Punjabi Song Guddiyan Patole ਗੁੱਡੀਆਂ ਪਟੋਲੇ | Dr Harinder Hundal | Dr Davinder Dhatt | Jasmer Dhatt

  Рет қаралды 3,447

Miss World Punjaban

Miss World Punjaban

Күн бұрын

Пікірлер: 70
@kuldeepkaur-jd2ki
@kuldeepkaur-jd2ki 3 ай бұрын
ਬਹੁਤ ਵਧੀਆ ਬਹੁਤ ਖੂਬਸੂਰਤ ਅਵਾਜ਼ ❤❤❤
@amarjitsinghsidhu7867
@amarjitsinghsidhu7867 8 ай бұрын
ਜੀ ਕਰਦਾ ਸਭ ਫਿਕਰ ਤਿਆਗਾਂ ਮੈਂ ਗੁਡੀ ਬਨ ਜਾਵਾਂ । ਗੀਤ ਰਚਨਾ - ਅਤੀ ਜਜ਼ਬਾਤੀ (ਜਨਮ ਤੋਂ ਵਿਦਾਈ ਤਕ ਦਾ ਸਫਰ) ਸੰਗੀਤ - ਸਿਧਾ ਅਤੇ ਸਾਦਾ - ਦਿਲ ਨਾਲ ਜੁੜਨ ਵਾਲਾ, ਦਿਲ ਤੇ ਅਸਰ ਕਰਨ ਵਾਲਾ ਗਾਇਕਾ - ਬੇਮਿਸਾਲ , ਲਾਜਵਾਬ
@jaskaransingh-di8zl
@jaskaransingh-di8zl 8 ай бұрын
Pure punjabi singing Beautiful folk voice singer harinder hundal
@MrRanguwal
@MrRanguwal 8 ай бұрын
ਬਹੁਤ ਹੀ ਵਧੀਆ ਜੀ ਮੁਬਾਰਕਾਂ
@dr.khushnasibkaur1415
@dr.khushnasibkaur1415 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਪੂਰਾ ਗੀਤ ਸੁਣਿਆ ਜੀ ਵਾਕਿਆ ਹੀ ਰੂਹ ਸਰਸ਼ਾਰ ਹੋ ਗਈ ਜੀ ਬਾ-ਕਮਾਲ ਜੀਓ !!!!ਗੁੱਡੀਆਂ ਦੇ ਰੂਪਕ ਰਾਹੀਂ ਵੱਖ-ਵੱਖ ਰਿਸ਼ਤਿਆਂ ਦੀ ਗਹਿਰਾਈ ਧੀਆਂ ਮਾਵਾਂ ਭੈਣਾਂ ਭਰਾਵਾਂ ਵਾਗ ਮਹਿਸੂਸ ਕੀਤਾ ਗਿਆ ਹੈ।ਇਹ ਗੁੱਡੀਆਂ ਮਹਿਜ਼ ਖਿਡੌਣੇ ਹੀ ਨਹੀਂ ਹਨ ਜੀ ਬਲਕਿ ,ਇਨ੍ਹਾਂ ਦੇ ਨਾਲ਼ ਸਾਡੇ ਮਾਨਸਿਕ ਤੇ ਭਾਵਨਾਤਮਕ ਸੰਬੰਧ ਵੀ ਜੁੜੇ ਹੋਏ ਹਨ।ਇਹ ਸਾਡੇ ਮਨਾਂ ਵਿੱਚ ਇਸ ਕਦਰ ਰਮੀਆਂ ਹੋਈਆਂ ਨੇ ,ਜਿਸ ਵਿੱਚ ਪਿਆਰ,ਮਮਤਾ ,ਤੇ ਭਰੋਸਿਆਂ ਦੀਆਂ ਦਾਵੇਦਾਰੀਆਂ ਨੇ। ਕਿਤੇ -ਕਿਤੇ ਇਨ੍ਹਾਂ ਨਾਲ ਰਮੇ ਹੋਣ ਕਾਰਨ ਝਮੇਲਿਆਂ ਤੋਂ ਮੁਕਤ ਹੋ ਸੱਚਮੁੱਚ ਆਪ ਹੀ ਗੁੱਡੀ ਹੋਣ ਨੂੰ ਜੀ ਕਰਦਾ ਹੈ।ਜਿੰਨੀ ਸ਼ਿੱਦਤ ਨਾਲ ਭੈਣ ਭੁਪਿੰਦਰ ਜੀ ਨੇ ਇਨ੍ਹਾਂ ਕਲਾਤਮਕ ਛੋਹ ਦੇ ਕੇ ਬਣਾਇਆ ਹੈ ਓਨੀ ਸ਼ਿੱਦਤ ਨਾਲ ਡਾ.ਹਰਵਿੰਦਰ ਮੈਡਮ ਜੀ ਨੇ ਇਸ ਤਹਿਰੀਰ ਨੂੰ ਬਾ-ਤਰੰਨਮ ਪੇਸ਼ ਕਰ ਸਰਸ਼ਾਰ ਕਰ ਦਿੱਤਾ ਕਿ ਰੂਹ ਨੂੰ ਸਕੂਨ ਮਿਲਦਾ ਹੈ। ਇਸ ਸੁਹਿਰਦ ਸ਼ੁਭ ਕਾਰਜ ਲਈ ਢੱਟ ਸਾਹਿਬ ਦਾ ਯੋਗਦਾਨ ਬਹੁਮੁੱਲਾ ਹੈ ਜੋ ਆਪਣੀ ਵਿਰਸੇ ਨੂੰ ਸਾਂਭਣ ਲਈ ਨਿਰੰਤਰ ਕਾਰਜਸ਼ੀਲ ਨੇ। ਸ਼ਾਲਾ!ਇਹ ਵਿਰਸੇ ਨੂੰ ਸਾਂਭਣ ਲਈ ਪ੍ਰਮਾਤਮਾ ਸਦਾ ਮਿਹਰਾਂ ਰੱਖੇ ! ਆਮੀਨ
@MsWorldPunjaban
@MsWorldPunjaban 3 ай бұрын
Thanks ji Doll maker Dr Davinder Kaur Dhatt and Singer' name is Dr Harinder Hundal
@amarnoori4231
@amarnoori4231 8 ай бұрын
Boht vdiya likhya dhatt bhaji ne te hundal ne bakhubi boht sohna gaya a 🙏🏽😍🥰🙌👍
@MsWorldPunjaban
@MsWorldPunjaban 8 ай бұрын
Sukria Bhainji
@MsWorldPunjaban
@MsWorldPunjaban 4 ай бұрын
Thanks everyone
@jiwanbalagupta9825
@jiwanbalagupta9825 8 ай бұрын
Dr Devinder guddyan bnaun de mahir,tuhade passion nu SALAM.Harinder Hundal ji ne es nu apne bhavan vich pero k gayaki rahin hor v char chnn lga detey.❤❤🎉🎉
@KulwinderKaur-us1uw
@KulwinderKaur-us1uw 7 ай бұрын
ਬਹੁਤ ਵਧੀਆ ਆਵਾਜ਼ ਤੇ ਅਲਫਾਜ਼,,, ਵਧਾਈ ਦੇ ਹੱਕਦਾਰ ਹੋ ਤੁਸੀਂ ਸਾਰੇ,,,,,,,
@MsWorldPunjaban
@MsWorldPunjaban 7 ай бұрын
suskria jio
@sukhmitsinghkhanna5859
@sukhmitsinghkhanna5859 3 ай бұрын
🎉ਬਹੁਤ ਵਧੀਆ ਜੀ 🎉
@navneetkaur8000
@navneetkaur8000 8 ай бұрын
Boht he payari aawaj ❤❤ congratulations 🎉
@Palidetwaliaofficial
@Palidetwaliaofficial 8 ай бұрын
Ssa bha je khush raho v nice je Mubarkan je
@balwinderjitkaurbhatti6241
@balwinderjitkaurbhatti6241 3 ай бұрын
Melodious voice and beautiful song and dolls
@karamdeepsinghbirdi3024
@karamdeepsinghbirdi3024 8 ай бұрын
ਮੁਬਾਰਕਬਾਦ ਢੱਟ ਸਾਹਿਬ ❤
@avtarsinghchanne5720
@avtarsinghchanne5720 7 ай бұрын
ਗੁੱਡੀਆਂ, ਬਹੁਤ ਹੀ ਵਧੀਆ ਹਰ ਪੱਖ ਤੋਂ ਕਾਬਿਲੇ ਤਾਰੀਫ ਗੀਤ ਹੈ 👌🌹
@WatanjitSingh1
@WatanjitSingh1 8 ай бұрын
ਜਸਮੇਰ ਢੱਟ ਜੀ ਦੇ ਲਿਖੇ ਗੀਤ 'ਗੁੱਡੀਆਂ' ਨੂੰ ਹਰਿੰਦਰ ਹੁੰਦਲ ਜੀ ਤੋਂ ਵਧੀਆ ਕੋਈ ਆਵਾਜ ਨਹੀਂ ਸੀ ਮਿਲ ਸਕਦੀ।ਗੀਤ ਵਾਰ ਵਾਰ ਸੁਣਨ ਨੂੰ ਜੀਅ ਕਰਦਾ। ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਢੱਟ ਸਾਹਬ ਵੱਲੋਂ ਅਣਮੁੱਲਾ ਗੀਤ ਪਾਉਣ ਲਈ ਧੰਨਵਾਦ🙏🙏
@AmandeepKaur-lw8lf
@AmandeepKaur-lw8lf 8 ай бұрын
ਬਹੁਤ ਖੂਬਸੂਰਤ ..ਕਮਾਲ ਦੇ ਅਹਿਸਾਸ ❤
@punjabilokrangamanpreetkau2022
@punjabilokrangamanpreetkau2022 7 ай бұрын
ਬਹੁਤ ਬਹੁਤ ਹੀ ਖ਼ੂਸੂਰਤ ਲਿਖ਼ਤ ਤੇ ਆਵਾਜ਼ ❤❤❤❤🙏🙏🙏 ਸਕੂਨ
@manjumiddha982
@manjumiddha982 8 ай бұрын
Soulful voice!
@loksabhyicharaksath
@loksabhyicharaksath 7 ай бұрын
ਬਹੁਤ ਬਾਕਮਾਲ ਗੀਤ,ਸੋਹਣੀ ਆਵਾਜ਼ ਦੀ ਮਾਲਕ ਮੇਰੀ ਭੈਣ ਨੇ ਗਾਇਆ ਵੀ ਬਹੁਤ ਸੋਹਣਾ,.....ਸੋਨੇ ਤੇ ਸੁਹਾਗਾ
@parminderalbela2260
@parminderalbela2260 7 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਮੁਬਾਰਕ ਭੈਣਜੀ
@yashpathania345
@yashpathania345 8 ай бұрын
❤❤❤ Beautiful Music, Touching Lyrics and Rendered in Highly Soothing and Melodious Voice. Lovely Presentation
@gurbhajansinghgill
@gurbhajansinghgill 8 ай бұрын
ਮੁਬਾਰਕਾਂ ਡਾ. ਦੇਵਿੰਦਰ ਜੀ। ਜਸਮੇਰ ਨੇ ਸੋਹਣਾ ਗੀਤ ਲਿਖਿਐ। ਹਰਿੰਦਰ ਹੁੰਦਲ ਦੀ ਮਿਸ਼ਰੀ ਤੋਂ ਮਿੱਠੀ ਆਵਾਜ਼ ਕਮਾਲ ਹੈ। ਗੁੱਡੂ ਦਾ ਸੰਗੀਤ ਰੂਹ ਨੂੰ ਟੁੰਬਦੈ। ਸਭ ਨੂੰ ਮੁਬਾਰਕਾਂ। ਗੁਰਭਜਨ ਗਿੱਲ
@MsWorldPunjaban
@MsWorldPunjaban 8 ай бұрын
sukrian bhaji tuahada ashirwad
@lifeandkitchenrules.3678
@lifeandkitchenrules.3678 3 ай бұрын
Congratulations Dhatt sahib. Beautiful song. Singing superb. Amarjit Barnala.
@mahidhaliwal654
@mahidhaliwal654 8 ай бұрын
Bhut achha ji va kmaal awaz harinder didi nd gudu bhaji da sangeet te lyrics 🥰
@ranjitnanra1731
@ranjitnanra1731 8 ай бұрын
Nice bhaji sangeet
@surjuneja4497
@surjuneja4497 8 ай бұрын
Congrates u for putting life in these beautiful dolls by this soulful song - really appreciable for lyrics n artist who created these dolls with beautiful skills - congratulations both of u again 😍
@MsWorldPunjaban
@MsWorldPunjaban 8 ай бұрын
Thanks veru much
@gavibirdi30
@gavibirdi30 3 ай бұрын
ਬਾਕਮਾਲ ਗੀਤ 👌🏻
@BakhshishBisa-gq5lz
@BakhshishBisa-gq5lz 7 ай бұрын
Wah So sweet voice 👍 Waheguru ji khoob trakkiyan bakhshe 🌹 Best wishes 🌹 God bless you ❤️
@dr.harisinghjachak8866
@dr.harisinghjachak8866 3 ай бұрын
ਵਾਹ ਜੀ ਵਾਹ ਕਮਾਲ ਬਹੁਤ ਵਧੀਆ ਜੀ
@gurpreetgrewal6778
@gurpreetgrewal6778 8 ай бұрын
Beautiful song.Superb singing Harinder Hundal.Congratulations.!!
@drdevinderdilroop7031
@drdevinderdilroop7031 8 ай бұрын
Bohat khoob ji. Mubarkan ji
@malkitsidhu4449
@malkitsidhu4449 3 ай бұрын
Totally melodious and well written and beautiful composed ❤ good team work congratulations ❤
@luckyboy5721
@luckyboy5721 7 ай бұрын
Bahut pyara likhea te gayea mam ji rabb thnu bhut bhut tarakiya bakhse 🙏🙏
@SatnamSingh-e9i7v
@SatnamSingh-e9i7v 6 ай бұрын
❤ ਬਹੁਤ ਖੂਬ ਕਲਮਬੱਧ ਕੀਤਾ
@MsWorldPunjaban
@MsWorldPunjaban 6 ай бұрын
Sukria ji
@malkitsidhu4449
@malkitsidhu4449 8 ай бұрын
Congratulations to full team melodious voice of beautiful gudi Hundal.god bless you all
@punjabitone5765
@punjabitone5765 7 ай бұрын
ਬਹੁਤ ਖੂਬ
@navneetchopra6984
@navneetchopra6984 8 ай бұрын
Melodious voice and beautiful dolls
@rashidkasai7304
@rashidkasai7304 8 ай бұрын
Graet paina
@bhagwantsinghahuja9731
@bhagwantsinghahuja9731 7 ай бұрын
Wah wah wah wah wah wah wah wah super super super super super super
@hartejveerhundal3011
@hartejveerhundal3011 8 ай бұрын
Soulful voice🎉 congratulations didi 😍🥰
@karamdeepsinghbirdi3024
@karamdeepsinghbirdi3024 8 ай бұрын
❤ ਇਕ ਖੂਬਸੂਰਤ ਪੇਸ਼ਕਸ਼ ❤
@MsWorldPunjaban
@MsWorldPunjaban 7 ай бұрын
Thanks ji
@sukhwindersukhi4872
@sukhwindersukhi4872 8 ай бұрын
ਬਹੁਤ ਵਧੀਆ
@mandeepdeewana5969
@mandeepdeewana5969 8 ай бұрын
Hearttouching ❤
@hairstylistjyoti4379
@hairstylistjyoti4379 7 ай бұрын
Jini tareef kro ohni ght aa ..tusi sanu sada sabeachaar yaad krvaea🙏🙏🙏🙏🙏🙏🙏🙏
@rashidkasai7304
@rashidkasai7304 8 ай бұрын
🙏🙏🙏🙏🙏🙏🙏🙏
@PriyaPriya-lt6yr
@PriyaPriya-lt6yr 8 ай бұрын
Heart touching mam 💕✨
@ajsingh2188
@ajsingh2188 8 ай бұрын
Very beautiful, soulful voice and well written, congratulations. Dr. Amarjit
@PriyaPriya-lt6yr
@PriyaPriya-lt6yr 7 ай бұрын
❤❤❤
@IqbalKahlon713
@IqbalKahlon713 8 ай бұрын
Melodious voice and awesome lyrics ❤❤❤❤❤❤
@Gillfaridkot1
@Gillfaridkot1 7 ай бұрын
Very nice ❤
@amarjitshergill2690
@amarjitshergill2690 7 ай бұрын
waheguru ji ka khalsa waheguru ji ki fatch our ardass prayer for all of you live long long happy healthy life many many more years to cme all of you are blessed by waheguru ji in the world
@MsWorldPunjaban
@MsWorldPunjaban 7 ай бұрын
thanks
@balwinderjitkaurbhatti6241
@balwinderjitkaurbhatti6241 3 ай бұрын
❤🎉😢
@meenakshiverma588
@meenakshiverma588 8 ай бұрын
Awesome...full of feelings and emotions....Sweet voice
@MsWorldPunjaban
@MsWorldPunjaban 8 ай бұрын
Thanks very much
@ekatersidhu4951
@ekatersidhu4951 8 ай бұрын
🎉🎉🎉
@jasleenkaur3152
@jasleenkaur3152 8 ай бұрын
This is so beautiful. The song, the voice and the Guddiyan are a perfect representation of our culture. May God bless you Sir and Mam for your such tremendous efforts.
@misssundraan5922
@misssundraan5922 8 ай бұрын
❤❤❤
@surjeetsinghsandhu4176
@surjeetsinghsandhu4176 8 ай бұрын
❤❤
@vickychauhan628
@vickychauhan628 8 ай бұрын
💖💖💖💕💕💕💕💖💖💖
@cutenancy
@cutenancy 8 ай бұрын
😢😢
@gursharanjitkaur7137
@gursharanjitkaur7137 7 ай бұрын
❤❤❤
Apna Farz Sewa Society Lachkani | Pal Kharoud Naal Mulaqat
9:08
Indian Mom Cooking
Рет қаралды 9 М.
За кого болели?😂
00:18
МЯТНАЯ ФАНТА
Рет қаралды 2,9 МЛН
Sukhwinder Amrit -  New Poetry -  2014
4:10
Sukhwinder Amrit
Рет қаралды 28 М.