Punjab Floods Dangerous Boat Ride Bhakra Dam Water Level Rise

  Рет қаралды 252,926

JaanMahal video

JaanMahal video

10 ай бұрын

ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵਧਿਆ
#bhakranangal #floods #flood #flooding #climatechange #rain #india #nature #climatecrisis #disaster #water #globalwarming #weather #storm #climateemergency #climate #flooded #wildfires #news #extremeweather #naturaldisaster #floodrelief #bihar #inundaciones #environment #flooddamage #covid #hurricanes #climateaction #hurricane #assam
#bhakranangal #nangal #marathon #punjabdiaries #ropar #himachal

Пікірлер: 145
@sanjayvishwakarma7774
@sanjayvishwakarma7774 8 ай бұрын
Best contents Punjab dam good boat ride jay hind jay bharat
@dhaliwalpb3116
@dhaliwalpb3116 10 ай бұрын
ਧੰਨ ਵਾਈ ਗੋਰੇ ਨੀ ਸੀ ਧੰਨ ਤਾ ਪੰਜਾਬੀ ਸੀ ਜਿਨ੍ਹਾਂ ਐਡੇ ਦਿਮਾਗ ਵਾਲਿਆ ਨੂੰ ਵੀ ਭਜਾ ਦਿਤਾ ਸੀ ਭਾਰਤ ਵਿੱਚੋ ਆਪਣੇ ਤਾ ਵਾਈ ਆਪਣੇ ਹੀ ਸੀ ਲਵ ਯੂ ਸਾਡੇ ਆਲੇਓ
@RAKESHKUMAR-go9do
@RAKESHKUMAR-go9do 3 күн бұрын
Nice video ❤❤❤❤
@munnadhanansu7774
@munnadhanansu7774 10 ай бұрын
ਧੰਨਵਾਦ ਜੀ ਵੀਡੀਓ ਬਣਾਉਣ ਲਈ
@Anil-ps6vi
@Anil-ps6vi 10 ай бұрын
Nice Vedio From ❤Sarkaghat HP
@ravinderpourh564
@ravinderpourh564 Ай бұрын
ਬਾਈ ਡਰ ਨੀ ਲੱਗਦਾ ਐਨਾ ਪਾਣੀ ਦੇਖ ਕੇ ਰਾਜਸਥਾਨ ਤੱਕ ਪਾਣੀ ਜਾਂਦਾ ਭਾਖੜਾ ਡੈਮ ਤੋਂ ਜਦੋਂ ਬਣਾਇਆ ਹੋਉ ਉਦੋਂ ਕਿੱਦਾਂ ਪਾਣੀ ਰੋਕਿਆ ਹੋਉ ਲੇਹ ਲੱਦਾਖ ਤੋਂ ਪਾਣੀ ਨੀ ਆਉਂਦਾ ਇਹ ਰੋਹਤਾਂਗ ਤੋਂ ਸ਼ੂਰੂ ਹੁੰਦਾ ਬਿਆਸ ਦਰਿਆ ਤੇ ਸਤਲੁਜ ਕਿਨੋਰ ਸਾਈਡ ਤੋਂ ਆਉਂਦਾ (ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ)
@SainiDruggaming
@SainiDruggaming Ай бұрын
Coffer dam bna ke Pani nu divert krde ne rokde ni aa dam bnaun lyi
@HarwinderSingh-me1tr
@HarwinderSingh-me1tr 4 күн бұрын
ਇਹ ਨਹਿਰ ਨੀਲੋ ਦੇ ਨਾਂ ਤੇ ਜਾਣਾ ਦੇ ਦੁਹਰਾ ਇਕ ਰਾੜ ਸਹਿਬ ਇਕ ਜੋਗੇ ਰਲੇ ਇਕ ਅਬੋਹਰ ਇਕ ਸਿਧਵਾਂ ਬੇਟ ਵਾਲੀਆ ਨਹਿਰਾ ਨਿਕਲਦੀਆਂ
@HarwinderSingh-me1tr
@HarwinderSingh-me1tr 4 күн бұрын
ਪਾਣੀ ਕਿੰਨਾ ਸਾਫ ਸਤਲੁਜ ਦਰਿਆ ਦਾ
@Gailkang-zr5bz
@Gailkang-zr5bz 2 ай бұрын
ਅੰਗਰੇਜ਼ਾਂ ਨੇ ਨਹੀਂ ਭਾਰਤੀਆਂ ਨੇ ਬਨਾਇਆ ਹੈ 1952 ਤੋ ਲੈ ਕੇ 1962 ਤੱਕ😂
@ramudriver7584
@ramudriver7584 10 ай бұрын
Good information. Thanks
@lucky-io2ui
@lucky-io2ui 10 ай бұрын
ਸ਼ਾਇਦ ਨਹਿਰੂ ਦੇ ਟਾਈਮ ਬਣਿਆ ਇਹ ਡੈਮ ਅੰਗਰੇਜ ਕਿਥੋਂ ਬਣਾ ਗਏ 😂😂😂😂
@MukeshKumar-ou5ey
@MukeshKumar-ou5ey 10 ай бұрын
Very nice video create keep it up
@AbbasKhan-bu8uw
@AbbasKhan-bu8uw 10 ай бұрын
ਬਹੁਤ ਹੀ ਸੋਹਣੀ ਞੀਡੀਓ ਹੈ ਅਸੀ ਤੁਹਾਡਾ ਦਿਲੋ ਧੰਨਵਾਦੀ ਹਾ ਕਿ ਏਸੀ ਵਧੀਆ ਜਾਣਕਾਰੀ ਦਿੱਤੀ ਹੈ ਜੀ
@bashirnawab
@bashirnawab 10 ай бұрын
Allah sab ko mehfooz rakhy .Pani kafi aa raha hy head ganda singh and head suleman
@surdipkaur5909
@surdipkaur5909 10 ай бұрын
Sat shri akal bhaji very beautiful video
@amriksingh1001
@amriksingh1001 10 ай бұрын
Very well done bhaji
@SurendraSinghSirohi
@SurendraSinghSirohi 10 ай бұрын
Beautiful vlog veere
@amarjitsingh1946
@amarjitsingh1946 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਧੰਨਵਾਦ ਜੀ
@user-fg1ew1fx4m
@user-fg1ew1fx4m 10 ай бұрын
Sada sher sadi jaan
@GurpreetSingh-ws9gz
@GurpreetSingh-ws9gz 10 ай бұрын
Very excited video brother 😮😮😮😮😮
@amargill1059
@amargill1059 10 ай бұрын
hnji bhaji 3 inch ta jhukda ehde amder steel lgaya
@gautamadlakha7512
@gautamadlakha7512 10 ай бұрын
What is Height of Bhakra Dam?
@deepakmehra6507
@deepakmehra6507 2 ай бұрын
praa bnwaya tan jwahrlal nharu ne aa agreja da ki lena dena eda nall😅
@karanbaraich2300
@karanbaraich2300 2 ай бұрын
Good
@GurpreetSingh7.23
@GurpreetSingh7.23 10 ай бұрын
syl angreja ne kdo Bnai c?
@parmodhswaliya8756
@parmodhswaliya8756 2 ай бұрын
veere angreja ne nahi banaya JAWAHAR LAL NEHRU DE TIME BANYA C NALE RAILGADI VI EMPLOYEES LAE OHNA NE HI CHALVAE C
@SatinderSingh-pl2bt
@SatinderSingh-pl2bt 10 ай бұрын
Nice video bai ji
@pinderotal4722
@pinderotal4722 10 ай бұрын
Very nice video
@amriksingh1001
@amriksingh1001 10 ай бұрын
Please pong dam videos well
@mandeepgosalmandeepgosal4839
@mandeepgosalmandeepgosal4839 10 ай бұрын
Very nice vdo a bai
@gimmyanttal-st4ep
@gimmyanttal-st4ep 2 ай бұрын
Veere 159 join krn krn lyi kyn?
@KrishnaRani-hw7dl
@KrishnaRani-hw7dl 10 ай бұрын
ਇਹ syl ਨਹਿਰ ਕਿੰਨੀ ਕੁ ਦੂਰ ਆ ਸ੍ਰੀ ਅਨੰਦਪੁਰ ਸਾਹਿਬ ਤੋ
@DHALIWAL303
@DHALIWAL303 10 ай бұрын
1948 ch suru hoya c bana fer gore ta 1947 ch bhajj gye c veer goria to baad Nehru ohna ne bnaia c ithias ds rhe ho veere changi tra ta dso
@tarilehra8073
@tarilehra8073 2 ай бұрын
Bai galt jankari aw eh ajadi to baf bniya gore da ki lena dena
@NirvairSekhon-ir4gu
@NirvairSekhon-ir4gu 10 ай бұрын
Nice 22 🎉🎉🎉🎉🎉🎉🎉🎉🎉😢
@VloggerDesi123
@VloggerDesi123 2 ай бұрын
Bai eh dam indian ne bnaea 1965 vich nehru ne udghatan kita angrej tan 1947 vich chl gye
@Focus-Manoj-Vlogs
@Focus-Manoj-Vlogs 10 ай бұрын
Great
@user-nu9qb4px4l
@user-nu9qb4px4l 10 ай бұрын
Bai tuci dam dikha ke vadiya jaankari diti nice big bro I like it
@hariommahal4415
@hariommahal4415 10 ай бұрын
Nice video h bhai 👍💯
@ahmadbutt9680
@ahmadbutt9680 10 ай бұрын
Pa g tuvadi jeep de Kya bat a
@harmanbawa19
@harmanbawa19 Ай бұрын
How govt authorities let them running boats without life jacket
@lakhisandhu5792
@lakhisandhu5792 10 ай бұрын
Thx y g pic paun lyi
@AjayKumar-vm2gi
@AjayKumar-vm2gi 10 ай бұрын
120 ni hagi 168 km metr hagi g
@HUNGRYWAKE
@HUNGRYWAKE 10 ай бұрын
Siraa veer aahi video mai kdo di labb reha c dam di thanku veer dabke rakh kmm y @jaan mahal video
@gagansandhu2386
@gagansandhu2386 10 ай бұрын
Who was the engineer of Bhakra Dam? Harvey Slocum (October 23, 1887 - November 11, 1961) was an American civil engineer and dam-building expert, known primarily for his part in the construction of Grand Coulee Dam in the United States and the Bhakra Dam in India.
@SamarChumber-r4n
@SamarChumber-r4n 3 күн бұрын
ਮੈ ਹਰੇਕ ਸਾਲ ਆਉਂਦਾ ਏਥੇ
@BaljitSingh-wd3qk
@BaljitSingh-wd3qk 10 ай бұрын
ਵੀਰ ਜੀ ਸਹੀ ਜਾਣਕਾਰੀ ਦੀਆ ਕਰੋ ਨੰਗਲ ਡੈਮ ਤੋਂ ਕੋਈ S Y L ਨਹੀਂ ਨਿਕਲ ਦੀ ਆਨੰਦ ਪੁਰ ਹਾਈਡੀਲ ਨਹਿਰ ਨਿਕਲ ਦੀ ਹੈ
@kamaljitkaur9503
@kamaljitkaur9503 10 ай бұрын
Very nice 👍🏻👍🏻🙏🏻🙏🏻
@SurendraSinghSirohi
@SurendraSinghSirohi 10 ай бұрын
Horrible water flow
@gujjargujrat6254
@gujjargujrat6254 10 ай бұрын
💥💯💥
@charanpalkamboj4189
@charanpalkamboj4189 10 ай бұрын
Last part is a siphon
@chavdalalabhai3920
@chavdalalabhai3920 22 күн бұрын
गव
@harmanjotkaur6451
@harmanjotkaur6451 10 ай бұрын
ਵੀਰ ਜੀ ਕਰਨ ਨਾਲ ਮਿਲਵਾਉ
@KuldeepSingh-od5tl
@KuldeepSingh-od5tl 10 ай бұрын
ਬਾਈ ਕਰਨ ਨੂੰ ਮਿਲਣਾ ਗਾ ਤਾ ਕਰਨ ਮਾਹਲ ਬਲੌਗ ਦੇਖੋ
@harry2jump349
@harry2jump349 10 ай бұрын
Kya karan dangar munda
@balbirsinghguron6014
@balbirsinghguron6014 10 ай бұрын
Bhakhra Dam was built...... during..... Jawahar Lal Nehru.....and Partap Singh kairon....This is the first biggest.... projects of.... independent india
@50-cal53
@50-cal53 10 ай бұрын
Most dangerous first project for destroy punjab.
@stellaguleri5681
@stellaguleri5681 10 ай бұрын
​@@50-cal53right jis din dam toot gya .. us din Punjab Chandigarh gayab ho jayega .. or jo Himachal Wale Chandigarh mein kaam krte hain woh bhi kinaare mein milenge khi .. jaise ki main bhi 🥲😄
@gabbar4175
@gabbar4175 10 ай бұрын
ਪੌਗ ਡੇਮ ਤੋ ਬਿਆਸ ਨਿਕਲ ਦਾ o de vedo pa ji
@amanlakhayan5433
@amanlakhayan5433 10 ай бұрын
pong dsm di videography prohibited himachal ohh v
@officialGoraBatth
@officialGoraBatth 10 ай бұрын
ਪੌਗ ਡੈਮ ਚੋਂ ਬਿਆਸ ਨਹੀਂ ਨਿਕਲਦਾ ਬਿਆਸ ਦਰਿਆ ਵਿੱਚੋਂ ਪੌਗ ਡੈਮ ਨਿਕਲਿਆ ਹੈ
@TalwinderTatla13
@TalwinderTatla13 10 ай бұрын
River diyan video payi janda hun ehde pishe pay gayan
@hemant88h
@hemant88h 10 ай бұрын
Views aa rahe kehnde aaj kal....bhakra dam da dhanwad kar JM nahi ta iss channel da ta kamm ho geya c
@amansandhu4845
@amansandhu4845 10 ай бұрын
400 rupee v khrch kite gaddi da tail v fook ta Bhakra ch nhake fer v nhi aaye😀
@Mr.bittuvlogs
@Mr.bittuvlogs 10 ай бұрын
भाखड़ा बांध 1948 से 1970 मैं पूर्ण रूप से बना था l हो सकता है बांध की प्लानिंग भारत आजाद होने से पहले बनी हो l यह बांध भारत सरकार ने ही बनाया है l ना की अंग्रेजों ने
@palvinderghuman6059
@palvinderghuman6059 10 ай бұрын
1680 ft
@fgcvlogs8308
@fgcvlogs8308 10 ай бұрын
Ae road kera paji
@farmertv5483
@farmertv5483 10 ай бұрын
600 ਕਿ ਮੀ ਰਾਜਸਤਾਨ ਨਹਿਰ ਆਵਦੀ ਪੱਕੀ ਕਰਕੇ ਲੈ ਗਿਆ ਇਛੇ ਪੰਜਾਬ ਚ 200 ਕਿ ਮੀ ਦਰਿਆਵਾ ਦੇ ਬੰਨ ਪੱਕੇ ਨੀ ਹੋਏ।ਨਾਹੀ ਵਿਚਾਲੇ ਕਦੇ ਸਾਫ ਹੋਏ ਵਿਚਾਲੋ ਉੱਚੇ ਆ ਦਰਿਆ ਸਾਈਡਾ ਤੋ ਨੀਵੇ ਆ।
@Neetu-cx1ww
@Neetu-cx1ww 10 ай бұрын
O bhai pani vich na jao🙏
@manjitsingh7025
@manjitsingh7025 10 ай бұрын
P Ji video bahut vedaha se
@sukhdeepsinghkhoji2493
@sukhdeepsinghkhoji2493 10 ай бұрын
Bai Angraej ne ohna time de pull bane ajj tak kaim ne te sade walea milavat dea hadha paar krtea pull banea ne te digea lao
@muskaanmehra5467
@muskaanmehra5467 10 ай бұрын
I'm from Kiratpur Sahib 😊
@Jaggilakhia05
@Jaggilakhia05 5 күн бұрын
48 ਵਿੱਚ ਦੇਸ਼ ਅਜਾਦ ਸੀ 63 ਤੱਕ ਵੈਸੇ ਬਣਾਇਆ ਫੇਰ ਕਿਹੜੇ ਤੇਰੇ ਪਿਉ ਅੰਗਰੇਜਾ ਨੇ ਬਣਾਇਆ ਇਹ ਤੇਰੇ ਪਿਉ ਭਾਰਤ ਵਾਲਿਆਂ ਨੇ ਬਣਾਇਆ
@amriksingh1001
@amriksingh1001 10 ай бұрын
Thanks ❤
@user-wj8uy4ul9w
@user-wj8uy4ul9w Ай бұрын
Bhaji Apne dimag vicho maadi soch kado phir pta lago kis ne banaya si .
@kulwinderbhopal7113
@kulwinderbhopal7113 10 ай бұрын
Very nice 🎂 👌 👍 👏 😀 ☺️ 🎂 👌 👍
@kulwantsidhu6344
@kulwantsidhu6344 10 ай бұрын
Y g India got make jowaher kale gandee building
@Uppal-ny5le
@Uppal-ny5le 10 ай бұрын
Jai mata Nana Devi ji ❤️❤️❤️❤️❤️❤️❤️❤️❤️
@kushsikhtehai8826
@kushsikhtehai8826 10 ай бұрын
Safty lyi life jacket 🛟 bohat jaruri ya j 1400 fut dunga te
@harshdeepsingh4163
@harshdeepsingh4163 10 ай бұрын
1680
@SurinderSingh-chora
@SurinderSingh-chora 10 ай бұрын
Jawaharlal Nehru government made this not Gore
@ahmedmalik9232
@ahmedmalik9232 10 ай бұрын
Nice ✨️ ✨️ ✨️ ✨️ ✨️ ✨️ ✨️ ✨️ ✨️
@samrindersingh6696
@samrindersingh6696 10 ай бұрын
ਹੁਣ ਬੱਸ ਭਾਖੜੇ ਦੇ ਮਗਰ ਪੈਜਾ।
@gurmukhsekhon3582
@gurmukhsekhon3582 10 ай бұрын
ਉਹ ਭਰਾਵਾਂ ਸਿੱਧੂ ਮੁਸੇ ਵਾਲੇ ਦਾ ਗਾਣਾ ਜਿਹੜੀ ਨਹਿਰ ਦੇ ਗਾਏ ਸੀ ਐਸ ਵਾਈ ਐਲ ਮੋਰੀਡੇ ਦੋਵੇ ਨਹਿਰਾਂ ਜੋੜੀਆਂ ਲਗਦੀਆਂ ਨੇ ਇੰਕ ਨਹਿਰ ਚ ਪਾਣੀ ਹੁੰਦਾ ਤੇ ਦੁਜੀ ਨਹਿਰ ਸੁੱਕੀ ਹੁੰਦੀ ਆ ਮੈ ਤਾ ਕਦੇ ਐਸ ਵਾਈ ਐਲ ਚ ਪਾਣੀ ਚੱਲਦਾ ਨੀ ਵੇਖੇ ਆ ਨਾ ਹੀ ਉਸ ਚ ਛੱਡੇ ਜਾ ਸੱਕਦਾ ਸਿੱਧੂ ਮੁਸੇ ਵਾਲੇ ਦੇ ਗਾਣੇ ਤੋ ਪਹਿਲਾਂ ਵੇਖੀ ਸੀ ਨਹਿਰ ਐਸ ਵਾਈ ਐਲ ਵੈਸੇ ਬਹੁਤੇ ਨੂੰ ਉਹ ਨਹਿਰ ਦਾ ਪੱਤਾ ਹੁਣ ਵੀ ਨੀ ਹੈਗਾ ਪਾਣੀਵਾਲੀ ਨਹਿਰ ਨੂੰ ਹੀ ਦੱਸੀ ਜਾਦੇ ਹੋ
@samrindersingh6696
@samrindersingh6696 10 ай бұрын
ਇਹ ਸਿੱਧੂ ਦਾ ਨਾਂ ਹੀ ਵਰਤਦਾ ਫੇਮ ਲਈ। ਪਤਾ ਇਹਨੂੰ ਕੱਖ ਨਹੀ।
@gurmukhsekhon3582
@gurmukhsekhon3582 10 ай бұрын
@@samrindersingh6696 ਹਾਜੀ ਵੀਰ ਐਸ ਵਾਈ ਐਲ ਨਹਿਰ ਕਿਸੇ ਨੇ ਚੰਗੀ ਤਰਾਂ ਨੀ ਵਿਖਾਈ ਹੈਗੀ ਉਹ ਇਕੱਲੀ ਨਹਿਰ ਜਿਸ ਚ ਦਰੱਖਤ ਲੱਗੇ ਹੋਏ ਨੇ ਉਸ ਪਾਣੀ ਚੱਲਦਾ ਹੀ ਨੀ ਆ ਉਹ ਤਾ ਉਸ ਟਾਈਮ ਤੋ ਹੀ ਬੰਦ ਆ ਬੱਬੂ ਮਾਨ ਦੇ ਪਿੰਡ ਤੋ 5 ਕ ਕਿੱਲੋ ਮੀਟਰ ਦੀ ਦੂਰੀ ਤੇ ਉਹ ਨਹਿਰ ਬੱਬੂ ਮਾਨ ਨੇ ਉਸ ਨਹਿਰ ਦਾ ਇਟਰਵਿਉ ਚ ਜ਼ਿਕਰ ਵੀ ਕਰੇਂ ਹੋਏ ਆ ਸਿੱਧੂ ਮੁਸੇ ਵਾਲਾ ਗਾਣੇ ਚ ਜ਼ਿਕਰ ਕਰਗੇ ਆ ਜਦੋਂ ਮੋਰੀਡੇ ਨੂੰ ਜਾਦੇ ਆ ਇੰਕ ਨਹਿਰ ਚ ਪਾਣੀ ਚੱਲਦਾ ਦੁਜੀ ਨਹਿਰ ਬੰਦ ਤੇ ਸੁੱਕੀ ਹੁੰਦੀ ਆ ਉਹ ਨਹਿਰ ਐਸ ਵਾਈ ਐਲ
@rajabote
@rajabote 10 ай бұрын
Nice
@harvindersingh-xj4is
@harvindersingh-xj4is 10 ай бұрын
1690 fit pani or 1700 fit dam
@sukhjindersinghgill
@sukhjindersinghgill 10 ай бұрын
ਕਿੳ ਭਰਾ ਵਾਰ ਵਾਰ ਅੰਗਰੇਜ਼ਾਂ ਦਾ ਨਾਮ ਲੈ ਰਿਹਾ ਦੇਸ਼ ਅਜ਼ਾਦ ਗੋਣ ਤੋਂ ਬਾਅਦ ਬਣਿਆ
@jassisingh6319
@jassisingh6319 10 ай бұрын
Bai ji angrej kitho aagye jinu menu knowledge aa us mutabik 1948 ch kaam suru hoya si America di company naal milk ehi kaam kerdi hundi si oh te 1962 ch kaam pura hoya si 63 ch chalu kita gya ehe. Isda main kaam bijli benauna hai is kerk ehni uper to pani girda jis naal turbines chel diya.
@JaanMahalvideo
@JaanMahalvideo 10 ай бұрын
plan gorya da c
@jassisingh6319
@jassisingh6319 10 ай бұрын
​@@JaanMahalvideobai plan America di company da si te India da naal milk kaam kita jisdi gal tusi ker rehe ho oh plan ni gal hoyi si is kaam di suru kern di. Angerja nai ta koi kaam nehi kita American te Indians si.
@gurmukhsekhon3582
@gurmukhsekhon3582 10 ай бұрын
ਗੋਰੇ ਨੇ ਹੀ ਚੀਜਾਂ ਵਾਰੇ ਸੋਚੇ ਸੀ ਜਿਨੀਆ ਵੀ ਨਹਿਰਾਂ ਤੇ ਪੁਰਾਣੇ ਭੂਲ ਨੇ ਪਹਿਲੇ ਸਰਕਾਰਾਂ ਤੇ ਅੰਗਰੇਜਾਂ ਟਾਈਮ ਦੇ ਹੀ ਮਿਆਦ ਤੋ ਉਪਰ ਸਮੇਂ ਚ ਔਵਰ ਟੈਈਮ ਖੜੇ ਨੇ ਕਿਉਕੀ ਮਜਬੂਤ ਸੀ ਹੁਣ ਦੀਆਂ ਸਰਕਾਰਾਂ ਤੇ ਠੇਕੇਦਾਰਾਂ ਤੇ ਬਿਲਕੁੱਲ ਵੀ ਭਰੋਸਾ ਨੀ ਘਰ ਸੱਕਦੇ ਪਟੂ ਇਹ ਤਾ ਸਿਮੇਟ ਖਾ ਜਾਣਗੇ ਰੇਤਾ ਹੀ ਜਿਆਦਾ ਲਾ ਦੇਣਗੇ 😂
@jassisingh6319
@jassisingh6319 10 ай бұрын
​​@@JaanMahalvideo1944 ch bilaspur de raja nai sign kite si ehe kaam suru kern lyi us time de ik mentri naal samjhota hoya si te kaam 1948 ch suru hoya si.
@gurBigo
@gurBigo 10 ай бұрын
​@@jassisingh6319 uddo Himachal da naamo nishan bi nahi c kyuki uddo Himachal punjab da hissa c jake jankari ikathi karo pehla
@laddisainiladdi7767
@laddisainiladdi7767 10 ай бұрын
Je ahi dam hun de time te bne ta 1 hours ni kadna 😂
@aujlaelectrichindi7533
@aujlaelectrichindi7533 10 ай бұрын
Veer ji manikaran bare vi jankari deo
@gs6172
@gs6172 10 ай бұрын
Manikaran theek h hun rod ja skde ho
@mickeysharma6513
@mickeysharma6513 10 ай бұрын
@@gs6172 evi na tur jaio mosam da koi pta ni hunda
@user-or2xc6es6t
@user-or2xc6es6t 10 ай бұрын
Pong dam video
@soniuppal161
@soniuppal161 10 ай бұрын
Hello nimma y g
@pirtpaldhaliwal5727
@pirtpaldhaliwal5727 10 ай бұрын
ਗੋਰੇ ਤਾਂ 1947ਚ ਚਲੇ ਗਏ ਸੀ ਡੈਮ 1948 ਤੋਂ ਕੰਮ ਸੁਰੂ ਕੀਤਾ
@JaanMahalvideo
@JaanMahalvideo 10 ай бұрын
plan gorya da c
@Gurtalman
@Gurtalman 10 ай бұрын
Paji Goria na he baniya ! Desh azad 1947 ch ho giya c par British holi holi giya c ta jina projects ta kam chalda c o pura kar ka gyaa !
@Gurtalman
@Gurtalman 10 ай бұрын
Otha jhera board lagha uss ta likhia 30 wadachi mahar
@ajitgulia7948
@ajitgulia7948 10 ай бұрын
Bhai shab jawarlal pm Aur ch chotu Ram sechye mantree They Unke dekh Raykah may Bhana Thaa
@singhmandhir3496
@singhmandhir3496 10 ай бұрын
Eh dam angreja ni banaya see 1956 bich india ne banaya see,
@vickybrar6341
@vickybrar6341 10 ай бұрын
Ek hoor cheez kehri see dikhye nahi😊
@baljitsinghbabbu5738
@baljitsinghbabbu5738 10 ай бұрын
Punjab de pania di dastan par Fer tenu pata lugu bhakra dem bare
@abhibanyal5516
@abhibanyal5516 10 ай бұрын
Bhai log yaha video mat banao ye sanative eara ha
@gabbar4175
@gabbar4175 10 ай бұрын
ਭਾਖ਼ੜਾ ਦੇਸ ਅਜਾਦ ਹੋਣ ਬਾਦ ਬਣੀਆ
@gurjeetsinghmavi1836
@gurjeetsinghmavi1836 10 ай бұрын
Khehra shdd panjabian da improve ur pronounciation kise hrdd pedtt di mdd v krde Bht kmai krli views ton
@rajindersingh8421
@rajindersingh8421 10 ай бұрын
nimma jat ❤❤
@Singh-Food8888
@Singh-Food8888 Ай бұрын
Kinna sohna hunda ci sadda punjab Benchoda ne Himachal te Haryana nu adh karke Chota ja punjab sade hathi deta Pehla Adda punjab pakistan de hisse gaya jeda bacheya ude vi tukde karte Punjabiyo Hun kuch ni ho sakda
@yasirshahani2544
@yasirshahani2544 6 күн бұрын
Bhai khalistan bnao!
@honeysingh2868
@honeysingh2868 10 ай бұрын
LIFE JACKET PAA K KISHTI VICH BAITHO BHAA JI
@pummisharma4124
@pummisharma4124 10 ай бұрын
47=मे आज़ाद हो गये भाई
@PrinceDj-zc6tr
@PrinceDj-zc6tr 10 ай бұрын
ਆਪਣੇ ਵੀਰ ਜੀ ਕੱਲ ਦਾ ਬੰਨ ਟੁੱਟ ਗਿਆ ਹਰੀਕੇ ਵਾਲਾ,,,ਆਪਣਾ ਪਿੰਡ ਸਭਰਾ ਵਾ,,,❤ਵਾਹਿਗੁਰੂ❤
@honeysingh2868
@honeysingh2868 10 ай бұрын
RISK NA LAO VEER
@harvindersingh-xj4is
@harvindersingh-xj4is 10 ай бұрын
1680 tak pani hunda
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 469 М.
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Top 10 Most Dangerous Dams in the World | FactEX
11:12
FactEX
Рет қаралды 23 МЛН
Hoover Dam के निर्माण के सभी रहस्य!
18:00
Lesics हिंदी
Рет қаралды 1,5 МЛН