Punjab ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਬਕਾ ਫੌਜੀ ਦੇ ਘਰ ਹੋਏ 2 ਕਤਲਾ ਦੀ ਕਹਾਣੀ, ਨੂੰਹ ਨੇ ਆਸ਼ਿਕ ਦਾ ਕਾਰਾ//163

  Рет қаралды 83,918

A Mera Punjab

A Mera Punjab

Күн бұрын

Пікірлер: 36
@JaspalSingh-kz8lp
@JaspalSingh-kz8lp 2 күн бұрын
Right vir ji
@prabhdyalsingh4722
@prabhdyalsingh4722 11 күн бұрын
ਵਿਆਹ ਤੋ ਬਾਅਦ ਦੇ ਇਸ਼ਕ ਨੇ ਬਹੁਤ ਸਾਰੇ ਵੱਸਦੇ ਘਰ ਉਜਾੜੇ ਹਨ। ਬੇਨਤੀ ਹੈ ਕਿ ਬੱਚਿਆਂ ਨੂੰ ਪਰਵਾਰਿਕ ਤੇ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਵੱਧ ਤੋ ਵੱਧ ਸਮਝਾਇਆ ਜਾਵੇ ਜਾਣੂ ਕਰਾਇਆ ਜਾਣਾ ਬਹੁਤ ਜਰੂਰੀ ਹੈ।
@sidhuenglishclasses684
@sidhuenglishclasses684 11 күн бұрын
ਬਹੁਤ ਹੀ ਬੇਹਤਰ ਹੁੰਦਾ ਜ਼ੇਕਰ ਮਾਤਾ ਪਿਤਾ ਆਪਣੇ ਬੇਟੇ ਨੂੰ ਸਾਰੀ ਗੱਲ ਦੱਸਦੇ ਕਿ ਉਸਦੀ ਪਤਨੀ ਨੇ ਐਲਾਨੀਆ ਕਹਿ ਦਿੱਤਾ ਹੈ ਕਿ ਮੈਂ ਤਾਂ ਆਪਣੇ ਆਸ਼ਕ ਨਾਲ ਹੀ ਰਹਿਣਾ ਹੈ, ਅਤੇ ਉਹਨਾਂ ਦਾ ਤਲਾਕ ਕਰਵਾ ਦਿਤਾ ਜਾਂਦਾ, ਘਰ ਬਚ ਸਕਦਾ ਸੀ. ਇਨਾਂ ਜਿਆਦਾ ਉਹਲਾ ਵੀ ਨਹੀਂ ਰੱਖਣਾ ਚਾਹੀਦਾ l
@TSBADESHA
@TSBADESHA 11 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
@gurcharansinghgholi9932
@gurcharansinghgholi9932 12 күн бұрын
ਬਹੁਤ ਵਧੀਆ ਵੀਡੀਉ ਹੈ ਜੀ
@gulabsinghgs9852
@gulabsinghgs9852 12 күн бұрын
Satnam shre waheguru ji waheguru ji
@sukhwindersidhu9105
@sukhwindersidhu9105 12 күн бұрын
ਵੀਰ ਜੀ ਕੋਈ ਕਿਸੇ ਇਸ ਦੇ ਘਰ ਦੀ ਗੱਲ ਇਸ ਕਰਕੇ ਨਹੀਂ ਦੱਸਦਾ ਕਿ ਕਿਤੇ ਉਹ ਮੈਨੂੰ ਹੀ ਮਾੜਾ ਨਾ ਕਹਿ ਬਾਲਕਿ ਮੈਂ ਬਹੁਤ ਸਾਰੇ ਕੇਸ ਵੇਖੇ ਜਿੰਨਾ ਵਿੱਚ ਕਿਸੇ ਘਰ ਪਰਿਵਾਰ ਦੀ ਗੱਲ ਆਢ ਗੁਆਂਢ ਜਾ ਉਸ ਦੇ ਆਪਣੇ ਭਰਾ ਭਤੀਜਿਆਂ ਨੂੰ ਉਸ ਦੱਸਣ ਦਾ ਖਮਿਆਜਾ ਭੁਗਤਣ ਪਿਆ ਹੈ।
@Ksingh-i5y
@Ksingh-i5y 12 күн бұрын
Yes22
@balla.b6267
@balla.b6267 11 күн бұрын
ਪਿੰਡ ਆਲ਼ਿਆ ਨੂੰ ਪਹਿਲਾ ਪਤਾ ਹੁੰਦਾ ਪਰ ਉਹ ਸੋਚ ਦੇ ਨੇ ਵੀ ਕਾਹਨੂੰ ਬੁਰੇ ਪੈਣਾ ।
@DrCMGupta9605
@DrCMGupta9605 12 күн бұрын
Very very nice video and awesome criminal story. God bless you and your family members
@user-fp7nx4hb7e
@user-fp7nx4hb7e 12 күн бұрын
@meetgurdaspurpunjab
@meetgurdaspurpunjab 12 күн бұрын
Satnam Shri waheguru 🙏🙏
@shingarasingh3627
@shingarasingh3627 12 күн бұрын
Very nice video mat. Gut. Picha. Hova. Nahi. Sudray. Ge
@punjabidecenthulk784
@punjabidecenthulk784 11 күн бұрын
Arrange marriage na karwao, love marriage karwao ਅਜ ਕੱਲ.
@shinderpal-3294
@shinderpal-3294 10 күн бұрын
ਬਾਈ ਜੀ ਇਸ ਵੀਡੀਓ ਨੂੰ ਦੇਖਣ ਵਾਲਿਆਂ ਨੂੰਇਇ ਬੇਨਤੀ ਹੈ ਕਿ ਜਿਹਨਾਂ ਦੀਆਂ ਨੋਹਾ ਇਸ ਤਰ੍ਹਾਂ ਦੇ ਕੰਮ ਕਰਦੀਆਂ ਉਹਨਾਂ ਦੇ ਸੱਸ ਸੌਹਰੇ ਨੂੰ ਮੈ ਬੇਨਤੀ ਕਰਦਾ ਜਿਹਨਾਂ ਦੇ ਪੁਤ ਸਰਕਾਰੀ ਨੌਕਰੀ ਕਰਦੇ ਆ ਕਿ ਆਪਣੇ ਪੁਤ ਨੂੰ ਸਾਰੀ ਗੱਲ ਦੱਸ ਕੇ ਇਹਨਾਂ ਦਾ ਡੁਬੋਸ ਕਰਵਾਇਆ ਜਾਵੇ ਤੇ ਮੁੰਡਿਆਂ ਨੂੰ ਵੀ ਬੇਨਤੀ ਹੈ ਗੱਲ ਸੁਣ ਕੇ ਘਰ ਵਾਲੀ ਤੇ ਗੁਪਤ ਨਿਗਾ ਰੱਖ ਕੇ ਤਸੱਲੀ ਕਰ ਲਵੋ ਜੇਕਰ ਜਨਾਨੀ ਗਲਤ ਹੈ ਤਾਂ ਛੱਡ ਦੇਵੇ ਕਿਉਂਕਿ ਸਰਕਾਰੀ ਬੰਦੇ ਦਾ ਤਾ ਵਿਆਹ ਦੁਬਾਰਾ ਹੋ ਹੀ ਜਾਦਾਂ ਇਸ ਨਾਲ ਮਾਪੇ ਵੀ ਬਚ ਜਾਣਗੇ ਬਾਕੀ ਆਮ ਬੰਦਾ ਵੀ ਜੇਕਰ ਅਣਖੀ ਮੁੰਡਾ ਹੋਵੇ ਇਹੋ ਜਿਹੀ ਜਨਾਨੀ ਨੂੰ ਨਹੀਂ ਰੱਖਦਾ😢
@mohindersidhu1279
@mohindersidhu1279 6 күн бұрын
So sad
@JagwantSingh-hu6xc
@JagwantSingh-hu6xc 12 күн бұрын
Gharo kaad Deni se
@sandeepkaur-js3rh
@sandeepkaur-js3rh 12 күн бұрын
hnji eh gal sachi a sade pind de koi de gal a
@RekhaRani-or3vn
@RekhaRani-or3vn 12 күн бұрын
Bhen ji ,kithy d news aa?
@Kang_dulla.
@Kang_dulla. 10 күн бұрын
ਅਸੀਂ ਵੀ ਟਾਂਡਾ ਸ਼ਹਿਰ ਤੋਂ ਹਾਂ ।.. ਤੁਸੀਂ ਕਿੱਥੋਂ
@Kang_dulla.
@Kang_dulla. 10 күн бұрын
@@RekhaRani-or3vn।.. ਕਹਿੰਦੇ ਆ ਜੀ ਕੇ ਜਾਜਾ ਪਿੱਡ ਦੀ ਗੱਲ ਆ ।.. ਟਾਂਡੇ ਸ਼ਹਿਰ ਲੱਗੇ
@NirmalSingh-ys7wz
@NirmalSingh-ys7wz 11 күн бұрын
ਕਾਂਵਾਂ ਰੌਲੀ ਹੁੰਦੈ,ਚੀਕ ਚਿਹਾੜਾ ਹੁੰਦੈ।
@satpalsingh-xz4pp
@satpalsingh-xz4pp 11 күн бұрын
Eh pind jaja distt hoshiarpur near tanda urmarh de
@Kang_dulla.
@Kang_dulla. 10 күн бұрын
ਜਾਜਾ ਪਿੰਡ ਕਿਹੜਾ ਹੈ ਜੋ ਖੱਖਾ ਲੱਗੇ ।.. ਜਾਜਾ ਟਾਂਡੇ ਬਾਈਪਾਸ ਵੱਲ ।., ਜਾਜੇ ਇੱਕ ਬਾਬਾ ਵੀ ਹੈਗਾ।.. ਤੁਸੀਂ ਕਿੱਥੋਂ ਮੈਂ ਖੱਖਾ ਤੋਂ ।..
@jassisingh2885
@jassisingh2885 10 күн бұрын
​@@Kang_dulla.ਖੱਖਾ ਨੇੜੇ ਨੀ ਬਾਈ। ਟਾਂਡਾ ਬਾਈ ਪਾਸ ਤੇ ਸਰਕਾਰੀ ਕਾਲਜ ਕੋਲ ਆ
@Kang_dulla.
@Kang_dulla. 10 күн бұрын
@@jassisingh2885 ਸਹੀ ਠੀਕ ਹੈ ਬਾਈ ।… ਪਰ ਇੱਕ ਨਾ ਮੁੰਡਾ ਸੀ ।.. ਸਪੇਨ ਦੇ ਪੇਪਰ ਸੀ ਉੱਥੇ ਕੋਲ ।. ਪਰ ਕੰਮ ਬੈਲਜੀਅਮ ਦੇਸ਼ ਚ ਕਰਦਾ ਸੀ ਬਹੁਤ ਵਧੀਆ ਸੁਆਭ ਸੀ ।.. ਕਬੱਡੀ ਖਿਡਾਰੀ ਵੀ ਸੀ ।.. ਇੱਥੇ ਖੇਡ ਦਾ ਰਿਹਾ ।.. ਮੈਨੂੰ ਖੁਦ ਸਿਖਾਇਆ ਕਰਦਾ ਸੀ ।.. ਤੇ ਆਪਣੇ ਸਹੁਰੇ ਕੋਲ ਵੀ ਰਹਿੰਦਾ ਸੀ ।.. ਪਰ ਬਹੁਤ ਜਾਦਾ ਸਾਲ ਪਹਿਲਾਂ ਦੀ ਗੱਲ ਆ ।।. 2011..2013 ਸਾਲਾਂ ਦੀ ਗੱਲ ਆ ।.. ਬੈਲਜੀਅਮ ਤੋ ਪੰਜਾਬ ਗਿਆ ਘਰ ਬਾਕੀ ਮਾਂ ਪਿਓ ਸਾਰੇ ਮੁੱਕ ਗਏ ਸੀ । ਸੱਸ ਤੇ ਘਰਵਾਲੀ ਸੀ ਘਰ ।.. ਉਹ ਘਰਵਾਲੀ ਗੰਦੀ ਨਿਕਲੀ ਦੋਨੋ ਮਾਂ ਧੀ ਗੰਦੀਆ ਸੀ ।.. ਮੁੰਡਾ ਪਿੰਡ ਗਿਆ ਉਸੇ ਰਾਤ ਰੋਟੀ ਚ ਕੁਝ ਪਾ ਦਿੱਤਾ ।. ਉਹ ਬਹੋਸ਼ ਕਰਕੇ ।.. ਮੁੰਡਾ ਦਾ ਸਿਰ ਹੀ ਲਾ ਦਿੱਤਾ ।.. ਕਿਸੇ ਡਾਕਟਰ ਨਾਲ ਗੰਦੀ ਸੀ ।.. ਤੇ ਡਾਕਟਰ ਨੂੰ ਸੀ ਲਾਲਚ ਜਮੀਨ ਦਾ ਸਾਰੀ ਮੇਰੇ ਨਾਂ ਲੱਗ ਜਾਵੇ ਗੀ।.. 4 ਦਿਨਾਂ ਚ ਕਹਿੰਦੇ ਮਾਂ ਧੀ ਦੇ ਸਲਵਾਰ ਵਿੱਚ ਚੂਹੇ ਛੱਡੇ ਇਕ ਮਿੰਟ ਚ ਸਾਰੀ ਵਾਰਦਾਤ ਦੱਸ ਦਿੱਤੀ ।.. ਦੱਸੋ ਕੀ ਚਾਵਲੋ ਗੰਦੀਆ ਜਨਾਨੀਆ ।. ਮੁੰਡਾ ਜ਼ਰੂਰੀ ਮਾਰਨਾ ਸੀ ।.. ਇਨ੍ਹਾਂ ਸਉ ਸੀ ।..
@gurmailsinghcoach8099
@gurmailsinghcoach8099 8 күн бұрын
Y kethe oh rangla punjab ged de pangde pende bolea pendea kethu hun carime de dunea vitch gujar reha hae
@gurmailsinghcoach8099
@gurmailsinghcoach8099 8 күн бұрын
Years 2024 bebea te bahru. Reha es years vitch sab to pehla es garanthe singh to suru hoe os to bad gulabe sarope te harjete perte warge redar te ae os to bad vitch nank sarea babe fase es very good punjab police ne duty emandare nal kete bake pehla keta hoeya jasmeet singh nal sex bhule ne pehla wala sawad aunda ne c ja es de gharwale ne satt change ne lae ja satt ehu je dono side lagde c jdo os de gharwala purtgal chaleya gaeya rawender singh de gaer hajre chal ne hoe mud jasmet de yad satoun lage pehla pehla peyar bhulda v nahe hunda bake satt te nerbhar hae jasmeet change satt lagunda howega rawender nalo. Ese lae rawender de maa baap de sarefe he ona de deth da karn bane
@jassisingh2885
@jassisingh2885 10 күн бұрын
ਬਾਈ ਜੀ ਅਸੀਂ ਵੀ ਟਾਂਡੇ ਤੋਂ ਆ
@KuldeepRaj-c3s
@KuldeepRaj-c3s 12 күн бұрын
Bhai tu par bali var bolda ga
@PardeepKumar-f7x
@PardeepKumar-f7x 11 күн бұрын
Jdo ma bap nu pta c ta es tra da ghar vasaon da ki faeda dasna chahida c
Сестра обхитрила!
00:17
Victoria Portfolio
Рет қаралды 958 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Baba Kuldeep Singh's Shocking Truth About Badal Family
18:04
Pno Media Group
Рет қаралды 154 М.
Сестра обхитрила!
00:17
Victoria Portfolio
Рет қаралды 958 М.