Punjab weather today 29 july update

  Рет қаралды 18,560

Punjab Weather

Punjab Weather

Күн бұрын

Пікірлер: 127
@bsingh9752
@bsingh9752 2 ай бұрын
Nice jankari 💪💯
@JarnailSingh-pe1gc
@JarnailSingh-pe1gc 2 ай бұрын
ਅਸੀਂ ਹੁਸ਼ਿਆਰਪੁਰੀਏ ਤਾਂ ਦਾ ਕਹਿੰਦੇ ਹਾਂ ਰੁੱਖ ਲਗਾਓ ਮੀਹ ਲਿਆਓ ਧੰਨਵਾਦ ਜੀ
@ranjitsingh-xf2es
@ranjitsingh-xf2es 2 ай бұрын
ਵਾਹਿਗੁਰੂ ਦੀ ਮੇਹਰ ਏ ਜਿਲਾ ਗੁਰਦਾਸਪੁਰ ਉਪਰ ਪਰਸੋ ਵੀ ਚੰਗੀ ਵਰਖਾ ਹੋਈ ਸੀ ਅੱਜ ਫਿਰ ਸਵੇਰ ਤੋ ਚੰਗੀ ਭਾਰੀ ਵਰਖਾ ਹੋ ਰਹੀ ਧੰਨਵਾਦ ਵਾਹਿਗੁਰੂ ਦਾ।
@GurdeepSingh-r2s4q
@GurdeepSingh-r2s4q 2 ай бұрын
ਹੁਸ਼ਿਆਰਪੁਰ ਵਿੱਚ ਅੱਜ ਸਵੇਰੇ ਬਾਰਿਸ਼ ਹੋਈ ਹੈ ਧੰਨਵਾਦ ਵੀਰ ਜੀ
@TaranjeetRehal
@TaranjeetRehal 2 ай бұрын
Aiwi kinmin jyi hoyi😢
@maninderdefaulter6968
@maninderdefaulter6968 2 ай бұрын
No rain city
@TaranjeetRehal
@TaranjeetRehal 2 ай бұрын
@@maninderdefaulter6968 sahi gal aa
@amriksingh351
@amriksingh351 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਭਾਦਸੋਂ ਏਰੀਆ ਹਲਕੀ ਬੱਦਲਵਾਈ ਬਣੀਂ ਹੋਈ ਮੀਂਹ ਕੋਈ ਨਹੀਂ ਜੀ
@Funntimeofficial
@Funntimeofficial 2 ай бұрын
ਸਾਨੂੰ ਕੱਲ ਰਾਤ ਕੜੀ ਚੌਲ ਨੀ ਖਾਣ ਦਿਤੇ ਬਾਬੇ ਨੇ ਬਾਹਰ ਬੈਠ k 😂ਕਹਿੰਦਾ ਥੋਡੀ ਕੜੀ ਗਾੜੀ ਆ ਮੈਂ ਪਤਲੀ ਕਰਦਾ 😂😂bs fr 10 mint pia fr sahhh band krte sade garmi nall 😂😂😂
@AmandeepSingh-yj7gw
@AmandeepSingh-yj7gw 2 ай бұрын
😂😂😂😂
@KulwinderKaur-gg8sc
@KulwinderKaur-gg8sc 2 ай бұрын
😂😂😂😂
@VeerpalKaur-y3o
@VeerpalKaur-y3o 2 ай бұрын
😂😂😂
@AvneetKour-hm1en
@AvneetKour-hm1en 2 ай бұрын
Thanks veerg 🌞☁️☁️🌞
@Baltejsidhu-fz8rl
@Baltejsidhu-fz8rl 2 ай бұрын
😂😂😂😂😂😂😂
@Suhkimaan
@Suhkimaan 2 ай бұрын
ਪੱਛਮੀ ਮਾਲਵਾ ਤਾ ਸੁੱਕਾ ਪਿਆ
@jeetdeol5540
@jeetdeol5540 2 ай бұрын
ਧੰਨਵਾਦ ਵੀਰ ਜੀ
@JarnailSingh-pe1gc
@JarnailSingh-pe1gc 2 ай бұрын
ਸਾਡੇ ਦਸੂਹਾ ਮੁਕੇਰੀਆਂ ਵਿੱਚ 350 ਵਜੇ ਤੋਂ ਮੀਂਹ ਚਾਲੂ ਹੋਇਆ ਬਹੁਤ ਜ਼ੋਰ ਨਾਲ ਜਿਹੜਾ ਹੁਣ ਤੱਕ ਵੀ ਜਾਰੀ ਹੈ
@InderjitSingh-of5lm
@InderjitSingh-of5lm 2 ай бұрын
Yes
@raghbirsingh6679
@raghbirsingh6679 2 ай бұрын
ਸਾਡੇ ਪਿੰਡ ਭਰਤਗੜ੍ਹ ਵਿਚ ਵੀ ਬਾਰਸ ਹੋ ਰਹੀ ਹੈ ਜੀ
@ArjanSidhu-h6y
@ArjanSidhu-h6y 2 ай бұрын
22 guruharsahai border belt baarish kdo aavegi dso
@harmeetkaur1804
@harmeetkaur1804 2 ай бұрын
ਧੰਨਵਾਦ ਵੀਰ ਜੀ ❤. ਕੋਈ ਮਿਹ ਨਹੀ ਪੈਂਦਾ ਮੋਗੇ ਜ਼ਿਲੇ ਵਿੱਚ
@amandeepkaur-we9pk
@amandeepkaur-we9pk 2 ай бұрын
ਬਾਈ ਜੀ ਦੁਪਹਿਰ ਦੀ ਅੱਪਡੇਟ ਵੀ ਜਲਦੀ ਦੱਸਿਉ ਜੀ
@jagjivansingh6678
@jagjivansingh6678 2 ай бұрын
Good work
@LovepreetsinghSidhusaab
@LovepreetsinghSidhusaab 2 ай бұрын
ਕਰੂਗਾ ਵਾਹਿਗੁਰੂ ਕਿਰਪਾ ਲਗਦਾ ਹੋਣ ਫ਼ਿਕਰ ਆ ਓਨੂੰ ਸਾਰੀ ਦੁਨੀਆ ਦੀ 🙏
@vinylRECORDS0522
@vinylRECORDS0522 2 ай бұрын
ਮੋਗੇ ਦੇ ਪਿੰਡ ਲੋਪੋ, ਦਾਊਧਰ, ਢੁੱਡੀਕੇ ਵਿੱਚ 12 ਜੁਲਾਈ ਤੋਂ ਬਾਅਦ ਕਣੀ ਵੀ ਨਹੀਂ ਪਈ।
@HarpreetSingh-dh1ln
@HarpreetSingh-dh1ln 2 ай бұрын
Good job Veerji 🙏👍👍
@mixstatus8675
@mixstatus8675 2 ай бұрын
Sir abohar chance hh
@manjeetsinghuppal5980
@manjeetsinghuppal5980 2 ай бұрын
ਧੰਨਵਾਦ ਜੀ
@harjindersinghsajjan8363
@harjindersinghsajjan8363 2 ай бұрын
Vadhiya meeh pai gaya Hoshiarpur g 🙏
@GurmeetSingh-ud1dv
@GurmeetSingh-ud1dv 2 ай бұрын
ਸਿਰਸਾ ਬਠਿੰਡਾ ਗੰਗਾਨਗਰ ਵਿਖੇ ਹਲਕੀ ਹਲਕੀ ਬਦਲ ਵਾਈ ਹੁੰਮਸ ਬਣਿਆ ਪਤਾ ਨਹੀਂ ਕਿਵੇਂ ਆ ਗਏ ਬਦਲ ਰਾਹ ਭੁੱਲ ਗਏ ਨਹੀ ਕਿਥੇ ਕਾਲ ਸਾਡੇ ਭਰਾਵਾਂ
@sukhbirsingh5191
@sukhbirsingh5191 2 ай бұрын
ਸਤਿ ਸ੍ਰੀ ਅਕਾਲ ਜੀ ਪਿੰਜੋਰ ਰਾਤ ਮੀਂਹ ਪੈ ਗਿਆ
@dilpreetgill8831
@dilpreetgill8831 2 ай бұрын
Ludhiana nal ਸੁਧਾਰ ਚ ਫੁੱਲ ਗਰਮੀ ਆ
@RavinderDuhewala
@RavinderDuhewala 2 ай бұрын
ਮੁਕਤਸਰ ਸਾਹਿਬ ਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਏ ਗਰਮੀ ਬਹੁਤ ਪੈ ਰਹੀ ਹੈ ਉਤੋਂ ਬਿਜਲੀ ਦੇ ਲੰਮੇ ਕੱਟ
@Skumarsdhingra
@Skumarsdhingra 2 ай бұрын
Sir ji mansa vich barish nhi pvegi
@sidhujit6438
@sidhujit6438 2 ай бұрын
ਰਾਤ ਮਾਛੀਕੇ ਮੀਂਹ ਪਿਆ
@avtarsingh-ln4cb
@avtarsingh-ln4cb 2 ай бұрын
ਜਗਰਾਓ ਮੋਹ ਪੈ ਰਿਹਾ
@navjotsingh9038
@navjotsingh9038 2 ай бұрын
Bhaji district hoshiarpur full rain ho rehi a
@charnjeetsingh3300
@charnjeetsingh3300 2 ай бұрын
ਪਾਤੜਾਂ ਜਿਲ੍ਹਾ ਪਟਿਆਲਾ ਤਾ ਸੁਖਾ ਪਿਆ ਸਮਾਣਾ ਵੀ ਇੱਧਰ ਤਾ ਕੋਈ ਮੀਂਹ ਨਹੀਂ ਗ਼ਰਮੀ ਬਹੁਤ ਪੈ ਰਹੀ ਆ
@BalveerkaurJaito
@BalveerkaurJaito 2 ай бұрын
ਫਰੀਦਕੋਟ ਜਿਲਾ ਨਿਰੀ ਗਰਮੀ
@Brardeep-xj1do
@Brardeep-xj1do 2 ай бұрын
Jaito area ta bura haal aw
@BalveerkaurJaito
@BalveerkaurJaito 2 ай бұрын
@@Brardeep-xj1do jaito di gl hi kar rahe han bro🙂buht garmi ji jaito to hi han ji
@Brardeep-xj1do
@Brardeep-xj1do 2 ай бұрын
Hnji mera pind jaito de jma nal hi aw ji
@GurpreetSingh-n8x5p
@GurpreetSingh-n8x5p 2 ай бұрын
ਹੁਸ਼ਿਆਰਪੁਰ ਚ ਫੁੱਲ ਮੀਂਹ ਪੈ ਰਿਹਾ ਜੀ ਤੜਕੇ ਦਾ, ਤੁਹਾਡਾ ਬਹੁਤ ਧੰਨਵਾਦ 🎉
@Amandeepsingh-sg6qx
@Amandeepsingh-sg6qx 2 ай бұрын
Horarpur walya de pata ni ke moti pun kete aa meri sis daily dusdi aa meeh pay reha
@TaranjeetRehal
@TaranjeetRehal 2 ай бұрын
​@@Amandeepsingh-sg6qxnai penda yr city ch ta aukha bht😢
@amriksingh351
@amriksingh351 2 ай бұрын
ਮੋਤੀ ਨਹੀਂ ਵੀਰ ਜੀ ਉੱਥੇ ਰੁੱਖ ਬਹੁਤ ਜ਼ਿਆਦਾ ਹਨ ਸਾਡੇ ਨਾਲੋਂ। ਤੇ ਪਹਾੜੀ ਖੇਤਰ ਵੀ ਨੇੜੇ ਪੈਦਾ ਹੈ
@Amandeepsingh-sg6qx
@Amandeepsingh-sg6qx 2 ай бұрын
@@amriksingh351 hg101%
@Baltejsidhu-fz8rl
@Baltejsidhu-fz8rl 2 ай бұрын
ਬਾਈ ਜੀ ਇਕ ਪੰਜਾਬ ਵਿੱਚ ਮਾਨਸਾ ਜਿਲਾ ਵੀ ਹੈਗਾ
@jagjitsinghkuthala6473
@jagjitsinghkuthala6473 2 ай бұрын
Kuthala (Malerkotla) ਮੀਹ ਨਹੀਂ ਪਿਅਾ😢😢
@AvtarSingh-yd1ri
@AvtarSingh-yd1ri 2 ай бұрын
ਬਾਈ ਜੀ ਸਾਡੇ ਪੱਟੀ ਪਿੰਡ ਪੰਨਗੋਟਾ ਕਿਨਮੀਨ ਹੋ ਰਾਹੀ
@Navjotsingh-bp3xr
@Navjotsingh-bp3xr 2 ай бұрын
Sade ਗੜਸ਼ੰਕਰ ਰਾਤ ਥੋੜਾ ਮੀਂਹ ਪਿਆ ਹੁਣ ਵੀ ਬਦਲ bhot aeya
@gurjeetsingh2072
@gurjeetsingh2072 2 ай бұрын
ਤਰਨਤਾਰਨ ਸ਼ਹਿਰ ਸੁੱਕਾ ਰਹਿ ਗਿਆ
@mustaqeemchauhan
@mustaqeemchauhan 2 ай бұрын
Sade grj chmk jrur c bt grmi boht c mii ni pea
@Jasstanda
@Jasstanda 2 ай бұрын
TANDA ਹੈਵੀ rain
@Mustang-121
@Mustang-121 2 ай бұрын
ਵਾਹਿਗੁਰੂ ਜੀ 🙏
@jasskaur9087
@jasskaur9087 2 ай бұрын
ਧੰਨਵਾਦ ਜੀ 🙏🏻
@SukhwinderSingh-hl6qu
@SukhwinderSingh-hl6qu 2 ай бұрын
ਸਰ ਪਿੰਡ ਦੋਦਾ /ਸ੍ਰੀ ਮੁਕਤਸਰ ਸਾਹਿਬ/ਕੋਈ ਮੀਹ ਨਹੀ ਪੈ ਰਿਹਾ ਕਦੋ ਪਵੇਗਾ
@MANJEET1430
@MANJEET1430 2 ай бұрын
ਪਿੰਡ (ਮਚਲਾ ਕੋਟਾਂ) ਮੀਂਹ ਪੈ ਰਿਹਾ ਜੀ ਗੁਰਦਾਸਪੁਰ
@butasinghbhutal3863
@butasinghbhutal3863 2 ай бұрын
ਲਹਿਰਾ ਗਾਗਾ ਭੁਟਾਲ ਖੁਰਦ ਵਿਖੇ ਸਵੇਰੇ 5 ਵਜੇ ਅੰਦਾਜ਼ਨ ਬਾਰੀਕ ਜਿਹੀਆਂ ਕਣੀਆਂ ਅਤੇ ਬੰਦ, ਬੱਦਲ਼ ਬਹੁਤ ਬਣਿਆ ਹੋਇਆ ਸੀ
@GurpreetSingh-cn4dh
@GurpreetSingh-cn4dh 2 ай бұрын
Thx veer ji sultanpur lodhi kapurthla aj morning to mehh pe rhia
@ParmjitAujla-d8x
@ParmjitAujla-d8x 2 ай бұрын
6am to hun bhi full rain hai ji KPT Y ji thanks
@sanjushah5706
@sanjushah5706 2 ай бұрын
Mohali vich rati rain hoyi c🌧️🌧️
@gurpreet5112
@gurpreet5112 2 ай бұрын
ਸਾਡੇ ਘੁਬਾਇਆ ਮੀ਼ਹ ਨਹੀਂ ਪੇਧਾ
@amitmahajan9907
@amitmahajan9907 2 ай бұрын
Gurdaspur vich Mee pay riha
@AmardeepPurewal-sh2vj
@AmardeepPurewal-sh2vj 2 ай бұрын
Jalandhar Kartarpur full rain ratt di hun v zor nall meh pe reha a
@ramangautam7460
@ramangautam7460 2 ай бұрын
Kapurthla heavy rain 🌧ho rahi
@gssekhon3613
@gssekhon3613 2 ай бұрын
Correct forecasting
@ParamParam-yk2zs
@ParamParam-yk2zs 2 ай бұрын
Gobindgarh Mandi No Rain
@balvirkaur2303
@balvirkaur2303 2 ай бұрын
Dasuya v rain ho rhi a g
@AvtarSingh-om8ow
@AvtarSingh-om8ow 2 ай бұрын
MALERKOTLA no rain
@BaljinderKaur-bq1gx
@BaljinderKaur-bq1gx 2 ай бұрын
Sade dsuya area vich. Mng 4 bje to mee pe rya
@jass4375
@jass4375 2 ай бұрын
ਹੁਸ਼ਿਆਰਪੁਰ ਵਾਲੇ ਕੜੀ ਖਾ ਲਓ ਪਕੋਡੇ ਪਾ ਕੇ
@singhparam94
@singhparam94 2 ай бұрын
Morinda Cloudy ☁️
@sunilkumar-e6q1p
@sunilkumar-e6q1p 2 ай бұрын
Bai Mohali daily cloud 🌨️ bnde aa pr rain ni hundi 😂😂😂
@Sonu.__.777
@Sonu.__.777 2 ай бұрын
Sada barwa vich rain nahi hundi 😔😔
@aryanvadhera8422
@aryanvadhera8422 2 ай бұрын
Fatehgarh sahib no rain dhup ha bai ji😅
@navjotarora316
@navjotarora316 2 ай бұрын
amritsar no rain
@KaranPreet-n8r
@KaranPreet-n8r 2 ай бұрын
Kapurthala heavy rain
@paramjitkaur7615
@paramjitkaur7615 2 ай бұрын
Hoshiarpur rainn
@TaranjeetRehal
@TaranjeetRehal 2 ай бұрын
Kis area ch pai reha ??city ta bilkul v nai aa😢
@Angelisa621
@Angelisa621 2 ай бұрын
Nawanshahr rat rain hoye 😂😂
@Srisriradhashyamsundar24090
@Srisriradhashyamsundar24090 2 ай бұрын
Jalandhar 1 .50.ghante toh meeh pe reha ❤🎉
@princelakhanpal347
@princelakhanpal347 2 ай бұрын
Qadian rain shuru 7.00 toh
@yuvrajgill295
@yuvrajgill295 2 ай бұрын
Full badal harike side
@geetusyal8008
@geetusyal8008 2 ай бұрын
Right now its Cloudy in Jallandhar
@SukhdevSingh-hk5mo
@SukhdevSingh-hk5mo 2 ай бұрын
Only cloud no rain. Gumtala Amritsar
@billasidhu8069
@billasidhu8069 2 ай бұрын
Mansa vich baddl vai
@harpreet5111
@harpreet5111 2 ай бұрын
Morinda ta raat bjli lask di rahi
@tajmohamdtajmohamd7548
@tajmohamdtajmohamd7548 2 ай бұрын
Tajmohamd lehragaga Sangrur
@jagjitsinghkuthala6473
@jagjitsinghkuthala6473 2 ай бұрын
ਬਹੁਤ ਗਰਮੀ ਅਾ Malerkotla
@insectfinder2839
@insectfinder2839 2 ай бұрын
Harsipind morning de rain ho rahi hai
@RupinderKaur-df9lt
@RupinderKaur-df9lt 2 ай бұрын
Mihh penda pya swer da jalandhar pathankot by pass
@BhupindersinghParhar-l8y
@BhupindersinghParhar-l8y 2 ай бұрын
❤❤❤❤
@manjitsandhu4303
@manjitsandhu4303 2 ай бұрын
Nakodar no rain
@paramjitsingh6673
@paramjitsingh6673 2 ай бұрын
Thanks
@TarachandranaRana
@TarachandranaRana 2 ай бұрын
DadialRuk. Dasha. Median. Rain
@SandhuMandeep-lo3rs
@SandhuMandeep-lo3rs 2 ай бұрын
Waheguru ji 🌿🪷🙏🙏🌹🙏🙏🙏🌹🙏🙏
@GurcharanSingh-ul3hp
@GurcharanSingh-ul3hp 2 ай бұрын
Rain in Gurdaspur
@SurjitLal-x8f
@SurjitLal-x8f 2 ай бұрын
Kararipur foll mhi
@100nujiSonuji
@100nujiSonuji 2 ай бұрын
Nawanshahr ratti kafi meh peya
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 2 ай бұрын
ਬੰਗਾ ਤੋਂ ਬਹਿਰਾਮ ਦੇ ਗੱਬੇ ਤਾਂ ਨਹੀਂ ਪਿਆ, ਨਾਂ ਰਾਤ ਨਾਂ ਸਵੇਰੇ
@100nujiSonuji
@100nujiSonuji 2 ай бұрын
@@ਓਠੀਸਾਬਬੱਲੋਵਾਲੀਆ sade ta hun b lagga hoeya veer
@AviAvi-hu8mh
@AviAvi-hu8mh 2 ай бұрын
Garhdiwala vich full rain 🌧
@sharnjitkitemaker7354
@sharnjitkitemaker7354 2 ай бұрын
Rain in amritsar 💦💦💦
@arshbhinder5872
@arshbhinder5872 2 ай бұрын
Amritsar rayya bhinser full meeh till 2.3 hours
@djavtarjhirdakhoo7498
@djavtarjhirdakhoo7498 2 ай бұрын
Talwara full rain 🌧️☔
@mastansingh1036
@mastansingh1036 2 ай бұрын
Rain starts at jalandhar
@PritGill-i3p
@PritGill-i3p 2 ай бұрын
Taran tarn no rain
@KamaljeetSingh-vg9gc
@KamaljeetSingh-vg9gc 2 ай бұрын
1to 3 update
@Amandeepsingh-sg6qx
@Amandeepsingh-sg6qx 2 ай бұрын
Ferozpur buraa hal keta grmi ne
@AmandeepSingh-yj7gw
@AmandeepSingh-yj7gw 2 ай бұрын
Phagwara no rain🥲
@harpreetdhaliwal9248
@harpreetdhaliwal9248 2 ай бұрын
Mansa da vii name leda kro😂😂
@SubhashChander-ir5wq
@SubhashChander-ir5wq 2 ай бұрын
Abohar sookha
@Lakhveersingh-m2g
@Lakhveersingh-m2g 2 ай бұрын
ਜਾਰ ਮੀਂਹ ਕੋਈ ਪੈਦਾ ਨਹੀਂ
@gurpreetchopra6384
@gurpreetchopra6384 2 ай бұрын
ਅਸੀਂ ਰੁੱਖ ਤਾਂ ਛੱਡੇ ਨੀ ਰੱਬ ਤੋਂ ਮੀਂਹ ਭਾਲਦੇ ਆਂ
@SAHIB_KHOSSA
@SAHIB_KHOSSA 2 ай бұрын
ਕੋਈ ਉਮੀਦ ਨੀ
@gurjeetkaurrandhawa2349
@gurjeetkaurrandhawa2349 2 ай бұрын
ਤਰਨਤਾਰਨ ਰੋਡ ਪਿੰਡ ਪੰਡੋਰੀ ਮੀਂਹ ਬਹੁਤ ਪਿਆ
@Sukhramsandhu23
@Sukhramsandhu23 2 ай бұрын
Kehri pandori ji oder kafi pandoriya ne
@maninderdefaulter6968
@maninderdefaulter6968 2 ай бұрын
Hoshiarpur city no rain till now
@jyotivijayrani4033
@jyotivijayrani4033 2 ай бұрын
I am first
@jcblakhewali
@jcblakhewali 2 ай бұрын
😂😂😂😂😂😂
ਪੰਜਾਬ ਦਾ ਮੌਸਮ
3:02
Punjab Weather
Рет қаралды 8 М.
龟兔赛跑:好可爱的小乌龟#short #angel #clown
01:00
Super Beauty team
Рет қаралды 38 МЛН
Когда отец одевает ребёнка @JaySharon
00:16
История одного вокалиста
Рет қаралды 14 МЛН
DID A VAMPIRE BECOME A DOG FOR A HUMAN? 😳😳😳
00:56
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Punjab weather today october update
3:42
Punjab Weather
Рет қаралды 10 М.
龟兔赛跑:好可爱的小乌龟#short #angel #clown
01:00
Super Beauty team
Рет қаралды 38 МЛН