Punjab is fighting another war | Diljit Dosanjh factor | Talking Punjab Episode 62

  Рет қаралды 17,643

Sikh Press

Sikh Press

Күн бұрын

Пікірлер: 173
@dgpsingh6704
@dgpsingh6704 2 ай бұрын
ਬਾਪੂ ਸੂਰਤ ਸਿੰਘ ਜੀ ਖਾਲਸਾ ਦੇ ਸੰਘਰਸ਼ ਨੂੰ ਪ੍ਰਣਾਮ ਹੈ। ਬਹੁਤ ਸਮੇਂ ਬਾਅਦ ਬਾਪੂ ਜੀ ਦੀ ਅਵਾਜ਼ ਸੁਣਨ ਨੂੰ ਮਿਲੀ ਹੈ। ਖਾਲਿਸਤਾਨ ਜ਼ਿੰਦਾਬਾਦ
@AHUJASS
@AHUJASS 2 ай бұрын
ਸਤਲੁਜ ਚੈਨਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਰ ਅਤੇ ਨਵਾਂ ਇਤਿਹਾਸ ਸਿਰਜ ਰਿਹਾ ਹੈ ਆਪ ਨੂੰ ਇਸ ਲਈ ਵਧਾਈ ਹੈ ਅੱਜ ਸੋਸ਼ਲ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਜਿਹੜਾ ਵੀ ਆਵਾਜ਼ ਨੂੰ ਰੋਕਣਾ ਚਾਹੁੰਦਾ ਹੈ ਉਹ ਗਲਤ ਕਰ ਰਿਹਾ ਹੈ ਸੱਚਾਈ ਕਾ ਵੀ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ ਧੰਨਵਾਦ
@SatinderKaur-dg2kp
@SatinderKaur-dg2kp 2 ай бұрын
Guru Nanak Dev ji sada ਸਭ ਦਾ ਮਾਰਗ ਦਰਸ਼ਨ ਕਰਨ ਵਾਹਿਗੁਰੂ ਜੀ
@navisingh7507
@navisingh7507 Ай бұрын
🌷🌷🙏🙏🌷🌷
@SarpanchjassGill-zh7ww
@SarpanchjassGill-zh7ww 2 ай бұрын
ਏਕੋ ਹੱਲ ਖਾਲਿਸਤਾਨ ਇਹ ਬਣਨਾ ਬਹੁਤ ਜਰੂਰੀ ਨਹੀਂ ਤਾ ਸਾਡੀ ਸਿੱਖੀ ਹੋਂਦ ਨਹੀਂ ਬਚ ਸਕਦੀ
@dgpsingh6704
@dgpsingh6704 2 ай бұрын
ਪੰਜਾਬ ਨੂੰ ਪੰਜਾਬ ਦੀ ਅਜ਼ਾਦੀ (ਖਾਲਿਸਤਾਨ) ਤੋਂ ਪਾਸੇ ਕਰਨ ਲਈ ਪੰਜਾਬ ਦੇ ਵਿੱਚ ਭਾਰਤ ਹਕੂਮਤ ਵਲੋਂ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਤਾਂ ਕਿ ਸਿੱਖ ਅਤੇ ਹੋਰ ਦੁਜੇ ਪੰਜਾਬੀ ਕਿਸੇ ਨ ਕਿਸੇ ਮਸਲੇ ਤੇ ਉਲਝੇ ਰਹਿਣ ਅਤੇ ਇਹੇ ਆਪਣੀ ਅਜ਼ਾਦੀ ਬਾਰੇ ਸੋਚ ਈ ਨ ਸਕਣ। ਪੰਜਾਬ ਦੇ ਅਜ਼ਾਦ ਹੋਣ ਨਾਲ ਭਾਰਤ ਹਕੂਮਤ ਨੂੰ ਆਰਥਿਕ ਤੌਰ ਤੇ ਬਹੁਤ ਵੱਡਾ ਝੱਟਕਾ ਲੱਗੇਗਾ। ਇਹੇ ਵੀ ਅਟੱਲ ਸਚਾਈ ਹੈ।
@bhindabrar6265
@bhindabrar6265 2 ай бұрын
ਸਾਡੇ ਗੁਰੂ ਸਾਹਿਬਾਨ ਜੀ ਸਾਨੂੰ ਦੱਸ ਰਹੇ ਨੇਂ ਕੇ ਹਮੇਸ਼ਾ ਓ ਦਿਨ ਨਹੀਂ ਰਹਿੰਦੇ ਜੀ ਬਹੁਤ ਲੋਕ ਆਏ ਸਾਡੇ ਪੰਜ਼ਾਬ ਨੂੰ ਬਰਬਾਦ ਕਰਨ ਪਰ ਸਾਡਾ ਪੰਜਾਬ ਹਮੇਸ਼ਾ ਲੜਦਾ ਹੋਇਆ ਜਿੱਤ ਜਾਂਦਾ ਹੈ ਜੀ
@kashmirsingh2247
@kashmirsingh2247 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhwinderdewana8203
@sukhwinderdewana8203 2 ай бұрын
ਬਹੁਤ ਸੋਹਣੇ ਵਿਚਾਰ ਪ੍ਰਗਟ ਕਰ ਰਹੇ ਹੋ ਵੀਰ ਜੀ
@JagjeetKaur-ic4qd
@JagjeetKaur-ic4qd 2 ай бұрын
ਸ਼ੁਕਰ ਸ਼ੁਕਰ ਸ਼ੁਕਰ ਵਾਹਿਗੁਰੂ ਜੀ ਦਾ ਧੰਨਵਾਦ ਵੀਰ ਜੀ
@RanjeetsinghRanasandhu
@RanjeetsinghRanasandhu 2 ай бұрын
ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏
@baldevsinghgillbudhsinghwa9352
@baldevsinghgillbudhsinghwa9352 2 ай бұрын
ਵਾਹਿਗੁਰੂ ਜੀ ਮਿਹਰ ਕਰੇ।
@Pagdisambhaljatta
@Pagdisambhaljatta 2 ай бұрын
ਤੁਸੀ ਵਧੀਆ ਉਪਰਾਲਾ ਕੀਤਾ ਜੀ
@GurdeepSingh-nabha
@GurdeepSingh-nabha 2 ай бұрын
ਵਾਹਿਗੁਰੂ ਜੀ ਮਿਹਰ ਕਰਨ ❤
@jashpalsingh1875
@jashpalsingh1875 2 ай бұрын
ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤
@SarpanchjassGill-zh7ww
@SarpanchjassGill-zh7ww 2 ай бұрын
ਖਾਲਿਸਤਾਨ ਜ਼ਿੰਦਾਬਾਦ ❤
@JasvirSingh-j3z
@JasvirSingh-j3z 2 ай бұрын
Verry good vichar ji waheguru ji waheguru ji waheguru ji Ka Khalsa Waheguru ji ki FitaheJi❤❤
@jaswinderjaswinder9101
@jaswinderjaswinder9101 2 ай бұрын
Waheguru ji mehar bnai rakhna Sikh kom te punjab punjabi te Sikh kom nu rajbhag mile cheti 🙏❤
@GurumeetSingh-yj1lp
@GurumeetSingh-yj1lp 2 ай бұрын
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਰੰਭੇ ਜਿਹੜੇ ਕਾਰਜ ਹੈ ਇਹਦੇ ਵਿੱਚ ਆਪ ਜੀ ਨੂੰ ਪੂਰੀ ਸਿੱਖ ਕੌਮ ਨੂੰ ਪੰਥ ਨੂੰ ਸਫਲਤਾ ਬਖਸ਼ਿਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@diljeetsingh8389
@diljeetsingh8389 2 ай бұрын
ਬਾਈ ਜੀ ਮੈਂ ਮੋਗਾ ਪੰਜਾਬ ਤੋਂ ਤੁਹਾਡਾ ਪ੍ਰੋਗਰਾਮ ਦੇਖਦਾ ਸੁਣਦਾ ਹਾਂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@ajitsingh9256
@ajitsingh9256 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਵਾਹਿਗੁਰੂ ਜੀ
@hardeepsingh9658
@hardeepsingh9658 2 ай бұрын
ਪੰਜਾਬ ਵਿਚ ਵੀ ਪ੍ਰੋਗਰਾਮ ਦੇਖ ਰਹੇ ਹਾਂ ਜੀ।
@bhindabrar6265
@bhindabrar6265 2 ай бұрын
ਬਾਪੂ ਜੀ ਨੇਂ ਕਿਹਾ ਕਿ ਪੰਜਾਬ ਵਿੱਚ ਵੀ ਸੁਰੂ ਹੋਏ ਬਾਈ ਜੀ ਅਸੀਂ ਪੰਜਾਬ ਤੋਂ ਹੀ ਹਾਂ ਤੇ ਰੋਜ਼ਾਨਾ ਸੁਣਦੇ ਹਾਂ
@rajanpreetkaur121
@rajanpreetkaur121 2 ай бұрын
ਏ ਕਿੱਸੇ ਹੋਰ ਨੇ ਅੱਪਲੋਡ ਕੀਤਾ ਏ ਸਤਲੁਜ ਟੀਵੀ bannned ਏ ਇੰਡਿਆ ਚ
@gurwantsingh5068
@gurwantsingh5068 2 ай бұрын
​@@rajanpreetkaur121Han jee, Toking Punjab & Satluj TV India ch nahi Milde, Lekin "SIKH PREES" de Naam te mil janda hai 🙏🙏🙏🙏🙏🙏 from - Uttarakhand (India)......!
@jasmerkaur4528
@jasmerkaur4528 2 ай бұрын
Political punjab we punjab de you tube ਤੇ ਸੋਮਵਾਰ ਤੋ ਨਹੀ ਆ ਰਿਹਾ
@jaswinderjaswinder9101
@jaswinderjaswinder9101 2 ай бұрын
Waheguru ji Sikh kom di mehnt da phal mile Khalsa Raj abe punjab vich cheti sache patsha ji 🙏 ❤
@gulzarsingh5405
@gulzarsingh5405 2 ай бұрын
ਸੁਰਿੰਦਰ ਸਿੰਹਾਂ,ਵਾਹਿਗੁਰੂ ਆਪ ਜੀ ਦੇ ਸਦਾ ਅੰਗ ਸੰਗ ਰਹਿਣ,ਆਪ ਜੀ ਨੂੰ ਤੱਤੀ ਹਵਾ ਵੀ ਨਾ ਲੱਗੇ ਸਾਡੀ ਉਮਰ ਵੀ ਤੈਨੂੰ ਲੱਗ ਜਾਵੇ
@sewasinghbhatti5438
@sewasinghbhatti5438 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਬੇਨਤੀ ਹੈਂ ਆਪ ਨੇ ਬਾਣੀ ਦੀ ਗੱਲ ਕੀਤੀ ਮੈਂ ਬਹੁਤ ਬੰਦਿਆਂ ਨੂੰ ਜਾਣਦਾ ਹਾਂ ਕੇ ਜਿਹੜੇ ਨਸ਼ਿਆ ਦਾ ਸੇਵਨ ਕਰਦੇ ਸਨ ਉਨ੍ਹਾਂ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ❤ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਤੇ ਨਸ਼ਿਆ ਤੋਂ ਬਿਲਕੁਲ ਰਹਿਤ ਹੋ ਗਏ ਸਗੋਂ ਦੂਜਿਆਂ ਨੂੰ ਵੀ ਇਹ ਪ੍ਰੇਰਨਾ ਕਰ ਦੇ ਹਨ ਬਾਣੀ ਤੇ ਬਾਣੇ ਚ ਬਹੁਤ ਵੱਡੀ ਤਾਕਤ ਹੈਂ ਜੀ ਆਪ ਭਲੀ ਭਾਤ ਜਾਣਦੇ ਹੋ😢
@ManjeetKaur-lo7fp
@ManjeetKaur-lo7fp 2 ай бұрын
Waheguru ji ka Khalsa waheguru ji ki fateh 🙏
@tarsemjhuty8203
@tarsemjhuty8203 2 ай бұрын
Waheguru ji sach haa bhla hovaa koom daa waheguru ji
@gurpreetkaur-b1o
@gurpreetkaur-b1o 2 ай бұрын
🙏ਸਤਿ ਸ਼ੀ ਅਕਾਲ
@manpreetsinghdhillon2844
@manpreetsinghdhillon2844 2 ай бұрын
WAHEGURU ji ka KHALSA WAHEGURU ji kee FATEH
@tejinderpalsingh5354
@tejinderpalsingh5354 2 ай бұрын
ਮੈ ਮੋਹਾਲੀ ਤੋ ਆ ਜੀ, ਕੋਈ episode miss ਨਹੀਂ ਕਰੀਦਾ ਜੀ ! ਰੋਜ ਦੇਖੀ ਸੁਣੀਦਾ ਹੈ ਜੀ !
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਵਾਹਿਗੁਰੂ ♥️🙏
@kyamwiller2576
@kyamwiller2576 2 ай бұрын
100 % RIGHT BHAI SAHIB PUNJAB SOLUTION AZADI REFERENDUM FREEDOM KHALISTAN JINDABAD
@GursahibSingh-y9b
@GursahibSingh-y9b 2 ай бұрын
ਕਲਾਕਾਰ ਕੋਈ ਵੀ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਉਹਨਾਂ ਨੂੰ ਨਾ ਹੀਰੋ ਬਣਾਓ ਇਹ ਸਾਰੇ ਆਈਸ ਕਿਸਮ ਦੇ ਬੰਦੇ ਨੇ ਯਾਰ ਕਿਉਂ ਪੰਥ ਤੇ ਗ੍ਰੰਥ ਨੂੰ ਬਦਨਾਮ ਨਾ ਕਰੋ ਇਹਨਾਂ ਨਾਲ ਜੋੜ ਕੇ
@sandhugamer1067
@sandhugamer1067 2 ай бұрын
ਵਾਹਿਗੁਰੂ ਜੀ ਆਪ ਜੀ ਬਹੁਤ ਵਦਿਆ ਤਰੀਕੇ ਨਾਲ ਆਪਣੀ ਕੌਮ ਦੀ ਗਲਂ ਬਾਤ ਪਬਲਿਕ ਆਪਣੀ ਕੌਮ ਸਾਹਮਣੇ ਰੱਖਦੇ ਹੋ ਨਾਲੇ ਸਬਦਿਆ ਅਖਾਂ ਖੋਲ੍ਹਦੇ ਹੋ ਬਹੁਤ ਤਨੰਵਾਦ
@gurwantsingh5068
@gurwantsingh5068 2 ай бұрын
Bhai "Surinder Singh"jee Aap jee de Mehnat nu Salute karde han, WaheGuru Aap jee nu hor Chardikla Bhakshan eh Ardaas karde han 🙏🙏🙏🙏🙏🙏🙏 From - Uttarakhand, (India)......!
@ChamailSingh-l8z
@ChamailSingh-l8z 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਕੌਮ ਖਾਲਸਾ ਪੰਥ ਦੀ ਜਿੰਦ ਜਾਂਨਹੈਜੀ🎉ਸਾਨੂੰ ਆਪਣੇ ਕਾਰਜ ਦੀ ਸਫਲਤਾ ਵਾਸਤੇ ਗੁਰਬਾਣੀ ਨਾਲ ਜੁੜੇ ਰਹਿਣਾਂ ਬਹੁਤ ਜਰੂਰੀ ਹੈ ਜੀ 🎉ਗੁਰਬਾਣੀ ਇਸਜਗਮਹਿਚਾਨਣ 🎉ਭਾਈ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@ranjitkhosa1450
@ranjitkhosa1450 2 ай бұрын
ਸਾਡਾ ਨਿਸ਼ਾਨਾ ਖਾਲਿਸਤਾਨ
@SukeersinghSatveer
@SukeersinghSatveer 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏। ਭਾਈ ਸਾਹਿਬ ਜੀ ਅਜੀਤ ਡੋਵਾਲ ਨੂੰ ਗੋਡਿਆਂ ਥੱਲੇ ਲੈਨਾ ਬਹੁਤ ਹੀ ਜਰੂਰੀ ਹੈ,, ਸਿੱਖਾਂ ਦਾ ਸਭ ਨਾਲੋਂ ਵੱਡਾ ਦੁਸ਼ਮਣ ਅਜੀਤ ਡੋਵਾਲ ਹੀ ਹੈ,
@ChamailSingh-l8z
@ChamailSingh-l8z 2 ай бұрын
ਧਰਜਿਅਰੇਇਕਟੇਕਤੂੰਲਾਹਿਬਿਡਾਨੀਆਸ ਨਾਨਕ ਨਾਂਮ ਧਿਆਈਐਕਾਰਜਅਆਵੈਰਾਸ 🎉ਬੋਲੋ ਜੀ ਵਾਹਿਗੁਰੂ 🎉❤
@meharsinghgill1734
@meharsinghgill1734 2 ай бұрын
ਨਸ਼ੇ ਵੀ ਪਹਿਲਾਂ ਉਥੇ ਉਥੇ ਹੀ ਪਹਿਲਾ ਹੀ ਆਏ ਜਿਹੜੇ 93ਤੱਕ ਲੜੇ।। ਹੁਣ ਪੰਜਾਬ ਸਾਰੇ ਪੰਜਾਬ ਚ ਖਿਲਾਰ ਦਿੱਤੇ।।
@HarwinderSingh-jn8mq
@HarwinderSingh-jn8mq 2 ай бұрын
Shorinder Singh Veer ji 🙏 Weheguro ji ka Khalsa Waheguru ji ke Fhatay 🙏 veer ji weheguro ji thuade charde kala karan veer ji sari Sikh Kum nu ek zunday thalay khatay Hun sada dhu saray jagatt da bhala huo ga veer ji weheguro ji 🌹🌹🌹🌹🌹
@GurmeetKaur-xt4wp
@GurmeetKaur-xt4wp 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਸੁਰਿੰਦਰ ਸਿੰਘ ਵੀਰਜੀ,ਬਹੁਤ ਵਧੀਆ ਪ੍ਰੋਗਰਾਮ ਤੇ ਰੱਬੀ ਰੂਹਾਂ ਦੀ ਅਵਾਜ ਤੇ ਵਿਚਾਰ ਬਾਪੂ ਸੂਰਤ ਸਿੰਘ ਜੀ ਖਾਲਸਾ ਜੀ ਦੀ ਅਵਾਜ ਸੁਣਾਉਣ ਲਈ ਧੰਨਵਾਦ 🙏🙏
@GurpreetBhinder-cr7ux
@GurpreetBhinder-cr7ux Ай бұрын
ਵਹਿਗੁਰੂ ਚੜਦੀ ਕਲਾ ਬਖਸ਼ੇ 🙏
@khalsa-g1817
@khalsa-g1817 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅਤੇ ਸਮੁੱਚੀ ਸੱਤਲੁਜ ਚੈਨਲ ਦੀ ਟੀਮ ਦਾ ਧੰਨਵਾਦ ਹੈ ਜੀ ⛳🪯⛳
@frostybeast2921
@frostybeast2921 2 ай бұрын
ਜੋ ਵੀ ਤੁਸੀਂ ਕਿਹਾ ਸਚ ਕਿਹਾ
@Kuldeepsingh-gt1dj
@Kuldeepsingh-gt1dj 2 ай бұрын
❤,, ਗ਼ਦਰੀ ਬਾਬਾ 2 ❤
@RashpalSingh-gv2fg
@RashpalSingh-gv2fg 2 ай бұрын
V good jankari...
@sanamjotsingh9439
@sanamjotsingh9439 2 ай бұрын
Diljit 👌
@parmjitsingh-qu7kg
@parmjitsingh-qu7kg 2 ай бұрын
Waheguru ji
@JeevanpalSingh-jt5wn
@JeevanpalSingh-jt5wn Ай бұрын
Bilkul gall karni pavegi
@GursahibSingh-y9b
@GursahibSingh-y9b 2 ай бұрын
ਤਾਂ ਚਾਰ ਨਹੀਂ ਗਵਾਈ ਕਰ ਸਕਦੇ ਪੰਥ ਤੇ ਪੰਥ ਦੀ ਗਵਾਹੀ ਕਰ ਸਕਦੇ ਚੰਗੇ ਵਿਚਾਰ ਸਾਬਤ ਸੂਰਤ ਖਾਲਸੇ ਜਦ ਭਾਈ ਸਾਹਿਬ ਤੁਹਾਡੇ ਵਰਗੇ ਲੋਕ ਆਖ ਸਕਦੇ ਨੇ ਸੋਹਣੇ ਕਿਰਦਾਰ ਵਾਲੇ ਇਹਨਾਂ ਲੋਕਾਂ ਨੂੰ ਹੀ ਕਿਉਂ ਲੀਡਰ ਮਿਲੀ ਆਪਣੇ ਅਸੀਂ ਨਹੀਂ ਮੰਨਦੇ ਉਹਨਾਂ ਨੂੰ
@AmanSinghKhalsa315
@AmanSinghKhalsa315 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳
@jaggujaggu5379
@jaggujaggu5379 2 ай бұрын
❤❤❤❤❤
@jogasingh-wv6eh
@jogasingh-wv6eh 2 ай бұрын
ਇਕ ਨੰਬਰ ਦਾ ਲੂਚਾ ਖੁਸਰਾ ਨਚਾਰ ਧੰਧੇ ਆਲੇ ਸਿੱਖ ਦਿਲਜਿੱਤਤਾ
@GursahibSingh-y9b
@GursahibSingh-y9b 2 ай бұрын
ਅਸੀਂ ਕਲਾਕਾਰਾਂ ਨੂੰ ਨੂੰ ਪੰਥ ਦੇ ਹੀਰੋ ਨਾ ਬਣਾਇਆ ਕਰੋ ਹੀ ਨਹੀਂ ਦੇ ਸਕਦੇ ਅਸੀਂ ਪੱਤਰਕਾਰ ਚੰਗੇ ਕਿਰਦਾਰ ਵਾਲੇ ਸੋਹਣੇ ਵਿਚਾਰਾਂ ਵਾਲੇ ਸਾਬਤ ਸੂਰਤ ਸਿੱਖ ਚੰਗੇ ਕਿਰਦਾਰ ਵਾਲੇ ਉਹ ਵੀ ਗਵਾਹੀ ਕਰ ਲੈਣਗੇ
@balrajdeepsingh615
@balrajdeepsingh615 2 ай бұрын
ਵੀਰ ਜੀ ਨਛਾ ਸਾਰਾ ਜੀਵ ਵਾਲੀ ਗੋਲੀ ਜਾ ਪਰੈਗਾ ਕੈਪਸੂਲ ਤੋ ਬਣਦਾ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ
@SarpanchjassGill-zh7ww
@SarpanchjassGill-zh7ww 2 ай бұрын
ਦਲਜੀਤ ਵਰਗੇ ਕੰਜਰ ਦੱਲੇ ਨੇ ਸਿੱਖ ਕੌਮ neeva dikha ਦਿੱਤਾ ਚਮਕੀਲਾ ਫਿਲਮ ਬਣਾ ਕੇ
@onkarsahota1677
@onkarsahota1677 2 ай бұрын
ਦਲਜੀਤ ਕੰਜਰ ਅੰਬਾਨੀ ਦੇ ਲੜਕੇ ਦੇ ਵਿਆਹ ਤੇ ਵੀ ਤਾਂ ਸਜ ਧਜ ਕੇ ਗਿਆ ਸੀ ਕੰਜਰ
@manjitsingharora9712
@manjitsingharora9712 2 ай бұрын
Strongest community of the world. They faced and defeated Mughals. Defeated Britishers . Defeated Partision and Defeated Drugs also.
@HapB-f5m
@HapB-f5m 2 ай бұрын
Beautiful to hear bapu surat Singh ji and his grandson. The Indian government also killed bapu surat Singhs son in law in Canada when bapuji was on hunger strike in India.
@sukhjitkaurkahlon3019
@sukhjitkaurkahlon3019 Ай бұрын
Media gives us lot info about Sikh history congratulation and good luck for this work. Waheguru saanu matt bakshe audio unite hoiya
@MrMental-j8m
@MrMental-j8m 2 ай бұрын
Waheguru ji ka Khalsa waheguru ji ki Fatehe Khalistan jindabad
@baljinderkaurchahil9380
@baljinderkaurchahil9380 2 ай бұрын
🙏🙏🙏🙏🙏🙏🙏
@SatnamSingh-su3kq
@SatnamSingh-su3kq 2 ай бұрын
Very good
@gurdeepsingh1616
@gurdeepsingh1616 2 ай бұрын
Very true ji
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 ай бұрын
🙏🙏
@JeevanpalSingh-jt5wn
@JeevanpalSingh-jt5wn Ай бұрын
Eh ducumentry vich har gall mera mann vi vichaar reha c
@drrandhawa5512
@drrandhawa5512 2 ай бұрын
J sikha ne Phir tho Revive huna te .. Apna Mulkh wapas lena aw .. 1) Step )- Guru Granth sahib Sade Heraek bache bache nu Jubani kanth huna Chi da .. Dusra Heraek sikh nu Gurmukhi Auni chi d aw … te Sikh Ithas v Guru de Time tho present tak da sikh ithas pata huna chi da … 2) setp )- phir Hafta da ek din teh kr Sikh d ek meting har hafte huni chi d aw te .. meting ch koi Dushman da Agent ni huna chida … Te har Sikh de Dil ch Khalistan te Sada Dushman Hindu Hindustan India Braman Sada sikha da sera nelo vadde primary Enemies aw .. 3) step )- Sada sikh da v koi Intelligent Agency ek Khufia wing huna chi da .. Indian Agents d te kom ch rala gadar d nishan dai krn vaste te Indian intelligence nu counter karn vaste te Indian system ch v kuspath karn vaste … dusra khalsai Schools Githe nava sikh te Freedom Fighter tayar karn vaste … Fare power Full Sikh media Gis punch international level tak hove Indian Brahmanical media nu Counter karn vaste te .. app muda Dunya de samne rekh na vaste …. Phir Ek powerFull Film Industry . Jo 1919 tho laa k 1994 tak de Akali d gadari te Gandhi d te Rss d kuspeth te te sikh nal jo v hun tak bura hoya .. Chuthe police makable Jo kuj v hoya sikh nal sara kuj Films te Serials Bna k .. dunya de samne Pesh keta jave India Gandhi BJP Rss Akali dal Braman Rss nu Villain bna k dunya de samne Pesh keta jave … Jiva Fake Encounters Gang rapes . Holocaust 1984 . Dehli Sikh Holocaust .. hor v bhout kuj aw … English Punjabi Spanish Urdu te hor European languages ch . Phir Ek Koi v island 🏝️Khrid k upper Khalastani flag laa ek shoti country Declare karwa k . Os country nu UNO ko manata duva k .. UNO India khalif sikh te hoya julam dasan vaste te sari dunya de samne UNO ch Khalistan te apna Dava pesh karn waste … te Os Island 🏝️ Country te Sikh d Army te Air force Te Navy v bna jave .. jis agge jah k punjab d dharti te Khalsa Raj nu sambh na te Khalsa Raj nu Expand krna aw …
@SurinderSingh-hz4us
@SurinderSingh-hz4us 2 ай бұрын
❤❤❤❤❤❤❤❤❤❤
@navisingh7507
@navisingh7507 Ай бұрын
🌷🌷🙏🙏🌷🌷
@swaranjitsingh6546
@swaranjitsingh6546 2 ай бұрын
U S M I JINDABAD
@Punjabisnotindia-1984
@Punjabisnotindia-1984 2 ай бұрын
KHALISTAN ZINDABAD
@SkP2013
@SkP2013 2 ай бұрын
The point is Diljit used the pag to sell himself, to stand out alone but not to promote Sikhism. Its pure business strategy. Others - Children of Sikh Parentage who are ashamed of sporting Turban and flowing beards are worse off . Those are only and real Sikhswho meditate and follow the path og Gurus. Rest is all just business.
@GursahibSingh-y9b
@GursahibSingh-y9b 2 ай бұрын
ਸੇ ਵਾਲੇ ਕਦੀ ਪਿਓ ਨੂੰ ਸੁਣਿਆ ਤੁਸੀਂ ਕੀ ਬੋਲਦੇ ਸੁਣਿਆ 84 ਬਾਰੇ ਕੀ ਬੋਲਦਾ ਉਹ ਸੁਣ ਲਓ ਕਿ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੇ ਉਹ ਕਿੱਥੋਂ ਕੁ ਤੱਕ ਪੰਥਕ ਸੀ ਬੰਦਾ ਨਗਰ ਕੀਰਤਨ ਨਾ ਲੰਘਣ ਦੇਵੇ ਤੇ ਤੁਸੀਂ ਉਹਨੂੰ ਪੰਥ ਦਾ ਲੀਡਰ ਬਣਾ ਕੇ ਕਲਾਕਾਰ ਬਣਾ ਕੇ ਪੇਸ਼ ਨਾ ਕਰਿਆ ਕਰੋ
@GurwinderSingh_1979
@GurwinderSingh_1979 2 ай бұрын
ਕਿਸ ਬੰਦੇ ਦੀ ਗੱਲ ਕਰਦੇ ਓ ਜੀ ਸਮਝ ਨਹੀਂ ਲੱਗੀ
@gill6503
@gill6503 2 ай бұрын
Veer g do din to politics Punjab da koi notification nahi a riha is bare jankari deyo Bharat vich ban ta pehla he c hun notification v ni a rahe
@GursahibSingh-y9b
@GursahibSingh-y9b 2 ай бұрын
ਨਹੀਂ ਇਹਦੇ ਵਿਰੋਧ ਵੀ ਨਹੀਂ ਅਸੀਂ ਇਹਨੂੰ ਮਾਰਨ ਦੇ ਹੱਕ ਚ ਵੀ ਨਹੀਂ ਸੀ ਕਿਉਂਕਿ ਉਦੋਂ ਗਲਤ ਕੀਤਾ ਜ ਨੂੰ ਮਾੜਾ ਕੀਤਾ ਪਰ ਯਾਰ ਅਸਲੀਅਤ ਤੋਂ ਤੁਸੀਂ ਜਾਣੋ ਕਿਉਂ ਨਹੀਂ ਕਰੋਗੇ ਲੋਕਾਂ ਨੂੰ ਤੁਸੀਂ ਕਦੇ ਦੀਪ ਸਿੱਧੂ ਮੋਨੇ ਵੀ ਪੰਥਕ ਜਿਹੜੇ ਵੈਲਨਟਾਈਨ ਡੇ ਸ਼ਰਾਬਾਂ ਪੀਣ ਆਪਣੇ ਘਰ ਵਾਲੀ ਹੋਣ ਦੇ ਬਾਵਜੂਦ ਦੂਜੀ ਜਨਾਨੀ ਲਈ ਫਿਰ ਉਹ ਬੰਦਾ ਉਹ ਪੰਥ ਦਾ ਲੀਡਰ ਹੁੰਦਾ ਸੀ
@jaspalsinghsingh6151
@jaspalsinghsingh6151 Ай бұрын
ਭਾਈ ਸਾਹਿਬ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੰਜਾਬ
@jaspalsinghsingh6151
@jaspalsinghsingh6151 Ай бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@gurdialsingh9373
@gurdialsingh9373 2 ай бұрын
ਸਤਿ ਸ੍ਰੀ ਆਕਾਲ ਜੀ, ਜੇ ਤੁਸੀ ਪਗੜੀ ਅਤੇ ਨਸ਼ੇ ਲਈ ਪਰਮੋਟ ਕਰਨ ਲਈ ਕਹਿੰਦੇ ਹੋ। ਤਾਂ ਮੈ ਆਪਣੀ 59 ਸਾਲ ਦੀ ਉਮਰ ਵਿੱਚ ਸਾਡੀਆਂ ਸੰਸਥਾਨਾਂ ਨੇ ਨਸ਼ਾ ਰੋਕਣ ਅਤੇ ਸਿੱਖੀ ਅਤੇ ਖਾਲਸ ਰਾਜ ਦੀ ਜਾਣਕਾਰੀ ਜਾ ਪ੍ਰਮੋਸ਼ਨ ਲਈ ਕੋਈ ਖਾਸ ਕੰਮ ਲਈ ਨਹੀਂ ਦੇਖਿਆ। ਅਸਾਂ ਨੂੰ ਸਾਡੇ ਸਿੱਖੀ ਸਮਾਜ ਵਿੱਚ ਆਉਣ ਵਾਲਿਆ ਬੁਰਾਈਆਂ ਦਾ ਲਗਾਤਾਰ ਡੱਟ ਮੁਕਾਬਲਾ ਕਰਨਾ ਸੀ ਪਰ ਅਸਾਂ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦੀ ਪ੍ਰੇਰਨਾ ਨੂੰ ਅਸੀਂ 6ਵੀ ਪਾਤਸਾਹੀ ਤੋਂ ਹੀ ਮੋੜ ਲਿਆ ਸੀ। ਕੋਈ ਵੀ ਸਮਾਜ ਕਾਨੂੰਨਾਂ ਅਤੇ ਅਨੁਸ਼ਾਸਨ ਨਾਲ ਹੀ ਚਲਦਾ ਹੈ। ਬਾਬੇ ਨਾਨਕ ਜੀ ਦੀ ਲਾਈਨ ਨੂੰ ਅਸਾਂ ਆਪਣੀ ਆਉਣ ਵਾਲੀ ਪੀੜੀ ਨੂੰ ਨਹੀਂ ਦਸ ਸਕੇ। ਜਿੰਨਾ ਸੰਸਥਾਨਾਂ ਨੇ ਬਾਬੇ ਨਾਨਕ ਜੀ ਦੇ ਸੰਦੇਸ਼ ਨੂੰ ਦਸਿਆ ਉਹ ਅਜੇ ਵੀ ਸਹੀ ਨਸ਼ੇ ਤੋਂ ਬੰਚਿਤ ਰਹਿ ਕੇ ਸਮਾਜ ਨੂੰ ਵਧੀਆ ਜੀਵਨ ਦੇ ਰਹੀਆਂ ਨੇ ਵੀਰ ਜੀ। ਅਸੀਂ ਸਿੱਖੀ ਦੀ ਫੁੰਡੇਸ਼ਨ ਦੇ ਸਿਧਾਂਤਾਂ ਨੂੰ ਭੁਲਾ ਕੇ ਕੁਰੀਤੀਆਂ ਵਿੱਚ ਪੈ ਗਏ। ਦਿਖਾਵਾ ਕੀਤਾ। ਬਹਿਮਨ ਭਰਮਾਂ ਵਿੱਚ ਦੁਵਾਰਾ ਪੈ ਗਏ। ਕਿਰਤ, ਵੰਡ ਛਕਣਾ ਅਤੇ ਨਾਮ ਜਪਣਾ ਸੀ ਫੇਰ ਰਾਜ ਅਤੇ ਸਮਾਜ ਆਪਣੇ ਆਪ ਸਾਡੇ ਕੋਲ ਲਗਾਤਾਰ ਰਹਿੰਦਾ। ਜਦ ਸਾਨੂੰ ਸਭ ਮਲਿਕ ਨੇ ਦੇ ਦਿੱਤਾ ਤਾਂ missuse ਕੀਤਾ। ਫਲ ਸਾਡੇ ਸਾਮ੍ਹਣੇ ਹੈ ਜੀ ।
@MajorSinghMalli
@MajorSinghMalli 2 ай бұрын
Bae g bhut dune sonu sunde he ok
@SurinderSingh-hz4us
@SurinderSingh-hz4us 2 ай бұрын
57:15 57:20
@amardeepkhalsa2459
@amardeepkhalsa2459 2 ай бұрын
Wehegaru ji
@SidhuThinker
@SidhuThinker 2 ай бұрын
ਸੁਰਿੰਦਰ ਸਿੰਘ ਜੀ , ਪ੍ਰੋਗਰਾਮ ਦਾ ਨਿਸ਼ਾਨਾ ਇੱਕੋ ਹੀ ਰੱਖੋ । ਆਹ ਟੁੱਚਿਆਂ ਵਿਸ਼ਿਆਂ ਤੇ ਬੋਲ ਕੇ ਨਵੇਂ ਬਖੇੜੇ ਨਾ ਖੜੇ ਕਰੋ , ਕਿ ਵੀਡੀਓ ਬੋਰਿੰਗ ਹੋ ਜਾਵੇ । ਧੰਨਵਾਦ 🙏
@onkarsahota1677
@onkarsahota1677 2 ай бұрын
ਆਪਣੇ ਗਵਾਂਢੀ ਦਿਆਂ ਪੁਤਰਾਂ ਤੂੰ ਚੁੱਪ ਕਰਜ਼ਾ
@SidhuThinker
@SidhuThinker 2 ай бұрын
@@onkarsahota1677 ਮੇਰੇ ਸਾਲੇ ਤੈਨੂੰ ਕਿਉ ਮਿਰਚਾਂ ਲੱਗੀਆਂ
@kamalsingh-dc1vs
@kamalsingh-dc1vs 2 ай бұрын
ਸਿੱਖ ਕੌਮ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਅੱਜ ਫਿਰ ਇਜ਼ਰਾਈਲ ਨੇ ਆਪਣੇ ਸਭ ਤੋਂ ਵੱਡਾ ਦੁਸ਼ਮਣ ਨੂੰ ਤਹਿਰਾਨ ਵਿਚ ਮਾਰ ਸੁੱਟੇਆ ਹੈ
@AHUJASS
@AHUJASS 2 ай бұрын
Love is biggest tools against injustice done to the society and humanity in general and Sikh community in particular by either congress and now bjp governance will become history and blot on democratic model of the country।
@1699TC
@1699TC 2 ай бұрын
Baddi bai ice drug america vich meth, chitta heroin hai jo asli ure kite nahi oh v chemical lab ch hi banan lg gya, tayi mauta da silsila jaari hai.
@kamalsingh-dc1vs
@kamalsingh-dc1vs 2 ай бұрын
ਸਿੱਖ ਕੌਮ ਨੂੰ ਯਹੂਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਅੱਜ ਫਿਰ ਇਜ਼ਰਾਈਲ ਨੇ ਆਪਣੇ ਸਭ ਤੋਂ ਵੱਡਾ ਦੁਸ਼ਮਣ ਨੂੰ ਤਹਿਰਾਨ ਵਿਚ ਮਾਰ ਸੁੱਟੇਆ ਹੈ 😊
@onkarsahota1677
@onkarsahota1677 2 ай бұрын
ਤੇਰੇ ਬਾਪੂ ਨੂੰ ਆਪਣਾਂ ਕੇਲਾ ਸਿਧਾ ਕਰਕੇ ਤੇਰੀ ਰਿੰਡਬੂ ਵਿੱਚ ਧੱਕ ਦੇਣਾ ਚਾਹੀਦਾ ਹੈ
@BalwinderSingh-pf2nr
@BalwinderSingh-pf2nr 2 ай бұрын
AAKIRTGHANNAA DAA KURAAJ HUNN DUBANN VAALAA HAI, VEER SBB KHAALLSSAA HUNN DATEY RAHO, GURRU KIRPAA DUARAA HRR DIWAAN, MAIDAAN FETYH HOVEGAA !!
@HarjindaraKumar
@HarjindaraKumar 2 ай бұрын
Hallo, sir, g
@swaranjitsingh6546
@swaranjitsingh6546 2 ай бұрын
S F J JINDABAD
@1699TC
@1699TC 2 ай бұрын
Hun eh gal kayiya nu chubni jd samj nahi aani, pehli gal mai gal chamkile di film di ni ohnu maarn di kar reha jo katl ohna katla ch shamil c jo samj sudhark vishey te hoye, jad k ldayi hle sarkaar toh jite nahi koi authority bni nahi jithe kuch lagu ho sake k bnde follow karn, bahute ta khadku dhira di vand jo ik duje toh ik duje nu chadt dikhaun di daud ch v pege c,ta bnda kis kol jake gl kr skda c,isnaal nuksaan mai dsda ki hoya awaam naal tutte te sarkaar ne khalstaan nu ik dravna sapna sabit kr k tuhanu dehshatgart bna ta jd k ldayi ikko paase rehni chayidi c, awaam naal jud k ikk rehn di lodh c.
@RavinderSingh-oi5nc
@RavinderSingh-oi5nc 2 ай бұрын
ਬਹੁਤ ਡੂੰਘੇ ਵਿਚਾਰ ਰੱਖੇ ਨੇ ਭਾਈ ਸਾਬ ਜੀ 🙏🙏🙏
@HarjindaraKumar
@HarjindaraKumar 2 ай бұрын
Hi
@tanvirbawa9621
@tanvirbawa9621 2 ай бұрын
UP/Bihar de bhaiyyian ne Punjab dabb laina te punjabian ne Canada. Vaise fayda hi aa, Canada India ton 3 guna vadda hai te punjab da area tan kuchh vi ni😂😂😂
@GursahibSingh-y9b
@GursahibSingh-y9b 2 ай бұрын
ਗੱਲ ਜੇ ਤੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਹੀਰੋ ਤੇ ਲੀਡਰ ਦੱਸਦੇ ਫਿਰ ਤੇ ਕਈ ਸਾਡੇ ਹੱਥ ਜੋੜੇ ਸਾਨੂੰ ਇਹੋ ਜਿਹੇ ਬੰਦਿਆਂ ਦੀ ਅਗਵਾਈ ਦੀ ਲੋੜੀ ਨਹੀਂਗੀ ਪੰਥ ਆਪੇ ਆਪਣਾ ਲੀਡਰਸ਼ਿਪ ਨੂੰ ਠੀਕ ਆ ਉਹਨੂੰ ਪਤਾ ਕੀ ਕਰਨਾ ਕੱਲਾ ਕਾਰ ਕੋਈ ਵੀ ਪੰਥ ਦੀ ਗਵਾਹੀ ਨਹੀਂ ਕਰ ਸਕਦਾ ਇਹਨਾਂ ਨੂੰ ਹੀਰੋ ਨਾ ਬਣਾਇਆ ਕਰੋ
@jaswinderkaur1907
@jaswinderkaur1907 2 ай бұрын
Daljit Dosanjh kehrhe geet nashe te ga reha ,😔, chamkila ohne krk jrur kitti,
@kamalsingh-dc1vs
@kamalsingh-dc1vs 2 ай бұрын
ਸੁਰਿੰਦਰ ਸਿੰਘ ਤੇਰੇ ਵਿਚ ਸਿੱਖੀ ਘੱਟ ਜੱਟ ਜਾਤਪਾਤ ਦਾ ਹੰਕਾਰ ਜ਼ਿਆਦਾ ਬੋਲਦਾ ਲੱਗਦਾ ਹੈ ਮੈਂ ਤਾਂ ਤੈਨੂੰ ਸੱਚਾ ਸਿੱਖ ਸਮਝਦਾ ਸੀ ਉਹ ਸਾਰਾ ਭੁੱਲੇਖਾ ਨਿਕਲ ਗਿਆ ਅੱਜ
@batthniwas4669
@batthniwas4669 2 ай бұрын
Jatpat thade ander jaida japdi aa jo gall kehdi kiti te tu kider nu laike jaa reha
@JagjeetSingh-qc6ml
@JagjeetSingh-qc6ml 2 ай бұрын
Pls it is 21st century,pls leave Diljit. after 100 yrs somebody is talking turban,so pls leave Diljit out of it for publicity of yours don't talk much nobody after moose wala could do that, chamkila is just a singer and Diljit did just did a character, just stop negativity.
@batthniwas4669
@batthniwas4669 2 ай бұрын
Mei suksham bhagti guruaa ne hi diti appa nu ave jabli maar gaya veer
@Mera_Desh429
@Mera_Desh429 2 ай бұрын
ਦੀਪ ਸਿੱਧੂ ਸ਼ਹੀਦ ਹੈ ਕਿ ਨਹੀਂ
@jashpalsingh1875
@jashpalsingh1875 2 ай бұрын
ਸ਼ਹੀਦ ਹੀ ਹੈ
@Mera_Desh429
@Mera_Desh429 2 ай бұрын
@@jashpalsingh1875 ਉਹ ਵੀ ਤਾਂ ਆਪਣੀ ਜ਼ਨਾਨੀ ਨੂੰ ਛੱਡ ਕੇ ਹੋਰ ਕੁੜੀ ਨਾਲ ਤੁਰਿਆ ਫਿਰਦਾ ਸੀ, ਸ਼ਰਾਬ ਪੀ ਕੇ ਰੰਗ ਰਲੀਆਂ ਮੰਨਾਉਂਦੇ ਸੀ। ਇਹੋ ਜਿਹਿਆਂ ਨੂੰ ਬਾਬਾ ਬੰਦਾ ਬਹਾਦਰ ਤੇ ਭਾਈ ਮਤੀ ਦਾਸ ਵਰਗੇ ਸ਼ਹੀਦਾਂ ਦੇ ਬਰਾਬਰ ਮੰਨੋਗੇ।
@swaranjitsingh6546
@swaranjitsingh6546 2 ай бұрын
Indian States COMPLETE MORDABAD
@harjeetsingh5265
@harjeetsingh5265 Ай бұрын
Apne Bacha nu gurbani naal joro...te Amrit dari banao
@MunishMeena-w9y
@MunishMeena-w9y 2 ай бұрын
Hindustan zindabad ❤❤❤ Love from sikhs❤❤
@Punjabisnotindia-1984
@Punjabisnotindia-1984 2 ай бұрын
Fake id 😂😂
@AmandeepKaur-nl8dm
@AmandeepKaur-nl8dm 2 ай бұрын
@@Punjabisnotindia-1984100%
@neutrality_456
@neutrality_456 2 ай бұрын
Fake id 😅😅😅
@Mera_Desh429
@Mera_Desh429 2 ай бұрын
ਪੰਜਾਬ ਪੁਲਿਸ ਜ਼ਿੰਦਾਬਾਦ😂
@onkarsahota1677
@onkarsahota1677 2 ай бұрын
​@@Mera_Desh429ਤੇਰੀ ਅੰਮੀ ਜੋਧਾਬਾਈ ਤੇਰਾ ਅੱਬੂ ਅਕਬਰੂਦੀਨ ਜਿਦਾਂ ਬਾਦ ਤੂੰ ਉਨ੍ਹਾਂ ਦਾ ਲੁੱਲਾ ਬਾਦ
Don't look down on anyone#devil  #lilith  #funny  #shorts
00:12
Devil Lilith
Рет қаралды 47 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 12 МЛН
Jagmeet Singh message for Lori Mayhew
0:42
MoveUP
Рет қаралды 10 М.
Don't look down on anyone#devil  #lilith  #funny  #shorts
00:12
Devil Lilith
Рет қаралды 47 МЛН