Рет қаралды 49,664
We are excited to present first ever melodious Panjabi rhyme version Tortoise and the Hare story, a must tell kids story from many generations. Enjoy this panjabi rhyme and watch your kids dance to it's tune.
#punjabi #punjabisong #rhymes #desi #childrensongs #sikh
ਕਛੁਏ ਅਤੇ ਖਰਗੋਸ਼ ਦੀ ਕਹਾਣੀ ਪਹਿਲੀ ਵਾਰ ਮਨਮੋਹਕ ਬਾਲਗੀਤ ਦੇ ਰੂਪ ਵਿਚ। ਤੁਹਾਡੇ ਨਿੱਕੇ ਪਿਆਰੇ ਨਿਆਣੇ ਲਈ ਮਾਤ ਭਾਸ਼ਾ ਪੰਜਾਬੀ ਦਾ ਇਹ ਗੀਤ ਪੇਸ਼ ਕਰਦਿਆਂ ਅਸੀਂ ਮਾਣ ਮਹਿਸੂਸ਼ ਕਰਦੇ ਹਾਂ।
ਇਹ ਸੇਵਾ ਵਿੱਚ ਅਸੀਂ ਆਪ ਸਭ ਦੇ ਸਹਿਯੋਗ ਨਾਲ ਲਗਾਤਾਰ ਨਵੀਆਂ ਪੁਲਾਂਘਾਂ ਸਰ ਕਰ ਰਹੇ ਹਾਂ। ਹੋਰ ਮਿਆਰੀ ਕੰਮ ਕਰਨ ਲਈ ਸਾਨੂੰ ਸਮਰਥ ਬਨਾਓ ਅਤੇ Dasvandh Network ਤੇ Donation signup ਕਰਕੇ ਧੰਨਵਾਦੀ ਬਨਾਉਣਾ ਜੀ।
Concept & Production: Vismaad
Music: Brijesh Ahuja (Serenity Sounds)
Keep tuned for many more rhymes ready to be published over next few weeks.
For More Fun, Games & Videos :
Website :- www.sikhville.org/
Playstore :- play.google.co....
iTunes:- itunes.apple.c....
Support and become a part SikhVille projects at www.dvnetwork....