ਮਾਂ ਦਾ ਸਾਇਆ | ਭਾਗ 23 MAA DA SAYA (Mother’s shadow) Episode 23 Punjabi web series | Punjabi video

  Рет қаралды 77,117

Punjabi Life

Punjabi Life

Күн бұрын

Пікірлер: 182
@ushaaujla297
@ushaaujla297 5 ай бұрын
ਇਹੋ ਜਿਹੀ ਤਾਂ ਜੁੱਤੀਆਂ ਮਾਰਨੀਆਂ ਚਾਹੀਦੀਆਂ ਵਾਂ, ਜਿਹੜੀਆਂ ਨੇਕੀ ਦੀ ਕਦਰ ਨਹੀਂ ਪਾਉਂਦੀਆਂ।
@NarinderkaurGrewal-i9p
@NarinderkaurGrewal-i9p 5 ай бұрын
ਸੁਖ ਨੇ ਜਾਣਾ ਉਹ ਸਕੂਟਰੀ ਨੀ ਕੱਢ ਸਕਦੀ ਉਹਦੇ ਹੱਥ ਟੁਟੇ ਆ।ਬੁਡੀ ਸੱਸ ਵੀ ਸੁਖ ਦਾ ਹੀ ਕਰਦੀ ਆ। ਸੱਸ ਹੀ ਲੜਾਈ ਦੀ ਜੜ੍ਹ ਆ। ਸੁਖ ਦੀ ਚਮਚਾਗਿਰੀ ਕਰਦੀ ਆ ਸੱਸ। ਮਨਪ੍ਰੀਤ ਵਿਚਾਰੀ ਦੇ ਮਗਰ ਪੲਈ ਰਹਿੰਦੀ ਆ। ਸੁਖ ਗੱਲਾਂ ਕਰਨ ਚ ਵੱਡਿਆਂ ਵੱਡਿਆ ਨੂੰ ਵਾਰੇ ਨਹੀਂ ਆਉਣ ਦਿੰਦੀ।
@amarjitkaur3694
@amarjitkaur3694 5 ай бұрын
ਹਸਪਤਾਲ ਵਿੱਚ ਦਾਖਲ ਕਰਵਾਇਆ ਸੁਖ ਨੂੰ ਮਚ ਗਈ ਸਾਰੀ ਛਾਲੇ ਹੋਏ ਵਿਚਾਰੀ ਦੇ
@kuldeepgarcha-2457
@kuldeepgarcha-2457 5 ай бұрын
ਸੁੱਖ ਕਿਸੇ ਆਏ ਗਏ ਦੀ ਹੀ ਸ਼ਰਮ ਕਰ ਲਿਆ ਉਹ ਮਨਪ੍ਰੀਤ ਦਾ ਡੈਡੀ ਐ ਨਾਂ ਕਿ ਤੇਰਾ ਸੱਚੀ ਮੋਟਾ ਦਿਮਾਗ ਹੀ ਐ ਏਹਦਾ
@ranglapunjabgangsar4859
@ranglapunjabgangsar4859 5 ай бұрын
ਸੁੱਖ ਤੇਰਾ ਤਾਂ ਜਵਾਂ ਹੀ ਸਰਿਆ ਮਨਪ੍ਰੀਤ ਦੇ ਪਿਉ ਨੂੰ ਵੀ ਨਹੀਂ ਬਖਸ਼ਿਆ ਅਖੇ ਮੈਂ ਸਾਰਾ ਦਿਨ ਕੰਮ ਕਰਦੀ ਮਨਪ੍ਰੀਤ ਖਿਲਾਫ ਬੋਲਦੀ ਆ ਕੋਈ ਗੱਲ ਨਹੀਂ ਸੁੱਖ ਸਾਰਾ ਹਿਸਾਬ ਕਿਤਾਬ ਏਥੇ ਹੀ ਦੇਣਾ ਪੈਣਾ
@KuldeepKaur-m1c
@KuldeepKaur-m1c 5 ай бұрын
ਮਜ਼ਾਕ ਬੰਦਿਆਂ ਨਾਲ ਹੁੰਦਾ ਡੰਗਰਾਂ ਨਾਲ ਨਹੀਂ
@baljinderbadhan5680
@baljinderbadhan5680 2 ай бұрын
ਸੁੱਖ ਦੀਦੀ ਜੀ ਅੰਕਲ ਜੀ ਨੂੰ ਚਾਹ ਪਾਣੀ ਤੇ ਪੀਣ ਦਿੰਦੇ ਆਉਦੇ ਹੀ ਸਾਇਕਤਾ ਲਾਉਣ ਲੱਗ ਪਏ 😊
@RajinderKaur-rc5uz
@RajinderKaur-rc5uz 5 ай бұрын
ਮਾਤਾ ਤੇਨੂੰ ਮਨਪ੍ਰੀਤ ਦਿਸ ਦੀ
@harpreetbatth9438
@harpreetbatth9438 5 ай бұрын
ਬੱਲੇ ਸੁੱਖ ਭੇਣ 😂😂😂😂😂😂😂😂😂😂😂❤❤❤❤❤❤❤❤❤❤❤❤❤❤❤❤
@sarojbala7649
@sarojbala7649 5 ай бұрын
ਮਾਤਾ ਸਾਰਿਆ ਨੂੰ ਇਕੱਠਾ ਕਰਕੇ ਸੁਖ ਦੀ ਬੁਰਾਈ ਕਰਿਆ ਕਰੋ। ਕੱਲੇ ਕੱਲੇ ਨੂੰ ਦੱਸਣ ਦੀ ਬਜਾਏ ।
@prabhdhillon2348
@prabhdhillon2348 5 ай бұрын
ਮਾਤਾ ਕਹਿਦੀ ਮੈ ਪੀਸ ਰਹੀ ਆ ਮਾਤਾ ਦੂਜਿਆਂ ਨੂੰ ਪੀਸ ਕੇ ਨਾ ਰੱਜੇ ਸੁੱਖ ਨੂੰ ਤਾਂ ਬਿਲਕੁਲ ਅਕਲ ਨਹੀਂ ਆਏ ਗਏ ਦੀ ਵੀ ਸ਼ਰਮ ਨਹੀਂ ਕੀਤੀ ਲੱਖ ਦੀ ਲਾਹਨਤ ਆ ਇਹੋ ਜਿਹੀ ਨੂੰਹ ਤੇ ਮਨਪ੍ਰੀਤ ਵਿਚਾਰੀ ਫਿਰ ਵੀ ਚੰਗੀ ਆ ਸਭ ਦੀਆਂ ਸਹਿ ਜਾਂਦੀ ਆ ❤❤❤❤❤
@balbirkaur3940
@balbirkaur3940 5 ай бұрын
good manpreet
@SukhwinderKaur-qf6bs
@SukhwinderKaur-qf6bs 5 ай бұрын
ਸੁੱਖ ਦੀ ਤੇ ਉਹ ਗੱਲ ਗਲੀ ਬਾਤੀ ਮੈ ਵੱਡੀ ਕਰਤੂਤੀਂ ਮੇਰੀ ਜਠਾਣੀ
@meetokaur6000
@meetokaur6000 5 ай бұрын
ਸੁੱਖ ਕੁੱਛ ਸ਼ਰਮ ਕਰ ਮਨਪ੍ਰੀਤ ਦੇ ਡੈਡੀ ਕੋਲ ਅਉਦੇ ਕੋਲ ਸ਼ਕੇਤਾ ਲੌਣ ਲਗ ਗਈ ਬਹੁਤ ਹੀ ਖ਼ਰਾਬ ਸੁੱਖ ਸੱਸ ਹੈ ਸੀ ਇਹ ਦੋਨੋ ਜਣੀ ਕੁੱਛ ਕੰਮ ਕਰਨਾ ਨਹੀਂ ਬੋਲਣਾ ਜਹਾਨੋ ਵੱਧ ਸੋਨੂੰ ਦਾ ਡੈਡੀ ਬਹੁਤ nice ਇਨਸਾਸ nice video 🌹🙏❤👌
@meetokaur6000
@meetokaur6000 5 ай бұрын
Uk
@RajinderKaur-rc5uz
@RajinderKaur-rc5uz 5 ай бұрын
ਚੀ ਚੀ ਮੇਰਾ ਪੂਜਾ ਸੱੜਿਆ ਸੁਖ ਤੇ ਰਾ ਬੂਜਾ ਸੱੜ ਗਿਆ
@P.s6379
@P.s6379 5 ай бұрын
😅😅
@manjeetbrar6805
@manjeetbrar6805 5 ай бұрын
ਸੁਖ ਦੇ ਆਪਦੇ ਹਥ ਨੀ ਆਪਣੇ ਆਪ ਕਢ ਲੈਦੀ।ਮਨਪ੍ਰੀਤ ਨੌਕਰ ਆ। ਮਨਜੀਤ ਪਤੋ😅
@DavinderSingh-b6g
@DavinderSingh-b6g 5 ай бұрын
Bahut sohni story all members blessings wheguru ji
@RituGill-j4h
@RituGill-j4h 2 ай бұрын
ਮਲੱਠੀ ਦਾ ਪੋਡਰ ਬਣਾ ਕੇ ਪਾਣੀ ਨਾਲ ਖਾਉ
@RajinderKaur-rc5uz
@RajinderKaur-rc5uz 5 ай бұрын
ਸੁਖ ਤੂੰ ਪਵਾੜੇ ਦੀ ਜੱ ੜ
@gillbrother7786
@gillbrother7786 5 ай бұрын
Dhan Dhan baba deep singh ji mehar karo sab ta
@baljinderbadhan5680
@baljinderbadhan5680 2 ай бұрын
ਸੁੱਖ ਦੀਦੀ ਜੀ ਅੰਕਲ ਜੀ ਨੂੰ ਚਾਹ ਪਾਣੀ ਤੇ ਪੀਣ ਦਿੰਦੇ ਆਉਦੇ ਹੀ ਸਾਇਕਤਾ ਲਾਉਣ ਲੱਗ ਪਏ
@KuldeepKaur-m1c
@KuldeepKaur-m1c 5 ай бұрын
ਹਥ ਲਾਕੇ ਵੇਖ ਲੈਦੀ
@RajinderKaur-rc5uz
@RajinderKaur-rc5uz 5 ай бұрын
ਸੁਖ ਸ਼ਰਮ ਕਰ ਮਨਪ੍ਰੀਤ ਦਾ ਡੈਡੀ ਆਇਏ ਨੈ ਤੂੰ ਸਕੈਤਾ ਲਾਉਂਣ ਲੱਗ ਪੱਈ ਏਂ
@Gurpreet-bajwa-90
@Gurpreet-bajwa-90 5 ай бұрын
ਮਨਪ੍ਰੀਤ ਜੀ ਸੁਖ ਦਾ ਕਰਕੇ ਤੁਹਾਡੇ ਫਾਲੋਅਰਜ਼ ਘੱਟ ਜਾਣੇ ਪੱਕਾ ਬਕਵਾਸ ਐਕਟਿੰਗ ਇਹਦੀ
@SurjitKaur-l2x
@SurjitKaur-l2x 5 ай бұрын
Haye bada hasa ayia kive bhudki maldi sad gi vichari
@amarjitkaur3694
@amarjitkaur3694 5 ай бұрын
ਸੁਖ ਅਆੲਏ ਗੲੈ ਦੀ ਸਰਮ ਕਰ ਤੇਰੇ ਬਾਪ ਵਰਗਾ ਹੀ ਹੈ
@palwinderkaur5461
@palwinderkaur5461 5 ай бұрын
Bahout vadia story
@amarjitkaur3694
@amarjitkaur3694 5 ай бұрын
ਸੁਮਨ ਨੇ ਦੋ ਕੰਮ ਕਰ ਲਏ ਸੀਰੀਅਲ ਵੀਕਰ ਲਿਆ ਮੁੰਡਾ ਵੀ ਹੋਗਿਅਆ
@savitarani9191
@savitarani9191 5 ай бұрын
Bevkooph Sukh aapna kam app karna chahida hai her bele ladaei lye tyar rehndi hai.Mata v insafe nahi ker sakdi. Very nice episode 👍🏻 👌
@nbisht8074
@nbisht8074 5 ай бұрын
Manpreet didi bhut sundar ghar h jhaa apki papa bde h vhaa bhut Beautuful h wall papaer
@balwinderkahlon2111
@balwinderkahlon2111 5 ай бұрын
Good job Sonu suk need this 🇺🇸🇺🇸🇺🇸
@sunitadatta4907
@sunitadatta4907 Ай бұрын
Sukh ne ta hud ker diti bhut hi muhfat hai kisi da lihaz nhi
@balwinderkahlon2111
@balwinderkahlon2111 5 ай бұрын
Good job Manpreet suk need this but burn 🔥🇺🇸🇺🇸🇺🇸🇺🇸
@Hargun1643
@Hargun1643 5 ай бұрын
Manpreet bhabi nice acting ❤❤
@swarnjeetkaur5726
@swarnjeetkaur5726 5 ай бұрын
Very Very nice video ji God bless you always ji
@kuldeepgarcha-2457
@kuldeepgarcha-2457 5 ай бұрын
ਮਨਪ੍ਰੀਤ ਤੂੰ ਸੁੱਖ ਦੀ ਗੁਲਾਮੀ ਕਿਉ ਕਰਦੀ ਇੱਕ ਨੰਬਰ ਦੀ ਵੇਹਲੜ ਜਨਾਨੀ ਵਿੱਚੇ ਆਹ ਮਾਤਾ ਇਹ ਵੀ ਸਿਰੇ ਦੀ ਬਲਾਅ ਐ
@harman7528
@harman7528 5 ай бұрын
Sas te sukh bhot chalak ae idhae chaida uno
@sukhjitpannu242
@sukhjitpannu242 5 ай бұрын
ਸੁੱਖ ਤੇ ਮਾਤਾ ਤਾਂ ਬਹੁਤ ਬੋਲਦੀਆਂ ਨੇ ਕੈ ਕੈ ਬਹੁਤ ਕਰਦੀਆਂ ਨੇ
@KalaVirk-bt8nj
@KalaVirk-bt8nj 4 ай бұрын
goodvidomanperratdd
@amarjitkaur3694
@amarjitkaur3694 5 ай бұрын
ਮਾਤਾ ਮਨਪ੍ਰੀਤ ਨੂੰ ਫਾਹਾ ਦੇ
@surjeetkaur8755
@surjeetkaur8755 5 ай бұрын
Bahut vadhiya mazaak kita manpreetji ne......
@inderjitmukker7568
@inderjitmukker7568 5 ай бұрын
ਮਨਪਰੀਤ ਤੂੰ ਸੁਖ ਦੇ ਪਿੳ ਦ ਨੌਕਰ ਲਗੀ ਆ , ਆਪੇ ਕਰੇ , ਕੁਝ ਜਿਆਦਾ ਹੀ ਭੂਏ ਚੜਾਈ ਆ ਸੁਖ
@Nirbhay828
@Nirbhay828 5 ай бұрын
Very nice story God bless you all family members 💖💖💖💖🌺🌺🌺💐💐🎉🎉🎉🎉💞💞💞♥️♥️♥️♥️♥️
@inderjitmukker7568
@inderjitmukker7568 5 ай бұрын
ਸੁਖ ਦੇ ਪਿਛਵਾੜੇ ਤੇ ਛਾਲੇ ਹੋ ਗਏ ਆ ਉਏ , ਹਸਪਤੲਲ ਦਾਖਲ ਕਰਵਾਓ
@NavdeepKaur-vo2jh
@NavdeepKaur-vo2jh 5 ай бұрын
Sonu suman tusi Manpreet de side lya kro please o akli rah jndyi aa❤❤❤❤
@sumanladad4359
@sumanladad4359 5 ай бұрын
Sukh and your MIL both of you are too much. Choti see baat ka batanjad hi bana diya. Issue bana dete hai baat ka. Dono saas bahu. Bichare manpreet you're too sweet
@Hargun1643
@Hargun1643 5 ай бұрын
Very nice video ❤❤
@TanveerkaurTanveerkaur-u3g
@TanveerkaurTanveerkaur-u3g 5 ай бұрын
Very nice story 👌 god bless you all family members 💕🙏
@DaljitSingh-pv3to
@DaljitSingh-pv3to 5 ай бұрын
Very Very nice video ji God bless you all beautiful family members ji ❤❤❤❤❤🎉🎉🎉🎉
@jaspaldhami5998
@jaspaldhami5998 5 ай бұрын
ਸੁਖ.ਹੋਣਾ.ਦਾ.ਰੋਲ.ਦੇਖਣ.ਨੂ.ਜੀ.ਨੀ.ਕਰਦਾ
@manjitkaur6747
@manjitkaur6747 5 ай бұрын
Very nice video God bless you all team❤❤sukh nall eda hi hona cahida a bit🎉🎉manpreet Bohat seani kudi aa❤❤
@sonuheer-fb2ir
@sonuheer-fb2ir 5 ай бұрын
ਸੁੱਖ ਦਾ ਵੀ ਕੋਈ ਹਾਲ ਨੀ 🤔
@kalwinderkaur6495
@kalwinderkaur6495 5 ай бұрын
Sukh nu sharam ni sariya nu dasdi firdi mere shale pia gae😅😅😅
@triptatripta1639
@triptatripta1639 5 ай бұрын
Very nice story
@BalwinderKaur-xg9od
@BalwinderKaur-xg9od 5 ай бұрын
ਸੁਖ ਕੀਨੀ ਚਲਾਕ ਆ 😂
@rajwindershergill9281
@rajwindershergill9281 5 ай бұрын
ਆਪ ਕੱਢ ਲੈਂਦੀ ਸਕੂਟਰੀ
@amarjitkaur3694
@amarjitkaur3694 5 ай бұрын
ਮਨਪ੍ਰੀਤ ਤੂੰ ਇਸ ਨੂੰ ਨਾਛੇੜਿਅਆ ਕਰ
@rupinderrai720
@rupinderrai720 5 ай бұрын
Manpreet sab to best
@KuldeepKaur-m1c
@KuldeepKaur-m1c 5 ай бұрын
ਬੁਢੀ ਸਾਰਿਆਂ ਕੋਲ ਫਿਰਦੀ ਆ ਰੋਲਾ ਪੋਦੀ
@sarbjitsinghsingh1913
@sarbjitsinghsingh1913 5 ай бұрын
😂😂😂😂 nice ji
@kamaljeetkaur3358
@kamaljeetkaur3358 5 ай бұрын
Sonu bol hun Manpreet bhu t achi aa
@AnjanakapoorAnjanakapoor-o8n
@AnjanakapoorAnjanakapoor-o8n 5 ай бұрын
V nice
@sangeetakhurana5814
@sangeetakhurana5814 5 ай бұрын
❤ sukh te bus sukh he hai😊
@pavitterkaur2438
@pavitterkaur2438 5 ай бұрын
Very very nice story ji God bless you
@GurjantSingh-qz5er
@GurjantSingh-qz5er 5 ай бұрын
Very nice video ji 👏😄❤❤
@gillbrother7786
@gillbrother7786 5 ай бұрын
So sweet manpreet dear sister god bless you ❤❤❤
@sunnytoor7775
@sunnytoor7775 5 ай бұрын
ਸੁੱਖ ਦੀ ਐਕਟਿੰਗ ਬਹੁਤ ਬੋਰਨ ਹੈ
@balsaab5045
@balsaab5045 5 ай бұрын
Uncle acting to good nice uncle ji 🙏🙏🙏🙏🙏🙏❤❤❤❤❤❤❤
@HarpreetKaur-bq3ki
@HarpreetKaur-bq3ki 5 ай бұрын
Sukh da role aina nagative na bnaya kro plzzzzz ......
@GurmeetKaur-nf5ml
@GurmeetKaur-nf5ml 5 ай бұрын
🤣🤣🤣🤣🤣🤣🤣🤣🔥🔥🔥🔥🔥🔥🔥🔥
@13-ln6zr
@13-ln6zr 5 ай бұрын
Aah ki sukh ikko ratt layi rakhdi aa mera banda bahr mera banda bahar
@pritpalkaur69
@pritpalkaur69 5 ай бұрын
Manpreet. Neki kar dariya mein daal😮😮😮😮😮😮 mata ne hamesha Sukh Das sath dena hai
@sidhumanan
@sidhumanan 5 ай бұрын
ਸੁੱਖ ਦਾ ਰੋਲ ਵੇਖਣ ਨੂੰ ਜੀ ਨਹੀਂ ਕਰਦਾ
@satwindersinghkhinda2193
@satwindersinghkhinda2193 5 ай бұрын
Sukh noo koi ghat bolan da role diya kro
@gurinderkaur1940
@gurinderkaur1940 5 ай бұрын
Sukh te ohdi saas nahut chalak ne eh manpreet de magar payi rehdi
@pritpalkaur69
@pritpalkaur69 5 ай бұрын
Sukh maza aa gaya
@reenachawla7796
@reenachawla7796 5 ай бұрын
Very nice
@vimalpreet6775
@vimalpreet6775 5 ай бұрын
Aaye haye vichare de daddy nu pani ta pi lende
@sukhwinderbhullar3575
@sukhwinderbhullar3575 5 ай бұрын
Very very nice story ❤❤❤❤🎉🎉
@kalwinderkaur6495
@kalwinderkaur6495 5 ай бұрын
Manpreet sukh di noukar laggi hai jo scooty saaf karke dewe
@LabhSingh-xj2re
@LabhSingh-xj2re 5 ай бұрын
Davinder nu ta moka milna chahida manpreet nu bola da lagda sek davinder lag gia
@SandhyaTuli
@SandhyaTuli 5 ай бұрын
Sukh enni.sachai.na.dus. Choith.na.bole.
@riyasanjeevbajaj
@riyasanjeevbajaj 5 ай бұрын
Sukh ap active bhar nhi kad sakde Sara din Manpreet de magar paye rehde
@gillbrother7786
@gillbrother7786 5 ай бұрын
Buhat buhat soni acting sab di ❤❤❤❤❤
@sukhrair9805
@sukhrair9805 5 ай бұрын
Ajj Meri pic bdi kaint lyi aa didi
@navjotkaur6333
@navjotkaur6333 5 ай бұрын
Hnji ❤
@HarmanRamgarhia-v3w
@HarmanRamgarhia-v3w 5 ай бұрын
Hlo
@PrabhArora-lj6mh
@PrabhArora-lj6mh 5 ай бұрын
Verynicestory❤❤❤🎉🎉😅😅
@hardeepaulakh9156
@hardeepaulakh9156 5 ай бұрын
vary nice video
@satwindersinghkhinda2193
@satwindersinghkhinda2193 5 ай бұрын
Aa ki ohde papa noo hi os diya buraiian kri jandi
@SurinderKaur-f8w
@SurinderKaur-f8w 5 ай бұрын
Nice story
@gurinderkaur1940
@gurinderkaur1940 5 ай бұрын
Sukh app scoteri kad nahi sakdi
@AmandeepKaur-mm4zm
@AmandeepKaur-mm4zm 5 ай бұрын
Aunty g sukh da nal tusi shatrri la k chla jao ohnu dhup na lga tuhadi ladli nu
@SavreetkaurKang-x9y
@SavreetkaurKang-x9y 5 ай бұрын
Sukh mental piece nu series vichon bhar kdo
@sukhrair9805
@sukhrair9805 5 ай бұрын
❤❤❤❤
@baljeetkaur6338
@baljeetkaur6338 5 ай бұрын
😂😂😂😂❤😅😅😘😘😘
@sukhvinderkaur28
@sukhvinderkaur28 5 ай бұрын
Nice
@ticnav6758
@ticnav6758 5 ай бұрын
Sukh nal changa Hoya 😂😂😂😂😂😂😂
@balwantsinghbalwant8965
@balwantsinghbalwant8965 5 ай бұрын
@nbisht8074
@nbisht8074 5 ай бұрын
Didi tusi jada hi ache bnn rhee h sukh nhi sudarne vle
@satwindersinghkhinda2193
@satwindersinghkhinda2193 5 ай бұрын
Manpreet changi aa ta add ho ja
@Sukhwinderkaur-zi1dw
@Sukhwinderkaur-zi1dw 5 ай бұрын
❤❤👌🏼👌🏼🙏🙏
@JaswinderKaur-rm9ft
@JaswinderKaur-rm9ft 5 ай бұрын
Manpreet kise din sukh nu pakad k dhodi la de❤
New Punjabi Movie 2024 | Neeru Bajwa & Yuvraj Hans |  New Punjabi Film 2024
1:56:35
Latest Punjabi Comedy
Рет қаралды 2 МЛН
Haunted House 😰😨 LeoNata family #shorts
00:37
LeoNata Family
Рет қаралды 12 МЛН
Real Man relocate to Remote Controlled Car 👨🏻➡️🚙🕹️ #builderc
00:24
Haunted House 😰😨 LeoNata family #shorts
00:37
LeoNata Family
Рет қаралды 12 МЛН