punjabi play "champian" on dd punjabi

  Рет қаралды 721,603

dd punjabi

dd punjabi

Күн бұрын

Пікірлер: 614
@navjotkamalpuria1960
@navjotkamalpuria1960 3 жыл бұрын
ਮੇਰਾ ਜਨਮ 92 ਦਾ ਹੈ ਪਰ ਕੁਝ ਕੁਝ ਯਾਦ ਹੈ ਪਰ ਇਕ ਗੱਲ ਦਾ ਅਫਸੋਸ ਹੈ ਮੈਂਨੂੰ ਕੀ ਸਾਡੀ ਜੈਨਰੇਸ਼ਨ ਉਹ ਆਖਰੀ ਜੈਨਰੇਸ਼ਨ ਹੈ ਜੋ ਮਹੀਨਾ ਮਹੀਨਾ ਨਾਨਕੇ ਰਹਿ ਕੇ ਆਉਂਦੀ ਸੀ। ਮੈਂ ਗੱਲਾ ਦਾ ਕੜਾ ਨੀ ਬਣਾਉਂਦਾ ਪਰ ਮੈਂਨੂੰ ਅੱਜ ਦਾ ਯੁੱਗ ਸੱਚੀ ਨੀ ਪਸੰਦ।
@SukhrajSingh-li7vy
@SukhrajSingh-li7vy 5 ай бұрын
ਕਾਮਲਪੁਰਾ ਤੋਂ ਹੋ ਤਹਿਸੀਲ ਅਜਨਾਲਾ
@90sNomad
@90sNomad 5 ай бұрын
Mera 87 da te mainu 1990 ton 2005 bahut yaad aunda har din. Bhul nahi hunda. Saad sohna Punjab nu haje laalch de sapp ne daseya nahi c
@Gurjitsingh-r9y
@Gurjitsingh-r9y 4 ай бұрын
Sae gal aa veer menu v same terey vaang ajj da dor bilkul pasand nae kaash o dor ajj v hunda o he doordarshan hunda o he garari vala telephone hunda o he ramayan hundi o he mahabharat hunda o he kugi hunda o he chacha ronki ram hunda o he comedy king 👑 jaspaal bhati hunda o he hero renjer Scycle hunda
@DalvirSingh24
@DalvirSingh24 3 ай бұрын
1989 purana daur bhut yaad aaunda
@TheNavRandhawa
@TheNavRandhawa 3 ай бұрын
ਵੀਰੇ ਬਿਲਕੁਲ ਸਹੀ ਗੱਲ. ਅਸੀਂ ਵੀ ਆਪਣੇ ਨਾਨਕੇ ਪਿੰਡ ਮਹੀਨਾ ਰਹਿ ਕੇ ਆਉਂਦੇ ਸੀ. ਵੀਰੇ ਬਹੁਤ ਨਜ਼ਾਰੇ ਹੁੰਦੇ ਸੀ. ਅੱਜ ਦਾ ਯੁੱਗ ਬਿਲਕੁਲ ਬਦਲ ਗਿਆ
@RamandeepSingh-nx7sm
@RamandeepSingh-nx7sm 5 жыл бұрын
ਗੁਰਪ੍ਰੀਤ ਸਰ ਪੰਜਾਬੀ ਮਾਂ ਬੋਲੀ ਤੁਹਾਡੀ ਮਿਹਨਤ ਦੀ ਗਵਾਹੀ ਹਮੇਸ਼ਾ ਭਰੇਗੀ.. ਰਮਨ
@SatishKumar-bg1uw
@SatishKumar-bg1uw Жыл бұрын
ਘੁੱਗੀ ਭਰਾ ਜ਼ਿੰਦਾਬਾਦ, ਅੱਖਾਂ ਚ ਪਾਣੀ ਆ ਗਿਆ, ਕਿੰਨੀ ਸ਼ੁੱਧ ਐਕਟਿੰਗ ਆ ❤❤
@balrajsingh5607
@balrajsingh5607 2 ай бұрын
1984 ਦਾ ਜਨਮ ਮੇਰਾ ਸੱਚੀ ਦੱਸਾਂ ਤਾਂ 2005 ਤੱਕ ਦਾ ਸਮਾਂ ਵਧੀਆ ਸੀ।ਜਦੋਂ ਤਕ android ਫੋਨ ਨਹੀਂ ਆਏ ਸੀ।
@ParmjeetSingh-ph3vx
@ParmjeetSingh-ph3vx Ай бұрын
1991 ch mera Janam hoea .....sahi gal jdo de Android ph aye ne loka da bhatha bha ta
@punjabidecenthulk784
@punjabidecenthulk784 4 жыл бұрын
Kehnu kehnu yaad aa bachpan ch eh doordarshan te tv te dekhea c...mainu ta ajj b yaad aa o din...😢😢😭👌 miss those days
@manjitqrk
@manjitqrk Жыл бұрын
yes, I remember those golden days. Another punjabi drama was "SUPNE TE PARCHHAVEN"
@Naraayanay
@Naraayanay 2 ай бұрын
​@@manjitqrkeh nhi yaad
@sakindersingh3432
@sakindersingh3432 4 жыл бұрын
ਦਿਲ ਦੇ ਬਹੁਤ ਨੇੜੇ ਹੈ ਇਹ ਸੀਰੀਅਲ 💓
@pinduaimapindu5602
@pinduaimapindu5602 5 ай бұрын
ਕਿਹੜੇ ਸਨ ਵਿੱਚ ਟੀਵੀ ਤੇਆਇਆ ਸੀ ਪਤਾ ਤੁਹਾਨੂੰ
@varinderofficer5682
@varinderofficer5682 4 жыл бұрын
Kina sohna time c purana 🥺❤😊
@Shahmeer__786
@Shahmeer__786 4 жыл бұрын
Bilkul
@learnaccountingsoftwares3581
@learnaccountingsoftwares3581 4 жыл бұрын
Watched this 20 years before .. my god.. thanks doordarshan for this gem..
@Kamalkamal-nn9ig
@Kamalkamal-nn9ig 3 ай бұрын
Watched***
@PremSingh-ny1rk
@PremSingh-ny1rk 4 жыл бұрын
9-5-2020 lockdown Ghughi saab nu dekh de ..hitt like
@deepakbhardwaj4774
@deepakbhardwaj4774 9 жыл бұрын
I watched this episode when I was kid . Old school shows are very close to my heart. It has punjabi culture. finally found it on youtube. Thanks to uploader.
@tonybhatti796
@tonybhatti796 5 жыл бұрын
Me too
@gameportal2.o596
@gameportal2.o596 4 жыл бұрын
Good brother your thoughts
@bhinder_singh_.8093
@bhinder_singh_.8093 3 ай бұрын
ਪਰਛਾਵਾਂ ਨਾਟਕ ਵੀ ਗੁਰਪ੍ਰੀਤ ਸਿੰਘ ਘੁੱਗੀ ਦਾ ਬਹੁਤ ਵਧੀਆ ਸੀ 1996 ਵਿਚ ਵੇਖਦੇ ਹੁੰਦੇ ਸੀ
@Aryan-ts9br
@Aryan-ts9br 4 жыл бұрын
7-05-2020 lockdown ch dekh reha. Corona virus time😭😭😭
@keshavrajput1848
@keshavrajput1848 4 жыл бұрын
Dekhi jaa fer
@kambojnitu
@kambojnitu 4 жыл бұрын
Pher ro kyu riha aaaa
@Aryan-ts9br
@Aryan-ts9br 4 жыл бұрын
@@keshavrajput1848 Dekh chuka put
@Aryan-ts9br
@Aryan-ts9br 4 жыл бұрын
@@kambojnitu Time hi eda da chl reha kam kaar band hoye pye aa..hassan wali gal ta nhi...ron wali hi aa
@DaljitKang-ve1fu
@DaljitKang-ve1fu 3 ай бұрын
Good 👍😊
@dilbagg
@dilbagg 4 жыл бұрын
Reminded me of those DD serial ... really inspirational is ghuggi... he’s the best actor
@humanentity2214
@humanentity2214 3 жыл бұрын
Oh wow, was that young Ghuggi? If yes, he could have been an athlete, perfect running stance. I'm enjoying this sitting in USA and remembering old DD Punjabi days.
@JASSI08
@JASSI08 2 жыл бұрын
Bhji eh serial kis year ch release hoya c kuch pta
@dilbagg
@dilbagg 2 жыл бұрын
@@JASSI08 exactly yaad nhi par eh shayad 92-93 ch aaya hona ...
@nitindugg2082
@nitindugg2082 6 жыл бұрын
Seeing this serial , we had grown up.. I still remember those days when we used to watch parchaaven punjabi serial ... malgudi days.. panchtantar ki khania 😇 ... really I miss those days.. wish I could go back to live my those golden days 😔
@gautamwadhawan4453
@gautamwadhawan4453 9 жыл бұрын
chote hunde sunde hunde c or kehnde v hunde c guggi udd ke vakha ... te aaj aasi vekh rhe ha ki guggi veer bhut unchaiya ch udd rya hai.... great achievement. ..
@086wolf
@086wolf 4 жыл бұрын
Ghuggi is one of the finest pollywod actor....maan aa thode te Sir
@manpreetaulakh7369
@manpreetaulakh7369 11 жыл бұрын
my childhood memories and one of the best play.i hope current Punjabi films can learn from this how to make a content based show.
@Naturelover-lp7yn
@Naturelover-lp7yn 4 жыл бұрын
ਬੱਬੂ (ਗੁਰਪ੍ਰੀਤ ) ਵੀਰ ਪੁਰਾਣੇ ਦਿਨ ਯਾਦ ਆ ਗਏ ਜਦੋਂ ਆਪਾ ਇੱਕੋ ਗਲੀ ਵਿੱਚ ਇਕੱਠੇ ਖੇਡਦੇ ਸੀ। ਕਮਾਲ ਦੀ ਕਲਾਕਾਰੀ ਹੈ ਤੁਹਾਡੀ
@3dmind203
@3dmind203 4 жыл бұрын
Thuda bachpan Da friend han guggi ji
@Naturelover-lp7yn
@Naturelover-lp7yn 4 жыл бұрын
GORA SIDHU yes ! Mere bade bhai da classmate si te apna gwandi vi
@3dmind203
@3dmind203 4 жыл бұрын
@@Naturelover-lp7yn ok Hun kade mile k nahi
@bawagrafix
@bawagrafix 4 жыл бұрын
@@3dmind203 time time diyan gallan ne
@veersikander
@veersikander 3 жыл бұрын
Tusi badey bhaga Vale o Jinha ne eho jehe mhan bandey naal apna bachpan bitaya hai Great man Gurpreet ghuggi sir Salute 🙏♥️🥰
@SainiNirmal2589
@SainiNirmal2589 17 күн бұрын
ਬਚਪਨ ਵਿਚ ਦੇਖਿਆ ਸੀ ਇਹ ਨਾਟਕ, ਪਰ ਉਦੋਂ ਏਸਦੀ ਸੰਜੀਦਗੀ ਨੂੰ ਸਮਝ ਨਹੀ ਪਾਇਆ ਸੀ, ਹੁਣ ਦੇਖ ਕੇ ਪਤਾ ਲੱਗਾ ਕਿੰਨੀ ਗੰਭੀਰ ਤੇ ਡੂੰਘੀ ਕਹਾਣੀ ਹੈ . ❤
@Sharansandhu550
@Sharansandhu550 3 ай бұрын
2024 ਚ ਕੋਈ ਵੇਖ ਰਿਹਾ 😊😊😊
@baljitsingh9615
@baljitsingh9615 2 ай бұрын
Hnji Dekh Reha
@sonyvalu6137
@sonyvalu6137 3 күн бұрын
ਹਾ ਵੀਰ ਜੀ 2025.5.1
@amardeepsingh2267
@amardeepsingh2267 4 жыл бұрын
Omg ... I was in 4th standard 😥... movie was awesome... my mind went back.... 20+ year....
@adeelghaniraja7741
@adeelghaniraja7741 4 жыл бұрын
Konsay year ka drama hai؟؟؟
@amardeepsingh2267
@amardeepsingh2267 4 жыл бұрын
@@adeelghaniraja7741 around 1999-2001
@varinderofficer5682
@varinderofficer5682 4 жыл бұрын
🤗
@themaverick7707
@themaverick7707 4 жыл бұрын
Which year was this sir?
@amardeepsingh2267
@amardeepsingh2267 4 жыл бұрын
@@themaverick7707 around 1999-2000
@waliaproduction1974
@waliaproduction1974 4 жыл бұрын
ਮੈਨੂੰ ਚੰਗੀ ਤਰਾਂ ਯਾਦ ਆ ਡੈਡੀ ਜੀ ਨਵਾਂ t.v ਲੈਕੇ ਆਏ ਸੀ ਸ਼ਟਰ ਵਾਲਾ ਤੇ ਇੱਕ ਹਫਤੇ ਬਾਅਦ ਇਹ ਪਹਿਲੀ ਟੈਲੀ ਫਿਲਮ ਦੇਖੀ ਸੀ
@Jassomazra
@Jassomazra 4 жыл бұрын
Same there
@HermanBajwa
@HermanBajwa 2 жыл бұрын
Respect for you and you r dad. Any idea about Lafafi serial
@Behuman0627
@Behuman0627 2 жыл бұрын
@@HermanBajwa ਓਹ ਵੀ ਸ਼ਟਰ ਵਾਲੇ ਟੀਵੀ ਵਿਚ ਹੀ ਦੇਖਿਆ ਸੀ ਜੀ। ਨੀਨਾ ਚੀਮਾ ਜੀ ਸੀ ਉਸਦੇ ਵਿਚ ਲੀਡ ਕਲਾਕਾਰ। ਪਤਾ ਹੀ ਨਹੀਂ ਚੱਲਿਆ ਕਿੱਥੇ ਭੱਜ ਗਿਆ ਸਮਾ ਓਹ। ਮੇਰੇ ਪਿੰਡ ਦੇ ਕੱਚੇ ਘਰ, ਕੱਚੀ ਗਲੀ, ਕੱਚੀ ਸੜਕ ਤੇ ਕੱਚੇ ਦਿਲ ਕਦੋਂ ਪੱਕੇ ਘਰ, ਪੱਕੀ ਗਲੀ, ਪੱਕੀ ਸੜਕ ਤੇ ਪੱਕੇ ਦਿਲ ਵਿਚ ਤਬਦੀਲ ਹੋ ਗਏ ਪਤਾ ਹੀ ਨਹੀਂ ਚੱਲਿਆ। 🥹🥹
@Jattboy.6633
@Jattboy.6633 11 ай бұрын
Sahi gal aa 22G
@pinduaimapindu5602
@pinduaimapindu5602 5 ай бұрын
ਬਲੈਕ ਐਂਡ ਵਾਈਟ ਟੀਵੀ ਸੀ ਸਾਡੇ ਕੋਲ
@meenutoor2467
@meenutoor2467 8 жыл бұрын
oh god!!!! bacpan di yad aa gyi😢😢😢😢
@SandhuArmPower
@SandhuArmPower 4 жыл бұрын
g
@HarminderSinghNagi
@HarminderSinghNagi 3 ай бұрын
Early 90 ch blackendwhite tv te dekhi c , chote hunde.. yaad hai us umar vich v gehri shap shaddi c es tv movie ne
@amrindersingh8600
@amrindersingh8600 6 жыл бұрын
bachpan diya yaadan..... ki din c yaar oh.... mera sab to favourite drama si aa gurpreet ghuggi da... rab ne tanhi veer nu taraki bakshi aa...... je kitey ajj kall vi eho jihey shows tv te aundey tan kinna wadia hunda
@tejinder_singh87
@tejinder_singh87 2 ай бұрын
Was born in 87. Still it's a gem. What a show and what an era. That time was golden period.
@sandeshsenglisheducation4694
@sandeshsenglisheducation4694 10 жыл бұрын
i watched it once on my black and white weston TV ........thank god i ve got it again.......
@talktrue3320
@talktrue3320 5 жыл бұрын
hmm same bro
@Parmar2394
@Parmar2394 4 жыл бұрын
🤣🤣I remember please don’t forget Daynora colour 📺
@HarpreetMaan83
@HarpreetMaan83 4 жыл бұрын
I remembered this TeleFilm , on Doordarshan ! I was in 6th class, Even I was search on KZbin earlier I didn’t find it, Thanks for uploading. Love to all who watched this was in Childhood
@punjabidecenthulk784
@punjabidecenthulk784 4 жыл бұрын
I was in 2nd class i think...not sure but ye i was still infant that tym
@dhillon3846
@dhillon3846 4 жыл бұрын
Well eh koi movie or serial da shoot hai.... please tell me anyone in detail.... kyunki mainu esde vaare koi knowledge nhi
@sanjaykumar25
@sanjaykumar25 3 ай бұрын
ਇਹ ਤਾਂ ਅਸਲੀਅਤ ਵਿੱਚ ਵਿਨੇਸ਼ ਫੋਗਟ ਦੀ ਆਪ ਬੀਤੀ ਕਹਾਣੀ ਹੈ। 35-40 ਸਾਲ਼ ਪਹਿਲਾਂ ਵੀ ਇਸ ਤਰ੍ਹਾਂ ਵਾਪਰਦਾ ਸੀ ਤੇ ਅੱਜ 2024 ਵਿੱਚ ਵੀ ਵਾਪਰ ਰਿਹਾ ਹੈ। ਕਹਾਣੀ ਵਿੱਚ ਬਿਲਕੁੱਲ ਸਹੀ ਕਿਹਾ ਹੈ ਕਿ ਸਰਕਾਰਾਂ ਗ਼ਲਤ ਨਹੀਂ ਹੁੰਦੀਆਂ ਬਲਕਿ ਇਸ ਦੇ ਕੁੱਝ ਕੂ ਨੁਮਾਇੰਦੇ ਗ਼ਲਤ ਹੁੰਦੇ ਹਨ ਤੇ ਸਰਕਾਰ ਨੂੰ ਬਦਨਾਮ ਕਰਦੇ ਹਨ। ਹੁਣ ਅਜਿਹੀ ਅਵਸਥਾਵਾਂ ਤੇ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਦੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਇਨ੍ਹਾਂ ਕੁਰੀਤੀਆਂ ਖ਼ਿਲਾਫ਼ ਕੁੱਝ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਆਪਣੀ generation ਨੂੰ ਮੌਕਾ ਮਿਲ ਸਕੇ। ਧੰਨਵਾਦ ਸਹਿਤ ਸੰਜੇ ਕੁਮਾਰ ਪਟਿਆਲੇ ਤੋਂ।
@DaljitKang-ve1fu
@DaljitKang-ve1fu 3 ай бұрын
Bilkul theek
@bjsingh632india3
@bjsingh632india3 2 ай бұрын
ਨੋ ohnu ticket mil gia na congress ton time has changed
@avtarsinghavtarsingh7983
@avtarsinghavtarsingh7983 3 ай бұрын
Bahut vadia time si 90s da.na tension na hi Mobile fhone ajaad jahi jindagi si.🙏👏❤️🙌💐
@2356preet
@2356preet 3 ай бұрын
ਹਾਏ ਓਏ ਰੱਬਾ ਪੰਜਾਬ ਦੀ ਯਾਦ ਆ ਗਈ
@juanju241
@juanju241 8 жыл бұрын
mainu yaad hai...mai bahut choti si jado eh telefilm doordarshan jalandhar te aayi si. puraani yaad wapis aa gayi. us time quality hundi si. :)
@goldyrai1883
@goldyrai1883 7 жыл бұрын
mai v bhut chotta c odo g
@YouTuber-it1ok
@YouTuber-it1ok 5 жыл бұрын
Juanju 1999 or 2001-2-3 ?
@gurpreetdhillonsabhra4962
@gurpreetdhillonsabhra4962 5 жыл бұрын
1992 harneet paras
@singhmannan2835
@singhmannan2835 4 жыл бұрын
Tv centre road dian purania yadan nakodar chowk wall jande
@nikka.4000
@nikka.4000 4 жыл бұрын
Ashaaa jii
@jsstraylover4242
@jsstraylover4242 Жыл бұрын
😮😮I don't believe this..... Today's punjabi comedy king.... Is a great complete actor
@sukhbirsingh6823
@sukhbirsingh6823 4 жыл бұрын
wow i saw this in childhood after so many years , so much have changed.my mind got lost old times miss those times
@Bbhdhhds
@Bbhdhhds Ай бұрын
ਪਹਿਲਾਂ ਦਾ ਸਮਾਂ ਅਜ ਦੇ ਸਮੇਂ ਨਾਲੋਂ ਕੀਤੇ ਵਧੀਆ ਸੀ ਲੋਕਾਂ ਵਿੱਚ ਬਹੁਤ ਪਿਆਰ ਸੀ ਪਿੰਡ ਵਿੱਚ ਰੌਣਕਾਂ ਹੁੰਦੀਆਂ ਸਨ ਮੇਰਾ ਜਨਮ ਵੀ 1992 ਦਾ ਹੈ ਬਹੁਤ ਵਧੀਆ ਦਿਨ ਸੀ ਉਮੀਦ ਕਰਦਾ ਕਿ ਕੀਤੇ ਫਿਰ ਉਹੀ ਸਮਾਂ ਮੁੜ ਆ ਜਾਣ
@vishav4681
@vishav4681 4 жыл бұрын
Watched it when i was a kid....on DD Pbi Magnificent acting by Gurpreet Ghuggi... What a versatile actor...
@jasskhoohanwala8032
@jasskhoohanwala8032 4 жыл бұрын
ਬਚਪਨ ਕਰ ਗਿਆ ਝਾਤੀ । ਓਏ ਰੱਬਾ ਕਿੱਥੇ ਜਾਣ ਫਸਾਤੀ 😰😰😰😰
@saanjaulakh5296
@saanjaulakh5296 3 жыл бұрын
SAHI KEHA TUSSI YAAD AH GAYI BACHPAN DI
@satwinderbajwa3291
@satwinderbajwa3291 7 жыл бұрын
old is gold. bachpan di yaad taza ho gyi . bhut waar eh play mere dimag vich aunda c par kade socheya v nhi c ki dubara dekh pawanga. thnx budy
@Lalli_Badshah_pb_46
@Lalli_Badshah_pb_46 3 ай бұрын
ਵਾਹਿਗੁਰੂ ਜੀ ਕਿੰਨਾ ਸੋਹਣਾ ਸਮਾਂ ਸੀ ਉਹ ਕਿੰਨੀ ਸਾਦਗੀ ਸੀ ਲੋਕਾਂ ਵਿੱਚ ਕਿੰਨਾ ਪਿਆਰ ਸੀ ਕਾਸ਼ ਕਿਤੇ ਉਹ ਸਮਾਂ ਵਾਪਿਸ ਆ ਜਾਵੇ😢😢
@mfarooqch7944
@mfarooqch7944 4 жыл бұрын
Very powerful acting ..love from Pakistan an uk Ghuggi Bhai
@jasbirsingh5695
@jasbirsingh5695 2 ай бұрын
ਅੱਜ ਦੇ ਡਰਾਮਿਆ ਨਾਲੋ ਇਹ ਸੁਧ ਡਰਾਮੇ ਵੇਖਣ ਦਾ ਮਜਾ ਹੀ ਵੱਖਰਾ ਸੀ ❤❤
@sonyvalu6137
@sonyvalu6137 3 күн бұрын
ਬਹੁਤ ਵਧੀਆ ਲੱਗਦਾ ਇਹ ਬੀਤਗਿਆ ਸਮਾਂ ਯਾਦਾ ਰਿਹ ਗਿਆ ਹੈ
@MohanJeet-z9u
@MohanJeet-z9u 3 ай бұрын
ਮੈ ਨੂੰ ਲੱਗਦਾ ਅਸੀਂ ਉਹ ਆਖਰੀ ਜਨਰੈਸ਼ਨ ਆ, ਜਿਹਨਾ ਨੇ ਆਪਣੇ ਮਾਂ ਪਿਉ ਤੋਂ ਵੀ ਕੁੱਟ ਖਾਦੀ ਅਤੇ ਆਪਣੇ ਬੱਚਿਆਂ ਤੋਂ ਵੀ
@rashpalsingh5299
@rashpalsingh5299 4 жыл бұрын
Bachpan yaad aa gya. ਵੇ ਪੁੱਤ ਪਾਣੀ ਤੇ ਪੀਜ਼ਾ
@gagankatariaakagaganastic1180
@gagankatariaakagaganastic1180 4 жыл бұрын
The finest actor of Punjbai cinema history...... koi uqabla nahi Ghughi paji da!!!
@prorudimarka6927
@prorudimarka6927 4 жыл бұрын
gurpreeet da train nal race wala scene mai bchpn ch dekhya c ....pr eh eh scene mere dil ch eho jeha vsya k hun tkk v kyi vsri klle bethe kde na kde eh scene dimag ch ghumn lgg janda . es scene krke mai v train nal race lgunda c bchpn ch... aaj dubara eh scene dekhya ta akha mohre oh bachpn cheta aa gya....loka nu gurpeet singh ghugi shyd comedy krke pta hona...pr aaj v mere lyi gurpreet singh ohi train nal race lgun wala aa... te ese lyi mai janda v aa...thnkx eh serieal dubara dekhun lyi .bht dhanwad
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਬਹੁਤ ਵਧੀਆ ਵੜੈਚ 23-4-2020
@90sNomad
@90sNomad 4 жыл бұрын
Glimpse of our 90s Punjab. No plastic and green fields ❤️ now all of it is disappearing 😭
@beantsekhonbeant1245
@beantsekhonbeant1245 4 жыл бұрын
Eh video kehde year ch bani c
@90sNomad
@90sNomad 4 жыл бұрын
Beant sekhon Beant probably 92-93
@bitterlogic2549
@bitterlogic2549 4 жыл бұрын
अगर आप बेरोजगार हैं अथवा9 से 5 की नौकरी करते हैं या जो भी कर रहे हो 9 से 5 की नौकरी करते करते परेशान आ चुके हैं तो मेरा नाम हरेंद्र सिंह जिला बुलंदशहर कस्बा पहासू खुर्जा के पास उत्तर प्रदेश मेरा फोन नंबर 6395 581881 पर संपर्क करें मैं आपको यकीन दिलाता हूं कि अगले दो से तीन साल में आपकी जिंदगी में पैसे की कमी नहीं रहेगी अगर आपने मन लगाकर काम किया तो शुरू में इस काम को अपने काम के साथ पार्टटाइम कर सकते हैं मेरा व्हाट्सएप नंबर 9627175171 आप मुझे फेसबुक मैसेंजर में भी संपर्क कर सकते हैं अपना मैसेज और व्हाट्सएप नंबर छोड़ दीजिए मैं आपसे अपने आप संपर्क कर लूंगा
@bestbest8957
@bestbest8957 4 жыл бұрын
Wah ji wah Eho Jahe actor kdi kdi janam lainde Love you Paji
@CharanjitSingh-py3nx
@CharanjitSingh-py3nx 3 ай бұрын
Purana sma yaad aa gia ji....asi dekhiya cc eh serial. ...
@Rajivsharma-be6ji
@Rajivsharma-be6ji 11 ай бұрын
ਬੇਨਤੀ ਹੈ ਕਿ ਬਬਲੂ ਵਾਲਾ ਸੀਰੀਅਲ ਵੀ ਅਪਲੋਡ ਕਰੋ ਜਿਸ ਵਿੱਚ ਸਾਈਕਲ ਦਾ ਕੰਮ ਵਾਲੇ ਉਸਤਾਦ ਜੀ ਬਬਲੂ ਦਾ ਹੱਥ ਬਾਂਕ ਵਿੱਚ ਦੇ ਦਿੰਦੇ ਹੁੰਦੇ ਸੀ ਮੈਨੂੰ ਉਸ ਸੀਰੀਅਲ ਦਾ ਨਾਮ ਯਾਦ ਨਹੀਂ ਆ ਰਿਹਾ ਬਹੁਤ ਸਰਚ ਕੀਤਾ ਹੈ ਯੂ ਟਿਊਬ ਉੱਪਰ ਪਰ ਮਿਲ ਨਹੀਂ ਰਿਹਾ
@savleenjasleenfunchannel2594
@savleenjasleenfunchannel2594 7 ай бұрын
Bang
@GopiGill-cz4gb
@GopiGill-cz4gb 3 ай бұрын
ਹਾਜੀ
@GopiGill-cz4gb
@GopiGill-cz4gb 3 ай бұрын
ਬਾਕ ਸ਼ਿਕੰਜੇ ਨੂੰ ਕਹਿੰਦੇ ਨੇ
@Rolandspdsx
@Rolandspdsx 3 ай бұрын
ਉਸ ਸੀਰੀਅਲ ਦਾ ਨਾਮ ਸੀ "ਦਰਦ" ਮੈਂ ਓਹਨਾਂ ਦਿਨਾਂ ਵਿੱਚ ਸਿਰਨਾਵੇਂ ਪ੍ਰੋਗਰਾਮ ਵਿੱਚ ਚਿੱਠੀ ਪਾ ਕੇ ਓਸ ਸੀਰੀਅਲ ਦੀ ਫਰਮਾਇਸ਼ ਕੀਤੀ ਸੀ ਤੇ ਮੇਰਾ ਖ਼ਤ ਪ੍ਰੋਗਰਾਮ ਵਿੱਚ ਪੜ੍ਹ ਕੇ ਦਰਦ ਸੀਰੀਅਲ ਚਲਾਇਆ ਗਿਆ ਸੀ,,,,,2 ਭਾਗ ਸੀ ਇਸ ਸੀਰੀਅਲ ਦੇ
@ManpreetSingh-kd4jb
@ManpreetSingh-kd4jb 3 ай бұрын
Mai vi oh natak bde der da lab reha .....bhut dekhea si oh natak
@blessup7957
@blessup7957 4 жыл бұрын
Wa ji wa ghuggi saabh👏👏👏 Shi gl aa jinaa kol power aa Oh apnaa hee teed bhari jande aa
@deepaluminiumpb18
@deepaluminiumpb18 4 жыл бұрын
Gurpreet ghugi paji dekh ke apne dina nu yaad jaror krde hune ...bahut vadhia lga dekh ke
@mohitarora1646
@mohitarora1646 9 жыл бұрын
aaj di industry kol v ajihe words ni haige.... guggi bhaji ne bawe ethe ik role hi nibaya hai par oh zondagi di dodh vich bhut aage te tez dodh chuke ne.. wahh kmaal da show... aaj de videoes bannda forward kr kr k dekh lenda par es tra de viideo forward bare banda sochda e ni full f suspense....
@vimpyboxerboxer686
@vimpyboxerboxer686 4 жыл бұрын
ਮੈਂ ਡੀ ਡੀ 1 ਤੇ ਬਚਾਉਣ ਵਿਚ ਵੇਖਿਆ ਸੀ ਹੁਣ ਲੋਕਡੳਣ ਵਿਚ old is gold
@HarryBajwa-ed6bv
@HarryBajwa-ed6bv 3 ай бұрын
88 90 ਵਾਲਿਆਂ ਨੂੰ ਓਹੀ ਆਪਣਾ ਸਮਾ ਹੀ ਚੰਗਾ ਲਗਦਾ ਸੀ... ਸਾਰੇ ਜਾਣੇ ਸਾਰਾ ਸਾਰਾ ਦਿਨ ਗਰਾਉਂਡਾ ਚ ਖੇਡਦੇ ਰਹਿੰਦੇ ਸੀ.. ਕ੍ਰਿਕਟ, ਫੁੱਟਬਾਲ ਚੋਰ ਸਿਪਾਹੀ, ਲੁਕਣ ਮੀਚੀ, ਬਾਂਦਰ ਕਿੱਲਾ, ਗਰਮ ਪਿੱਠੂ, ਕਈ ਹੋਰ ਖੇਡਾਂ.. ਬੜਾ ਸੋਹਣਾ ਟਾਈਮ ਸੀ
@dheerajkumar-bc2qg
@dheerajkumar-bc2qg 5 жыл бұрын
Very thanks for uploading this serial...
@luqmanmughal1921
@luqmanmughal1921 4 жыл бұрын
Pure Majhi touch....Pakistani Punjabi boli
@gurjeetsheikhpuri8873
@gurjeetsheikhpuri8873 Жыл бұрын
Same boli aa edar v,, majha area ch
@Davindergill1313
@Davindergill1313 2 ай бұрын
ਮੇਰਾ 93 ਦਾ ਜਨਮ ਹੈ ਮੈਨੂ ਅਜੇ ਵੀ ਯਾਦ ਹੈ ਏਹ ਸੀਰੀਅਲ ਅਤੇ ਇੱਕ ਹੋਰ ਵਿਚ ਸੀ, ਜਿਸ ਵਿਚ ਏਹ ਸਾਧ ਬਣਿਆ ਸੀ, ਮੇਰੀ ਮੰਮੀ ਦੇ ਨਾਨਕੇ 97 ਵਿੱਚ ਕਲਰ TV ਸੀ ਸਾਨੂੰ ਬਹੁਤ ਚਾ ਹੁੰਦਾ ਸੀ, ਕੇ TV ਵੇਖਾ ਗੇ,ਸ਼ਕਤੀਮਾਨ ਦੇ ਕਰਕੇ ਅਸੀਂ ਸਕੂਲ ਵਿਚੋਂ ਬਹੁਤ ਖੁੱਲ ਖਾਧੀ ਹੈ,ਅੱਜ ਵਾਲੇ ਕਿੱਥੇ ਉਹ ਦਿਨ ਬਹੁਤ ਸੋਹਣੇ ਸੀ,
@gurjeetsingh7163
@gurjeetsingh7163 9 жыл бұрын
great man mr gurpreet ghugi great actor nd comedian....
@luqmanmughal1921
@luqmanmughal1921 4 жыл бұрын
I am from Pakistani Punjab Disst Sialkot..... Ae bilkul sadi boli da drama en enj lagdy jiwen india dy punjab ch nhi balk pakistani punjab ch bnya howe
@NISHANTTHAKUR-mh3kf
@NISHANTTHAKUR-mh3kf 4 жыл бұрын
India or pakistan dono ek he culture ka hissa hain
@sandhuboy5660
@sandhuboy5660 4 жыл бұрын
Same boli a punjabiyan di
@sarwansabi6141
@sarwansabi6141 4 жыл бұрын
30sal purana a veer
@luciferr420
@luciferr420 4 жыл бұрын
assi ikte c pehla assi uder toh aye hoye aa punjab toh islye
@sandhuboy5660
@sandhuboy5660 4 жыл бұрын
@@luciferr420 assi Pakistan to aye Lahore dist c.sada
@namandeepkumar8535
@namandeepkumar8535 3 ай бұрын
Mai 80's born ha ...Mai eh Serial dekheya hai...... In 90's vich he mai is serial nu dekhan to baad he mai kehnda hunda c k Guggi Bhaji Serious role ch jyada vadia lagg de han....
@tajindarsingh3157
@tajindarsingh3157 3 ай бұрын
Mera 1988 daa hai Bai g. Purane din ni vapis aune yaar. Bohtt ache din c oh. Shaktiman. Rangoli. Alif lailaa. Chandrkantaa eho je serial ni kde bnnne . Golden days c oh. 😢😊
@mskhalsa7784
@mskhalsa7784 2 ай бұрын
Dil nu shoo jaan wali story so great superstar Guggi Very nice super story Very good act by Guggi
@ramgoyal5504
@ramgoyal5504 4 жыл бұрын
purane khund ne eh ta legend bande... kini struggle kiti h bande ne....mehnat da fall milda y jrur
@sanjubanmoriya1867
@sanjubanmoriya1867 2 жыл бұрын
Rail de engine nu jitan vala ajj ik insaan to haar gya a..... Love you Gurpreet paji... Bachpan yaad krva di ta😢😢😢
@harpreet_Kang
@harpreet_Kang 5 ай бұрын
1st time wached in 1996 or 97. I was 8-9 yrs old and litterly cried at the end...
@satpalsingh-uy9js
@satpalsingh-uy9js 8 жыл бұрын
speechless endless ...............aqsar iss tran hi hunda sifarshi lok apnyia nu pehal dinde....
@deepakbhardwaj4774
@deepakbhardwaj4774 9 жыл бұрын
Seriously made me cry ... rishvat khoor lok desh nu agay teh imaandaar nu Kade v successful nahi Hon dinde..
@devklair6471
@devklair6471 4 жыл бұрын
My all time punjabi acter Gurpreet sir...salute aa
@444jj2
@444jj2 4 жыл бұрын
Gud job sir ggg hun bht vadia star ban gaye neh lv u
@NISHANATV
@NISHANATV 4 жыл бұрын
Main chote hunde durdarshn te bhut vaar vekhi eh telifilm bhut kmal greeb naal Wadhe lok kive dhaka krde vikhay
@dharmindersingh4396
@dharmindersingh4396 4 жыл бұрын
Great actor nd very good Athlete Guggi paji
@rickysharma8785
@rickysharma8785 3 ай бұрын
90 de dahaaka da time hi sohna c. Hun tan bas zindagi kati ja rhi aa
@piyushkhanna8259
@piyushkhanna8259 Жыл бұрын
Bahut wadiyah serial ghuggi ji da athlete champion purane school te sports day di yaad karanda eh serial purana serial purana time bahut wadiyah si 🥰🥰🙏🙏
@zeeshanzeeghumman3790
@zeeshanzeeghumman3790 4 жыл бұрын
Uncle with mustache & classes. Speaking perfect Gujranwala devision ect ( sialkot daska narowal kamoky we speak with his accent
@Naturelover-lp7yn
@Naturelover-lp7yn 4 жыл бұрын
Zeeshan zeeghumman you are right most of Jalandharies are belongs to Sialkot before partition. All characters in this play are Jalandharies
@ravindersingh-mb7qh
@ravindersingh-mb7qh 6 жыл бұрын
oh God. .I feel lyk crying.....bachpan diyan yaadan...
@JatinderSingh-kn3yt
@JatinderSingh-kn3yt 2 ай бұрын
Os time sade kol texla tv hunda c bade chaa naal dakhde c boht vadiya time c o
@Parmchana
@Parmchana 4 жыл бұрын
Salute Mr. Gurpreet Ji....
@AshwaniKumar-eu8vv
@AshwaniKumar-eu8vv 4 жыл бұрын
Y hi chal reha h hun bi.jo 20 saal pehla chalda si greeb nu koi puchda ni.amir nu koi chadda ni.good video
@msangha3319
@msangha3319 3 жыл бұрын
ਘੁੱਗੀ ਸਾਬ ਨੇਂ ਕਰੈਕਟਰ ਨਾਲ ਪੂਰਾ ਇਨਸਾਫ ਕੀਤਾ, ਬਾਕਮਾਲ।👍👍👌👌🙏🙏
@KamalBhatti-nj7lb
@KamalBhatti-nj7lb 11 ай бұрын
ਗੁਰਪ੍ਰੀਤ ਘੁੱਗੀ ਜੀ ਨੂੰ ਮੈਂ ਦਸ ਕੁ ਸਾਲ ਦੀ ਉਮਰ ਵਿੱਚ ਦੇਖਿਆ ਸੀ ਮੈਂ ਪਹਿਲੀ ਵਾਰ ਪਰਛਾਵੇ ਨਾਟਕ ਚੈਨਲ ਉੱਪਰ ਜਰੂਰ ਪਾਓ ਜੀ
@AnandSharma-qt3gi
@AnandSharma-qt3gi 4 жыл бұрын
Purani yaadein ...🙏🏻love to all
@SarabjeetBanga
@SarabjeetBanga 5 жыл бұрын
I love this video menu lagda mai a vidio 15 sal bad fir dekhi aj .
@shanky2112
@shanky2112 9 жыл бұрын
I still remember this episode. I watched it on dd punjabi. excellent work by guggi. this movie is not full length . last one or two minutes are cut off, i too remember the end of this movie.
@shanky2112
@shanky2112 9 жыл бұрын
+Karanzz HD Guggi stairs uttar reha si te ro reha si te usse time iss sports afsar da munda othe aa janda te guggi nu ronde hoye wapas janda vekh lainda te apne peo nal ja ke larda papa tusi eh ki kita, tusi bilkul changa ni kita.
@HarpreetMaan83
@HarpreetMaan83 4 жыл бұрын
But there is suspense is Ghughi Finally participate in Competition , his he was supported by Sports officer Son.
@jasmeetkaur6981
@jasmeetkaur6981 9 жыл бұрын
very nice !!!!!!!!!!!!!!!!!!!!!!! very well done !!!!!!!!!!!!!!!!!!!!!!! ending of the play is really heart-rending !!!!!!!!!!!!!!!!!!!!!!! outstanding performance !!!!!!!!!!!!!!!!!!!!!!!! great @@@@@ great...
@alorsundane5434
@alorsundane5434 8 жыл бұрын
hi
@Sigma.Painter.nadala
@Sigma.Painter.nadala 8 жыл бұрын
98772.55604
@jnvharpreet
@jnvharpreet 10 жыл бұрын
Bahut vadiya...te naal hi bahut kuj yaad ah geya
@harsimranjeetsingh8325
@harsimranjeetsingh8325 6 жыл бұрын
Bachpan yaad aa gya😄
@DeepakMattu-h1p
@DeepakMattu-h1p 3 ай бұрын
Bachpan yaad agya sir wha 👍👍👍👍👍👍👍👍
@royalsingh6703
@royalsingh6703 4 жыл бұрын
Bachpan yaad a gya..mein haryana toh ha.. Jalandhar dordarshan di dabbi lgake dekde hunde c
@varinderkumar2260
@varinderkumar2260 4 жыл бұрын
29.4.2020 dekh reha lockdown vich bahut hit eh
@pinduaimapindu5602
@pinduaimapindu5602 5 ай бұрын
ਉਦੋ ਵੇਖਿਆ ਸੀ ਬੱਚੇ ਸੀ ਪਰ ਅੱਜ ਵੇਖ ਰੋਣਾ ਆ ਗਿਆ
@crazyindianguy3134
@crazyindianguy3134 4 жыл бұрын
Those good old days.......
@sunny78646
@sunny78646 4 жыл бұрын
Eh a tv serials di creativity te level of quality 👌👌🙏
@SanjeevKumar-vg2ip
@SanjeevKumar-vg2ip 4 жыл бұрын
Kal di Gallann . Lag rahi hai. Jado mau eh program vekhya si. Time kiwe nikal janda hai . Pata hi nahi lagda. Guggi ji ne bahut mehanat kitee hai.Good acting
@babbalsingh6518
@babbalsingh6518 3 ай бұрын
90,s kids like here ❤
@MK-vp6je
@MK-vp6je 3 ай бұрын
School di yaad aa gyi ehnu dekh ke :-)
@gagankatariaakagaganastic1180
@gagankatariaakagaganastic1180 4 жыл бұрын
nale badi khushi hoi purane Punjabi program dekh ke!!
@DaddyPodcast21
@DaddyPodcast21 3 ай бұрын
❤❤ bachpan yaad aa gya yarr😢😢
@thetruth5672
@thetruth5672 4 жыл бұрын
Kithe gaye oh din. Rabba mera bachpan mod de
Khara Dudh
27:32
ddpunjabi
Рет қаралды 2,1 МЛН
Леон киллер и Оля Полякова 😹
00:42
Канал Смеха
Рет қаралды 4,7 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Ohdian Oh Jane
48:48
ddpunjabi
Рет қаралды 89 М.
Sunehari Sham part 4  on dd punjabi
6:36
dd punjabi
Рет қаралды 342 М.
Bibi Basso (A Story)/ ਬੀਬੀ ਬੱਸੋ/Dalip Kaur Tiwana
26:13
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 45 М.
Telefilam | Gharli | DD Punjabi
47:58
ddpunjabi
Рет қаралды 61 М.
Gurpreet Ghuggi - Ghuggi Chhoo Manter Part 2  ( Comedy Film )
25:51
TingLing Music
Рет қаралды 13 МЛН
Dehati Program Presenters on DD Jalandhar Jan 1991
9:01
Kohinoor Archive Videos
Рет қаралды 61 М.
Леон киллер и Оля Полякова 😹
00:42
Канал Смеха
Рет қаралды 4,7 МЛН