Punjab ਦੇ Top 10 ਕਰੋੜਪਤੀ Leaders ਜਿਹਨਾਂ ਕੋਲ ਹੈ ਬੇਸ਼ੁਮਾਰ ਦੌਲਤ, 3 ਤਾਂ ਨੇ ਅਰਬਪਤੀ

  Рет қаралды 782,913

TV Punjab

TV Punjab

Күн бұрын

Пікірлер: 434
@sushiltaneja5527
@sushiltaneja5527 2 жыл бұрын
ਇਹ ਪੈਸਾ ਤਾਂ ਇਕ ਨੰਬਰ ਚ ਦਿਖਾਇਆ ਅਸਲ ਤਾਂ ਇਸ ਤੋਂ ਤਿੰਨ ਚਾਰ ਗੁਣਾਂ ਹੋਣੀ ਹੈ। ਪੰਜਾਬ ਨੂੰ ਬਹੁਤ ਲੁੱਟਿਆ ਹੈ।
@JairamSingh-s6u
@JairamSingh-s6u Жыл бұрын
1000 Guna gyada
@gursehajsingh5336
@gursehajsingh5336 9 ай бұрын
11111111111111111¹¹
@gs7458
@gs7458 3 ай бұрын
I know most of them my childhood friends ne sare captain nu Chad ke . Sector 9 di 1 kothi di kimat hi 48 Crore ha. 😮. US hisab nal sare 500 Crore ton jada de Malik ne
@SandeepSingh-sj3kg
@SandeepSingh-sj3kg 28 күн бұрын
Eh ta saaale pehn de lodde pure Punjab nu te gurughar nu lutt k khage
@ManjinderChahal-q2i
@ManjinderChahal-q2i 11 ай бұрын
ਗਲਤ ਜਾਣਕਾਰੀ ਦੇ ਰਹੇ ਹੋ ਬਾਦਲ ਸਭ ਤੋਂ ਅਮੀਰ ਹੈ
@harpreetdaleke7225
@harpreetdaleke7225 3 жыл бұрын
ਬਹੁਤ ਘੱਟ ਦੱਸੀ ਤੁਸੀਂ 5%ਦੱਸੀ
@misyal4150
@misyal4150 10 ай бұрын
Right ji
@balwindermalhi7393
@balwindermalhi7393 3 жыл бұрын
ਇਹ ਸਾਰੀ ਰਕਮ ਜੋ ਹੈ ਉਹ ਪੰਜਾਬ ਦੀ ਹੈ ਪਰ ਸਾਰਾ ਇਹ ਜੋ ਪੈਸਾ ਹੈ ਉਹ ਪੰਜਾਬ ਦੀ ਸਰਕਾਰ ਨੂੰ ਚੰਗੀ ਤਰਾਂ ਚੂਨਾ ਲਾਇਆ ਹੈ ਸੋ ਲੋਕਾਂ ਨੂੰ ਇਹਨਾਂ ਦੀ ਪਹਿਚਾਣ ਕਰਕੇ ਛਿੱਤਰਾਂ ਦੇ ਹਾਰ ਤਿਆਰ ਕਰੋ
@pardeeppassi8385
@pardeeppassi8385 3 жыл бұрын
ਇਹ ਰਕਮ ਚੋਣਾ ਵਿੱਚ ਦਿੱਤੇ ਐਫੀਡੈਵਟ ਵਿਚ ਦਰਜ ਹੈ .ਅਸਲ ਫਿਗਰ ਤਾ ਕੋਈ ਜਾਣਦਾ ਈ ਨਹੀ .ਏਨੀ ਏਨੀ ਪਰਾਪਰਟੀ ਤਾ ਇਹਨਾ ਦੇ ਚਮਚਿਆਂ ਦੇ ਨਾ ਈ ਹੋਣੀ ਆ.
@rohithanda5715
@rohithanda5715 3 жыл бұрын
Hnji
@avleenkaur7442
@avleenkaur7442 2 жыл бұрын
Bilkul sahi hai. Ehna nu hun loka nu syast to baahar kar dena chahida hai.
@navdeepchahal647
@navdeepchahal647 11 ай бұрын
Anpad loko tuhanu lgda v bs 100-200 crore aw ehna di ? Net worth
@gssidhu364
@gssidhu364 8 ай бұрын
😅..ll​@@rohithanda5715
@manpreethanda6222
@manpreethanda6222 3 жыл бұрын
ਮਰਜੋ ਹੋਣ ਤਾਂ ਬਸ ਕਰਦੋ 50 ਪੀਡੀਆ ਲਈ ਜੋੜ ਲਏ ਤੁਸੀ
@khalistan_zindabad_khalsa
@khalistan_zindabad_khalsa Жыл бұрын
ਨਾ ਵੜਿੰਗ ,ਨਾ ਕੈਪਟਨ,ਨਾ ਬਾਦਲ ,ਨਾ ਭਗਵੰਤ ਮਾਨ ,ਸਾਨੂੰ ਚਾਹੀਦਾ ਸਿਮਰਨਜੀਤ ਸਿੰਘ ਮਾਨ ।
@sidhub6841
@sidhub6841 3 жыл бұрын
ਕਾਲੀ +ਕਾਂਗਰਸ ਦੀ ਸੰਪਤੀ= ਪੰਜਾਬ ਦਾ ਕਰਜ਼ਾ
@GNAC0013
@GNAC0013 11 ай бұрын
ਚੋਰ ਬਾਦਲ ਲਾਣੇ ਤੇ ਚੋਰ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਇਸ ਸਮੇਂ ਡਾਕੂ ਆਮ ਆਦਮੀ ਪਾਰਟੀ ਦੀ ਵਾਸ਼ਿੰਗ ਮਸ਼ੀਨ ਵਿੱਚ ਸਾਫ਼ ਹੋ ਕੇ ਇਮਾਨਦਾਰ ਬਣ ਚੁੱਕੇ ਨੇ ਵੀਰ,,,
@lohiasaab8059
@lohiasaab8059 Жыл бұрын
ਕਿਸੇ ਵੀ ਆਦਮੀ ਕੋਲ ਸੰਪਤੀ ਸੀਮਤ ਹੋਣੀ ਚਾਹੀਦੀ ਹੈ ਬਾਕੀ ਵਾਧੂ ਸੰਪਤੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ।
@GNAC0013
@GNAC0013 11 ай бұрын
ਇਹ ਇੱਕ ਚੰਗੀ ਸਾਲਾਹ ਹੈ ਤੁਹਾਡੀ,, ਪਰ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ,,,,, ਕਿਉੰਕਿ ਬਾਦਲ ਲਾਣੇ ਤੇ ਕਾਂਗਰਸ ਪਾਰਟੀ ਦੇ ਜਿਆਦਾਤਰ ਲੀਡਰ ਤਾਂ ਆਮ ਆਦਮੀ ਪਾਰਟੀ ਵਿੱਚ ਨੇਂ,,,, 👇👇👇 ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,, ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,, ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।। ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
@sanjogtarani3997
@sanjogtarani3997 Жыл бұрын
ਹਾਏ ਹਾਏ ਰੱਬਾ ਇੰਨੀ ਜ਼ਿਆਦਾ ਜਾਇਦਾਤ
@yaad1959
@yaad1959 3 жыл бұрын
ਜਿੰਨੀ ਸਾਰਿਆਂ ਦੀ ਦੱਸੀ ਹੈ,,,,,,ਉਸ ਤੋਂ ਤਿੰਨ ਗੁਣਾ ਵੱਧ ਇਕੱਲੇ ਸੁਖਬੀਰ ਬਾਦਲ ਕੋਲ ਪੰਜਾਬ ਵਿੱਚ ਹੈ। ਜੇ ਗੱਲ ਬਾਹਰਲੇ ਮੁਲਕਾਂ ਵਿੱਚ ਅਮਰੀਕਾ ਕਨੇਡਾ ਨਿਊਜੀਲੈਂਡ ਅਸਟਰੇਲੀਆ ਇਟਲੀ ਵਿਚਲੀ ਪਰਾਪਰਟੀ ਦੱਸ ਦਿੱਤੀ ਤਾਂ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਭਾਰਤ ਦਾ ਪਰਧਾਨ ਮੰਤਰੀ ਵੀ ਬਾਦਲ ਦੇ ਅੰਡਰ ਕੰਮ ਕਰਦਾ ਹੈ।ਇਹ ਸਿਰਫ਼ ਲੋਕਾਂ ਨੂੰ ਦੱਸਣ ਲਈ ਹੈ।
@ramindersingh3692
@ramindersingh3692 3 жыл бұрын
ਇਹ ਸਭ ਪੈਸੇ ਗਰੀਬਾਂ ਦੇ ਹੀ ਨੇਂ।
@railloverrash
@railloverrash Жыл бұрын
Kyon Garib mehnat karke kuj nhi kr skda
@sarbbrar2203
@sarbbrar2203 Жыл бұрын
mehnat time vdia ho skda India vich luxury life ne g skdaa ​@@railloverrash
@railloverrash
@railloverrash 11 ай бұрын
@@sarbbrar2203 kyon Virat Kohli luxury life nhi jeenda
@RangitSinghHarike-uy7md
@RangitSinghHarike-uy7md Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੋ ਸੱਚ ਸੈਂਕੜੇ ਸਾਲ ਪਹਿਲਾਂ ਫੈਸਲਾ ਕਰ ਦਿਤਾ ਹੈ ਸੀ ਪਾਪਾ ਬਾਝੋਂ ਇਕੱਠੀ ਹੁੰਦੀ ਨਹੀਂ ਮੋਇਆਂ ਨਾਲ ਜਾਂਦੀ ਨਹੀਂ।।ਜਿਉਂਦੇ ਆ ਨੂੰ ਵੀ ਦੇਖ ਲੳਓ ਸਬਰ ਸ਼ੁਕਰ ਸੰਤੋਖ ਹੈ ਨੀਤਾਂ ਤਾਂ ਕੁਤੇ ਨਾਲ ਮੇਲ ਖਾਦੀਆ ਹਨ ਮਤਲਵ ਪੈਸੇ ਲਈ ਸਾਰੇ ਹੀ ਪੈਰੀਂ ਵੀ ਡਿਗਦੇ ਪੈਰ। ਵੀ ਚਟਦੇ ਭੌਂਕਦੇ ਵੀ ਦੰਦੀ ਵੀ ਵਢ ਖਾਂਦੇ ਹਨ ਜਿਥੋਂ ਲਖਾ ਦੀ ਆਸ ਹਜ਼ਾਰਾਂ ਖਰਚ ਵੀ। ਦਿੰਦੇ ਦਿਨ ਰਾਤ ਹੈ ਪੈਸਾ ਹੈ ਪੈਸਾ ਕਰਦੇ ਮਰ ਰਹੇ ਹਨ। ਸਨ।
@gurmeetsinghsandhu2340
@gurmeetsinghsandhu2340 3 жыл бұрын
ਵਿਦੇਸ ਵਿੱਚ ਕਿੰਨੀ ਸੰਪਤੀ ਹੈ ਲੀਡਰਾਂ ਦੀ ਪਤਾ ਕਰੋ ਜੀ
@lakhbirsingh7485
@lakhbirsingh7485 Жыл бұрын
ਇਹ ਪੈਸੇ ਤਾਂ ਜਨਤਕ ਕੀਤੇ ਹਨ ਹੋਰ ਵੀ ਬਹੁਤ ਕੁਝ ਹੈ ਜੋਂ ਜਨਤਕ ਨਹੀਂ ਕੀਤਾ ਗਿਆ ਜੀ ਧੰਨਵਾਦ ਜੀ ❤😢😢
@friendscaraccessoriestalwa2272
@friendscaraccessoriestalwa2272 2 жыл бұрын
Top 10 ਸਭ ਤੋਂ ਘੱਟ ਸੰਪਤੀ ਵਾਲੇ ਵੀ ਦੱਸੋ ਤਾਂ ਜੌ ਅਗਲੀਆਂ ਚੋਣਾਂ ਸਮੇਂ ਪਤਾ ਚਲ ਸਕੇ ਕੀਦੀ ਸੰਪਤੀ ਘਟੀ ਆ ਕਿਦੀ ਵੱਦੀ ਆ
@inderkumar3092
@inderkumar3092 2 жыл бұрын
ਕਾਂਗਰਸ ਨੇ ਮੇਰੇ ਇਲਾਕੇ ਵਿੱਚ ਭ੍ਰਿਸ਼ਟਾਚਾਰ ਕੀਤਾ, ਸੜਕ ਬਣਾਈ, ਜੋ ਇੱਕ ਮਹੀਨੇ ਵਿੱਚ ਟੁੱਟ ਗਈ, ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਕੀਤੀ, ਉਨ੍ਹਾਂ ਨੇ ਟਰੱਕ ਯੂਨੀਅਨ ਦੇ ਡਰਾਈਵਰ ਨੂੰ ਬੇਰੁਜ਼ਗਾਰ ਕੀਤਾ, ਉਨ੍ਹਾਂ ਨੇ ਸਰਕਾਰੀ ਫੈਕਟਰੀ ਖਰੀਦੀ, ਉਨ੍ਹਾਂ ਨੇ ਕਤਲ ਕੀਤੇ।
@rajasandhu5404
@rajasandhu5404 9 ай бұрын
ਏਨਾ ਵਿਚੋਂ ਰਮਿੰਦਰ ਸਿੰਘ ਆਂਵਲਾ ਜ਼ੋ ਐਮ ਐਲ ਏ ਬਣਨ ਤੋਂ ਪਹਿਲਾਂ ਹੀ ਕਰੋੜਾਂ ਅਰਬਾਂ ਪਤੀ ਏ ਤੇ ਉਹ ਬਹੁਤ ਵੱਡੇ ਦਾਨੀ ਵੀ ਆ ਕੋਈ ਵੀ ਚਲਾ ਜਾਵੇ ਖੁੱਲ੍ਹਾ ਗੱਫਾ ਦਿੰਦੇ ਆ ਆਂਵਲਾ ਵੀਰ ਬਹੁਤ ਵਧੀਆ ਇਨਸਾਨ ਏ ਉਹ ਜੱਦੀ ਪੁਸ਼ਤੀ ਰਾਜਾ ਏ
@darbariangural8928
@darbariangural8928 3 жыл бұрын
ਇਨਾ ਪੰਜਾਬ ਸਰਕਾਰ ਨੂੰ ਲੁਟਿਆ ਹੈ
@AngrejManawal-vs6hq
@AngrejManawal-vs6hq 9 ай бұрын
ਮਜ਼ਬੀ ਸਿੱਖ ਨੂੰ ਵੀ ਟਿਕਟ ਦਿੱਤੀਜਾਵਾ❤❤
@satindersinghsandhu2071
@satindersinghsandhu2071 2 жыл бұрын
M.L.A ਦੀਆਂ ਨੌਕਰੀਆਂ 10 ਲੱਖ ਕੀਤੀਆਂ ਜਾਣ ਤਾਂ ਜੌ ਸਾਰਿਆਂ ਨੂੰ ਮੌਕਾ ਮਿਲੇ ਰੋਕੜਾ ਲਪੇਟਣ ਦਾ😊😊😊
@KajalRajput-g1l
@KajalRajput-g1l Ай бұрын
Sardar Captain Amrinder Singh je Great leadar of Punjab 🎉🎉
@ashoksarari942
@ashoksarari942 10 ай бұрын
ਇਹਨਾਂ ਨੇ ਬਹੁਤ ਲੁੱਟਿਆ ਹੈ ਸਾਡੇ ਪੰਜਾਬ ਨੂੰ. ਤਾਂ ਹੀ ਐਨੀ ਸੰਪਤੀ ਦੇ ਮਾਲਿਕ ਬਣੇ ਹਨ.
@PoojaRani-fc6ts
@PoojaRani-fc6ts 7 ай бұрын
ਜੇ ਇਹਨਾਂ ਗਰੀਬਾਂ ਦਾ ਸੋਚ ਲੈਂਦੇ ਤਾਂ ਸਾਰੇ ਹੀ ਸੁਖੀ ਹੋ ਜਾਂਦੇ
@gurmelsinghmalhi8684
@gurmelsinghmalhi8684 3 жыл бұрын
ਸੰਪਤੀ ਕੲੀ ਗੁਣਾਂਵੱਧ ਹੈ ੲੇਹਨਾਂ ਕੋਲ
@avleenkaur7442
@avleenkaur7442 2 жыл бұрын
Sukhe amli chor luttere di jayidad bahut galat dikha rahe han. Jo tusi saarian di jayidad dikhayi hai nu ikathi jod liya jawe te amli di lutt di jaidad kayi guna vadh hai.
@jugsingh2006
@jugsingh2006 Жыл бұрын
@Gurdev Singh Malhi,tuhanu pata,tan public kar deo.
@jugsingh2006
@jugsingh2006 Жыл бұрын
Gurmel singh.
@Tree-z9b
@Tree-z9b 11 ай бұрын
ਆਮ ਆਦਮੀ ਜ਼ਰੂਰੀ ਨਹੀਂ ਗ਼ਰੀਬ ਹੀ ਹੋਵੇ। ਗਲਤ ਐਂਕਰਿਗ
@jashjash8081
@jashjash8081 Жыл бұрын
ਵਾਧੂ ਸੰਪਤੀ ਜਬਤ ਕਰੋ ਮਾਨ ਸਾਬ
@adv.omparkash9236
@adv.omparkash9236 2 жыл бұрын
ਨੇਤਾ,ਵਿਧਯਕ ,ਮੰਤਰੀ ਬਣ ਕੇ ਇਨ੍ਹਾਂ ਦੇ ਵੇਹੜੇ ਵਿੱਚ ਕਿਹੜਾ ਨੋਟਾਂ ਦਾ ਦਰੱਖ਼ਤ ਲੱਗ ਜਾਂਦਾ ਐ ,ਵਿਧਾਇਕ ,ਮੰਤਰੀ ਬਣਨ ਤੋਂ ਪਹਿਲਾਂ ਗਰੀਬ ,ਨੰਗ ,ਮਲੰਗ ਤੇ ਬਣਨ ਮਗਰੋਂ ਕਰੋੜਾਂ ਅਤੇ ਅਰਬਪਤੀ ,ਇਹੀ ਜਲਾ ਧਨ ਏ ,ਇਹ ਸਰਕਾਰੀ ਖਜਾਨੇ ਵਿੱਚ ਜ਼ਬਤ ਹੋਣਾ ਚਾਹੀਦਾ ਏ ।
@GNAC0013
@GNAC0013 11 ай бұрын
ਜਬਤ ਕੌਣ ਕਰੇਗਾ ਜੀ ❓ ਕਾਨੂੰਨ ਦੀ ਨਜ਼ਰਾ ਵਿੱਚ ਤਾਂ ਸਾਰੇ ਹੀ ਚੋਰ,, ਇਮਾਨਦਾਰ ਵਪਾਰੀ ਅਤੇ ਸਮਾਜਸੇਵੀ ਬਣੇ ਬੈਠੇ ਨੇ।। ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,, ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,, ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ। 👇👇👇👇👇👇👇👇 ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,, ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 1500 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਬਾਕੀ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ,,ਜਿਸ ਬਾਰੇ ਇਹੋ ਜਾਣਕਾਰੀ ਹੈ ਕਿ ਉਹ ਵੀ ਕੁਲਵੰਤ ਸਿੰਘ ਕੋਲ਼ ਹੀ ਹੈ,,, ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।। ਬਾਕੀ ਮੋਹਾਲੀ ਦੇ ਲਾਗਲੇ ਪਿੰਡਾਂ ਦੀਆਂ,, ਪਹੀ ਆਦਿ ਦੀਆ ਜ਼ਮੀਨਾਂ ਵੀ ਕੁਲਵੰਤ ਸਿੰਘ ਦੇ ਕਬਜੇ ਵਿੱਚ ਨੇਂ,, ਜਿਹਨਾਂ ਨੂੰ ਲੈਕੇ ਅਦਾਲਤਾਂ ਵਿੱਚ ਪਹਿਲਾਂ ਹੀ ਕੇਸ ਚੱਲ ਰਹੇ ਨੇਂ।। ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
@anmolbrar3391
@anmolbrar3391 Жыл бұрын
ਹੁਣ ਤਕ ਬਾਦਲ ਸਾਹਿਬ ਸਾਰੇ ਜੀਵਨ ਭਰ ਵਿੱਚ ਖੁਦ ਆਪ ਪੰਜਾਬ ਨੂੰ ਲੁੱਟ ਕੇ ਫਿਰ ਕੀ ਆਪ ਮਰਨ ਉਪਰੰਤ ਜੇਕਰ ਸੋਚਿਆ ਜਾਏ ਅੰਤ ਵਿੱਚ ਕਿਨੇ ਕੁ ਧਨ ਦੌਲਤਾਂ ਦੀਆ ਪੰਡਾਂ ਬੰਨ੍ਹ ਕੇ ਨਾਲ ਲੈ ਗਿਆ ਏ।
@gurdeshsingh7824
@gurdeshsingh7824 Жыл бұрын
ਸਾਡੇ ਲੋਕ ਅਮੀਰਾਂ ਨੂੰ ਹੀ ਵੋਟਾਂ ਪਾਉਦੇ ਜੇ ਨੀਟੂ ਸਟਰਾ ਵਰਗਾ ਗਰੀਬ ਖੜ ਵੀ ਜਾਵੇ ਤਾ ਲੋਕ ਉਸ ਦਾ ਮਜਾਕ ਮੋਬਾਇਲਾ ਤੇ ਉਡਦੇ ਵਾ ਲੋਕ ਇਹ ਨੀ ਸਮਝਦੇ ਕੀ ਸਹੀਦ ਭਗਤ ਸਿੰਘ ਨੇ ਇਸ ਕਰਕੇ ਸਹੀਦੀ ਦਿੱਤੀ ਸੀ ਸਹੀਦੀ ਦੇਣ ਵਾਸਤੇ 97% ਗਰੀਬ ਸਨ ਤੇ ਲੋਕਾਂ ਨੂੰ ਚਾਹੀਦਾ ਕੀ ਅਜਾਦ ਉਮੀਦਵਾਰ ਨੂੰ ਹੀ ਵੋਟਾਂ ਪਾਉਣ ਤਾ ਕੀ ਲੋਕਾਂ ਦਾ ਪਾਰਟੀਆਂ ਤੋ ਮੋਹ ਭੰਗ ਹੋ ਸਕੇ
@amarjeetsinghbawa208
@amarjeetsinghbawa208 Жыл бұрын
ਬਾਈ ਅੱਧੇ ਨਾਲੋਂ ਜਿਆਦਾ ਅਰਬ ਪਤੀ ਹਨ
@surjitsingh8992
@surjitsingh8992 3 жыл бұрын
ਨੇਤਾ ਨਹੀਂ ਜੀ, ਲੁਟੇਰੇ ਕਹੋ....ਕਾਲ਼ੇ ਅੰਗਰੇਜ਼ ਨੇ....ਇਹ....
@JaswinderKaur-yp9sj
@JaswinderKaur-yp9sj 3 жыл бұрын
ਸਹੀ ਹੈ
@rssarai7144
@rssarai7144 11 ай бұрын
👉ਬਾਦਲ ਬਾਰੇ ਕੁਝ ਜ਼ਿਆਦਾ ਨਹੀਂ ਦੱਸ ਦਿੱਤਾ ਤੁਸੀ 😂usa ਵਿੱਚ ਨਿਊਯੌਰਕ ਵਿੱਚ ਖਾਸ ਥਾਂ ਤੇ ਇਕ ਬਹੁਤ ਵੱਡੀ ਗੱਡੀ ਦੀ ਪਾਰਕ ਆ ਜੋ ਗੋਰੇ ਨਾਲ ਮਿਲਕੇ ਚਲਾ ਰਿਹਾ ਉਥੇ ਇਕ ਘੰਟਾ ਗੱਡੀ ਖੜੀ ਕਰਨ ਦੇ 50 ਡਾਲਰ ਦੇ ਲਗਭਗ ਆ ਏਹਨੇ ਕਰੋੜ ਤਾਂ ਉਥੋਂ ਹੀ ਸਾਲ ਦੇ ਬਣ ਜਾਂਦੇ ਹੋਣੇ ਆ, ਤੇ ਬਾਕੀ ਗੁਰਦਵਾਰਿਆ ਤੋਂ ਬਾਕੀ ਬੱਸਾਂ ਹੋਟਲਾਂ ਜਮੀਨਾਂ ਤੋਂ ਅਲੱਗ ਬਾਕੀਆਂ ਬਾਰੇ ਵੀ ਬਹੁਤ ਘੱਟ ਦਸਿਆ
@sushiltaneja5527
@sushiltaneja5527 2 жыл бұрын
ਜੋ ਪੈਸਾ ਪੰਜਾਬ ਨੂੰ ਲੁੱਟ ਕੇ ਬਣਾਇਆ ਹੈ ਉਹ ਤਾਂ ਈ ਹੀ ਕਢਵਾ ਸਕਦੀ ਹੈ
@arunjitkaur2663
@arunjitkaur2663 2 жыл бұрын
ਪੂਰਾ ਪੰਜਾਬ ਹੜੱਪ ਗਏ ,ਅਜੇ ਤਾ ਨਾਮਾਤਰ ਹੀ ਦੱਸਿਆ
@gurmitsingh3286
@gurmitsingh3286 2 жыл бұрын
ਇਹ ਅਰਬਪਤੀ ਕਿਵੇਂ ਬਣੇ। ਜਾਂਚ ਹੋਵੇ।
@dalbirsinghsingh8144
@dalbirsinghsingh8144 Жыл бұрын
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਆ ਇਂਨਾ ਲੀਡਰਸ਼ਿਪ ਨੇ ਪੰਜਾਬ ਦਾ ਖਾਜਨਾ ਲੁੱਟ ਕੇ ਖਾ ਗਏ
@lohiasaab8059
@lohiasaab8059 Жыл бұрын
ਪ੍ਰਕਾਸ਼ ਸਿੰਘ ਬਾਦਲ ਖਾਲੀ ਹੱਥ ਗਿਆ ਹੈ ਇਹ ਵੀ ਕਿਸੇ ਦਿਨ ਖ਼ਾਲੀ ਹੱਥ ਤੁਰ ਜਾਣਗੇ।
@mudkiwalejatt3041
@mudkiwalejatt3041 Жыл бұрын
ਬਾਈ ਜੀ ਹੁਣ ਵਾਲੀ ਪਾਰਟੀ ਬਾਰੇ ਵੀ ਦੱਸਣਾ ਜੀ
@sukhwindersinghrandhawa4810
@sukhwindersinghrandhawa4810 3 жыл бұрын
ਇਹਨਾਂ ਦੀ ਭੁੱਖ ਫ਼ੇਰ ਨਹੀਂ ਜਾਂਦੀ।ਸਾਪੰਤੀ ਤੇ ਇਹਨਾਂ ਦੀ ਕੲੀ ਗੁਣਾਂ ਵੱਧ ਹੈ। ਪੰਜਾਬ ਨੂੰ ਲੁੱਟਣਾ ਇਹਨਾਂ ਦਾ ਕਿੱਤਾ ਹੈ। ਇਹਨਾਂ ਤੋਂ ਬਚਣਾ ਚਾਹੀਦਾ ਹੈ।
@jasmailsingh7717
@jasmailsingh7717 Жыл бұрын
ਪੰਜਾਬ ਸਿਰ ਕਰਜ਼ਾ ਚੜ੍ਹਿਆ ਲੀਡਰ ਅਰਬਾਂ ਪਤੀ 70,ਸਾਲ ਰਾਜ ਕੀਤਾ ਵਾ ਜੀ ਅਸੀਂ
@GNAC0013
@GNAC0013 11 ай бұрын
ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,, ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,, ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ। 👇👇👇👇👇👇👇👇 ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,, ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,, ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।। ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
@gurbirsingh4746
@gurbirsingh4746 3 жыл бұрын
Tenu kuj nahi pata,eh sirf 10% election time show karde.Sabto jyada rich badal nay
@sanjogtarani3997
@sanjogtarani3997 Жыл бұрын
ਮਾਨ ਬਾਰੇ ਵੀ ਦੱਸੋ
@satishurdu9818
@satishurdu9818 9 ай бұрын
Jinna vadda qatil,unna vadda neta, jinnay vi eh neta han uh lakhan bahujana Aur sikhan de qatil han.
@BAGICHASINGHBSSANDHUMALW-pe7tv
@BAGICHASINGHBSSANDHUMALW-pe7tv 11 ай бұрын
❤NO 1 LOTU ❤❤PUNJAB DE❤❤THANK YOU❤❤VERY GOOD❤❤❤🎉❤❤❤
@sukhshankar3652
@sukhshankar3652 8 ай бұрын
Very informative
@inderjeetsingh1403
@inderjeetsingh1403 3 жыл бұрын
Rab karke eho jehi sarkar bane jo ehna di najaij sampatti te karvai kare
@SantokSingh-yu6jq
@SantokSingh-yu6jq 9 ай бұрын
Ros kahda Aglia ne mehnat kitia ne.Thanks SSBHINDER An Economist and Advocate
@ranadhaliwal3027
@ranadhaliwal3027 Жыл бұрын
ਕਾਂਗਰਸ ਦੇ ਸਾਰੇ ਚੋਰ ਲੀਡਰ ਨਿਕਲੇ ਪੰਜਾਬ ਨੂੰ ਰੱਜ ਕਿ ਖਾਦਾਂ ਪੰਜਾਬ ਦੇ ਲੋਕਾ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਲਾਇਆ ਜਾਵੇ
@harinderjitsingh-ow9nk
@harinderjitsingh-ow9nk Жыл бұрын
ਪੰਜਾਬ ਨੂੰ ਲੁੱਟ ਕੇ ਬਾਦਲ ਨਾਲ਼ ਕੀ ਲੇਗਿਆ ਜਿਹੜਾ ਇਹ ਲੋਕ ਨਾਲ਼ ਲੈ ਜਾਣ ਗੇ ਜਾਣਾ ਤਾਂ ਲੋਹੇ ਦੀ ਪੌੜੀ ਉਪਰ ਹੈ
@jarnailsingh7816
@jarnailsingh7816 9 ай бұрын
ਸਭ ਗਲਤ ਹਨ
@Jashanpreetsingh-jm4gh
@Jashanpreetsingh-jm4gh 2 жыл бұрын
ਇਹ 1 ਨੰਬਰ ਦੀ ਹੈ ... 2 ਨੰਬਰ ਦੀ ਦਾ ਤੁਸੀਂ ਅੰਦਾਜ਼ਾ ਵੀ ਨੀ ਲਾ ਸਕਦੇ ..
@kuljeetcreations1887
@kuljeetcreations1887 2 жыл бұрын
ਤੁਹਾਡੀ ਗਿਣਤੀ ਗਲਤ ਹੈ 🙏 ਕਿਉੰ ਕਿ ਇੱਕ interview ਵਿੱਚ ਸੁਖਬੀਰ ਬਾਦਲ ਨੇ ਮੰਨਿਆ ਕਿ ਓਨਾਂ ਦੀ ਜੱਦੀ ਪੁਸ਼ਤੀ ਜ਼ਮੀਨ 7500 ਏਕੜ ਹੈ ਤੇ ਤੁਸੀਂ ਸਮਝਦਾਰ ਹੋ ਜੇਕਰ ਘੱਟ ਤੋਂ ਘੱਟ 25 ਲੱਖ ਇੱਕ ਏਕੜ ਦਾ ਮੁੱਲ ਵੀ ਲਗਾਉਗੇ ਤਾਂ 1875 ਕਰੋੜ ਦੀ ਤਾਂ ਸਿਰਫ਼ ਖੇਤੀ ਵਾਲੀ ਜਮੀਨ ਹੋਈ 😂👍 ਅਜੇ ਹੋਰ reserach ਕਰੋ ਤੁਸੀਂ ਲੋਕ ਤਾਂ ਏਨਾ ਦੀ ਇੱਕ ਅੱਧੀ ਕੋਠੀ ਦਾ ਹੀ ਰੇਟ ਦੱਸ ਰਹੇ ਹੋ ਇਸ ਵੀਡਿਉ ਵਿੱਚ 😂🙏
@avleenkaur7442
@avleenkaur7442 2 жыл бұрын
Punjab ch sab to vadh lutt di jayidad Sukhe insa amli ne bnayee hai.
@nishanpunjabi
@nishanpunjabi Жыл бұрын
ਪੰਜਾਬ ਤਾਂ ਸਾਰਾ ਇਹੀ ਲੁੱਟ ਗ‌ਏ
@polasingh6018
@polasingh6018 3 жыл бұрын
ਰੱਜ ਫਿਰ ਵੀ ਨਹੀ
@Turbanator54
@Turbanator54 Жыл бұрын
ਇਹਨਾਂ ਚੋਰਾਂ ਤੋਂ ਈ ਡੀ ਸੀ ਬੀ ਆਈ ਪੈਸੇ ਲੈਕੇ ਗਰੀਬ ਦਲਿਤਾਂ ਮਜਦੂਰਾਂ ਲੋਕਾਂ ਨੂੰ ਦੇ ਦੇਵੇ
@mithusingh5825
@mithusingh5825 Жыл бұрын
Next CM Punjab Sukhbir Badal Veer ji
@balvirsingh3076
@balvirsingh3076 11 ай бұрын
ਕੈਪਟਨ ਅਮਰਿੰਦਰ ਸਿੰਘ ਚੰਗਾ ਸੀ।ਇਸ ਦਾ ਬੇੜਾ ਬਾਦਲ ਟੱਬਰ ਨੇ ਡੋਬਿਆ ਹੈ।
@paramjittenny3042
@paramjittenny3042 Жыл бұрын
ਕੁੱਕੜ ਰੰਗ ਬਰੰਗੇ ਬਾਂਗਾਂ ਇੱਕੋ ਜਿਹਿਆਂ । ਭਗਵੰਤ ਮਾਨ ਇਨਾਂ ਸਾਰਿਆਂ ਨੂੰ ਕਾਉਂਟਰ ਕਰ ਰਿਹਾ ਹੈ । ਇਹ ਸਾਰੇ ਉਸ ਦੇ ਮਗਰ ਪੈ ਰਹੇ ਨੇ। ਪਰ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ।
@DrGuramritSingh
@DrGuramritSingh 3 жыл бұрын
Good knowledge 👍🏻👍🏻👍🏻
@bharpoorsingh8723
@bharpoorsingh8723 3 жыл бұрын
Good job
@RajveerSingh-r1t1g
@RajveerSingh-r1t1g 9 ай бұрын
Ik number vich v bahut ai es report ton bahut jiada wadh
@shamshermanes2315
@shamshermanes2315 5 ай бұрын
ਅਸਲ ਕਮਾਈ ਤੇ ਪੈਸਾ ਤਾਂ ਇਹ ਲੀਡਰ ਦਸਦੇ ਹੀ ਨਹੀਂ ਦਸੇ ਗਏ ਪੈਸੇ ਤਾਂ ਬਹੁਤ ਥੋੜੇ ਨੇ ਕਿਉਕਿ ਕੈਪਟਨ ਤੇ ਸੁਖਬੀਰ ਬਾਦਲ ਜੌ 4,5 ਨੰਬਰ ਤੇ ਨੇ ਇਹ ਭਾਰਤ ਦੇ ਸਭਤੋਂ ਅਮੀਰ ਲੀਡਰ ਨੇ ਕਿਉਕਿ cm ਬਣ ਕੇ ਇਹਨਾਂ ਪੰਜਾਬ ਨੂੰ ਬਹੁਤ ਲੁੱਟਿਆ ਹੈ
@surjitseet797
@surjitseet797 Жыл бұрын
ਕਰੋੜਪਤੀ ਗਲਤ ਕਿਹਾ । ਅਰਬਾਂ ਖਰਬਾਂ ਪਤੀ ਨੇ ਬਾਈ ਜੀ।
@ajitsinghchouhan2468
@ajitsinghchouhan2468 3 жыл бұрын
Good report
@Jagdeepsingh20088
@Jagdeepsingh20088 7 ай бұрын
ਢਿੱਡ ਦਾ ਭੁੱਖਾਂ ਰੱਜ਼ ਸਕਦੈ ਪਰ ਪਰ ਇਹ ਲੋਕ ਨੀਅਤ ਦੇ ਭੁੱਖੇ ਨੇ
@SatnamSingh-qr4mw
@SatnamSingh-qr4mw 3 жыл бұрын
Gareeba da khoon pk paisa kamaya
@dildiyasadran2582
@dildiyasadran2582 11 ай бұрын
7:53ਰਿਆਂ ਦਾ ਪੈਸਾ ਮਲਾਕੇ ਪੰਜਾਬ ਨੂੰ ਕਰਜ਼ਾ ਮੁਕ ਕਰ ਸਕਦੇ ਹਨ ਸਾਰੇ ਸਲਾਹ ਕਰਕੇ ਇਤਿਹਾਸ
@inderjeetsingh3557
@inderjeetsingh3557 3 жыл бұрын
Inquiry krvao sab leaders di sampati di ED to high court ton CBI Ton eh bahut jaruri hai punajb de furure lai
@friendscaraccessoriestalwa2272
@friendscaraccessoriestalwa2272 2 жыл бұрын
ਮਾਨ ਸਾਬ ਨੂੰ ਆਉਣ ਦੋ ਚਿੱਕਾਂ ਕਡਾ ਦਾ ਗੇ
@krishandutt2166
@krishandutt2166 11 ай бұрын
Thanks for informations.
@RangitSinghHarike-uy7md
@RangitSinghHarike-uy7md 11 ай бұрын
ਇਹ ਦਸਾਂ ਵਿਚੋ ਸਤ ਹਲਕੇ ਪੲਏ ਹਨ ਹੈ ਪੈਸਾ ਹੈ ਪੈਸਾ ਕਰਦੇ ਹਨ ਚੋਰਾਂ ਠੱਗਾਂ ਬਹੁਰੂਪੀਆ ਦੀ ਧਾਰ ਚੋਣ ਜਾਂਣਦੇ ਹਨ ਬਹੁਤ ਵਧੀਆ ਤਰੀਕੇ ਨਾਲ।।ਪੈਸਾ ਲੁਟ ਕੇ ਕਤਲ ਕਰਕੇ ਕਰਾਕੇ ਮਿਲੇ ਲੈ ਲੈਦੇ ਹਨ ਸਨ।
@sarbsingh7215
@sarbsingh7215 2 жыл бұрын
ਮੈਂ ਪੁਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੇ ਪੈਸੇ ਨੂੰ ਤੁਸੀਂ ਕਿ ਕਰਨਾ ਜੇਕਰ ਕੋਈ ਹਸਪਤਾਲ ਵਿੱਚ ਪੈਸੇ ਦਿੱਤੇ ਹਨ ਫਿਰ ਗੱਲ ਕਰੋ ਜੇਕਰ ਕੋਈ ਚੰਗਾ ਕਰ ਦਿਉ
@DarshanLal-k4x
@DarshanLal-k4x Жыл бұрын
V.nice.ji
@GurdeepSingh-xd8fo
@GurdeepSingh-xd8fo Жыл бұрын
ਇਹ ਵੀਡਿਉ ਕਿਸੇ ਕੰਮ ਦੀ ਨਹੀਂ ਕੁਲਵੰਤ ਸਿੰਘ J L P L ਦੇ ਮਾਲਕ ਮੋਹਾਲੀ ਤੋਂ ਐਮ ਐਲ ਏ ਨੇ 500 ਕਰੋੜ ਦੇ ਮਾਲਕ ਨੇ ਬਾਈ ਬਾਕੀ ਜਾਣਕਾਰੀ ਪੱਕੀ ਲੈਕੇ ਵੀਡੀਉ ਬਣਾਉਣ ਦੀ ਖੇਚਲ਼ ਕਰਨੀ 😂😂😂😂😂
@BalwinderSingh-ug9fe
@BalwinderSingh-ug9fe 11 ай бұрын
ਕੀ ਪਾਰਟੀ ਛਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਚੋਰ ਹੀ ਹਨ?
@sandhutechandgaming9164
@sandhutechandgaming9164 3 жыл бұрын
ਸਾਰੇ ਦਸਵੀਂ ਜਮਾਤ ਪਾਸ?
@varinderturh2910
@varinderturh2910 11 ай бұрын
Main vi dasvi pass aa par kuj nhi sade kol
@sanjogtarani3997
@sanjogtarani3997 Жыл бұрын
ਸਿਮਰੋਂ ਨੂੰ ਮੰਤਰੀ ਫਿਰ ਬਣਾ ਦਿਉ
@bikramsinghmajhail1487
@bikramsinghmajhail1487 11 ай бұрын
ਸਾਰਾ ਗਲਤ ਹੈ। ਇਹਨਾਂ ਦੀ ਜਦਾਦ ਇਸ ਤੋਂ ੧੦੦ ਗੁਨਾ ਵੱਧ ਹੈ
@MoneyearningappsBRGUPTA
@MoneyearningappsBRGUPTA Жыл бұрын
ਸਿਰਫ ਦਸ ਪਰਸੈਂਟ property ਦਸੀ!
@jagmohankhaira6181
@jagmohankhaira6181 11 ай бұрын
tell us about diljeet dosang and gippy garewal
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 2 жыл бұрын
Reminder Awla Sade Guru Har Sahai To hai eh isdi apni dolaat hai 2017 ch esne pehli vaar MLA da laction ladea per odo hi is kol eni Dolat c eh bissnuss man bohut vada hai gharane to all over very good person 👌
@ranveerchauhan1872
@ranveerchauhan1872 2 жыл бұрын
Ki business aa ehna da???
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 2 жыл бұрын
@@ranveerchauhan1872 All Indian Rice Miller , Hor pata ni hi kehde kehde Business hai
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 2 жыл бұрын
@@ranveerchauhan1872 All Indian Rice Miller , Hor pata ni hi kehde kehde Business hai
@GNAC0013
@GNAC0013 11 ай бұрын
ਰਾਜ ਤਾਂ ਹੁਣ ਵੀ ਉਹਨਾਂ ਹੀ ਪੁਰਾਣੇ ਚੋਰਾ ਦਾ ਹੈ ਵੀਰ ਜੀ,,, ਇਹ ਲੀਡਰ ਸਭ ਇਕੋ ਥਾਲੀ ਦੇ ਚੱਟੇ ਵੱਟੇ ਨੇ,,,,,, ਪੁਰਾਣੀ ਚੋਰ ਸਰਕਾਰਾ ਦੇ ਜਿਆਦਾਤਰ ਲੀਡਰ ਨਵੀਂ ਡਾਕੂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਚੁੱਕੇ ਨੇ। 👇👇👇👇👇👇👇👇 ਪੰਜਾਬ ਦਾਂ ਸਭ ਤੋਂ ਅਮੀਰ ਲੀਡਰ ਆਮ ਆਦਮੀ ਪਾਰਟੀ ਦਾ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਹੈ,, ਜਿਸ ਕੋਲ ਆਪਣੇ ਖਾਤੇ 250 ਕਰੋੜ ਰੁਪਏ ਅਤੇ ਉਸ ਕੰਪਨੀ JLPL group ਕੋਲ਼ ਘੱਟੋ ਘੱਟ 2700 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਬਾਕੀ ਜੇਕਰ ਪਰਲ ਗਰੁੱਪ ਵਾਲ਼ੀ ਜਮੀਨ ਦੀ ਗੱਲ ਕਰੀਏ ਜੋਂ ਕਿ ਕੁਲਵੰਤ ਸਿੰਘ ਕੋਲ਼ ਹੀ ਹੈ,,, ਉਸ ਜਮੀਨ ਦੀ ਕੀਮਤ ਵੀ ਲਗਭਗ 2500 ਕਰੋੜ ਰੁਪਏ ਹੈ।। ਨੋਟਿਸ ਕਰੋ ਜੀ 👉 ਕੁਲਵੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਆਉਂਣ ਤੋਂ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਉੱਤੇ MP ਦੀ ਚੋਣ ਲੜ ਚੁੱਕਾ ਹੈ,,,, ਅਤੇ 2 ਵਾਰ ਕਾਂਗਰਸ ਪਾਰਟੀ ਦੀ ਮਦਦ ਨਾਲ ਮੋਹਾਲੀ ਦਾ ਮੇਅਰ ਰਹਿ ਚੁੱਕਾ ਹੈ,,,, ਅਤੇ ਹੁਣ ਮੋਹਾਲੀ ਤੋਂ MLA ਬਣ ਆਮ ਆਦਮੀ ਪਾਰਟੀ ਦੀ ਸ਼ਰਨ ਵਿੱਚ ਆ ਚੁੱਕਾ ਹੈ,,, ਇਹੋ ਕਾਰਣ ਹੈ ਕਿ ਹੁਣ ਤੱਕ ਪਰਲ ਗਰੁੱਪ ਘਪਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
@GNAC0013
@GNAC0013 11 ай бұрын
ਕੱਲ ਨੂੰ ਤਾਂ ਸੁੱਖਾ ਵੀ ਇਹੋ ਆਖੇਗਾ ਕਿ ਸਾਡੀ ਟਰਾਂਸਪੋਰਟ ਤਾਂ ਆਜ਼ਾਦੀ ਤੋਂ ਪਹਿਲਾਂ ਦੀ ਹੈ,,,, ਸਾਡੇ ਪਹਿਲਾਂ ਤੋਂ ਹੀ ਵੱਡੇ ਕਾਰੋਬਾਰ ਸੀ।।।।।
@jeetgur5637
@jeetgur5637 3 жыл бұрын
ਗਰੀਬਾਂ ਦਾ ਪੈਸਾ ਖਾਦਾ ਗਾਂਡੂਆਂ ਨੇ।
@sandeep4817
@sandeep4817 10 ай бұрын
Saray
@jagjeetsingh9613
@jagjeetsingh9613 Жыл бұрын
ਏਨਾ ਨੂ ਅਗਲੀ ਵਾਰ 1ਵੀ ਵੋਟ ਨਾ ਦੇਵੋ
@bikarjitsingh34bikarjitsin10
@bikarjitsingh34bikarjitsin10 11 ай бұрын
ਇਕ ਦਸਵੀਂ ਪਾਸ ਨੇਤਾ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ ਜਿਹੜੇ ਜੱਦੀ ਪੁਸ਼ਤੀ ਅਮੀਰ ਨੇ ਉਹ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ
@RajveerSingh-pv9lc
@RajveerSingh-pv9lc Жыл бұрын
ਲੇਖਾ ਦੇਣਾ ਪਾਣਾ ਗਰੀਬਾ ਦਾ ਪੈਸਾ
@malkitrattu2322
@malkitrattu2322 3 жыл бұрын
ਭੁੱਖ ਫਿਰ ਵੀ ਨਹੀ ਮਿਟਦੀ
@PrinceRajput-zi1er
@PrinceRajput-zi1er 7 ай бұрын
sade Kapurthala de Rana gurjeet Singh mehnti bande ne sugar mil ena di Batala vich factory chaldi ne bai mani nahi
@babachahal9381
@babachahal9381 Жыл бұрын
ਇਹਨਾ ਦਾ ਨਾਮ ਇਸ ਚ ਰੱਖਣ ਦੀ ਲੋੜ ਮਹਿਸੂਸ ਹੋਈ ਕਿਓ
@gurwindersingh-fv4ct
@gurwindersingh-fv4ct 3 жыл бұрын
Ehna te inquiry krni chahidia kitho aa ane passe
@bholasingh1008
@bholasingh1008 Жыл бұрын
ਅਮਨ ਅਰੋੜਾ ਦਾ ਅਮਦਨ ਵੇਰਵਾ ਸਹੀ ਹੈ
@jsdpunjab
@jsdpunjab 3 жыл бұрын
Sabh to Ameer sukhveer Singh badal
@baljinderbuby6298
@baljinderbuby6298 3 жыл бұрын
Es kol kehra jaddi property hei.sabh nu pta
@guricheema1989
@guricheema1989 3 жыл бұрын
10 saal property hi tan bnayi hai
@avleenkaur7442
@avleenkaur7442 2 жыл бұрын
Es kol jaddi proprty v kaafi hai par lutt de esne saare record tod ditte han. Loka nu eho jihe chor luttere nu siyast ch promote bilkul nahi karna chahida.
@sbsamritsarroyal9580
@sbsamritsarroyal9580 Жыл бұрын
ਪੈਸਾ ਉੱਪਰ ਜਾ ਕੇ ਯਮਰਾਜ ਨੂੰ ਜਮਾ ਕਰਾ ਦਿਉ
@amarjitsingh2775
@amarjitsingh2775 Ай бұрын
ਕੁਝ ਨਹੀਂ ਕਿਹੜੀਆਂ ਦਿਹਾੜੀਆਂ ਕੀਤੀਆਂ,ਪੰਜਾਬ ਨੂੰ ਲੁੱਟ ਕੇ ਖਾਦਾ 😂😂😂😂😂
@GurmelSingh-qx8er
@GurmelSingh-qx8er 3 жыл бұрын
Please Be Aware About The Role Of Dominant Facto,Money And Muscle's Power In Our Political Systems. How A Resourceless, Helpless And Innocent People's Will Get Equality And Social Justice In Respect Of Our Real Constitutional Law's? Where Are Our Democratic Leaderships With Honesty, Impartiality And With Moral Values Just Like The Great Sh. Lal Bahadur Sastri Ji, Patel Sahib, Dr APJ Abdul Kalam Ji etc ? Please Share The List Of Administrative Officer's Also For Public Awareness.Where Is Political And Administrative Partnerships To The Ground Level Resource less People's?
@jarvis4357
@jarvis4357 3 жыл бұрын
ਬਿਜਲੀ ਦੇ ਬਿੱਲ ਖ਼ੇਤੀਬਾੜੀ ਮੋਟਰ ਦੇ ਭਰਦੇ ਨਹੀ।
@Param-2004
@Param-2004 27 күн бұрын
Reminder Singh avnla is Good person and MLA ❤
@harjotkumar7926
@harjotkumar7926 11 ай бұрын
Amrinder amla kol ta bilkul sahi a eh bohat imandar a
@inderveer6109
@inderveer6109 Жыл бұрын
ਗ਼ਲਤ ਇਨਫਰੋਮੇਸ਼ਨ
@GurdevSingh-jq9ix
@GurdevSingh-jq9ix 3 жыл бұрын
Big Daku 🐕🐕🐕 Lut Lia Punjab.
@baljinderbuby6298
@baljinderbuby6298 3 жыл бұрын
Ena ne Punjab de palle shudya ki
@mithusingh5825
@mithusingh5825 Жыл бұрын
Punjab ko bachana hai tu next CM Sukhbir Badal ji
@jasvirsinghsandhu4737
@jasvirsinghsandhu4737 10 ай бұрын
ਸਾਰੇ ਲੀਡਰਾਂ ਨੇ ਪੰਜਾਬ ਨੂੰ ਲੁਟਿਆਂ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
My scorpion was taken away from me 😢
00:55
TyphoonFast 5
Рет қаралды 2,7 МЛН
ਮਹਾਂ-ਫ਼ੈਸਲਾ..! NEWS THAT MATTERS
1:02:46
TV Punjab
Рет қаралды 15 М.