Punjabi University ਦੇ ਵਿਦਿਆਰਥੀਆਂ ਨੇ ਕਿਉਂ ਕੁੱਟਿਆ ਪੰਜਾਬੀ ਦਾ ਪ੍ਰੋਫ਼ੈਸਰ ? | Patiala News | N18V

  Рет қаралды 197,897

News18 Punjab

News18 Punjab

Күн бұрын

Punjabi University ਦੇ ਵਿਦਿਆਰਥੀਆਂ ਨੇ ਕਿਉਂ ਕੁੱਟਿਆ ਪੰਜਾਬੀ ਦਾ ਪ੍ਰੋਫ਼ੈਸਰ ? | Patiala News | N18V
#punjabiuniversity #punjabiuniversitypatiala #news18punjab #studentsprotest #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Patiala
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 201
@kamalraj1667
@kamalraj1667 Жыл бұрын
ਸ਼ਾਬਾਸ਼ ਬੱਚਿਓ ਇਹੋ ਜਹੇ ਪ੍ਰੋਫੈਸਰ ਨੂੰ ਸਜ਼ਾ ਜ਼ਰੂਰ ਦਿਵਾਓ ਸਭ ਤੁਹਾਡੇ ਨਾਲ ਹਨ
@RickyMaan-ip1in
@RickyMaan-ip1in Жыл бұрын
ਜਿਹੜੇ ਲੋਕ ਪੜਨ ਲਈ ਪਾਗਲ ਹੁੰਦੇ ਆ। ਪਿਆਰ ਹੁੰਦਾ ਪੜਾਈ ਨਾਲ ਤੇ ਪੜਾਈ ਪੂਰੀ ਵੀ ਕਰਦੇ ਆ। ਪਰ ਨੌਕਰੀਆਂ ਅਨਪੜ੍ਹਾ ਨੂੰ ਮਿਲਦੀਆਂ ਆ ਰਿਸ਼ਵਤਾਂ ਦੇ ਕੇ ਆ ਹਾਲ ਆ ਪੰਜਾਬ ਦਾ।
@RamanGrewal-y2n
@RamanGrewal-y2n Жыл бұрын
ਸ਼ਾਬਾਸ਼ ਬੱਚੇ ਏਕਾ ਬਰਕਰਾਰ ਰੱਖੋ, ਤੁਸੀਂ ਬਹੁਤ ਚੰਗਾ ਕਰ ਸਕਦੇ ਹੋ
@Mohneetkaur245
@Mohneetkaur245 Жыл бұрын
ਅਸੀਂ ਸਬ ਤੁਹਾਡੇ ਨਾਲ ਹਾਂ ਇਸ ਭੈਣ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀ ਦਾ
@singhsaab6992
@singhsaab6992 Жыл бұрын
ਯੂਥ ਸੱਚ ਲਈ ਆਵਾਜ਼ ਚੁੱਕ ਰਿਹਾ good job💪
@tejwantsingh3114
@tejwantsingh3114 Жыл бұрын
ਇਕ ਜਾਂ ਦੋ ਵਿਦਿਆਰਥੀ ਗਲਤ ਹੋ ਸਕਦੇ ਨੇ ਕੀ ਸਾਰੇ ਹੀ ਗਲਤ ਨੇ ਹਾਂ ਵਿਦਿਆਰਥੀਆਂ ਨਾਲ ਅਧਿਆਪਕ ਦਾ ਵਿਵਹਾਰ ਆਪਣੇ ਬੱਚਿਆਂ ਵਾਂਗ ਹੋਣਾ ਚਾਹੀਦਾ ਜੀ।।
@rajwantsingh2523
@rajwantsingh2523 Жыл бұрын
ਬਹੁਤ ਵਧੀਆ ਕੀਤਾ ਵਿਦਿਆਰਥੀਆ ਨੇ, ਪਰੋਫੈਸਰ ਉਪਰ ਪਰਚਾ ਦਰਜ ਹੋਣਾ ਚਾਹੀਦਾ ਹੈ
@gagangill5102
@gagangill5102 Жыл бұрын
ਕੁੜੀ ਦੇ ਮਾਪਿਆਂ ਨੂੰ ਕੁੜੀ ਨੂੰ ਘਰ ਰੱਖਣਾ ਚਾਹੀਦਾ ਸੀ.... ਜੇ ਉਹ ਠੀਕ ਨੀ ਸੀ
@MADE_IN_PANJAB
@MADE_IN_PANJAB Жыл бұрын
Gundagardi hai students di Professor di gall ta sun lao Family te vi swal hai kudi nu hospital kyun nahi laike gaye Gundagardi krde ne students Professor against complaint koi keeti nahi and hun.uss nu assault karna and maar kutai karni This is non maturity of students
@AmritNumberdar
@AmritNumberdar Жыл бұрын
​@@gagangill51020:32
@tsandhu48
@tsandhu48 Жыл бұрын
Girl shouldn't be in school she should be in hospital students are totally wrong.
@desiblogpunjab
@desiblogpunjab Жыл бұрын
Apna medical certificate
@jeetgill3362
@jeetgill3362 Жыл бұрын
ਇਹ ਬਹੁਤ ਸਹੀ ਕੀਤਾ ਬਹੁਤ ਗੰਦ ਪ੍ਰੋਫੈਸਰ ਸੀ
@ramneetmaan319
@ramneetmaan319 Жыл бұрын
ਬਹੁਤ ਵਧੀਆ ਵਿਦਿਆਰਥੀਆ👍👍
@dhillonboys630
@dhillonboys630 Жыл бұрын
ਸਿਆਣਿਆਂ ਨੇ ਕਿਹਾ ਹੈ ਬਾਕੀ ਦਾ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਆ, ਡਿਗਰੀ ਤਾ ਦੋ ਸਾਲ ਬਾਦ ਵੀ ਮਿਲ ਸਕਦੀ ਹੈ ਪਰ ਜਿੰਦਗੀ ਨਹੀ
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ
@bikramjeetsingh5286
@bikramjeetsingh5286 Жыл бұрын
ਜਾਨ ਹੈ ਤਾਂ ਜਹਾਨ ਹੈ। ਪਹਿਲਾਂ ਸਹੇਤ ਬਾਕੀ ਸਭ ਕੁਝ ਬਾਦ।
@HARJEETSINGH-yv1np
@HARJEETSINGH-yv1np Жыл бұрын
ਪੜ ਲਿਖ ਕੇ ਖੂਹ ਵਿੱਚ ਪਾਈਆਂ ਏਹੋ ਜਿਹੇ ਭਰਿਸ਼ਟ ਪ੍ਰੋਫੈਸਰਾਂ ਨੇ ,ਲੱਖ ਦੀ ਲਾਹਣਤ ,ਡੁੱਬਕੇ ਮਰ Jo 😞😞😞😭😭😭
@surjitgill6411
@surjitgill6411 Жыл бұрын
ਪ੍ਰੋਫੈਸਰ ਸੁਰਜੀਤ ਸਿੰਘ ਦੇ ਇਨੇ ਕੁ ਸ਼ਬਦ ਕੁੜੀ ਦੇ ਵਿਰੁੱਧ ਨਹੀਂ ਇਹ ਕੋਈ ਮਾੜੀ ਸ਼ਬਦਾਵਲੀ ਨਹੀਂ ਹੈ। ਅਧਿਆਪਕ ਪੜ੍ਹਾਈ ਨੂੰ ਮੁੱਖ ਰਖਦਾ ਹੋਇਆ ਇਨਾ ਕੁ ਤਾਂ ਕਹਿ ਹੀ ਦਿੰਦੇ ਨੇ ‌।
@Meet597
@Meet597 Жыл бұрын
Bs bs
@SonaPassi05
@SonaPassi05 Жыл бұрын
Jdo apni nl bni fer khi
@AmandeepKaur-jg6ku
@AmandeepKaur-jg6ku Жыл бұрын
Sir ...jehde bnde te paindi aaa oh eee jnda c
@devil.com1070
@devil.com1070 Жыл бұрын
​@@SonaPassi05tu apni smbal la fir gal kari
@Gur969
@Gur969 Жыл бұрын
Veer ji je sode agge koi bohat jada serious patient howe TUC dso ohnu pehla dwai dwaonge ke aakhonge v athe baitho nhi dwai laini
@GurmeetSingh-u6d5x
@GurmeetSingh-u6d5x Жыл бұрын
ਭਾਰਤ ਦੇਸ ਤੇ। ਪੰਜਾਬ ‌‌ ਵਿੱਚ ਹਾਥੀ ਵੋਟ ਹਾਥੀ ‌‌ਵੋਟ ਹਾਥੀ ਵੋਟ ਹਾਥੀ ‌‌ਵੋਟ ਹਾਥੀ ਵੋਟ ਹਾਥੀ ‌‌ਵੋਟ ਹਾਥੀ ਵੋਟ ਹਾਥੀ ‌‌ਵੋਟ ਹਾਥੀ ਵੋਟ 2024‌ ਚ ਪ੍ਰਧਾਨ ਮੰਤਰੀ ਮਾਇਆਵਤੀ‌ ਕਿਸੇ ਵਿਦਿਆਰਥੀ। ਦੀ ਮੌਤ ਨਹੀਂ ਹੋਵੇਗੀ ਜੀ
@komalkahlon7792
@komalkahlon7792 Жыл бұрын
Kise bacche nu kuj na kaho saare teachers te professors nu benti a .. jis ne padna pad lyuga .. eh pehla wala time nahi reha hun bacchya vich patience nhi rhi hun
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ
@jattmoosewala83
@jattmoosewala83 Жыл бұрын
ਸਹੀ ਗੱਲ ਹੈ
@littlegems8853
@littlegems8853 Жыл бұрын
Te takat v nhi
@pyaralalgarg1467
@pyaralalgarg1467 Жыл бұрын
ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਦੁਰ ਪ੍ਰਬੰਧ ਨੂੰ ਸਮਰਥਨ ਪ੍ਰਮੁੱਖ ਸਕੱਤਰ ਉੱਚ ਸਿੱਖਿਆ ਦਾ ਪ੍ਰਾਪਤ ਹੈ
@sukhbeerbrar5423
@sukhbeerbrar5423 Жыл бұрын
ਇਸ ਤੇਲ ਪ੍ਰੋਫੈਸਰ ਨੂੰ ਡਿਸਮਿਸ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਕੀਤਾ ਜਾਵੇ ਜੀ
@lakhvirkalyan9556
@lakhvirkalyan9556 Жыл бұрын
Sarkar ei fuddu aa
@pyaralalgarg1467
@pyaralalgarg1467 Жыл бұрын
ਇਹ ਜਵਾਬ ਕ੍ਰਿਮਿਨਲ ਹੈ ਪ੍ਰੋਫ਼ੈਸਰ ਦਾ
@MalkitSingh-nl1sg
@MalkitSingh-nl1sg Жыл бұрын
ਵੀਰੋ ਭੈਣ ਨੂੰ ਇਨਸਾਫ ਦਿਵਾਉ
@vijaykajla850
@vijaykajla850 Жыл бұрын
ਬਹੁਤ ਹੀ ਮੰਦਭਾਗੀ ਘਟਨਾ 😢
@darshansingh667
@darshansingh667 Жыл бұрын
ਚੰਗੀ ਸੇਵਾ ਕਰੋ ਪੑੋਃ ਦੀ
@tubeyou100ful
@tubeyou100ful Жыл бұрын
ਪ੍ਰੋਫੈਸਰ ਵਾਕਿਆ ਹੀ ਮਾੜਾ ਬੰਦਾ ਹੋਵੇਗਾ ਕਿਉਂ ਕੇ ਕੋਈ ਇਕ ਬੰਦਾ ਵੀ ਉਸ ਦੇ ਪਖ ਵਿਚ ਨਹੀਂ ਬੋਲ ਰਿਹਾ, ਯੂਨੀਵਰਸਿਟੀ ਵਿਚੋਂ ਬਾਹਰ ਕਦੋਂ ਇਹੋ ਜਿਹੇ ਬੰਦੇ ਨੂੰ।
@GurdialSingh-yn9tq
@GurdialSingh-yn9tq Жыл бұрын
ਕੁਟ ਕੇ ਅਲਖ ਹੀ ਮੁਕਾ ਦਿੰਦੇ ਪ੍ਰੋਫੈਸਰ ਦੀ
@gurjeetkaurravidassiagurje7696
@gurjeetkaurravidassiagurje7696 Жыл бұрын
Waheguruji waheguruji
@tanvirbuttar6506
@tanvirbuttar6506 Жыл бұрын
ਜੇਕਰ ਕੁੜੀ ਪਹਿਲਾਂ ਹੀ ਦੋ ਤਿੰਨ ਸਾਲ ਤੋਂ ਬੀਮਾਰ ਸੀ ਤਾਂ ਇਸ ਵਿੱਚ ਪ੍ਰੋਫੈਸਰ ਸਾਹਿਬ ਦਾ ਕੀ ਕਸੂਰ
@MDZone-zt3sm
@MDZone-zt3sm Жыл бұрын
Enni bimari di halat ch bache nu bhar study lai nahi bhejna chahida
@RabtaPunjab
@RabtaPunjab Жыл бұрын
Punjab Students Union (PSU) ਨੇ ਕਿਵੇਂ ਕੀਤੇ ਸੰਘਰਸ਼, ਰੋਕੀ ਬਦਮਾਸ਼ੀ, ਸਰਕਾਰਾਂ ਝੁਕਾਈਆਂ, ਸ਼ਾਨਦਾਰ ਇਤਿਹਾਸ, ਵਿਸ਼ੇਸ਼ ਇੰਟਰਵਿਊ part- kzbin.info/www/bejne/oYG0hJ1_pteKoLMsi=hqdmCwdTcbofmoa0
@rajwantsingh2523
@rajwantsingh2523 Жыл бұрын
ਇਹ ਪਰੋਫੈਸਰ ਬਹੁਤ ਹੀ ਮਾੜਾ ਬੰਦਾ ਹੈ।ਸੁਰਜੀਤ ਨੂੰ ਹੋਰ ਠੋਕੇ।
@simerjit99
@simerjit99 Жыл бұрын
Waheguru Ji ka khalsa waheguru Ji ki fateh waheguru Ji 🙏🙏🌹
@jasran786
@jasran786 Жыл бұрын
ਅਜਿਹੇ ਬੇਕਾਰ ਪ੍ਰੋਫੈਸਰ ਸ਼ਿਫਾਰਿਸ਼ ਰਹੀ ਲਗੇ ਬੇਕਾਰ ਬੰਦੇ ਨੇ। ਛਿੱਤਰ ਨਾ ਮਾਰ ਕੇ ਅਜਿਹੇ ਬੰਦੇ ਫ਼ਾਂਸੀ ਦੇ ਲਾਇਕ ਨੇ।ਤੁਰੰਤ ਕਾਰਵਾਈ ਹੋਵੇ।
@prabhjotkhalsa5318
@prabhjotkhalsa5318 Жыл бұрын
ਸੁਰਜੀਤ ਕੁੱਤੇ ਨੂੰ ਸਸਪੈਂਡ ਕਰੋ
@MADE_IN_PANJAB
@MADE_IN_PANJAB Жыл бұрын
5:06 betukki gall binna inquiry de kuch nahi ho skda
@SunnySingh-ck5ot
@SunnySingh-ck5ot Жыл бұрын
Bilkul sahi kita vidiyarthiyan ne...... Bhen nu insaf dwaa rhe bahut vdia.....
@devil.com1070
@devil.com1070 Жыл бұрын
ਕੁੜੀ ਨੂੰ ਕਿ ਗਲਤ ਕਹਿ ਤਾਂ ਉਸਨੇ ਇਹੀ ਕਿਹਾ ਨਾ ਕਿ ਆਪਣੀ ਹੈਲਥ ਦੇਖ ਲਓ ਯ ਸਟੱਡੀ ਹਨ ਮੇਰੀ ਤਾਂ ਉਹ ਆਪ ਹੈ ਨਾ ਕਿ teacher ਨੇ marya ਕੁੜੀ ਜਦ ਬਿਮਾਰ ਹੈ ਤਾਂ ਆਪਣੀ ਸੇਹਤ ਵਾਲ਼ ਦੀਆਂ ਦੇ
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ ਗੱਲ ਸਿਰਫ ਸਿਹਤ ਦੀ ਨਹੀਂ ਸੀ
@inderminhas3512
@inderminhas3512 Жыл бұрын
• ਨਾਂ ਗੋਲਡੀ ਬਰਾਡ ਆਇਆ • ਨਾਂ ਗੋਰੇ ਕੰਮ ਕਰਨ ਆਏ • ਨਾਂ ਬੁਡਲਾਡੇ ਦੀ ਅੱਗ ਬੁਜਾੳਣ ਨੂੰ ਨਿਊਯਾਰਕ ਵਾਲੀ ਫਾਇਰ ਬ੍ਰਿਗੇਡ ਆਈ • ਨਾਂ ੧੦੦੦ ਰੁਪਏ ਬੀਬੀਆ ਦੇ ਖਾਤੇ ਵਿਚ ਆਏ • ਨਾਂ ਨਸ਼ਾ ਖਤਮ ਹੋਇਆ • ਨਾਂ ਸਿਹਤ ਸੁਵਿਧਾਵਾਂ ਮਿਲਿਆਂ • ਨਾਂ V I P ਕਲਚਰ ਖਤਮ ਹੋਇਆ ਨਾਂ ਪੰਜਾਬ ਦਾ ਖਜਾਨਾ ਭਰਿਆ • ਉਲਟਾ N O C ਦਾ ਨਸ਼ੇ ਦਾ ਗਿ.ਫਟ ਦੇ ਦਿੱਤਾ ਪੰਜਾਬ ਵਾਸੀਆ ਨੂੰ
@gagangill5102
@gagangill5102 Жыл бұрын
ਵੀਰ ਬਿਜਲੀ ਸਸਤੀ ਹੋ ਗਈ...500 unit ਨਾਲ਼ੇ ਦਾਰੂ ਸਸਤੀ ਕਰ ਤੀ.. ਹੋਰ ਦੱਸ ਕੀ ਚਾਹੀਦਾ.... ਜੇ ਤੂੰ ਨਸ਼ਾ ਕਰਦਾ ਤਾਂ ਆਪ ਹੀ ਛੱਡ ਲਈ...... ਸਰਕਾਰ ਨੀ ਛਡਾਉਂਦੀ ਤੇਰਾ ਨਸ਼ਾ....
@inderminhas3512
@inderminhas3512 Жыл бұрын
Veer sanu free ch khaan di adat ni hagi ..Tera chli jnda free ch chlayi chal tu ....daru pee te 500 unit ch fan chla k soja bs ...
@mahinangalstudio
@mahinangalstudio Жыл бұрын
ਸਰਕਾਰ ਧਿਆਨ ਦਿਓ
@SonaPassi05
@SonaPassi05 Жыл бұрын
Bilkul shi kita proffer nl
@amarpalsingh1666
@amarpalsingh1666 Жыл бұрын
ਇਹੋ ਜਿਹਾ ਕੁੱਛ ਅਗਰ ਤੇਰੇ ਨਾਲ ਯਾ ਤੇਰੇ ਕੁੜੀ ਨਾਲ ਹੋਵੇ ਤਾਂ ਫਿਰ ਤੂੰ ਕਿ ਕਰੇ ਗੀ
@Rajwinderkaur-pm4fq
@Rajwinderkaur-pm4fq Жыл бұрын
0:20
@lahhsc7743
@lahhsc7743 Жыл бұрын
ਮੇਰੇ ਪਿੰਡ ਤੋ ਹੀ ਕੁੜੀ ਆ ਬੌਹਤ ਮਾੜਾ ਹੋਇਆ
@karamjeetdhaliwal9757
@karamjeetdhaliwal9757 Жыл бұрын
Kehda pind bai
@AkashdeepSingh-fn7kc
@AkashdeepSingh-fn7kc Жыл бұрын
​@@karamjeetdhaliwal9757chauke
@diptygill2727
@diptygill2727 Жыл бұрын
Ik teacher hon de naate sanu students nal coprate v krna chahida
@gurbhajankaur3281
@gurbhajankaur3281 Жыл бұрын
So Sad
@simerjit99
@simerjit99 Жыл бұрын
🙏🙏🙏🙏🌹 Roam Roam Kott Brahmand Ko Nivaas jaas 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur jiii 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹
@gurvinderbilla4961
@gurvinderbilla4961 Жыл бұрын
Ryt
@simerjit99
@simerjit99 Жыл бұрын
🙏🙏🙏🙏🌹 Sachara Niyaau Karegga 🙏🙏 Sacharaa 🙏🙏 Ve Laalo 🙏🙏 Dhan Dhan Dhan Satguru Sri Guru TeghBahadar Sahib Maharaj ji 🙏🙏🙏🙏🙏🙏🙏🙏🙏🙏🙏🙏🙏🌹
@mohinderkaur5068
@mohinderkaur5068 Жыл бұрын
ਤੁਸੀ ਧਰਨਿਅ ਜੋਗੇ ਹੀ ਰਹੁਗੇ ਜਿਹੜੇ ਵਿਦਿਅਰਥੀਅ ਅਧਿ ਆਪਕਾਂ ਦੀ ਇਜਤ ਨਹੀ ਕਰਦੇ ਉਹ ਗੈਗਸਟਰ ਬ ਨਣਗੇ ਨਾ ਕਿ ਇਨਸਾਨ
@davindergrover3887
@davindergrover3887 Жыл бұрын
Feeling sad about her untimely death but students are totally wrong. Professors have to follow the rules and regulations of the university. Attendance is marked only if student attends the class in person. Medical certificate could have been produced and submitted to the university’s higher authority to take decision…
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ
@AmandeepSingh-tm5jo
@AmandeepSingh-tm5jo Жыл бұрын
blood report of infection cannot be forgeed and she was absent for two years both these things need to be kept in mind while taking any decision
@davindergrover3887
@davindergrover3887 Жыл бұрын
@@AmandeepSingh-tm5jo What decision should have been taken by the Professor under such circumstances. Please suggest….
@SukhTakhar-t9n
@SukhTakhar-t9n Жыл бұрын
ਠੋਕੋ .ਸਸਪੈਡ ਕਹੋ
@MADE_IN_PANJAB
@MADE_IN_PANJAB Жыл бұрын
Saare ikathe ho gyi pehla complaint krde
@jugsingh2006
@jugsingh2006 Жыл бұрын
Professor ne es case ch tan theek hi kiha.
@gagangill5102
@gagangill5102 Жыл бұрын
Surjit singh da ki kasoor hai....eh dasso
@jbm310
@jbm310 Жыл бұрын
sharm auni chahidi ohnu
@devil.com1070
@devil.com1070 Жыл бұрын
​@@jbm310tu karla
@navimansa
@navimansa Жыл бұрын
ਤੇਰੀ ਭੈਣ ਨੂੰ ਪੁੱਛ
@gagangill5102
@gagangill5102 Жыл бұрын
@@navimansa ਵੀਰ ਕਿਸ ਦੀ ਭੈਣ ਨੂੰ ਪੁੱਛਿਏ....
@gagangill5102
@gagangill5102 Жыл бұрын
@@navimansa ਵੀਰ ਮੈਨੂੰ ਤਾਂ ਤੇਰੀ ਭੈਣ ਵਿਚ ਆਪਣੀ ਭੈਣ ਦਿਸਦੀ ਹੈਗੀ... ਉਹ ਤੇਰੇ ਨੇੜੇ ਹੀ ਹੋਣੀ.... ਓਸੇ ਨੂੰ ਪੁੱਛ ਕੇ ਦੱਸੀ...
@amansona5281
@amansona5281 Жыл бұрын
Why Punjabi professor doing wrong with student FIR against professor arrest him
@johaljandiala7882
@johaljandiala7882 Жыл бұрын
❤ Satudents di Galbat te Sarkar Goar Kare te Karvaei Karo Ji By Surjit Singh Johal Pb Mandi Board ❤
@jagsirsingh7200
@jagsirsingh7200 Жыл бұрын
I think professor say right
@QUEEN143KING
@QUEEN143KING Жыл бұрын
Distance kr leni chaede e
@gurdeepaulakh6563
@gurdeepaulakh6563 Жыл бұрын
Unversity bhout galt ਕਰ ਰਹੀ a
@simerjit99
@simerjit99 Жыл бұрын
🙏🙏🙏🙏🌹 Tilak Janjhu Raakha Prabh Taa ka Kinno Baddau Kalu Meh Sakka 🙏🙏 DharamHet Sakka Jinn Kiaa Sis Diaa 🙏🙏 Sis Diaa Par Sii Naa Utachri 🙏🙏 Dharam het Sakka Jinn Kiaa Sis Diaa par Sirar Naa Diaa 🙏🙏🙏🙏🌹
@KewalSingh-r8e
@KewalSingh-r8e Жыл бұрын
ਬ,ਹਤ ਞਧੀਅਆ ਞਿਦਾਅਰਥੀਜੀ
@MADE_IN_PANJAB
@MADE_IN_PANJAB Жыл бұрын
2:28 verbal da koi mull nahi written deni paini hai.complaint eh ta koi gall nahi hai
@Talwindersingh-sh7go
@Talwindersingh-sh7go Жыл бұрын
Pehla kina k insaf mill gya complaint nall ?
@gagangill5102
@gagangill5102 Жыл бұрын
@@Talwindersingh-sh7go ਜਦੋਂ ਕੋਰਟ ਵਿਚ ਕੇਸ ਕਰੋ ਗੇ ਜੱਜ ਨੂੰ ਵੀ ਕਿਉਂ ਅਸੀਂ written ਨੀ ਦੇਣਾ....
@MADE_IN_PANJAB
@MADE_IN_PANJAB Жыл бұрын
@@Talwindersingh-sh7go students di gundagardi bann ke reh gyi eh kyunki koi complaint nahi koi trail nahi and just badmashi hai class lagauni nahi and paper Dene ne Complaint naal.record banda case strong hunda hun teacher nu previous injury kar ke ki mill geya parcha hi paayega phir dobara ohi gall aaugi koi complaint keeti tusi?? No is the answer try ta karo complaint naal pehla univ then ugc then government sabb hall hunda but nahi harkata ta anpad vaali hi karnia
@MADE_IN_PANJAB
@MADE_IN_PANJAB Жыл бұрын
Complaint karo taahi patah laagu ke.insaf milda ya nahi
@jattmoosewala83
@jattmoosewala83 Жыл бұрын
ਇਹ ਜਵਾਕ ਨੂੰ ਐਨੀ ਅਕਲ ਨੀ ਕਿ ਲਿਖਤੀ ਸ਼ਕੈਤ ਫਾਈਲ ਕਰਕੇ ਹੀ ਅੱਗੇ ਕਾਰਵਾਈ ਹੋ ਸਕਦੀ ਹੈ । ਕਾਇਦੇ ਕਾਨੂੰਨ ਹੁੰਦੇ ਨੇ ਕੁਝ । ਹਰੇਕ ਮਹਿਕਮੇ ਨੇ ਰਕਾਡ ਰੱਖਣਾ ਹੁੰਦਾ ਆਵਦੀਆਂ ਕਾਰਵਾਈਆਂ ਦਾ । ਬੇਕਾਰ ਭਕਾਈ ਮਾਰ ਰਿਹਾ ਹੈ ਚੁੱਪ ਕਰਕੇ ਲਿਖਤੀ ਸ਼ਕੈਤ ਫਾਈਲ ਕਰੋ ।
@Anjali1234-g5c
@Anjali1234-g5c Жыл бұрын
Ina syapa karn di ki lod si ithe kayi college paise leke degree fda dinde ne .wase vi bhave tuhade 90% hi kyu na hon nokri tan quota waleyan leni hai .Ave jaan dinde firde je
@nirbhaisingh6456
@nirbhaisingh6456 Жыл бұрын
ਇਹ ਭਾਰੀ ਗਿਣਤੀ ਨਹੀਂ
@surjeetkaurgarewal4407
@surjeetkaurgarewal4407 Жыл бұрын
Padai ki karni di jindgi hi nhi rahi.
@yourdad-eg9zb
@yourdad-eg9zb Жыл бұрын
No fault of professor
@gurkiratsinghmaan2990
@gurkiratsinghmaan2990 Жыл бұрын
Bhut gnda professor aa eh eh kudiyan nu harrass krda bhut tym to eh pehli happening aa jehdi samne ayi aa, otherwise ehdi funding alia comerada parties ehnu defend krdi aa rhia.
@yourdad-eg9zb
@yourdad-eg9zb Жыл бұрын
Pehla kyu nahi kitte complaints
@gurdeepaulakh6563
@gurdeepaulakh6563 Жыл бұрын
Bhout galt keta university na result the Kyo re apair ਦੇ raha fr
@Pioneer-zx5fx
@Pioneer-zx5fx Жыл бұрын
पंजाबी भाषा के गुरू किस सभ्यता संस्कृति के लोग हैं, कन्या बीमार है और मजबूर पर उस निर्दई गुरू को दया नहीं आई ऐसा अध्यापक को सख्त से सख्त सजा मिलनी चाहिए यह गुरू के भेष में रावण है दुष्ट हिंदी के गुरू विद्यार्थी को अपना बच्चा समझते जशन बेटा माफ करना, देश आपको बचा नही पाया ऐसे खूंखार जानवर से 😢😢😢
@karanpreetsingh4709
@karanpreetsingh4709 Жыл бұрын
Tujhe pta hai v Punjabi k teacher tha????? Hor hindi Punjabi kaise aayi isme dmru
@devil.com1070
@devil.com1070 Жыл бұрын
Syd tumara ilaz chal raha haii Agra app ka kon c problm hai apko dimag ki
@QUEEN143KING
@QUEEN143KING Жыл бұрын
Lpu 2012 ch v b.ed de kuj teacher bot bekar c practical ch 100 cho 10 mark lgandi c ek torcher krde te bache kuj no kr pande c
@GuraSingh-r8b
@GuraSingh-r8b Жыл бұрын
Is tra de gade profser nu bahar kado jotiya maru
@ManjitKaur-cg8su
@ManjitKaur-cg8su Жыл бұрын
Teacher de koi Gatti ne
@talwindersingh463
@talwindersingh463 Жыл бұрын
Panjab. De. Al. Teacher. Gunde. Bate. Chod. Bande.
@kawaljeetsingh3375
@kawaljeetsingh3375 Жыл бұрын
ਫੇਰੋ ਛਿੱਤਰ , ਪ੍ਰੋਫੈਸਰ ਦੇ
@jassar100
@jassar100 Жыл бұрын
If he asked written complaint, what wrong in that , fukhre lok. Professor right.
@jattmoosewala83
@jattmoosewala83 Жыл бұрын
ਇਹ ਜਵਾਕ ਨੂੰ ਐਨੀ ਅਕਲ ਨੀ ਕਿ ਲਿਖਤੀ ਸ਼ਕੈਤ ਫਾਈਲ ਕਰਕੇ ਹੀ ਅੱਗੇ ਕਾਰਵਾਈ ਹੋ ਸਕਦੀ ਹੈ । ਕਾਇਦੇ ਕਾਨੂੰਨ ਹੁੰਦੇ ਨੇ ਕੁਝ । ਬੇਕਾਰ ਭਕਾਈ ਮਾਰ ਰਿਹਾ ਹੈ ਚੁੱਪ ਕਰਕੇ ਲਿਖਤੀ ਸ਼ਕੈਤ ਫਾਈਲ ਕਰੋ ।
@desiblogpunjab
@desiblogpunjab Жыл бұрын
Ki galat khahai lectures na ,student apna medical certificate da laan ta leave mil jandi hai
@Amandeep-s8q
@Amandeep-s8q Жыл бұрын
Professor na mentally support krn c kudi nu exam lye permission deni chide ohde death na hunde ja Professor support krda ode health vi shi hunde
@gurdeepaulakh6563
@gurdeepaulakh6563 Жыл бұрын
Teacher nal ama hona cheda
@harsimransingh3128
@harsimransingh3128 Жыл бұрын
Kar by Karo
@jassludhiana6524
@jassludhiana6524 Жыл бұрын
ਸੁਰਜੀਤ ਸਿੰਘ ਦੇ ਚਿੱਤੜ ਪਾੜ ਦਿਓ
@gagangill5102
@gagangill5102 Жыл бұрын
ਵਾਹ
@RanjeetSingh-nf8rr
@RanjeetSingh-nf8rr Жыл бұрын
Ethe poltics ho rhi aa bs hor kuch nhi
@gurmukhsingh9259
@gurmukhsingh9259 Жыл бұрын
ਯੂਨੀਵਰਸਿਟੀ ਪਟਿਆਲਾ ਦੇ ਸਾਰੇ ਟੀਚਿਗ ਨਾਨ ਟੀਚਿਗ ਸਟਾਪ ਨੂੰ ਟੋਇਆ ਪੁੱਟ ਕੇ ਦੱਬ ਦੇਣਾ ਚਾਹੀਦਾ ਹੈ।ਏਨੇ ਮਾੜਾ ਸਟਾਪ ਏ।
@kalajand1307
@kalajand1307 Жыл бұрын
professor.di.koe.galti.nahi.hai
@simerpeeter
@simerpeeter Жыл бұрын
She died to illness not because of that professor...
@harwindersingh1657
@harwindersingh1657 Жыл бұрын
Parfasra t karvie karo sarya parfasra saspand karo
@gurwindersinghsingh2783
@gurwindersinghsingh2783 Жыл бұрын
@rahujindal1063
@rahujindal1063 Жыл бұрын
Written la ke vee kuch nai krde
@BhupinderSingh-if9gb
@BhupinderSingh-if9gb Жыл бұрын
Students are wrong....the girl was ill from long time....
@GurpreetKaur-gi6oq
@GurpreetKaur-gi6oq Жыл бұрын
Bacci already sick so professer da koi falt nahi
@DABA_PIND
@DABA_PIND Жыл бұрын
😢😢
@sar_mangat9711
@sar_mangat9711 Жыл бұрын
Kudi di maut te Rajniti v horhi....master di gal v sahi aw ki...tu apni Sehat dekh...pdai Distance to v kitti ja skdi...kudi ne kyu dhakka krya apne nal....sade nal kudi hundi c...oh jaali medical de de k chutia laindi rhi..te staff dinda reha...te o regular degree v kr gyi... Medical 500-1000 da ban janda....fr jo students daily aunde te jo Sirf exam den aunde...Ta fr Fark ki reh ju...oh pagal ne Attendence v ta jroori aw na...eve ta kal Nu adhi University Medical chkki firru....
@devil.com1070
@devil.com1070 Жыл бұрын
Yes
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ
@Unknown-ow9kr
@Unknown-ow9kr Жыл бұрын
Exactly, that's the truth
@jattmoosewala83
@jattmoosewala83 Жыл бұрын
ਬਿਲਕੁਲ ਸਹੀ
@gunveershorts7193
@gunveershorts7193 Жыл бұрын
Profeser di galti hai per student v theek nhi student nu kutna nhi chahida c ek pase ta tusi kut leya duje pase tusi us te parche di gal karde o naale student de halat v University vich theek nhi student v bhut khrab hunde a
@rameshkumar-tr2gj
@rameshkumar-tr2gj Жыл бұрын
complait likh ke theni peni tahi kanoon karwahi karegi
@Talwindersingh-sh7go
@Talwindersingh-sh7go Жыл бұрын
Pehla kine k hoye ? Insaff
@jattmoosewala83
@jattmoosewala83 Жыл бұрын
@@Talwindersingh-sh7go ਇਹ ਜਵਾਕ ਨੂੰ ਐਨੀ ਅਕਲ ਨੀ ਕਿ ਲਿਖਤੀ ਸ਼ਕੈਤ ਫਾਈਲ ਕਰਕੇ ਹੀ ਅੱਗੇ ਕਾਰਵਾਈ ਹੋ ਸਕਦੀ ਹੈ । ਕਾਇਦੇ ਕਾਨੂੰਨ ਹੁੰਦੇ ਨੇ ਕੁਝ । ਹਰੇਕ ਮਹਿਕਮੇ ਨੇ ਰਕਾਡ ਰੱਖਣਾ ਹੁੰਦਾ ਆਵਦੀਆਂ ਕਾਰਵਾਈਆਂ ਦਾ । ਬੇਕਾਰ ਭਕਾਈ ਮਾਰ ਰਿਹਾ ਹੈ ਚੁੱਪ ਕਰਕੇ ਲਿਖਤੀ ਸ਼ਕੈਤ ਫਾਈਲ ਕਰੋ ।
@gulzarmatania6546
@gulzarmatania6546 Жыл бұрын
Vidiarthi de dasan anusar professor da ki kasoor hai ??? Padai ton bina degree kiven kiti ja sakdi Jadon health sahi nahi si tan padai karke ki karni si Pehlan ilaz karwaundi
@tmixgb2970
@tmixgb2970 Жыл бұрын
Koi.galti.nahi.prncipaL.de.
@jeetgill3362
@jeetgill3362 Жыл бұрын
ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪ੍ਰੋਫੈਸਰ ਪਹਿਲਾ ਵੀ ਕੁੜੀਆ ਨਾਲ ਏਦਾ ਹੀ ਗਲਤ ਹਰਕਤਾਂ ਕਰਦਾ ਰਿਹਾ ਕੁਝ ਆਵਦੀ ਇਜ਼ਤ ਲਈ ਪੜ੍ਹਾਈ ਛੱਡ ਗਈਆ ਤੇ ਕੁਝ ਔਖਾ ਸੌਖਾ ਟਾਈਮ ਕੱਢ ਕੇ ਚਲੇ ਗਈਆਂ ਪਹਿਲਾ ਵੀ ਇਸ ਪ੍ਰੋਫੈਸਰ ਖਿਲਾਫ ਸ਼ਿਕਾਇਤ ਹੁੰਦੀ ਰਹਿੰਦੀ ਸੀ ਪਰ ਕੋਈ ਐਕਸ਼ਨ ਨਹੀਂ ਲੈਂਦਾ ਸੀ ਇਸ ਵਾਰ ਫੇਰ ਆਵਾਜ਼ ਚੁੱਕ ਲਈ ਸਟੂਡੈਂਟਸ ਨੇ ਐਵੇਂ ਬਿਨਾ ਗੱਲ ਤੋਂ ਧਰਨਾ ਨਹੀਂ ਲੱਗਾ ਪ੍ਰੋਫੈਸਰ ਨੂੰ ਵੀ ਸੀ ਦੀ ਫੁੱਲ ਸਪੋਰਟ ਅਾ ਤੇ ਵੀ ਸੀ ਨੂੰ ਕੀਹਦੀ ਕੀਹਦੀ ਸਪੋਰਟ ਅਾ ਇਹ ਸਾਰਿਆ ਨੂੰ ਪਤਾ University ਚ
@surjitkaur7170
@surjitkaur7170 Жыл бұрын
Mnu lgda profacer v mancick bimar aa
@malkitchand3438
@malkitchand3438 Жыл бұрын
Mastar da koi ksoor ni
@kanwaljeetsingh5193
@kanwaljeetsingh5193 Жыл бұрын
Gundagardi , parwasiya da roj vadha hona , katleam chori ki ho ria Punjab ch .
@kuljitsingh5883
@kuljitsingh5883 Жыл бұрын
student bacchio kise nu v kise vele v koe mushkal aa sakdi hai khas taur te sehat pakh to per ik gal hai k prof ne tuhadi kamai khani hai tuhade bhale lai bahute master ja prof kam karde han ave gal da muda na bna lya karo sade vele master bahut kutde c per bacchian de vadia future lai tv chhanal vale vera nu v benti hai k koe sarthik hal labhya karo na k adare nu badnam karn val jaya karo dhanwad
@SandhuBoy-xs6xk
@SandhuBoy-xs6xk Жыл бұрын
Saspand karo parfser no
@SandhuBoy-xs6xk
@SandhuBoy-xs6xk Жыл бұрын
Dosta da sath davo schey. Studant parfser suspend karo
@JaswinderSingh-xy6ik
@JaswinderSingh-xy6ik Жыл бұрын
KI HO RAHYA HAI PUNJAB VICH ,,,,RSS NAI SARA MARRA HALL KITTA HAI
@BhupinderSingh-if9gb
@BhupinderSingh-if9gb Жыл бұрын
She died due to lungs infection....
@yourdad-eg9zb
@yourdad-eg9zb Жыл бұрын
Students gullt hinn
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
The Reality Check of THAPAR UNIVERSITY 🧐 | Good or Bad? 🤫
15:08
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН