਨਕੋ last 3month command Punjab ਦੇ ਮੁੱਖ ਮੰਤਰੀ ਤੇ ਤੋਰ ਤੇ ਕੀਤੀ ।ਕੈਪਟਨ ਨੇ ਪੰਜਾਬ ਕੋ ਬਰਬਾਦ ਕਰਦੀਆ ਹੈ।ਪਾਰਟੀ ਕੋ ਬੁਰੀ ਤਰ੍ਹਾਂ ਹਰਾ ਦੇਣ ਵਾਲੀ ਰਾਜਨੀਤੀ ਕੀਤੀ ਹੈ।ਇਸ ਵਿਚ ਚੰਨੀ ਸਾਬ ਦਾ ਇਸ ਵਿਚ ਕੋਈ ਵੀ ਦੋਸ਼ ਨਹੀਂ ਹੈ।
@truthwins005
@truthwins005 2 жыл бұрын
ਬਹੁਤ ਵਧੀਆ ਹੋਇਆ congressi ਗੰਦ ਨਿਕਲਿਆ ਪੰਜਾਬ ਤੋਂ
@drharvindersingh518
@drharvindersingh518 2 жыл бұрын
Shareaam dikh reha ke channi ton jealous ne eh bande ,captain karke tan haare ho congress ji 🙏
@ranvirsingh1845
@ranvirsingh1845 2 жыл бұрын
Oh ik Dalit parivar da putt c ta hi inni nafrat di zehar bhari Inna loka ch je ਤੁਹਾਡੇ ਚ ਦਮ c ta pehla ਕਹਿੰਦੇ ਚੰਨੀ ਨੂੰ cm na banao captain pagal te ohde chamche v hun pagal hoge te j captain da vote bank c ta oh kkyo haryan
@RakaY-j3u
@RakaY-j3u 2 жыл бұрын
ਅਸਲ ਵਿੱਚ ਚੰਨੀ ਚਮਾਰ ਆ ਤਾਂ ਕਰ ਕੇ ਉਹ ਪਸੰਦ ਨਹੀਂ ਕਰਦੇ ਸਨ। ਜੇ ਕੋਈ ਕਿਸੇ ਹੋਰ ਜਾਤ ਦਾ ਹੁੰਦਾ ਤਾਂ ਉਹਨੂੰ ਚੰਗਾ ਕਹਿਣਾ ਸੀ
@rednakisstar4757
@rednakisstar4757 2 жыл бұрын
Bas aah hi gal ਰਾੜk di ena de sale mere
@JaspreetSingh-fr7jf
@JaspreetSingh-fr7jf 2 жыл бұрын
Sardar chanrjit Singh chani is best leader
@logicbros009
@logicbros009 2 жыл бұрын
Jitt haar chaldi rehndi aa but that humiliation is bad manners Atleast he effort his own style for the party I'm not supporter for any Party But they shouldn't disrespect anyone
@gurislatch73
@gurislatch73 2 жыл бұрын
bechare mr. channi nu bali da bakra bana rahe hun , sari party de members di kami hai , mr. channi simple aadmi hai
@jagwindersingh7483
@jagwindersingh7483 2 жыл бұрын
Chani karke da 18 seeta aagya hai 111 day 16 17 ghante ta CM ne come keeta But public badlah chohdi c
@reshamsingh3527
@reshamsingh3527 2 жыл бұрын
ਕਾਂਗਰਸ ਪਾਰਟੀ ਦੀ ਹਾਰ ਦਾ ਜ਼ਿਮੇਵਾਰ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਤੇ ਐਮ ਐਲ ਐਮ ਜਿਹਨਾਂ ਨੇ ਸਾਡੇ ਚਾਰ ਸਾਲ ਜਨਤਾ ਨੂੰ ਮੂੰਹ ਨਹੀਂ ਵਿਖਾਇਆ ਤੇ ਜਿਸ ਦਿਨ ਤੋਂ ਚੰਨੀ ਸਾਬ ਮੁੱਖ ਮੰਤਰੀ ਬਣ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਉਹਦੋਂ ਤੋਂ ਪਾਰਟੀ ਵਿੱਚ ਕਲੇਸ਼ ਪਾਈ ਰੱਖਿਆ ਹੈ ਸ਼ੁਕਰ ਕਰੋ ਚੰਨੀ ਸਾਬ ਕਰਕੇ ਪਾਰਟੀ ਨੂੰ 18 ਸੀਟਾਂ ਆਈਆਂ ਨਹੀਂ ਤਾਂ ਕਾਂਗਰਸ 00 ਤੇ ਹੋਣੀ ਸੀ ,,,,, ਮਜ਼ਦੂਰ ਏਕਤਾ ਜਿੰਦਾਬਾਦ
@sadhusingh3109
@sadhusingh3109 2 жыл бұрын
ਲੱਖਾ ਰੁਪਏ ਲਾਕੇ ਮੁਛਲ ਨੇ ਆਪਣਾ ਮੁਡਾ ਤੇ ਆਪ ਜਿਤੇ ।
@jsingh5936
@jsingh5936 2 жыл бұрын
Kya gal krde yaar
@GagandeepSingh-fb7iy
@GagandeepSingh-fb7iy 2 жыл бұрын
Cani jindawad. Cani jindawad
@gamingpoint611
@gamingpoint611 2 жыл бұрын
Chani Saab the great man
@MakhanSingh-px4bk
@MakhanSingh-px4bk 2 жыл бұрын
ਜਾਤੀ ਵਾਦ ਨਜਾਰਾ ਆਉਂਦਾ ਹੈ ਜੈ ਭੀਮ ਜੈ ਭਾਰਤ
@MakhanSingh-px4bk
@MakhanSingh-px4bk 2 жыл бұрын
ਧੰਨਵਾਦ'
@rameshgeneralstore3070
@rameshgeneralstore3070 2 жыл бұрын
Ex cm chani jindabad
@deepsingh7729
@deepsingh7729 2 жыл бұрын
Manpreet ji looking so cute and beautiful
Running With Bigger And Bigger Lunchlys
00:18
MrBeast
Рет қаралды 123 МЛН
pumpkins #shorts
00:39
Mr DegrEE
Рет қаралды 65 МЛН
Un coup venu de l’espace 😂😂😂
00:19
Nicocapone
Рет қаралды 4,1 МЛН