ਜਗਜੀਤ ਡੱਲੇਵਾਲ ਦੀ ਹੋਈ ਵੱਡੀ ਜਿੱਤ, ਮੋਦੀ ਸਰਕਾਰ ਨੇ ਖਨੌਰੀ ਬਾਰਡਰ ਤੇ ਕੀਤੇ 3 ਵੱਡੇ ਐਲਾਨ

  Рет қаралды 159,627

Punjabi Ekta

Punjabi Ekta

Күн бұрын

Пікірлер: 398
@ManjitKaur-yt9pu
@ManjitKaur-yt9pu 6 сағат бұрын
ਅੱਜ ਸਾਰੇ ਇੱਕ ਸੋ ਅੱਗੇ ਤੋਂ ਦੋ ਫੋਰਮ ਨਾ ਕਹੋ ਸਾਰੇ ਕਿਸਾਨਾਂ ਦੀ ਏਕਤਾ ਜਿੰਦਾਬਾਦ ਡੱਲੇਵਾਲ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ
@bhagwantsinghmander9706
@bhagwantsinghmander9706 4 сағат бұрын
bbbbbbbbbbbbbbbbbbbbbbBbbbbbbbbbbbbbbbbbbbbbbbbbbb
@bhagwantsinghmander9706
@bhagwantsinghmander9706 4 сағат бұрын
Bbbbavbbbbbbb
@Pannubrother0888
@Pannubrother0888 Сағат бұрын
Bhene rajewal wrge dlle naal kise di ve koi ekta nhi hegi... Dallewal ikala he bahut aw... Ikale leader naal jung nhi jiti jandi public naal jiti jandi aw so leader ek he kaafi aw😊🙏
@AmandeepSingh-o3f
@AmandeepSingh-o3f 53 минут бұрын
🙏🙏🙏🙏🙏🙏👍​@@Pannubrother0888
@baljindersinghjohal465
@baljindersinghjohal465 12 сағат бұрын
ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ
@windersingh9211
@windersingh9211 12 сағат бұрын
ਕਲਾ ਜਦੋਂ ਵਰਤਦੀ ਹੈ ਸਾਰਾ ਕੁੱਝ ਸੰਭਵ ਹੋ ਜਾਂਦਾ
@bikramgill5035
@bikramgill5035 4 сағат бұрын
ਜਗਜੀਤ ਸਿੰਘ ਡੱਲੇਵਾਲ ਜਿੰਦਾਬਾਅਦ ਕਿਸਾਨ ਮਜਦੂਰ ਏਕਤਾ ਜਿੰਦਾਬਾਅਦ
@truenewspunjab2557
@truenewspunjab2557 5 сағат бұрын
ਵਾਹਿਗੁਰੂ ਪ੍ਰਮਾਤਮਾ ਬਾਬਾ ਜਗਜੀਤ ਸਿੰਘ ਡੱਲੇਵਾਲ ਸਾਬ ਨੂੰ ਚੜਦੀਕਲਾ ਬਖਸ਼ਣ ਉਨਾਂ ਨੂੰ ਤੱਤੀ ਵਾਅ ਨਾ ਲੱਗੇ। ਮੇਰੇ ਕਿਸਾਨ ਆਗੂ ਵੀਰੋ ਤੁਸੀਂ ਬਹੁਤ ਸਿਆਣੇ ਹੋ। ਦੇਖਿਓ ਕਿਤੇ ਪਿਛਲੀ ਵਾਰ ਵਾਂਗ ਮੋਦੀ ਦੇ ਜੁਮਲਿਆਂ ਵਿਚ ਨਾ ਆ ਜਾਇਓ ਇਹ ਨਾ ਹੋਵੇ ਕੇ ਕੇਂਦਰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਮੁਕਰ ਨਾ ਜਾਵੇ।
@ManjeetKaur-ce4wr
@ManjeetKaur-ce4wr 3 сағат бұрын
Bilkul sahi. Eh bandda chor hai. Bach ke raho. Vaapis jaan di jaldi na kareyo.
@AkashSandhu-qc9fc
@AkashSandhu-qc9fc 13 минут бұрын
Ese gl da drr h
@SubhashChander-cd2nh
@SubhashChander-cd2nh 5 сағат бұрын
ਕਿਸਾਨ ਏਕਤਾ ਜਿੰਦਾਬਾਦ 🚜🚜🚜🚜🙏
@bikramjitsingh4951
@bikramjitsingh4951 3 сағат бұрын
ਕਿਸਾਨ ਵੀਰਾ ਨੂੰ ਬੇਨਤੀ ਹੈ ਜੇ ਅਗਲੀ ਪੀੜੀ ਬਚਾਉਣ ਲਈ ਸ਼ਰਾਬ ਨਾ ਪੀਣ ਦਾ ਮਤਾ ਕਿਸਾਨ ਪਾਸ ਕਰ ਦੇਣ
@GSSS-l8l
@GSSS-l8l Сағат бұрын
ਕੱਲੇ ਕਿਸਾਨ ਕਿਉਂ ਮਜ਼ਦੂਰਾਂ ਵੀ ਸ਼ਰਾਬ ਪੀਂਦੇ, ਇਹ ਵੀ ਸਾਡੇ ਭਾਈ ਨੇਂ, ਇਹ ਵੀ ਬਚਣ,ਗੁਰੂ ਸਹਿਬਾਨਾ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਨੂੰ ਕਿਹਾ, ਸਾਰੇ ਬਚੋ🙏
@kuldeepsinghkamboj5741
@kuldeepsinghkamboj5741 4 сағат бұрын
ਕਿਸਾਨ ਜ਼ਿੰਦਾਬਾਦ ਜ਼ਿੰਦਾਬਾਦ 🚜🚜🚜🚜🚜💪💪 ਹਰਿਆਣਾ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ 🐖🐖🥿🥿
@jagjitsinghnijjar9906
@jagjitsinghnijjar9906 5 сағат бұрын
ਡੱਲੇਵਾਲ ਕਾ ਸਰੀਰ ਖ਼ਤਮ ਹੋ ਗਿਆ ਹੈ ਬੱਸ ਜਾਨ ਹੈ ਜੋਂ ਨੁਕਸਾਨ ਹੋਇਆ ਉਹ ਕੇਈ ਸਰਕਾਰ ਨਹੀਂ ਭਰ ਸਕਦੀ
@VijaypalSingh-nx5rs
@VijaypalSingh-nx5rs 5 сағат бұрын
ਦੇਖੋ ਆਪ ਸਮਝਦਾਰ ਹੋ ਮੋਦੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ
@KaramjitKaur-mp6gj
@KaramjitKaur-mp6gj 2 сағат бұрын
Ryt
@karmanbuttar8402
@karmanbuttar8402 4 сағат бұрын
ਵਾਹਿਗੁਰੂ ਜੀ ਮੇਹਰ ਕਰਨੀ 🙏 ਨੀਤਾਂ ਦੇ ਭੇਦ ਤਾਂ ਰੱਬ ਈ ਜਾਣਦਾ ਕੇਂਦਰ ਸਰਕਾਰ ਦੀ ਨੀਤ ਚ' ਖੋਟ ਲਗਦੀ ਏ 🙏
@PritpalkaurPreet-p4n
@PritpalkaurPreet-p4n 5 сағат бұрын
ਡੱਲੇਵਾਲ ਸਾਹਿਬ ਜੀ ਜ਼ਿੰਦਾਬਾਦ ਵਾਹਿਗੁਰੂ ਜੀ 🙏🙏 ਮੇਹਰ ਕਰੇ
@harvinderdhillon4500
@harvinderdhillon4500 6 сағат бұрын
ਬੱਸ ਡੱਲੇਵਾਲ ਸਾਹਿਬ ਸਿਹਤਯਾਬ ਹੋ ਜਾਣ ਬਾਕੀ ਬਾਅਦ ਵਿੱਚ ਦੇਖੀ ਜਾਊ। ਮੋਦੀ ਸਰਕਾਰ ਦਿੱਲੀ ਵਿੱਚ ਪੰਜਾਬੀਆਂ ਦੀ 18% ਵੋਟ ਨੂੰ ਧਿਆਨ 'ਚ ਰੱਖ ਕੇ ਸਭ ਕੁਝ ਕਰਦੀ ਹੈ ਇਸ ਤੋਂ ਬਾਅਦ ਫਿਰ ਮੁੱਕ ਜਾਣਗੇ । ਇਹ ਲੋਕ ਵਿਸ਼ਵਾਸ਼ ਯੋਗ ਨਹੀਂ ਹਨ ਅਤੇ ਨਾ ਹੀ ਕਾਰਪੋਰੇਟਸ ਦੀ ਇੱਛਾ ਦੇ ਉਲਟ ਕੁਝ ਕਰਨ। ਇਹ ਸਿਰਫ ਧਨਾਡਾਂ ਲਈ ਕੰਮ ਕਰਦੇ ਨੇ । ਕਿਰਤੀ ਲੋਕਾਂ ਨੂੰ ਸਿਰਫ ਦਬਾ ਕੇ ਰੱਖਣ ਦੇ ਹੱਕ ਵਿੱਚ ਹੀ ਨੇ ਇਹ।
@SukhjeetSingh-c3y
@SukhjeetSingh-c3y 4 сағат бұрын
Modi j delhi ch har gya fir as ne mukr jana v mere sarkar ta bne nhi.a hona yaad rakh Leo.
@nirmaldhillon970
@nirmaldhillon970 2 сағат бұрын
ਡੱਲੇਵਾਲ ਸਾਹਿਬ ਜਿਦਾਬਾਦ
@BholaSingh-gq6fl
@BholaSingh-gq6fl 46 минут бұрын
Brother ਸ਼ੱਕ ਮੈਂਨੂੰ ਵੀ ਹੈ ਇਹਨਾ ਤੇ ਬੀਜੇਪੀ ਦਾ ਕੋਈ ਭਰੋਸਾ ਨਹੀਂ
@bikramjitsingh4951
@bikramjitsingh4951 3 сағат бұрын
ਪੰਜਾਬੀਓ ਜਵਾਨੀ ਬਚਾਉਣ ਲਈ ਵਿਆਹ ਸ਼ਦਿਆ ਵਿੱਚ ਸ਼ਰਾਬ ਪਿਲਾਉਣ ਦਾ ਕਾਲਾ ਕਲੰਕ ਛੱਡ ਦਿਓ
@jaswantbassi9621
@jaswantbassi9621 2 сағат бұрын
ਬਿਲਕੁਲ ਠੀਕ ਕਹਿ ਰਹੇ ਹੋ
@balvirsingh175
@balvirsingh175 4 сағат бұрын
ਅਜੇ ਵੀ ਕੋਈ ਭਰੋਸਾ ਨਹੀਂ ਕੇਂਦਰ ਦਾ ਨਾਇਬ ਸੈਣੀ ਮੁੱਖ ਮੰਤਰੀ ਹਰਿਆਣਾ ਕੱਲ ਰੋਪੜ ਸ਼ਹਿਰ ਵਿੱਚ ਬੱਸ ਦਾ ਉਦਘਾਟਨ ਕਰਨ ਮੌਕੇ ਇੱਕ ਬਿਆਨ ਦੇ ਰਿਹਾ ਹੈ ਕਿ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉ ਐਮ ਐਸ ਪੀ ਦੀ ਗਰੰਟੀ ਕਾਨੂੰਨ ਮੈ ਬਣਵਾਕੇ ਦਿਆਂਗਾ ਇੱਕ ਪਾਸੇ ਪੰਜਾਬੀ ਜਾਖੜ ਕਹਿ ਰਿਹਾ ਕਿ ਇਹ ਕਾਨੂੰਨ ਕਿਸਾਨ ਮਜ਼ਦੂਰ ਦੇ ਹੱਕ ਵਿੱਚ ਨਹੀਂ ਸਾਰੇ ਬੀਜੇਪੀ ਵਾਲੇ ਅਲੱਗ ਅਲੱਗ ਬਿਆਨ ਦੇ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਇਹਨਾਂ ਤੇ ਛਿੱਤਰ ਫਿਰਨਾ ਚਾਹੀਦਾ
@manindersingh6988
@manindersingh6988 2 сағат бұрын
ਪਰਮਾਤਮਾ ਡਲੇਵਾਲ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ.
@Bajwasukhwindersingh84
@Bajwasukhwindersingh84 12 сағат бұрын
ਮੋਦੀ ਸਰਕਾਰ ਨੇ ਕੁੱਝ ਨਹੀਂ ਕਰਨਾ ਕਿਸਾਨਾਂ ਲਈ ਇਹ ਤਾਂ ਦਿੱਲੀ ਵਿੱਚ ਚੋਣਾਂ ਹਨ ਇਸ ਦਾ ਫਾਇਦਾ ਲੈਣ ਮੋਦੀ ਨੇ ਮੀਟਿੰਗ ਦਾ ਸਮਾਂ ਦੇ ਦਿੱਤਾ ਕਰਨਾ ਕੁੱਝ ਨਹੀਂ
@KashmirSingh-y1c
@KashmirSingh-y1c 12 сағат бұрын
ਸਹੀ ਗਲ
@shamsherbrar9745
@shamsherbrar9745 10 сағат бұрын
ਡੱਲੇਵਾਲ ਦੀ ਜਰੂਤ ਹੈ
@japsegursumfam
@japsegursumfam 7 сағат бұрын
ਬਿਲਕੁਲ ਸਹੀ ਕਿਹਾ ਤੁਸੀ ਕੇਂਦਰ ਸਰਕਾਰ ਕੁਝ ਵੀ ਨਹੀ ਕਰੇਗੀ ।ਪਹਿਲਾ ਦੀ ਤਰਾਂ ਮੁੱਕਰੇਂਗੀ ।
@amrikSingh-ro9te
@amrikSingh-ro9te 7 сағат бұрын
ਕੁਝ ਨਹੀਂ ਕਰਨਾ ਮੋਦੀ ਨੇ
@JSSidhu68
@JSSidhu68 5 сағат бұрын
ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇਣ ਨੂੰ ਕਹੋ। ਕਾਪੀ ਆਪਣੇ ਕੋਲ ਲੈ ਲਉ। ਵੈਸੇ ਸਰਕਾਰ ਬਕਵਾਸ ਕਰਦੀ ਹੈ। ਦਿੱਲੀ ਸਟੇਟ ਦੀ ਚੋਣ ਹੈ। ਕੇਂਦਰ ਸਰਕਾਰ ਬਾਕੀ ਸਟੇਟਾਂ ਵਿੱਚ ਕੁਝ ਵੀ ਕਰੇ, ਕੋਈ ਸਮੱਸਿਆ ਨਹੀਂ।
@sukhchainsingh777
@sukhchainsingh777 3 сағат бұрын
ਡੱਲੇਵਾਲ ਸਾਹਿਬ ਦੇ ਠਾਕੁਰ (ਦਿ੍ੜ ਇਰਾਦਾ,ਸਿਰੜ ਅਤੇ ਸਿਦਕ) ਨੂੰ ਪ੍ਰਨਾਮ ---ਸਲਾਮ ਅਤੇ ਬਸੰਤੀ ਮੁਬਾਰਕ!---'ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ' ਅਮਲ ਕਰਨ ਵਾਲੇ ਚੇਤੰਨ ਅਤੇ ਦੂਰਅੰਦੇਸ਼ੀ ਸਿਰਾਂ ਦਾ ਪਹਿਲਾਂ ਹੀ ਮੱਥਾ ਠਣਕ ਰਿਹਾ ਸੀ ਕਿ ਇਸ ਸੀਰੀਅਲ ਦੇ ਇਸ ਕਿਸ਼ਤ ਦਾ ਅਖ਼ੀਰ ਦਿੱਲੀ ਦੀਆਂ ਚੋਣਾਂ ਦੇ ਸੰਬੰਧ 'ਚ ਲੱਗਣ ਜਾਂ ਰਹੇ ਜ਼ਾਬਤੇ ਸਮੇਂ ਹੋਵੇਗਾ। ਬਾਕੀ ਅਜੇ ਸੀਰੀਅਲ ਕਾਫੀ ਲੰਮਾ ਹੈ ਸ਼ਾਇਦ ਨਾਗਪੁਰੀ ਰੰਗ ਵਾਲੀ 'ਨਿੱਕਰ ਧਾਰੀ' ਦੇਸ਼ ਦੇ ਤਖ਼ਤ 'ਤੇ ਕਾਬਜ਼ ਪਾਰਟੀ ਵੱਲੋਂ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਵੀ ਚੱਲੇਗਾ। ਅਕਾਲ ਤਖ਼ਤ ਦੇ ਮੰਚ ਤੋਂ ਚਲਾਏ ਜਾ ਰਹੇ ਨਾਟਕ ਵੀ ਚਲ੍ਹਦੇ ਰਹਿਣਗੇ। ਪੰਜਾਬ 'ਤੇ ਗਿਰਝਾਂ,ਇੱਲਾਂ ਅਤੇ ਚੀਲ੍ਹਾਂ ਮੰਡਰਾ ਰਹੀਆਂ ਨੇ। ਕਾਂ ਚੁੰਜਾਂ ਸਾਫ ਕਰ ਰਹੇ ਨੇ ਅਤੇ ਖੂੰਖਾਰ ਕੁੱਤੇ ਵੀ ਮੂੰਹ 'ਤੇ ਜੀਭਾਂ ਫੇਰ ਰਹੇ ਨੇ। ਸਾਨੂੰ ਮੁਰਦਾਰ ਵਾਤਾਵਰਣ ਨੂੰ ਸਾਫ਼ ਕਰਨ ਲਈ 'ਅਮਿ੍ਤ' ਬਣਕੇ ਸਰਬੰਸਦਾਨੀ ਦੇ ਰਾਹ ਪਾਂਧੀ ਬਣਨਾ ਪਵੇਗਾ---ਗੁਰ ਫਤਹਿ !---ਚੜ੍ਹਦੀ ਕਲਾ!--ਜਿੰਦਾਬਾਦ!---ਸੁਖਚੈਨ ਥਾਂਦੇਵਾਲਾ 9463980326 ।
@satnamdhillon4624
@satnamdhillon4624 5 сағат бұрын
ਹਰ ਅਚਾਰ ਸਹਿਤਾ ਦਾ ਸਮਾ ਜਾਣ ਬੁੱਝ ਕੇ ਚੁਣਿਆ ਜਾੰਦਾ ਸਿਰਫ ਇਸ ਦੇ ਪਿਛੇ ਲੁਕਣ ਲਈ ਰਖਿਆ ਜਾੰਦਾ
@BalwantSingh-dy6jt
@BalwantSingh-dy6jt 3 сағат бұрын
ਸਰਕਾਰ ਬਾਈਧਾਰ ਰਾਜਿਆਂ ਦੇ ਰੂਪ ਵਿੱਚ ਵਿਸ਼ਵਾਸ ਮਤ ਕਰਨਾ
@GurjeetSingh-cj6pm
@GurjeetSingh-cj6pm 4 сағат бұрын
ਦੇਸ਼ ਦੇ ਲੋਕਾਂ ਕਿਸਾਨਾਂ ਦਾ ਜੈਰਨਲ ਹੈ ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੋ ਗਾ
@kuldipsingh5345
@kuldipsingh5345 6 сағат бұрын
ਡੱਲੇਵਾਲ ਜੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮਰਨ ਵਰਤ ਛੱਡ ਸਕਦੇ ਹਨ ਅਤੇ ਮੈਡੀਕਲ ਸਹਾਇਤਾ ਲੈ ਲੈਣੀ ਚਾਹੀਦੀ ਹੈ ਪਰ ਮੋਰਚਾ ਮੰਗਾਂ ਦੇ ਹੱਲ ਹੋਣ ਤੱਕ ਪਹਿਲਾਂ ਵਾਂਗ ਹੀ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ। ਮੀਟਿੰਗ ਕੇਂਦਰ ਸਰਕਾਰ ਨਾਲ ਦਿੱਲੀ ਵਿੱਚ ਹੀ ਹੋਣੀ ਚਾਹੀਦੀ ਹੈ।
@PritamSingh-wt7jx
@PritamSingh-wt7jx 4 сағат бұрын
ਸਰਕਾਰ ਗੱਲ ਬਾਤ ਲਈ ਤਿਆਰ ਹੈ ਤਿੰਨ ਕਨੂੰਨ ਲਾਗੂ ਨਹੀਂ ਕਰੇਗੀ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਵਰਤ ਛਡਾਇਗੀ ਸਰਕਾਰ ਲੌਲੀ ਪੌਪ ਦੇ ਰਹੀ ਹੈ ਜੀ
@kakaavtarpandher8802
@kakaavtarpandher8802 4 сағат бұрын
ਡੱਲੇਵਾਲ ਸਾਹਿਬ ਨੂੰ ਪੰਜ ਪਿਆਰੇ ਸਾਹਿਬਾਨ ਤੋਂ ਹੁਕਮਨਾਮਾ ਜਾਰੀ ਕਰਵਾਉ ਜੀ ਜਾਨ ਬਚਾ ਲਵੋ ਡੱਲੇਵਾਲ ਦੀ
@ksjaswal7955
@ksjaswal7955 4 сағат бұрын
ਵਾਹਿਗੁਰੂ ਜੀ ਸਰਦਾਰ ਡੱਲੇਵਾਲ ਜੀ ਨੂੰ ਸਿਹਤ ਬਖਸ਼ੋ ਕਾਮਯਾਬੀ ਬਖਸ਼ੋ
@billavirk1127
@billavirk1127 11 сағат бұрын
ਵਾਹਿਗੁਰੂ ਜੀ ਡੱਲੇਵਾਲ ਸਾਹਿਬ ਜੀ ਕੋ ਚੜਦੀਕਲਾ ਞਿੱਚ ਰੱਖਣ ਗੇ। ਜੀ
@satnamesingh5563
@satnamesingh5563 3 сағат бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ।
@KawaljitkaurKahlon-i8v
@KawaljitkaurKahlon-i8v 3 сағат бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏
@SurjitSingh-u7l
@SurjitSingh-u7l 10 сағат бұрын
ਠੀਕ ਹੈ emergency medison ਲੈਣੀ ਸੁਰੂ ਕਰੋ ਪਲੀਜ ਅਗਰ ਜੇ 14 feb ਨੂੰ ਵੀ ਮੋਦੀ ਨਾ ਮੰਨਿਆ ਤਾ ਫਿਰ ਮਰਤ ਵਰਤ ਇੱਕ 1100 ਬੰਦਾ ਰੱਖੇ ਗਾ
@harjinderkaur8912
@harjinderkaur8912 7 сағат бұрын
Thanks center govt ਪਰ ਕੇਂਦਰ ਸਰਕਾਰਾਂ ਦਾ ਵਿਸਵਾਸ ਨਹੀ ਕਰਨਾ ਪੂਰੀਆਂ ਮੰਗਾਂ ਕਿਸਾਨਾਂ ਦੀਆਂ ਸਰਕਾਰ ਕਰੇ ਲਾਗੂ ਕਰੇ ਕਿਸਾਨ ਸਰਕਾਰਦੀਆ ਗੱਲਾਂ ਮੰਨਣ
@SanthoksinghPadda-tb8vf
@SanthoksinghPadda-tb8vf 4 сағат бұрын
ਸੰਗਤ ਹੀ ਪਰਮਾਤਮਾ ਦਾ ਰੂਪ ਹੈ ਇਸ ਕਰਕੇ ਸੰਗਤ ਦਾ ਕਹਿਣਾ ਡਲੇਵਾਲ ਜੀ ਕੋ ਮਨ ਲੈਣਾ ਚਾਹੀਦਾ ਹੈ ।
@SurjitSingh-u7l
@SurjitSingh-u7l 10 сағат бұрын
ਠੀਕ ਹੈ emergency medison ਲੈਣੀ ਸੁਰੂ ਕਰੋ ਪਲੀਜ ਅਗਰ ਜੇ 14 feb ਨੂੰ ਵੀ ਮੋਦੀ ਨਾ ਮੰਨਿਆ ਤਾ ਫਿਰ ਮਰਤ ਵਰਤ ਇੱਕ ਨਹੀ 1100 ਬੰਦਾ ਰੱਖੇ ਗਾ ਮੋਦੀ ਦੀ ਲੱਗਦੀ ਚਾਲ ਹੈ ਕਿਉਕਿ ਜੇ ਮੰਨਣਾ ਹੁੰਦਾ ਤਾ ਇੱਕ ਮਹੀਨਾ ਪਹਿਲਾ ਵੀ ਮੰਨ ਸਕਦਾ ਸੀ ਪਰ ਹੁਣ ਹੋ ਇੱਕ ਵਾਰ ਮਰਨ ਵਰਤ ਟੁੱਟਣ ਨਾਲ ਸਾਹਿਦ ਦੁਵਾਰਾ ਫਿਰ ਮੋਰਚੇ ਉਹ ਗੱਲ ਨਹੀ ਬਣੇਗੀ ਤੇ ਤੁਸੀ ਕਿਸਾਨੀ ਲੀਡਰ ਵੀ ਆਪਸ ਵਿੱਚ ਏਕਤਾ ਵੀ ਨਹੀ ਹੋਈ ਤੇ ਹੁਣ ਹੋਰ ਵੀ ਸਾਇਦ ਫਰਕ ਪੈ ਜਾਵੇ ਜਿਵੇ ਤੁਸੀ ਕਹਿ ਰਹੇ ਕੁੱਝ ਲੋਕ ਕਹਿ ਰਹੇ ਸੀ ਇਹ ਮੋਰਚਾ ਮਰਨ ਵਰਤ ਨਹੀ ਜਿੱਤ ਸਕਦਾ , ਦੋਨੋ ਫੋਰਮੋ ਫੋਰਮੋ ਨਾ ਕਰੋ ਸਾਰਿਆ ਵੱਲੋ ਕਹਿ ਦਿਉ ਤਾ ਹੋਰ ਅੱਛਾ ਲੱਗੇਗਾ ਤੇ ਏਕਤਾ ਬਣੇਗੀ
@KalaSerron
@KalaSerron 2 сағат бұрын
ਚਾਲੀ ਕਰੋੜ ਵਿਚ ਖ਼ਰੀਦ ਲ਼ਏ ਬੀ ਜੀ ਪੀ ਨੇ ਕਾਮਰੇਡ ਕੰਜਰ ਕਿਵੇਂ ਜਾਣ ਗੇ ਧਰਨੇ ਵਿੱਚ ਲੋਕੋ
@bikramjitsingh4951
@bikramjitsingh4951 3 сағат бұрын
ਅਸੀ ਵਿਆਹ ਸ਼ਦਿਆ ਵਿੱਚ ਰਿਸ਼ਤੇਦਾਰਾ ਨੂੰ ਸ਼ਰਾਬ ਨਹੀ ਪਿਆਵਾਗੇ
@GursewakSingh-yt1dy
@GursewakSingh-yt1dy 4 сағат бұрын
ਜਗਜੀਤ ਸਿੰਘ ਡੱਲੇਵਾਲ ਤੇ ਵਹਿਗੁਰੂ ਜੀ ਮੇਹਰ ਕਰੋ
@RtoJeie
@RtoJeie 9 сағат бұрын
ਸਾਰੇ ਪਿੰਡਾ ਵਿੱਚ ਬੈਠੇ ਲੋਕਾਂ ਦੀ ਅਪੀਲ ਹੈ ਕੀ ਡੱਲੇਵਾਲ ਸਾਹਿਬ ਜੀਦਿਵਾਈ ਖਾਣੀ ਸ਼ੂਰੂ ਕਰੇ
@FatehSingh-ow3xs
@FatehSingh-ow3xs 3 сағат бұрын
ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਣਾ ਚਾਹੀਦੈ ਡਲੇਵਾਲ ਸਾਬ ਜਰੂਰ ਮੰਨ ਲੈਣਗੇ ਗੁਰੂ ਸਾਹਿਬ ਕਿਰਪਾ ਕਰਨਗੇ
@harbhajansingh4414
@harbhajansingh4414 4 сағат бұрын
ਮੇਰੇ ਹਿਸਾਬ ਵਿੱਚ ਕੇਂਦਰ ਨਾਲ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ ਪਰ ਉਹ ਮੰਨਣ ਵਾਲੀ ਜਾਤ ਨਹੀਂਗੀ ਮੋਦੀ ਕੰਜਰ ਆ
@deepindersingh7768
@deepindersingh7768 4 сағат бұрын
ਬਿਲਕੁਲ ਸਹੀ ਹੈ ਜੀ।
@Balwindersingh-gx9hu
@Balwindersingh-gx9hu 3 сағат бұрын
ਮੀਟਿੰਗ ਦਿੱਲੀ ਵਿਚ ਹੀ ਕੀਤੀ ਜਾਵੇ ਕਿਉਂਕਿ ਮਸਲਾ ਸਾਰੇ ਦੇਸ਼ ਦੇ ਕਿਸਾਨਾਂ ਦਾ ਹੈ ਕਲੇ ਪੰਜਾਬ ਦਾ ਨਹੀ ਵਾਹਿਗੁਰੂ ਡੱਲੇਵਾਲ ਨੂੰ ਤੰਦਰੁਸਤ ਰੱਖਣ
@gagandeepboparai7477
@gagandeepboparai7477 5 сағат бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jagrajsandhu8421
@jagrajsandhu8421 2 сағат бұрын
ਡੱਲੇਵਾਲ ਸਾਬ੍ਹ ਜੀ ਦਾ ਗੱਲ ਬਾਤ ਕਰਨ ਦਾ ਬਹੁਤ ਅਨੁਭਵ ਹੈ,🙏🙏🙏🙏🙏
@sawindersingh4851
@sawindersingh4851 4 сағат бұрын
❤🎉 ਵਾਹਿਗੁਰੂ ਜੀ ਡੱਲੇਵਾਲ ਸਹਿਬ ਜੀ ਨੂੰ ਸਦਾ ਚੜ੍ਹਦੀਆਂ ਕਲਾਂ ਵਿਚ ਰੱਖਣਾ ਜੀ ਘਰ ਪਰਿਵਾਰ ਮੇਹਰ ਭਰਿਆ ਹੱਥ ਰੱਖਿਓ ❤🎉❤🎉❤🎉❤🎉❤🎉❤🎉
@sarbikaur3595
@sarbikaur3595 6 сағат бұрын
ਕਿਸਾਨਾਂ ਨੂ ਕੋਈ ਹਰਾ ਸਕਦਾ ਨੀ।ਕਿਸੇ ਕੋਲ ਏਨੀ ਪਾਵਰ ਨੀ ।ਗੁਰੂ ਨੂ ਝੁਕਾ ਦੇਵੇ ਕੋਈ।ਸੰਸਾਰ ਡੁਬਦਾ ਤਾ ਗੁਰੂ ਨੂ ਨੀਚਾ ਕਰਦੇ ਸੀ।ਜਿਸ ਤੋ ਲੈਦੇ ਨੇ।ਉਸ ਨੂ ਅਖਾ ਦਿਖਾਉਦੇ ਨੇ।ਕਿਸਾਨ ਅੰਨਦਾਤਾ ਲੋਕਾ ਦਾ।
@HARJEETSINGH-yv1np
@HARJEETSINGH-yv1np 23 минут бұрын
ਡੱਲੇ ਵਾਲ ਬਾਪੂ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ, ਜਲਦੀ ਤੰਦਰੁਸਤੀ ਬਖਸ਼ੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬਾਪੂ ਡੱਲੇ ਵਾਲ ਜੀ ਜਿੰਦਾਬਾਦ ❤❤❤❤
@rajeshbhatthal8309
@rajeshbhatthal8309 5 сағат бұрын
Jai kisan ❤❤❤
@youtubeshorts-sq1kg
@youtubeshorts-sq1kg 5 сағат бұрын
Bapu ji jagjit singh dallewal ji nu tandrusti bakhso waheguru ji 🙏🙏
@ravinderkaur3837
@ravinderkaur3837 5 сағат бұрын
🙏🏻 ਵਾਹਿਗੁਰੂ ਜੀ
@lahbergill1045
@lahbergill1045 29 минут бұрын
ਡਾਲੇਬਾਲ ਸਾਹਿਬ ਜਿੰਦਾ ਬਾਦ ਪਰਮਾਤਮਾ ਇਨ੍ਹਾਂ ਦੀ ਲਭੀ ਉਮਰ ਹੋਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhjitsingh3707
@sukhjitsingh3707 36 минут бұрын
ਜਗਜੀਤ ਸਿੰਘ ਡੱਲੇ ਵਾਲ ਜਿੰਦਾਬਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@jagiraulakh6138
@jagiraulakh6138 11 сағат бұрын
Waheguruji. Waheguruji. Waheguruji ❤
@gurinderpalsingh-g2f
@gurinderpalsingh-g2f 47 минут бұрын
ਸ਼ੁਕਰ ਹੈ ਵਾਹਿਗੁਰੂ ਜੀ ਡੱਲੇਵਾਲ ਸਾਹਿਬ ਨੂੰ ਵੀ ਹੁਣ ਸੰਗਤ ਦੀ ਬੇਨਤੀ ਮੰਨ ਲੈਣੀ ਚਾਹੀਦੀ ਹੈਡੱਲੇਵਾਲ ਜੀ ਜ਼ਿੰਦਗੀ ਬਹੁਤ ਕੀਮਤੀ ਹੈ ਕੌਮ ਨੂੰ ਅਜੇਹੇ ਜੂਜਾਰੂ ਲੀਡਰ ਦੀ ਬਹੁਤ ਲੋਡ ਹੈ
@DalbirSingh-h5k
@DalbirSingh-h5k 3 сағат бұрын
ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਚ ਰੱਖੇ
@SukhdevSingh-kc7yp
@SukhdevSingh-kc7yp 4 сағат бұрын
ਹਕੂਮਤ ਬਾਈਧਾਰ ਦੇ ਰਾਜਿਆਂ ਵਾਂਗ ਵਾਹਦੇ ਕਰਕੇ ਮੁਕਰੀ ਅਤੇ ਅੱਗੇ ਨੂੰ ਵੀ ਮੁਕਰਗੀ। ਇਹ ਹਕੂਮਤੀ ਜਾਲਮ ਪਿੱਠ ਪਿਛੇ ਹਮਲਾ ਕਰਨ ਦੇ ਆਦੀ ਹਨ।
@BeantKaur-c9e
@BeantKaur-c9e 12 сағат бұрын
very good may waheguru bless him
@satnamdhillon4624
@satnamdhillon4624 5 сағат бұрын
ਫੇਰ ਫੁਦੁ ਬਣਾ ਦਿਤਾ ਕਿਸਾਨਾ ਨੂੰ ਟੇਬਲ ਟੋਕ ਵਿੱਚੋ ਕੁਝ ਨਹੀ ਨਿਕਲਣਾ ਦੇਣਾ ਜਾਂ ਫੇਰ ਦੇ ਦੳੰਗਾ ਦੋਨਾ ਵਿੱਚ ਫਰਕ ਹੈ
@manjitkaurpelia3506
@manjitkaurpelia3506 4 сағат бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🎉🎉🎉🎉🎉
@ParamjeetKaur-zy3km
@ParamjeetKaur-zy3km 4 сағат бұрын
Waheguru kirpa kro🙏🏿🙏🏿🙏🏿🙏🏿
@BaldevSingh-py9pd
@BaldevSingh-py9pd 5 сағат бұрын
ਵਾਹਿਗੁਰੂ ਭਾਈ ਜਗਜੀਤ ਸਿੰਘ ਨੂੰ ਚੜਦੀ ਕਲਾ ਬਖਸ਼ਣ ਪਰ ਮੋਦੀ ਆਪ ਨੂੰ ਬੇਵਕੂਫ ਬੇਵਕੂਫ ਬਣਾ ਰਿਹਾ ਸਿਰਫ ਚੋਣਾਂ ਕਰਕੇ ਪੰਜਾਬੀਆਂ ਦੀਆਂ ਵੋਟਾਂ ਲੈਣਾ ਚਾਹੁੰਦਾ ਪਰ ਆਪ ਜੀ ਨਾਲ ਧੋਖਾ ਕਰੇਗਾ ਆਪ ਕੋ ਕੁਝ ਨਹੀਂ ਦੇਗਾ ਜਿਆਦਾ ਸਾਵਧਾਨ ਰਹਿਣ ਦੀ ਜਰੂਰਤ ਹੈ ਦੋਵਾਂ ਫਾਰਮਾ ਦਾ ਨਾਮ ਨਾ ਲਓ ਸਾਰੇ ਮਿਲ ਕੇ ਕਿਸਾਨ ਮੀਟਿੰਗ ਚ ਜਾਓ ਠੀਕ ਰਹੇਗਾ
@DilbagSingh-o2m
@DilbagSingh-o2m 2 сағат бұрын
ਪਰਮਾਤਮਾ ਚੜ੍ਹਦੀ ਕਲਾ ਕਰਨਗੇ
@jashansandhu2337
@jashansandhu2337 5 сағат бұрын
Waheguru ji waheguru ji waheguru ji waheguru ji waheguru ji❤🎉❤🎉❤🎉❤🎉❤🎉
@gurcharansinghmandal9971
@gurcharansinghmandal9971 29 минут бұрын
ਵਾਹਿਗੁਰੂ ਜੀ ਮਿਹਰ ਕਰਿਓ ਜੀ
@KalaSerron
@KalaSerron 2 сағат бұрын
ਉਏ ਲੋਕੋ ਜਾਗ ਜਾਉ ਕਾਮਰੇਡ ਵਿਕ ਗ਼ਏ ਆਮ ਸਰਕਾਰ ਦੇ ਟਾਉਟ ਨੇ
@KarandeepSingh-co4ct
@KarandeepSingh-co4ct 11 сағат бұрын
Waheguru ji🙏
@MS-ho3yf
@MS-ho3yf 4 сағат бұрын
ਘੋਸ਼ਣਾ kar ਸਕਦੀ ਹੈ, 8 ਵੇਂ ਪੈ ਕਮਿਸ਼ਨ ਦੀ ਹੋਈ ਹੈ ਸੇੰਟਰ ਦੇ ਕਰਮਚਾਰੀਆਂ ਲਈ
@aulakh9276
@aulakh9276 3 сағат бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾🌾ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ 🙏
@kernailsingh9656
@kernailsingh9656 3 сағат бұрын
Majdoor to majboor he
@KuljeetsinghSingh-d6u
@KuljeetsinghSingh-d6u Сағат бұрын
ਵਾਹਿਗੁਰੂ ਜੀ
@KalaSerron
@KalaSerron 2 сағат бұрын
ਉਏ ਲੋਕੋ ਜਾਗੋ ਜਾਗੋ ਕਾਮਰੇਡ ਕੰਜਰ ਵਿਕਾਉ ਮਾਲ ਹੈ ਚਾਲੀ ਕਰੋੜ ਵਿਚ ਖ਼ਰੀਦ ਲ਼ਏ ਪਰ ਆਪਾ ਜਾਗੋ ਜਾਗੋ
@harrymehat2932
@harrymehat2932 5 сағат бұрын
Kisan majdoor akta jindabad👍👍
@harbhajansingh4414
@harbhajansingh4414 4 сағат бұрын
12 ਫਰਵਰੀ ਦੀ ਮੀਟਿੰਗ ਇਕ ਮਿੱਠੀ ਗੋਲੀ ਆ ਇਹ ਚਾਲ ਹੈ ਕੁਝ ਨਹੀਂ ਕਰਨਾ
@Kang_stocktraderr
@Kang_stocktraderr 3 сағат бұрын
Mithi goli h..m chooste rho tb tk 😂😂😂
@SandeepSingh-lo6dn
@SandeepSingh-lo6dn 4 сағат бұрын
Kissan akta zindabad
@MahinderSingh-gw1fh
@MahinderSingh-gw1fh 3 сағат бұрын
Kisan eakta jindabad
@BalwantSingh-dy6jt
@BalwantSingh-dy6jt 3 сағат бұрын
ਸਰਕਾਰੀ ਜੁਬਲਿਆਂ ਚ ਨਾ ਆਇਆ ਜੇ
@DeepKhanhura
@DeepKhanhura 4 сағат бұрын
Kisan majdoor ekta zindabad
@GurinderSingh-ow5wl
@GurinderSingh-ow5wl 13 сағат бұрын
SATNAM SRI WAHEGURU JI..
@bahadersingh6543
@bahadersingh6543 34 минут бұрын
Kisan. Ekta. Jindabad.
@rajindersinghparmar2825
@rajindersinghparmar2825 11 сағат бұрын
Waheguru ji 🙏 waheguru ji 🙏 waheguru ji 🙏
@surendersingh9614
@surendersingh9614 5 сағат бұрын
डले बालजी गुरू गोवंद सिहंग जीदे सचे सिहंग सावत हुऐहै 🙏
@GurlalSandhu-y7h
@GurlalSandhu-y7h 5 сағат бұрын
Waheguru jl
@LakhbirSingh-kq5lz
@LakhbirSingh-kq5lz 50 минут бұрын
V. V. Vv. Nice. Bapu. Dalewal. Ji. Sanu. Bahot. Hi. Maan. Hei
@balkarsingh478
@balkarsingh478 2 сағат бұрын
ਵਾਹਿਗੂਰੂ ਜੀ
@Ram-e9t7j
@Ram-e9t7j 5 сағат бұрын
भाई साहब, इन मनुवादीयो पर विश्वास करना बहुत मुश्किल है। बाकी यह खुशी की बात है कि हमारे महान नेता डलेबाल जी अब फिर से किसानों के लिए संघर्ष करते रहेगें।
@KikkarSinghGill-i9r
@KikkarSinghGill-i9r 6 сағат бұрын
Jagjeet singh dalewal sahib jindabad
@reetkamboj7458
@reetkamboj7458 Сағат бұрын
Kisan majdur Ekta jindabad
@TejinderKaur-r7b
@TejinderKaur-r7b 4 сағат бұрын
ਮੋਦੀ ਫੇਰ ਕਿਸਾਨਾਂ ਨੂੰ ਬੁਰਕੀ ਓਏ ਰਿਹਾ ਹੈ ਗੱਲਾਂ ਤੇ ਵਿਸ਼ਵਾਸ ਨਾ ਕਰੋ ਜਿੰਨਾ ਟਾਈਮ ਕਾਨੂੰਨ ਨਹੀਂ ਬਣਦਾ 🙏🏻🙏🏻🙏🏻🙏🏻🙏🏻
@Gurmih-d5l
@Gurmih-d5l 3 сағат бұрын
Satnam SRI waheguru ji 🙏🙏
@kidscartoon6882
@kidscartoon6882 15 минут бұрын
Waheguru ji🎉🎉🎉
@JagjitSingh-ks6ev
@JagjitSingh-ks6ev 7 сағат бұрын
Jai kisann
@Ravinder324R
@Ravinder324R 6 сағат бұрын
Waheguru Ji mehar karo.🎉
@jotnursaryfarm5254
@jotnursaryfarm5254 3 сағат бұрын
ਡੱਲੇਵਾਲ ਸਾਹਿਬ ਇੱਕ ਸੋਚ ਦਾ ਨਾਂ ਬਣ ਗਏ ਹਨ
@didarsinghdhallu2352
@didarsinghdhallu2352 10 минут бұрын
Waheguru ji tandrusti bakhshe
@LakhbirSingh-kq5lz
@LakhbirSingh-kq5lz 53 минут бұрын
Waheguru. Kirpa. Kre. Bapu. Ji. Te
@LakhbirSingh-kq5lz
@LakhbirSingh-kq5lz 56 минут бұрын
Goood. Hr. Pb. Up. Raj. Kisan. Mp. Saoth. Wale. Kisan. Jindabad
@sherepunjabsandhu5656
@sherepunjabsandhu5656 4 сағат бұрын
ਵਾਹਿਗੁਰੂ ਜੀ ਮਹੈਰ ਕਰਨ ਦੋਨੈ ਫੋਰਮ ਨਾ ਆਖਿਆ ਕਰੋ ਇਸ ਨਾਲ ਏਕਤਾ ਵਿੱਚ ਫਰਕ ਪੈਦਾ ਕਿਸਾਨ ਮਜਦੂਰ ਏਕਤਾ ਆਖਿਆ ਕਰੋ
@ThindDurlabh
@ThindDurlabh 4 сағат бұрын
ਚੋਣ ਜਾਬਤਾ ਤਾ ਹੁਣ ਲਗਦਾ ਪਹਿਲਾ ਬੀ ਜੇ ਪੀ ਸੂਤੀ ਪੲਈ ਸੀ
@vikramjeet9410
@vikramjeet9410 3 сағат бұрын
Guru ramdass ji rakhoo sarnai ji waheguru ji waheguru ji waheguru ji
@LakhbirSingh-kq5lz
@LakhbirSingh-kq5lz 57 минут бұрын
Goood. Kohar. Saaab. Ji
@deepkaler-oz8lx
@deepkaler-oz8lx 6 сағат бұрын
ਫੇਰ ਏਹ ਦੱਸੋ ਹੁਣ ਤਾਂ ਦਿੱਲੀ ਚ ਚੋਣ ਜਾਬਤਾ ਲੱਗਿਆ ਐ ਪਰ ਕੁਝ ਮਹੀਨੇ ਪਹਿਲਾਂ ਤਾਂ ਪੂਰੇ ਦੇਸ਼ ਚ ਚੋਣ ਜ਼ਾਬਤਾ ਸੀ,, ਡੱਲੇਵਾਲ ਰਾਸ਼ਟਰੀ ਸਿੱਖ ਸੰਗਤ ਦਾ ਮੈਂਬਰ ਐ ਏਹ ਨਾਂ ਭੁੱਲੋ ਏਹ ਸਭ ਡਰਾਮਾ ਬੀਜੇਪੀ ਨੂੰ ਪੰਜਾਬ ਚ ਮਜ਼ਬੂਤ ਕਰਨ ਲਈ ਹੋ ਰਿਹਾ ਐ
@harbhajanghuman2324
@harbhajanghuman2324 3 сағат бұрын
Wmk chardi kala vich rakhan umar lambi karan veer di
@SatnamsinghBatth.s
@SatnamsinghBatth.s 6 сағат бұрын
WaheGuru Ji
@KulwantSingh-ng7of
@KulwantSingh-ng7of 4 сағат бұрын
Jagjeet Singh Dalewal Jindabad .Kisan Ekta Jindabad.