Punjab ਫੇਰੀ ਤੋਂ ਬਾਅਦ ਸਿੱਖਾਂ ਲਈ PM Narendra Modi ਨੇ ਕੀਤਾ ਬਹੁਤ ਵੱਡਾ ਐਲਾਨ

  Рет қаралды 152,359

DainikSavera

DainikSavera

Күн бұрын

Пікірлер: 490
@gamdoorsingh7975
@gamdoorsingh7975 2 жыл бұрын
ਚੰਗੇ ਕੰਮਾਂ ਦੀ ਹਮੇਸ਼ਾਂ ਤਾਰੀਫ ਕਰਦੇ ਹਾਂ
@atmasingh6751
@atmasingh6751 2 жыл бұрын
ਇਸ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਭਾਰਤ ਦੇ ਲੋਕਾਂ ਨੂੰ ਭਾਰਤ ਸਰਕਾਰ ਨੂੰ ਦਸਣਾ ਚਾਹੀਦਾ ਹੈ। ਇਹ ਸਾਰਾ ਇਤਿਹਾਸ ਭਾਰਤ ਦੇ ਵਿਦਿਆ ਢਾਂਚੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ
@ramindrdhillo3396
@ramindrdhillo3396 2 жыл бұрын
Toc theak keha ji
@ramindrdhillo3396
@ramindrdhillo3396 2 жыл бұрын
Toc theak keha ji
@Krishna-ev8tj
@Krishna-ev8tj 2 жыл бұрын
UP education mai 1st ch गुरु गोविंद सिंह जी के बारे mai बताया जाता है 2021 se
@surjeetpuri4174
@surjeetpuri4174 2 жыл бұрын
@@ramindrdhillo3396 eh pm. Ji! Di bahut badi soach hai eh sab dharmon te shhap chhode gi jo apne dharam uper jan kurban karta hai usda nam roshan ho janda aisa ji
@bhupinderboparai3183
@bhupinderboparai3183 2 жыл бұрын
ਬਹੁਤ ਬਹੁਤ ਧੰਨਵਾਦ ਮੋਦੀ ਸਾਹਿਬ ਜੀ ਤੁਸੀਂ ਪੰਜਾਬੀਆਂ ਨੂੰ ਇਸ ਸ਼ੁਭ ਦਿਹਾੜੇ 'ਤੇ ਵੱਡਾ ਤੋਹਫ਼ਾ ਦਿੱਤਾ
@tejindersinghtiwana7107
@tejindersinghtiwana7107 2 жыл бұрын
ਬਹੁਤ ਵਧੀਆ ਹੋਇਆ ਹੈ ਜੀ ਏਸ ਚੰਗੇ ਕੰਮ ਲਈ ਧੰਨਵਾਦ
@jaiaulakh2970
@jaiaulakh2970 2 жыл бұрын
Good
@mnpreetkaur9237
@mnpreetkaur9237 2 жыл бұрын
@@jaiaulakh2970 😂😂😂😂😂😂😂😂😂😂😂😂😂😂😂😂😂😂😂😂😂😂
@joginderkaur51
@joginderkaur51 2 жыл бұрын
Wahaguru ji
@g.p.singhkhalsa9874
@g.p.singhkhalsa9874 2 жыл бұрын
ਬਹੁਤ ਬਹੁਤ ਧੰਨਵਾਦ । ਭਾਰਤ ਦੇ ਪ੍ਰਧਾਨ ਮੰਤਰੀ ਦਾ। ਸ਼ੁਕਰੀਆ ਮੋਦੀ ਸਾਹਿਬ ਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਾਣ ਸਨਮਾਨ ਦੇਣ ਲਈ। ਚੰਗੇ ਕਾਰਜ ਲਈ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਹਿਦਿਲੋਂ 🙏🙏🙏🙏🙏🙏🙏
@gamdoorsingh8576
@gamdoorsingh8576 2 жыл бұрын
ਚੰਗੇ ਕੰਮ ਲਈ ਧੰਨਵਾਦ। ਕਿੰਨਾ ਚੰਗਾ ਹੋਵੇਗਾ ਜੇ ਦੇਸ਼ ਦੇ ਸਕੂਲਾਂ ਵਿੱਚ ਬਿਨਾ ਤਰੋੜ ਮਰੋੜ ਤੋਂ ਸਿੱਖ ਇਤਿਹਾਸ ਨੂੰ ਪੜਾਇਆ ਜਾਵੇ।
@balwindercheema4917
@balwindercheema4917 2 жыл бұрын
ਚੰਗੇ ਕੰਮ ਕਰਨ ਤੇ ਮੋਦੀ ਜੀ ਧੰਨਵਾਦ ਬਹੁਤ ਵਧੀਆ ਕਦਮ ਚੁਕੀਆਂ
@sonyfoujigurdaspur
@sonyfoujigurdaspur 2 жыл бұрын
ਸ਼ੁਕਰ ਆ ਸਰਕਾਰਾਂ ਨੂੰ ਵੀ ਬੱਚਿਆਂ ਦੀ ਕੁਰਬਾਨੀ ਯਾਦ ਆਈ
@jaswindersinghmavi847
@jaswindersinghmavi847 2 жыл бұрын
ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ।
@sukhnindersingh4599
@sukhnindersingh4599 2 жыл бұрын
ਪੀਐਮ ਵਲੋਂ 26ਦਿਸੰਬਰ ਨੂੰ ਵੀਰ ਬਾਲ ਦਿਵਸ ਐਲਾਨ ਕਰਨਾ ਅਜ ਦੇ ਦੌਰਵਿਚ ਆਮ ਹਾਲਾਤਾਂ ਨੂੰ ਸੁਖਾਵਾਂ ਬਨਾਉਣ ਵਿਚ ਵਡੀ ਸਹਾਈ ਹੋਵੇਗੀ। ਇਹ ਇਕ ਵੱਡੀ ਉਲਝੀ ਹੋਈ ਹਾਲਤ ਨੂੰ ਮਲਹਮ ਲਗਾਉਣ ਵਾਂਗ ਸਾਬਤ ਹੋਵੇਗਾ। ਪੀਐਮ ਦਾ ਤਿਹ ਦਿਲ ਤੋਂ ਧੰਨਵਾਦ।
@singhsingh8054
@singhsingh8054 2 жыл бұрын
🙏 ਬਹੁਤ ਹੀ ਵੱਡਾ ਕੰਮ ਵੱਡੇ ਦਿਲ ਨਾਲ ਕੀਤਾ ਗਿਆ ਧੰਨਵਾਦ 🙏
@sulakhenpreet7d269
@sulakhenpreet7d269 2 жыл бұрын
ਵੀਰ ਬਾਲ ਜਾਂ ਵੀਰ ਬਾਲਕ 🙏 ਮੋਦੀ ਜੀ ਨੇ ਕਿਸਾਨਾ ਨੂੰ ਵੀ ਵੱਡਾ ਤੋਹਫਾ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਕਾਲੇ ਕਾਨੂੰਨ ਰੱਦ ਕਰਕੇ ਫੇਰ ੳੁਸ ਤੋ ਬਾਅਦ ਤੋਮਰ ਦਾ ਬਿਅਾਨ ਵੀ ਅਾਇਅਾ ਇੱਕ ਕਦਮ ਪਿੱਛੇ ਵਾਲਾ ਤੇ ਦੂਸਰਾ ਕਰਤਾਰਪੁਰ ਲਾਘਾ ਜਦੋ ਪਾਕਿਸਤਾਨ ਨਾਲ ਸਾਡੇ ਸਬੰਧ ਬਿਗੜਦੇ ਨੇ ਤਾ ੳੁਸ ਲਾਘੇ ਨੂੰ ਵੀ ਬੰਦ ਕਰ ਦਿੰਦੇ ਹਨ ਤੇ ਤੀਸਰਾ ਮੋਦੀ ਜੀ ਤੁਸੀ ਪੰਜਾਬ ਤੇ ਅਾਪਣੀ ਹਕੂਮਤ ਬਣਾੳੁਣ ਚ ਪੂਰੀ ਮਿਹਨਤ ਕਰ ਰਹੇ ਹੋ ਕਿ ਪੰਜਾਬ ਦੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਕਿੳੁਕਿ ਪੰਜਾਬ ਵਿੱਚ ਹੁਣ ਚੋਣਾ ਅਾ ਰਹੀਅਾ ਨੇ ਪਹਿਲਾ ਤਾ ਮੈ ਕਦੇ ਵੀ ਤੁਹਾਡੀਅਾਂ ਅਖਬਾਰਾ ਵਿੱਚ ਜਨਮ ਦਿਹਾੜੇ ਜਾ ਸ਼ਹੀਦੀ ਗੁਰਪੁਰਬ ਦੀਅਾ ਸ਼ਰਧਾ ਦੇ ਫੁੱਲ ਭੇਟ ਕਰਦੀਅਾ ਤਸਵੀਰਾ ਨੀ ਦੇਖੀਅਾ ਹੁਣ ਤਾ ਤੁਸੀ ਕਦੇ ਪੰਜਾਬੀਅਾ ਦੀ ਬੇਈਜਿੱਤੀ ਕਰਵਾੳੁਦੇ ਹੋ ਕੰਗਣਾ ਰਾਣੋਤ ਵਰਗਿਅਾ ਤੋ ਕਦੇ ਤੁਹਾਡੇ ਮੋਦੀ ਭਗਤ ਆਤੰਕਵਾਦੀ ਕਹਿੰਦੇ ਹੋ ਕਦੇ ਮੋਦੀ ਭਗਤ ਦੰਗੇ ,ਫਸਾਦ ,ਕਦੇ 84 ਦੀਅਾ ਗੱਲਾ ਕਰਦੇ ਹੋ ਕਦੇ ਮੋਦੀ ਭਗਤ ਕਹਿੰਦੇ ਕਿ ਅਜਾਦੀ ਤਾ ਸਾਨੂੰ 2014 ਵਿੱਚ ਮਿਲੀ ਬੱਸ ਕਰੋ ਮੋਦੀ ਜੀ ਕਿਪਾ ਕਰਕੇ ਸਿਰਫ ਤੁਸੀ ਸਿੱਖਾ ਦੇ ਧਰਮ ਦੇ ਨਾਮ ਤੇ ਸਿਅਾਸਤ ਨਾ ਕਰੋ ਬਾਕੀ ਜਿਹੜੀ ਤੁਸੀ ਪੰਜਾਬ ਵਿੱਚ ਅਾਪਣੀ ਸਰਕਾਰ ਬਣੳੁਣ ਵੇਲੇ ਜਿਹੜੀ ਹੇਰਾ ਫੇਰੀ ਕਰਨੀ ਏ ੳੁਹ ਤੁਸੀ ਜਰੂਰ ਕਰੋ ਤੁਹਾਨੂੰ ਕੋਣ ਰੋਕ ਸਕਦਾ ਏ ਪਰ ਅਸੀ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਅਾ ਦੇ ਨਾਮ ਤੋ ਸਾਹਿਬਜ਼ਾਦਿਅਾ ਦਾ ਸ਼ਹੀਦੀ ਦਿਹਾੜਾ ਕਹਿਣਾ ਜਿਅਾਦਾ ਪਸੰਦ ਕਰਾਗੇ ਨਾਲੇ ਅਸੀ ਤਾ ਕਈ ਸਾਲਾ ਤੋ ਪਹਿਲਾਂ ਹੀ ਮਨਾੳੁਦੇ ਅਾ ਰਹੇ ਹਾ ਨਾਲੇ ਮੋਦੀ ਜੀ ਅਸੀ ਤਾ ਇਹ ਸ਼ਹੀਦੀ ਦਿਹਾੜਾ ਤਿੰਨ ਦਿਨ ਲਈ ਮਨਾੳੁਦੇ ਹਾ ਕਿ ਤੁਹਾਡੇ ਕਹਿਣ ਨਾਲ ਸਾਨੂੰ ਸਿਰਫ ਇੱਕ ਦਿਨ 26 ਦਸੰਬਰ ਨੂੰ ਹੀ ਮਨਾੳੁਣਾ ਪਵੇਗਾ ਵੀਰ ਬਾਲ ਦਿਵਸ 🙏
@rashveer5092
@rashveer5092 2 жыл бұрын
Nice thoughts 👌
@JoginderSingh-vj2tx
@JoginderSingh-vj2tx 2 жыл бұрын
ਬਹੁਤ ਵਧੀਆ ਵਿਚਾਰ ਹੈ⛳
@hardip9879
@hardip9879 2 жыл бұрын
ਬਹੁਤ ਵਧੀਆ ਕਦਮ ਜੀ ਸਲਾਘਾਯੋਗ
@BalvirSingh-cc8nc
@BalvirSingh-cc8nc 2 жыл бұрын
Very good morning sir ji
@jagpalsingh1620
@jagpalsingh1620 2 жыл бұрын
ਮੈ ਪ੍ਧਾਨ ਮੰਤਰੀ ਜੀ ਦਾ ਤੈਅ ਦਿਲੋ ਧੰਨਵਾਦ ਕਰਦਾ ਹਾਂ ।
@jasbirsingh5227
@jasbirsingh5227 2 жыл бұрын
ਮੋਦੀ ਦਾ ਚੰਗੇ ਕੰਮ ਦੀ ਲੱਖ ਲੱਖ ਵਧਾਈ
@sukhmindersingh3560
@sukhmindersingh3560 2 жыл бұрын
ਸਿੱਖਾਂ ਨੂੰ ਮਾਣ ਦੇਣ ਲਈ ਮੋਦੀ ਸਾਹਿਬ ਦਾ ਧੰਨਵਾਦ
@rajvirsingh4558
@rajvirsingh4558 2 жыл бұрын
ਧੰਨਵਾਦ ਮੋਦੀ ਸਰਕਾਰ 🙏
@daljitsingh6929
@daljitsingh6929 2 жыл бұрын
Well appreciated step taken by Our PM
@vishalarora5988
@vishalarora5988 2 жыл бұрын
Gud decision 👏..waheGuru Ji ka Khalsa waheGuru ji ki Fateh🙏
@aradhyakhurana8678
@aradhyakhurana8678 2 жыл бұрын
Good Decision Modi ji
@avnishmehra2615
@avnishmehra2615 2 жыл бұрын
Aaj peli war Modi Ji ne koi changa kaam Kita... Waheguru Ji kirpa Karan 🙏🙏🙏🙏
@manibhatiavlogs3297
@manibhatiavlogs3297 2 жыл бұрын
ਹਿੰਦੂ ਸਿੱਖ ਏਕਤਾ ਜਿੰਦਾਬਾਦ ਬਾਜਪਾ ਜ਼ਿੰਦਾਬਾਦ।🖕🔴🌷🇮🇳✌️
@PawanKumar-ku4mv
@PawanKumar-ku4mv 2 жыл бұрын
Thanks PM Sahib we proud of you.
@RANJEETSINGH-nu3cv
@RANJEETSINGH-nu3cv 2 жыл бұрын
Bahut hi vadia kita pm ne
@ballumahi4935
@ballumahi4935 2 жыл бұрын
ਬਹੁਤ ਵਧੀਆ ਕੀਤਾ ਮੋਦੀ ਸਾਹਿਬ...... ਵੇਖੋ ਅਗਰ ਕੋਈ ਮਾੜਾ ਬੰਦਾ ਵਧੀਆ ਕੰਮ ਕਰੇ ਉਸ ਦੀ ਪ੍ਰਸੰਸਾ ਜ਼ਰੂਰ ਕਰਨੀ ਬਣਦੀ ਹੈ ।
@hardevsingh5062
@hardevsingh5062 2 жыл бұрын
ਬੀਬੀ ਜੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਨੂੰ ਸਿੱਖਾਂ ਨੂੰ ਤੋਹਫ਼ਾ ਨਾਂ ਕਹੋ
@ramrandhawa3715
@ramrandhawa3715 2 жыл бұрын
Shahidi diwas Agee v mnaea janda he..nam change Karn da tohfa kive hoea .
@sohansinghsandhu4025
@sohansinghsandhu4025 2 жыл бұрын
ਮੋਦੀ ਜੀ ਸਿਖਾਂ ਵਾਸਤੇ ਬਹੁਤ ਵੱਡਾ ਦਿਲ ਰਖਦੇ ਹਨ ।ਛੋਟੇ ਸਾਹਿਬ ਜਾਂਦਿਆਂ ਦੇ ਬਾਲ ਦਿਵਸ ਵਜੋਂ ਮਨੌਣ ਵਜੋਂ ਧੰਨਵਾਦ ।ਮੋਦੀ ਸਾਹਿਬ ਹੁਣ ਸਜਾ ਭੁਗਤ ਚੁਕੇ ਸਿਖ ਕੈਦੀਆਂ ਨੂੰ ਭੀ ਬਾਹਰ ਕਰਦੋ ਤੁਹਾਡੀ ਹੋਰ ਜਿਤ ਹੋਵੇ ਗੀ ?
@gurdipsingh1937
@gurdipsingh1937 2 жыл бұрын
Bhaut vadiya fasila liya giya .dhanvaad pm saab da
@RavinderSingh-yf2yd
@RavinderSingh-yf2yd 2 жыл бұрын
Good👍🙏
@bikeonride32
@bikeonride32 2 жыл бұрын
Waheguru 🙏🙏🙏🙏
@Pahadiswar2nd
@Pahadiswar2nd 2 жыл бұрын
पुरे भारत को यह किसी तोहफे से कम नहीं है। अब हमारी प्रार्थना है कि पुरे देश में इनसे संबंधित स्कूल में पढ़ाया भी जाए। ताकि सबको सभी उनसे प्रेरित हों 🙏🏿
@sahibnoorentertainment5208
@sahibnoorentertainment5208 2 жыл бұрын
Good efforts always be appreciated 👍👍👍
@gurjotkaur5760
@gurjotkaur5760 2 жыл бұрын
ਧਨਵਾਦ ਮੋਦੀ ਜੀ
@ParvinderKaur-ki1ku
@ParvinderKaur-ki1ku 2 жыл бұрын
Shyaad waheguru ji ne aaj da din niyat kita c 🙏
@saabbajwa9508
@saabbajwa9508 2 жыл бұрын
WaheGuru ji ka khalsa WaheGuru ji ki Fateh 🙏🙏🙏🙏🙏🙏🙏💅💅💅💅💅💅💅💅💅💅💅💅💅💅💅💅💝💝💝💝💝💝👌👌👌👌👌👌👌👌👌💅☝️☝️☝️☝️☝️☝️☝️🚩🚩🚩🚩🚩🚩🚩🚩🚩🚩 modi sahab
@saabbajwa9508
@saabbajwa9508 2 жыл бұрын
Very nice modi saab
@saabbajwa9508
@saabbajwa9508 2 жыл бұрын
🎺🎺📣📣📣📣📣📢📢📢📢📢📢📢🎤🎤🎤🎤🎤🎁🎁🎁🎁🎁🎁🎁🍨🍨🎂🎂🎂🥜🥜🥜🍉🍉🍉🍇🍇🌾🌾🌾🌾🌴🌴🌳🌲🌱🌷🌼💐🌻💮🌸🌹🌹🥀🌺🥀🌱👏👏👏💅💅💅👏🙏🙏🙏🙏👍👍👍👍👍👍
@japinderwmksingh2696
@japinderwmksingh2696 2 жыл бұрын
ਬਹੁਤ ਵਧੀਆ ਮੋਦੀ ਸਾਹਿਬ ਬਹੁਤ ਵਧੀਆ ਫੈਸਲਾ ਲਿਆ ਤੁਸੀਂ ਸਾਡੇ ਗੁਰੂਆਂ ਦਾ ਸਤਿਕਾਰ ਕਰਦੇ ਹੋ ਤੁਸੀਂ ਪੰਜਾਬ ਆਉ ਅਸੀਂ ਤੁਹਾਡਾ ਸਤਿਕਾਰ ਕਰਾਗੇ ਮੋਦੀ ਸਾਹਿਬ ਜਿੰਦਾਬਾਦ
@SukhdevSingh-qe5iv
@SukhdevSingh-qe5iv 2 жыл бұрын
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਨਾਮ ਇਹ ਦਿਵਸ ਸ਼ੋਭਾ ਦਿੰਦਾ ਹੈ
@paramsandeep7141
@paramsandeep7141 2 жыл бұрын
Waheguru Ji🙏
@manpreetvirk5016
@manpreetvirk5016 2 жыл бұрын
ਵਾਹਿਗੁਰੂ
@ashwanikumarsharma2996
@ashwanikumarsharma2996 2 жыл бұрын
Tribute to brave children and this type of sacrification for religion by minor children never happen around the whole world I salute for this
@gurbachansingh4992
@gurbachansingh4992 2 жыл бұрын
Thanks for historical decision in India by modi pm...most appreciable
@pal-tech
@pal-tech 2 жыл бұрын
Shri Guru Gobind singh says I fall at the feet of those who meditate on the Truest of the True.
@saabbajwa9508
@saabbajwa9508 2 жыл бұрын
Wahguru ji ka kalsa wahguru ji ki Fateh 🙏🙏🙏🙏🙏🙏💅💅💅💅💅💅💅💅💅💅👌👌👌👌👌👌 very nice good job ☝️🙏🙏🙏🙏💅💅💅💅💅💅
@rajakhakh7441
@rajakhakh7441 2 жыл бұрын
ਬਹੁਤ ਬਹੁਤ ਧੰਨਵਾਦ ਪੀ ਐਮੱ ਜੀ
@amarjeetsingh7561
@amarjeetsingh7561 2 жыл бұрын
ਬਹੁਤ ਬਹੁਤ ਧੰਨਵਾਦ ਮੋਦੀ ਜੀ। ਇਹ ਐਲਾਨ ਸਿੱਖ ਕੌਮ ਵਾਸਤੇ ਮੀਲ ਦਾ ਪੱਥਰ ਸਾਬਤ ਹੋਵੇਗਾ। 🙏🙏🙏
@YuvrajSingh-ln2bf
@YuvrajSingh-ln2bf 2 жыл бұрын
Good work Modi ji 🙏🙏🙏...
@charanjeetsingh6138
@charanjeetsingh6138 2 жыл бұрын
ਚੰਗੇ ਕੰਮ ਨੂੰ ਤਾਂ ਚੰਗਾ ਹੀ ਕਿਹਾ ਜਾਵੇਗਾ।ਧੰਨਵਾਚ ਜੀ।
@sukhdeepsandhu4780
@sukhdeepsandhu4780 2 жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏
@dilbaghsingh4521
@dilbaghsingh4521 2 жыл бұрын
ਬਹੁਤ ਬਹੁਤ ਧੰਨਵਾਦ ਮੋਦੀ ਜੀ।
@aavyamattu7892
@aavyamattu7892 2 жыл бұрын
......PM.MODI🙏🙏🙏🙏🙏SAHIB.Bhut Bhut.💐💐💐💐💐💐💐💐💐💐💐💐DhaN WaD.............
@pardeepsingh-oe9vr
@pardeepsingh-oe9vr 2 жыл бұрын
ਧੰਨਵਾਦ ਮੋਦੀ ਸਾਬ ਇਹ ਤੋਹਫ਼ਾ ਦੇਣ ਲਈ 🙏 ਅਤੇ ਕਰਤਾਰਪੁਰ ਕੋਰੀਡੋਰ ਬਣਨ ਲਈ 70 ਸਾਲ ਬਾਅਦ ।
@ਜਸਵੀਰਸਿੰਘਭਿੰਡਰਾਂ
@ਜਸਵੀਰਸਿੰਘਭਿੰਡਰਾਂ 2 жыл бұрын
ਚੰਗੇ ਕੰਮ ਕਰਨ ਲਈ ਧੰਨਵਾਦ
@chanansingh2534
@chanansingh2534 2 жыл бұрын
ਇਸ ਵੀਰ ਬਾਲ ਦਿਵਸ ਦਾ ਐਲਾਨ ਬਹੁਤ ਹੀ ਪਰਸੰਸਾ ਯੋਗ ਹੈ।ਇਹ ਦਿਨ ਸੰਸਾਰ ਭਰ ਵਿੱਚ ਮਨਾਇਆ ਜਾਣਾ ਚਾਹੀਦਾ ਹੈ।ਜੋ ਭਾਰਤ ਤੋਂ ਬਾਹਰ ਰਹਿਦੇ ਸਿਖ ਜੋ ਭਾਰਤ ਦੇ ਵਿਰੁੱਧ ਬੋਲਦੇਹਨ ।ਉਹ ਸੰਸਾਰ ਭਰ ਵਿੱਚ ਇਹ ਦਿਨ ਮਨਾਉਣ ਦੀ ਕੋਸ਼ਿਸ ਕਰਨ।
@kamaljeetsinghkhalsa2553
@kamaljeetsinghkhalsa2553 2 жыл бұрын
Long awaited decision Thanks
@satnamkaur9337
@satnamkaur9337 2 жыл бұрын
ਏ ਬਾਲ ਦਿਵਸ 14nov.nu ਹੀ ਹੋਣਾ ਚਾਹੀਦਾ ਸੀ, ja ਏਹ ਵੀ ਸਹੀ ਹੈ pr 14November ਦਾ ਬਾਲ dives ਬੰਦ ਹੋਣਾ ਚਾਹੀਦਾ ਹੈ.
@jassi.tv6860
@jassi.tv6860 2 жыл бұрын
Thanks modi ji all sikh community your big thanks❤❤❤❤❤ God blessing you
@balwinderchaudhary3149
@balwinderchaudhary3149 2 жыл бұрын
Thanks Modi Ji 🙏🙏🙏
@tejinderkaur3766
@tejinderkaur3766 2 жыл бұрын
ਇਸ ਤੋਹਫ਼ੇ ਲੲੀ ਪੀ ਐਮ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ।ਵੀਰ ਬਾਲ ਦਿਵਸ '
@jagmeetsingh1963
@jagmeetsingh1963 2 жыл бұрын
Salute Modi Sahab ❤️❤️❤️🙏🙏🙏🌹🌹
@KulwantSingh-rt4lc
@KulwantSingh-rt4lc 2 жыл бұрын
ਸਤਿਕਾਰ ਯੋਗ ਸਰਬੰਸਦਾਨੀ ਦਸਮੇਸ਼ ਪਿਤਾ ਜੀ ਦੇ ਮਹਾਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ "ਵੀਰ ਬਾਲ ਦਿਵਸ " ਦੀ ਘੋਸ਼ਣਾ ਕਰਨੀ ਚੰਗੀ ਗੱਲ ਹੈ । ਇਸ ਤੋਂ ਵੀ ਚੰਗੀ ਗੱਲ ਇਹ ਹੁੰਦੀ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਤੇ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਨੂੰ ਵਿਸ਼ਵਾਸ ਵਿੱਚ ਲੈ ਕੇ ਕਿਸੇ ਢੁਕਵੇਂ ਨਾਮ ਦੀ ਘੋਸ਼ਣਾ ਕੀਤੀ ਜਾਂਦੀ , ਜਿਸ ਵਿੱਚ ਕਿ ਸਾਹਿਬਜ਼ਾਦਿਆਂ ਦੇ ਨਾਮ ਦੀ ਝਲਕ ਪੈਂਦੀ ।
@taajsingh7474
@taajsingh7474 2 жыл бұрын
DHAN DHAN SHRI GURU GOBIND SINGH JI TERA HAR VIHLE SHUKRANA JI🙏🙏🙏🙏🙏
@avtarsingh-tj4lp
@avtarsingh-tj4lp 2 жыл бұрын
ਮੋਦੀ ਸਾਹਿਬ ਜੀ ਧਨਵਾਦ ਜੀ 🙏🙏🙏🙏🌹🌹
@didarsingh5588
@didarsingh5588 2 жыл бұрын
Thanks to P M sir
@GurmeetSingh-ud1dv
@GurmeetSingh-ud1dv 2 жыл бұрын
ਚੰਗਾ ਉਦਮ ਕੀਤਾ ਹੈ ਪਰ ਸਕੁਲਾਂ ਚ ਕਿਤਾਬਾਂ ਸਿਖਿਆ ਸ਼ੁਰੂ ਕਰੋ ਜੀ
@harpreetgrewal7934
@harpreetgrewal7934 2 жыл бұрын
ਹਾਂ ਮੋਦੀ ਤੈਨੂੰ ਵਾਹਿਗੁਰੂ ਨੇ ਫਿਰ ਵੀ ਮੌਕਾ ਦਿੱਤਾ ਐ। ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰ। ਵਾਹਿਗੁਰੂ ਤੈਨੂੰ ਮਾਫ ਕਰ ਦੇਣ ਤੇ ਔਰੰਗਜ਼ੇਬ ਵਾਲੀ ਕਲੰਕੀ ਨਾ ਲੱਗੇ
@gursingh6622
@gursingh6622 2 жыл бұрын
Respected PM. Sahib ji, dhan tusi te dhan tuhadian kamaaya ji. I salute to you sir ji, nahin reesan modi Sahib ji👍.
@dalbirSingh-hm6hh
@dalbirSingh-hm6hh 2 жыл бұрын
Very good sir ji 🙏
@daphndharminder6284
@daphndharminder6284 2 жыл бұрын
BEST WORK PM SAHIB JI.
@ਜਸਵੀਰਸਿੰਘਭਿੰਡਰਾਂ
@ਜਸਵੀਰਸਿੰਘਭਿੰਡਰਾਂ 2 жыл бұрын
ਚੰਗੇ ਕੰਮ ਕਰਨ ਲਈ ਧੰਨਵਾਦ
@satishthakur9138
@satishthakur9138 2 жыл бұрын
Wehaguru 🙏🙏🙏🙏
@JaspalSingh-zm1qu
@JaspalSingh-zm1qu 2 жыл бұрын
Thanks pm sab waheguru 🙏🙏🙏🙏🙏🙏
@sarbjitsingh4481
@sarbjitsingh4481 2 жыл бұрын
ਵਾਹਿਗੁਰੂ ਜੀ
@anoopkaur1148
@anoopkaur1148 2 жыл бұрын
Waheguru ji ka khalsa waheguru ji ki Fateh Ji 🙏🙏🙏🙏🙏🙏🙏🙏🙏🙏🙏🙏🙏🙏
@HarbhajanSingh-hm8hf
@HarbhajanSingh-hm8hf 2 жыл бұрын
Thank you Modi. G for heartly thought
@Jagdeepsingh-ev1jr
@Jagdeepsingh-ev1jr 2 жыл бұрын
Modi Ji tuci sada Dil jit lya 🙏🙏🙏🙏🙏 salute hai sir
@damanpreet223
@damanpreet223 2 жыл бұрын
ਬਹੁਤ ਕੁੱਝ ਕੀਤਾ ਗਿਆ ਹੈ ਸਿੱਖ ਕੌਮ ਲਈ ਪੰਜਾਬੀਆਂ ਵਾਸਤੇ. ਪਰ ਕੁੱਝ ਸਿਆਸੀ ਲੋਕ ਇਹ ਸਭ ਕੰਮਾਂ ਦੀ ਸ਼ਲਾਘਾ ਕਰਨ ਦੀ ਹਿੰਮਤ ਨਹੀਂ ਰੱਖਦੇ ਕਿਉਂਕਿ ਗਾਂਧੀ ਪਰਿਵਾਰ ਨੇ ਪੰਜਾਬ ਦੇ ਲੋਕਾਂ ਦੀ ਮੱਤ ਮਾਰ ਰੱਖੀ ਹੈ ਕਿਉਂਕਿ ਪੰਜਾਬ ਵਿੱਚ ਇੰਦਰਾ ਦੇ ਪੁੱਤਰਾਂ ਨੂੰ ਮੋਦੀ ਦੇ ਕੀਤੇ ਕੰਮ. 70 ਸਾਲਾ ਵਿੱਚ ਲਾਂਘਾ ਕਰਤਾਰਪੁਰ ਦਾ ਉਹ ਵੀ ਮੋਦੀ ਦਾ ਕੰਮ ਹਨ
@damanrai6202
@damanrai6202 2 жыл бұрын
Dhanvad ji bhout vadhia cmm kita
@parmindersingh-mv3lh
@parmindersingh-mv3lh 2 жыл бұрын
Great PM OF INDIA.REAL MAN
@davinderdeol3618
@davinderdeol3618 2 жыл бұрын
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਵੀ Modi ji ਨੇ sorry feel ਕਰਦੇ ਹੋਏ ਕਿਸਾਨਾਂ ਨੂੰ ਵੀ ਰਾਹਤ ਦਿੱਤੀ ਸੀ ਸੋ today ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਤੇ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਅੰਨਾਉਂਸ ਕੀਤਾ ਗਿਆ ਉਹ ਵੀ Patna Sahib ਵਿੱਖੇ ਉਹਨਾਂ ਦੇ ਜਨਮ ਦਿਵਸ v janam ਅਸਥਾਨ ਤੇ ਪਹੁੰਚ ਕੇ ਉਹਨਾਂ ਦੇ ਸਾਹਿਬਜਾਦੇ ਬਾਬਾ ਫ਼ਤਿਹ ਸਿੰਘ ਸਾਹਿਬ ਜੀ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੀ ਯਾਦ ਵਿੱਚ 26th Dec nu ਪੂਰੇ ਇੰਡੀਆ ਵਿੱਚ ਇਹ ਦਿਨ ਨੂੰ ਸਮਰਪਿਤ ਹੈ ਧੰਨਵਾਦ ਸਹਿਤ 🙏🙏🙏🙏🙏🙏🙏 ਮੋਦੀ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ 🙏🙏
@KulwinderSingh-do7bj
@KulwinderSingh-do7bj 2 жыл бұрын
🌹🙏🙏Waheguru waheguru 🙏🙏🌹
@hardeeps507
@hardeeps507 2 жыл бұрын
PM Saab ਤੁਹਡਾ ਤਹਿ ਦਿਲੋ ਧਨਵਾਦ, ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@mandmand9107
@mandmand9107 2 жыл бұрын
Bahut vadia kam kita modi saheb ji dhanwad ji
@rashveer5092
@rashveer5092 2 жыл бұрын
First good news in favor of sikh panth in last seven years by Narender Modi. Thnx v.much for this action and announcement
@gaganrangi3353
@gaganrangi3353 2 жыл бұрын
Salia hor vi Bahia kuj kitta
@himanshudogra1146
@himanshudogra1146 2 жыл бұрын
Sir tahanuu pata ni sikh kom baste 84 de katilaa nu saja dilwana , Afghanistan toh sikh nu lekar ana, sikh panth lekar ana , purii dunia de sikh nu kithee parshani hai india di citizen ship dena or bahut kuch....pl 🙏 or internet search karyao...Jai hind
@yadvindersingh2116
@yadvindersingh2116 2 жыл бұрын
Thanks pm modi ji waheguru ji Mehar karn
@rajanchawla7325
@rajanchawla7325 2 жыл бұрын
Good modi ji. Always ❤
@sukhdevsingh8969
@sukhdevsingh8969 2 жыл бұрын
Bilkul sahi gal hai g.
@sharanjhutty3180
@sharanjhutty3180 2 жыл бұрын
waheguru ji waheguru ji mehar karna ji PM Modi te.Thank you sir.very good job.maharaj ji samat bakhshana ji. 🙏🙏🙏🙏🙏
@gurmeetsinghsachdeva5965
@gurmeetsinghsachdeva5965 2 жыл бұрын
Wahaguru ji thank bharat sarkar, p m modi ji or aap ke saath sab ko thank Sir main jinda laot aaya? Is se. Desh Kafi parishan ho gaya or socha aap jo Punjab ko gift dene aa rahe the. Ab Shayed na milte Wahaguru ji. Sir Aaj aap ne, -bal veer diwas. 2022 Monday ko the kar diya us ke liye phir thank Wahaguru ji sab te mehar karna
@jawalewaliyajosan2068
@jawalewaliyajosan2068 2 жыл бұрын
ਇਲੈਕਸ਼ਨ ਤੇ ਹੀ ਕਿਓਂ ਯਾਦ ਆਇਆ14ਤੋਂ ਪਰਧਾਨ ਮੰਤਰੀ ਬਣੇ ਹੋਏ ਨੇ ।ਧੰਨਵਾਦ ਹੈ ਫਿਰ ਵੀ। ਪਰ ਫਿਰ ਵੀ ਬੀ ਜੇ ਪੀ ਤੋਂ ਬਚ ਕੇ ਰਹਿਣਾ । ਕਿਓਂ ਕਿ ਕਾਤਿਲ ਟੇਨੀ ਤੇ ਅਜੇ ਤਕ ਕੋਈ ਕਾਵਿਈ ਨੀ ਕੀਤੀ । ਇਸ ਤੋਂ ਇਲਾਵਾ ਸਿਖਾਂਦਾ ਸੰਘਾਰ ਕਰਨ ਦੀ ਗਲ ਕਹਿਣ ਵਿਲੇ ਬੀ ਜੇ ਪੀ ਦੇ ਵਿਧਾਇਕ ਉਤੇ ਕੋਈ ਕਾਰਵਾਈ ਨਹੀਂ ਕੀਤੀ ।ਇਹਨਾਂ ਚੋਗਾ ਪਾਏ ਤੇ ਭੋਲੇ ਪੰਛੀਓ ਨਾ ਪਸ ਜਾਣਾ ਵੋਟਾਂ ਸੋਚ ਸਮਝ ਕੇ ਪਾਣਾ। ਇਹਨਾਂ ਦੇ ਖਾਣ ਵਾਲੇ ਦੰਦ ਹੋਰ ਨੇ ਤੇ ਵਿਖਾਉਣ ਵਾਲੇ ਹੋਰ ਬੀ ਜੇ ਪੀ ਤੋ ਬਚ ਕੇ ਰਹਿਣਾ ਪੰਜਾਬ ਦੇ ਲੋਕੋ । ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਜੈ ਜਵਾਨ ਜੈ ਕਿਸਾਨ ।
@jasspinderkaurjasspinderka1747
@jasspinderkaurjasspinderka1747 2 жыл бұрын
Bhut bhut shukriya modi ji ❤️🙏🙏🙏🙏🙏🙏
@jaswindersingh8082
@jaswindersingh8082 2 жыл бұрын
Waheguru ji ka khalsa waheguru ji ki fateh waheguru ji kirpa kare
@ravleenkaur4163
@ravleenkaur4163 2 жыл бұрын
ਚੰਗੇ ਕੰਮ ਨੂੰ ਚੰਗਾ ਲੱਗਦਾ ਕਹਿਣਾ
@Pindersaab1990
@Pindersaab1990 2 жыл бұрын
ਬਹੁਤ ਵਧੀਆ ਫ਼ੈਸਲਾ
@vrinderkumar8980
@vrinderkumar8980 2 жыл бұрын
GREAT THANKS MODI JI FOR BEGGEST ANNOUNCEMENT MODI THE GREAT PM
@ravindersinghgill314
@ravindersinghgill314 2 жыл бұрын
देश के प्रधान मंत्री व्धाई के पात्र हैँ
@gurpinderkaur2204
@gurpinderkaur2204 2 жыл бұрын
🙏🙏
@kamaljitsingh6286
@kamaljitsingh6286 2 жыл бұрын
ਯਾਰ ਹੁਣ ਸਾਡੇ ਗਰੁ ਸਹਿਬਾਨਾਂ ਦੇ ਦਿਨ ਜਾ ਪੁਰਬ ਮਨਾਉਣੇ ਸਾਨੂੰ ਮੋਦੀ ਦੱਸੂ ਜਾ ਸਿਖਾਓ ਸਾਨੂੰ ਸ਼ਹੀਦੀਆਂ ਵੀ ਦੇਣੀਆਂ ਆਉਂਦੀਆਂ ਨੇ ਸਾਨੂੰ ਸਾਡੇ ਗੁਰੂਆਂ ਦੇ ਦਿਨ ਪੁਰਬ ਵੀ ਮਨਾਉਣੇ ਆਉਂਦੇ ਨੇ ਮੋਦੀ ਦੇ ਮਨ ਅੰਦਰ ਸਿੱਖਾਂ ਲਈ ਤੇ ਪੰਜਾਬ ਲਈ ਐਨੀ ਹਮਦਰਦੀ ਆ ਤਾਂ 720 ਕਿਸਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਜਿਕਰ ਕਰੇ ਪੈਨਸ਼ਨ ਲਗਾਵੇ ਸਰਕਾਰੀ ਨੌਕਰੀ ਦੇਵੇ ਕਿਸਾਨ ਸ਼ਹੀਦਾਂ ਦਾ ਸਮਾਰਕ ਦਿੱਲੀ ਦੇ singhu ਬਾਰਡਰ ਤੇ ਬਣਵਾਇਆ ਜਾਵੇ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਇਨਸਾਫ ਮਿਲੇ ਸਾਰੇ ਦੋਸ਼ੀਆਂ ਨੂੰ ਸਜ਼ਾ ਏ ਮੌਤ ਦਿੱਤੀ ਜਾਵੇ ਪਰ ਵੋਟ ਅਸੀ ਫੇਰ ਨੀ ਪਾਉਣੀ bjp ਨੂੰ ਅਸੀ ਕਿਸਾਨਾਂ ਦੀ ਸਰਕਾਰ ਪੰਜਾਬ ਵਿਚ ਲੋਚਦੇ ਹਾ ਗੁਰੂ ਫ਼ਤਹਿ🙏
@DilbagSingh-hz3ml
@DilbagSingh-hz3ml 2 жыл бұрын
Thank you PM ji
@kuljeetsinghbathinda7247
@kuljeetsinghbathinda7247 2 жыл бұрын
Waheguru ji
@preet_kurawala
@preet_kurawala 2 жыл бұрын
ਧੰਨਵਾਦ ਮੋਦੀ ਸਾਬ ਇਸ ਚੰਗੇ ਕਦਮ ਲੀ
@DavinderSingh-oy2ro
@DavinderSingh-oy2ro 2 жыл бұрын
Dhanyavaad modi ji
@sardoolsinghsandhu6712
@sardoolsinghsandhu6712 2 жыл бұрын
Very Thanks
@daljitsingh6929
@daljitsingh6929 2 жыл бұрын
Well done👍👍👍👍👍👍👍
@GurjeetSingh-nm9ug
@GurjeetSingh-nm9ug 2 жыл бұрын
Many many thanks to PM Modi.Now it should be added in syllabus of indian schools.Better late than never.
@himanshudogra1146
@himanshudogra1146 2 жыл бұрын
2021 se hi Uttar Pradesh me padaya jata hai.....modi teh yogi up syllabus add hai...ab puree india me hoga .....
@lovejeetjather5041
@lovejeetjather5041 2 жыл бұрын
Thanks you p.m. modi ji
@harjitarora2183
@harjitarora2183 2 жыл бұрын
Punjab Govt.failed for the passage of Modi to Ferozpur Rally,but all media & social media pointed it towards Sikhs ,which was totally wrong.
Chain Game Strong ⛓️
00:21
Anwar Jibawi
Рет қаралды 41 МЛН
Леон киллер и Оля Полякова 😹
00:42
Канал Смеха
Рет қаралды 4,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
Chain Game Strong ⛓️
00:21
Anwar Jibawi
Рет қаралды 41 МЛН