Desert Life | Vlog 3 | Amazing Rohi Cholistan | Bijnot Fort

  Рет қаралды 39,470

Punjabi Lehar

Punjabi Lehar

Күн бұрын

Пікірлер: 179
@GurdeepSingh-su5ev
@GurdeepSingh-su5ev 11 ай бұрын
ਨਾਸਿਰ ਢਿੱਲੋ ਜਿਉਦਾ ਵਸਦਾ ਰਹਿ ਜਵਾਨਾ ਚੜਦੇ ਪੰਜਾਬ ਤੋ ਢੇਰ ਸਾਰਾ ਪਿਆਰ ਸਾਡੇ ਲਹਿੰਦੇ ਵਾਲੇ ਵੀਰਾ ਨੂੰ ਸਰੋਆ ਸਾਹਿਬ ਗਰੀਬਾ ਕੋਲ ਸਕੂਨ ਤਾ ਈ ਹੋਰ ਇੰਨਾ ਬੇਚਾਰਿਆ ਕੋਲ ਕੀ ਹੋਣਾ ਇੰਨਾ ਮਿਲ਼ ਕੇ ਆਪਣੇ ਵਰਗਿਆ ਨੂੰ ਵੀ ਦੋ ਘੜੀ ਦਾ ਸਕੂਨ ਮਿਲ ਜਾਵੇਗਾ
@AwaaraROOH1
@AwaaraROOH1 11 ай бұрын
ਦਰਿਆ ਆਪਣੀ ਜਗ੍ਹਾ ਛੱਡ ਕੇ ਕੋਹਾਂ ਅੱਗੇ ਪਿੱਛੇ ਹਟ ਜਾਂਦਾ ਕੁਦਰਤ ਦੇ ਰੰਗ ਨੇਂ ਨਾਸਰ ਭਰਾ
@HarpreetSingh-ux1ex
@HarpreetSingh-ux1ex 11 ай бұрын
ਨਾਸਿਰ ਵੀਰਾਂ ਬਹੁਤ ਵਧੀਆ ਉਪਰਾਲਾ ਤੁਹਾਡੀ ਪੂਰੀ ਟੀਮ ਦਾ ਪੁਰਾਤਨ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਜ਼ਰੀਆ ਦਖਾਉਣ ਲਈ ਸਤਿ ਸ੍ਰੀ ਆਕਾਲ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਰੱਬ ਰਾਖਾ ਜੀ 🙏
@chamkaur_sher_gill
@chamkaur_sher_gill 11 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Sonora-d1e
@Sonora-d1e 11 ай бұрын
Raju love u Nasir bhai love u bhai,❤️❤️👌👌👌👍👍🙏🙏🙏
@Cheema_123
@Cheema_123 11 ай бұрын
Love you bro India punjab❤
@manjindersinghbhullar8221
@manjindersinghbhullar8221 11 ай бұрын
ਨਾਸਿਰ ਢਿੱਲੋਂ ਜੀ ਅੰਜੁਮ ਸਰੋਯਾ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਚੜਦੇ ਪੰਜਾਬ ਤੋਂ ਤੁਹਾਡੇ ਹਰ ਬਲੌਗ ਵੇਖ ਦੇ ਰਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ
@BabajiSongh
@BabajiSongh 11 ай бұрын
ਬਹੁਤ ਹੀ ਵਧੀਆ ਹੈ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਨਾਸਿਰ ਤੇ ਅੰਜਮ ਨੂੰ
@harbhajansingh8872
@harbhajansingh8872 11 ай бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@tajindartajindar4025
@tajindartajindar4025 11 ай бұрын
Bhot pyar charda Punjab amritsar to
@bachittarhakumatpuria2863
@bachittarhakumatpuria2863 11 ай бұрын
ਬਹੁਤ ਹੀ ਵਧੀਆ ਬਲੌਗ ਹੈ ਜੀ ਨਾਸਿਰ ਵੀਰ ਜੀ, ਤੁਹਾਡੇ ਬੋਲਣ ਦਾ ਤਰੀਕਾ ਵੀ ਸਾਡੇ ਦੁਆਬੇ ਵਾਲਿਆਂ ਵਾਂਗ ਹੀ ਹੈ ਧੰਨਵਾਦ ਜੀ 👍👍👍👍👍🥰🥰🥰🥰🥰
@parmkhalsa99
@parmkhalsa99 11 ай бұрын
ਨਾਸਿਰ ਵੀਰ ਜੀ ਬੋਹਤ ਵਦੀਆ ❤
@jagvirsinghbenipal5182
@jagvirsinghbenipal5182 11 ай бұрын
ਸਤਿ ਸ਼੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ 🙏🙏
@rajandeepkaur3412
@rajandeepkaur3412 11 ай бұрын
ਤੁਹਾਡੇ ਵਲੋਗ ਦੇਖ ਕੇ ਬਹੁਤ ਸਕੂਨ ਮਿਲਦਾ
@jassi03purewal40
@jassi03purewal40 11 ай бұрын
Veer eh sab sambh k rakhea Pak government ne purana time es ton vadhia hoega jionde vasde kush raho putro
@Sandhu-bs6kv
@Sandhu-bs6kv 11 ай бұрын
ਨਾਸਿਰ ਵੀਰ ਸਰੋਇਆ ਵੀਰ ਵਕਾਰ ਵੀਰ ਜ਼ਮੀਂ ਕਲਾਕਾਰ ਪੰਜਾਬੀ ਬੋਲੀ ਦੀ ਸੇਵਾ ਏਦਾੰ ਹੀ ਕਰਦੇ ਰਹੋ ਰੱਬ ਤੋਂਹਾਡੀ ੳਮਰ ਇਕ ਸੋ ਵੀਹ ਸਾਲ ਕਰੇ ਅਤੇ ਤੰਦਰੂਸਤ ਰੱਖੇ ਗੁਰਪ੍ਰੀਤ ਸੰਧੂ ਚੜਦਾ ਪੰਜਾਬ
@rinkukamboj8213
@rinkukamboj8213 11 ай бұрын
ਮੈ ਤਾਂ ਚਹੁੰਦਾ ਬਾਈ ਇਕ ਹੀ ਪੰਜਾਬ ਹੋਵੇ, ਆਪਾ ਸਾਰੇ ਮਿੱਲ ਕੇ ਰਹੀਏ love you you bai Nasir Dillon 6:42
@HardevSingh-i5z
@HardevSingh-i5z Ай бұрын
Bahut.sohna.lagya.nasir.dillon.sahab.anjum.saroya.sahab.wakkar.bindar.semi.jatt.
@BabajiSongh
@BabajiSongh 11 ай бұрын
ਨਾਸਿਰ ਢਿੱਲੋਂ ਅੰਜੁਮ ਸਰੋਯਾ ਬਹੁਤ ਹੀ ਵਧੀਆ ਹੈ ਪੰਜਾਬ ਚੱਲਦੇ ਵੱਲੋ ਸਤਿ ਸ੍ਰੀ ਅਕਾਲ
@ParveenKaur-m4v
@ParveenKaur-m4v 11 ай бұрын
ਗੋਪੇ ਬਹੁਤ ਵਧੀਆ ਤੇ ਇਹਨਾਂ ਦੀ ਬੋਲੀ ਬੜੀ ਵਧੀਆ ❤
@chahal-pbmte
@chahal-pbmte 11 ай бұрын
ਢਿੱਲੋਂ ਸਾਹਿਬ ਇਹ ਲੋਕ ਅੱਜ ਦੇ ਪਿੰਡਾਂ ਸ਼ਹਿਰਾਂ ਦੀ ਚਕਾਚੌਂਧ ਤੋਂ ਨਿਰਲੇਪ ਹਨ। ਜਿਸ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਐ। ਟੈਂਸ਼ਨ ਫਰੀ ਲਾਈਫ।
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@HardeepSingh-h5v
@HardeepSingh-h5v Ай бұрын
💞💞💞 2:14 ਭਾਜੀ ਜਦ ਵੀ ਟਾਈਮ ਲੱਗੇ💞💞💞 ਮੈਂ ਤੁਹਾਡੇ ਪੁਰਾਣੇ ਤੇ💞💞 ਵੀਡੀਓ ਦੇਖ ਲੈਣਾ ਬਹੁਤ ਵਧੀਆ💞💞🙏🏿 ਵਾਹਿਗੁਰੂ ਅੱਲਾ ਤੁਹਾਨੂੰ ਚੜਦੀ💞💞 ਕਲਾ ਵਿੱਚ ਰੱਖੇ💞💞
@goravarora6013
@goravarora6013 11 ай бұрын
God bless you
@bpeo9578
@bpeo9578 11 ай бұрын
ਕਮਾਲ ਕਰ ਦਿੱਤੀ ਨਾਸਿਰ ਬੇਟਾ❤❤ ਅੰਜੁਮ ਦੀ ਊਠ ਦੀ ਸਵਾਰੀ ਬੱਲੇ ਬੱਲੇ ਕਰਵਾ ਦਿੱਤੀ ਪੁੱਤਰੋ। ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏🙏 ਮੇਰੇ ਪੁਰਖਿਆਂ ਦੀ ਧਰਤੀ ਸਿਆਲਕੋਟ ❤️
@delgado_lucid
@delgado_lucid 11 ай бұрын
ਤੁਸੀਂ ਇਥੋਂ ਕਿਵੇਂ ਆ ਗਏ? ਦਫ਼ਾ ਹੋ ਭਾਰਤ ਤੋਂ।
@deepRai121
@deepRai121 11 ай бұрын
Ene nafrat kyo veer.​@@delgado_lucid
@deepbrar.
@deepbrar. 11 ай бұрын
​@@delgado_lucidOae salia mereya shrm kae 😮
@Diljitkourjosan6170
@Diljitkourjosan6170 11 ай бұрын
ਬਹੁਤ ਵਧੀਆ ਨਾਸਿਰ ਵੀਰੇ ❤
@dhirajchauhan8377
@dhirajchauhan8377 11 ай бұрын
ਅਨੰਦ ਆ ਗਿਆ ❤️
@purepunjab5564
@purepunjab5564 11 ай бұрын
ਬਹੁਤ ਮੁਬਾਰਕਾਂ ਜੀ ਵਲੋਗ ਵਾਸਤੇ
@LakhwinderGill-f4y
@LakhwinderGill-f4y 3 ай бұрын
Very cool project 🎉🎉
@mohansingh3290
@mohansingh3290 11 ай бұрын
V nice
@mursaleenrajpoot6122
@mursaleenrajpoot6122 10 ай бұрын
Nasir sab Allah pk apko humesha khush rakhy abad rakhy
@indarjitsingh4195
@indarjitsingh4195 11 ай бұрын
Very nice.Thanks to Mr.Nasir Dhillon and Mr Anjum ji. My birth place is Nankana Sahib (1940 )
@muhammadzubair2048
@muhammadzubair2048 11 ай бұрын
Respected Indarjitsingh , Love & Respect from Shahkot, Dsitrict Nanakana Sahib, Punjab , Pakistan. Mera district Nanakana Sahib hay. Allaah Pak ap ko khush rukhey
@SukhchainDhaliwal-z1u
@SukhchainDhaliwal-z1u 11 ай бұрын
ਬਾਈ ਜੀ ਸਹੀ ਪਤਾ ਲੱਗਾ ਹੁਣ ਇਧਰਲੇ ਪੰਜਾਬ ਬਾਰੇ ਸਾਨੂੰ ਪਹਿਲਾਂ ਤਾਂ ਬਾਈ ਸਾਨੂੰ ਡਰਾਈ ਜਾਂਦੇ ਸੀ ਬਹੁਤ ਸੋਹਣਾ ਕੰਮ ਕਰਦੇ ਆਂ ਬਾਈ ਜੀ ਤੁਸੀਂ ਸਾਰੇ ਜਾਣੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਤਰੱਕੀ ਬਖਸ਼ੇ ਛੇਤੀ ਤੋਂ ਛੇਤੀ ਸਾਰੇ ਜਾਣੇ ਇੰਡੀਆ ਆਇਓ❤❤❤❤
@sukhpreet6871
@sukhpreet6871 11 ай бұрын
Veer oh Panjab hi oun ge na hi india da lena bs sara ithas tn duje panjab ch a
@sawarnsingh9989
@sawarnsingh9989 11 ай бұрын
Good vedio nasar shaib god bless sawarn Singh from UK
@karamjeetkaur8992
@karamjeetkaur8992 11 ай бұрын
Bhot wait rahndi thude vlog di👍🏻👌
@kulwindersandhila2457
@kulwindersandhila2457 11 ай бұрын
India punjab bhut hi pichhe aa ..bt apna culture Shambhal k rakhya hoya...God bless you Nasir ji..khuda tuhanu hor trakki deve
@bhanbhrosamovlogs507
@bhanbhrosamovlogs507 11 ай бұрын
wow great and amazing video beautiful view ❤
@LakhwinderGill-f4y
@LakhwinderGill-f4y 10 ай бұрын
Very cool project 🎉
@zeeshanmalik868
@zeeshanmalik868 11 ай бұрын
ماشاءاللہ جی ماشاءاللہ
@makhanbrar3660
@makhanbrar3660 11 ай бұрын
good bai ji ❤❤❤❤❤❤
@SunderSingh-zu9fc
@SunderSingh-zu9fc 11 ай бұрын
Bahut badhiya hai
@mirkabul1477
@mirkabul1477 9 ай бұрын
I really like your videos
@SarbjitSingh-wq2cy
@SarbjitSingh-wq2cy 11 ай бұрын
Very good Nasar ji
@dubaialabajwa786
@dubaialabajwa786 11 ай бұрын
👍🏽👍🏽
@kashmirkaur6827
@kashmirkaur6827 11 ай бұрын
Very nice ji ❤
@chahal-pbmte
@chahal-pbmte 11 ай бұрын
ਜੋ ਘਾਘਰਾ ਦਰਿਆ ਕਹਿ ਰਹੇ ਹੋ ਉਸ ਨੂੰ ਸਾਡੇ ਚੜਦੇ ਪੰਜਾਬ ਵਿੱਚ ਘੱਗਰ ਕਿਹਾ ਜਾਂਦਾ ਹੈ। ਪਰ ਉਹ ਬਹੁਤ ਪਿੱਛੇ ਹੀ ਰਹਿ ਜਾਂਦਾ ਹੈ।
@ashokpruthi8524
@ashokpruthi8524 11 ай бұрын
Your vlog vekh najarra a geao
@tejpalpannu2293
@tejpalpannu2293 11 ай бұрын
Waheguru ji 🙏🙏🙏🇮🇳💯🇮🇳🙏🙏🙏
@hansasingh4526
@hansasingh4526 11 ай бұрын
❤❤❤❤ Love from Fazilka east Punjab,nice to see your vlog
@GurpreetSingh-km8do
@GurpreetSingh-km8do 11 ай бұрын
Seltue aa Punjabio ❤
@gurpreetwalia4001
@gurpreetwalia4001 11 ай бұрын
very very nice information ji,,thanku veere💞💞💞💞💞💞💞💞💞
@NarinderKaur-fi1fi
@NarinderKaur-fi1fi 11 ай бұрын
This is a part of Punjab. Unbelievable
@harish-yadav55
@harish-yadav55 11 ай бұрын
Bhut vadiya vlog brother🌼🌼
@shawindersingh6931
@shawindersingh6931 11 ай бұрын
Very nice vlog
@pawandeepkaur6752
@pawandeepkaur6752 11 ай бұрын
Awesome brother❤
@mirkabul1477
@mirkabul1477 9 ай бұрын
I really likes your lounge. Ways you speak
@x_hardeep_1984
@x_hardeep_1984 11 ай бұрын
Old is gold ❤❤ eh vi nazare vakhre si , wow amazing ❤❤
@ameekprakashsinghwaraich3173
@ameekprakashsinghwaraich3173 11 ай бұрын
Bahut Vadhia Veer
@SarbjitSingh-w5o
@SarbjitSingh-w5o 11 ай бұрын
Sat shri Akal Veer ji Punjab Gurdaspur S S K ❤❤❤❤❤
@surindersran432
@surindersran432 11 ай бұрын
ਬਹੁਤ ਵਧੀਆ ਨਾਸਿਰ ਢਿੱਲੋ ਜੀ ,ਕੀ ਨਾਸ਼ਤਾ ਵੀ ਨਾਨ-ਵੈਜ ਨਾਲ ਕੀਤਾ ਜਾਦਾ ਜਾਂ ਇਹ ਮਹਿਮਾਨ ਨਵਾਜੀ ਦਾ ਹੀ ਹਿੱਸਾ ਹੈ
@Harmankingra3
@Harmankingra3 11 ай бұрын
Good man Nasir ji❤
@ahmadraza-wz5jv
@ahmadraza-wz5jv 11 ай бұрын
Nice information
@rukhsanag9826
@rukhsanag9826 11 ай бұрын
Awesome 👍
@airpunjab750
@airpunjab750 11 ай бұрын
Very nice veer g
@ajitkaur9054
@ajitkaur9054 11 ай бұрын
Beautiful vlog
@SukhTakhar-t9n
@SukhTakhar-t9n 11 ай бұрын
Thanks for showing everything
@ravinderkaur3844
@ravinderkaur3844 11 ай бұрын
Waheguru ji❤❤
@starbug928
@starbug928 11 ай бұрын
روحی رنگ رنگیلڑی ماشاءاللہ ڈھلوں صاحب سلامت رہیں
@Hsingh430
@Hsingh430 11 ай бұрын
بہت اچھا vlog خوبصورت شکریہ پاجی
@SohalSantokhSingh-tq5ty
@SohalSantokhSingh-tq5ty 11 ай бұрын
فرکی نو بھونهی کہندے ہن پنجابی چ،تے بوکّہ جیہدے وچ پانی اوندا۔❤
@Jatinderdhunna786
@Jatinderdhunna786 11 ай бұрын
You are very nice person❤❤❤
@muhammadashrafkhan5533
@muhammadashrafkhan5533 11 ай бұрын
Very nice and beautiful work Rab kamyab kara Rab salamat Rakhy Ameen Nasir Veer ji
@gurmandersinghbrar5123
@gurmandersinghbrar5123 11 ай бұрын
👍👍🙏🙏🙏❤️❤️❤️❤️
@amanjudge8795
@amanjudge8795 11 ай бұрын
ਨਾਸਿਰ ਪੁੱਤ ਗੁੱਡ ਸਕੂਨ ਮਿਲਦਾ ਬਲੋਗ ਦੇਖ ਕੇ
@gurbhejsingh9728
@gurbhejsingh9728 11 ай бұрын
Very nice video
@RajinderSingh-cw9wu
@RajinderSingh-cw9wu 11 ай бұрын
ਢਿਲੋਂ ਸਾਹਿਬ ਇਹ ਇਲਾਕੇ ਗਰੀਬ ਹਨ ਕੁਦਰਤ ਉੱਤੇ ਨਿਰਭਰ ਕਰਦੇ ਹਨ ਪਰ ਸਕੂਨ ਨਾਲ ਗੁਜਰ ਬਸਰ ਕਰਦੇ ਹਨ। ਸਾਨੂੰ ਵੀਡੀਓ ਦਾ ਹਿੱਸਾ ਬਨਾਉਣ ਲਈ ਧੰਨਵਾਦ
@ahmadaliahmadali9099
@ahmadaliahmadali9099 11 ай бұрын
Well done
@ranjitbrar146
@ranjitbrar146 11 ай бұрын
🙏
@sukhdevsingh6069
@sukhdevsingh6069 11 ай бұрын
ਬਹੁਤ ਵਧੀਆ ਆਓ ਭਗਤ ਕੀਤੀ ਹੈ।ਬਹੁਤ ਚੰਗਾ ਲੱਗਿਆ ਜੀ।ਜੀਂਦੇ ਰਹੋ ਜਵਾਨੀਆ ਮਾਣੋ।
@masoodahmed3147
@masoodahmed3147 11 ай бұрын
Nice video very informative vloge. ❤❤❤❤❤❤from Hyderabad sindh
@chahal-pbmte
@chahal-pbmte 11 ай бұрын
ਢਿੱਲੋਂ ਸਾਹਿਬ ਇਹ ਇੱਕ ਸ਼ਬਦ ਅੰਗਰੇਜ਼ੀ ਦਾ ਵਰਤਦੇ ਹਨ ਯਾਅ ਜਾਨੀ ਹਾਂ। ਜਾਂ ਮੈਨੂੰ ਭੁਲੇਖਾ ਲੱਗ ਗਿਆ।
@muhammadasif-ly3st
@muhammadasif-ly3st 11 ай бұрын
Excellent velog
@rinkukamboj8213
@rinkukamboj8213 11 ай бұрын
Love you bai
@SwaranSingh-uj1ch
@SwaranSingh-uj1ch 11 ай бұрын
Very Nice
@dilpreet7253
@dilpreet7253 11 ай бұрын
❤❤❤❤❤❤❤❤
@SurinderSingh-hw2jc
@SurinderSingh-hw2jc 11 ай бұрын
Vary nice👏👏
@sarbjitkaursandhu3468
@sarbjitkaursandhu3468 11 ай бұрын
Very good beta ji
@RajinderSingh-yd9ps
@RajinderSingh-yd9ps 11 ай бұрын
ਬਹੁਤ ਵਧੀਆ ਵੀਰ ਜੀ
@balaji_bat_repair
@balaji_bat_repair 11 ай бұрын
Sroya saab rang bann dinde ne vlog ch.❤
@amarjeetsingh1159
@amarjeetsingh1159 11 ай бұрын
Very nice 👌 ❤
@goravarora6013
@goravarora6013 11 ай бұрын
Sat Sri akal veer ji
@savjitsingh8947
@savjitsingh8947 11 ай бұрын
❤❤👍👍
@mandeepsandhu4487
@mandeepsandhu4487 11 ай бұрын
Balle veer
@sukhjindersukhaurright8795
@sukhjindersukhaurright8795 11 ай бұрын
Very beautiful sukhjinder Singh faridkot punjab
@MintuMonga
@MintuMonga 11 ай бұрын
Good.veer.g
@monuhk-wg5ve
@monuhk-wg5ve 11 ай бұрын
Wow nice bai ji,, lehnde panjab de najare
@paramjitsinghsingh251
@paramjitsinghsingh251 11 ай бұрын
ਨਾਸਿਰ ਢਿੱਲੋਂ ਵੀਰੇ, ਰਿਪਨ ਖੁਸ਼ੀ ਨੂੰ ਵੀ ਚੋਲਿਸਤਾਨ ਵਿਖਾ ਦੇਣਾ ਸੀ। ਪਾਕਿਸਤਾਨ ਵਾਪਸੀ ਤੋਂ ਬਾਅਦ ਓਹਨਾਂ ਦਾ ਕੋਈ ਵਲੌਗ ਨਹੀਂ ਆਇਆ ❤❤❤❤❤❤
@pinderthathgaria
@pinderthathgaria 11 ай бұрын
MAJHE Ale ❤❤
@lallysandhu7394
@lallysandhu7394 11 ай бұрын
Nasir veer lok keya kar log ni kehna please Tu mera veer love you Jeonda rao!
@RamanDeep-u6w
@RamanDeep-u6w 11 ай бұрын
Love you Punjabi veer ji ❤❤❤❤❤❤❤❤😊🤲🤲🤲🤲🤲🙏🙏🙏🙏🙏
@AwaaraROOH1
@AwaaraROOH1 11 ай бұрын
ਨਜ਼ਾਰੇ ਸਰੋਆ ਸਾਬ
Desert Life | Vlog 4 | Traditional Life style in Rohi Cholistan
31:01
Punjabi Lehar
Рет қаралды 67 М.
“Don’t stop the chances.”
00:44
ISSEI / いっせい
Рет қаралды 62 МЛН
VIP ACCESS
00:47
Natan por Aí
Рет қаралды 30 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
is bande k liye aik like TU banta hai
2:38
Khan animations
Рет қаралды 54 М.
Mere pind Panjwar Prohne | Vlog 3 | Happy Raikoti aaye ga Pakistan
26:50
Desert Life | vlog 2 | Rohi Cholistan Village Life
20:21
Punjabi Lehar
Рет қаралды 54 М.
“Don’t stop the chances.”
00:44
ISSEI / いっせい
Рет қаралды 62 МЛН