Punjabi News Bulletin | September 30, 2024 | Partap Bajwa | Sukhpal Khaira | CM Mann | TV Punjab

  Рет қаралды 21,725

TV Punjab

TV Punjab

Күн бұрын

Пікірлер: 17
@vikramjitsingh7710
@vikramjitsingh7710 Ай бұрын
ਅਮੋਲਕ ਸਰਪੰਚ ਨਹੀ ਬਣਾ ਰਿਹਾ ਬਲਕਿ ਸਰਪੰਚ ਦੀ ਸੀਟ ਲੁਟ ਰਿਹਾ. ਜੇ ਇਦਾ ਧੱਕੇ ਨਾਲ ਸਰਪੰਚ ਬਣਾਉਣੇ ਫੇਰ ਵੋਟਾਂ ਕਊ ਕਰਵਾ ਰਹੇ ਸਿੱਧੇ ਆਪਣੇ ਸਰਪੰਚ ਬਣਾ ਦੇਂਦੇ. ਸਿਆਸਤ ਪੈਸੇ ਤੇ ਜੁਤੀ ਦੀ ਰਹਿ ਗਈ ਨਾਕੀ ਕੰਮ ਕਰਨ ਵਾਲਿਆਂ ਦੀ. ਕੋਰੋੜਾ ਦੀ ਬੋਲੀ ਲਾਕੇ ਜਾ ਧੱਕੇ ਨਾਲ ਜੋ ਸਰਪੰਚ ਬਣੂ ਉਹ ਕੀ ਕੰਮ ਕਰੂਗਾ. ਇਹ ਸਾਬ ਬੰਦ ਹੋਣਾ ਚਾਹੀਦਾ ਨਹੀਂ ਤਾ ਕਲ ਨੂੰ ਐਮ ਅਲ ਏ ਤੇ ਐਮ ਪੀ ਭੀ ਇਦਾ ਹੀ ਚੁਣ ਹੋਉਗੇ
@dr.paramjitsinghsumra179
@dr.paramjitsinghsumra179 Ай бұрын
ਟੀ ਵੀ ਪੰਜਾਬ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਨੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਤੰਦਰੁਸਤੀ ਤੇ ਸਦਾ ਚੜ੍ਹਦੀਕਲਾ ਵਿੱਚ ਰਹਿਣ ਦੀ ਅਰਦਾਸ ਕਰਦੇ ਹਾਂ। ਮਾਲੇਰਕੋਟਲਾ ਜਿਲੇ ਦੇ ਪਿੰਡ ਬਾਪਲਾ ਵਿੱਚ ਇਸ ਵਾਰ ਪੰਚਾਇਤ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਹੈ ਇਸੇ ਪਿੰਡ ਦੀ ਪੰਚਾਇਤ ਦੀ ਚੋਣ ਵਿੱਚ 50 ਕੁ ਸਾਲ ਪਹਿਲਾਂ ਹੋਈ ਲੜਾਈ ਕਾਰਨ ਤਿੰਨ ਵਿਅਕਤੀ ਕਤਲ ਹੋ ਗਏ ਸਨ।
@palasinghsandhujatsikh9929
@palasinghsandhujatsikh9929 Ай бұрын
Bibi Jagir kaur ਨੂੰ ਇਸ ਤਰਾਂ ਜਲੀਲ ਨਹੀ ਕਰਨਾ ਚਾਹੀਦਾ। ਅਸੀ ਮੰਨਦੇ ਹਾਂ ਕਿ ਬੀਬੀ ਜੀ ਨੂੰ ਅਕਾਲੀ ਦਲ ਖਿਲਾਫ ਗਲਤ ਭੰਡੀ ਪ੍ਰਚਾਰ ਨਹੀ ਕਰਨਾ ਚਾਹੀਦਾ।
@Avtar-xu1dd
@Avtar-xu1dd Ай бұрын
ਜੰਗੀਰ ਕੌਰ ਦੀ ਕੋਈ ਇੱਕ ਸਿਫ਼ਤ ਤੁਸੀਂ ਆਪਣੇ ਮੂੰਹੋਂ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ ? ਜਦ ਕਿ ਉਹ ਸ਼੍ਰੋਮਣੀ ਕਮੇਟੀ ਚ ਹੋਣ ਦੇ ਬਾਵਜੂਦ ਮੂੰਹ ਤੇ ਉਸਤਰਾ ਤੇ ਮੁੱਛਾਂ ਸਾਫ਼ ਕਰਨ ਅਤੇ ਕੁੜੀ ਮਾਰਨ ਤੋਂ ਵੀ ਦੂਰ ਕੁੜੀ ਦੇ ਗਰਭ ਵਿਚਲੇ ਬੱਚੇ ਨੂੰ ਵੀ ਮਾਰਿਆ ਹੈ ਇਸ ਨੇ ? ਹੁਣ ਜਦੋਂ ਇਹ ਹਟਦੀ ਹੀ ਨਹੀਂ ਬਾਹਲੀ ਸੱਚੀ ਬਣਦੀ ਹੈ ਤਾਂ ਕਿਸੇ ਨੇ ਇਸ ਦੀ ਸ਼ਿਕਾਇਤ ਵੀ ਅਕਾਲ ਤਖ਼ਤ ਸਾਹਿਬ ਤੇ ਭੇਜ ਦਿੱਤੀ ਜੀ ਹੁਣ ਤਕਲੀਫ ਕਿਉਂ ਜੀ ?
@sarjeetbains9671
@sarjeetbains9671 Ай бұрын
🙏🙏🙏
@honeykhangura7120
@honeykhangura7120 Ай бұрын
ਅਸੀਂ ਨੀ ਬਣਦੇ AP ਦੇ ਧਕੇ ਨਾਲ
@anmoldeepsingh6992
@anmoldeepsingh6992 Ай бұрын
Ke sunil jakhar da mob no kise kol nahi hai fon te ta gall ho sakdi hai
@sarupsingh4790
@sarupsingh4790 Ай бұрын
ਉਏ ਲੀਡਰੋ ਇਹ ਕੀ ਹੋ ਰਿਹਾ ਹੈ ਪੰਜਾਬ ਵਿੱਚ ਸਰਪੰਚੀ ਮੁਲ ਮਿਲਦੀ ਰਹੀ ਹੈ
@sukhdevjaswal4745
@sukhdevjaswal4745 Ай бұрын
Not only one M L A of ruling party or Hoshiarpur M P will do same thing as he done in previous panchat elactions
@BalwinderSingh-g3s4w
@BalwinderSingh-g3s4w Ай бұрын
300 kille di theke de paise da pind nu vadyea Chandigarh vrga bn skda kise leader di lor ni
@DalipSingh-ey9jd
@DalipSingh-ey9jd Ай бұрын
He is acting like gund don’t forget people got more power than AAP
@AmandeepKaur-ik8gt
@AmandeepKaur-ik8gt Ай бұрын
No mmm
@AmandeepKaur-ik8gt
@AmandeepKaur-ik8gt Ай бұрын
No mm
@arunjitkaur2663
@arunjitkaur2663 Ай бұрын
ਸਰਪੰਚੀ ਮੁੱਲ ਮਿਲਦੀ ਹੈ ,??????
@MSDon
@MSDon Ай бұрын
0
@KewalSingh-e9u
@KewalSingh-e9u Ай бұрын
Bjp punjab vich apne pair rakhane chahindi hai 2 crod di boli wala apne gal vich bjp da pata paya hoya hai ena paise kithon ah ah rahe hai
@fullerjohnson5253
@fullerjohnson5253 Ай бұрын
0273 Lenny Keys
World’s strongest WOMAN vs regular GIRLS
00:56
A4
Рет қаралды 44 МЛН