Zaibi Hanjra De Pind | pagg watt praa | Australia to aaye Dostan nal

  Рет қаралды 34,635

Punjabi Lehar

Punjabi Lehar

Күн бұрын

Пікірлер
@SardarTarsemSinghToor
@SardarTarsemSinghToor 2 күн бұрын
ਓਹ ਬਾਈ ਦੀ ਗੱਲ ਸਹੀ ਆ ਜੇ ਨਾਸਿਰ ਬਾਈ ਦੀ ਮਿਹਨਤ ਨਾਲ ਹੀ ਦੋ ਪੰਜਾਬ ਇੱਕ ਹੋਏ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 😊
@mandeepsingh3892
@mandeepsingh3892 3 күн бұрын
ਨਾਸਿਰ ਭਰਾ, ਪ੍ਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ!
@jagsirTungwali041
@jagsirTungwali041 2 күн бұрын
ਸਾਡੇ ਚੱੜਦੇ ਪੰਜਾਬ ਵਲੋਂ ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਵਲੋਂ ਨਾਸਿਰ ਢਿੱਲੋਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਮਾਲੇਕਮ
@MaanMalik-d7p8662
@MaanMalik-d7p8662 3 күн бұрын
ਅੱਸਲਾਮ ਵਾਲੇਕਮ ਵੀਰ ਜੀ ਬਹੁਤ ਵਧੀਆ ਵੀਡੀਓ ਅੱਲਾ ਤਾਲਾ ਤੁਹਾਨੂੰ ਤਰੱਕੀ ਦੇਵੇ ਆਪਕੀ ਸਾਰੀ ਜਾਇਜ਼ ਤਮੰਨਾ ਪੂਰੀ ਕਰੇ 💫🤲🤲🤲💫
@zalimsandhu6823
@zalimsandhu6823 2 күн бұрын
Hai kussi
@KewalSingh-tj6xi
@KewalSingh-tj6xi 3 күн бұрын
ਨਾਸਿਰ। ਵੀਰ।ਤੇ। ਵਾਹਿਗੁਰੂ ਜੀ ਮੇਹਰ ਕਰੋ
@SatpalSharma-y5q
@SatpalSharma-y5q 2 күн бұрын
ਬਹੁਤ ਸਾਰਾ ਪਿਆਰ ਚੜੵਦੇ ਪੰਜਾਬ ਵੱਲੋਂ ਜੀ ਗੌਡ ਬਲੈਸ ਯੂ ਨਾਸਿਰ ਵੀਰ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤
@ਸੱਗੂ-ਧ1ਚ
@ਸੱਗੂ-ਧ1ਚ 2 күн бұрын
ਅਕਾਲ ਪੁਰਖ ਵਾਹਿਗੁਰੂ ਜੀ ਦੋਵੇਂ ਪੰਜਾਬਾਂ ਨੂੰ ਇਕ ਕਰ ਦਿਓ
@Imblack0798
@Imblack0798 2 күн бұрын
ਪੰਗ ਤੇ ਮੜਾਸੇ ਦਾ ਕੰਮ ਸਿਰ ਢੱਕ ਦਾ ਹੈ ਪੰਜਾਬੀ ਲੋਕ ਇਸ ਨੂੰ ਆਪਣੀ ਇਜ਼ਤ ਸਮਝਦੇ ਹਨ 🎉🎉
@kewalsinghthandi4086
@kewalsinghthandi4086 3 күн бұрын
❤❤❤😅🎉😂। ਪੰਜਾਬੀਓ ਓ ਪੰਜਾਬੀਓ ਸਾਡਾ ਜੀਵਨ ਜਾਚ, ਰਹਿਣ-ਸਹਿਣ, ਖਾਣ-ਪੀਣ ਮੁਗ਼ਲ ਖਿਲਾਫ਼ ਲੜਾਈ ਵੀ ਸਾਂਝੀ ਸੀ ਪਹਿਰਾ, ਬੋਲੀ ਗਿੱਦਾ ਬੋਲੀਆਂ , ਖੇਡਾਂ ਇਬੋਂ ਤਕ ਕਿ ਸਾਡੀਆਂ ਤਾਂ ਗਾਲ਼ੀਆ ਵੀ ਸਾਂਝੀਆਂ ਹੀ ਹਨ,ਫਿਰ ਅਸੀ ਬੇਗਾਨੇ ਕਿਸ ਨੂੰ ਕਹੀਏ ਤੇ ਅਪਣੇ ਕਿਸ ਨੂੰ। ਪੰਜਾਬੀਓ ਪੰਜਾਬ ਪੰਜਾਬੀਅਤ ਬਚਾਉਣ ਅਸੀਂ ਸਾਰੇ ਹੀ ਤੱਤਪਰ ਹਾਂ ਧੰਨਵਾਦ ਸਹਿਤ ਸ਼ੁਕਰੀਆ ਸ਼ਾਬਾਸ਼ ਪੰਜਾਬੀਓ ਇਕ ਹੁੰਦੇ ਹੋਏ ਵੀ ਇਕੱਲੇ ਇਕੱਲੇ ਹੀ ਸਮਝੀ ਜਾਂਦੇ ਹੋ। ਸਲੂਟ ਪੰਜਾਬ ਪੰਜਾਬੀਅਤ ਨੂੰ।
@kuljitsingh763
@kuljitsingh763 Күн бұрын
ਪੰਜਾਬੀ ਲਹਿਰ ਦੇ ਸਾਰੇ ਮੈਂਬਰਾਂ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਭਾਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਦਾ ਹਾਫਿਜ ਜੀ 16:54 16:54
@puranpasricha1220
@puranpasricha1220 2 күн бұрын
Pagri jo pakistani veer de sir te banni, I badi wadia te badi sajji si. God bless both Sikh and Muslim brothers.
@HarjinderSingh-e1z
@HarjinderSingh-e1z 2 күн бұрын
ਨਾਸਿਰ ਢਿੰਲੋ ਸਾਬ ਅੱਲਾ ਆਪ ਜੀ ਨੁੰ ਤੰਦਰੁਸਤੀ ਰੱਖੈ ਜੁਗ ਜੁਗ ਜੀਓ ਜੀ ਚੜਦੇ ਪੰਜਾਬ ਤੋ H S ਢਿੰਲੋ ਬਾਬਾ ਬਕਾਲਾ ਸਹਿਬ ਜੀ ਰੱਬ ਰਾਖਾ ਜੀ
@supinderkaurgill2371
@supinderkaurgill2371 2 күн бұрын
ਢੇਰ ਸਾਰਾ ਪਿਆਰ ਚੜਦੇ ਪੰਜਾਬ ਵੱਲੋ ❤❤❤❤❤❤❤❤❤
@VickyBhardwajvlogs
@VickyBhardwajvlogs 3 күн бұрын
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ❤
@jagdeepsingh6540
@jagdeepsingh6540 2 күн бұрын
Hanjre bhra de pagg bahut jyada khubsurat laggi ji sira krata dono paGa bahut khubsurat
@karamjeetsingh2352
@karamjeetsingh2352 2 күн бұрын
ਬਾਈ ਮੱਖਣ ਬਰਾੜ੍ਹ ਦਾ ਸੁਪਨਾ ਸੱਚ ਹੋ ਗਿਆ ਕਰੀ ਰੱਬਾ ਮੇਲ ਕਿਤੇ ਦਿੱਲੀ ਤੇ ਲਾਹੌਰ ਦਾ ਅੱਜ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਗੱਭਰੂਆਂ ਨੇ ਪੱਗਾਂ ਵਟਾਈਆਂ ਮੱਖਣ ਬਰਾੜ ਬਾਈ ਹਸਪਤਾਲ ਦਾਖਲ ਹਨ ਉਨ੍ਹਾਂ ਵਾਸਤੇ ਦੁਆਵਾਂ ਕਰਨਾ
@jagatkamboj9975
@jagatkamboj9975 3 күн бұрын
Punjab Punjabi punjabiyat zindabad ❤ Punjabi aa gye oyyyyeee ❤
@gurpreetbattu8946
@gurpreetbattu8946 2 күн бұрын
ਨਾਸਿਰ ਭਰਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ❤
@jsunbahti6224
@jsunbahti6224 3 күн бұрын
Bahut wdia Nasir Dhillon saab,Waheguru tuhanu hamesha Chardikla ch rakhn❤❤❤❤❤❤
@SukhwantSingh-f3o
@SukhwantSingh-f3o 3 күн бұрын
ਨਾਸਰ ਪੁਤਰਾ ਬਹੁਤ ਸੋਹਣਾ ਪਿਆਰ ਮਹੱਬਤ ਦਾ ਬਲੋਗ ਖਾਇਆ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 23:59
@SurjitSingh-tj8sz
@SurjitSingh-tj8sz 3 күн бұрын
Kya baat hai Rooh khush ho gyi
@sarajitkaurkahlon668
@sarajitkaurkahlon668 3 күн бұрын
Different life Different view bahut khoob behtareen peshkash nice pic good thought good job speechless regards to Dillon sahib ji turban ch bahut vdiya leg rare aa singh is king waheguruji hamesha tuhade te meher bharya hath rakhe ji Dillon sahib ji aap sab friends nu payar bhare sat shri akal lajawab bemisaal zabardast mohbbat ❤❤ bahut sohane video share kete thanks g nd nowords ji always be happy 😊 gbu hajra sahib da dera bahut vdiya aa je waheguruji kerme bhage kare turben payar de nashne aa great thought great personality Allah bure najer se bache ❤❤always be happy 😊 gbu.
@GurveerSingh-bf3cj
@GurveerSingh-bf3cj 2 күн бұрын
ਵਾਹਿਗੁਰੂ ਦੋਵਾ ਪੰਜਾਬਾ ਦਾ ਮੇਲ ਕਰੇ ਨਿਰਮਲ ਸਿੰਘ ਮੱਲ੍ਹੀ
@SurjitSingh-tj8sz
@SurjitSingh-tj8sz 3 күн бұрын
Bahut hi Sonnian paggan dona dis, panjab di shan pagrri, pagrri sambhal jatta ❤❤
@HardeepSingh-h5v
@HardeepSingh-h5v 3 күн бұрын
💞💕💕💕ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ💞💕💕💕💕💕
@amritvirk8037
@amritvirk8037 2 күн бұрын
Hanjra shab bht sohney lagde ho pagg ch
@bupindersingh5505
@bupindersingh5505 2 күн бұрын
ਹੱਜਰਾ ਵੀਰ ਬਹੁਤ ਹੀ ਵਧੀਆ ਲੱਗਦੀ ਦਸਤਾਰ
@saroyagss.5834
@saroyagss.5834 2 күн бұрын
Very Nice,Good,Saroya nu leunona ci
@deepbrar.
@deepbrar. 2 күн бұрын
❤️❤️❤️ you nasir veere
@D_Singh1313
@D_Singh1313 3 күн бұрын
Bahut vadhiya vlog lagi.
@JeetHundal-y3m
@JeetHundal-y3m 3 күн бұрын
Walikum assalam and sat Sri akal ji sare members nu. Nasir Bir varge. Hiree chadi kalha bakse ji
@GurpyarBhattalGurpyarsin-lq1he
@GurpyarBhattalGurpyarsin-lq1he 2 күн бұрын
ਜੇਬੀ ਹੰਜਰਾ❤❤❤❤❤❤❤❤❤❤❤❤❤❤❤ ਭਗਤ ਸਿੰਘ ਦਾ ਸਰੂਪ ਮੇਰਾ ਭਰਾ
@vivoa1521
@vivoa1521 3 күн бұрын
Rooh khush ho gyi bahut pyar badhiya nasir dhillon sb ji ❤❤❤❤❤❤
@jugrajsingh7775
@jugrajsingh7775 2 күн бұрын
ਤਖੀਆ ਹੁੰਦਾ ਜਿਥੇ ਕਿਸੇ ਦੀ ਮਜ਼ਾਰ ਜਾਂ ਕਬਰ ਹੋਵੇ ਜੋ ਪਿੰਡ ਦੇ ਵਿਚ ਹੋਵੇ ਤੇ ਲੋਕਾਂ ਦੇ ਬੈਠਣ ਲਈ ਸੱਥ ਵਾਂਗ ਥਾਂ ਵੀ ਹੋਵੇ।
@Rana34-x1s
@Rana34-x1s 2 күн бұрын
MashaAllab zaibi veere de pagg banni bhuttt sohni lagi❤
@JugroopSingh-c9e
@JugroopSingh-c9e 2 күн бұрын
Good🇮🇳 veer. India🇮🇳 Punjab❤❤to❤❤🎉🎉🎉🎉
@GurwinderSingh-ts1bk
@GurwinderSingh-ts1bk 3 күн бұрын
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ❤❤🇮🇳🇮🇳
@NavSandhu-o3r
@NavSandhu-o3r 2 күн бұрын
Vdia comment kitta tu par comment de end te jehre india desh de tiranga laa ditte oh kam fudu karta , kyuki bharat desh vakhra hai te Panjab desh vakhra hai samjna pyu sanu loka nu baut jada mansikta gulaam ho chukki a tade varge loka di
@shersinghbatth7116
@shersinghbatth7116 3 күн бұрын
Nasir veer ji sare veeran nu sat shri akal Punjab punjabiat jindabad hasde vasde raho
@pardeepsidhu4983
@pardeepsidhu4983 3 күн бұрын
Very nice video ❤
@gurdialsingh3131
@gurdialsingh3131 2 күн бұрын
Wah ji wah dove punjab ik mik ho gaye aaj waheguru ji Allaha ji sabh te mehar karn ji dove punjab jindabad ji special nasar veer ji Allaha bless you ji wmk ji from charda punjab❤❤❤❤❤❤ ton sallam ji
@pooniarajsthan8916
@pooniarajsthan8916 2 күн бұрын
Nasir veer bhut hi wdiya bande h,hajra veer bhut hi sohne lag rhe h, love you punjabi veero
@jagatkamboj9975
@jagatkamboj9975 3 күн бұрын
Love you pak Punjabi veero te bhaino khush raho Allah waheguru khushiyan bakshey 🙏🙏🫶🫶❤
@jagirsandhu6356
@jagirsandhu6356 2 күн бұрын
ਪੱਗਾਂ ਤਾ ਬੇਟਾਂ ਵੱਟੀਆਂ ਲਈਆਂ ਪਰ ਪਗੜੀ ਦੀ ਲਾਜ ਰੱਖਣੀ ਬਹੁਤ ਵੱਡੀ ਗੱਲ ਹੈ ਆਸਲੀ ਮੱਰਦ ਵਾਲੀ ਗੱਲ ਹੈ ਜੀ ਲਾਜ ਰੱਖਣਾ ਜੀ ❤❤❤❤❤
@jassi03purewal40
@jassi03purewal40 2 күн бұрын
Wah kiaa njara hai vishrhe hoe punjab ik hon jaa rahe
@raviinderpalsingh9879
@raviinderpalsingh9879 2 күн бұрын
Very nice video. With love from Amritsar
@hussainmanzoor7074
@hussainmanzoor7074 2 күн бұрын
ناصر صاحب میں نے 2007 میں پنجاب لوک بولی میلہ میں ایک مضمون لکھا تھا ـ مقابلہ کا نام لیکھ رچنا تھا جس میں میں نے پنجاب بھر سے تیسری پوزیشن حاصل کی تھی ـ یہ میلہ بنگلہ گوگیرہ اوکاڑہ میں منعقد ہوا تھا۔ تحصیل ہارون آباد ضلع بہاولنگر سے بہت بہت پیار اور محبت ۔ آپ سے ملاقات کا متمنی ـ❤❤❤❤
@legendff7151
@legendff7151 2 күн бұрын
Hanjra saab 👍 Nasir te all members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
@SatnamSingh-fe3tg
@SatnamSingh-fe3tg 2 күн бұрын
Very good Jatta 👍
@gurdialsingh3131
@gurdialsingh3131 2 күн бұрын
Albela punjab veer sada zaibi hanjrah ji Allaha bahu......t lambi umar kate ji from charda punjab
@preetbaidwan2114
@preetbaidwan2114 2 күн бұрын
Hanzra bhaji nal pag wata k bhaut changa laga waheguru ji nu ardas karde Han k eh sanj bani rahe
@ishtiaqbhatti9008
@ishtiaqbhatti9008 3 күн бұрын
ਸਿਰਹਾਣਾ ਦੋ ਦਾ ਸ਼ਬਦ ਹੈ, ਸਿਰਹਾਣੇ ਨੂੰ ਸਿਰਹਾਣਾ ਕਿਹਾ ਜਾਂਦਾ ਹੈ
@manjindersinghbhullar8221
@manjindersinghbhullar8221 2 күн бұрын
ਨਾਸਿਰ ਢਿੱਲੋਂ ਵੀਰ ਤੇ ਹੰਜਰਾ ਵੀਰ ਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@amansandhu775
@amansandhu775 2 күн бұрын
Allah pak tuhadi umar lambi kre jeonde rho sare veer khush raho
@Iqbal_Sidhu-1984
@Iqbal_Sidhu-1984 2 күн бұрын
ਇੰਦਰਜੀਤ ਨਿੱਕੂ ❤ ਪੰਜਾਬ ਪੰਜਾਬੀਅਤ ਜਿੰਦਾਬਾਦ ਲਵ ਯੂ ਵੀਰ
@FaysalChaudhry
@FaysalChaudhry 2 күн бұрын
Wadiya video Nasir tey Zaibi veer tey nal sardar veer zabardast Respect 👍
@jagdeepsingh6540
@jagdeepsingh6540 2 күн бұрын
Hanjra bhraa chd de panjab di pagg bnke diljeet dosanjh lgda sachi yr mjaak na smji bhra ik pagg nasir bhraa de v bnao yr pyar hor v goora houga bahut sohna laggu mera bhra ik hight lambi pagg nl bahut jyada khubsurat laggu chd de Panjab walea de dil di khbaish aa sanu umeed aabhra tu jldi poori krega rabb rakha love chd da panjab district mansa moose pind wale
@jitendersingh-gs9bi
@jitendersingh-gs9bi 2 күн бұрын
Wah bhai aaj ta pagg de vich ❤ from Germany 🇩🇪
@DarshanSingh-it8rp
@DarshanSingh-it8rp 3 күн бұрын
Very good veer hajra veer
@JassisidhuSidhujassi
@JassisidhuSidhujassi 3 күн бұрын
V nice veer 👍👍
@kamaljeetsingh-vu1rr
@kamaljeetsingh-vu1rr 2 күн бұрын
Good ❤
@LakhwinderGill-f4y
@LakhwinderGill-f4y 3 күн бұрын
Both Punjab Together with Turban ❤🎉🎉
@Bongafunny82
@Bongafunny82 3 күн бұрын
Mashallah very good videos 👍📸❤❤❤❤❤❤❤❤❤❤❤❤❤❤❤
@ramzanrana483
@ramzanrana483 2 күн бұрын
Indian Punjab hero lagday paye ne zaibi hanjra sab
@kashmirkaur4459
@kashmirkaur4459 2 күн бұрын
Buht sohni lagdi pagri ji
@satnaamsingh7614
@satnaamsingh7614 2 күн бұрын
ਵਾਹਿਗੁਰੂ ਵਾਹਿਗੁਰੂ ਜੀ ❤❤❤❤❤😂😂😂🎉🎉🎉🎉🎉🎉🎉
@JagmohanSingh-rg6dc
@JagmohanSingh-rg6dc 3 күн бұрын
Nice volga❤🥰
@jagatkamboj9975
@jagatkamboj9975 3 күн бұрын
Punjab Da Sher Nasir dhillon ❤
@sawranjeetsinghsidhusawran1384
@sawranjeetsinghsidhusawran1384 Күн бұрын
ਵਹਿਗੁਰੂ ਜੀ ਮਿਹਰ ਕਰੇ
@balbirsinghaulakh3589
@balbirsinghaulakh3589 2 күн бұрын
Very nice vlog. god bless you all.
@gurcharankhokhar5226
@gurcharankhokhar5226 3 күн бұрын
Hanjra bahut sohna lag riya
@gogijosan4966
@gogijosan4966 2 күн бұрын
Nasir dhillon sahib bahut vadia blog laga hanjra brother pure charde punjab da lag riha bahut ghaint lag raha baki ustralia bala brother pure lehande punjab da lag riha 👌👌👌👌👌💗💗🙏🏻
@Imblack0798
@Imblack0798 2 күн бұрын
ਸਿੱਖ ਵੀਰ ਵਾਲੀ ਪੰਗ ਹੈ ਤੇ ਹਜਾਰਾਂ ਵੀਰ ਵਾਲਾ ਮਾੜਸਾ ਹੈ 🎉🎉
@tej_react
@tej_react 2 күн бұрын
ਪੱਗ ਬੰਨ੍ਹ ਕਿ ਹੰਝਰਾ ਤਾਂ ਕੁਲਵਿੰਦਰ ਬਿੱਲਾ ਬਣ ਗਿਆ ਬਹੁਤ ਵਧੀਆ ਜੀ।
@hussainmanzoor7074
@hussainmanzoor7074 2 күн бұрын
Orange colour is shining significantly ❤❤❤❤
@satnamchahal7926
@satnamchahal7926 3 күн бұрын
Nice Video 👍
@kamaljaswal8341
@kamaljaswal8341 2 күн бұрын
Wah g wah ❤❤❤love you all brother ❤❤Rabba nazar na lagay saday bhardwaj nu alhaa mehar kray ❤❤
@Roshansingh-wv8ih
@Roshansingh-wv8ih 2 күн бұрын
ਨਾਸਿਰ ਢਿੱਲੋ ਸਾਬ ਬਹੁਤ ਵਧੀਆ ਲੱਗਾ❤❤❤
@HARPREETSingh-hb3iq
@HARPREETSingh-hb3iq 3 күн бұрын
Nice ❤❤❤❤❤❤❤
@kamaljitsingh118
@kamaljitsingh118 2 күн бұрын
thanks bro you are always great ji
@BhavyasinghSingh-r5t
@BhavyasinghSingh-r5t 3 күн бұрын
Waheguru ji ka Khalsa waheguru ji ki Fateh
@santokhsinghbajwa3390
@santokhsinghbajwa3390 Күн бұрын
Hanjra saab pagg boht sohni lg rhi hai. INDERJIT NIKKU
@Sygaming1029
@Sygaming1029 2 күн бұрын
Sat shri akal ji
@ramzanrana483
@ramzanrana483 2 күн бұрын
Zaibi hanjra indian Punjabi movie k hero lag rahay hain
@naseebjaura3665
@naseebjaura3665 2 күн бұрын
ਸਤਿ ਸ੍ਰੀ ਅਕਾਲ ਨਾਸਿਰ ਬਾਈ mour ਮੰਡੀ ਬਠਿੰਡਾ ❤❤❤❤
@baljitrandhawa8705
@baljitrandhawa8705 2 күн бұрын
ਸਲਾਮ ਤੇ ਸਤਿ ਸ੍ਰੀ ਆਕਾਲ ਜੀ ❤❤❤❤
@MirfankhanIrfankhan-kt8qv
@MirfankhanIrfankhan-kt8qv 2 күн бұрын
اس دن کا شدت سےانتظار ہےجس دن ناصر بھائ جی نےانڈیا جانا اللہ تعالی وہ دن جلدی لےآئے جس دن ناصر بھائ کا انڈیا پنجاب کاویزہ لگے
@abidjatoi5481
@abidjatoi5481 2 күн бұрын
So beautiful and lovely bha ji
@sukhpalsingh585
@sukhpalsingh585 2 күн бұрын
Very very good ji
@BaldevSingh-zp9nm
@BaldevSingh-zp9nm 3 күн бұрын
nasir dhillon veer dhanbad
@sikandersingh8137
@sikandersingh8137 2 күн бұрын
ਹਜਰਾ ਵੀਰ ਪੱਗ ਬਹੁਤ ਵਧੀਆ ਲੱਗਦੀ ਹੈ ਤੇਰੇ
@gbsingh6145
@gbsingh6145 2 күн бұрын
absolutely beautiful
@asifmehmood-pi3mu
@asifmehmood-pi3mu 2 күн бұрын
Boht sohna vlog Punjabi zidabad
@surinderbajaj4381
@surinderbajaj4381 Күн бұрын
So cute and very very nice video bro.
@MajorBhullar-s1q
@MajorBhullar-s1q 2 күн бұрын
Very good ji
@SatnamSingh-fe3tg
@SatnamSingh-fe3tg 2 күн бұрын
Very nice Vlog 👌 👍
@ghuman4483
@ghuman4483 2 күн бұрын
Boht sara pyar Nasir veere ❤
@HardeepSingh-tr5qb
@HardeepSingh-tr5qb 2 күн бұрын
Dhillon saab vlog vekh ki najara aa gia ji parmatma tuhade omer lambi kri hanjra saab te astrelya vale barava da ve bhut dhanwad ji.❤deepa bathinda to.❤❤
@gurdeepbachhal2455
@gurdeepbachhal2455 2 күн бұрын
ਕਿਸਾਨਾਂ ਦਾ ਰੰਗ
@johalhundalmusicofficial
@johalhundalmusicofficial 2 күн бұрын
Love you ❤❤
@jogabining4759
@jogabining4759 2 күн бұрын
Good one 👍
Что-что Мурсдей говорит? 💭 #симбочка #симба #мурсдей
00:19
人是不能做到吗?#火影忍者 #家人  #佐助
00:20
火影忍者一家
Рет қаралды 20 МЛН
coco在求救? #小丑 #天使 #shorts
00:29
好人小丑
Рет қаралды 120 МЛН
How to make sugar in Pakistan!Gourmet sugar mill Samundari
11:16
Mr zaroon vlogger
Рет қаралды 10 М.
Diljit Ludhiana Full Live Show | Grand Finale @diljitdosanjh
1:26:24
GADAR FILMS
Рет қаралды 433 М.
Что-что Мурсдей говорит? 💭 #симбочка #симба #мурсдей
00:19