Punjab village Ransih Kalan, ਜਿੱਥੇ ਰੁੱਖ ਲਗਾਉਣ ਅਤੇ ਪੜ੍ਹਨ ਬਦਲੇ ਮਿਲਦੇ ਹਨ ਪੈਸੇ | 𝐁𝐁𝐂 𝐏𝐔𝐍𝐉𝐀𝐁𝐈

  Рет қаралды 43,080

BBC News Punjabi

BBC News Punjabi

Күн бұрын

#plasticfree #Punjabvillage
ਪ੍ਰੀਤਇੰਦਰ ਮਿੰਟੂ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਹਨ ਅਤੇ ਪਹਿਲੀ ਵਾਰ ਇਹ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਜਦੋਂ ਉਨਾਂ ਨੂੰ 'ਪ੍ਰਧਾਨ ਮੰਤਰੀ ਪੁਰਸਕਾਰ' ਲਈ ਚੁਣਿਆ ਗਿਆ ਸੀ।
27 ਸਾਲਾਂ ਦੇ ਮਿੰਟੂ ਹੁਣ ਆਪਣੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੋਲ੍ਹੀ ਹੈ, ਜਿੱਥੇ ਕਿਤਾਬਾਂ ਪੜ੍ਹਣ ਵਾਲਿਆਂ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ। ਪਿੰਡ ਦੀ ਪੰਚਾਇਤ ਇਸ ਲਾਏਬ੍ਰੇਰੀ ਵਿੱਚੋਂ ਕਿਤਾਬਾਂ ਪੜ੍ਹਣ ਵਾਲਿਆਂ ਦਾ ਮੁਕੰਮਲ ਰਿਕਾਰਡ ਰੱਖਦੀ ਹੈ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫ਼ਿਜ਼
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер
@rsn5
@rsn5 Жыл бұрын
ਇੱਕ ਸਿੱਖ ਹੋਣ ਦੇ ਨਾਤੇ, ਮੈਂ ਇਹ ਦੇਖ ਕੇ ਬਹੁਤ ਖੁਸ਼ ਹਾਂ। ਸਾਡੇ ਭਾਈਚਾਰੇ ਨੂੰ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਨੂੰ ਇਸ ਤਰ੍ਹਾਂ ਬਦਲਣ ਲਈ ਕੰਮ ਕਰਨਾ ਚਾਹੀਦਾ ਹੈ। ਮੇਰੇ ਸਾਰੇ ਸਿੱਖਾਂ ਨੂੰ ਬਹੁਤ ਬਹੁਤ ਪਿਆਰ ❤️।
@gogosinghgogasingh8298
@gogosinghgogasingh8298 Жыл бұрын
ਸਾਡਾ ਪੁਰਾਣਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ time ਵਾਲਾ ਪੰਜਾਬ ਪੂਰੀ ਦੁਨੀਆ ਤੋ ਪੜਾਈ ਵਿੱਚ ਤੇ ਤਕਨੀਕੀ ਸਿੱਖਿਆ ਵਿੱਚ ਬਹੁਤ ਏਡਵਾਂਸ ਸੀ
@monasaab8355
@monasaab8355 Жыл бұрын
"ਸਾਡੇ ਜ਼ਿਲ੍ਹਾ ਮੋਗਾ ਦਾ ਪਿੰਡ, ਸਾਡਾ ਗੁਆਂਢੀ ਪਿੰਡ" ਬਹੁਤ ਬਹੁਤ ਮੁਬਾਰਕਾਂ ਜੀ। ਵੱਲੋਂ:-ਪਿੰਡ ਬੱਧਨੀ ਕਲਾਂ।
@OhiSandhu
@OhiSandhu Жыл бұрын
Gwandi di rees v krlo
@monasaab8355
@monasaab8355 Жыл бұрын
ਵੀਰ ਜੀ ਮੇਰੇ ਹੱਥ ਵਿੱਚ ਹੁੰਦਾ ਤਾਂ ਪਿੰਡ ਨੂੰ ਪੈਰਿਸ ਵਾਗ ਬਣਾ ਦਿੰਦਾ, ਮੈਂ ਤਾਂ ਇੱਕ ਆਮ ਜਿਹੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ, ਦੂਸਰਾ ਮੈਂ ਇੱਕ ਕਿਸਾਨ ਨੇਤਾ ਹਾਂ, ਪਿੰਡ ਦੀ ਪੰਚਾਇਤ ਤੇ ਦਬਾਅ ਪਾ ਰਿਹਾ ਪਿੰਡ ਨੂੰ ਰਣਸੀਂਹ ਕਲਾਂ ਤੇ ਚਕਰ ਪਿੰਡ ਵਾਂਗ ਸੁੰਦਰ ਬਣਾਉਣ ਵਾਸਤੇ।
@pawankaler3774
@pawankaler3774 Жыл бұрын
ਮਾਣ ਆ ਸਰਪੰਚ ਸਾਬ❤
@nokianokia2694
@nokianokia2694 Жыл бұрын
ਬਹੁਤ ਵਧੀਆ ਉਪਰਾਲਾ ਹੈ ਜਿਸ ਕਿਸੇ ਦੇ ਦਿਲ ਵਿਚ ਇਹ ਗੱਲ ਆਈ ਬਹੁਤ ਹੀ ਪਿਆਰੇ ਮਾਂ ਬਾਪ ਦਾ ਬੱਚਾ ਜਾਂ ਬੱਚੀ। ਸਾਰੇ ਭਾਰਤੀਆਂ ਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਸੇਧ ਲੈਣ ਦੀ ਲੋੜ ਹੈ।ਰੂਸ ਦੀ ਇੱਕ ਕਹਾਵਤ ਹੈ ਕਿ ਨੌਲਜ ਇਜ ਪਾਵਰ। ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ਼ ਸੰਵਾਰੀਏ ਦੇ ਸਿਧਾਂਤ ਨੂੰ ਪੂਰਾ ਕਰ ਵਿਖਾਉਣ ਲਈ ਧੰਨਵਾਦ ਜੀ।
@kabelsingh713
@kabelsingh713 Жыл бұрын
WAHEGURU JI SARBAT DA BHALA KARO WAHEGURU JI 🙏🙏🙏🙏
@sunnerboys
@sunnerboys Жыл бұрын
ਇਹ ਆ ਪਛਾਣ ਇਕ ਪੰਜਾਬੀ ਦੀ ਸਾਡੇ ਗੁਰੂਆਂ ਪੈਗਮਬਰਾਂ ਦੇ ਉਪਦੇਸ਼ ਸਮਝਣ ਦੀ ਜਰੂਰਤ ਆ ਸਾਰੇ ਪੰਜਾਬੀਆਂ ਨੂੰ
@supinderdhaliwal223
@supinderdhaliwal223 Жыл бұрын
ਘੈਟ ਸਰਪੰਚ 💪💪💪 ਕਾਛ ਮੇਰੇ ਪਿੰਡ ਦਾ ਸਰਪੰਚ ਹੁੱਦਾ ਮਿੱਟੂ ਸਰਪੰਚ
@darshangarcha9666
@darshangarcha9666 Жыл бұрын
🙏🏽🙏🏽🙏🏽🙏🏽🙏🏽 ਤੁਹਾਨੂੰ ਮਿਲਣ ਦੀ ਇੱਛਾ ਹੈ ਤਾਂ ਕਿ ਮੈਂ ਵੀ ਆਪਣੇ ਪਿੰਡ ਕੁਝ ਕਰਨ ਦਾ ਇੱਛਕ ਹਾਂ ਮੈਂ ਹੀ ਅਨੇਕਾਂ ਹੋਰ ਪਰਵਾਸੀ ਪੰਜਾਬੀ ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਭੰਡਦੀਆਂ ਹਨ। ਸੱਭ ਪੰਜਾਬ ਦੀ ਹੋ ਰਹੀ ਦੁਰਦਸ਼ਾ ਤੋਂ ਦੁੱਖੀ ਹਨ। ਸ਼ਾਬਾਸ਼🙏🏽🙏🏽🙏🏽🙏🏽🙏🏽
@inderjitchahal305
@inderjitchahal305 Жыл бұрын
ਬੁਹਤ ਹੀ ਵਧੀਆ ਕੰਮ ਕਰ ਰਹੇ ਹਨ ਸਰਪੰਚ ਸਾਹਿਬ
@rsn5
@rsn5 Жыл бұрын
As a Sikh, I am so happy to see this. Our community should work towards transforming all villages & cities in Punjab like this. Lots of love to all my fellow Sikhs ❤️. The background music is very good as well. Hope someone can share the tune with me.
@Surjitsingh-hz8ut
@Surjitsingh-hz8ut Жыл бұрын
ਬਹੁਤ ਵਧੀਆ ਸਰਪੰਚ ਸਾਹਿਬ
@ShamsherSingh-li3gh
@ShamsherSingh-li3gh Жыл бұрын
ਨਿਮਰਤਾ ਸਾਫ ਦਿਸ ਰਹੀ ਹੈ ਬਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@sukhapaul5659
@sukhapaul5659 Жыл бұрын
Very good. Superb. Good job. Ji
@dilbagsingh5120
@dilbagsingh5120 Жыл бұрын
Great effort, waheguru mehar rakha
@khushiboort9335
@khushiboort9335 Жыл бұрын
Salute aa ਬਾਈ ਜਿਉਂਦੇ ਰਹੋ
@jasbirmarjara2710
@jasbirmarjara2710 Жыл бұрын
ਚੰਗੀ ਸੁਰੂਆਤ ਜੀ🙏🏻
@navneetkaur7709
@navneetkaur7709 Жыл бұрын
Brilliant 👏
@musicworld-hz6pl
@musicworld-hz6pl Жыл бұрын
Hlo g
@guljinderkaur5943
@guljinderkaur5943 Жыл бұрын
Salute beta ji. Ajj tuhade jihe parupkari insaani di bahut jarurat hai God bless you
@satnamsingh-oh6ws
@satnamsingh-oh6ws Жыл бұрын
ਖਿੱਚ ਦੇ ਕੰਮ ਮਿੰਟੂ ਬਾਈ ਸ਼ਾਬਾਸ਼
@amancheema6018
@amancheema6018 Жыл бұрын
Siraaaaaaaaaaa atttttttttttttt ghaint ❤
@jaswinderkaur1907
@jaswinderkaur1907 Жыл бұрын
Ba Kamaal 🙏🙏🙏🙏🙏 betaji GBU theeeeeeeeeeeeeeeerrrrrrrrr saaaaaaaaaaaaaàaarrrrrrrrraaaaaaaaa pyaaaaaaaarrrrrrr, Baba ji sda charhdi kla ch rakhan, tandrustian bakhshan
@csdhillon1
@csdhillon1 Жыл бұрын
ਬਹੁਤ ਬਹੁਤ ਮੁਬਾਰਕਾਂ ਜੀ।
@satinderpalkaur9534
@satinderpalkaur9534 Жыл бұрын
Bahut ਵਧੀਆ ਉਪਰਾਲਾ ਜੀ 🙏🙏
@musicworld-hz6pl
@musicworld-hz6pl Жыл бұрын
Hlo g
@gyananjunhighschoolbhainim2112
@gyananjunhighschoolbhainim2112 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@isupportfarmers2877
@isupportfarmers2877 Жыл бұрын
ਬਹੁਤ ਵਧੀਆ ਬਹੁਤ ਵਧੀਆ ਲਗਿਆ
@UdhamAulakh-l3z
@UdhamAulakh-l3z Жыл бұрын
ਬਹੁਤ ਸੋਹਣੀ ਮੇਹਨਤ
@harvindersingh3213
@harvindersingh3213 Жыл бұрын
Har Punjabi di ahi soch honi chahidi h
@gursharansingh1267
@gursharansingh1267 Жыл бұрын
goood job sir ji great effort
@yadwindersinghbrar4967
@yadwindersinghbrar4967 Жыл бұрын
Good
@culprit_but_innocent
@culprit_but_innocent Жыл бұрын
Great efforts done by young man every punjabi should have to learn and follow the ways they are doing to make their village modern
@loveleenlaligill1923
@loveleenlaligill1923 Жыл бұрын
Sarpanch bhut vdia leader ne tahi pind taraki kr gya
@neevmehra7929
@neevmehra7929 Жыл бұрын
Bhut vadiya udam kita veer tusi 👍
@karandeepsingh1711
@karandeepsingh1711 Жыл бұрын
Sade pind ta kooda sutn da v koi parbandh nhi har saal dengu ho janda sare pind nu Ransih kalan de sarpanch nu salute 👏👏👍👍
@msshergill1112
@msshergill1112 8 ай бұрын
👍👏
@2488241
@2488241 Жыл бұрын
Very nice step Only punjab can do this❤
@gurjantsingh6378
@gurjantsingh6378 Жыл бұрын
Waheguru ji Waheguru ji Waheguru ji Waheguru dhanbad ji 🙏
@advkapoor3589
@advkapoor3589 Жыл бұрын
That's great....... We proud of you
@sumittersingh2860
@sumittersingh2860 Жыл бұрын
Good job❤❤❤
@OhiSandhu
@OhiSandhu Жыл бұрын
Very good proud of you Baki ghadam Choudhary v kuch sikhlo
@pritpalsingh5872
@pritpalsingh5872 Жыл бұрын
👍👍👍👍❤ salute veer ji tuhanu....
@garry2668
@garry2668 Жыл бұрын
Sarpanch veer nu slaam a
@bhusankaur7312
@bhusankaur7312 Жыл бұрын
Bahut vadhiaa g
@musicworld-hz6pl
@musicworld-hz6pl Жыл бұрын
Hlo g ❤
@harjit1256
@harjit1256 Жыл бұрын
Wah
@MalkitSingh-ue2gw
@MalkitSingh-ue2gw Жыл бұрын
🇮🇳 WOW 🇮🇳So Wonderful✔️🇮🇳.
@V.Mahajan.
@V.Mahajan. Жыл бұрын
Bahut badhiya ji
@twinkleverma4317
@twinkleverma4317 Жыл бұрын
Bahut hi wadiya uprala, sirf punjab nu hi nhi balki sari dharti nu eda de sahi rajniti wale loka di hor hai, jekar sadiya sarkara sahi rajniti karan ta asi kithe de kithe pahunch jayiye, par apa lok ta bahar wal bhaj rahe aa, rab sareya nu himat vi dwe thode wang app age wadan si
@ਫਗਵਾੜਾ
@ਫਗਵਾੜਾ Жыл бұрын
Sade Wale nu kado samj aogi
@ParveenKumar-ro5cs
@ParveenKumar-ro5cs Жыл бұрын
Good job 👌🎉🎉
@sandeepsoni6364
@sandeepsoni6364 Жыл бұрын
Very nice thinking
@amarjeetsinghbajwa4285
@amarjeetsinghbajwa4285 Жыл бұрын
Very good waheguru ji.waheguru ji ❤
@harbhjansingh3653
@harbhjansingh3653 Жыл бұрын
Good job Sir
@sahibjitsingh689
@sahibjitsingh689 Жыл бұрын
Great job
@graniteworld9116
@graniteworld9116 Жыл бұрын
Very good job
@vinodmrock1807
@vinodmrock1807 Жыл бұрын
Nice 👍
@dhaliwaldhaliwal905
@dhaliwaldhaliwal905 Жыл бұрын
Mera sohna pind Ransih kalan❤
@SandeepkumarSandeepkumar-el1wj
@SandeepkumarSandeepkumar-el1wj Жыл бұрын
Wahaguru g wahaguru j
@inderjitsingh5086
@inderjitsingh5086 Жыл бұрын
We wish all Punjabi follow you
@ManjeetKaur-en6ue
@ManjeetKaur-en6ue Жыл бұрын
Be a punjabi thnku so much sir
@peplosboutique4983
@peplosboutique4983 6 ай бұрын
Bot vadia ji
@mehakdeepkaur5261
@mehakdeepkaur5261 Жыл бұрын
👍👍🙏🏻🙏🏻
@musicworld-hz6pl
@musicworld-hz6pl Жыл бұрын
Hlo g ❤
@inderjeetsingh3077
@inderjeetsingh3077 Жыл бұрын
That's great 🙏🙏
@parampreetsingh8666
@parampreetsingh8666 Жыл бұрын
Mere pass koi bol nahi ha is kaam lai very nice 🤗
@goltibhullar7201
@goltibhullar7201 Жыл бұрын
Super bro
@Ravhul1
@Ravhul1 8 ай бұрын
Eho je sarpanch har pind ch hon.
@Gurwindervlogs
@Gurwindervlogs Жыл бұрын
❤❤❤❤❤
@goltibhullar7201
@goltibhullar7201 Жыл бұрын
WAHEGURU JI KIRPA KARDE REHN Sikh kom punjabia te ek jut ho k Rehn CHADDICALAN VICH REHN JI
@aviisingh6336
@aviisingh6336 4 ай бұрын
ਆ ਹੁੰਦੇ ਆ ਸਰਪੰਚ
@luckylast5026
@luckylast5026 Жыл бұрын
👍
@SukhwinderSingh-pi1fh
@SukhwinderSingh-pi1fh Жыл бұрын
👌👌🙏🙏❣️❣️
@gurindhersingh3894
@gurindhersingh3894 Жыл бұрын
Jaaago saare
@punjabicreates
@punjabicreates Жыл бұрын
@Parampreet1112
@Parampreet1112 Жыл бұрын
🙏🙏🙏
@bittufauji4921
@bittufauji4921 Жыл бұрын
Is pind da sabka sarpanch shamsher singh ta thag bai loka to Paisa lainda our kinda thonu pp bharti karva Deva ga kinda hai mera lG Sarbjit chandigarh restadar hai us na ta Puri dunia nu thagi Marda Marda hai ha kaber ve You tube ta charn Vali hai bai g
@transporter8834
@transporter8834 Жыл бұрын
🙌🏻🙌🏻
@anjalirattu7433
@anjalirattu7433 9 ай бұрын
🫡🫡🫡🫡🫡
@desiswag6017
@desiswag6017 Жыл бұрын
Bahut acha laga bhai ji love from Rajasthan
@inderjeetsingh3077
@inderjeetsingh3077 Жыл бұрын
SGPC is doing NOTHING 😭
@gurmeetsinghbudhasingh7744
@gurmeetsinghbudhasingh7744 Жыл бұрын
ਕਤਰ
@carrydon7383
@carrydon7383 Жыл бұрын
Eh video Maan modi amit sah kejriwal yogi warge netawan nu dikhao te duso tusi des di jante li ki kar sakde ho
@amanpreetsingh3522
@amanpreetsingh3522 Жыл бұрын
Library naalo tusi mera number lo,,what's app te msg kro,,gyan ta mai v bathera vand laina😂
@ParveenKumar-ro5cs
@ParveenKumar-ro5cs Жыл бұрын
Good job 👌🎉🎉
@lovesingh791
@lovesingh791 Жыл бұрын
Good 👍
@JugrajSingh-lo4xw
@JugrajSingh-lo4xw Жыл бұрын
❤❤❤❤❤❤❤❤❤
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Beat Ronaldo, Win $1,000,000
22:45
MrBeast
Рет қаралды 158 МЛН
Сестра обхитрила!
00:17
Victoria Portfolio
Рет қаралды 958 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН