JASSA PATTI ਦੀ ਸਭ ਤੋ ਜਿੱਤ ਦੀ ਵੱਡੀ ਕੁਸ਼ਤੀ।।। ਪਟਾਕੇ ਪਾ ਦਿੱਤੇ ਪਹਿਲਵਾਨਾ ਨੇ ।। ਹੋ ਗਿਆ ਮਾਹੋਲ ਗਰਮ

  Рет қаралды 143,024

Punjabi365

Punjabi365

Күн бұрын

Пікірлер: 63
@sandysinghsadhowalia
@sandysinghsadhowalia 4 ай бұрын
ਵਾਹ ਜੀ ! ਮਜ਼ਾ ਆ ਗਿਆ ਕੁਸ਼ਤੀ ਦੇਖਣ ਦਾ । ਜੱਸਾ ਪੱਟੀ ਸਮੇਤ ਸਾਰੇ ਪਹਿਲਵਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ।
@JagtarSingh-tg7uz
@JagtarSingh-tg7uz 4 ай бұрын
ਜੱਸਾ ਪੱਟੀ ਰੋਸਨ ਕਿਰਲਗੜ ਬਹੁਤ ਵੱਧੀਆ ਜਵਾਨ ਹੈ ਗੁਰੂ ਰਾਮਦਾਸ ਸਾਹਿਬ ਜੀ ਚੱੜਦੀ ਕਲਾ ਕਰਨ ਜੀ🙏
@prabhjitsingh6689
@prabhjitsingh6689 3 ай бұрын
Jssa ptie majye de shan jssa ptie waheguru mehar krye g 👍❤💚🎉
@vickydauniya8021
@vickydauniya8021 4 ай бұрын
ਸ੍ਰੀ ਗੁਰੂ ਰਾਮਦਾਸ ਸਹਿਬ ਸਾਰੇ ਖਿਡਾਰੀਆ ਨੂੰ ਚੜਦੀਕਲਾ ਵਿੱਚ ਰੱਖੇ ❤❤ ਮੇਰਾ ਰੰਗਲਾ ਪੰਜਾਬ ❤❤🎉🎉🎉
@gursewak2990
@gursewak2990 4 ай бұрын
💕 ਪੰਜਾਬ ਦੀ ਸ਼ਾਨ ਹੈ ਜੱਸਾ ਪੱਟੀ ਵਾਲਾ 💕
@balkarsingh-nn5le
@balkarsingh-nn5le 4 ай бұрын
ਬਹੁਤ ਬਹੁਤ ਮੁਬਾਰਕਾਂ ਜੱਸੇ ਵੀਰ ਨੂੰ 💪💪💪💪💪👌👍💖❤️❣️💓🙏🙏
@shambhubawa6018
@shambhubawa6018 2 ай бұрын
Jassa🦁patti💪
@gsantokhsinghgill8657
@gsantokhsinghgill8657 4 ай бұрын
Very good jassa Babar Sher Majhe patti wale da sada guru da hatt sir te Rahe sher Daler jasse de sir te ji🙏🙏🙏🙏🙏👍💯
@avatarrandhawa5606
@avatarrandhawa5606 4 ай бұрын
Jassa Patti good 👍
@GurdeepSingh-qv3yt
@GurdeepSingh-qv3yt 4 ай бұрын
ਜੱਸਾ❤❤❤
@radheshamramkishan2387
@radheshamramkishan2387 4 ай бұрын
Jassa Patti Very Very Nice 👍🙏🌹
@GurumeetSingh-yj1lp
@GurumeetSingh-yj1lp 4 ай бұрын
ਪੰਜਾਬ ਦੀ ਸ਼ਾਨ ਜੱਸਾ ਪੱਟੀ
@Gsk_sound
@Gsk_sound 4 ай бұрын
Singh is kingh jassa patti jindadad
@KulwantSingh-d5j
@KulwantSingh-d5j 4 ай бұрын
ਇਥੇ ਨੇੜੇ ਤੇੜੇ ਘੁਲਣਾ ਠੀਕ ਹੈ ਲੋਕਾਂ ਦਾਮਨ ਪ੍ਰਚਾਵਾ ਕਰਨਾ ਚੰਗੀ ਗੱਲ ਹੈ । ਜੇਕਰ ਇੰਡੀਆ ਲੇਵਲ ਤੇ ਜਾਂ ਓਲੰਪਿਕ ਖੇਡੇ ਤਾਂ ਫਿਰ ਪਤਾ ਲਗੇਗਾ ਕਿ ਭਲਵਾਨੀ ਕੀ ਹੁੰਦੀ ਹੈ।
@pawandipsingh3315
@pawandipsingh3315 4 ай бұрын
ਤੁਹਾਡਾ ਸੁਝਾਅ ਬਹੁਤ ਵਧੀਆ ਏ ਵੀਰ ਜੀ ਜੱਸੇ ਨੂੰ ਮਿਲ ਕੇ ਓਲਿੰਪਿਆ ਕਮੇਟੀ ਨਾਲ ਗੱਲ ਕਰੋ ਜਰੂਰ ਵੀਰ ਜੀ
@gholasingh6758
@gholasingh6758 4 ай бұрын
ਆਸਟ੍ਰੇਲੀਆ ਚ ਜੱਸਾ ਪੱਟੀ ਕਾਲੇ ਪਹਿਲਵਾਨ ਨੂੰ ਹਰਾ ਕੇ ਆਇਆ ਹੈ
@harpindersingh8197
@harpindersingh8197 4 ай бұрын
ਵੀਰ ਜੀ ਤੁਸੀਂ ਦੇਖੋ ਘੁਲ ਕੇ ਪਿੰਡਵਾਰ ਹੀ ਦੇਖਲੋ
@SurjitSingh-vf6kb
@SurjitSingh-vf6kb 3 ай бұрын
ਜੱਸਾ ਪੱਟੀ ਗਿਆ ਸੀ ਉਲੰਪਿਕ ਖੇਡਾਂ ਦੇ ਵਿੱਚ ਕਹਿੰਦੇ ਕੇਸ ਕਟਾ ਪਰ ਜਵਾਬ ਦੇ ਦਿੱਤਾ ਸੀ ਸਿੰਘ ਨੇ
@DaljeetSingh-f9c
@DaljeetSingh-f9c 16 күн бұрын
ਤੂੰ ਕਿੰਨੇ ਓਲੰਪੀਅਨ ਤਮਗੇ ਜਿੱਤੇ ਨੇ 😂😂😂
@dilbaghsingh3546
@dilbaghsingh3546 4 ай бұрын
Jassa Punjab da Sher 👍
@KabalSingh-os9cf
@KabalSingh-os9cf 4 ай бұрын
Punjab di shaan jassa pattiwala very good mera pind Kirtowal khurd kabal. Singh
@jaspreetsinghjassbrar315
@jaspreetsinghjassbrar315 4 ай бұрын
ਹਾਰੇ ਭਲਵਾਨ ਦੀ ਵੀ ਮਦਦ ਕਰਨੀ ਚਾਹੀਦੀ ਆ ਬਾਈ
@PARGATSINGH-fz6ek
@PARGATSINGH-fz6ek 4 ай бұрын
Very good jassa Singh ji
@balrajsingh1887
@balrajsingh1887 3 ай бұрын
❤❤❤❤🎉🎉🎉🎉 jassa patti
@avatarrandhawa5606
@avatarrandhawa5606 4 ай бұрын
Jassa Patti good
@JaismeenBhullar-h6i
@JaismeenBhullar-h6i 2 ай бұрын
Att da ve sira ho ho gya bai ba kaml
@BalwinderSingh-i4o
@BalwinderSingh-i4o 4 ай бұрын
Jassa ❤❤❤❤
@bhupindersingh-d8s
@bhupindersingh-d8s 4 ай бұрын
Jassa Patti.DA fan aa sira by
@JaismeenBhullar-h6i
@JaismeenBhullar-h6i 2 ай бұрын
Jasy bai dy fan ta phla se par aj to jassa bai apny le idal hai mara bai
@Balbirsingh-sj7lf
@Balbirsingh-sj7lf 4 ай бұрын
❤❤❤jase congratulations 22 ji waheguru ji chardian Kalan bakshe ji
@HardeepSingh-pn8os
@HardeepSingh-pn8os 4 ай бұрын
Jassa patti expres panjab di shan veer chardi kala ch rakhe
@malkitsingh8284
@malkitsingh8284 4 ай бұрын
Shan e punjab jassa patti
@RavinderSingh-tc7hv
@RavinderSingh-tc7hv 4 ай бұрын
Excellent our sikh brother
@doaba365live9
@doaba365live9 4 ай бұрын
ਪੁਰਾਣੀ ਕੁਸ਼ਤੀ
@BalwinderSingh-i4o
@BalwinderSingh-i4o 4 ай бұрын
❤❤❤❤❤❤
@JaismeenBhullar-h6i
@JaismeenBhullar-h6i 2 ай бұрын
Bai ak gal hor duja phlawan v bhot sona bolya veer soni soch wala hai baba ji maan bkashn veer nu v
@Balbirsinghusa
@Balbirsinghusa 4 ай бұрын
ਇਹ ਤਾਂ ਪੁਰਾਣੀ ਕੁਸ਼ਤੀ ਲੱਗਦੀ ਆ।
@malkitsingh3577
@malkitsingh3577 4 ай бұрын
JASSA LOTU HAI JDO HARN LGDA RON LAG PAINDA ,EHNU KAHO
@SatpalSingh-s6k
@SatpalSingh-s6k 4 ай бұрын
Eh jassa hai patti wala mera veer
@jaspal140singh9
@jaspal140singh9 4 ай бұрын
ਬਾਈ, ਜੀ ਇਸ ਕੁਸ਼ਤੀ ਨਹੀਂ ਵਿਖ ਦੇ
@gurpreetsinghjohal2231
@gurpreetsinghjohal2231 4 ай бұрын
👍🏻👍🏻
@GurpreetSingh-wv3im
@GurpreetSingh-wv3im 4 ай бұрын
❤🎉
@bittu4224
@bittu4224 4 ай бұрын
जसे का जुड़ सिर्फ मिर्जा ईरान है
@RajwinderSingh-mg9lh
@RajwinderSingh-mg9lh 4 ай бұрын
❤🎉
@Jarnailsingh-bj7mg
@Jarnailsingh-bj7mg 4 ай бұрын
जसे नु शिकंदर शेख ही करदा ढंग नाल काबु, होर ना नाल बड़ी टुच् टुच् करदा ऐ।
@BawaSingh-f7v
@BawaSingh-f7v 4 ай бұрын
Sakinder kon hai baccha
@BmPal-b6p
@BmPal-b6p 4 ай бұрын
Pata nahai kona s sakindar sakha
@JaswantSingh-ew7ft
@JaswantSingh-ew7ft 4 ай бұрын
Proper nahi hoi kushti
@Virkkabaddi08
@Virkkabaddi08 4 ай бұрын
ਸਿਕੰਦਰ ਸ਼ੇਖ ਨੇ ਘੀਸੀ ਕਰਾ ਦਿੱਤੀ ਪਰਸੋਂ ਜੱਸੇ ਦੀ,,,, ਗਲ ਚ ਪਾ ਦਿੱਤੀ
@RajatsinghSingh-h2i
@RajatsinghSingh-h2i 4 ай бұрын
Y tu ghul lenda fr dekhke swaad laina e soukha vich ja k pta lgda
@GurdeepSingh-qv3yt
@GurdeepSingh-qv3yt 4 ай бұрын
ਤੇਰਾ ਜੀਜਾ ਏ ਜੱਸਾ
@SukhwinderSingh-kw3fd
@SukhwinderSingh-kw3fd 4 ай бұрын
ਪਰਸੋਂ ਤਾਂ ਕੋਈ ਕੁਸ਼ਤੀ ਨਹੀਂ ਹੋਈ ਸਿਕੰਦਰ ਤੇ ਜੱਸੇ ਦੀ ਬਾਕੀ ਜੱਸੇ ਤੇ ਸਿਕੰਦਰ ਦੀਆਂ ਜ਼ਿਆਦਾਤਰ ਕੁਸ਼ਤੀਆਂ ਬਰਾਬਰ ਰਹੀਆਂ ਇੱਕ ਵਿੱਚ ਜੱਸੇ ਨੇ ਸਿਕੰਦਰ ਥਕਾ ਕੇ ਢਾਹਿਆ ਸੀ ਪਰ ਰੈਫਰੀ ਸ਼ਾਇਦ ਸੁੱਤਾ ਪਿਆ ਸੀ ਉਸ ਨੇ ਕੁਸ਼ਤੀ ਨਹੀਂ ਦਿੱਤੀ ਤੇ ਇੱਕ ਵਿੱਚ ਜੱਸਾ ਦਾਅ ਵਿੱਚ ਆ ਕੇ ਹਾਰਿਆ ਸੀ ਓਹ ਕੁਸ਼ਤੀ ਸਿਰਫ ਪੰਜ ਸੱਤ ਮਿੰਟ ਹੋਈ ਸੀ ਜੱਸੇ ਨੂੰ ਅੱਜ ਤਕ ਕਿਸੇ ਨੇ ਘਸਾਇਆ ਨਹੀਂ ਜੱਸੇ ਨੇ ਬਥੇਰੇ ਘਸਾਏ ਨੇ। ਬਾਕੀ ਤੇਰੇ ਵਰਗੇ ਆਪਣੇ ਪੰਜਾਬੀਆਂ ਦੀ ਜਿੱਤ ਤੋਂ ਜਲ਼ਣ ਵਾਲ਼ੇ ਬਥੇਰੇ ਗਦਾਰ ਹੁੰਦੇ ਨੇ
@Gillsaab550
@Gillsaab550 4 ай бұрын
ਤੇਰੀ ਮਾ ਦੀ ਫੁੱਦੀ ਕਿਹੜਾ ਸਿੰਕਦਰ ਸੇ਼ਖ ਸਾਲਿਆ ਕਈ ਵਾਰੀ ਪੁੱਠਾ ਕੀਤਾ ਤੇਰੇ ਪਿਉ ਨੂੰ
@nirmalramgarhia5417
@nirmalramgarhia5417 4 ай бұрын
@@GurdeepSingh-qv3yt 👌👌👌👌👌🙏🙏😂😂
@SumeetKumarith
@SumeetKumarith 4 ай бұрын
Mera ghanta ek Monday lagya
@nahargoatfarm2018
@nahargoatfarm2018 4 ай бұрын
Kusty proper nahi hai
@humanityfirst5820
@humanityfirst5820 4 ай бұрын
Why third person throwing sand
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Почему Катар богатый? #shorts
0:45
Послезавтра
Рет қаралды 2 МЛН
🔴 JASSA PATTI .. JADDO DEKHO KUSTI VICH
13:42
Punjabi365
Рет қаралды 60 М.
Special Podcast with Jassa Patti | SP 35 | Punjabi Podcast
1:16:24
Punjabi Podcast
Рет қаралды 95 М.