Punjab Farmers Protest: Jagjit Singh Dallewal ਨੇ MSP ਬਾਰੇ Amit Shah ਦੇ ਬਿਆਨ 'ਤੇ ਕੀ ਕਿਹਾ| 𝐁𝐁𝐂 𝐏𝐔𝐍𝐉𝐀𝐁𝐈

  Рет қаралды 24,861

BBC News Punjabi

BBC News Punjabi

Күн бұрын

Пікірлер: 71
@bikarsingh5884
@bikarsingh5884 13 сағат бұрын
ਕਿਸਾਨ ਏਕਤਾ ਜਿੰਦਾਬਾਦ
@Dil-Sacha-hai
@Dil-Sacha-hai 10 сағат бұрын
Shame on Amit Shah.
@ParamjitSingh-ql7uu
@ParamjitSingh-ql7uu 12 сағат бұрын
Yes it's the point with fact why not government is not giving guarantee of msp
@JaspalSingh-sx1pp
@JaspalSingh-sx1pp 11 сағат бұрын
ਅਮਿਤ ਸ਼ਾਹ ਜੀ ਤੁਸੀਂ ਨਹੀ ਸਮਝ ਸਕਦੇ ਮਜਬੂਰੀਆਂ ਕਿਸਾਨੀ ਦੀਆਂ,
@ManpreetDhindsa-y2p
@ManpreetDhindsa-y2p 16 минут бұрын
ਵਾਹਿਗੁਰੂ ਜੀ ਮਿਹਰ ਰੱਖੀ ਬਾਪੂ ਜੀ ਤੇ
@thammanpreet6672
@thammanpreet6672 41 минут бұрын
Waheguru ji Chad di kalaa ch rakhe kisaana nuu
@SukhwinderSingh-jb2oy
@SukhwinderSingh-jb2oy 10 сағат бұрын
No farmers no food
@Hobbit_2024
@Hobbit_2024 9 сағат бұрын
No jatt no chutiapa
@rockrovers4656
@rockrovers4656 14 сағат бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ
@KuldeepSingh-x3w
@KuldeepSingh-x3w 11 сағат бұрын
Kisan majdoor Ekta jindabad 🙏
@KarandeepSingh-co4ct
@KarandeepSingh-co4ct 7 сағат бұрын
kissan ekta jindabad
@charanjitsandhu2628
@charanjitsandhu2628 13 сағат бұрын
ਇਹ ਗੁਜਰਾਤੀ ਕੀ ਜਾਨਣ , ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਖੁਸ਼ੀਆਂ ? ਪੰਜਾਬ ਹਰਿਆਣਾ ਵਲੋਂ , ਸੈਂਟਰ ਦਾ ਫੂਡ ਭੰਡਾਰ ਭਰਨ ਵਾਲੇ ਕਿਸਾਨ , ਹੁਣ ਇਹਨਾਂ ਠੱਗ ਵਪਾਰੀਆਂ ਦੀਆਂ ਸਲਾਹਾਂ ਲੈਣ ਲਈ ਮਜਬੂਰ ਹੋ ਗਏ ।
@HardeepSingh-jy2ln
@HardeepSingh-jy2ln 13 сағат бұрын
ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ ਉਵੇਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਟੈਕਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵੀ ਦਿੰਦੇ ਹਨ। ਬਾਕੀ ਪੇਅ ਕਮਿਸ਼ਨਾਂ ਦੀ ਤਰ੍ਹਾਂ ਕਿਸਾਨਾਂ ਲਈ ਬਣੇ ਸਵਾਮੀਨਾਥਨ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵੀ ਵਧਾਈ ਜਾਵੇ। ਇਸ ਦੇਸ਼ ਦਾ ਖਜ਼ਾਨਾ ਕੱਲੇ ਕਾਰਪੋਰੇਟਾਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਕਿਸਾਨਾਂ-ਮਜਦੂਰਾਂ ਲਈ ਵੀ ਹੈ।
@jetank2016
@jetank2016 12 сағат бұрын
Accha ? Fer dukandara nu factoryan aalea nu rehdiyan aalea nu private naukrian aalean nu ? Sidda kyu ni kehnde sannu vehlada nu khvao? Sarkari employees are employees and govt has to act as an employer. Kisan can work hard tske govt job and take these benefits
@HardeepSingh-jy2ln
@HardeepSingh-jy2ln 2 сағат бұрын
@jetank2016 ਭਗਤ ਸਿੰਘ ਦੀ ਫੋਟੋ ਲਾਕੇ ਕਮੈਂਟ ਕਾਰਪੋਰੇਟਾਂ ਤੇ ਸਰਕਾਰੀ ਬਾਬੂਆਂ ਆਲੇ। ਇਹ ਦੇਸ਼ ਕੱਲੇ ਸਰਕਾਰੀ ਮੁਲਾਜ਼ਮਾਂ ਤੇ ਕਾਰਪੋਰੇਟ ਘਰਾਣਿਆਂ ਦੀ ਨਿੱਜੀ ਜਾਇਦਾਦ ਨਹੀਂ ਇਸ ਦੇ ਖਜ਼ਾਨੇ ਤੇ ਸਭ ਦਾ ਹੱਕ ਹੈ। ਗਰੀਬ ਦੁਕਾਨਦਾਰ ਤੇ ਰੇਹੜੀਆਂ ਆਲੇ ਵੀ 90% ਕਿਸਾਨ ਮਜ਼ਦੂਰ ਹੀ ਨੇ। ਕਾਰਪੋਰੇਟ ਜਾਂ ਮੁਲਾਜ਼ਮ ਛੋਟੀਆਂ ਮੋਟੀਆਂ ਦੁਕਾਨਾਂ ਜਾਂ ਰੇਹੜੀਆਂ ਨੀ ਲਾਉਂਦੇ ਕਿਸੇ ਨੂੰ 50 ਹਜ਼ਾਰ ਕਿਸੇ ਨੂੰ ਲੱਖ ਰੁਪਏ ਮਹੀਨਾ ਮਿਲਦਾ ਪਿਛਲੇ 30 ਸਾਲਾਂ ਤੋਂ ਸਰਕਾਰੀ ਮੁਲਾਜ਼ਮਾਂ ਤੇ ਕਾਰਪੋਰੇਟਾਂ ਦੀ ਆਮਦਨ ਜਿਸ ਹਿਸਾਬ ਨਾਲ ਵਧੀ ਹੈ ਉਸੇ ਹਿਸਾਬ ਨਾਲ ਕਿਸਾਨ ਤੇ ਮਜ਼ਦੂਰ ਦੀ ਕਮਾਈ ਘਟੀ ਹੈ ਕਿਉਂਕਿ ਦੇਸ਼ ਦਾ ਖਜ਼ਾਨਾ ਖ਼ਾਸ ਵਰਗ ਨੂੰ ਅੰਨ੍ਹੇਵਾਹ ਲੁਟਾਇਆ ਜਾ ਰਿਹਾ ਹੈ ਇਹੀ ਕਾਰਨ ਇੱਥੇ ਮਹਿੰਗਾਈ ਸੱਤਵੇਂ ਅਸਮਾਨ ਤੇ ਗਈ ਹੈ ਜਿਸ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਸ਼ਹੀਦ ਭਗਤ ਸਿੰਘ ਨੇ ਇਸੇ ਢਾਂਚੇ ਸਾਮਰਾਜਵਾਦ ਕਿਹਾ ਸੀ ਤੇ ਇਸੇ ਢਾਂਚੇ ਨੂੰ ਖਤਮ ਕਰਨ ਖਿਲਾਫ ਸ਼ਹੀਦੀ ਦਿੱਤੀ। ਪਿਛਲੇ 10 ਸਾਲਾਂ ਦੌਰਾਨ 5 ਲੱਖ ਤੋਂ ਵੱਧ ਕਿਸਾਨ ਦੇਸ਼ ਅੰਦਰ ਖ਼ੁਦਕੁਸ਼ੀਆਂ ਕਰ ਚੁੱਕਿਆ। ਕਾਰਨ ਸਾਫ਼ ਉਸਦੀ ਆਮਦਨ ਘਟੀ ਹੈ। ਇਸ ਦੇਸ਼ ਚ ਹਰ ਸਾਲ ਜੇ ਕਿਸੇ ਵਰਗ ਦੀ ਆਮਦਨ ਵਧ ਰਹੀ ਹੈ ਉਹ ਹਨ ਸਰਕਾਰੀ ਮੁਲਾਜ਼ਮ ਤੇ ਕਾਰਪੋਰੇਟ ਘਰਾਣੇ
@jetank2016
@jetank2016 2 сағат бұрын
@@HardeepSingh-jy2ln Bai ji akhaan kholo. Jo tusi kehnde paye ho oho possible nahi hai. Corporates to bina desh ni chalde. Sare mangan aalae ni ho sakda kamaun aale bano. Sarkari employees na ksan nu na compare karo. Tusi v bano sarkari employee and Mehngayee bhatte lavo. Bro, kisan thodda te mera kamm hai , sarkara ne thekka ni lea sannu kush den da. Je Baniye di hatti nahi chaldi agla band karke kush hor karda. Rising eho karo. Fasla di keemata to tarakkian ni kar sakda koi
@DALJEETSINGH-n4l
@DALJEETSINGH-n4l 12 сағат бұрын
Kissan majdoor Ekta jindavad Waheguru ji jagjeet singh dsllewal te mehar bharia hath rakhna g
@jaswinderjaswinder9101
@jaswinderjaswinder9101 12 сағат бұрын
Waheguru ji mehar bnai rakhna Jagjeet Singh Dalewal te lami umer te tandrustiya bakhshania sache patsha ji jit ke apne priwar vich jabe khushi khushi sache patsha ji 🙏 ❤
@kabirkabir2644
@kabirkabir2644 48 минут бұрын
Kisan ekta jindabad
@gurmelsingh1852
@gurmelsingh1852 2 сағат бұрын
ਇਨ੍ਹਾਂ ਨੇ ਹਮੇਸ਼ਾ ਮੰਗਦੇ ਹੀ ਰਹਿਣਾ ਹੈ ਮੰਗਤੇ ਦੀ ਪਾਰਟੀ
@namelesssingh
@namelesssingh 14 сағат бұрын
ਪਹਿਲੇ ਕਿਸਾਨ ਮੋਰਚੇ ਦਾ ਕੀ ਬਣਿਆ??
@amriksingh8773
@amriksingh8773 5 сағат бұрын
੨੦੧੪ ਵਿੱਚ ਇਹ ਕਿਹਾ ਗਿਆ ਸੀ ਕਿ ੨੦੨੨ ਤਕ ਕਿਸਾਨ ਆਮਦਨ ਦੂਣੀ ਕਰ ਦਿੱਤੀ ਜਾਵੇਗੀ ਪਰ ਹੋਆ ਇਸ ਦੇ ਉਲਟ ਆਮਦਨ ਘਟ ਗਈ ਕਿਉਂਕਿ ਡੀਜ਼ਲ , ਖਾਦ,ਅਤੇ ਹੋਰ products ਜੋਂ ਖੇਤੀ ਲਈ ਵਰਤੇ ਜਾਂਦੇ ਨੇ ਉਹਨਾਂ ਦੀ ਕੀਮਤ ਵਿੱਚ ਬੇ- ਤਹਾਸਾ ਵਾਧਾ ਕੀਤਾ ਗਿਆ। ਇਸ ਵਾਰ ਝਾੜ ਵੀ ਘਟ ਗਿਆ ਅਤੇ ਤਹਿ ਕੀਤੀ ਕੀਮਤ ਵੀ ਨਹੀ ਮਿਲੀ ਰਲ ਮਿਲ ਸਭ ਵਿਚਲੇ middle man ਛਕ ਗਏ।
@asifjaved1939
@asifjaved1939 13 сағат бұрын
Khalistan zindabad 🎉🎉💕❤️
@13Ratanmilk13Ratanmiilk
@13Ratanmilk13Ratanmiilk 13 сағат бұрын
Sardar. Dalwal ji jindabad
@yahoodishaitan
@yahoodishaitan 31 минут бұрын
Khujliwal
@bhupindersinghbatth470
@bhupindersinghbatth470 11 сағат бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ
@soniakaur4920
@soniakaur4920 10 сағат бұрын
Khalistan jindabaad ❤❤❤
@jasandeepsingh5447
@jasandeepsingh5447 11 сағат бұрын
#indiaOutofPunjab
@gajju4991
@gajju4991 10 сағат бұрын
N u leave india
@MadanGopal-vl5ud
@MadanGopal-vl5ud Сағат бұрын
Megahi phantasm kisana nu v mile
@Bobby.544
@Bobby.544 10 сағат бұрын
ਬਾਹਰੋਂ ਬੜਾ ਪੈਸਾ ਆਉਂਦਾ ਇਹਨਾਂ ਲੋਕਾ ਨੂੰ ਧਰਨੇ ਲਾਉਣ ਦਾ।
@ashokkumar-se5sl
@ashokkumar-se5sl 14 сағат бұрын
TADEEPAR TE 4THI FAIL PM DA BROSAA NA KRO
@RajeshSharma-d6n
@RajeshSharma-d6n 12 сағат бұрын
Hor tere te kariye bada mba karn wala chodery
@yahoodishaitan
@yahoodishaitan 31 минут бұрын
Khujiwal drama company daily natak😂
@PardeepSingh-c9s8h
@PardeepSingh-c9s8h 12 сағат бұрын
Kisan mazdoor ektaa zindabad
@kapurthalagamer
@kapurthalagamer Сағат бұрын
Oh kde nokri Karan walyea nu vi dekh lya karo oh incometax bharde ne bijli de bills payment karde ne. Te duje traf kisan ne na bijli da bill bharde ne na incometax dinde ne pher vi kehnde ne sanu koi fayda nahi hoyea. Nokri Karan tax bharde ne pher government kol paisa janda ohi Paisa tohanu milda kisan Vero. agar ehna nu msp Deni hai hai tan ehna kolo incometax vi lo bijli bills vi lo te te karja mafi band karo punjab ch free diya buses bnd karo free di bijli bnd karo
@yahoodishaitan
@yahoodishaitan 29 минут бұрын
Ek dam theek
@Sukhtrader
@Sukhtrader 14 сағат бұрын
🙏🙏
@gaganchahal8969
@gaganchahal8969 13 сағат бұрын
ਕਿਸਾਨ ਜਥੇਬੰਦੀਆਂ ਸ਼ੌਂਕ ਥੋੜੀ ਏ ਘਰ ਤੋਂ ਬੇਘਰ ਹੋਣ ਦਾ panjab ਦੀ GDP farming ਤੇ 70ਤੋਂ 80 ਫ਼ੀਸਦੀ ਤਕ depend ਹੈ jisvich cattle chicken goat fish pig organic food vegetables fruits grass lands etc vi ਆਉਂਦੇ ਨੇ
@RajinderSingh-v4x2h
@RajinderSingh-v4x2h 3 сағат бұрын
Eh orangjeb di sarkar hae modi noo esteefa dena chhahida
@MSingh-ry8ox
@MSingh-ry8ox 10 сағат бұрын
Agar itna hai to sabke samne live debate karlo farmers ke sath maan jayege
@asifjaved1939
@asifjaved1939 13 сағат бұрын
Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓 for there sacred places in Pakistan inshAllah 🎉💕
@palwindersingh0555
@palwindersingh0555 13 сағат бұрын
Kyun Pakistan vichla Panjab kida? Eda keh ke poora Panjab jide vich lehnda Panjab v ik vakhra desh banu. Oh pakistan nu deno rahe
@gajju4991
@gajju4991 10 сағат бұрын
Pehla taan aapa lahore lena😂😂 Fer balochistan azaad hona Fer sindh
@yahoodishaitan
@yahoodishaitan 28 минут бұрын
Israel is killing allah😂
@yahoodishaitan
@yahoodishaitan 32 минут бұрын
Khojewal pad pad ke bolta hai😂 natak company😂
@msmavi7595
@msmavi7595 13 сағат бұрын
Kisan ekta zindabaad 🙏
@jsakkal
@jsakkal 3 сағат бұрын
he is not going to survive, looks very ill, waheguru
@jogasingh2574
@jogasingh2574 58 минут бұрын
Modi ji kisano ko m s p dene ki bajai desh ko adani or abani ke aage giravi rakhane ki jaladi me parhe hue he yaad rakho yeh Bharat desh ke lie bahut bura hoga
@ravinderjitsinghkainth8771
@ravinderjitsinghkainth8771 9 сағат бұрын
Dalewal Sahib I respect you but this is not the way to solve it. You could solve it many ways. Be a businessman along with Kisan mind. Lot of small businesses like diary farm, fish farm, lentils, nurseries and lot more. You just want wheat, rice mainly. Change the thought things can work out nicely. Death fast is not the way to solve it. People will forget even you give up your valuable life. God will never appreciate you or any body in death fast.
@shabbyghurya1417
@shabbyghurya1417 6 сағат бұрын
Its better for these farmers to work in their villages and stop hiring UP/Bihar labour and be self-sufficient. Dharna has become the social event and is result of misplaced priority. These villagers must stop blaming government and try to control their own kids and aware them not to take drugs. I have question why not kids of baniya of Punjab are not taking drugs? Why baniyas are not doing dharna. So think again.
@baljeetgill3859
@baljeetgill3859 13 сағат бұрын
Bjp government is buisnessman
@ranjitkaur7553
@ranjitkaur7553 5 сағат бұрын
Amitshaa dy dylly kimy guhmdy jimy hor nu kursi ty ni bytthnn dyna apda munda byhj bader ty shied honn lyi
@varunsharma3532
@varunsharma3532 13 сағат бұрын
3:05 haryana de kisaan v naal ne,o kalle hi chale jaan
@JagjiwanJawanda
@JagjiwanJawanda 14 сағат бұрын
Dallewal zindabad
@HistoricalMyths-j6m
@HistoricalMyths-j6m 13 сағат бұрын
ਜਿਸ ਹਸਤੀ ਨੂੰ ਤੁਸੀਂ "ਪਰਮਾਤਮਾ" ਕਹਿੰਦੇ ਹੋ, ਉਹ ਸਮੇਂ ਦੀ ਸ਼ੁਰੂਆਤ ਤੋਂ ਬਾਅਦ ਕਿਤੇ ਨਹੀਂ ਲੱਭੀ ਹੈ। ਮਰਦ..ਖਾਸ ਤੌਰ 'ਤੇ ਜਿਹੜੇ ਲੋਕ ਸ਼ਕਤੀ ਅਤੇ ਪ੍ਰਸੰਨਤਾ ਦੀ ਇੱਛਾ ਰੱਖਦੇ ਹਨ, ਉਹ ਹਮੇਸ਼ਾ ਆਪਣੇ ਅਖੌਤੀ "ਦਰਸ਼ਨਾਂ" ਅਤੇ "ਖੁਲਾਸੇ" ਨਾਲ ਜਨਤਾ ਨੂੰ ਡਰਾਉਣ ਲਈ ਆਪਣੇ ਤਰੀਕੇ ਜਾਂ ਤਰੀਕੇ ਜਾਂ ਵਿਚਾਰਾਂ ਨਾਲ ਆਉਂਦੇ ਹਨ, ਇਹਨਾਂ ਬੇਵਕੂਫਾਂ ਨੂੰ ਵਿਸ਼ਵਾਸ ਵਿੱਚ ਯਕੀਨ ਦਿਵਾਉਣ ਲਈ ਡਰ, ਬਦਲੇ ਅਤੇ ਡਰਾਵੇ ਦੀ ਵਰਤੋਂ ਕਰਦੇ ਹਨ. ਝੂਠ ਅਤੇ ਇਹ ਝੂਠ ਸਿਰਫ ਵੱਡੇ ਅਤੇ ਵਧੇਰੇ ਕਲਪਨਾਸ਼ੀਲ ਅਤੇ ਵਧੇਰੇ ਕਲਪਨਾਤਮਕ ਤੌਰ 'ਤੇ ਵਿਸਤ੍ਰਿਤ ਹੁੰਦੇ ਗਏ ਜਿਵੇਂ ਕਿ ਸਮਾਂ ਉਨ੍ਹਾਂ ਦੀਆਂ ਆਪਣੀਆਂ ਕਲਪਨਾਵਾਂ ਦੀ ਤਰੱਕੀ ਦੇ ਅਨੁਸਾਰ ਲੰਘਦਾ ਹੈ. ਡਰ ਅਤੇ ਡਰਾਉਣ ਦੀਆਂ ਚਾਲਾਂ, ਗੁਨਾਹਾਂ ਦੀ ਚਾਲ, ਨਰਕ ਦੀ ਅੱਗ ਅਤੇ ਗੰਧਕ, ਨਿਆਂ ਦਾ ਦਿਨ, ਤਸੀਹੇ ਅਤੇ ਤਸੀਹੇ ਆਦਿ ਇਹਨਾਂ ਧਾਰਮਿਕ ਵਿਰੋਧੀ ਕਲਾਕਾਰਾਂ ਦੁਆਰਾ ਸ਼ੁਰੂ ਤੋਂ ਹੀ ਵਰਤੇ ਗਏ ਸੰਦ ਹਨ ਅਤੇ ਇਹ ਅੱਜ ਤੱਕ ਵੀ ਜਾਰੀ ਹੈ ਜਿਵੇਂ ਅਸੀਂ ਬੋਲਦੇ ਹਾਂ..
@palwindersingh0555
@palwindersingh0555 13 сағат бұрын
Janvar bolde kyun ni?
@HistoricalMyths-j6m
@HistoricalMyths-j6m 13 сағат бұрын
@palwindersingh0555 Biology and evolution karke
@palwindersingh0555
@palwindersingh0555 13 сағат бұрын
@@HistoricalMyths-j6m eh koi fact ni hoyea.
@HistoricalMyths-j6m
@HistoricalMyths-j6m 12 сағат бұрын
@palwindersingh0555 Aur agar koi bagwan hai bhi toh uske kisi ek state mai 600 saal yaa 300 saal phele uske messenger bejne ki koi jarurat nahi Yeh Universe bahut badda hai toh fer paramatma sirf prithvi ke chote Sai desh ke ek chote Sai pardesh mai kyu kisi Messenger ko bhejega Sab andhwiswas or pakhand hai , jisme ek jaati vishes ka rozgar chalta hai . Jai bheem jai sambhidhan 🙏 Bamanwaad jattwaad aryanwaad murdabad
@AjayKumar-qu5ge
@AjayKumar-qu5ge 8 сағат бұрын
70 saal bad modi ka hi kyu danda de rakha h congress se le late
@mandeepsingh6388
@mandeepsingh6388 Сағат бұрын
Danda sabko diya hai farmers ne tere ihihaas ka pata nhi
@avtarsingh6618
@avtarsingh6618 14 сағат бұрын
Dallewal sahib zindabaad Pandher sahib zindabaad Kisaan mazdoor ekta zindabaad
@ranjodhsaini5078
@ranjodhsaini5078 47 минут бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@pavitersingh5467
@pavitersingh5467 Сағат бұрын
Kissan ekta jindabad
人是不能做到吗?#火影忍者 #家人  #佐助
00:20
火影忍者一家
Рет қаралды 17 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
Cat mode and a glass of water #family #humor #fun
00:22
Kotiki_Z
Рет қаралды 33 МЛН