Punjabi Lok Geet / ਪੰਜਾਬੀ ਲੋਕ ਗੀਤ ਬਾਰਾਂ ਮਾਹ --ਨੀ ਸਖੀਓ ! ਚੜ੍ਹਿਆ ਮਹੀਨਾ ਚੇਤ ....By ਗੁਰਮੀਤ ਕੌਰ ਸੰਧਾ

  Рет қаралды 63,123

Des Duaaba /ਦੇਸ ਦੁਆਬਾ

Des Duaaba /ਦੇਸ ਦੁਆਬਾ

Күн бұрын

Пікірлер: 122
@surjitkaur2702
@surjitkaur2702 Жыл бұрын
ਸਾਡੇ ਘਰ ਹੁਣ ਵੀ ਹੈ ਦਵਾਖੀ
@desduaaba1385
@desduaaba1385 Жыл бұрын
ਫਿਰ ਤਾਂ ਦੀਵਾ ਵੀ ਜਗਾਉਂਦੇ ਹੋਵੋਗੇ ਜ਼ਰੂਰ
@ParamjeetKaur-pk6kc
@ParamjeetKaur-pk6kc 2 жыл бұрын
ਸਤਿ ਸ੍ਰੀ ਅਕਾਲ ਭੈਣ ਜੀ ਦੁਆਵਾਂ ਪਿਆਰ ਬਹੁਤ ਖੂਬਸੂਰਤ
@desduaaba1385
@desduaaba1385 2 жыл бұрын
ਬਹੁਤ ਸ਼ੁਕਰੀਆ ਜੀ
@RashminderKaur-z8f
@RashminderKaur-z8f Жыл бұрын
ਬਹੁਤ ਪਿਆਰਾਂ ਗੀਤ ਭੈਣਜੀ ਥੈਕਯੂ ਜੀ ਭੈਣਜੀ ਤੁਹਾਡੇ ਗੀਤਾ ਦੀ ਬੇਸਬਰੀ ਨਾਲ ਇਤੰਜਾਰ ਰਹਿੰਦਾ ਜੀ
@desduaaba1385
@desduaaba1385 Жыл бұрын
ਗੀਤਾਂ ਨੂੰ ਪਸੰਦ ਕਰਨ ਅਤੇ ਗੀਤਾਂ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ
@jagraajsingh3597
@jagraajsingh3597 2 жыл бұрын
ਚੜਿਆ ਮਹੀਨਾ ਅੱਸੂ ਤੇ ਸੁਣ ਲੈ ਮੇਰੀਏ ਸੱਸੂ ਤੇ ਨਣਦੇ ਭੋਲੀਏ ਸਾਡਾ ਲਾਲ ਵੱਸੇ ਪਰਦੇਸ ਤੇ ਕੀਹਦੇ ਨਾਲ ਬੋਲੀਏ
@desduaaba1385
@desduaaba1385 2 жыл бұрын
ਇੱਕੋ ਹੀ ਗੱਲ ਹੈ ਜੀ …ਦੋਵੇਂ ਤਰ੍ਹਾਂ ਗਾ ਲਈਦਾ ਏ
@ਪੰਜਾਬੀਲੋਕਵਿਰਸਾ
@ਪੰਜਾਬੀਲੋਕਵਿਰਸਾ 2 жыл бұрын
ਬਹੁਤ ਵਧੀਆ ਜੀ ਪਹਿਲੀ ਵਾਰ ਸੁਣੇ ਇਹ 🙏🙏🙏ਬਾਰਾਮਾਂਹ ਕਿੰਨੀਆ ਸਿਆਣੀਆ ਹੋਣਣਗੀਆ ਉਹ ਔਰਤਾ ਜਿਹਨਾ ਵਿਛੋੜੇ ਨੂੰ ਏਡੇ ਸੁੱਚਜੇ ਢੰਗ ਨਾਲ ਬਿਆਨ ਕੀਤਾ ।ਵਿਛੋੜੇ ਤੇ ਹੁਣ ਵੀ ਆ ਪੜਾਈਆ ਵੀ ਬਹੁਤ ਆ ਤਹਿ ਦਿਲੋ ਸਿੱਜਦਾ ਉਹਨਾ ਮਾਤਾਂਵਾਂ ਨੂੰ🙏🙏
@desduaaba1385
@desduaaba1385 2 жыл бұрын
ਜੀ ਬਿਲਕੁਲ ਸਹੀ ਗੱਲ । ਏਨੀ ਸੁਹਣੀ ਕਵਿਤਾ ਦੀ ਰਚਨਾ ਕਰਨੀ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਨਾ !
@tejpreetsingh2080
@tejpreetsingh2080 2 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਾ ਤੁਹਾਡਾ ਲੋਕ ਗੀਤ ਜੀ ਤੁਹਾਡੀ ਆਵਾਜ਼ ਵਿਚ
@hardeepkaur2916
@hardeepkaur2916 2 жыл бұрын
ਬਹੁਤ ਸੋਹਣਾ ਬੱਲੇ ਬੱਲੇ ਕਰਵਾ ਦਿੱਤੀ
@hardeepkaur2916
@hardeepkaur2916 2 жыл бұрын
ਨੰਬਰ ਦਿਓ ਭੈਣ ਜੀ ਆਪਣਾ
@desduaaba1385
@desduaaba1385 2 жыл бұрын
@@hardeepkaur2916 ਜੀ ਬਹੁਤ ਬਹੁਤ ਸ਼ੁਕਰੀਆ 🙏
@lakhwinderkaur-zp2ko
@lakhwinderkaur-zp2ko Жыл бұрын
ਬਹੁਤ ਹੀ ਸੋਹਣਾ ਗੀਤ ਅਤੇ ਬਹੁਤ ਸੋਹਣੀ ਅਵਾਜ 👌🙏
@desduaaba1385
@desduaaba1385 Жыл бұрын
ਧੰਨਵਾਦ ਜੀ 💕
@surjitgill662
@surjitgill662 2 жыл бұрын
ਬਹੁਤ ਵਧੀਆ ਲਗਾ ਆਪ ਵੀ ਵਧੀਆ ਲਗੇ
@desduaaba1385
@desduaaba1385 2 жыл бұрын
Bahut shukriya 🙏
@kivnoorvirk3176
@kivnoorvirk3176 5 ай бұрын
ਭੈਣ ਜੀ ਮਜਾ ਆ ਗਿਆ ਸੁਣਕੇ ਧੰਨਵਾਦ ਜੀ
@desduaaba1385
@desduaaba1385 5 ай бұрын
ਬਹੁਤ ਬਹੁਤ ਸ਼ੁਕਰੀਆ ਜੀਓ
@jaswantsingh9903
@jaswantsingh9903 2 жыл бұрын
Wahh wahh kya bat hain g BABA NANAK DEV JI TUHADE SARE PRIWAR TE MEHAR KRN ji thui Pindan di Jad karwaati
@desduaaba1385
@desduaaba1385 2 жыл бұрын
ਧੰਨਵਾਦ ਜੀਓ
@mahinderkaur6760
@mahinderkaur6760 2 жыл бұрын
ਬਹੁਤ ਵਧੀਆ ਭੈਣਜੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@desduaaba1385
@desduaaba1385 2 жыл бұрын
ਬਹੁਤ ਸ਼ੁਕਰੀਆ ਜੀ
@surjitgill662
@surjitgill662 2 жыл бұрын
ਗੁਰਮੀਤ ਭੈਣ ਜੀ ਬਹੁਤ ਵਧੀਆ ਬਾਰਾਂ ਮਾਹ ਗੀਤ ਪਰ ਦਸੋ ਇਹ ਇਤਨੀ ਸੁਰੀਲੀ ਆਵਾਜ ਕੋਇਲ ਤੋਭ ਵੀ ਵਧ ਕਿਥੋਂ ਲੲਈ ਪਰਮਾਤਮਾਂ ਤੁਹਾਨੂਂ ਖੁਸ਼ੀਆਂ ਬਖਸ਼ਣ
@desduaaba1385
@desduaaba1385 2 жыл бұрын
ਤੁਹਾਡੀ ਦਿੱਤੀ ਸ਼ਾਬਾਸ਼ੀ ਸਦਕਾ ਹੀ ਮੈਂ ਕਿਸੇ ਕਾਬਲ ਹੋਈ ਹਾਂ । ਤਹਿ ਦਿਲੋਂ ਸ਼ੁਕਰੀਆ ਜੀ
@balvirkaur778
@balvirkaur778 8 ай бұрын
ਬਹੁਤ ਵਧੀਆ ਗੀਤ ਸੀ ।
@BaldevSingh-un8dy
@BaldevSingh-un8dy 5 ай бұрын
ਧੰਨਵਾਦ ਜੀਓ
@jarnaildhaliwal659
@jarnaildhaliwal659 2 жыл бұрын
ਬਹੁਤ ਵਧੀਆ ਭੈਣ ਮੇਰੀਏ ਸੱਦਾ ਚੜਦੀ ਕਲਾ ਵਿੱਚ ਰਹੋ
@desduaaba1385
@desduaaba1385 2 жыл бұрын
ਬਹੁਤ ਬਹੁਤ ਸ਼ੁਕਰੀਆ ਭੈਣ ਜੀ । ਤੁਸੀਂ ਮੇਰੇ ਭੈਣ ਭਰਾ ਮੇਰੇ ਸਿਰ ਤੇ ਆਪਣੀ ਮਿਹਰ ਬਣਾਈ ਰੱਖੋ ਬਸ
@SukhwinderKaur-qf6bs
@SukhwinderKaur-qf6bs Жыл бұрын
ਬਹੁਤ ਵਧੀਆ
@desduaaba1385
@desduaaba1385 Жыл бұрын
ਧੰਨਵਾਦ ਜੀ
@BaldevSingh-un8dy
@BaldevSingh-un8dy Жыл бұрын
Kia ee batan ne tuhade geetan deean . Hor kidhre nahin sure edan de geet .Raji raho bibi ji
@BaldevSingh-un8dy
@BaldevSingh-un8dy 5 ай бұрын
ਬਹੁਤ ਸ਼ੁਕਰੀਆ ਜੀ
@sukhjinderkaur2274
@sukhjinderkaur2274 2 жыл бұрын
ਬਹੁਤਸੋਹਣਾ।ਗੀਤ।ਤੇ।ਬਾਕੀ।ਜਾਨਕਾਰੀ।ਲੀਈ।ਧੰਨਵਾਦ
@desduaaba1385
@desduaaba1385 2 жыл бұрын
ਧੰਨਵਾਦ ਜੀ
@gurmeetkaur3620
@gurmeetkaur3620 2 жыл бұрын
Good job ji ਸਭਿਆਚਾਰ ਨਾਲ ਪਿਆਰ ਬਣਿਆ ਰਹੇ।
@desduaaba1385
@desduaaba1385 Жыл бұрын
ਧੰਨਵਾਦ ਭੈਣ ਜੀ
@tejpreetsingh2080
@tejpreetsingh2080 2 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਆਵਾਜ਼ ਵਿਚ ਲੋਕ ਗੀਤ
@desduaaba1385
@desduaaba1385 2 жыл бұрын
ਧੰਨਵਾਦ ਜੀ
@kanwalbibipur8843
@kanwalbibipur8843 2 жыл бұрын
Very nice didi g..God bless you always
@desduaaba1385
@desduaaba1385 2 жыл бұрын
Bahut shukriya ji
@charanjitkaur383
@charanjitkaur383 2 жыл бұрын
ਬਹੁਤ ਵਧੀਆ ਗਾਇਆ ਭੈਣ ਜੀ ਤੁਹਾਡੀ ਆਵਾਜ਼ ਵੀ ਬਹੁਤ ਮਿੱਠੀ ਆ ਰੱਬ ਸਦਾ ਮੇਹਰ ਕਰੇ 🙏🙏👌
@desduaaba1385
@desduaaba1385 2 жыл бұрын
ਬਹੁਤ ਸ਼ੁਕਰੀਆ ਜੀ
@beantkaur5632
@beantkaur5632 Жыл бұрын
A
@VarinderDogra-ns9es
@VarinderDogra-ns9es 9 ай бұрын
?itta❤kuuda khup bt bi your bbye i बूं deep moon​@@beantkaur5632
@baljinderkaurdhillon1706
@baljinderkaurdhillon1706 2 жыл бұрын
Very very nice Didi ji bot hi pyara lok geet ji
@desduaaba1385
@desduaaba1385 2 жыл бұрын
ਸ਼ੁਕਰਾਨੇ ਛੋਟੀ ਭੈਣ
@kiranjitkaursra340
@kiranjitkaursra340 2 жыл бұрын
ਬਹੁਤ ਵਧੀਆ ਭੈਣ ਜੀ
@desduaaba1385
@desduaaba1385 2 жыл бұрын
ਸ਼ੁਕਰੀਆ ਜੀਵ
@zorawarsingh8155
@zorawarsingh8155 2 жыл бұрын
ਹਾਇ ਰੱਬਾ
@desduaaba1385
@desduaaba1385 2 жыл бұрын
ਸ਼ੁਕਰੀਆ ਵੀਰੇ
@darshnadevi3346
@darshnadevi3346 4 ай бұрын
Darshnabudhiada
@palwinderkaur8533
@palwinderkaur8533 2 жыл бұрын
Boht hi vdhia awaaj bhenji
@desduaaba1385
@desduaaba1385 Жыл бұрын
ਬਹੁਤ ਸ਼ੁਕਰੀਆ ਜੀ
@sarabjitkaur4741
@sarabjitkaur4741 2 жыл бұрын
Sat sri akal bhenji waheguru ji mehar kre thode te
@desduaaba1385
@desduaaba1385 Жыл бұрын
ਸਤਿ ਸ੍ਰੀ ਅਕਾਲ ਜੀ 🙏
@ParminderSingh-zb6qy
@ParminderSingh-zb6qy 2 жыл бұрын
👍👍
@techtipsbyfateh4992
@techtipsbyfateh4992 2 жыл бұрын
ਸਾਡੇ ਵੱਲ ਦੀਵਟ ਕਹਿੰਦੇ ਹਨ
@desduaaba1385
@desduaaba1385 Жыл бұрын
ਬਾਰਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ ਜੀ
@BaldevSingh-un8dy
@BaldevSingh-un8dy 2 жыл бұрын
Tuhade sure geet bahut vadhia ne bibi ji pr ah sbh ton vadhia lagga
@desduaaba1385
@desduaaba1385 Жыл бұрын
ਧੰਨਵਾਦ ਜੀ
@harisingh3214
@harisingh3214 2 жыл бұрын
Waheguru ji. 👍👍
@desduaaba1385
@desduaaba1385 Жыл бұрын
ਬਹੁਤ ਸ਼ੁਕਰੀਆ ਜੀ
@charanjitgill5493
@charanjitgill5493 2 жыл бұрын
Very nice!
@BaldevSingh-un8dy
@BaldevSingh-un8dy 5 ай бұрын
ਬਹੁਤ ਸ਼ੁਕਰੀਆ ਜੀ
@kamalmatharu6795
@kamalmatharu6795 2 жыл бұрын
ਬਹੁਤ ਵਧੀਆ ਜੀ 🙏🙏
@desduaaba1385
@desduaaba1385 2 жыл бұрын
ਬਹੁਤ ਸ਼ੁਕਰੀਆ ਜੀ
@GurjitKaur-iy6wm
@GurjitKaur-iy6wm 2 жыл бұрын
ਬਹੁਤ ਵਧੀਆ 👌🎉
@desduaaba1385
@desduaaba1385 2 жыл бұрын
🙏
@pushparani4426san
@pushparani4426san 2 жыл бұрын
Bahut hee badia didi
@desduaaba1385
@desduaaba1385 2 жыл бұрын
@@pushparani4426san ਬਹੁਤ ਸ਼ੁਕਰੀਆ ਜੀ
@surinderpal3646
@surinderpal3646 2 жыл бұрын
Nyc ji
@balwinderkaur3374
@balwinderkaur3374 2 жыл бұрын
Very nice ji God thank lami umr bakhshe
@BalwinderKaur-qy3kz
@BalwinderKaur-qy3kz 2 жыл бұрын
Nic
@khalidaparveen7099
@khalidaparveen7099 2 жыл бұрын
🧡🧡🧡🧡🧡🧡🧡🧡🧡🧡🧡🧡
@BaldevSingh-un8dy
@BaldevSingh-un8dy 5 ай бұрын
bahut bahut shukria ji . nivajish hai aap ki
@anmolvehda9800
@anmolvehda9800 2 жыл бұрын
Phla veiw Mera h Honda aaa
@desduaaba1385
@desduaaba1385 2 жыл бұрын
ਸ਼ੁਕਰੀਆ ਹੈ ਆਪ ਦਾ ਜੀ
@malkeetsains7530
@malkeetsains7530 2 жыл бұрын
Very nice good job 🙏 ✌️
@desduaaba1385
@desduaaba1385 Жыл бұрын
ਬਹੁਤ ਬਹੁਤ ਸ਼ੁਕਰੀਆ ਜੀ
@uraghubirsingh75
@uraghubirsingh75 2 жыл бұрын
Very beautiful
@desduaaba1385
@desduaaba1385 2 жыл бұрын
Bahut shukriya ji
@parmjeetkaur266
@parmjeetkaur266 2 жыл бұрын
👌👌👍
@desduaaba1385
@desduaaba1385 2 жыл бұрын
ਸ਼ੁਕਰੀਆ ਜੀਓ
@pammisharma8604
@pammisharma8604 9 ай бұрын
❤❤❤❤❤
@BaldevSingh-un8dy
@BaldevSingh-un8dy 5 ай бұрын
ਬਹੁਤ ਸ਼ੁਕਰੀਆ ਜੀ
@lakhveerkaur6154
@lakhveerkaur6154 2 жыл бұрын
Very nice
@manjitkaur2912
@manjitkaur2912 2 жыл бұрын
Very Very Very interested nd nice all monthly 12 mah
@sikhsakhiyan1
@sikhsakhiyan1 2 жыл бұрын
Baut sohna lok geet a aunty g..sanu v shonk a lok geet gaun de.. main te mere Mami gaunde hunde a..asi malavai lok geet gaun de a jdo Sade kse da viah hunda .. .sada thoda style change a tuhade ton...baut sohna tuhade song v...from Faridkot dist.
@desduaaba1385
@desduaaba1385 2 жыл бұрын
ਹਾਂ ਜੀ , ਮਾਲਵੇ ਦੇ ਗੀਤ ਵੀ ਸੁਹਣੇ ਹੁੰਦੇ ਨੇ । ਸਟਾਈਲ ਵੱਖਰਾ ਹੈ ਥੋੜ੍ਹਾ ਜਿਹਾ । ਮੈਨੂੰ ਕੋਈ ਫਰਕ ਨਹੀਂ , ਮੈਂ ਤਾਂ ਸਾਰੇ ਗੀਤ ਸੰਭਾਲ਼ਣੇ ਹਨ । ਤੁਸੀਂ ਵੀ ਆਪਣੇ ਗੀਤ ਮੈਨੂੰ ਭੇਜੋ ……ਗਾ ਕੇ ਜਾਂ ਲਿਖ ਕੇ WhatsApp ਕਰ ਦਿਓ ਜੀ
@BalwinderKaur-qy3kz
@BalwinderKaur-qy3kz 2 жыл бұрын
Nice pick
@desduaaba1385
@desduaaba1385 2 жыл бұрын
ਹੈ??? ਫੋਟੋ ਪਸੰਦ ਆਈ , ਗੀਤ ਨਹੀਂ ????
@renukaahuja664
@renukaahuja664 2 жыл бұрын
👌👌🙏🙏
@BaldevSingh-un8dy
@BaldevSingh-un8dy 5 ай бұрын
ਬਹੁਤ ਸ਼ੁਕਰੀਆ ਜੀ
@raibilling4299
@raibilling4299 2 жыл бұрын
Very good
@desduaaba1385
@desduaaba1385 2 жыл бұрын
Thanks a lot
@jaspalkaursranbrar2255
@jaspalkaursranbrar2255 Жыл бұрын
Plz lyrics
@randeepkaur3914
@randeepkaur3914 2 жыл бұрын
Very nice 👍
@Gurjeetsingh_0
@Gurjeetsingh_0 2 жыл бұрын
See
@daljitkaur48
@daljitkaur48 2 жыл бұрын
Very very nice 👍
@BaldevSingh-un8dy
@BaldevSingh-un8dy 5 ай бұрын
ਬਹੁਤ ਧੰਨਵਾਦ ਜੀ
@palwinderkaur8533
@palwinderkaur8533 2 жыл бұрын
Canada kithe rehnde ho ?
@HarbhajanSingh-jn5gx
@HarbhajanSingh-jn5gx 2 жыл бұрын
Naseebkour
@anmolvehda9800
@anmolvehda9800 2 жыл бұрын
Good
@hardeepkaur1032
@hardeepkaur1032 2 жыл бұрын
👌👌👌👌👌👌❤❤❤❤❤❤❤❤🙏🙏🙏🙏🙏🙏🙏🙏🙏🙏🙏
@desduaaba1385
@desduaaba1385 2 жыл бұрын
🌼💐🌻🌺🌸💕
@malhisaab9230
@malhisaab9230 2 жыл бұрын
9
@desduaaba1385
@desduaaba1385 2 жыл бұрын
🙏
@Carzys_shorts
@Carzys_shorts Жыл бұрын
79
@anmolvehda9800
@anmolvehda9800 2 жыл бұрын
@rammyartgallery5663
@rammyartgallery5663 2 жыл бұрын
Bakmaal
@devinderbilling9327
@devinderbilling9327 2 жыл бұрын
Very nice
@ramandeepkaur1427
@ramandeepkaur1427 2 жыл бұрын
Very nice
@jassipatiala5295
@jassipatiala5295 2 жыл бұрын
Very nice
@desduaaba1385
@desduaaba1385 2 жыл бұрын
Thanks jio
@sudeshkumari9582
@sudeshkumari9582 2 жыл бұрын
Very nice sister ji God bless you
@paramjitsandhu4580
@paramjitsandhu4580 2 жыл бұрын
ਬਹੁਤ ਵਧੀਆਂ ਨਵਾਂ ਗੀਤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ
У вас там какие таланты ?😂
00:19
Карина Хафизова
Рет қаралды 10 МЛН
🕊️Valera🕊️
00:34
DO$HIK
Рет қаралды 16 МЛН
Punjabi Lok Geet / ਖ਼ੂਬਸੂਰਤ ਲੋਕ ਗੀਤ …..ਬਨਜਾਰਾ
9:01
Des Duaaba /ਦੇਸ ਦੁਆਬਾ
Рет қаралды 12 М.